ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਨਵਵਿਆਹੀ ਭੈਣ ਗਗਨਦੀਪ ਵਾਹਿਗੁਰੂ ਜੀ ਭੈਣ ਨੂੰ ਆਪਣੇ ਚਰਨਾਂ ਚ ਨਿਵਾਸ ਬਖਸ਼ਣ ਜੀ....

  Рет қаралды 143,013

Manukhta Di Sewa Society Ludhiana

Manukhta Di Sewa Society Ludhiana

12 күн бұрын

ਅਚਾਨਕ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਈ ਨਵ ਵਿਆਹੀ ਭੈਣ ਗਗਨਦੀਪ ਵਾਹਿਗੁਰੂ ਜੀ ਭੈਣ ਨੂੰ ਆਪਣੇ
ਚਰਨਾਂ 'ਚ ਨਿਵਾਸ ਬਖਸ਼ਣ ਜੀ.....
Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZfaq ► / manukhtadisewasocietyl...
👉 Subscribe to KZfaq ► / gurpreetsinghmanukhtad...
----------------------------------------------------------------------------------
🔍Find Us on Google 🌎Maps 🗺📍 goo.gl/maps/ft1wJkXpxmMCbN7i6
📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
📧 mail us at: - mdsewasociety@gmail.com
🌐 Visit our Website: - manukhtadisewa.org/
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
[We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
|| 🙏 Service to Humanity, The Supreme Service 🙏 ||
-------------------------------
► Published Year ➤ 2022
► All Copyright Reserved ➤ Manukhta Di Sewa Society Ludhiana

Пікірлер: 324
@amrindersandhu1613
@amrindersandhu1613 10 күн бұрын
ਕਹਿਣਾ ਤਾਂ ਨਹੀਂ ਚਾਹੀਦਾ ਪਰ ਉਸ ਭੈਣ ਨੂੰ ਇਸ ਘਟੀਆ ਦੁਨੀਆਂ ਤੇ ਘਟੀਆ ਲੋਕਾਂ ਤੋਂ ਛੁਟਕਾਰਾ ਮਿਲ ਗਿਆ
@user-uh7jf8cq4t
@user-uh7jf8cq4t 9 күн бұрын
Right sirg
@user-zv7gz8gn1z
@user-zv7gz8gn1z 5 күн бұрын
ਜਿਹੜੇ ਮਾਂ ਪਿਓ ਦੀ ਸੇਵਾ ਕਰਦੇ ਉਹਨਾਂ ਨੂੰ ਹੀ ਰੱਬ ਦੁੱਖ ਦਿੰਦਾ ਆ
@ParamjitKaur-bp4de
@ParamjitKaur-bp4de 10 күн бұрын
ਜਿਸ ਨੇ ਜਿਉਂਦੇ ਨੀ ਸਾਰ ਲਈ ਹੁਣ ਕਿਉਂ ਓਹਨੂੰ ਲਾਂਬੂ ਲਾਉਣ ਦਾ ਹੱਕ ਦੇਣਾ । ਇਹ ਉਸ ਧੀ ਦੀ ਆਤਮਾ ਨਾਲ ਧੱਕਾ ਹੈ। ਤੁਸੀਂ ਵੀਰ ਬਣੇ ਹੋ ਤੁਸੀਂ ਇਹ ਸੇਵਾ ਲਵੋ । ਓਹ ਕੌਣ ਹੁੰਦਾ ਹੱਕ ਜਤਾਉਣ ਵਾਲਾ।
@soniadaler8414
@soniadaler8414 9 күн бұрын
Sahi gl ha Gurpreet chhoty veer , jd tuc apna bna k le ande ho Sara kuj app hi krde ho ta ina dunia wlo , dukhi attmava nu jandea , jhhoothy rishtydara to vo vi Mukkt kr dea kro jy koi aa vi jaye ta vi eh Hqq una da nhi ho skda , 😊
@Neelamcrafting
@Neelamcrafting 9 күн бұрын
Haji बिल्कुल सही
@kanwalsandhu7784
@kanwalsandhu7784 9 күн бұрын
