ਸ਼ਿਵ ਕੁਮਾਰ ਬਟਾਲਵੀ 'ਲੂਣਾ'/शिव कुमार बटालवी 'लूणा'/Shiv Kumar Batalvi 'Loona'

  Рет қаралды 17,693

Kitabi Zaika

Kitabi Zaika

Жыл бұрын

ਸ਼ਿਵ ਕੁਮਾਰ ਬਟਾਲਵੀ ਦੇ ਕਾਵਿ ਸੰਗ੍ਰਿਹ 'ਲੂਣਾ ' ਦੀਆਂ ਗਲਾਂ, ਜਿਹਨੇ ਸ਼ਿਵ ਨੂੰ ਦੇਸ਼ ਵਿੱਚ ਸਬ ਤੋਂ ਘੱਟ ਉਮਰ ਦਾ ਸਾਹਿਤ ਅਕਾਦਮੀ ਅਵਾਰਡ ਵਿਜੇਤਾ ਬਣਨ ਦਾ ਮੌਕਾ ਦਿੱਤਾ, ਜੋ ਰਿਕਾਰਡ ਅੱਜ ਤਕ ਵੀ ਬਰਕਰਾਰ ਹੈ ।
शिव कुमार बटालवी की काव्य कृति 'लूणा' की बातें, जिसने शिव को देश में सबसे कम उम्र का साहित्य अकादमी अवार्ड विजेता बनने का मौका दिया, जो रिकॉर्ड आज तक बरकरार है।
Talks about Shiv Kumar Batalvi's Poetic Creation 'Loona', which gave Shiv the opportunity to become youngest Sahitya Akadmi Award winner in the country, which he continues to hold till date.
🔖Kitabi Zaika📚
The aim of Kitabi Zaika is to create interest (Chaska) in literature among people so that the number of people reading increases. It has been observed that in a community which has the habit of reading books, many social evils automatically disappear. In today's times, reading books has become very important, there is no better detergent than books to clean the mind. Famous books of Hindi and Punjabi literature will be reviewed in the channel, apart from this, self-written compositions (Poetry and Prose) will also be included.
किताबी ज़ायका का उद्देश्य लोगों में साहित्य के प्रति रुचि (चस्का) पैदा करना है ताकि पढ़ने वाले लोगों की संख्या बढ़े। यह देखा गया है कि जिस समुदाय में किताबें पढ़ने की आदत होती है उसमें बहुत सी सामाजिक बुराइयां स्वत ही खत्म हो जाती हैं। आज के दौर में किताबें पढ़ना बहुत जरूरी हो गया है, दिमागों की सफाई के लिए किताबों से बढ़िया कोई डिटर्जेंट नहीं है। इस चैनल में हिन्दी और पंजाबी साहित्य की प्रसिद्ध किताबों की समीक्षा की जाएगी, इसके अतिरिक्त स्व-रचित रचनाओं (कविता,कहानी,व्यंग्य) को भी इसमें शामिल किया जाएगा।
ਕਿਤਾਬੀ ਜਾਇਕਾ ਦਾ ਉਦੇਸ਼ ਲੋਕਾਂ ਵਿੱਚ ਸਾਹਿਤ ਪ੍ਰਤੀ ਰੁਚੀ (ਚਸਕਾ) ਪੈਦਾ ਕਰਨਾ ਹੈ ਤਾਂ ਜੋ ਪੜ੍ਹਨ ਵਾਲਿਆਂ ਦੀ ਗਿਣਤੀ ਵਧੇ। ਦੇਖਣ ਵਿਚ ਆਇਆ ਹੈ ਕਿ ਜਿਸ ਸਮਾਜ ਵਿਚ ਕਿਤਾਬਾਂ ਪੜ੍ਹਨ ਦੀ ਆਦਤ ਹੁੰਦੀ ਹੈ, ਉਸ ਵਿਚ ਕਈ ਸਮਾਜਿਕ ਬੁਰਾਈਆਂ ਆਪਣੇ-ਆਪ ਖ਼ਤਮ ਹੋ ਜਾਂਦੀਆਂ ਹਨ। ਅਜੋਕੇ ਸਮੇਂ ਵਿੱਚ ਕਿਤਾਬਾਂ ਪੜ੍ਹਨਾ ਬਹੁਤ ਜ਼ਰੂਰੀ ਹੋ ਗਿਆ ਹੈ, ਦਿਮਾਗ ਨੂੰ ਸਾਫ਼ ਕਰਨ ਲਈ ਕਿਤਾਬਾਂ ਤੋਂ ਵਧੀਆ ਕੋਈ ਡਿਟਰਜੈਂਟ ਨਹੀਂ ਹੈ। ਇਸ ਚੈੱਨਲ ਵਿੱਚ ਹਿੰਦੀ ਅਤੇ ਪੰਜਾਬੀ ਦੀਆਂ ਮਸ਼ਹੂਰ ਕਿਤਾਬਾਂ ਦੀ ਸਮੀਖਿਆ ਪੇਸ਼ ਕੀਤੀ ਜਾਵੇਗੀ, ਅਤੇ ਇਸ ਤੋਂ ਅਲਾਵਾ ਖੁਦ ਦੀਆਂ ਲਿਖੀਆਂ ਹੋਈਆਂ ਰਚਨਾਵਾਂ (ਕਵਿਤਾ, ਕਹਾਣੀ, ਵਿਅੰਗ ) ਨੂੰ ਵੀ ਸ਼ਾਮਿਲ ਕੀਤਾ ਜਾਵੇਗਾ।
Different Playlists of our Channel
1. Self-composed Poetry and Prose (Link given below)
• Self Composed Poetry &...
2. Hindi Literature -Book Review (Link given below)
• Hindi Literature (Book...
3. Punjabi Literature- Book Review (Link given below)
• Punjabi Literature (Bo...
4 Poetry by Other Poets (Link given below)
• Poetry by Other Poets
5 Short Stories/ Satire (Link given below)
• Short Story/Satire लघु...
Please Subscribe and Share Kitabi Zaika by using this link 🙏🙏
/ @kitabizaika

