No video

ਇਥੇ ਸ੍ਰੀ ਗੁਰੂ ਨਾਨਕ ਜੀ ਸਾਥੀਆਂ ਨਾਲ ਖੇਡਦੇ ਤੇ ਪੜ੍ਹਨ ਗਏ । Bal Leela & Patti Sahib । Pakistan Yatra 03

  Рет қаралды 62,615

Nishan Singh Australia

Nishan Singh Australia

Күн бұрын

Google Location : goo.gl/maps/a8...
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 222
@narindersinghsingh419
@narindersinghsingh419 Жыл бұрын
ਨਿਸ਼ਾਨ ਸਿੰਘ ਜੀ ਸਿੱਖ ਧਰਮ ਵਿੱਚ ਤੁਹਾਡੇ ਵਰਗੇ ਸਾਰੇ ਪੰਜਾਬ ਦੀ ਸੋਚ ਹੋ ਜਾਵੇ ਤਾਂ ਕੋਈ ਵੀ ਵਿਅਕਤੀ ਸਿੱਖ ਧਰਮ ਦੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਨਹੀਂ ਕਰ ਸਕਦਾ ਤਾਂ ਕਿ ਅਸੀ ਰਾਜ ਕਰੇਗਾ ਖ਼ਾਲਸਾ ਪੰਥ ਦੀ ਚੜ੍ਹਦੀ ਕਲ੍ਹਾ ਰਹੇਗੀ
@Thor-gj5wc
@Thor-gj5wc Жыл бұрын
ਨਿਸ਼ਾਨ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਵਾ ਰਹੇ ਹੋ ਮੈਂ ਧੰਨ ਹੋ ਗਿਆ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਕੇ. ਤੁਹਾਡੀ ਹਰ ਵੀਡੀਓ ਮੈਂ ਬੜੀ ਰੀਝ ਨਾਲ਼ ਦੇਖਦਾ ਹਾਂ 🙏🙏🙏❤️❤️❤️
@user-kq7xn5iw6t
@user-kq7xn5iw6t Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@GurwinderSingh-zi4fd
@GurwinderSingh-zi4fd Жыл бұрын
ਵਾਹਿਗੁਰੂ ਜੀ ਦੇਸਾਂ ਪਰਦੇਸਾਂ ਵਿੱਚ ਸੇਵਕਾਂ ਦੇ ਅੰਗ ਸੰਗ ਸਹਾਈ ਹੋਣਾ ਜੀ
@dilpreetsingh7684
@dilpreetsingh7684 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ🙏
@shawindersingh6931
@shawindersingh6931 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ l ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ l
@gurindersingh3073
@gurindersingh3073 Жыл бұрын
ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ
@gurudawarashridamdamasahib5803
@gurudawarashridamdamasahib5803 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ No words to express gratitude
@jaswinderpalgill5819
@jaswinderpalgill5819 Жыл бұрын
ਵਾਹਿਗੁਰੂ ਜੀ ਤੁਹਾਡੇ ਉੱਪਰ ਏਸੇ ਤਰਾਂ ਕਿ੍ਰਪਾ ਬਣਾਈ ਰੱਖਣ ਤੇ ਤੁਸੀਂ ਗੁਰਧਾਮਾਂ ਦੇ ਦਰਸ਼ਨ ਕਰਵਾਉਂਦੇ ਰਹੋ
@jagsirguradi7398
@jagsirguradi7398 Жыл бұрын
੧ਓ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜਦੀ ਕਲਾ ਵਿੰਚ ਰਖੇ
@amrindersingh9685
@amrindersingh9685 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਜੀ ਪਾਤਸ਼ਾਹ ਜੀ
@Mandeepsingh-rk5sz