Sahi keha veer ji
@bsss806
@bsss806 9 күн бұрын
ਬਿਲਕੁਲ ਸਹੀ ਕਿਹਾ ਤੁਸੀਂ ਹੁਣ ਸਹੁਰੇ ਪਰਿਵਾਰ ਦਾ ਕੋਈ ਹੱਕ ਨਹੀਂ ਹੈ ਢੱਠੇ ਖੂਹ ਵਿੱਚ ਜਾਵੇ ਇਹੋ ਜਿਹਾ ਸਹੁਰਾ ਪਰਿਵਾਰ
@ranjeetnk4660
@ranjeetnk4660 8 күн бұрын
Right
@tajwrsingh5990
@tajwrsingh5990 9 күн бұрын
ਅੱਜ ਕੱਲਯੁੱਧ ਦੇ ਸਮੇਂ ਵਿੱਚ ਕੋਈ ਕਿਸੇ ਦਾ ਨਹੀਂ ,, ਰਿਸ਼ਤੇ ਵੀ ਖਤਮ ਹੋ ਗਏ , ਬੜੀ ਦੁੱਖ ਦੀ ਗੱਲ ਹੈ , ਵਾਹਿਗੁਰੂ ਜੀ 🙏🏻
@gurjitsingh474
@gurjitsingh474 9 күн бұрын
ਗੁਰਪ੍ਰੀਤ ਵੀਰੇ ਕੈਂਪ ਤੋਂ ਇਕ ਦਿਨ ਪਹਿਲਾ ਰਾਤ ਨੂੰ ਆਈਆਂ ਸੀ ਮਰੀਜ਼ ਵੇਖ ਕੇ ਬਹੁਤ ਮਨ ਉਦਾਸ ਹੋਈਆਂ ਲੋਕੀ ਪਰੇ ਤੋਂ ਪਰੇ ਦੁਖੀ ਪਏ ਨੇ ਸਰੀਰਕ ਪੱਖੋਂ ਧੰਨ ਹੈ ਵੀਰੇ ਤੁਸੀਂ ਇਹਨਾਂ ਦੀ ਬਾਂਹ ਫੜੀ
@GurbachanHans
@GurbachanHans 6 күн бұрын
👏👏👏👏👏👏👏👏
@user-ze2to
@user-ze2to 9 күн бұрын
Waheguru ਸੱਚਖੰਡ ਚ ਥਾਂ ਦੇਵੇ ਭੈਣ ਜੀ ਨੂੰ ❤❤ ਨਾਨਕ ਦੁਖਿਆ ਸੱਭ ਸੰਸਾਰ
@ParamjitKaur-bp4de
@ParamjitKaur-bp4de 10 күн бұрын
ਭੈਣ ਕੋਈ ਕਿਸੇ ਦਾ ਨਹੀਂ । ਹੁਣ ਤਾਂ ਰਿਸ਼ਤੇ ਜ਼ਰੂਰਤ ਦੇ ਰਹਿ ਗਏ । ਜਦ ਤੱਕ ਬੰਦਾ ਕੰਮ ਆ ਰਿਹੈ ਤਦ ਤੱਕ ਪੁੱਛ ਹੈ ਨਹੀਂ ਤਾਂ ਦੁੱਧ ਵਿੱਚੋਂ ਮੱਖੀ ਦੀ ਤਰ੍ਹਾਂ ਕੱਢ ਦਿੰਦੇ ਹਨ । ਅੱਜਕਲ ਖੂਨ ਸਫ਼ੇਦ ਹੋ ਗਿਆ ਹੈ ਰਿਸ਼ਤਿਆਂ ਦਾ ।
@DaljitSingh-qd3rk
@DaljitSingh-qd3rk 10 күн бұрын
U r right
@DaljitSingh-qd3rk
@DaljitSingh-qd3rk 10 күн бұрын
ਸਹੀ ਗੱਲ ਆ 👍👍👍🙏🙏
@GND265
@GND265 5 күн бұрын
Sahi gll bhain 😢
@SonuSingh-jo3gc
@SonuSingh-jo3gc 10 күн бұрын
ਬਹੁਤ ਦੁੱਖ ਹੈ ਵੀਰ ਜੀ 🙏
@shivanisharma5562
@shivanisharma5562 10 күн бұрын
ਗਰਮੀ ਬਹੁਤ ਹਰ ਇੱਕ ਇਨਸਾਨ ਨੂੰ ਖਿਆਲ ਰੱਖਣਾ ਚਾਹੀਦਾ ਹੈ,
@user-dv3fz3fn4c
@user-dv3fz3fn4c 9 күн бұрын
ਪਾਪੀ ਤਾਂ ਸੋਹਰੇ ਹੀ ਬਨੇ , rabb ne v ni maafi deni
@Butasingh-zg4ec
@Butasingh-zg4ec 10 күн бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ
@balwindersingh-zh6oi
@balwindersingh-zh6oi 9 күн бұрын
ਛੋਟੇ ਵੀਰ ਗੁਰਪ੍ਰੀਤ ਸਿੰਘ ਸਤਿ ਸ੍ਰੀ ਅਕਾਲਿ ਜੀ , ਕਰੋਨਾ ਵਾਲੇ ਟੀਕਿਆਂ ਨੇ ਸਾਡੇ ਤੋਂ ਬਹੁਤ ਭੈਣ ਭਰਾ ਖੋਹ ਲਏ ਹਨ
@rajvinderaujla5191
@rajvinderaujla5191 9 күн бұрын
ਪਰ ਜਦੋਂ ਬਚੀ ਨਹੀਂ ਵਿਚਾਰੀ ਤਾਂ ਹੁਣ ਤੁਹਾਨੂੰ ਸਹੁਰਿਆਂ ਦੀ ਜਾਣਕਾਰੀ ਜਰੂਰ ਪਾਉਂਣੀ ਚਾਹੀਦੀ ਹੈ ਤਾਂ ਕਿ ਕੋਈ ਹੁਣ ਸੋਚ ਸਮਝ ਕੇ ਲੋਕ ਧੀ ਦੇਣ ਅਜਿਹੇ ਲੋਕਾਂ ਨੂੰ।
@JethalalGada-nv7fq
@JethalalGada-nv7fq 9 күн бұрын
Bilkul sahi
@BarinderkaurHundal
@BarinderkaurHundal 10 күн бұрын