Пікірлер: 45
@sukhdayalsinghbhare1922
@sukhdayalsinghbhare1922 3 ай бұрын
शिव कुमार बटालवी को देखा तो नहीं परन्तु 1964 में मै बटाला में नौकरी करता था तब शिव जी का नाम मशहूर और शिव कुमार बटालवी जी के गीत हम गाते थे।❤ ਜਦੋਂ ਮੇਰੀ ਅਰਥੀ ਉਠਾ ਕੇ ਚਲੇਗੇ❤ ਦੁਸ਼ਮਨ ਵੀ ਮੇਰੇ ਹੁਮ ਹੁਮਾ ਕੇ ਚਲਣਗੇ।
@davinderrpanditt7089
@davinderrpanditt7089 Ай бұрын
Thanks a million Bhaji ❤❤❤
@singhardev80
@singhardev80 Жыл бұрын
ਵਾਹ! ਬਾ ਕਮਾਲ,,,,ਅੰਦਾਜ-ਏ ਬਿਆਂ ਤੇ ਲੂਣਾ ਦੋਨੋ ਹੀ,,,,
@kharbandasatish8755
@kharbandasatish8755 10 ай бұрын
ਸ਼ਿਵ ਵਰਗੀ ਲਿਖਤ ਕਿਸੇ ਦੀ ਨਹੀਂ
@balijit3700
@balijit3700 Жыл бұрын
ਬਹੁਤ... ਬੇਹੱਦ ਖੂਬਸੂਰਤ ਪੇਸ਼ਕਾਰੀ... ਮੁਬਾਰਕ ਮੌਕਾ... 🌹
@YAman3053
@YAman3053 Жыл бұрын
ਵਾਹ, ਗੁਰੂਜੀ 🎉🎉🎉🎉ਬਹੋਤ ਵੜੀਆ🎉🎉🎉🎉🎉🎉🎉🎉🎉🎉
@harinderkaur9164
@harinderkaur9164 Жыл бұрын
🎉 ਬਹੁਤ ਖੂਬਸੂਰਤ 🎉 ਤਰੀਕਾ, brother keep it up, congratulations
@YuvrajSingh-vn1ln
@YuvrajSingh-vn1ln 7 ай бұрын
ਬਹੁਤ ਖ਼ੂਬਸੂਰਤ ਪੇਸ਼ਕਸ਼ ਵੀਰ ਜੀ 🌼🌼
@ghaggarlahar4623
@ghaggarlahar4623 11 ай бұрын
ਬਹੁਤ ਖੂਬ ਡਾਕਟਰ ਸਾਹਿਬ
@muhammadsohaib3645
@muhammadsohaib3645 10 ай бұрын
Kml kardea sir AP ny
@ajaysehrawat9325
@ajaysehrawat9325 Жыл бұрын
बहुत सुंदर डाक्टर साहब
@SukhwinderSinghjamber-ym8fu
@SukhwinderSinghjamber-ym8fu 11 ай бұрын
Congratulations 🎉
@jageernagar4596
@jageernagar4596 Жыл бұрын
🎉 अद्वितीय , अद्भुत
@tulsiramarts7409
@tulsiramarts7409 Жыл бұрын
Bahut khubsurat
@user-ju1ey3fu7o
@user-ju1ey3fu7o Ай бұрын
Very nice kudos👍
@rahulgodara4309
@rahulgodara4309 Жыл бұрын
❤❤
@pranalikhot858
@pranalikhot858 Жыл бұрын
😊❤
@laligarcha7131
@laligarcha7131 Жыл бұрын
Thanks Big Brother for a beautiful and historical literature
@krishandevuppal8624
@krishandevuppal8624 6 ай бұрын
ਕਾਫੀ ਕੁਝ ਕਹਣਾ ਚਾਹੁੰਦਾਹਾੰ, ਪਰ ਲਿਖਣਾ ਨਹੀੰ ਆਉੰਦਾ. ਪਰ ਪੂਰਨ ਭਗਤ ਦੇ ਕਿਸੇੱ ਦੀ ਅਸਲੀ ਕਹਾਨੀ ਜਵਾਨ ਹੋਨ ਤੋ ਬਾਦ ਸਮਜ ਆਈ. ਜਿਸ ਲਈ ਕੁਲੱ ਸਮਾਧ ਸ਼ਿਵ ਬਟਾਲਵੀ ਦਾਰਿਨੀ ਰਹੇਗਾ
@luhanigaurav619
@luhanigaurav619 9 ай бұрын
ਬਹੁਤ ਹੀ ਵਧੀਆਂ ❤
@dilipjakhar2472
@dilipjakhar2472 10 ай бұрын
❤ Shive Sahab ne Punjabi mein likha.Ab mera, aapka , hum sab ka kam hai duniya ko batane ka..
@Charnjit--237
