ਸ਼ਿਵਸੈਨਾ ਦੇ ਚਾਰ-ਚਾਰ ਆਗੂਆਂ ਨੇ ਨਿਹੰਗ ਸਿੰਘਾਂ ਦੇ ਬਾਣੇ ਬਾਰੇ ਕਰ ਦਿੱਤੀ ਵੱਡੀ ਟਿੱਪਣੀ ! Live | Shivsena

  Рет қаралды 144,248

PRIME UDAY

PRIME UDAY

28 күн бұрын

ਸ਼ਿਵਸੈਨਾ ਦੇ ਚਾਰ-ਚਾਰ ਆਗੂਆਂ ਨੇ ਨਿਹੰਗ ਸਿੰਘਾਂ ਦੇ ਬਾਣੇ ਬਾਰੇ ਕਰ ਦਿੱਤੀ ਵੱਡੀ ਟਿੱਪਣੀ ! Live
Shivsena | Shiv sena | Ludhiana | Nihang Singh | Amritpal Singh | Sandeep Thapar
#Shivsena #AmritpalSingh #ludhiana #LiveNews #PunjabNews #punjabi #Punjab
Copyright Disclaimer under Section 107 of the copyright act 1976, allowance is made for fair use for 112 Replies
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#primeuday #latestnews #breakingnews

Пікірлер: 2 000
@HardeepSingh-ok8gv
@HardeepSingh-ok8gv 26 күн бұрын
ਕੌਣ ਕੌਣ ਚਾਹੁੰਦਾ ਹੈ ਕਿ ਸ਼ਿਵ ਸੈਨਾ ਨੂੰ ਪੰਜਾਬ ਵਿੱਚੋਂ ਬੈਨ ਕਰਨਾ ਚਾਹੀਦਾ ਹੈ
@AmritPal-zo6eb
@AmritPal-zo6eb 26 күн бұрын
Yes
@GuriSingh-hj9kd
@GuriSingh-hj9kd 26 күн бұрын
Eh kam sab to pehla karna chahida
@GuriSingh-hj9kd
@GuriSingh-hj9kd 26 күн бұрын
100 % ban lagna chahida
@mahi1lubana
@mahi1lubana 26 күн бұрын
Ban nai ihna nu sittar maar mar 😂 kdo bahar panjab cho
@palak3757
@palak3757 26 күн бұрын
ਹਾਂਜੀ
@sajjansingh7602
@sajjansingh7602 26 күн бұрын
ਥਾਪਰ ਹੱਥ ਤਾਂ ਜੋੜ ਰਿਹਾ ਸੀ ਜੱਫਾ ਕਿੱਥੋਂ ਲਾ ਲੈਣਾ ਸੀ ਨਿਹੱਥਾ ਵੀ ਕਿੱਥੋਂ ਸੀ ਗੰਨਮੈਨ ਨਾਲ਼ ਸੀ
@dhianchandsarwankumar8773
@dhianchandsarwankumar8773 26 күн бұрын
O gun man kahda o ta apni jan vecha ke ek passey ho geya
@labhBrarsantybrar
@labhBrarsantybrar 26 күн бұрын
​@@dhianchandsarwankumar8773jo Ganman bodigard wapis kar dio ਜੇ ਗੰਨਮੈਨ ਬਾਡੀਗਾਰਡਾ ਵਾਪਿਸ ਕਰ ਦਿਓ ਥੋਨੂੰ ਜੱਕੀਨ ਹੀ ਨੰਹੀ ਹੈ ਬਾਡੀਗਾਰਡਾ ਉਤੇ
@RVC08
@RVC08 26 күн бұрын
@@dhianchandsarwankumar8773 ਫੇਰ ਵਾਪਿਸ ਕਰ ਦੇਣ ਗਨਮੈਨ ਜੇ ਨਹੀਂ ਯਕੀਨ ਉਹਨਾਂ ਤੇ
@premkhalsa4660
@premkhalsa4660 26 күн бұрын
ਸਿੱਖ ਕੌਮ ਨਾਲ ਪੰਗਾ ਲਿਆ ਤਾਂ zਸਕਿਉਰਿਟੀ ਵਾਲਿਆਂ ਨੂੰ ਰਾਸ ਨਹੀਂ ਆਇਆ ਸ਼ਿਵ ਸੈਨਾ ਕਿਹੜੇ ਬਾਗ ਦੀ ਮੂਲੀ ਐ
@sehajnoormaan7358
@sehajnoormaan7358 26 күн бұрын
ਬਿਲਕੁਲ 😂
@hacewelfarefoundationregd8791
@hacewelfarefoundationregd8791 25 күн бұрын
ਸ਼ਿਵ ਸੈਨਾ ਪੰਜਾਬ ਵਿਚ ਬੈਨ ਹੋਣੀ ਚਾਹੀਦੀ ਹੈ। ਇਹ ਹਿੰਦੂ ਸਿੱਖ ਏਕਤਾ ਨੂੰ ਪਾੜ ਪਾਂਦੇ ਹਨ।
@sachtalk-zg6cc
@sachtalk-zg6cc 22 күн бұрын
😅😅hindu Sikh. Ekta bs gurudware di gulak ch paise paun tk a 😅😅😅😅😂😂😂😂😂😂bhikhmnge bhaatre khalistanieye jihna di auqat koi ni
@Freshy-c77
@Freshy-c77 26 күн бұрын
ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ❤❤ ਭਾਈ ਸੰਦੀਪ ਸੰਨੀ ਜ਼ਿੰਦਾਬਾਦ ❤❤
@emileeem4909
@emileeem4909 21 күн бұрын
Amritpal di tattu kurbani aa Punjab ly.
