ਇਸ ਸ਼ਖਸ ਨੇ ਲੱਭਿਆ ਚਿੱਟੇ ਦਾ ਤੋੜ, ਖੇਤਾਂ 'ਚ ਬੀਜੋ ਆਹ ਫਸਲ, ਕਣਕ ਝੋਨੇ ਨਾਲੋਂ ਕਈ ਗੁਣਾ ਮੁਨਾਫ਼ਾ | Hamdard Tv

  Рет қаралды 63,882

Hamdard Media Group Canada

Hamdard Media Group Canada

3 жыл бұрын

ਇਸ ਸ਼ਖਸ ਨੇ ਲੱਭਿਆ ਚਿੱਟੇ ਦਾ ਤੋੜ, ਖੇਤਾਂ 'ਚ ਬੀਜੋ ਆਹ ਫਸਲ, ਕਣਕ ਝੋਨੇ ਨਾਲੋਂ ਕਈ ਗੁਣਾ ਮੁਨਾਫ਼ਾ
Subscribe Kro Sada KZfaq Channel bit.ly/2PCU2rH
Follow us:
Official Website: dailyhamdard.com/
hamdardtv.com/
Twitter: / hamdarddaily
Facebook Page: / newshamdard

Пікірлер: 330
@DarshanSingh-tp7gb
@DarshanSingh-tp7gb 3 жыл бұрын
ਵੀਰ ਜੀ ਆਪ ਜੀ ਨੇ ਬਹੁਤ ਵੱਡਾ ਬੀੜਾ ਚੁੱਕਿਆ ਹੈ ਵਾਹਿਗੁਰੂ ਆਪ ਜੀ ਨੂੰ ਸਫਲਤਾ ਬਖਸ਼ੇ ਅਤੇ ਪੰਜਾਬ ਚਿੱਟੇ ਵਰਗੇ ਨਸ਼ੇ ਤੋਂ ਬਚ ਸਕੇ ਜੀ
@jagjeetbrar1705
@jagjeetbrar1705 3 жыл бұрын
ਬਿਲਕੁਲ ਸੱਚ
@jassk2163
@jassk2163 3 жыл бұрын
ਅਸੀ ਵੀਰ ਜੀ ਦੀ ਗੱਲ ਨਾਲ ਪੂਰੀ ਤਰਾਂ ਨਾਲ ਸਹਿਮਤ ਹਾਂ, ਇਹੀ ਇੱਕ ਰਸਤਾ ਹੈ ਜਿਸ ਨਾਲ ਪੰਜਾਬ ਨੂੰ ਬਚਾਇਆ ਜਾ ਸਕਦਾ ਹੈ
@amarjisingh3834
@amarjisingh3834 3 жыл бұрын
ਜਗਾ ਵੀਰ ਜੀ ਬਹੁਤ ਵਧੀਆ ਅਸੀ ਤਹੁਾਢੇ ਨਾਲ ਹਾ
@vofganzenpoort7156
@vofganzenpoort7156 3 жыл бұрын
@@amarjisingh3834 ₩♧0
@vofganzenpoort7156
@vofganzenpoort7156 3 жыл бұрын
@@amarjisingh3834 qaq
@onlyviral4601
@onlyviral4601 3 жыл бұрын
ਸਾਰੇ ਨੋਜਵਾਨ ਤੁਹਾਡੇ ਨਾਲ ਬਾੲੀ ਜੀ
@JasbirSingh-fy8vy
@JasbirSingh-fy8vy 3 жыл бұрын
ਕਿਸਾਨ ਵੀਰੋ ਜਾਗਣ ਦੀ ਲੋੜ ਹੈ
@gurdevsingh1821
@gurdevsingh1821 3 жыл бұрын
ਖ਼ਸਖ਼ਸ ਦੀ ਖੇਤੀ ਨੂੰ ਲਾਗੂ ਕਰਾਉ ਜੇ ਪੰਜਾਬ ਦੀ ਜਵਾਨੀ ਅਤੇ ਕਿਸਾਨੀ ਨੂੰ ਬਚਾਉਣਾ ਹੈ ਤਾਂ
@gurmandiyaboliya926
@gurmandiyaboliya926 3 жыл бұрын
ਅਫ਼ੀਮ ਦੀ ਖੇਤੀ ਹੋਣੀ ਚਾਹੀਦੀ ਹੈ
@jesuslove8507
@jesuslove8507 3 жыл бұрын
ਅਫੀਮ ਦੀ ਖੇਤੀ ਜਿੰਦਾਬਾਦ
@kirpalsingh9989
@kirpalsingh9989 3 жыл бұрын
ਪੰਜਾਬ ਦਾ ਨੋਜਵਾਨ ਤੇਰੇ ਨਾਲ ਹੈ ਜੱਗੇ ਵੀਰ
@sohi5443
@sohi5443 3 жыл бұрын