ਬਹਤ ਦੁੱਖ ਲੱਗਾ ਵੀਰ ਜੀ ਮੈ ਵੀ ਦੇਖੀ ਸੀ ਵੀਡੳਜ ਲਗਦਾ ਨੀ ਸੀ ਭੈਣ ਨਾਲ ਇਦਾ ਹੋ ਜਾਉ ਵਾਹਿਗੂਰੁ ਜੀ ਆਪਣੇ ਚਰਨਾ ਵਿਚ ਨਿਵਾਸ ਬਖਸੀ ਭੈਣ ਨੂੰ ਅਜੇ ਵਿਚਾਰੀ ਦਾ ਚੂੜਾ ਵੀ ਨਹੀ ਲਾਇਆ ਸੀ 🙏🏿🙏🏿
@DaljitSingh-qd3rk
@DaljitSingh-qd3rk 10 күн бұрын
So sad
@BalkarSingh-dc1oq
@BalkarSingh-dc1oq 9 күн бұрын
ਵਾਹਿਗੁਰੂ ਕਿਰਪਾ ਕਰੇ ਬਹੁਤ ਹੀ ਵਧੀਆ ਹੈਲਪ ਕਰੇ ਰਹੇ ਪਰਮਾਤਮਾ ਤੁਹਾਡੀ ਮਦਦ ਕਰੇ ਹੋਰ ਤਰੱਕੀ ਕਰੋ ਤੁਸੀਂ ਰਬ ਰੂਪ ਹੋ
@baljinderkaur8606
@baljinderkaur8606 10 күн бұрын
Waheguru ji es bhain nu apne charna ch niwas dve 🙏
@pinkykaur4239
@pinkykaur4239 9 күн бұрын
ਨਾਨਕ ਦੁੱਖੀ ਸਬ ਸੰਸਾਰ ਬਹੁਤ ਦੁੱਖ ਲੱਗ ਭੈਣ
@gurpreetgill7672
@gurpreetgill7672 10 күн бұрын
ਵੀਰ ਜੀ ਇਹ ਸਭ ਕਰੋਨਾ ਵਾਲੇ ਟੀਕਿਆਂ ਨਾਲ ਵੀ ਬਲੱਡ ਕਲੌਟ ਬਣ ਰਹੇ ਹਨ। ਬਹੁਤ ਮਾੜਾ ਹੋਇਆ ਮੈਂ ਅਜੇ ਪਰਸੋ ਵੀਡੀਉ ਆਇਆ ਦੀ ਦੇਖੀ ਸੀ। ਹੁਣ ਵਿਚਾਰੀ ਸਭ ਕੁਝ ਛੱਡ ਗਈ ।
@Nav4224
@Nav4224 8 күн бұрын
Bilkul theek keh rhe tusi, corona tikeeya de side effect bahut loka vich ਹੁਣ ਨਿਕਲ ਕੇ ਆ ਰਹੇ ਹਨ l ਮਰਜੇ ਮੋਦੀ kanjar
@LakhanPiya_Vlogs
@LakhanPiya_Vlogs 7 күн бұрын
Same here corona injection to baad menu bhut jiyada health problems aa gayian
@ranokaur3309
@ranokaur3309 10 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏😭😭😭
@MandeepSingh-qu9jk
@MandeepSingh-qu9jk 9 күн бұрын
ਪਹਿਲੀ ਗੱਲ਼ਤੀ ਮਾਸੀ ਦੀ ਹੈ ਦੇ ਕੁੜੀ ਸ਼ਰੀਰ ਪੱਖੋਂ ਠੀਕ ਨਹੀਂ ਸੀ ਤਾਂ ਮਾਸੀ ਨੂੰ ਵਿਆਹ ਨਹੀਂ ਕਰਨਾ ਚਾਹੀਦਾ ਸੀ ਜੇ ਇਸ ਤਰ੍ਹਾਂ ਕੀਤੀ ਸੀ ਹੁਣ ਮਾਸੀ ਨੂੰ ਪੂਰਾ ਸਾਥ ਦੇਣਾ ਚਾਹੀਦਾ ਸੀ ਪਰ ਇਹੋ ਜਿਹੇ ਭਰਾ ਗੁਰਪ੍ਰੀਤ ਵਰਗੇ ਵੀਰ ਕਿਸੇ ਦੀ ਨਾਂ ਮੱਦਦ ਕਰਨ ਤਾਂ ਕੋਣ ਕਿਸੇ ਨੂੰ ਵੇਖੂ ਧੰਨ ਹੈ ਵੀਰ ਜੀ ਦੀ ਸੇਵਾ ਕੋਈ ਆਪਣੇ ਦੀ ਸੇਵਾ ਨਹੀਂ ਕਰ ਸਕਦਾ ਤੇ ਵੀਰ ਜੀ ਵੀ ਇੱਕ ਇਨਸਾਨ ਭਗਵਾਨ ਦੇ ਰੂਪ ਵਿੱਚ ਭਲਾਈ ਦੇ ਕੰਮ ਕਰ ਰਹੇ ਹਨ ਦੇ ਕਿਸੇ ਨੇ ਰੱਬ ਵੇਖਣਾ ਹੈ ਤਾਂ ਵੀਰ ਜੀ ਗੁਰਪ੍ਰੀਤ ਨੂੰ ਵੇਖ ਸਕਦੇ ਹਨ
@user-ze2to
@user-ze2to 9 күн бұрын
Pr eh ਸੱਟ ਤੇ ਸਹੁਰੇ ਘਰ ਹਿ ਲੱਗੀ ਹੈ ਇੱਟਾਂ ਡਿੱਗ ਗਿਆ ਉੱਤੋਂ ਇਲਾਜ ਕਰਵਾਉਣ ਦੀ ਥਾਂ ਤੇ ਕੁੱੜੀ ਨੂੰ ਘਰੋਂ ਕੱਢ ਦਿੱਤਾ ਸ਼ੈਤਾਨ ਲੋਕ
@user-vx6dh4pu8g
@user-vx6dh4pu8g 10 күн бұрын
ਵਾਹਿਗੁਰੂ ਜੀ
@nirmal5809
@nirmal5809 4 күн бұрын
ਰਬ ਨੂੰ ਦੋਸ ਨਹੀ ਦੇਣਾ ਆਪਣੇ ਕਰਮ ਦਾ ਹਸਾਬ ਕਿਤਾਬ ਹੈ ਜੀ
@neelamdhiman687
@neelamdhiman687 10 күн бұрын
Waheguru ji Aatma ko apne charno me niwas bxna
@JasveerSingh-jm2qv
@JasveerSingh-jm2qv 8 күн бұрын