@JagroopSingh-no7xy
@JagroopSingh-no7xy 26 күн бұрын
ਸੂਰੀ ਦੇ ਗੋਲੀ ਹਿੱਕ ਵਿੱਚ ਹੀ ਮਾਰੀ ਸੀ ਪਿੱਠ ਪਿੱਛੇ ਵਾਰ ਨਹੀ ਕੀਤਾ ਸੀ
@Harjeetkaur-
@Harjeetkaur- 26 күн бұрын
Right
@gagangrewalgagan7260
@gagangrewalgagan7260 25 күн бұрын
Right g​@@Harjeetkaur-
@jasschahal325
@jasschahal325 25 күн бұрын
Ryt
@Unknown-ow9kr
@Unknown-ow9kr 25 күн бұрын
Ehhi sikhya dinda thoda Ram Waheguru Allah ???.......bund ch lelo rabb nu 😂
@user-qk8jg9np2e
@user-qk8jg9np2e 26 күн бұрын
ਸਿਵ ਸੈਨਾ ਦੀ ਜੁਬਾਨ ਮਾੜੀ ਹੈ
@Dhillon-cw2bn
@Dhillon-cw2bn 26 күн бұрын
Landu bande tu bolda kive darra fad lena si salea merea jdo kurabni di gal aundi fer tuc kehdi khudd c luk jane ja k phla dwree jam le fr bonki sikha vare thudai den ki desh nu 0 hoa boln ala vhler sala mera
@harprrtsingh9482
@harprrtsingh9482 26 күн бұрын
ਪਤਰਕਾਰ ਸਾਹਿਬ ਜੀ ਇਕ ਇਕ ਗੱਲ ਲੱਖ ਲੱਖ ਦੀ ਹੈ ਜੀ
@TajindersinghChahal-md5cm
@TajindersinghChahal-md5cm 26 күн бұрын
Nice ji
@vickydauniya8021
@vickydauniya8021 25 күн бұрын
ਵੀਰੇ ਸੰਦੀਪ ਸਿੰਘ ਖਾਲਸੇ ਨੇ ਸੂਰੀ ਦੇ ਹਿੱਕ ਚ ਗੋਲੀ ਮਾਰੀ ਸੀ ਸੂਰਮੇ ਨੇਂ ਪਿੱਠ ਤੇ ਬਾਰ ਨੀ ਕੀਤਾ
@majorsingh1285
@majorsingh1285 25 күн бұрын
ਪੰਜਾਬ ਸਰਕਾਰ ਨੂੰ ਚਾਹੀਦਾ ਸ਼ਿਵ ਸੈਨਾ ਵਾਰਗੀਆ ਜੱਥੇਬੰਦੀਆਂ ਨੂੰ ਬੈਨ ਕਰਨਾ ਚਾਹੀਦਾ ਹੈ , ਬਾਈ ਆਸੀ ਤਾਂ ਕਰਾ ਗੇ ਸਨਮਾਨਤ ,
@sachtalk-zg6cc
@sachtalk-zg6cc 22 күн бұрын
Taksali ne desh lyi ki kita gurudware di gulak ch hisa paun ton ilava koi ik Kam kita hove 😂😂😂😂😂😂😂😂sab ban kro
@user-lc7xq1nn8v
@user-lc7xq1nn8v 26 күн бұрын
ਤੁਹਾਡੀ ਸੋਚ ਨਾਲ ਇੱਕ ਵੀ ਹਿੰਦੂ ਸਹਿਮਤ ਨਹੀਂ ਬਾਂਦਰ ਸੈਨਾ
@deepkaleka4769
@deepkaleka4769 21 күн бұрын
ਹਿੰਦੂ ਵੀਰੋ ਤੁਸੀਂ ਵੀ ਸਾਡੇ ਆਪਣੇ ਜੇ ਤੁਸੀਂ ਕਦੇ ਨੈਟ ਦੇ ਉੱਤੇ ਸਰਚ ਮਾਰਿਓ ਵੀ ਹਿੰਦੂ ਸ਼ਬਦ ਕਿਸ ਭਾਸ਼ਾ ਦਾ ਹੈ ਤੇ ਹਿੰਦੂ ਦਾ ਮਤਲਬ ਕੀ ਹੈ ਹਿੰਦੂ ਦਾ ਮਤਲਬ ਹੈ ਚੋਰ ਸਰਚ ਕਰ ਲਿਓ ਜੇ ਗੁੱਸਾ ਨਾ ਕਰਿਓ
@deepkaleka4769
@deepkaleka4769 21 күн бұрын
ਮੈਂ ਪੰਜਾਬੀ ਹਾਂ ਤੇ ਮੈਂ ਹਿੰਦੂ ਧਰਮ ਬਾਰੇ ਬਹੁਤ ਪੜ੍ਹਿਆ ਮੈਨੂੰ ਨਹੀਂ ਕਿਤੇ ਮਿਲਿਆ ਹਿੰਦੂ ਸ਼ਬਦ ਹਿੰਦੂ ਸ਼ਬਦ ਬਾਹਰ ਦਾ ਹੈ ਤੇ ਇਹਦਾ ਮਤਲਬ ਹੈ ਚੋਰ ਸਰਚ ਕਰ ਲਿਆ ਜੇ
@deepkaleka4769
@deepkaleka4769 21 күн бұрын
ਟਕੇ ਟਕੇ ਜਨਾਨੀਆਂ ਸ਼ਹਿਰ ਦੀਆਂ ਵਿਕਦੀਆਂ ਤੁਹਾਡੇ ਤੋਂ ਦੂਜੀ 84 ਝੱਲ ਨਹੀਂ ਹੋਣੀ
@deepkaleka4769
@deepkaleka4769 21 күн бұрын
13 ਹਿੰਦੂ ਇੱਕ ਵੀ ਦੱਸਦੇ ਜੋ ਜੇਲ ਵਿੱਚ ਬੈਠਾ ਸਾਡੇ ਸਿੱਖ ਹੀ ਨੇ ਜਿਹੜੇ ਜੇਲ ਵਿੱਚ ਬੈਠੇ ਜੇਲਾਂ ਕੱਢ ਰਹੇ ਨੇ ਤੇ ਜੇਲਾਂ ਦੇ ਵਿੱਚ ਆਪਣੀਆਂ ਸਜ਼ਾ ਪੂਰੀ ਕਰਨ ਦੇ ਬਾਵਜੂਦ ਵੀ ਤੇਰੀ ਸਰਕਾਰ ਉਹਨਾਂ ਨੂੰ ਛੱਡ ਨਹੀਂ ਰਹੀ ਇਹ ਹੈ ਸਾਡੇ ਨਾਲ ਧੱਕਾ
@deepkaleka4769
@deepkaleka4769 21 күн бұрын
ਤੇਰੀ ਸੋਚ ਤੋਂ ਵੱਧ ਅੰਮ੍ਰਿਤਪਾਲ ਸਿੰਘ ਖਾਲਸਾ ਨੂੰ ਵੋਟਾਂ ਪਈਆਂ ਨੇ ਤੂੰ ਕਿਸ ਬੁ ਬੁ ਬੁ ਬੁ ਬੁਨਿਆਦ ਤੇ ਕਹਿ ਸਕਦਾ ਵੀ ਉਹ ਬੰਦਾ ਮਾੜਾ
@bhejabhullar3923
@bhejabhullar3923 26 күн бұрын
ਜੇ ਥਾਪਰ ਐਕਟਿਵਾ ਤੋਂ ਥੱਲੇ ਉੱਤਰਿਆ ਹੁੰਦਾ ਤਾਂ ਫੇਰ ਉਸਦੀ ਦੌੜ ਵੇਖਣੀ ਸੀ ਕਿਵੇਂ ਭੱਜਦਾ ਥਾਪਰ
@user-hy9nx5yc8h
@user-hy9nx5yc8h 26 күн бұрын
Kitte ulta hi na hunda baki ladn di vazaye samg nal chalo es to bacho
@naunihalsingh4108
@naunihalsingh4108 26 күн бұрын
Bhajda hoyea giddar magro pichkari be marda Hunda thaparr ney pichkaari Marni se 😂😂
@SlimShady-re4hs
@SlimShady-re4hs 26 күн бұрын
Bhullra ladaiee ton bacho nehee taan 01 hr vich sabb khtam . tainu putra aah pta nehee.