@Charnjit--237 5 ай бұрын
Bhout vadia y ji❤
@anjuharpreet
@anjuharpreet 4 ай бұрын
Very nice🙏🙏🙏🙏
@nareshberwal2651
@nareshberwal2651 9 ай бұрын
बहुत खूब आदरणीय ✍️
@user-di8co7ff5u
@user-di8co7ff5u 4 ай бұрын
Very nice.
@JasjitSingh-k
@JasjitSingh-k 8 ай бұрын
🇩🇪🙏
@tulsiramarts7409
@tulsiramarts7409 Жыл бұрын
Bahut badiya dear 🙏
@harnamsingh4794
@harnamsingh4794 9 ай бұрын
ਬਹੁਤ ਹੀ ਵਧੀਆ ਜੀ
@kitabizaika
@kitabizaika 8 ай бұрын
ਸ਼ੁਕਰੀਆ ਜੀ 🙏
@madannavoday4306
@madannavoday4306 Ай бұрын
❤❤❤ both you are best brother
@kitabizaika
@kitabizaika Ай бұрын
Shukriya dost
@yashvirmahajan9659
@yashvirmahajan9659 11 ай бұрын
Nice. Keep it up dear .
@charanjitrandhawa4695
@charanjitrandhawa4695 11 ай бұрын
U read Punjabi language or read Shiv in Shahmukhi sir?ur production is too litrary and an effort to keep live this legend live in history of punjabi litrature.
@kitabizaika
@kitabizaika 11 ай бұрын
I read in Punjabi and lot of thanks for encouraging my effort 🙏🙏
@bikkarsingh3583
@bikkarsingh3583 10 ай бұрын
ਭੋਰਾ ,ਭੌਰਾ ਨਹੀਂ ।
@Gurtalman
@Gurtalman 9 ай бұрын
Paji baakaamaal peshkari
@kitabizaika
@kitabizaika 9 ай бұрын
Shukriya ji🙏
@birbalnauhra3525
@birbalnauhra3525 11 ай бұрын
Sir ਮੰਗਿਆਲ ਪਿੰਡ ਕਿਥੇ ਹੈ
@charanjitrandhawa4695
@charanjitrandhawa4695 11 ай бұрын
Near Jammu/Pathankot.
@kitabizaika
@kitabizaika 11 ай бұрын
ਸ਼ਿਵ ਦਾ ਸਹੁਰਾ ਪਿੰਡ ਕੀੜੀ ਮੰਗਿਆਲ ਗੁਰਦਾਸਪੁਰ ਚ ਹੈ 🙏
@sukhrajsingh3789
@sukhrajsingh3789 8 ай бұрын
its tuu
@muhammadsohaib3645
@muhammadsohaib3645 10 ай бұрын
Sir ya book Pakistan sy Mel sakte ha
@kitabizaika
@kitabizaika 10 ай бұрын
Pakistan ka andaja nahi, par mere khyaal se milni chhaiye, shiv aur amrita ka kaam to puri duniya mein milti hai, jaha panjabi juban samjhn wale log hain🙏🙏
Nutella bro sis family Challenge 😋
00:31
Mr. Clabik
Рет қаралды 14 МЛН
Alex hid in the closet #shorts
00:14
Mihdens
Рет қаралды 6 МЛН
HOW DID HE WIN? 😱
00:33
Topper Guild
Рет қаралды 48 МЛН
Shiv Kumar Batalvi | Dr Kumar Vishwas | Rekhta
8:45
Kumar Vishwas
Рет қаралды 302 М.