ਫੀਮ ਪੋਸਤ ਆਯੂਰਵੈਦਿਕ ਅਨਾਰਜੀ ਟੌਨਕ ਹੈ ਰਵਾਇਤੀ ਚਲਦਾ ਆ ਆ ਰਿਹਾ ਹੈ
@santram210
@santram210 3 жыл бұрын
ਥੋਡੀ ਸੋਚ ਵਧੀਆ ਵੀਰੇ ਸਾਰਾ ਪੰਜਾਬ ਨਾਲ ਆ
@HappySingh-xx8km
@HappySingh-xx8km 3 жыл бұрын
ਬਾਈ ਜੀ ਸਾਰੀ ਗੱਲਾ ਠੀਕ ਹੈ
@malkitbangi8890
@malkitbangi8890 3 жыл бұрын
ਸਾਰਾ ਪੰਜਾਬ ਥੋਡੇ ਨਾਲ ਹੇ ਬਾਈ ਜੀ ਖਸਖ਼ਸ ਖੇਤੀ ਜਿਦਾ ਵਾਦ
@kulvirdhillon7903
@kulvirdhillon7903 3 жыл бұрын
ਬਾਈ ਜੀ ਸਾਰਾ ਪੰਜਾਬ ਤੇਰੇ ਨਾਲ ਐ
@daljitgill1082
@daljitgill1082 3 жыл бұрын
ਬਿਲਕੁੱਲ ਸਹੀ ਗੱਲ ਹੈ ਮੇਰੇ ਵੀਰ
@jassk2163
@jassk2163 3 жыл бұрын
ਅਸੀ ਵੀਰ ਦੀ ਹਰੇਕ ਗੱਲ ਨਾਲ ਸਹਿਮਤ ਹਾਂ, ਅਜੋਕੇ ਸਮੇਂ 'ਚ ਲੋੜੀਂਦੇ ਕਦਮ ਚੁੱਕਣ ਦੀ ਲੋੜ ਹੈ। ਅੱਜ ਵੀ ਇਹ ਕਦਮ ਨਾ ਚੁੱਕੇ ਗਏ ਜਿਸਤਰਾ ਵੀਰ ਨੇ ਦੱਸਿਆ ਤਾਂ ਆਉਣ ਵਾਲੇ ਕੁਝ ਸਾਲਾ ਵਿਚ ਹੀ ਇਸਦੇ ਭਿਆਨਕ ਨਤੀਜੇ ਸਾਹਮਣੇ ਆਉਣਗੇ। ਸਰਕਾਰ ਅੱਗੇ ਬੇਨਤੀ ਹੈ ਕਿ ਇਸ ਵੱਲ ਧਿਆਨ ਦੇਵੇ
@amarjisingh3834
@amarjisingh3834 3 жыл бұрын
ਜਗਾ ਵੀਰ ਜੀ ਬਹੁਤ ਵਧੀਆ ਅਸੀ ਤੁਹਾਢੇ ਨਾਲ ਹਾ
@malkitbangi8890
@malkitbangi8890 3 жыл бұрын
ਖਸਖ਼ਸ ਦੀ ਖੇਤੀ ਹੋਣੀ ਚਾਹੀ ਦੀ ਹੈ
@babitamukrram1750
@babitamukrram1750 3 жыл бұрын
ਵਹਿਗੂਰ ਜੀ ਮੇਹਰ ਕਰੋ ਸਾਰੇ ਵੀਰ ਰਲ ਕੇ ਹਰ ਕੰਮ ਕਰੋ 🙏🙏🙏🙏🙏
@GamingYT26
@GamingYT26 3 жыл бұрын
ਧੰਨਵਾਦ ਰਿਪੋਟਰ ਵੀਰ ਤੇ ਵੀਰ ਤੁਹਾਡਾ ਜਿਨ੍ਹਾ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ
@ks-ni3qq
@ks-ni3qq 3 жыл бұрын
ਸੱਚ ਕਿਹਾ ਵੀਰ ਇਕ ਬਾਰ ਇਸ ਪਰਮਿਟ ਦੇਵੋ ਦੇਖੋ ਤਾ ਫਿਰ ਕਿਵੇ ਟੂਰਿਸਟ ਆਉਦੇ ਪੰਜਾਬ ਵਿੱਚ ਸਾਡਾ ਪੰਜਾਬ ਬਹੁਤ ਸੋਹਣਾ ਹੈ
@insafteampunjabjagga5255
@insafteampunjabjagga5255 3 жыл бұрын
ਧੰਨਵਾਦ ਵੀਰ
@jasmailsingh8976
@jasmailsingh8976 3 жыл бұрын
ਹੋਣੀ ਚਾਹੀ ਦੀਆ ਖੇਤੀ ਫੀਮ ਦੀ
@jasvirkaurkhaira8424
@jasvirkaurkhaira8424 3 жыл бұрын
ਜੀ ਜ੍ਰਰੁਰੀ ਹੈ ਅਸੀਂ ਵੀਰ ਦੀ ਸਪੋਟ ਕਰਦੇ ਹਾਂ
@jassik2916
@jassik2916 3 жыл бұрын
U r right 💯 22 g .. Afeem di kheti honi chahi di..