@Mandeepsingh-rk5sz Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@gurjeetboparai62
@gurjeetboparai62 Жыл бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@sukhsukh5030
@sukhsukh5030 Жыл бұрын
Waheguru ji
@BaljinderSingh-ri9gw
@BaljinderSingh-ri9gw Жыл бұрын
ਵਾਹਿਗੁਰੂ ਜੀ ਬਕਸ਼ ਦਿਓ ਜੀ ਕਿਰਪਾ ਕਰੋ ਜੀ ਖਾਲਸੇ ਦੀ ਰੱਖਿਆ ਕਰੋ ਜੀ
@jasvirsinghnumberdar2220
@jasvirsinghnumberdar2220 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ👍👍✌✌✌
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਵਾਹਿਗੁਰੂ ਜੀ
@gurjitsingh6853
@gurjitsingh6853 Жыл бұрын
🙏🙏🙏🙏🙏
@gurpreetarora
@gurpreetarora Жыл бұрын
Guru Nanak Jin Sunya pekhya Se Fir Garbhas naa Parya Re 🙏🙏 Dhan Guru Nanak 🙏🙏
@sukhbirsingh54682
@sukhbirsingh54682 Жыл бұрын
ਵਾਹਿਗੁਰੂ ਜੀ ਬਾਕਮਾਲ ਵੀਡੀਓ ਹੈ
@harpreetcheema8619
@harpreetcheema8619 Жыл бұрын
Waheguru waheguru waheguru waheguru waheguru ji
@sssandu6404
@sssandu6404 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@gurtejsinghhr0194
@gurtejsinghhr0194 Жыл бұрын
Waheguru ji ka khalsa waheguru waheguru
@daliptvmedia3190
@daliptvmedia3190 Жыл бұрын
ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ ਆਪ ਜੀ ਦਾ ਧੰਨਵਾਦ
@ramanrauwalia3767
@ramanrauwalia3767 Жыл бұрын
ਵਾਹਿ ਗੁਰੂ ਜੀ ਬਾਬਾ ਨਾਨਕ ਦੇਵ ਜੀ ਵਾਲਾ ਸਮਾ ਆ ਜਾ,ਗੁਰੂ ਨਾਨਕ ਦੇਵ ਜੀ ਵਾਲਾ ਸਮਾ ਬਹੁਤ ਵਧੀਆ ਸੀ ਜਦ ਘਰ ਕੱਚੇ ਸੀ ਤਾਂ ਲੋਕ ਸੱਚੇ ਸੀ, ਗੁਰੂ ਜੀ ਪਹਿਲਾ ਵਾਲਾ ਸਮਾ ਹੀ ਵਾਪਸ ਪੇਜ ਦੋ, ਧੰਨ ਗੁਰੂ ਨਾਨਕ ਤੇਰੀ ਵੱਡੀ ਕਮਾਈ 🙏🙏🙏🙏🌹🌹🌹🌹🌹💐💐💐💐💐💐🥀🥀🥀🥀
@user-mw2ki7it1y
@user-mw2ki7it1y 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@sukhjas12
@sukhjas12 Жыл бұрын
ਸਤਿ ਸ੍ਰੀ ਅਕਾਲ
@Kings-0001
@Kings-0001 Жыл бұрын
Waheguru ji 🙏🙏
@sunamimunde3760
@sunamimunde3760 Жыл бұрын
Waheguru ji ka Khalsa WaheGuru Ji ki Fateh 🙏 dhan guru nanak dev ji 🙏
@narinderkaurmaan9992
@narinderkaurmaan9992 Жыл бұрын
Waheguru ji ka khalsa waheguru ji ki fateh🙏🙏
@bhinderduhewala2853
@bhinderduhewala2853 Жыл бұрын
ਬਹੁਤ ਬਹੁਤ ਮਹਾਨ ਧਰਮ ਦੇ ਦਰਸਨ ਕਰਵਾਏ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@baljindershergill8011