@JaspreetSingh-fv4de
@JaspreetSingh-fv4de 26 күн бұрын
Glt a sb kuj huda sb apny nu hi Rab smj dy loki
@sarbagill1813
@sarbagill1813 26 күн бұрын
😂😂😂😂sahi a
@KuldeepSingh-vv6dm
@KuldeepSingh-vv6dm 26 күн бұрын
ਸਿੰਘਾਂ ਨੇ ਅੱਗੇ ਹੋਕੇ ਰੋਕਿਆ ਹੈ ਚਵਲੋ ਪਿੱਛੇ ਤੋਂ ਸਿੰਘਾਂ ਨੇ ਵਾਰ ਨਹੀਂ ਕੀਤਾ ਸੋਧਾਂ ਇਹ ਚਵਲ ਵੀ ਭਾਲਦੇ ਹਨ ਨਹਿੰਗ ਸਿੰਘ ਜ਼ਿੰਦਾਬਾਦ ਸਿਵ ਸੈਨਾ ਮੁਰਦਾਬਾਦ
@funshun1635
@funshun1635 23 күн бұрын
ਕਿਹੜੇ ਸਿੰਘ ਨਿਹੱਥੇ ਤੇ ਵਾਰ ਕਰਨ ਆਲੇ
@sachtalk-zg6cc
@sachtalk-zg6cc 22 күн бұрын
😂ghusya oh nihang nashedi cige hr jgh apni auqat dsn ni AA jaayida hunda😅😅😅😅😅
@KaramjitSingh-hk8ht
@KaramjitSingh-hk8ht 26 күн бұрын
ਉਹ ਲੰਡੂ ਬੰਦਾ ਤਾਂ ਸਿੰਘਾ ਮੂਹਰੇ ਹੱਥ ਜੋੜੀ ਜਾਂਦਾ ਸੀਗਾ
@nirmalsinghsidhu3098
@nirmalsinghsidhu3098 26 күн бұрын
ਜੇਕਰ ਤੁਸੀਂ 6ਜੂਨ ਨੂੰ ਲੱਡੂ ਵੰਡੋਗੇ ਤਾਂ ਗੁੱਸਾ ਆਵੇਗਾ ਹੀ
@channeleightchat
@channeleightchat 26 күн бұрын
Ehna ne laddu wande veere video viral karo ohdi maa v choda ge
@DifferentWorld-y6x
@DifferentWorld-y6x 26 күн бұрын
Bilkul👍100%
@HarjinderSingh-mv1mg
@HarjinderSingh-mv1mg 26 күн бұрын
Bilkul 💪🔥
@user-ve6jz8jx8p
@user-ve6jz8jx8p 24 күн бұрын
Hun🎉asi v vndeya krange ldu suri di maut te
@sachtalk-zg6cc
@sachtalk-zg6cc 22 күн бұрын
Dj v lgna chahida 😅😅😅😅😂😂😂😂full
@sarbjitkaur-lj3ww
@sarbjitkaur-lj3ww 26 күн бұрын
ਤੁਹਾਡੀ ਜ਼ੁਬਾਨ ਹੀ ਤੁਹਾਨੂੰ ਛਿੱਤਰ ਪਵਾਉਂਦੀ ਹੈ
@Harjeetkaur-
@Harjeetkaur- 26 күн бұрын
Right
@sachtalk-zg6cc
@sachtalk-zg6cc 22 күн бұрын
😅😅😅84 ch chittr kihde Pye c bhul gye o lgda 😂😂😂😂😂fer fut fut udkde o hqumat dhkaaa krdi a 😂😂😂😂😂😂😂😂😂😂
@DesiLifestylejatt5911
@DesiLifestylejatt5911 20 күн бұрын
kis diya aurta c ho Pata Kar la o Kila hale v Hai sarch Kar Lai ,gajni De bajer haiga a hale v
@DesiLifestylejatt5911
@DesiLifestylejatt5911 20 күн бұрын
​@@sachtalk-zg6ccfr mugal v thik yaad karo tusi apni jaan bachon lai apniya aurta de dende c yaar Sharm nal mar Jo je Tanu jhoot lagda sarch kar goggle te hone gajni da bajer hale v Hai
@sarbjitkaur-lj3ww
@sarbjitkaur-lj3ww 20 күн бұрын
@@sachtalk-zg6cc tuhadi Mata kithe ha 84 wali ,pta karo.
@gurjotbhinder6680
@gurjotbhinder6680 25 күн бұрын
ਪਤਰਕਾਰ ਵੀਰ ਬਹੁਤ ਸਮਝਦਾਰ ਹੈ,ਜ਼ੋ ਇਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਆਪਸੀ ਭਾਈਚਾਰਕ ਸਾਂਝ ਬਣਾਈ ਰੱਖਣੀ ਚਾਹੀਦੀ ਹੈ
@davindersingh7213
@davindersingh7213 26 күн бұрын
ਕਹਿੰਦੇ ਜੀਵ ਵਿੱਚ ਹੱਡੀ ਨੀ ਹੁੰਦੀ ਪਰ ਇਹ ਹੱਡੀਆਂ ਤੜਵਾ ਦਿੰਦੀ ਹੈ
@sachtalk-zg6cc
@sachtalk-zg6cc 22 күн бұрын
Kyi vaari andr luk k baithe nu kutte di maut v mrvaundi a😂😂😂😂😂😂jeebh
@sukhmindersinghbhinder8510
@sukhmindersinghbhinder8510 26 күн бұрын
ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਜਿੰਦਾਬਾਦ ਸਿੱਖ ਕੌਮ ਜਿੰਦਾਬਾਦ ਸਿੱਖ ਕੌਮ ਜਿੰਦਾਬਾਦ ਤੁਹਾਡੀ ਜੁਬਾਨ ਨੇ ਸਭ ਕੁੱਝ ਕੀਤਾ ਹੈ
@singhbacky
@singhbacky 26 күн бұрын
ਥੋਡੇ ਬਾਲ਼ ਠਾਕਰੇ ਨੇ ਸੰਤ ਭਿੰਡਰਂਵਾਲ਼ਿਆਂ ਨੂੰ ਚੈਲੇਂਜ ਕੀਤਾ ਪਰ ਜਦੋਂ ਸੰਤ ਬੰਬੇ ਚੈਲੇਂਜ ਕਬੂਲ ਕਰ ਕੇ ਗਏ ਬਾਲ ਠਾਕਰੇ ਕਮਰੇ ਚੋ ਬਾਹਰ ਨੀ ਨਿਕਲਿਆ ਸੀ ਨਾਲੇ ਓਹਦੇ ਮਗਰ ਲੱਖਾਂ ਲੋਕ ਸੀ ਥੋਡੇ ਮਗਰ ਤਾਂ ਥੋਡੇ ਘਰਦੇ ਨੀ ਹੈਗੇ
@meetkaur6519
@meetkaur6519 26 күн бұрын
bilkul sahi gal hai..sant ji jado tak Bombay rhe Bal thakre di himmat ni hoyi gharo bahar aan di..te sale kende ne pith piche war kita ena nu changa bhala pta a..ki sade jije sidha hikk ch vajde ne aa k..fer v a kutte bhokan to ni hatde..ta hi fer juttiya khande ne 😅😅
@vardaantv542
@vardaantv542 26 күн бұрын
HANJI ,OH JINNE DIN SANT JI BOMBAY RHE OH APNE GHARO BAHAR NI NKLIA .
@hskhals
@hskhals 26 күн бұрын
😂😂😂😂
@sandeeppunia9333
@sandeeppunia9333 25 күн бұрын
ਵੀਰ ਜੀ ਬਾਲ ਠਾਕਰੇ ਇਨ੍ਹਾਂ ਨੂੰ ਨਹੀਂ ਮੰਨਦਾ ਉਹ ਕਹਿੰਦਾ ਇਨ੍ਹਾਂ ਦੇ ਛਿੱਤਰ ਫੇਰੋ
@vardaantv542
@vardaantv542 25 күн бұрын
@@sandeeppunia9333 YES ,ASLI SHIV SENA VALE EHNA DE GROUP NU SHIV SENA HI NHI MN DE .
