No video

Ik Baba Akal Roop | Shabad Gurbani | Bhai Jasbir Singh Ji Paunta Sahib Wale

  Рет қаралды 238,135

Isher TV

Isher TV

Күн бұрын

ISHER TV - 084370-47771
Click here to Download Isher TV Official Android App - play.google.co...
________________________
Audio Credits:
►Eagle Hindi Movies
Mahima Sadhu Sant Ki by Bhai Jasbir Singh Paonta Sahib Wale
Subscribe to "EAGLE HOME ENTERTAINMENT " Channels
►Eagle Hindi Movies - goo.gl/kzFGes
►Eagle Music - goo.gl/lIKhwF
►Eagle Comedy - goo.gl/6byHWQ
►Eagle Bhojpuri Movies - goo.gl/J8yGyO
►Eagle Learning - goo.gl/00NOQt
• Latest Gurbani - Mahim...
Frankfinn Devotionals Presentation
Album : Tera Ek Naam
Track : Ik Baba Akal Roop
Ragi/Music : Bhai Jasbir Singh (Paunta Sahib Wale)
Lyrics: Traditional
Label: Frankfinn Entertainment Company Pvt. Ltd.
Digital Partner: Unisys Infosolutions Pvt.Ltd
• Gurupurab Special | Ik...
www.isher.tv
ishertv

Пікірлер: 155
@bachittersingh7493
@bachittersingh7493 2 жыл бұрын
ਰੰਗੀਲਾ ਰੰਗ ਦਿਖਾ ਹੀ ਗਿਆ😇😇
@mastermindbalwantsingh9874
@mastermindbalwantsingh9874 5 жыл бұрын
ਬਿਲਾਵਲੁ ਮਹਲਾ ੫ ॥ ਪਿੰਗੁਲ ਪਰਬਤ ਪਾਰਿ ਪਰੇ ਖਲ ਚਤੁਰ ਬਕੀਤਾ ॥ ਅੰਧੁਲੇ ਤ੍ਰਿਭਵਣ ਸੂਝਿਆ ਗੁਰ ਭੇਟਿ ਪੁਨੀਤਾ ॥੧॥ ਮਹਿਮਾ ਸਾਧੂ ਸੰਗ ਕੀ ਸੁਨਹੁ ਮੇਰੇ ਮੀਤਾ ॥ ਮੈਲੁ ਖੋਈ ਕੋਟਿ ਅਘ ਹਰੇ ਨਿਰਮਲ ਭਏ ਚੀਤਾ ॥੧॥ ਰਹਾਉ ॥ ਐਸੀ ਭਗਤਿ ਗੋਵਿੰਦ ਕੀ ਕੀਟਿ ਹਸਤੀ ਜੀਤਾ ॥ ਜੋ ਜੋ ਕੀਨੋ ਆਪਨੋ ਤਿਸੁ ਅਭੈ ਦਾਨੁ ਦੀਤਾ ॥੨॥ ਸਿੰਘੁ ਬਿਲਾਈ ਹੋਇ ਗਇਓ ਤ੍ਰਿਣੁ ਮੇਰੁ ਦਿਖੀਤਾ ॥ ਸ੍ਰਮੁ ਕਰਤੇ ਦਮ ਆਢ ਕਉ ਤੇ ਗਨੀ ਧਨੀਤਾ ॥੩॥ ਕਵਨ ਵਡਾਈ ਕਹਿ ਸਕਉ ਬੇਅੰਤ ਗੁਨੀਤਾ ॥ ਕਰਿ ਕਿਰਪਾ ਮੋਹਿ ਨਾਮੁ ਦੇਹੁ ਨਾਨਕ ਦਰ ਸਰੀਤਾ ॥੪॥੭॥੩੭॥ {ਪੰਨਾ 809} ਪਦਅਰਥ: ਪਿੰਗੁਲ = ਲੂਲ੍ਹੇ। ਪਰੇ = ਲੰਘ ਗਏ। ਖਲ = ਮੂਰਖ ਬੰਦੇ। ਚਤੁਰ = ਸਿਆਣੇ। ਬਕੀਤਾ = ਵਕਤਾ, ਬੋਲਣ ਵਾਲੇ, ਚੰਗਾ ਵਖਿਆਨ ਕਰ ਸਕਣ ਵਾਲੇ। ਅੰਧੁਲੇ = ਅੰਨ੍ਹੇ ਮਨੁੱਖ ਨੂੰ। ਤ੍ਰਿਭਵਣ = ਤਿੰਨੇ ਭਵਨ, ਸਾਰੀ ਦੁਨੀਆ। ਗੁਰ ਭੇਟਿ = ਗੁਰੂ ਨੂੰ ਮਿਲ ਕੇ। ਪੁਨੀਤਾ = ਪਵਿੱਤਰ ਜੀਵਨ ਵਾਲੇ।੧। ਮਹਿਮਾ = ਵਡਿਆਈ। ਸਾਧੂ ਸੰਗ ਕੀ = ਗੁਰੂ ਦੀ ਸੰਗਤਿ ਦੀ। ਮੀਤਾ = ਹੇ ਮਿੱਤਰ! ਕੋਟਿ = ਕ੍ਰੋੜਾਂ। ਅਘ = ਪਾਪ। ਨਿਰਮਲ = ਪਵਿੱਤਰ।੧।ਰਹਾਉ। ਕੀਟਿ = ਕੀਟ ਨੇ, ਕੀੜੇ ਨੇ, ਨਿਮ੍ਰਤਾ = ਸੁਭਾਵ ਨੇ। ਹਸਤੀ = ਹਾਥੀ, ਅਹੰਕਾਰ। ਕੀਨੋ = ਬਣਾ ਲਿਆ। ਤਿਸੁ = ਉਸ (ਮਨੁੱਖ) ਨੂੰ। ਅਭੈ = ਨਿਰਭੈਤਾ।੨। ਸਿੰਘੁ = ਸ਼ੇਰ, ਅਹੰਕਾਰ। ਬਿਲਾਈ = ਬਿੱਲੀ, ਨਿਮ੍ਰਤਾ ਸੁਭਾਉ। ਤ੍ਰਿਣੁ = ਤੀਲਾ, ਗਰੀਬੀ = ਸੁਭਾਉ। ਮੇਰੁ = ਮੇਰੂ ਪਹਾੜ, ਬੜੀ ਤਾਕਤ। ਸ੍ਰਮੁ = ਮੇਹਨਤ। ਦਮ ਆਢ ਕਉ = ਅੱਧੇ ਦਾਮ ਵਾਸਤੇ, ਅੱਧੀ ਕੌਡੀ ਲਈ। ਗਨੀ = ਗ਼ਨੀ, ਦੌਲਤ = ਮੰਦ। ਧਨੀਤਾ = ਧਨੀ, ਧਨਾਢ।੩। ਕਹਿ ਸਕਉ = ਕਹਿ ਸਕਉਂ, ਮੈਂ ਦੱਸ ਸਕਾਂ। ਗੁਨੀਤਾ = ਗੁਣਾਂ ਦਾ ਮਾਲਕ। ਦਰ ਸਰੀਤਾ = ਦਰ ਦਾ ਗ਼ੁਲਾਮ।੪। ਅਰਥ: ਹੇ ਮੇਰੇ ਮਿੱਤਰ! ਗੁਰੂ ਦੀ ਸੰਗਤਿ ਦੀ ਵਡਿਆਈ (ਧਿਆਨ ਨਾਲ) ਸੁਣ। (ਜੇਹੜਾ ਭੀ ਮਨੁੱਖ ਨਿੱਤ ਗੁਰੂ ਦੀ ਸੰਗਤਿ ਵਿਚ ਬੈਠਦਾ ਹੈ, ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਉਸ ਦੇ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ।੧।ਰਹਾਉ। ਹੇ ਮਿੱਤਰ! ਗੁਰੂ ਨੂੰ ਮਿਲ ਕੇ (ਮਨੁੱਖ) ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, (ਮਾਨੋ,) ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ, ਮਹਾ ਮੂਰਖ ਮਨੁੱਖ ਸਿਆਣੇ ਵਖਿਆਨ-ਕਰਤਾ ਬਣ ਜਾਂਦੇ ਹਨ, ਅੰਨ੍ਹੇ ਨੂੰ ਤਿੰਨਾ ਭਵਨਾਂ ਦੀ ਸੋਝੀ ਪੈ ਜਾਂਦੀ ਹੈ।੧। (ਹੇ ਮਿੱਤਰ! ਸਾਧ ਸੰਗਤਿ ਵਿਚ ਆ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ ਅਚਰਜ (ਤਾਕਤ ਰੱਖਦੀ ਹੈ, ਇਸ ਦੀ ਬਰਕਤਿ ਨਾਲ) ਕੀੜੀ (ਨਿਮ੍ਰਤਾ) ਨੇ ਹਾਥੀ (ਅਹੰਕਾਰ) ਨੂੰ ਜਿੱਤ ਲਿਆ ਹੈ। (ਭਗਤੀ ਉਤੇ ਪ੍ਰਸੰਨ ਹੋ ਕੇ) ਜਿਸ ਜਿਸ ਮਨੁੱਖ ਨੂੰ (ਪਰਮਾਤਮਾ ਨੇ) ਆਪਣਾ ਬਣਾ ਲਿਆ, ਉਸ ਨੂੰ ਪਰਮਾਤਮਾ ਨੇ ਨਿਰਭੈਤਾ ਦੀ ਦਾਤਿ ਦੇ ਦਿੱਤੀ।