@HarpreetSingh-eq6jt
@HarpreetSingh-eq6jt 3 жыл бұрын
ਖਾਸ ਖਾਸ ਦੀ ਖੇਤੀ ਸ਼ੁਰੂ ਕਰਵਾਓ ਜੇ ਪੰਜਾਬ ਨੂੰ ਬਚੋਣਾਂ ਵੀਰ ਸੱਚ ਕਿਹਾ ਧੰਨਵਾਦ ਜੀ
@dilbagsingh3575
@dilbagsingh3575 3 жыл бұрын
ਵੀਰ ਜੀ ਸੱਚੀਆਂ ਗੱਲਾਂ ਆ ਪਰ ਸਰਕਾਰਾਂ ਇਸ ਪਾਸੇ ਵੱਲ ਧਿਆਨ ਨਹੀਂ ਦੇ ਰਹੀ ਧੰਨਵਾਦ ਜੀ ਚੈਨਲ ਵਾਲਿਆਂ ਦਾ ਸੱਚ ਦਿਖਾਉਣ ਦੀ ਹਿੰਮਤ ਤਾਂ ਕੀਤੀ ਹੈ ਜੀ
@insafteampunjabjagga5255
@insafteampunjabjagga5255 3 жыл бұрын
ਸੱਚ ਕਿਹਾ ਵੀਰ
@GurmeetKaur-ip8ti
@GurmeetKaur-ip8ti 3 жыл бұрын
ਲਾਗੂ ਕੀਤਾ ਜਾਵੇ
@Rananandu-to8jy
@Rananandu-to8jy 3 жыл бұрын
Bilkul Shi by khaskash hony chahidi Punjab Ch👌👍👍👍👏👏
@kuldipsingh306
@kuldipsingh306 3 жыл бұрын
ਬਿਲਕੁਲ ਸੱਚੀਆਂ ਗੱਲਾਂ ਵੀਰ ਦੀਆ
@preetnimana4767
@preetnimana4767 3 жыл бұрын
ਇਹ ਸਬ ਜਾਣ ਬੁੱਝ ਕੇ ਕੀਤਾ ਜਾ ਰਿਹਾ ਹੈ ਵੀਰ
@lovepreetsran6600
@lovepreetsran6600 3 жыл бұрын
Waheguru ji
@sarbjitsingh597
@sarbjitsingh597 3 жыл бұрын
ਅਫੀਮ ਭੁੱਕੀ ਇਕ ਦਵਾਈ ਹੈ ਨਾ ਕੋਈ ਹਾਰਟ ਅਟੈਕ ਨਾ ਅਧਰੰਗ ਖੂਨ ਪਤਲਾ ਕਰਦੀ ਕੌਲੀ ਦੇਸੀ ਘਿਉ ਖਾ ਲਉ ਕੋਈ ਲੂਜ ਮੋਸਨ ਨਹੀਂ ਕਿੰਨੇ ਫਾਇਦੇ ਨਾ ਕੋਈ ਸਿਰ ਦਰਦ ਨਾ ਜੋੜਾਂ ਦਾ ਦਰਦ ਚਿੱਟੇ ਤੋਂ ਬਚ ਜਾਣਗੇ ਬੱਚੇ ਪੂਰੀ ਉਮਰ ਭੋਗਦਾ ਬੰਦਾ ਨਾ ਕੋਈ ਤਲਾਕ ਨਾ ਕੋਈ ਐਕਸੀਡੈਂਟ ਮਾਰੂ ਨਸਿਆ ਤੋਂ ਬਚ ਜਾਣਗੇ ਬੱਚੇ
@insafteampunjabjagga5255
@insafteampunjabjagga5255 3 жыл бұрын
ਵਧੀਆ ਕੋਮੈਂਟ ਲਿਖੇਆ ਵੀਰ
@indialeatstnewsmogasukhman6081
@indialeatstnewsmogasukhman6081 3 жыл бұрын
Leader da com a2 naber da hor koi gal ne a app he krpt a
@PrinceKumar-ue3jy
@PrinceKumar-ue3jy 3 жыл бұрын
ਬਿਲਕੁਲ ਸਹੀ ਗਲ ਕਹੀ ਭਾਈ ਗੁਰਦਾਸ ਨੇ ਸਾਨੂੰ ਲੀਡਰ ਨਵੇਂ ਲੱਭਣੇ ਪੈਣੇ
@jassdhaliwal6702
@jassdhaliwal6702 2 жыл бұрын
O p m de Khetan kro
@SandeepKumar-rq4pm
@SandeepKumar-rq4pm 3 жыл бұрын
Paji bilkul sach bolya
@babbubains351
@babbubains351 3 жыл бұрын