@baljindershergill8011 Жыл бұрын
waheguru ji 🙏
@Jupitor6893
@Jupitor6893 Жыл бұрын
ਧੰਨ ਗੁਰੂ ਨਾਨਕ ਜਗਤੁ ਗੁਰੁ ਬਾਬਾ🙏🌹🙏
@sonusonubodal5225
@sonusonubodal5225 Жыл бұрын
Waheguru g 🙏🙏❤️
@Jps64ਜੇਪੀਐਸ
@Jps64ਜੇਪੀਐਸ Жыл бұрын
ਵਾਹਿਗੁਰੂ ਜੀ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਦਾਸ ਵੱਲੋ ਜੀ 💚🌹💙🌷❤️🌺💛💐👍🏿👌💕💜🙏
@gurwantsandhu2699
@gurwantsandhu2699 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Jarman__bhatti
@Jarman__bhatti Жыл бұрын
WaheGuru Ji ka Khalsa WaheGuru Ji ki Fateh
@manreetboyal7185
@manreetboyal7185 Жыл бұрын
Waheguru waheguru waheguru waheguru waheguru waheguru waheguru waheguru waheguru waheguru waheguru ji
@dilpreetsingh7684
@dilpreetsingh7684 Жыл бұрын
Dhan Dhan Sri Guru Nanak Dev Sahib ji Maharaj ji Dhan Dhan Sri Guru Gobind Singh Sahib ji Maharaj ji Dhan Dhan Sri Guru Granth Sahib ji Maharaj ji
@ArjunSingh-dj8pr
@ArjunSingh-dj8pr Жыл бұрын
ਧੰਨਵਾਦ ਗੁਰੂ ਸਾਹਿਬ ਦੇ ਦਰਸ਼ਨ ਮੇਲੇ ਕਰਵਾਓੁਣ ਲੲੀ ਭਾਓੂ ਨਿਸ਼ਾਨ ਸਿੰਘ ਜੀ ਅਾਪ ਦੇ ਪਰਿਵਾਰ ਦਾ ❤❤🙏🙏🙏🙏
@Khalsa78
@Khalsa78 Жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਹੋ ਤੁਸੀ ਖਾਲਸਾ ਜੀ ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ
@manpreetsinghsekhon1995
@manpreetsinghsekhon1995 Жыл бұрын
DHAN DHAN GURU NANAK DEV JI
@SunderSingh-zu9fc
@SunderSingh-zu9fc Жыл бұрын
Bahut badhiya
@sabhihundal2167
@sabhihundal2167 Жыл бұрын
ਬਹੁਤ ਵਧੀਆ ਜਾਣਕਾਰੀ
@amarjeetkaur6225
@amarjeetkaur6225 Жыл бұрын
ਧੰਨ ਗੂਰੂ ਨਾਨਕ ਦੇਵ ਜੀ
@arunsoni7051
@arunsoni7051 Жыл бұрын
DHAN DHAN SHRI GURU NANAK DEV MAHARAJ JI 🙏
@dukhihirdamansamjaona1557
@dukhihirdamansamjaona1557 Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@hakamsingh4624
@hakamsingh4624 Жыл бұрын
ਵਾਹਿਗੁਰੂ ਜੀ।
@sargunmehta4711
@sargunmehta4711 Жыл бұрын
DHAN GURU NANAK JI🤲🤲🤲🤲
@kanwarjeetsingh1086
@kanwarjeetsingh1086 Жыл бұрын
ਬਾਬਾ ਨਾਨਕ ਜੀ ਦੀ ਜਨਮ ਅਸਥਾਨ ਤੇ ਰਹਿਣ ਵਾਲਿਆਂ ਨੂੰ ਸੱਚੇ ਪਾਤਸ਼ਾਹ ਜੀ ਚੜਦੀਕਲਾ ਬਖ਼ਸ਼ਣ
@gurwindersingh4014
@gurwindersingh4014 Жыл бұрын