੨। (ਹੇ ਮਿੱਤਰ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸ਼ੇਰ (ਅਹੰਕਾਰ) ਬਿੱਲੀ (ਨਿਮ੍ਰਤਾ) ਬਣ ਜਾਂਦਾ ਹੈ, ਤੀਲਾ (ਗ਼ਰੀਬੀ ਸੁਭਾਉ) ਸੁਮੇਰ ਪਰਬਤ (ਬੜੀ ਵੱਡੀ ਤਾਕਤ) ਦਿੱਸਣ ਲੱਗ ਪੈਂਦਾ ਹੈ। (ਜੇਹੜੇ ਮਨੁੱਖ ਪਹਿਲਾਂ) ਅੱਧੀ ਅੱਧੀ ਕੌਡੀ ਵਾਸਤੇ ਧੱਕੇ ਖਾਂਦੇ ਫਿਰਦੇ ਸਨ, ਉਹ ਦੌਲਤ-ਮੰਦ ਧਨਾਢ ਬਣ ਜਾਂਦੇ ਹਨ (ਮਾਇਆ ਵਲੋਂ ਬੇ-ਮੁਥਾਜ ਹੋ ਜਾਂਦੇ ਹਨ) ।੩। (ਹੇ ਮਿੱਤਰ! ਸਾਧ ਸੰਗਤਿ ਵਿਚੋਂ ਮਿਲਦੇ ਹਰਿ-ਨਾਮ ਦੀ) ਮੈਂ ਕੇਹੜੀ ਕੇਹੜੀ ਵਡਿਆਈ ਦੱਸਾਂ? ਪਰਮਾਤਮਾ ਦਾ ਨਾਮ ਬੇਅੰਤ ਗੁਣਾਂ ਦਾ ਮਾਲਕ ਹੈ। ਹੇ ਨਾਨਕ! ਅਰਦਾਸ ਕਰ, ਤੇ, ਆਖ-ਹੇ ਪ੍ਰਭੂ!) ਮੈਂ ਤੇਰੇ ਦਰ ਦਾ ਗ਼ੁਲਾਮ ਹਾਂ, ਮੇਹਰ ਕਰ ਤੇ, ਮੈਨੂੰ ਆਪਣਾ ਨਾਮ ਬਖ਼ਸ਼।੪।੭।੩੭।
@roohpunjabdi8996
@roohpunjabdi8996 5 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@jassleen5720
@jassleen5720 3 жыл бұрын
Waheguru ji bhut vdia vakhian.🙏🙏
@JaspalSingh-qs7xx
@JaspalSingh-qs7xx 3 жыл бұрын
ਵਾ ਭਾਈ ਜਸਵੀਰ ਸਿੰਘ ਜੀ ਬਹੁਤ ਵਧੀਆ ਆਵਾਜ਼ ਬਖਸੀਆ ਪਰਮਾਤਮਾ ਨੇ
@inderpalsinghbhamra9076
@inderpalsinghbhamra9076 Жыл бұрын
Very very good kirtan
@jaspreetgill8559
@jaspreetgill8559 3 жыл бұрын
ਵਾਹ ਵੀ ਵਾਹ ਭਾਈ ਜਸਵੀਰ ਸਿੰਘ ਜੀ ਤੁਹਾਡੇ ਤੇ ਮਿਹਰ ਭਰਿਆ ਹੱਥ ਹੈ ਜੀ 🙏👏👏
@jugrajsingh1842
@jugrajsingh1842 9 ай бұрын
ਬਾਬਾ ਜੀ ਇਕ ਵਾਰ ਸੱਚ ਅਖੰਡ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਕੀਰਤਨ ਕਰਨ ਲਈ ਆਏਂ ਸੀ ਉਸ ਟਾਈਮ ਮੈ ਬਹੁਤ ਛੋਟਾ ਸੀ ਸਾਇਦ 2008 ਦੀ ਗਲ ਹੋਣੀ ਉਸ ਟਾਈਮ ਤੋ ਬਾਬਾ ਜੀ ਦੀ ਆਵਾਜ਼ ਫੈਨ ਹੋਗਿਆ ਇਹ ਹੀ ਸਹਿਬਦ ਗਾਇਆ ਸੀ ਟਾਈਮ ਸਵੇਰ ਦੇ 5 ਦਾ ਸੀ ਨੀਦ ਚ ਸੁਣਿਆ ਸੀ ਮਜਾ ਆ ਗਿਆ ਸੀ ਸੁਣ ਕੇ 🙏🙏🙏🙏
@dpbhaji
@dpbhaji Жыл бұрын
ਬਹੁਤ ਖੂਬ । ਬਹੁਤ ਖੂਬ ਭਾਈ ਸਾਹਿਬ ਜੀ। ਬਹੁਤ ਰਿਆਜ਼ ਤੋਂ ਬਾਅਦ ਦੀ ਪਦਵੀ ਦੇ ਮਾਲਕ ਹੋ ਆਪ। ਵਾਹਿਗੁਰੂ ਦੀ ਅਪਾਰ ਬਖਸ਼ਿਸ਼।
@bhaisukhchainsinghnimanaka5456
@bhaisukhchainsinghnimanaka5456 2 жыл бұрын