ਵੀਰ ਤੇਰੀ ਉਮਰ ਰਬ ਲੰਮੀ ਕਰੇ ਅਫੀਮ ਦੀ ਖੇਤੀ ਦੀ ਬਹੁਤ ਜਰੂਰਤ ਹੈ ਵੀਰ ਅਸੀਂ ਤੇਰੇ ਨਾਲ ਆ ਞੀਰ
@sohi5443
@sohi5443 3 жыл бұрын
ਖਸ ਖਸ ਦੀ ਖੇਤੀ ਇੱਕੋ ਇੱਕ ਹੱਲ ਹੈ ਚਿੱਟਾ ਸਮੈਕ ਹੈਰੋਇਨ ਆਟੋਮੈਟਿਕ ਬੰਦ ਹੋ ਜਾਵੇਗਾ
@daljitsingh1288
@daljitsingh1288 3 жыл бұрын
Khaskhas de khetey honi chede a khaskhas de khetey Save Punjab Save Punjabi youth
@kulvirdhillon7903
@kulvirdhillon7903 3 жыл бұрын
ਖਸਖਸ ਖੇਤੀ ਲਾਗੂ ਕਰੋ ਇਸ ਨਾਲ ਪਾਣੀ ਜਵਾਨੀ ਕਿਸਾਨੀ ਬਚ ਜਾਣਗੇ ਪੰਜਾਬ ਖੁਸ਼ਹਾਲ ਹੋ ਜਾਵੇਗਾ
@makhanmahant5707
@makhanmahant5707 3 жыл бұрын
ਬਹੁਤ ਵਧੀਆ ਗੱਲ ਕੀਤੀ ਗਈ ਹੈ ਵੀਰ ਜੀ ਨੇ। ਸਰਕਾਰ ਤੱਕ ਗੱਲ ਪਹੁੰਚ ਜਾਣੀ ਚਾਹੀਦੀ ਹੈ। ਧੰਨਵਾਦ ਜਾਨਕਾਰੀ ਲਈ।
@gurdeeptiwana9090
@gurdeeptiwana9090 3 жыл бұрын
Tx bb
@parmjitbuttar361
@parmjitbuttar361 3 жыл бұрын
ਫੀਮ ਅਤੇ ਪੋਸਤ ਖਾਣ ਵਾਲਾ ਆਦਮੀ ਵੱਧ ਡੋਜ ਤਾਂ ਨਹੀਂ ਖਾ ਸਕਦਾ ਜਦ ਨਸ਼ਾ ਹੋਗਿਆ ਸਰੀਰ ਉਡਦਾ ਲਗਦੈ ਜੇ ਹੋਰ ਖਾ ਲਿਆ ਬਸ ਫੇਰ ਤਾਂ ਸੌ ਹੀ ਸ਼ਕਦੈ
@kabaddiekamfan7922
@kabaddiekamfan7922 3 жыл бұрын
😁😁😁👍
@pokhibrarbrar1618
@pokhibrarbrar1618 3 жыл бұрын
ਸਹੀ ਗੱਲ ਆ ਜੀ ਬਾਈ ਜੀ ਵੱਡੇ ਘਰਾਂ ਦੇ ਬੇਜਤੀ ਤੋ ਡਰਦੇ ਹਨ
@pankirors
@pankirors 3 жыл бұрын
Nice thoughts 110%sahi kaha bhai me.
@AvtarSingh-lq3zp
@AvtarSingh-lq3zp 3 жыл бұрын
ਸਹੀ ਗੱਲਾਂ ਵਾਈ ਜੀ ਦੀਆ
@insafteampunjabjagga5255
@insafteampunjabjagga5255 3 жыл бұрын
ਧਨਵਾਦ ਹਮਦਰਦ ਮੀਡੀਆ ਗਰੁੱਪ ਹਰ ਚੈਨਲ ਚ ਦਮ ਨਹੀਂ ਇਸ ਮੁੱਦੇ ਤੇ ਵੀਡੀਓ ਕਰਨ ਦਾ ਮਾਫੀਆ ਲੀਡਰ ਘੁਰਕੀ ਜਾ ਪੈਸੇ ਬੋਹਤ ਦਿੰਦੇ ਖਸ ਖਸ ਖੇਤੀ ਦੀ ਅਵਾਜ ਰੋਕਣ ਲਈ
@shindisran8524
@shindisran8524 3 жыл бұрын
Wah ji wah Jagga bai ji siraa laata
@goravgoravsingh8486
@goravgoravsingh8486 3 жыл бұрын
22 .ਮੈਵੀ ਤੁਹਾਡੇ ਨਾਲ ਹਾ
@paramjitbassi2716
@paramjitbassi2716 3 жыл бұрын
He said 100 percent right that’s good for as medical 🏥
@mnaalam
@mnaalam 3 жыл бұрын
👌👍💯 ਸਹੀ ਗੱਲ ਹੈ
@gurmejsingh646