Waheguru ji sukriya
@amarjotsinghsandhu6203
@amarjotsinghsandhu6203 Жыл бұрын
Satnam Shri waheguruji 🙏🙏🙏🙏🙏🌼🌼🌻💐🌹🪷🌺🍁🍁🌸🌼🌻💐🌹🪷🌺🌷🍁🌸🌼🌻💐
@sidhumusicsm8056
@sidhumusicsm8056 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@harmansingh4878
@harmansingh4878 11 ай бұрын
ਵਾਹਿਗੁਰੂ ਜੀ
@Waheguruji977
@Waheguruji977 9 ай бұрын
Bda aanand aanda veer g twade video dekh ke 🙏🙏🌸🌸ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@bharatsidhu1879
@bharatsidhu1879 5 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ।
@swarnsingh6145
@swarnsingh6145 Жыл бұрын
ਬੱਲੈ ਉ ਏ ਨਿਸਾਨ ਸਿੰਘ ਜੀ ਧੰਨਵਾਦ ਜੀ
@JaswinderKaur-iu2vc
@JaswinderKaur-iu2vc Жыл бұрын
Bahut bahut Dhanbad khalsa ji Shri Nankana sahib ji de darshan karwaye
@gurmeetmangat279
@gurmeetmangat279 Жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਉਂ 🙏🙏
@pandori3154
@pandori3154 Жыл бұрын
Satnam. Wahe. Guru. 🙏🙏🙏🙏🙏
@AmantAshmeet-iu2oe
@AmantAshmeet-iu2oe Жыл бұрын
Waheguru
@jatinderbajwa4478
@jatinderbajwa4478 Жыл бұрын
Bhai sahib Bhai Nishaan Singh ji bohat bohat dhanwaadh ji Gurdwara sahibana dey darshan karvaun vastey…💐🙏💐🙏💐
@DilbagSingh-dt8cn
@DilbagSingh-dt8cn Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@ipsrajpal9569
@ipsrajpal9569 Жыл бұрын
ਵਾਹਿਗੁਰੂ
@grewalamrik3238
@grewalamrik3238 Жыл бұрын
ਗੁਰਸਿਖਾਕੈਮਨਿਭਾਵਦੀਗੁਰਸਤਿਗੁਰਕੀਵਡਿਆਈ
@KuldeepKaur-xb9jk
@KuldeepKaur-xb9jk Жыл бұрын
Waheguru ji 🙏🏻🙏❤️❤️❤️
@harvirkaur8152
@harvirkaur8152 Жыл бұрын
ਧੰਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ
@HISTORY_99
@HISTORY_99 Жыл бұрын
ਵਾਹਿਗੁਰੂ ਮਿਹਰ ਕਰੀਂ ਅੱਜ ਤਾਂ ਮੇਰੇ ਕੋਲ ਉਸ ਪਰਮਾਤਮਾ ਦਾ ਤਾਰ ਆਇਆ ਹੈ ਜਿਸ ਨੇ ਮੈਨੂੰ ਆਪ ਜੀ ਦੇ ਪਵਿੱਤਰ ਸਥਾਨ ਤੇ ਆਪ ਸ਼੍ਰੀ ਗੁਰੂ ਨਾਨਕ ਦੇਵ ਜੀ ਚਰਨਾਂ ਦੇ ਦਰਸ਼ਨ ਕਰਾ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏😊🙏😊🙏
@kuldeepsinghlahoria5268
@kuldeepsinghlahoria5268 Жыл бұрын
ਬੋਹਤ੍ ਧੰਨਵਾਦ' ਵੀਰ ਜੀ ਦਰਸ਼ਣ ਕਰਵਾਓਣ ਲਈ
@narindersinghsandhu8088
@narindersinghsandhu8088 Жыл бұрын