ਗੁਰਮੁਖ ਬੁਢੇ ਕਦੇ ਨਹੀਂ ਜਿਨਾ ਅੰਤਰ ਸੁਰਤਿ ਗਿਆਨ ।। ਵਾਹ ਜੀ ਵਾਹ ੳਸਤਾਦ ਜੀ
@beautytipsandtricksbyneha3786
@beautytipsandtricksbyneha3786 Ай бұрын
Bahut sunder ❤
@TarsemsinghSidhu-ut7ci
@TarsemsinghSidhu-ut7ci 16 күн бұрын
Waheguru ji 💖💖💖💖💖
@tarlochan_singh
@tarlochan_singh 3 жыл бұрын
Waheguru ji dhan sri guru nanak dev jio mharaj kirpa kro ji baba ji
@beautytipsandtricksbyneha3786
@beautytipsandtricksbyneha3786 Ай бұрын
Waheguru ji ❤
@damandeepsingh9503
@damandeepsingh9503 3 жыл бұрын
27:53 🙏🙏
@Jhirmilsingh3635
@Jhirmilsingh3635 2 жыл бұрын
no words for kirtan.. very good exlence
@gautamsingh5719
@gautamsingh5719 5 жыл бұрын
Bhai Sahib ji aap ji te satguru ji de kirpa hai
@aaransiransi9599
@aaransiransi9599 2 жыл бұрын
कोई जवाब नहीं बाबा जी
@lakhmisingh184
@lakhmisingh184 3 жыл бұрын
Sakoon mil gaya sun kar
@kawalpalsingh6730
@kawalpalsingh6730 3 жыл бұрын
Whaguru ji🙏🙏🙏🙏
@GurpreetSingh-rk8pm
@GurpreetSingh-rk8pm 4 жыл бұрын
Waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru ji waheguru Ji waheguru e
@mehngasingh9722
@mehngasingh9722 5 жыл бұрын
Kya baat rooh nu sukun den vali awaj ae anand aa geya
@MandeepSingh-rl7sw
@MandeepSingh-rl7sw Жыл бұрын
ਭਾਈ ਜਸਵੀਰ ਸਿੰਘ ਜੀ ਖਾਲਸਾ ਪੰਥ ਦੇ ਰਾਗਬੱਧ ਕੀਰਤਨੀਆਂ ਚ ਮੋਹਰਲੇ ਸਥਾਨ ਚ ਆਉਂਦੇ ਹਨ ਵਾਹਿਗੁਰੂ ਸੱਚੇ ਪਾਤਸ਼ਾਹ ਤੰਦਰੁਸਤੀ ਚੜ੍ਹਦੀ ਕਲਾ ਬਖਸ਼ੇ
@jagmohansingh2467
@jagmohansingh2467 28 күн бұрын
Waheguru 🎉
@bhupindersinghghuman3288
@bhupindersinghghuman3288 4 жыл бұрын
Bhai Jasbir singh ji bohat hi Rasbhina kirtan karde han..Waheguru kirpa bnai rakhan..