@gurmejsingh646 3 жыл бұрын
ਬਹੁਤ ਹੀ ਵਧੀਆ ਵਿਚਾਰ ਹਨ. ਪਿਛਲੀਆਂ 2017 ਦੀਆਂ ਵਿਧਾਨ ਸਭ ਦੀਆਂ ਚੋਣਾਂ ਦੌਰਾਨ ਕੇਜਰੀਵਾਲ ਦੀ ਸ਼ਹਿ ਤੇ ਸੰਜੇ ਸਿੰਹ ਐਂਡ ਦੁਰਗੇਸ਼ ਪਾਠਕ ਜੁੰਡਲੀ ਨੇ ਜਿਵੇਂ ਪੰਜਾਬ ਅੰਦਰ ਧਾਂਦਲੀ ਮਚਾਈ, ਪੰਜਾਬੀਆਂ ਨੂੰ ਲੁੱਟਿਆ, ਅਨੇਕ ਪ੍ਰਕਾਰ ਦੀਆਂ ਅਸਭਿਅਕ ਕਾਰਵਾਈਆਂ ਕੀਤੀਆਂ, ਸ਼ਰੇਆਮ ਟਿਕਟਾਂ ਦੀ ਵਿਕਰੀ ਕਰਕੇ ਜੇਬਾਂ ਗਰਮ ਕੀਤੀਆਂ, ਇਹ ਡਿਕਟੇਟਰਾਨਾ ਕਾਰਵਾਈਆਂ ਚਿੱਟੇ ਦਿਨ ਦੀ ਤਰ੍ਹਾਂ ਪ੍ਰਤੱਖ ਹੈ। ਇਨ੍ਹਾਂ ਆਪਹੁਦਰੀਆਂ ਕਾਰਨ ਆਮ ਆਦਮੀ ਪਾਰਟੀ ਤੋਂ ਪੰਜਾਬੀਆਂ ਦਾ ਮੋਹ ਭੰਗ ਹੋ ਚੁੱਕਾ ਹੈ, ਜਿਸ ਦਾ ਪ੍ਰਮਾਣ 2019 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਦ ਨਤੀਜੇ ਜੱਗ ਜਾਹਿਰ ਹਨ। ਕੇਜਰੀਵਾਲ ਅਪਣੇ ਆਪਨੂੰ ਬਹੁਤ ਵਡਾ ਡਿਕਟੇਟਰ ਸਮਝਦਾ ਹੈ ਤੇ ਇਸ ਦੀ ਸੋਚ ਪੰਜਾਬ ਦੇ ਹਿੱਤਾਂ ਪ੍ਰਤੀ ਸੁਹਿਰਦ ਨਹੀਂ ਹੈ। ਹਰਿਆਣੇ ਦਾ ਜੰਮਪਲ ਹੋਣ ਕਾਰਨ ਕੇਜਰੀਵਾਲ ਪੰਜਾਬ ਦੀਆਂ ਹੱਕੀ ਮੰਗਾ ਦੀ ਪੂਰਤੀ ਲਈ ਕਿਸੇ ਵੀ ਹਾਲਤ ਵਿੱਚ ਪੰਜਾਬ ਨਾਲ ਸਹਿਮਤ ਨਹੀਂ ਹੋਵੇਗਾ ਇਸ ਤੋਂ ਐਸੀ ਆਸ ਰੱਖਣਾ ਆਪਣੇ ਆਪ ਨਾਲ ਸਰਾਸਰ ਧੋਖਾ ਹੈ। ਚੰਡੀਗੜ੍ਹ ਦੀ ਪ੍ਰਪਤੀ,ਪੰਜਾਬੀ ਬੋਲਦੇ ਇਲਾਕੇ, ਐੱਸ ਵਾਈ ਐੱਲ, ਪਾਣੀਆਂ ਦੀ ਵੰਡ, ਭਾਖੜਾ ਕੰਟਰੋਲ ਬੋਰਡ ਆਦਿ ਅਜਿਹੇ ਮਸਲੇ ਹਨ, ਜਿੰਨਾ ਦੇ ਨਿਪਟਾਰੇ ਲਈ ਬਹੁਤ ਕੁਝ ਕਰਨਾ ਬਾਕੀ ਹੈ। ਹਰਿਆਣੇ ਤੇ ਦਿੱਲੀ ਵੱਲੋ ਪੰਜਾਬ ਦੇ ਪਾਣੀਆਂ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕਣ ਲਈ ਇਹ ਕੇਜਰੀਵਾਲ ਕਿਸੇ ਕੀਮਤ ਤੇ ਵੀ ਪੰਜਾਬ ਦਾ ਪੱਖ ਨਹੀਂ ਪੂਰ ਸਕੇਗਾ। ਇਸ ਲਈ ਪੰਜਾਬ ਦੀ ਬਿਗੜੀ ਸੁਵਾਰਨ ਲਈ ਨਵਜੋਤ, ਕੰਵਰ ਸੰਧੂ , ਪ੍ਰਸਿੱਧ ਅਰਥ ਵਿਗਿਆਨੀ ਡਾਕਟਰ ਸਰਦਾਰਾ ਸਿੰਘ ਜੌਹਲ, ਡਾ ਗੁਰਦਰਸ਼ਨ ਸਿੰਘ ਢਿੱਲੋਂ,ਸਰਦਾਰ ਗੁਰਤੇਜ ਸਿੰਘ Retd IAS, ਡਾਕਟਰ ਗਾਂਧੀ, ਸੁਖਪਾਲ ਖੈਹਰਾ, ਟਕਸਾਲੀ, ਪ੍ਰੋਫੈਸਰ ਮਨਜੀਤ ਸਿੰਘ ਤੇ ਛੋਟੇਪੁਰ, ਬੈਂਸ ਭਰਾ ਇਤਿਆਦਿ ਪੰਜਾਬ ਹਿਤੈਸ਼ੀ ਆਪਣੀ ਖੁਦਗਰਜੀ ਤੇ ਹਉਮੈ ਦਾ ਤਿਆਗ ਕਰਕੇ ਜੇਕਰ ਇੱਕ ਮੁੱਠ ਹੋ ਜਾਣ ਤਾਂ ਦੁਨੀਆ ਦੀ ਕੋਈ ਤਾਕਤ ਪੰਜਾਬ ਦੀ ਸੇਵਾ ਦੇ ਮੈਦਾਨ ਵਿੱਚ ਇਹਨਾਂ ਸਾਹਮਣੇ ਰੁਕਾਵਟ ਪੈਦਾ ਨਹੀਂ ਕਰ ਸਕੇਗੀ। ਆਸ ਹੀ ਨਹੀਂ ਬਲਕਿ ਪੂਰਨ ਭਰੋਸਾ ਹੈ ਕਿ ਇਹ ਗਠਜੋੜ ਆਮ ਆਦਮੀ ਪਾਰਟੀ ਨਾਲ ਗਠਨ ਨਾਲੋ ਕਿਤੇ ਵੱਧ ਮਕਬੂਲ ਤੇ ਸ਼ਕਤਸ਼ਾਲੀ ਸਿੱਧ ਹੋਵੇਗਾ। ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਵਰਕਰ ਤੇ ਵਿਧਾਇਕ ਆਦਿ ਵੀ ਇਸ ਵਿਚ ਸ਼ਾਮਿਲ ਹੋਣ ਵਿੱਚ ਖੁਸ਼ੀ ਮਹਿਸੂਸ ਕਰਨਗੇ। ਇਸ ਲਈ ਇਹਨਾ ਨੂੰ ਕਿਸੇ ਗੈਰ ਦਾ ਸਹਾਰਾ ਤਕਣ ਦੀ ਬਜਾਏ ਪੂਰਨ ਦ੍ਰਿੜਤਾ ਸਹਿਤ ਪੰਜਾਬ ਦੀ ਸੇਵਾ ਦੇ ਮੈਦਾਨ ਵਿਚ ਆਪਣੇ ਮਨੋਬਲ ਆਸਰੇ ਅੱਗੇ ਆ ਕੇ ਪੂਰਨ ਇਮਾਨਦਾਰੀ ਨਾਲ਼ ਸੇਵਾ ਨਿਭਾਉਣੀ ਚਾਹੀਦੀ ਹੈ ਤੇ ਪੰਜਾਬ ਦੀ ਬਿਗੜੀ ਸੁਵਾਰਨ ਲਈ ਸੇਵਾ ਦੇ ਮੈਦਾਨ ਵਿੱਚ ਜੂਝਣਾ ਚਾਹੀਦਾ ਹੈ। ਸਫਲਤਾ ਨਿਸਚੇ ਹੀ ਦਰ ਤੇ ਦਸਤਕ ਦੇਵੇਗੀ। ਸਮੁਚਾ ਪੰਜਾਬ ਕਾਲੀ ਦਲ ਤੇ ਕਾਂਗਰਸ ਦੋਵਾਂ ਰਿਵਾਇਤੀ ਪਾਰਟੀਆਂ ਤੋਂ ਖਹਿੜਾ ਛੁਡਾਉਣ ਲਈ ਖਾਹਿਸਮੰਦ ਹੈ। ਜਿਸ ਕਾਰਨ ਪੰਜਾਬੀਆਂ ਦਾ ਅਸ਼ੀਰਵਾਦ ਪਹਿਲੇ ਹੀ ਤੀਜੀ ਧਿਰ ਨੂੰ ਪ੍ਰਾਪਤ ਹੈ। ਕੇਜਰੀਵਾਲ ਦੀ ਝਾਕ ਬਿਲਕੁਲ ਛੱਡ ਦੇਣੀ ਚਾਹੀਦੀ ਹੈ। ਜੇਕਰ ਹੁਣ ਇਹ ਸੁਨਿਹਰੀ ਮੌਕਾ ਹੱਥੋਂ ਖੁੰਝ ਗਿਆ ਫਿਰ ਨਸੀਬ ਨਹੀਂ ਜੇ ਹੋਣਾ ਤੇ ਪੱਲੇ ਪਛਤਾਵੇ ਦੇ ਕੁਝ ਨਹੀਂ ਜੇ ਪੈ ਸਕਣਾ। ਜੇਕਰ ਮੰਨ ਲਿਆ ਜਾਵੇ ਕਿ ਨਵਜੋਤ ਸਿੱਧੂ ਸੋਨੀਆ ਦੇ ਪੈਰਾਂ ਤੋਂ ਆਪਣਾ ਸਿਰ ਚੁੱਕ ਸਕਣ ਤੋਂ ਅਸਮਰਥ ਹੈ ਤਾਂ ਬਿਨਾ ਦੇਰ ਉਸ ਨੂੰ ਅੱਖੋਂ ਪਰੋਖੇ ਕਰਕੇ ਸਮੂੰਹ ਪੰਜਾਬ ਦਾ ਦਰਦ ਰੱਖਣ ਵਾਲੇ ਸੁਹਿਰਦ ਸੱਜਣਾ ਨੂੰ ਇਕ ਮੰਚ ਤੇ ਇਕੱਤਰ ਹੋਕੇ ਪੰਜਾਬ ਨੂੰ ਭ੍ਰਿਸ਼ਟਾਚਾਰ ਦੀ ਭੱਠੀ ਚੋ ਕੱਢਣ ਲਈ ਉਪਰਾਲੇ ਆਰੰਭ ਕਰ ਦੇਣੇ ਚਾਹੀਦੇ ਹਨ।
@mann_karan1223
@mann_karan1223 3 жыл бұрын
Sare bandeya di apni hekad baji a.jad k sarea nu ik munch te ekthe huna chahida a.phr punjab da bhla hovega. 💯💯 %🙏
@inderjitkaur184
@inderjitkaur184 3 жыл бұрын
It is true,Canada Prime Minisrer give the permission OF SUKHA.
@pokhibrarbrar1618
@pokhibrarbrar1618 3 жыл бұрын
ਬਾਈ ਜੀ ਭਾਰਤ ਦਾ ਵਿਕਾਉ ਮੀਡੀਆ ਰਾਜਸਥਾਨ ਵਿੱਚ ਅਫੀਮ ਨੂੰ ਕਾਲਾ ਸੋਨਾ ਕਹਿੰਦੇ ਹਨ ਤੇ ਪੰਜਾਬ ਵਿੱਚ ਅਫੀਮ ਨੂੰ ਨਸਾਂ ਦੱਸਦੇ ਹਨ ਅਫੀਮ ਨੂੰ ਨਸੇ ਦਾ ਨਾਮ ਪੰਜਾਬ ਦੇ ਚਿੱਟੇ ਸਮੈਕ ਸਰਾਬ ਦੇ ਬਲੈਕੀਏ ਲੀਡਰਾਂ ਨੇ ਤੇ ਪੁਲਿਸ ਅਫਸਰਾਂ ਨੈ ਦਿੱਤਾ ਹੈ
@dkmetcalf14598
@dkmetcalf14598 3 жыл бұрын
Beta sach keh riha hei.Sarkaran jimevar hn.Eh leader aap nagni lende hn.Germian sardian vich election de time eh sv afeem khande hn.