@KaramjitSingh-hk8ht
@KaramjitSingh-hk8ht 26 күн бұрын
ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਇ ਸਭ ਮਿਲੇਗੇ ਬਚੇ ਸਰਨ ਜੋ ਹੋਏ
@user-ys6rs4yx3q
@user-ys6rs4yx3q 23 күн бұрын
ਅੰਮ੍ਰਿਤਪਾਲ ਸਿੰਘ next cm of Punjab
@gurpreetbrar60091
@gurpreetbrar60091 26 күн бұрын
ਜਿਹੜੇ ਸੁਰੀ ਦੀ ਇਹ ਗੱਲ ਕਰਦਾ ਉਹ ਕਿੰਨਾ ਮਾੜਾ ਬੋਲਦਾ ਸੀ ਸਿੱਖ ਸਮਾਜ ਲਈ
@amanghuman2858
@amanghuman2858 25 күн бұрын
Hun sokhaa ho gea wari ena Di a jani hai ....... Ena dey khurak hundi hai thodi thodi der tak
@user-lc7xq1nn8v
@user-lc7xq1nn8v 26 күн бұрын
ਹਿੰਦੂ ਵੀਰ ਸਾਡੇ ਭਰਾ ਨਾ ਗ਼ਲਤ ਬੋਲਦੇ ਨੇ ਨਾ ਅਸੀਂ ਉਨ੍ਹਾਂ ਖਿਲਾਫ ਬੋਲਦੇ। ਪੁਆੜੇ ਤਾਂ ਬਾਂਦਰ ਸੈਨਾ ਪਾਉਂਦੀ
@OGchahal47
@OGchahal47 26 күн бұрын
ਇਹ ਕੇਹੜੀ ਵੀਰ ਗਤੀ ਆ ਕੋਈ ਕੂੜੇ ਦੇ ਢੇਰ ਪਿੱਛੇ ਮਰ ਜਾਦਾ ਕੋਈ ਕਿਸੇ ਦੇ ਧਰਮ ਤੇ ਈਸਟ ਬਾਰੇ ਬੋਲ ਕੇ ਕੁੱਟ ਖ਼ਾ ਲੈਦਾ ਹੁਣ ਕੱਲ ਨੂੰ ਤੁਹਾਡੇ ਤੇ ਕੋਈ ਹੱਥ ਚਕੇ ਫੇਰ ਤੁਸੀਂ ਫੇਰ ਪਿੱਟਣਾ ਜੁਬਾਨ ਨੂੰ ਲਗਾਮ ਦੇ ਕੇ ਰੱਖੋ ਵਾਹਿਗੁਰੂ
@GopiGill-uv8eu
@GopiGill-uv8eu 25 күн бұрын
ਸੂਰੀ ਦੇ ਸ਼ਾਂਤੀ ਵਿੱਚ ਸਿੱਧੇ ਫੈਰ ਮਾਰੇ
@user-rs9hs3zk5j
@user-rs9hs3zk5j 26 күн бұрын
ਬਾਦਰੋ ਸੋਡੀ ਜ਼ੁਬਾਨ ਹੀ‌‌ ਸਾਰੇ ਪੁਆੜਿਆਂ ਦੀ ਜੜ ਹੈ
@Chouhan.Garments
@Chouhan.Garments 26 күн бұрын
ਬੂਥਾ ਦੇਖ ਆਪਨਾ ਪੇਲਾ ਝੋਰਾ
@Chouhan.Garments
@Chouhan.Garments 26 күн бұрын
ਬਾਂਦਰ ਦੀ ਡੂਈ ਵਰਗਾ ਤੇਰਾ ਬੂਥਾ😅
@RVC08
@RVC08 26 күн бұрын
@@Chouhan.Garmentsਜੇ ਇੰਨਾਂ ਹੀ ਅਣਖੀ ਤੂੰ ਫੇਰ ਵੱਜ ਹਿੱਕ ਚ…ਜੁਬਾਨ ਸੰਭਾਲ ਕੇ ਬੋਲਿਆ ਕਰੋ ਤਾਂ ਹੀ ਤਾਂ ਕੁੱਟ ਖਾਂਦੇ
@LovepreetSingh-gb7id
@LovepreetSingh-gb7id 26 күн бұрын
Sudhar jao ​@@Chouhan.Garments
@SlimShady-re4hs
@SlimShady-re4hs 26 күн бұрын
khotiyan baray bee boliya kro jee
@mahtabkhara5849
@mahtabkhara5849 26 күн бұрын
ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜਿੰਦਾਬਾਦ
@Dilpreetlassoi
@Dilpreetlassoi 26 күн бұрын
ਇਸ ਦਾ ਜਿੰਮੇਦਾਰ ਉਹ ਖੁਦ ਵਾ ਜੋ ਗੁਰੂ ਬਾਰੇ ਗੁਰੂ ਦੇ ਪੰਥ ਬਾਰੇ ਬੋਲੇਗਾ ਉਸਦਾ ਹਾਲ ਇਸ ਤੋਂ ਵੀ ਬੁਰਾ ਹੋਵੇਗਾ
@chuharsingh6259
@chuharsingh6259 25 күн бұрын
ਹਿੰਦੂ ਭਰਾਂ ਸਾਡੇ ਬਹੁਤ ਹੀ ਸਤਿਕਾਰ ਯੋਗ ਹਨ ਅਸੀਂ ਪਿੰਡ ਅਤੇ ਸ਼ਹਿਰ ਬਹੁਤ ਪਿਆਰ ਨਾਲ ਰਹਿੰਦੇ ਹਾਂ ਤੁਸੀਂ ਚੰਦ ਦੱਲੋ ਹੋ ਜੋ ਸ਼ਿਵ ਸੈਨਾ ਨੂੰ ਬਦਨਾਮ ਕਰਦੋ ਸਾਡੇ ਕਬੀਲਦਾਰੀ ਹਿੰਦੂ ਭਰਾਵਾਂ ਦੇ ਸਿਰ ਤੋਂ ਹਿੰਦੂ ਭਰਾਂ ਸਾਡੇ ਸਿਰ ਹਨ
@KainthAmritsaria
@KainthAmritsaria 23 күн бұрын
👍 veer mai hindu aa mere yaada yaar sardar aa aasi 1 dusre utte jaan dinde aa
@rajucheema-wr4xj
@rajucheema-wr4xj 26 күн бұрын
ਪੰਜਾਬ ਦੇ ਪਿੰਡਾਂ ਵਿੱਚ ਜਾ ਕੇ ਦੇਖੋ,, ਮੰਦਰ ਅਤੇ ਡੇਰਿਆਂ ਨੂੰ ਸਿੱਖ ਹੀ ਸੰਭਾਲਦੇ ਹਨ, ਸੇਵਾ, ਦਾਨ, ਸ਼ਿਵਰਾਤਰੀ ਮਨਾਉਣ ਵਿੱਚ ਪਿੰਡ ਦੇ ਸਿੱਖ ਭਾਈਚਾਰੇ ਦਾ ਵੱਡਾ ਯੋਗਦਾਨ ਹੁੰਦਾ ਹੈ। ਤੁਸੀਂ ਗ਼ਲਤ ਬੋਲ ਕੇ ਭਾਈਚਾਰਾ ਤੋੜਦੇ ਹੋ
@sevaksingh9469
@sevaksingh9469 26 күн бұрын
ਸਹੀ ਗੱਲ ਵੀਰ ਜੀ ਮੈਂ ਹਿੰਦੂ ਦਾ ਮੁੰਡਾ ਅਸੀ ਪਿੰਡਾਂ ਵਿੱਚ ਸਿੱਖ ਹਿੰਦੂ ਸਾਰੇ ਮਿਲਕੇ ਰਿਹਣੇ ਆ , ਜ਼ੁਬਾਨ ਨੂੰ ਕੰਟਰੋਲ ਵਿਚ ਰੱਖਣ ਤਾਹੀ ਜੁੱਤੀਆ ਖਾਦੇ ਸ਼ਿਵ ਸੈਨਾ ਵਾਲੇ
@lifestruth9066
@lifestruth9066 25 күн бұрын
Rightt veere right ... Mai nahan ik saal reha ... Punjab nu shdd k shivratri nu kite v lngrr ni dekhe main... Sgo mandira murre smaan de rate double ho jande .. Apne punjab ch hi a ehh prtha jo bina dharmik nafrt de chldi .. Apne punjab de hindu muslim v desh de baki steta naalo 100 guna chnge aa eh ta bss kuj k bnde ajj khrab hoge kyu k sarkara ehna nu hindu rastr de supne dikha k RSS vgera vrge belode grupa di sikhya de rhiya .. Bjp rss jithe v jandi othe edaa hi dangge hunde
@sarkar3535
@sarkar3535 24 күн бұрын
ye issue hindu sikh ka nahi hai ye issue un logon ka hai jo bahar se funding milne par punjab main hindu sikh k beech ye karwana chahahte hain, sikhs ko blame nahi kar raha hai koi lekin 1984 k liye hindu ko blame kiya jata hai wahan koi kyu nahi bolta k sab hindus nahi
@lifestruth9066
@lifestruth9066 24 күн бұрын
@@sarkar3535 funding vgera ka bss funda hi hai .... Poore india ka Aatankwad RSS hai.. Jis din ye faltu gang ban ho gya poore india k dharmik masle hall ho kr sab ek ho jyenge ....