@bkhudapanipat8738
@bkhudapanipat8738 4 жыл бұрын
Bhupinder singh Ghuman bhulegi
@kavitakaur2365
@kavitakaur2365 5 жыл бұрын
Dhan bhag mere aap ji di raubdar aawaj wich eh Sundar shabad Sunan nu milya🙏🙏🙏🙏
@Avnoor03vlog
@Avnoor03vlog 5 жыл бұрын
kavita kaur bilkul ji
@jskohli1
@jskohli1 2 жыл бұрын
Excellent, exceptional, too good , Heavenly bliss 👍
@harvindersingh-zb3pz
@harvindersingh-zb3pz 3 жыл бұрын
Waheguru ji, very nice kirtan 💕🙏.Boht mithi awaj.
@sonaltiwari9391
@sonaltiwari9391 4 жыл бұрын
Bohat vadiya ji waheguru ji ka🙏🙏🙏🙏 khalsa waheguru ji ki Fateh
@gurmelsinghghotra3110
@gurmelsinghghotra3110 2 жыл бұрын
Dhan Dhan shri Guru NanakDevji Gyaniji Jasbirji voice and others Gyanijis Meher kare satguruji.
@mehakslatch8863
@mehakslatch8863 4 жыл бұрын
Dhan dhan guru Nanak dev ji maharaj kirpa karan sunan waliya te vi waheguru waheguru
@thisis3051
@thisis3051 2 жыл бұрын
I love you Bhai Sahib ji ♥️, das ne hale tak tuhanu sahmne baith ke ni sunya par jaldi hi kirpa karan Maharaj ji
@rajbirsinghsohal7964
@rajbirsinghsohal7964 3 жыл бұрын
🙏waahe Guru Ji 🙏
@gurybajwa1560
@gurybajwa1560 4 жыл бұрын
ਵਾਹਿਗੁਰੂ ਜੀ
@indrapalsingh2985
@indrapalsingh2985 3 жыл бұрын
Bahut hi sohna ruhani kirtan
@gurudisinghni4501
@gurudisinghni4501 5 жыл бұрын
Aap ji di awaaj bahut mitthi hai ji Anand aa gea Waheguru Waheguru ji
@bhikhubhairaiyani3669
@bhikhubhairaiyani3669 3 жыл бұрын
वाहोवाहोवाहो🙏
@pardumansinghpardumansingh211
@pardumansinghpardumansingh211 3 жыл бұрын
Waho waho waho ji🙏
@SukhpalSingh-wj5ke
@SukhpalSingh-wj5ke 4 жыл бұрын
Wah ustad ji 👏👏
@Paramjeetkaur-it2zg
@Paramjeetkaur-it2zg 2 жыл бұрын
Rangeela veer ji you must respect your senior jasbeer Singh ji
@karmpannu7485
@karmpannu7485 2 жыл бұрын
Waheguru mithi awaaz👌👌anand a gya
@gurji552
@gurji552 3 жыл бұрын
Vaheguru.. sweet always Bhai Saab Shabad.🙏
@randeepsingh3953
@randeepsingh3953 4 жыл бұрын
Love you Bhai Sab ji
@Paramjeetkaur-it2zg
@Paramjeetkaur-it2zg 2 жыл бұрын
God bless you sir
@GAGANDEEPSINGH-bp7xr
@GAGANDEEPSINGH-bp7xr 2 жыл бұрын
Waheguruji wahrguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru Waheguru wahrguru
@harmansingh-vz6lm
@harmansingh-vz6lm 2 жыл бұрын