ਬਹੁਤ ਹੀ ਦੁੱਖ ਲੱਗਿਆ ਵਾਹਿਗੁਰੂ ਜੀ ਇਸ ਭੈਣ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਏਹੋ ਹੀ ਅਰਦਾਸ ਕਰਦੇ ਹਾਂ ਵਾਹਿਗੁਰੂ ਜੀ
@santonkibani3311
@santonkibani3311 10 күн бұрын
Maa bap Bina bachia da koi Sahara nhi hunda Very sorry Atma nu waheguru ji Shanti den Waise karma wali si Jo jaldi chutkara ho gaya. Disk de aine waddi problem nal aine lambi Umar bitana bahut mushkil si. 😢😢
@parmjitkaur2020
@parmjitkaur2020 5 күн бұрын
ਕੋਈ ਵੀ ਕਿਸੇ ਦਾ ਨਹੀਂ ਵਾਹਿਗੁਰੂ ਜੀ ਤੁਸੀਂ ਸਾਥ ਦਿਓ
@sandeepkainth1735
@sandeepkainth1735 10 күн бұрын
👏waheguru ji vishri ruh nu apne charna ch niwas bakshan
@randhirdhillon972
@randhirdhillon972 10 күн бұрын
Waheguru ji kirpa Karn App SAB Ta ji MDSS Parwar Ta ji Y
@Dollaroscar99
@Dollaroscar99 9 күн бұрын
O hooo... Waheguru mehar krey.... Kudi nal bhut mada hoea.... 🙏🏻🙏🏻🙏🏻 isde sohrea nu sja milni chaidi aa
@ranjitgill7432
@ranjitgill7432 10 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@soniadaler8414
@soniadaler8414 9 күн бұрын
Waheguru ji gagandeep nu apne charnaa ch Niwaas bhkhshnn, Gurpreet mere chhoty veer Khoon sb rishtyaa da safaid ho gea kuj chity nl kuj Apne hi rishtydaara nu jdo dikhda hunn te bimari Paisa khrchnn Penna te nal khddnna Penna ,Ehi schaii reh gi aj de rishtydara di ,waheguru ji prwaar nu bhaanna ch rehnn di takt den ,
@user-yn9to1xp5v
@user-yn9to1xp5v 10 күн бұрын
Waheguru ji Bhain nu appnecharna ch jags dena
@Sajan-dd6hv
@Sajan-dd6hv 10 күн бұрын
ਵਾਹਿਗੁਰੂ ਜੀ 🙏🏻🙏🏻
@Mavikalan
@Mavikalan 10 күн бұрын
ਵਾਹਿ ਗੁਰੂ ਜੀ 👏👏👏👏👏
@Kim_ave_chan
@Kim_ave_chan 10 күн бұрын
Bahut dukh lagya behan di aa halat dek .... Satguru ji 🌺🙏 apne charna vich sthan den ,🙏Te us Lahaanti pati nu is kite paap nal sari jindagi gujarni peni aa.samye bda balwan aa Loko..🙏🙏🙏
@sunilsatnaamweregurubajaj8382
@sunilsatnaamweregurubajaj8382 10 күн бұрын
Wahe guru ji
@RamanSandhu388
@RamanSandhu388 10 күн бұрын
Satnam Shri Waheguru Ji Mehar Karo
@harmanmehma6525
@harmanmehma6525 10 күн бұрын
🙏🙏👏👏🤲🤲ਵਾਹਿਗੁਰੂ ਜੀ
@rampalsingh6115
@rampalsingh6115 10 күн бұрын
Waheguru g mehar karan es bhain te