@sachtalk-zg6cc
@sachtalk-zg6cc 22 күн бұрын
😮o prava gurudware di gulak de likh deo koi hindu paise na chdaawe auqat pta chal jaegi jehda tuhada vehm a asi langr launde aa😂😂😂😂😂😂😂😂😂😂 mngkhane bhatre
@jagbinder111
@jagbinder111 26 күн бұрын
ਇਹਨਾਂ ਸ਼ਿਵ ਸੈਨਾਂ ਵਾਲਿਆਂ ਨੂੰ ਪੰਜਾਬ ਵਿੱਚ ਬਾਦਲਾਂ ਨੇ ਪ੍ਰਮੋਟ ਕੀਤਾ ਹੈ।
@LoveWariach
@LoveWariach 25 күн бұрын
te hun walw kujh kar len har gal pichlia te agle kujh na karan
@GurdeepJatana
@GurdeepJatana 26 күн бұрын
ਇਹ,ਸੀ,ਪੀ, ਸਾਹਿਬ, ਨੂੰ, ਗਾਲਾਂ, ਕੱਢਦੇ,ਸੀ,ਇਹ,ਚਾਰ,ਕੋ,ਬਦਿੰਆ,ਦੇ,ਨੱਥ, ਪਾਈ, ਜਾਵੇ, ਤਾਂ, ਪੰਜਾਬ, ਦਾ,ਭਲਾ,ਹੋ, ਸਕਦਾ
@kashmirsingh6991
@kashmirsingh6991 26 күн бұрын
ਭਾਈ ਅਮਿੑਤਪਾਲ ਸਿੰਘ ਜੀ ਜਿੰਦਾਬਾਦ
@user-lc7xq1nn8v
@user-lc7xq1nn8v 26 күн бұрын
ਖਡੂਰ ਸਾਹਿਬ ਹਲਕਾ ਪੰਜਾਬ ਵਿੱਚ ਜਿਥੋਂ ਭਾਈ ਅੰਮ੍ਰਿਤਪਾਲ ਸਿੰਘ ਜਿਤਿਆ
@sandhusahil3275
@sandhusahil3275 25 күн бұрын
ਜਬਾਨ ਨੂ ਸਧਾਰੋ ਕੋਈ ਤੁਸੀ ਦੇਸ ਭਗਤ ਨਹੀ
@rajdix2313
@rajdix2313 24 күн бұрын
Moot pal atwadi
@mandeepaman8261
@mandeepaman8261 26 күн бұрын
ਲੱਲੂ ਦੀਆਂ ਰਮਜ਼ਾਂ ਲੱਲੂ ਹੀ ਜਾਣੇ 😂😂 ਮਤਲਬ ਇਹ ਲੱਲੂ ਹੀ ਨੇ 😂😂
@preetsidhu49653
@preetsidhu49653 26 күн бұрын
😂right 😂
@ajaysharma9051
@ajaysharma9051 26 күн бұрын
Jurriyaa diyaa galaa jurriyaa hi jaaney😊😊😊😊
@JatinderSingh-nu7jy
@JatinderSingh-nu7jy 26 күн бұрын
Lallu nahi eh lullu ne
@anmolsingh1416
@anmolsingh1416 26 күн бұрын
Tuhade ghusra dea gzla ghuse he jannan​@@ajaysharma9051
@labhBrarsantybrar
@labhBrarsantybrar 26 күн бұрын
​@@ajaysharma9051Panjabi ya hindi ch likho samaj nhi aai
@MrAsm961
@MrAsm961 24 күн бұрын
ਪੱਤਰਕਾਰ ਵੀਰ ਨੂੰ ਸਲਾਮ ਹੈ , ਇਹ ਹੈ ਅਸਲੀ ਹਿੰਦੂ
@sachtalk-zg6cc
@sachtalk-zg6cc 22 күн бұрын
😂😂jehda koi khalistanieye de tte muh ch paave oh hi asli a 😂😂😂😂😂
@JaswantSingh-iq1rg
@JaswantSingh-iq1rg 25 күн бұрын
ਪੰਜਾਬ ਸਰਕਾਰ ਇਨ੍ਹਾਂ ਸਿਵ ਸੇਨਾ ਵਾਲੇ ਗੁੰਡਿਆਂ ਨੂੰ ਨੱਥ ਪਾਉਣੀ ਚਾਹੀਦੀ ਹੈ,,,,, ਇਨ੍ਹਾਂ ਦੀ ਸੁਰੱਖਿਆ ਵਾਪਸ ਲੈਣੀ ਚਾਹੀਦੀ ਹੈ ਤਾਂ ਜੋ ਲੱਖਾਂ ਰੁਪਿਆਂ ਦੀ ਖਜ਼ਾਨੇ ਵਿੱਚੋਂ ਬਚਤ ਹੋ ਸਕੇ ਇਨ੍ਹਾਂ ਗੁੰਡਿਆਂ ਨੂੰ ਫੜ ਕੇ ਸੁਰੱਖਿਆ ਜੇਲਾਂ ਵਿੱਚ ਭੇਜ ਦਿੱਤਾ ਜਾਵੇ,,,
@user-by6zu5xx2e
@user-by6zu5xx2e 26 күн бұрын
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@babydhupar8978
@babydhupar8978 26 күн бұрын
ਇਹ ਪੰਜਾਬ ਵਿੱਚ ਹੀ ਇੰਨੇ ਸ਼ਿਵਸੇਨਾ ਦੇ ਅੱਡੇ ਬਾਕੀ ਸਾਰੇ ਦੇਸ਼ ਵਿੱਚ ਕਿਉਂ ਨਹੀ ਇਹ ਐਨਾ ਬਕਵਾਸ ਕਰਦੇ ਹਿੰਦੂ ਸਿੱਖ ਵਿੱਚ ਪਾੜਾ ਪਾਉਂਦੇ
@user-ul1jp6yd4z
@user-ul1jp6yd4z 25 күн бұрын
ਵਾਹਿਗੁਰੂ ਜੀ ਇਨ੍ਹਾਂ ਲੋਕਾਂ ਨੂੰ ਆਪਣੀ ਜ਼ੁਬਾਨ ਤੇ ਕੰਟਰੋਲ ਕਰਨ ਦੀ ਲੋੜ ਹੈ ਵਾਹਿਗੁਰੂ ਜੀ ਇਥੇ ਹੋਰ ਹਿੰਦੂ ਵੀ ਰਹ ਰਹੇ ਹਨ ਓਨਾ ਨੂੰ ਤਾਂ ਕੋਈ ਕੁੱਝ ਨਹੀਂ ਕਹਿੰਦਾ ਵਾਹਿਗੁਰੂ ਜੀ ਇਨ੍ਹਾਂ ਨੂੰ ਸਮੱਤ ਬਖਸ਼ਣ ਵਾਹਿਗੁਰੂ ਜੀ
@lovebatth7672
@lovebatth7672 25 күн бұрын
ਕਿਹੜਾ ਜਾਨਵਰ ਆ ਜਿਸਦੀ ਮੌਤ ਉਸਦੀ ਜੀਭ ਕਰਵਾਉਦੀ ਆ 😂
@LalliSingh-kk2zn
@LalliSingh-kk2zn 22 күн бұрын
🤣🤣