ਧੰਨ ਗੁਰੂ ਨਾਨਕ ਦੇਵ ਜੀ, ਮੇਰੀ ਜਿੰਦ ਜਾਨ ਜੀ। ਬਹੁਤ ਹੀ ਕਿਰਪਾ ਹੈ ਸਿੰਘ ਸਾਹਿਬ ਜਸਬੀਰ ਸਿੰਘ ਜੀ ਉੱਤੇ ਵਾਹਿਗੁਰੂ ਜੀ ਦੀ
@Avnoor03vlog
@Avnoor03vlog 5 жыл бұрын
Bhut khub🙏🙏wmk
@guntajgamer3396
@guntajgamer3396 2 ай бұрын
@Avnoor03vlog
@Avnoor03vlog 4 жыл бұрын
Ik baba akal roop..
@kulwindersingh3026
@kulwindersingh3026 4 жыл бұрын
Waheguru just👏👏👏👏
@bhairavneetsinghdelhi393
@bhairavneetsinghdelhi393 5 жыл бұрын
Waah ji kr da sooniiii jaiye
@musicstaan1
@musicstaan1 5 жыл бұрын
vahe guru ji
@hardishwaheguru5419
@hardishwaheguru5419 3 ай бұрын
Waheguru ji Bhai Jasveer singh bohat hi dhian kirtan karde han ji 🙏🙏
@SatishKumar-wk8tm
@SatishKumar-wk8tm 3 жыл бұрын
Waheguru ji Dee bahut kirpahai Tuhade te🙏🙏
@govindagoga4450
@govindagoga4450 3 жыл бұрын
Satnam shri waheguru
@ambikaprasadbehera1480
@ambikaprasadbehera1480 4 жыл бұрын
Thanks Bhai jasbir sing very nice good songs Nice Hart toching bajan thanks 👍👍👍
@SurinderSingh-wf4bm
@SurinderSingh-wf4bm 7 ай бұрын
❤good je
@arushikhuranaarushikhurana2816
@arushikhuranaarushikhurana2816 4 жыл бұрын
Waheguru jii
@btw_itxasshh_7733
@btw_itxasshh_7733 4 жыл бұрын
Dhan dhan waheguru
@pardumansinghpardumansingh211
@pardumansinghpardumansingh211 3 жыл бұрын
Waheguru ji 🙏 Dhan guru nanak sahib ji
@HarvinderSingh-uq6qe
@HarvinderSingh-uq6qe 5 жыл бұрын
My favorite ragi bhai sahab mast surili awaj
@KuldeepSingh-gx7jn
@KuldeepSingh-gx7jn 8 ай бұрын
Bahut Anand aya sun ke baba ji
@GurdeepSingh-nh7hc
@GurdeepSingh-nh7hc 4 жыл бұрын
Waheguru ji🙏🙏
@supindersinghjammu5170
@supindersinghjammu5170 3 жыл бұрын
goosebumps 🖐🖐🖐🖐👏👏👏👏
@jasminderkaur7704
@jasminderkaur7704 Жыл бұрын
❤️❤️❤️ really superb! Such a soulful n divine voice!! No match! 👌👌👌👌my heartiest thanks n blessings for sharing this beautiful upload!!❤️🙏🏽🙏🏽
@gurudisinghni4501
@gurudisinghni4501 5 жыл бұрын
Waheguru Waheguru Waheguru ji
@jaspreettaluja9221
@jaspreettaluja9221 2 жыл бұрын
I like davinder singh sodhi as a Saint of baba nand singh ji inspiring same way of baba ji to join people's with guru nanak and guru grants sahib ji
@DM_Muzik
@DM_Muzik 5 жыл бұрын