@indiapakistanworldnews7595
@indiapakistanworldnews7595 3 жыл бұрын
O veer ehi kehnda mai pagl hogiya par sunda nhi koii prawa hamdard waliyo dhanwad tusi karo koshish eh veer di gall sach hoje
@AvtarSingh-lu2cy
@AvtarSingh-lu2cy 3 жыл бұрын
Bai g kmal hoge gal iss traa nice veer 🙏🙏
@Mizukii._.834
@Mizukii._.834 3 жыл бұрын
Right bro God bless you
@HarpreetSingh-eq6jt
@HarpreetSingh-eq6jt 3 жыл бұрын
ਸਹੀ ਗੱਲ ਕਹਿ ਰਿਹਾ ਵੀਰ
@gurdeepsingh1472
@gurdeepsingh1472 3 жыл бұрын
101% shi gal aa ji
@parmtiwana5507
@parmtiwana5507 3 жыл бұрын
ਖੇਤੀ ਜ਼ਰੂਰੀ ਆ
@roshandeepsingh7750
@roshandeepsingh7750 3 жыл бұрын
Good brother
@paramjitsinghpammy
@paramjitsinghpammy 3 жыл бұрын
very good job veer ji
@sandeepmann1335
@sandeepmann1335 3 жыл бұрын
Shi aaa paji
@pbgirlff0
@pbgirlff0 3 жыл бұрын
ਵੀਰ ਜੀ ਇਸ ਸਰਕਾਰ ਨੇ ਕੰਨਾਂ ਚ ਤੋਮਬੇ ਲਾਏ ਹੋਏ ਨੇ
@NavjotSingh-qo7un
@NavjotSingh-qo7un 3 жыл бұрын
ਇਹ ਹਾਲ ਆ ਹਿੰਦੁਸਤਾਨ ਦਾ
@sukhveersingh4458
@sukhveersingh4458 3 жыл бұрын
Good
@santokhsinghsingh9266
@santokhsinghsingh9266 3 жыл бұрын
🙏🙏🙏🙏🙏 👍🙏
@technicalgurnoorbrother9583
@technicalgurnoorbrother9583 3 жыл бұрын
V good
@jasleenkaur8680
@jasleenkaur8680 3 жыл бұрын
Very good
@sikanderalibains394
@sikanderalibains394 3 жыл бұрын
Good effort sir
@vedioaada4230
@vedioaada4230 3 жыл бұрын
ਸਰਕਾਰ ਨੇ ਕੁਜ ਨੀ ਕਰਨਾ ਲੋਕਾਂ ਨੂੰ ਏਕਾ ਕਰਨਾ ਪੈਣਾ
@preetnimana4767
@preetnimana4767 3 жыл бұрын
ਸਦਕੇ ਜਾਈਏ ਵੀਰ ਦੇ
@apnabutiquenabha9333
@apnabutiquenabha9333 3 жыл бұрын
👌👌👌
@sameersingh9761
@sameersingh9761 3 жыл бұрын
Good thanking ji
@darshansinghgosal6523
@darshansinghgosal6523 3 жыл бұрын
Bilkul shi gal hai, ji,,, knowly Punjab nu barbad krna hi,, khas khas kheti jruri hai,, hor state vich hundi hai,,, Punjab vich kyon nhi ho sakde,, Leader honest hon
@inderjitkaur184
@inderjitkaur184 3 жыл бұрын
Verý very Thanku Hamdard Reporter It is good Mulakat,I praise beçaus it is the Medicine .Reporter is very brave Þhanku so much
@parmjitsinghsidhu0016
@parmjitsinghsidhu0016 2 жыл бұрын
Bahut sundar vichar hai 22 Ji tuhade.Apheem di kheti jarur honi chahindi hai Ji 🙏🌹
@AvtarSingh-rk5vy
@AvtarSingh-rk5vy 3 жыл бұрын
God bless you veer eh jrurr krna chayida kam
@gurvinderguriguri8844
@gurvinderguriguri8844 3 жыл бұрын
love u veer
@harpreetsingh3136
@harpreetsingh3136 3 жыл бұрын
Good 👌👌👌👍👏
@GurjantSingh-kx4bc
@GurjantSingh-kx4bc 3 жыл бұрын
Bilkul Rigth
@HarpreetSingh-fi2wh
@HarpreetSingh-fi2wh 3 жыл бұрын
I love afeem
@harpreetsingh3136
@harpreetsingh3136 3 жыл бұрын
Attt 👌👌👌👌
@afreenkaur6210
@afreenkaur6210 3 жыл бұрын
Shi a veer
@drinsaniatjindabadhindusik7004
@drinsaniatjindabadhindusik7004 3 жыл бұрын
Very gud veer sare beej devo kon roku saria nu sare ik ho javo
@tanejavlog121