@user-oy3wj7lh6r
@user-oy3wj7lh6r 22 күн бұрын
Rss
@majorsingh4297
@majorsingh4297 26 күн бұрын
ਜੇ ਸਕੂਟਰੀ ਤੋਂ ਹੇਠਾਂ ਉਤਰ ਆਉਂਦਾ ਤਾਂ ਪੱਕਾ ਪੈਰੀਂ ਪੈ ਮੁਆਫੀ ਮੰਗਦਾ
@Harjeetkaur-
@Harjeetkaur- 26 күн бұрын
😂😂😂😂😂😂
@gurseeratkaur6605
@gurseeratkaur6605 25 күн бұрын
,😂😂😂😂😂😂
@HappySingh-zp7ue
@HappySingh-zp7ue 24 күн бұрын
Nhi2 ohdi bund lal honi c bander wang bro hor dr de karan 🤣🤣🤣🤣
@gurlabhsingh8072
@gurlabhsingh8072 26 күн бұрын
ਸਿੱਖਾਂ ਤੋਂ ਵੱਡਾ ਦੇਸ਼ ਭਗਤ ਨਹੀਂ ਕੋਈ 😊
@ASTeer1699
@ASTeer1699 26 күн бұрын
Sikha da aj koi desh ni 22
@gurpalsingh6647
@gurpalsingh6647 25 күн бұрын
😂😂😂😂😂😂​@@ASTeer1699
@ksks1999
@ksks1999 26 күн бұрын
ਜੇ ਕਿਤੇ ਥਾਪਰ ਸਾਬ ਐਕਟੀਵਾ ਤੋ ਥੱਲੇ ਉਤਰ ਜਾਂਦੇ ਫਿਰ ਥਾਪਰ ਦੇ ਥੱਪੜ ਪੈਣੇ ਸੀ 🤣
@Khalsa-kf3wt
@Khalsa-kf3wt 25 күн бұрын
ਕੋਈ ਸਹੀਦ ਨਹੀ ਹੋਇਆ ਗਾਲਾਂ ਕੱਢਦੇ ਸੀ ਮਾਰੇ ਗਏ
@gurtejsingh5383
@gurtejsingh5383 26 күн бұрын
ਸ਼ਿਵ ਸੈਨਾ ਵਾਲਿਆਂ ਦੀ ਜੀਵ ਹੀ ਇਹਨਾਂ ਦੀ ਮੌਤ ਦਾ ਕਾਰਨ ਬਣ ਜਾਂਦੀ ਹੈ
@DaljitSingh-qd3rk
@DaljitSingh-qd3rk 26 күн бұрын
ਵੀਰ ਮਾੜੀ ਜਵਾਨ ਕਰਕੇ ਛਿੱਤਰ ਖਾਦੇਂ ਨੇ ਇਹ ਬਾਦਰ ਸੈਨਾ ਇਹ ਬੀ ਚਪੇੜਾਂ ਖਾ ਲੈਣ ਗੈ 😅😅😅😅😅
@GurpreetSingh-8686
@GurpreetSingh-8686 25 күн бұрын
ਪੱਤਰਕਾਰ, ਵੀਰ ਬਹੁਤ ਵਧੀਆ ❤🎉❤🎉
@pawanjhamat6787
@pawanjhamat6787 24 күн бұрын
ਜੋ ਵੀ ਬੰਦੇ ਧਰਮ ਦੀ ਆੜ ਵਿੱਚ ਸੋਹਣੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੇ ਸਰਕਾਰ ਉਹਨਾਂ ਦੀ ਪਾੜ ਕੇ ਰੱਖੇ, ਉਹ ਚਾਹੇ ਕਿਸੇ ਵੀ ਧਰਮ ਦਾ ਹੋਵੇ
@PBwalegs
@PBwalegs 26 күн бұрын
ਕੀ ਜਫਾ ਪਾ ਲੈਨਾ ਸੀ ਡੱਡੂ ਜੇਹੇ ਨੇ
@preetsidhu49653
@preetsidhu49653 26 күн бұрын
😂👍
@tanvirsingh6911
@tanvirsingh6911 26 күн бұрын
😂😂😂😂🤣👍
@mahaakal296
@mahaakal296 26 күн бұрын
😂😂😂😂😂😂😂
@bhanguladdi9578
@bhanguladdi9578 26 күн бұрын
😂😂😂😂😂😂😂😂😂😂😂😂
@RajVeer-iv9ib
@RajVeer-iv9ib 26 күн бұрын
ਓਦੀ ਟੱਟੀ ਨਿਕਲਗੀ
@lakhvirsingh9941
@lakhvirsingh9941 26 күн бұрын
ਭੇਡਾ ਮੁੰਨੀਆਂ ਜਾ ਸਕਦੀਆਂ ਪਰ ਸਮਝਾਈਆਂ ਨਹੀਂ
@ButaHoney-hr6br
@ButaHoney-hr6br 21 күн бұрын
ਦਾੜੇ ਨੂੰ ਹੱਥ ਪਾਉਣ ਦੀ ਕੋਸ਼ਿਸ ਤਾਂ ਦੂਰ ਦੀ ਗੱਲ ਏ ਜ਼ੋ ਜ਼ੋ ਇਸ ਬਾਰੇ ਗ਼ਲਤ ਬੋਲਿਆ ਹਾਲਾਤ ਵੇਖ ਪਹਿਲਾਂ ਉਹਨਾਂ ਦੇ
@gurveerkaur1807
@gurveerkaur1807 24 күн бұрын
Very good 👍👍👍 ਪੱਤਰਕਾਰ ਵੀਰ ਜੀ ਨੂੰ ਸਲੂਟ, ਮਾਰਦੇ ਹਾਂ
@HarwinderSingh-yy3co
@HarwinderSingh-yy3co 26 күн бұрын
ਤੇਰੀ ਭੈਣ ਕੰਗਣਾ ਕੰਜਰੀ ਵੀ ਸਕਿਓਰਟੀ ਵਿੱਚ ਭੋਕਦੀ ਇਸ ਕਰਕੇ ਉਸ ਕੰਜਰੀ ਨੂੰ ਸਕਿਓਰਟੀ ਵਿੱਚ ਛਿੱਤਰ ਪੲਏ
@sachtalk-zg6cc
@sachtalk-zg6cc 22 күн бұрын
😂tuhada peo kanjr bhindrawala v security naal rakh k e bhoki gya jdon moka aya fer ki haal kita bnaya mor fer tusi gith gith udkde o same e a 😂😂😂😂😂😂😂😂
@TaraSingh-gs2qz
@TaraSingh-gs2qz 26 күн бұрын
ਜਿਹੜੇ ਵੀਰ ਇਹ ਬੋਲ ਰਹੇ ਨੇ ਪੱਤਰਕਾਰ ਦੇ ਸਾਹਮਣੇ ਇਹਨਾਂ ਨੂੰ ਐ ਪੁੱਛੇ ਵੀ ਤੁਸੀਂ ਅਸਲ ਹਿੰਦੂ ਹੋ ਤੁਹਾਡੇ ਮਗਰ ਚਾਰ ਹਿੰਦੂ ਨਹੀਂ ਤੁਰਦੇ ਹੈਗੇ ਤੁਹਾਡੀ ਜੀਭ ਮਰਵਾਉ ਜਿਸ ਦਿਨ ਮਰਵਾਈ
@rajbirsinghgill1044