Panth de digaj kirtaniye iko jgah te wah wah wah ena anand aya koi word nai byan karn lyi guru Nanak sahib aap ji sareya nu tndrusti bhriya lmbia umra bakhshn
@pranavdeepsingh8254
@pranavdeepsingh8254 5 жыл бұрын
gurbani akaal parakh da room hai waheguru
@nirmalsingh3287
@nirmalsingh3287 Жыл бұрын
so beautiful shabad very sweet voice
@arushikhuranaarushikhurana2816
@arushikhuranaarushikhurana2816 4 жыл бұрын
Woow fantastic voice
@btw_itxasshh_7733
@btw_itxasshh_7733 4 жыл бұрын
Favourite kirtini❤️
@ManjeetKaur-rr2jl
@ManjeetKaur-rr2jl 3 ай бұрын
Very nice voice
@benipal_-ly1pr
@benipal_-ly1pr 2 жыл бұрын
Waheguru ji chardi kla bakhsan tuhanu
@bachittersingh7493
@bachittersingh7493 2 жыл бұрын
ਭਾਈ ਰੰਗੀਲਿਆ ਨਿਮਰਤਾ ਰੱਖ। ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।
@gurbajkanggurbaj4734
@gurbajkanggurbaj4734 2 жыл бұрын
Bilkul sahi gal kahi apji ne baba ji... 🙏🏻
@ashishnainani8022
@ashishnainani8022 3 жыл бұрын
Waheguru fateh ji
@gautamsingh5719
@gautamsingh5719 5 жыл бұрын
Bhai Sahib ji aap hi Dr awaaz vich ek khecbh. Ha ji
@gurudisinghni4501
@gurudisinghni4501 5 жыл бұрын
Waheguru ji ka khalsa Waheguru ji ki fateh ji Bhai sahib bhai jasbir Singh ji Asp ji di awaaj bahut mitthi hai ji Anand aa gea Waheguru Waheguru Waheguru Waheguru Waheguru ji Menu v Asisa deo ji
@satishkataria7691
@satishkataria7691 Жыл бұрын
Waheguru ji mehar kar 🙏🙏🙏🙏
@jagrajsingh9604
@jagrajsingh9604 10 ай бұрын
Waheguru ji kirpa karo g 🎉🎉🎉🎉🎉🎉
@sukhjitsingh6546
@sukhjitsingh6546 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@tarandeepsingh1518
@tarandeepsingh1518 2 жыл бұрын
Legend
@lovelypawar8959
@lovelypawar8959 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏
@AjaySingh-ry5fz
@AjaySingh-ry5fz 3 жыл бұрын
Amazing 👌👌
@kewalsingh1857
@kewalsingh1857 3 жыл бұрын
Wonderful kirtan, Waheguru chardhi kla bakhshe . . .🙏
@pattidxb
@pattidxb Жыл бұрын
Dhan Guru Nank Dev Ji Maharaj
@rajasainisaini1742
@rajasainisaini1742 Жыл бұрын
Satnam waheguru ji
@Avnoor03vlog
@Avnoor03vlog 2 жыл бұрын
Sunio mere meeta🙏🏻🙏🏻
@HSRMUSIC-in9dn
@HSRMUSIC-in9dn Жыл бұрын
wah bhai saab ji
@CharanjitSingh-tt2mq
@CharanjitSingh-tt2mq 3 жыл бұрын
Waheguru Ji Really Sweet Voice of Bhai Sahib Ji dee.Dil karda ke shabad suni jaeii.