@malkiatkaur6173
@malkiatkaur6173 10 күн бұрын
Jgeh nhi jandi Banda hi chal ke aunda hai veere aap ji de hatho sewa likhi c
@SurinderSingh-ws9wg
@SurinderSingh-ws9wg 10 күн бұрын
Waheguru waheguru waheguru ji 😢😢
@baljinderbhagtana6369
@baljinderbhagtana6369 10 күн бұрын
Wahe guru g
@narinnderkaur
@narinnderkaur 7 күн бұрын
Sachi veere koi lawj nhi h ki kithe man sun ke buht dukhi hoya 😭😭😭
@sangeetathakur5354
@sangeetathakur5354 10 күн бұрын
Bahut dukh ho ya ji waheguru Ji Apne charna vich nivas vachana
@neelamdhiman687
@neelamdhiman687 10 күн бұрын
Waheguru Ji Mehar karna 🙏
@manjubhatt4097
@manjubhatt4097 10 күн бұрын
Wahyguru ji 🙏
@jaswanthayer3849
@jaswanthayer3849 9 күн бұрын
ਵਾਹਿਗੁਰੂ ਜੂ।
@user-ih8xg9np4u
@user-ih8xg9np4u 10 күн бұрын
Waheguru ji Waheguru ji
@sukhdavsingh1947
@sukhdavsingh1947 10 күн бұрын
Waheguru waheguru ji
@user-jk8tg8dc5d
@user-jk8tg8dc5d 10 күн бұрын
Waheguru ji
@user-uh6uz4lh3p
@user-uh6uz4lh3p 10 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru
@BalvinderSidhu-lf6go
@BalvinderSidhu-lf6go 10 күн бұрын
Waheguru ji 🙏 Waheguru ji 🙏 Waheguru ji 🙏 Waheguru ji 🙏
@user-uy9mf5hx1m
@user-uy9mf5hx1m 9 күн бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏🙏🙏🙏🙏🙏
@shailendersingh4713
@shailendersingh4713 3 күн бұрын
Waheguru ji bhen di aatma nu shanti deve. 🙏🙏🙏🙏
@seemachugh4863
@seemachugh4863 2 күн бұрын
Waheguru ji 🙏 bakash
@BalwinderKaur-dk4xl
@BalwinderKaur-dk4xl 10 күн бұрын
Waheguru ji sister ji no apnea chrana vich rakhyo Sister ji no dekh ke bhaut dukh lega 🙏🙏😭😭
@sbrar2003
@sbrar2003 10 күн бұрын
Waheguru ji Aatma ko apne charno me niwas bxna 🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿🙏🏿👏👏👏👏👏👏👏👏👏👏👏👏👏
@AnjuSharma-it1nu
@AnjuSharma-it1nu 8 күн бұрын
Waheguru ji beti ki Aatma ko shaanti dena 🏵️🌼🌹🌻🏵️🌼🌹🌻🌻💞💖
@GurmeetsinghGurmeetsingh-fi1ey
@GurmeetsinghGurmeetsingh-fi1ey 10 күн бұрын
Wahgeuru ji ka kalsa wahgeuru ji ki Fateh ji gurpert Singh bai ji
@kulvinderkaur6074
@kulvinderkaur6074 9 күн бұрын