@rajbirsinghgill1044 23 күн бұрын
ਇਹਨਾਂ ਫਾਲਤੂ ਲੋਕਾਂ ਦੀ ਇੰਟਰਵਿਊ ਹੀ ਨਹੀਂ ਲੈਣੀ ਚਾਹੀਦੀ, ਜੋ ਆਦਮੀ ਲੋਕਤੰਤਰਿਕ ਤਰੀਕੇ ਨਾਲ ਚੁਣਿਆ ਜਾਂਦਾ ਹੈ, ਸਾਨੂੰ ਲੋਕ ਮੱਤ ਦੇ ਅੱਗੇ ਸਿਰ ਝੁਕਾਉਣਾ ਚਾਹੀਦਾ ਹੈ
@Balwindersingh-rr8zj
@Balwindersingh-rr8zj 26 күн бұрын
ਗ੍ਰੇਟ ਪੱਤਰਕਾਰੀ 👍👍
@mahtabkhara5849
@mahtabkhara5849 26 күн бұрын
ਵਧਿਆ ਪਤਰਕਾਰ ਹੈ ਹੀਰੇ ਵਰਗਾ,, ਹੀਰਾ ਵੀ ਜੋਹਦਾ ਬੰਦਾ ਹੈ
@ਗਿੱਲਪ੍ਰੀਤ143
@ਗਿੱਲਪ੍ਰੀਤ143 26 күн бұрын
ਪੱਤਰਕਾਰ ਬਾਈ ਨੂੰ ❤❤ ਤੋ ਸਲੂਟ ਆ ਮੇਰੇ ਸਾਰੇ ਜਿਗਰੀ ਯਾਰ ਬਾਹਮਣ ਨੇ ।। ਨਫ਼ਰਤ ਨਾ ਫਲਾਯੋ ਯਾਰ
@SumitJaat-td7mt
@SumitJaat-td7mt 22 күн бұрын
👍👍
@Sandeep_Sandhu
@Sandeep_Sandhu 25 күн бұрын
ਸੱਚੇ ਹਿੰਦੂ,ਸੱਚੇ ਸਿੱਖ,ਸੱਚੇ ਮੁਸਲਿਮ,ਸੱਚੇ ਇਸਾਈ,ਸਾਰੇ ਭਾਈ ਭਾਈ ਨੇ,ਇਹਨਾਂ ਵਰਗੇ ਚਵਲ ਸ਼ਿੱਤਰ ਆਪ ਖਾਂਦੇ ਨੇ
@SumitJaat-td7mt
@SumitJaat-td7mt 22 күн бұрын
👍👍
@HarpreetSingh-on6qr
@HarpreetSingh-on6qr 24 күн бұрын
ਜ਼ਬਾਨ ਤੇ ਕੰਟਰੋਲ ਰੱਖੋ ਕੁਝ ਨਹੀਂ ਹੋਵੇਗਾ,,,,, ਇਹਨਾਂ ਸਾਰੇਆਂ ਨੂੰ ਜ਼ਬਾਨ ਦਾ ਰਸ ਮਿਲਿਆ
@user-im7gc7yo9f
@user-im7gc7yo9f 26 күн бұрын
ਮੇਰੇ ਸਾਲ਼ੇ ਇਹ ਪੰਜਾਬ ਦਾ ਮਹੌਲ ਖਰਾਬ ਹੀ ਕਰਦੇ ਆ
@ksingh1560
@ksingh1560 26 күн бұрын
So true
@daljitsingh7980
@daljitsingh7980 26 күн бұрын
ਜ਼ੁਬਾਨ ਕਰ ਕੇ ਛਿੱਤਰ ਪੈਂਦੇ ਆ ਜ਼ੁਬਾਨ ਤੇ ਕਾਬੂ ਰੱਖੋਂ
@sachtalk-zg6cc
@sachtalk-zg6cc 22 күн бұрын
Paji ikle chittr e ni Kai vaar jeebh kute di maut v mra dindi a bhindrawale nu e dekh lo jeebh e chlaunda c under vd k thokya fer agle ne😅😅😅😅
@sadhusinghbhullar7339
@sadhusinghbhullar7339 25 күн бұрын
ਪੱਤਰਕਾਰ ਵੀਰ ਦਾ ਧੰਨਵਾਦ ਸੋਹਣੀ ਸੱਚੀ ਸੁੱਚੀ ਭਾਸਾ਼ ਗੱਲਾ ਬਾਤਾ ਵੀ ਸਿਆਣਪ ਵਾਲੀਆ ਹਨ ਪਰਮਾਤਮਾ ਭਗਵਾਨ ਅੱਲਾ ਗੌਡ ਕਰਾਇਸਟ ਪੱਤਰਕਾਰ ਵੀਰ ਦਾ ਭਲਾਮੰਗਦੇ ਹਾ ਸਤਿਕਾਰ ਕਰਦੇ ਹਾ ਮਾੜੇ ਬੰਦਿਆ ਨੂੰ ਉਪਰ ਵਾਲਾ ਸਬਕ ਦੇਵੇਗਾ
@money.sharma
@money.sharma 26 күн бұрын
ਵੇਖੋ ਇਹਨਾ ਦੀ ਜ਼ੁਬਾਨ , ਏਸੇ ਕਰਕੇ ਸੂਰੀ ਮਰਿਆ, ਅਤੇ ਹੁਣ ਥਾਪਰ ਨੂੰ ਥਪੜਾ ਮਿਲਿਆ। ਹੁਣ ਹੀ ਕੰਟਰੋਲ ਕਰਲੋ ਜ਼ੁਬਾਨ।
@user-im7gc7yo9f
@user-im7gc7yo9f 26 күн бұрын
ਬਹੁਤ ਵਦੀਆ ਪੱਤਰਕਾਰੀ ਕੀਤੀ ਆ ਵੀਰ ਨੇ
@AjmerSingh-er1kl
@AjmerSingh-er1kl 25 күн бұрын
ਜਿਹੜਾ ਗੁਰਬਾਣੀ ਨੂ ਮੰਨਦਾ ਉਹਨਾ ਦਾ ਇਹ ਨਿਹੰਗਾ ਨਾਲ ਕੈਈ ਲੈਣਾ ਦੇਣਾ ਨਹੀ
@PbmhsukhsinghDhaliwal
@PbmhsukhsinghDhaliwal 16 күн бұрын
ਸਿਰਫ ਗਨਮੈਨਾਂ ਦਾ ਚੱਕਰ ਹੈ ਹੋਰ ਕੋਈ ਗੱਲ ਨਹੀਂ
@JassS634
@JassS634 26 күн бұрын
ਇਹਨਾ ਦੀ ਗਲਤ ਸਤਾਬਲੀ ਹੀ ਸ਼ਿਤਰ ਪਵਾਉਂਦੀ ਆ
@preetpalsingh724
@preetpalsingh724 26 күн бұрын
ਹੁਣ ਤਾਂ ਸ਼ਰਮ ਕਰ ਲਓ ਰਾਜ ਸਭਾ ਮੈਂਬਰ ਸਾਹਨੀ ਜੀ ਨੇ ਵੀ ਜ਼ੁਬਾਨ ਤੇ ਕੰਟਰੋਲ ਰੱਖਣ ਨੂੰ ਕਿਹਾ ਅਖੌਤੀ ਭਗਵਾ ਲੀਡਰਾਂ ਨੂੰ। ਆ ਟੋਪੀ ਵਾਲਾ ਪਹਿਲਾ ਤਾਂ ਇਹਨਾਂ ਸ਼ਿਵ ਸੈਨਿਕਾਂ ਦੇ ਖਿਲਾਫ਼ ਬੋਲਦਾ ਸੀ ਕਿ ਸਭ security ਲੈਣ ਲਈ ਕੰਮ ਕਰਦੇ ਨੇ ਅਸੀਂ। ਸੂਰੀ ਸ਼ਹੀਦ 😮😀😄😀 ਲਾਹਨਤ ਆ ਤੇਰੇ ਤੇ ਜਿਹੜਾ ਸੂਰੀ ਲੋਕਾਂ ਦੀਆਂ ਧੀਆਂ ਭੈਣਾਂ ਬਾਰੇ ਮਾੜੀ ਸ਼ਬਦਾਵਲੀ ਬੋਲਦਾ ਸੀ। ਇਹੋ ਜਿਹੇ ਵਿਅਕਤੀ ਨੂੰ ਤੁਸੀਂ ਹਿੰਦੂ ਨੇਤਾ ਕਹਿੰਦੇ ਹੋ, ਸ਼ਹੀਦ ਕਹਿੰਦੇ ਹੋ। ਸ਼ਰਮ ਕਰੋ।
@sahibsingh7896
@sahibsingh7896 23 күн бұрын