@musicvocal7964
@musicvocal7964 5 жыл бұрын
Laajvaag a g
@gursewaksingh2059
@gursewaksingh2059 3 жыл бұрын
So nice ji
@gursewaksingh2059
@gursewaksingh2059 3 жыл бұрын
Waheguru ji kirpa karan ji
@dreamlineperth527
@dreamlineperth527 4 жыл бұрын
bhai sahib ji bdi chrdikla vale ragi ne
@shangarasinghgill4839
@shangarasinghgill4839 Жыл бұрын
Wahagiuru ji
@JPA355
@JPA355 4 жыл бұрын
Love these Shabads. Thanks for making this video. It made a bid difference in my life
@yoman9511
@yoman9511 3 жыл бұрын
Pachkula
@yoman9511
@yoman9511 3 жыл бұрын
Ilovethisshabadverumuch
@yoman9511
@yoman9511 3 жыл бұрын
Ilovepmyvalsovrrymuch
@kavalkaur763
@kavalkaur763 3 жыл бұрын
@@yoman9511 BHUVTYUIVTYUHYUOCRTAQWE
@bhindersingh5570
@bhindersingh5570 Жыл бұрын
Waheguru jee
@BaljeetSingh-hs5gl
@BaljeetSingh-hs5gl 5 жыл бұрын
Waheguru
@3630aale_jatt
@3630aale_jatt 7 ай бұрын
Hor v anand auna c, je piche aale do bande preshan na karde ..
@infohpreet
@infohpreet 2 жыл бұрын
❤️❤️❤️❤️🌹🌹🌹🌹❤️❤️❤️❤️
@rajinderkaur2100
@rajinderkaur2100 3 жыл бұрын
🙏🙏🙏🙏🙏🙏🙏🙏🙏🙏🙏
@satishkataria7691
@satishkataria7691 Жыл бұрын
🙏🙏🙏🙏
@aniljuneja9841
@aniljuneja9841 3 жыл бұрын
Dedicated Sound I prefer and perform Thanks
@shamshersingh5681
@shamshersingh5681 5 жыл бұрын
sweet Voice and sweet shabd
@simtappar7426
@simtappar7426 4 жыл бұрын
Waheguru ji chardikala Rakhan ji
@chahatpreetsingh7642
@chahatpreetsingh7642 5 жыл бұрын
Sunio mere meeta
@parminderkaur-dv6df
@parminderkaur-dv6df Жыл бұрын
To good voice
@sonaltiwari9391
@sonaltiwari9391 4 жыл бұрын
Baba ji tuhadi awaaz ani vadiya ha ki asi kuch bola hi nhi sakda
@maxgaming545
@maxgaming545 3 жыл бұрын
ਭਾਈਸਾਬ।ਜਸਬੀਰਸਿੰਘ।ਜੀ।ਨੂੰ।ਗਰੂ।ਸਾਬਨੇ।ਗਲੇਵਿਚ।ਗਰਾਰੀਆਂ।ਦਿਤੀਆਂ।ਨੇ।ਗਲੇਵਿਚ।ਹਰਕਤਹੇ।ਏ।ਉਦੀ।ਦੇਣਹੇ।ਰਗੀਲਾ।ਜੀ।ਏਦਾਂ।ਨਹੀ।ਕੇਹੇਣਾਂਚਾਹੀਦਾ।ਭਾਈਸਾਬ।ਤੇ।ਮੋਜਵਿਚੳਣ।ਤੇ।ਕਰਦੇਹੀ।ਚੋਥੇਕੇਲੇਤੌਨੇ।ਜਿਥੇ।ਬੜੇ।ਬੜੇ।ਦੰਮ।ਸ਼ਡਜਾਦੇਨੇ।ਏ।ਰੋਟੀਆਂਕਾਰਨਂ।ਪੂਰੇਤਾਲਵਾਲੀਗਲਨਹੀ।
@lahoriyeuppal5647
@lahoriyeuppal5647 2 жыл бұрын
bilkul ji
@lahoriyeuppal5647
@lahoriyeuppal5647 2 жыл бұрын
baba pichla te jada hi garam lagda
11 August 2024
4:10
GURDEEP SINGH
Рет қаралды 275
Bhai Sarabjit Singh Rangila (Durag Wale) - Ik Baba Akaal Roop - Atam Ras 2019 [San Jose, CA]
32:21
Sikh Roots - Gurbani Kirtan, Katha and more.
Рет қаралды 70 М.
Finger Heart - Fancy Refill (Inside Out Animation)
00:30
FASH
Рет қаралды 32 МЛН
Stay on your way 🛤️✨
00:34
A4
Рет қаралды 31 МЛН
Dukhiaa Dardvand Dar Aaya By Bhai Jasbir Singh Ji Paunta Sahib Wale
32:09
Bhai Satvinder Singh Ji Harvinder Singh Ji Asa De WAR || Jaipur 11Feb2018
1:54:51