ਵਾਹਿਗੁਰੂ ਜੀ ਭੈਣ ਜੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ 😢
@sukhrajkaur2853
@sukhrajkaur2853 4 күн бұрын
Waheguru ji parivaar nu bhana mannan di samratha bakshish krni 🙏🙏
@sbachhal6190
@sbachhal6190 9 күн бұрын
ਵਾਹਿਗੁਰੂ ਮੇਹਰ ਕਰੇ
@RajaSahibji-gs5mq
@RajaSahibji-gs5mq 10 күн бұрын
Waheguru ji 🙏
@kaptansingh627
@kaptansingh627 10 күн бұрын
Waheguru ji ka Khalsa waheguru ji ki Fateh ji
@user-tx6yb2vg1q
@user-tx6yb2vg1q 10 күн бұрын
Waheguru ji mehar karna
@VikasKumar-kb7ko
@VikasKumar-kb7ko 10 күн бұрын
Bhut dukh hoiya a sb dekh k hale kal hi mai video dekhi c jdu behn nu lai k ae c waheguru ji behn nu apne chrna ch niwas den 🙏🙏🙏🙏
@sumandeepkaur8786
@sumandeepkaur8786 4 күн бұрын
Waheguru apne chrnaa vich ruh nu rakhe 😢🙏🙏🙏
@balwinderarora650
@balwinderarora650 10 күн бұрын
Waheguru g 🙏
@harjantsingh6805
@harjantsingh6805 10 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@Hardeepsingh-jb4hw
@Hardeepsingh-jb4hw 9 күн бұрын
Satnam Shree waheguru ji ❤❤❤❤❤❤❤❤ 👏👏👏👏👏👏👏👏👏👏👏👏👏
@GurjinderTiwana-gu8or
@GurjinderTiwana-gu8or 9 күн бұрын
Waheguru ji ka khalsa waheguru ji ki fetah
@rajwantkaur2937
@rajwantkaur2937 9 күн бұрын
Waheguru g, 😢😢😢 , jina ne bhain de saar ni lae, una nu bhain de antim samay wich shamil na hon deo 😢
@surindergill9090
@surindergill9090 9 күн бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭ ਦਾ ਭਲਾ ਕਰੇ
@ghumanAmrik
@ghumanAmrik 9 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@SukhwinderSingh-wq5ip
@SukhwinderSingh-wq5ip 9 күн бұрын
ਵਾਹਿਗੁਰੂ ਜੀ ❤
@jaswinderbadhan5088
@jaswinderbadhan5088 10 күн бұрын
Satnam waheguru ji
@ParamjitKaur-yw4sj
@ParamjitKaur-yw4sj 9 күн бұрын
Waheguru g
@NirmalSingh-by3dp
@NirmalSingh-by3dp 10 күн бұрын
Wahegururu ji
@Punjabicookingvillagevloges
@Punjabicookingvillagevloges 9 күн бұрын
Waheguru ji waheguru ji waheguru ji
@jaspalkaur716
@jaspalkaur716 10 күн бұрын
Waheguruji baksho
@RamanSandhu388
@RamanSandhu388 10 күн бұрын
God bless you bro and all family members always happy