@tanejavlog121 3 жыл бұрын
🙏 ਵੀਰ ਜੀ ਨੇ ਬਹੁਤ ਵਧੀਆ ਗੱਲਾਂ ਦੱਸੀਆਂ ਜੀ ਲਵ ਯੂ ਵੀਰ ਜੀ ਵਾਹਿਗੁਰੂ ਜੀ ਕਿ੍ਪਾ ਕਰਗੇ 🙏👍❤️💐
@NONSTOPPUNJABI
@NONSTOPPUNJABI 3 жыл бұрын
ਕਿਸਾਨਾਂ ਨੂੰ ਇਹਨਾਂ ਗੱਲਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ । 🙏🙏🙏👏 kzfaq.info/get/bejne/q69poNlknKzXj2Q.html
@ikreetjotkaurcheema3950
@ikreetjotkaurcheema3950 3 жыл бұрын
Sahi aa bai
@jbgaming9433
@jbgaming9433 3 жыл бұрын
pra afeem post nasha nai ....good work ver apna no deo
@makhanram2371
@makhanram2371 3 жыл бұрын
very good ver
@rajwindersingh737
@rajwindersingh737 3 жыл бұрын
Nice
@therock6845
@therock6845 3 жыл бұрын
Right
@harbhanssingh7728
@harbhanssingh7728 3 жыл бұрын
Good job👌👍👏👍👏😆
@gurjeetdhillon4507
@gurjeetdhillon4507 3 жыл бұрын
💟💯👍
@mann_karan1223
@mann_karan1223 3 жыл бұрын
Khas khas di kheti ati jarori punjab wich jawani te ksani lai nai ta punjab rab hi rakha dhan badd TV channel da
@dammysingh1580
@dammysingh1580 3 жыл бұрын
right
@avtarsingh2531
@avtarsingh2531 Жыл бұрын
ਸ਼ਰਾਬ ਅਤੇ ਚਿੱਟੇ ਨਾਲ ਮਰਨ ਵਾਲਿਆਂ ਦੀ ਗਿਣਤੀ ਲੱਖਾਂ ਤੱਕ ਪੁੱਜ ਗਈ ਹੈ ਜਦਕਿ ਅਫੀਮ ਭੁੱਕੀ ਦੇ ਨਾਲ ਇੱਕ ਵੀ ਮੌਤ ਨਹੀਂ ਹੋਈ ਇਹ ਬਿਲਕੁਲ ਸੱਚੀ ਗੱਲ ਹੈ।
@gurvinderguriguri8844
@gurvinderguriguri8844 3 жыл бұрын
siraaaa krata bai
@RanjeetSingh-rm7rf
@RanjeetSingh-rm7rf 3 жыл бұрын
Good a22ji khaskhas kheti honi chahie Di hai
@AvtarSingh-mn8pl
@AvtarSingh-mn8pl 3 жыл бұрын
Very nice 22G
@randhirsingh2352
@randhirsingh2352 3 жыл бұрын
22 ji har ek gal thik a waheguru ji kerpa karn har gal punjab de kete aa
@jaspalsinghnagra8475
@jaspalsinghnagra8475 3 жыл бұрын
Vir j tusi group nu 20 guns karna chuda ho ta appna mobile no jaldii deo
@djbains900
@djbains900 3 жыл бұрын
Right veer g
@lovesingh0001
@lovesingh0001 3 жыл бұрын
Es veer di sare chanel interview kro..
@insafteampunjabjagga5255
@insafteampunjabjagga5255 3 жыл бұрын
ਧਨਵਾਦ ਵੀਰ ਆਓ ਇਹ ਜੰਗ ਜਿਤੀਏ
@lakhsingh6947
@lakhsingh6947 3 жыл бұрын
ਧੰਨਵਾਦ, ਬੀਰ, ਜੀ
@jagroopsingh5602
@jagroopsingh5602 3 жыл бұрын
ਅੱਦਾ ਅੱਦਾ ਕਿਲਾ ਸਾਰੇ ਪਿਡਾ ਦੇ ਕਸਾਨ ਡੋਡੇ ਬੀਜੋ ਜੇ ਕੋਇ ਫੱੜਨ ਅਉਦਾ ਤਾ ਡਾਗਾ ਖਿਚਲੋ ਸਾਰਾ ਪਿੱਡ ਆਪਣੇ ਖੇਤ ਚੋ ਕੋਣ ਹਟਾਓ ਸਰਕਾਰ ਦੀ ਕੀ ਭੈਣ ਗੜੀ ਆ ਲੋਕੋ ਇੱਕ ਹੋਜੋ ਧੱਨਵਾਦ
@desirecords7682
@desirecords7682 3 жыл бұрын
Bai Ji paki gall ea🙏🏻👌
Каха ограбил банк
01:00
К-Media
Рет қаралды 11 МЛН
OMG😳 #tiktok #shorts #potapova_blog
00:58
Potapova_blog
Рет қаралды 4,2 МЛН
1❤️
00:17
Nonomen ノノメン
Рет қаралды 10 МЛН
3M❤️ #thankyou #shorts
00:16
ウエスP -Mr Uekusa- Wes-P
Рет қаралды 10 МЛН
New Path 2024 - Japji Sahib || Bhai Gurbaj Singh Ji || Japji Records || #nitnemsahibfullpath
29:36
Shabad Gurbani Kirtan - Japji Records
Рет қаралды 2,6 МЛН
Japji Sahib Path Full (Fast)
12:49
Bhai Jagjit Singh Ji - Topic
Рет қаралды 29 МЛН
Каха ограбил банк
01:00
К-Media
Рет қаралды 11 МЛН