ਧੰਨ ਧੰਨ ਸ਼੍ਰੀ ਸਤਿਗੁਰੂ ਨਾਨਕ ਦੇਵ ਜੀ ਸਿੱਖ ਧਰਮ ਦੇ ਮਾਲਕ ਸਨ ਅਤੇ ਉਨ੍ਹਾਂ ਨੂੰ ਮਾਣ ਹੈ ਕਿ ਅਸੀਂ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਦੇ ਪੰਥ ਵਿੱਚ ਨਾਮਧਾਰੀ ਲਹਿਰ ਸ਼੍ਰੀ ਸਤਿਗੁਰੂ ਰਾਮ ਸਿੰਘ ਜੀ ਦੇ ਸਿੱਖ ਹਾਂ ਹਾਜਰਾ ਹਜੂਰ ਸ਼੍ਰੀ ਸਤਗੁਰੂ ਉਦੈ ਸਿੰਘ ਜੀ ਦੀ ਛਤਰ ਛਾਇਆ ਹੇਠ ਅਨੰਦ ਮਾਣ ਰਹੇ ਹਾਂ
@HARPALSINGH-yn1ub
@HARPALSINGH-yn1ub Жыл бұрын
Sat Shri Akal ji Harpal Singh patti
@SandeepSingh.Jaipur.1313
@SandeepSingh.Jaipur.1313 10 ай бұрын
waheguru ji
@GurpreetSingh-sy9bx
@GurpreetSingh-sy9bx Жыл бұрын
Dhan Dhan guru nanak dev ji 🙏🙏wahguru ji waheguru ji 🙏🙏🙏
@baljeetkaur2634
@baljeetkaur2634 Жыл бұрын
,💐💐 ਮਿਲਾ ਤੁਝਸਾ ਮੁਝੇ ਮੁਰਸ਼ਦ ਮੇਰੀ ਤਕਦੀਰ ਅੱਛੀ ਹੈ 💐💐♥️♥️🙏🙏🙏
@guri681
@guri681 Жыл бұрын
ਵਾਹਿਗੁਰੂ ਜੀ 🙏🙏
@rhinosingh3235
@rhinosingh3235 Жыл бұрын
WAHEGURU JI
@satyadevg
@satyadevg Жыл бұрын
🙏SatnaamSreeWaheguruji🙏
@baljitsidhu8912
@baljitsidhu8912 Жыл бұрын
ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ।। ਗਰੀਬਾਂ ਦੀ ਟੇਕ ਤੂੰ ਸੰਤਾ ਦੀ ਓਟ ਤੂੰਹੈ ਮੇਰਾ ਮਾਤਾ ਪਿਤਾ ਆਪ ਨਿਰੰਕਾਰ। ਸਭਨਾਂ ਨੂੰ ਦੇਵਹੁ ਦਾਨੁ ਆਪਣਾ ਨਾਮੁ ਕਰਤਾ ਪੁਰਖੁ ਬਿਧਾਤਾ ਜੀਓ।
@gurpejsingh3866
@gurpejsingh3866 Жыл бұрын
Wahe guru g
@surendrapunjabi6436
@surendrapunjabi6436 Ай бұрын
Waheguru waheguru ji
@JarnailSingh-bx9oo
@JarnailSingh-bx9oo Жыл бұрын
Dhan Dhan Satguru Sri Guru Nanak Dev Ji Maharaj Ji🙏🙏🙏
@EkOnkarSatgurPrasad.
@EkOnkarSatgurPrasad. Жыл бұрын
Satnam Shri Waheguru Sahib Ji 🙏
@ajitpalkharoud7608
@ajitpalkharoud7608 5 ай бұрын
Wahaguru g
@premlata4283
@premlata4283 Жыл бұрын
❤️🙏 waheguru ji 🌹🌻🌷💐
@kulwindercheema6755
@kulwindercheema6755 Жыл бұрын
Waheguru ji mehar Karn
@Harminder-ug2xm
@Harminder-ug2xm 4 ай бұрын
Waheguru ji 🙏 waheguru ji
@rupinderchoudhary7179
@rupinderchoudhary7179 Жыл бұрын
ਵਾਹਿਗੁਰੂ 🙏🌹
@Kohli321
@Kohli321 Жыл бұрын
Thankyou so much Sir Tuse bhot vadea kam kita eh sab dikha k Videos vekh k feel hunda eh Punjab a bus Pakistan nhi Hun feel hunda k j kr koi Punjabi leader hunda vadea 1947 ch tan aj nu eh sara kuch apna hunda te vadea situation ch hunda.