@jaswantplaha6696
@jaswantplaha6696 9 күн бұрын
Waheguru ji 🙏 😮
@vkd1942
@vkd1942 10 күн бұрын
Waheguru ji waheguru ji 🙏🙏🙏
@gurjantsingh9266
@gurjantsingh9266 16 сағат бұрын
Waheguru ji 🙏🙏❤❤
@bhagsingh9035
@bhagsingh9035 9 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kaursukhwant9757
@kaursukhwant9757 10 күн бұрын
Maasi keho jehi lahnat di maari jinu ma jaisi nu maasi kehende kiwe de rishte ho gye sab apni maut bhuli bethe k ohna ne v ik din pishe murna jitho aye ha Waheguru ji sumatt bakhshan sab nu sarbatt da bhlaa ji 🙏
@KKaur-ek2yg
@KKaur-ek2yg 9 күн бұрын
Waheguru ji ❤
@user-xc5zg7tg1b
@user-xc5zg7tg1b 10 күн бұрын
Waheguru
@DeepKaur-gy3nc
@DeepKaur-gy3nc 9 күн бұрын
ਵਾਹਿਗੁਰੂ ਜੀ ਮੇਹਰ ਕਰੀ ਦਾਤਿਆ 🙏🙏😢😢😢😢😢
@armaankamboz00
@armaankamboz00 9 күн бұрын
ਵਾਹਿਗੁਰੂ
@user-lq7tl3tl1s
@user-lq7tl3tl1s Күн бұрын
waheguru ji
@sharnjeetkaur9080
@sharnjeetkaur9080 10 күн бұрын
Waheguru ji😢
@amrindersingh9685
@amrindersingh9685 9 күн бұрын
ਵਾਹਿਗੁਰੂ ਵਾਹਿਗੁਰੂ
@gurpreetbrar7138
@gurpreetbrar7138 9 күн бұрын
waheguru ji 🙏
@HarmanDeep-lu9im
@HarmanDeep-lu9im 8 күн бұрын
Dhan ho veer ji tusi vedio dekh ke rona aa gya 😢
@sukhramkaur4505
@sukhramkaur4505 9 күн бұрын
🙏🙏ਵਹਿਗੁਰੂ ਜੀ ਵਿਛੜੀ ਰੂਹ ਨੂੰ ਆਪਨੇ ਚਰਨਾ ਚ ਨਿਵਾਸ ਬਖਸ਼ਣ🙏🙏
@ranjitsingh820
@ranjitsingh820 9 күн бұрын
Waheguru ji ka khaalsa shree waheguru ji ki fateh
@user-ir3gs7dw9w
@user-ir3gs7dw9w 10 күн бұрын
Bahut dukh di gl hai veer ji waheguru ji 🙏🙏🙏
@bobbiecheema4833
@bobbiecheema4833 9 күн бұрын
It’s sad. Heartfelt condolences. May the departed soul R.I.P. Waheguru ji mehar karan. Salute to you all. 🙏
@akashsidhu2376
@akashsidhu2376 Күн бұрын
Waheguru ji 🙏🏼 😢
Haha😂 Power💪 #trending #funny #viral #shorts
00:18
Reaction Station TV
Рет қаралды 14 МЛН
Vivaan  Tanya once again pranked Papa 🤣😇🤣
00:10
seema lamba
Рет қаралды 23 МЛН
9 ਭੈਣਾਂ ਦੇ ਵੀਰ ਦੀ ਕਹਾਣੀ|A Son Was Born After 9 Daughters|Mani Parvez| @kaintpunjabi
35:43
Haha😂 Power💪 #trending #funny #viral #shorts
00:18
Reaction Station TV
Рет қаралды 14 МЛН