@rajbindersingh5777
@rajbindersingh5777 Жыл бұрын
ਪਾਕਿਸਤਾਨ ਵਿੱਚ ਸਭ ਗੁਰਦਵਾਰੇ ਪੁਰਾਤਨ ਹਨ ਪਰ ਭਾਰਤ ਪੰਜਾਬ ਚ ਕਾਰ ਸੇਵਾ ਵਾਲੇ ਬਾਬਿਆਂ ਨੇ ਸਭ ਵਿਰਾਸਤਾਂ ਖਤਮ ਕਰਕੇ ਇਤਿਹਾਸ ਖਤਮ ਕਰਤਾ
@lovedeepsingh8269
@lovedeepsingh8269 Жыл бұрын
Waheguru Ji
@gursharnsinghs7249
@gursharnsinghs7249 Жыл бұрын
Darbar bht sohna❤
@jogindersingh4350
@jogindersingh4350 Жыл бұрын
Waheguru ji ka khalsa waheguru ji ki Fateh ji waheguru waheguru jiwaheguru ji waheguru waheguru ji waheguru jiwaheguru ji waheguru waheguru jiwaheguru ji 🌹🌹🌹🌹🌹🌹🌹🙏🏼🙏🏼🙏🏼🇸🇪🇸🇪👍👏🙏🏼🌹🙏🏼🌹🙏🏼🙏🏼
@harmanharman2326
@harmanharman2326 6 ай бұрын
weha.guru.g❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gsantokhsinghgill8657
@gsantokhsinghgill8657 Жыл бұрын
Dashan karke bahut Anad aais ji ustra ta asi nahi c dekhia waheguru ji hun darshan kite aa guru Nanak sahib chardia kala karan ji kite khalsa panth nu sewa da mauka khare bakhshan ge ji🙏🏻🙏🏻
@pawanrai9553
@pawanrai9553 Жыл бұрын
Waheguru ji sab sach hei
@JassasinGH-yl4in
@JassasinGH-yl4in Жыл бұрын
ਬਹੁਤ ਆਨੰਦ ਆ ਰਿਹਾ ਜੀ ( ਇਸ ਯਾਤਰਾ ਦੀਆ ਸਾਰੀਆ ਵੀਡੀਉ ਦੇਖ ਕੇ ਜੀ (
@RandhirSingh-uv9qu
@RandhirSingh-uv9qu Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰਖਣ। ਭਾਈ ਸਾਹਿਬ ਜੀ ਨੰ
@HappySingh-zp7ue
@HappySingh-zp7ue 10 ай бұрын
Waheguru g🙏🙏🙏🙏🙏
@kuljeetsingh8917
@kuljeetsingh8917 Жыл бұрын
Waheguru Ji 🌹
@kuldeepsinghlahoria5268
@kuldeepsinghlahoria5268 Жыл бұрын
ਕਿਨੇ ਸੋਹਣੇ ਪੁਰਾਤਨ ਦਿਖ ਵਾਲੇ ਗੁਰਦੁਆਰਾ ਸਾਹਿਬ ...ਸਾਡੇ ਤਾ ਸਾਰਾ ਪੁਰਾਤਨ ਵਿਰਸਾ ਹੀ ਖ਼ਤਮ ਕਰਤਾ ਰਲ ਮਿਲ ਕੇ ਮਸੰਦਾਂ ਨੇ ਬੇੜਾ ਗਰਕ ਹੋਜੇ ਜਿਨ੍ਹਾਂ ਨੇ ਸਾਡੇ ਪੁਰਾਤਨ ਗੁਰੂ ਘਰ ਮਿੱਟੀ ਚ ਮਿਲਾ ਦਿਤੇ
Just Give me my Money!
00:18
GL Show Russian
Рет қаралды 539 М.
Magic trick 🪄😁
00:13
Andrey Grechka
Рет қаралды 56 МЛН
Schoolboy Runaway в реальной жизни🤣@onLI_gAmeS
00:31
МишАня
Рет қаралды 4 МЛН
拉了好大一坨#斗罗大陆#唐三小舞#小丑
00:11
超凡蜘蛛
Рет қаралды 14 МЛН
1947 Pind ANDALU to Sidhupura Faisalabad Pakistan
40:55
ranashahid514
Рет қаралды 842
Just Give me my Money!
00:18
GL Show Russian
Рет қаралды 539 М.