ਬਦਲਾਅ ਹੋਣਾ ਚਾਹੀਦਾ ਤੜੀਪਾਰ ਦੇਸ਼ ਦਾ homeminister ਨਹੀਂ ਹੋਣਾ ਚਾਹੀਦਾ ਬਲਾਤਕਾਰੀ ਨੂੰ ਸਾਲ ਵਿੱਚ ਦੋ ਮਹੀਨੇ ਜਮਾਨਤ ਨਹੀਂ ਮਿਲਣੀ ਚਾਹੀਦੀ 😢😢😢😢😢😢😢😢😢
@sachtalk-zg6cc
@sachtalk-zg6cc 22 күн бұрын
😂😂chal hle bndi Singh terrorist under e thoke pe ne oh te shi a n😂😂😂😅😅😅😅
@jagjitsinghgrewal6375
@jagjitsinghgrewal6375 22 күн бұрын
ਇਹ ਘਟਨਾ ਬਹੁਤ ਹੀ ਨਿੰਦਣ ਯੋਗ ਹੈ। ਭਾਵੇਂ ਥਾਪਰ ਕਿਹੋ ਜਿਹਾ ਹੋਵੇ, ਇਕ ਨਿਹੱਥੇ ਤੇ ਵਾਰ ਕਰਨਾ ਸਿੱਖੀ ਦੇ ਖਿਲਾਫ ਹੈ। ਲੋੜ ਹੈ ਸਿੱਖ ਹਿੰਦੂ ਏਕਤਾ ਦੀ ਅਤੇ ਘਰ ਘਰ ਅਤੇ ਦੁਕਾਨਾਂ ਚ ਪੰਜਾਬੀ ਭਾਸ਼ਾ ਦੇ ਪ੍ਰਚਾਰ ਦੀ ਜੋ ਕੀ ਸਾਡੀ ਸਾਂਝੀ ਏਕਤਾ ਦਾ ਪ੍ਰਤੀਕ ਹੈ।
@GurpreetSingh-rt5rd
@GurpreetSingh-rt5rd 26 күн бұрын
ਕਿਸੇ ਹਿੰਦੂ ਵੀਰ ਤੇ ਹਮਲਾ ਨਹੀਂ ਕੁੱਝ ਕੁ ਥੋਡੇ ਵਰਗੀਆਂ ਖੱਚਾ ਬੁੰਡ ਪੰਗੇ ਲੈਂਦੀਆਂ ਨੇ ਓਹਨਾਂ ਨਾਲ਼ ਹੀ ਇਹ ਸਭ ਹੋ ਰਿਹਾ
@angrejsingh5399
@angrejsingh5399 26 күн бұрын
ਪਰੈਸ ਵਾਲੇ ਵੀਰ ਦੀ ਸੋਚ ਬਹੁਤ ਵਧੀਆ ਜੀ
@SukhwinderSingh-dq2xt
@SukhwinderSingh-dq2xt 24 күн бұрын
ਪੱਤਰਕਾਰ ਵੀਰ ਬੜੀ ਵਧੀਆ ਸੋਚ ਦਾ ਮਾਲਕ ਹੈ ❤
@jasmergiri6058
@jasmergiri6058 24 күн бұрын
ਸ਼ਿਵ ਸੈਨਾ ਜ਼ਿੰਦਾਬਾਦ
@user-lc7xq1nn8v
@user-lc7xq1nn8v 26 күн бұрын
ਦਾਹੜਾ ਲਪੈਟਣ ਵਾਲਾ ਕੋਈ ਨਹੀਂ ਜੰਮਿਆ
@Harjeetkaur-
@Harjeetkaur- 26 күн бұрын
Shai keha
@jagbinder111
@jagbinder111 26 күн бұрын
ਪੰਜਾਬ ਵਿੱਚ ਸ਼ਿਵ ਸੈਨਾਂ ਵਾਲਿਆਂ ਤੇ ਪਬੰਧੀ ਲੱਗਣੀ ਚਾਹੀਦੀ ਹੈ। ਪੰਜਾਬ ਵਿਚ ਸ਼ਾਂਤੀ ਹੋ ਜਾਵੇਗੀ।
@JagroopSingh-wf3nw
@JagroopSingh-wf3nw 25 күн бұрын
ਜੋਂ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@user-ok9yu4pi2r
@user-ok9yu4pi2r 24 күн бұрын
ਸਾਰੇ ਦੇ ਸਾਰੇ ਮਹਾ ਬੇਵਕੂਫ। ਗੱਲਾਂ ਤੋਂ ਟਿਕਦੇ ਇਹ ਅਜੇ ਵੀ ਨਹੀਂ ਲਗਦੇ। ਚਪੇੜੇ ਸੌ ਪਰਸੈਂਟ ਹੋਰ ਵੀ ਪੱਕੀਆਂ।
@harpalsandhu9242
@harpalsandhu9242 26 күн бұрын
ਲੱਖ ਦੀ ਲਾਹਨਤ ਤੁਹਾਡੇ ਤੇ ਸਾਮ੍ਹਣੇ ਦਿਸ ਰਿਹਾ ਕੇ ਓਹ ਹੱਥ ਜੋੜ ਰਿਹਾ ਤੇ ਇਹ ਕੰਦੇ ਓਨੂੰ ਮੁਕਾ ਨਈ ਮਿਲਿਆ
@gaming_with_rannvijay
@gaming_with_rannvijay 26 күн бұрын
Vese hi 1984 delhi me hath jodte the. Gandu majority bahaduri ni hoti
@SurjitSingh-zk9py
@SurjitSingh-zk9py 26 күн бұрын
ਅੱਜ ਤੱਕ ਤਾਂ ਕਿਸੇ ਸਿੰਘ ਦੇ ਦਾੜੇ ਨੂੰ ਹੱਥ ਨਹੀਂ ਪਿਆ ਤੁਹਾਡੇ ਕੋਲੋਂਨਾ ਕੋਈ ਜੰਮਿਆ ਪਾਉਣ ਵਾਲਾ
@GurmeetSingh-lb4hm
@GurmeetSingh-lb4hm 25 күн бұрын
ਸਰਕਾਰ ਸਾਰੀਆ ਦੇ ਗੰਨ ਮੈਨ ਵਾਪਸ ਲਵੇ ਇਹ ਆਪਣੇ ਆਪ ਠੀਕ ਬੋਲਣਗੇ ਚਾਹੇ ਕੋਈ ਵੀ ਹੋਵੇ ਬਾਦੂ ਖਰਚ ਪਾਏ ਨੇ ਮਿਹਨਤ ਕਰਨ ਵਾਲੇ ਤੇ
@SatpalSingh-bl8id
@SatpalSingh-bl8id 25 күн бұрын
ਪੱਤਰਕਾਰ ਸਹੀ ਗੱਲ ਕਰਦਾ ❤❤
@gurlabhsingh8072
@gurlabhsingh8072 26 күн бұрын
ਇਹਨਾਂ ਵੱਡੇ ਦੇਸ਼ ਭਗਤਾਂ ਨੂੰ ਪਾਕਿਸਤਾਨ ਦੇ ਬਾਰਡਰ ਤੇ ਚੀਨ ਬਾਰਡਰ ਤੇ ਭੇਜੋ ਪੰਜਾਬ ਵਿੱਚ ਅੱਗ ਲਾ ਕੇ ਕਿਸ ਤਰਾਂ ਦੀ ਦੇਸ਼ ਭਗਤੀ
@ParminderSingh-zo8ee
@ParminderSingh-zo8ee 26 күн бұрын
ਬਾਈ ਜੀ ਯੀਵ ਤੇ ਕੰਟਰੋਲ ਜ਼ਰੂਰੀ ਹੈ
@Jassimann123
@Jassimann123 26 күн бұрын
ਸੁਣੋ ਜੈ ਸ਼ਿਵ ਭੋਲੇ ਜੀ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਬ ਇੱਕ ਹੈ ਅੱਜ ਰੱਬ ਵੀ ਸਾਡੇ ਬਾਬਾ ਨਾਨਕ ਦੇਵ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹਿੰਦੂ ਧਰਮ ਦੇ ਦੇਵੀ ਦੇਵਤਿਆਂ ਦਾ ਜ਼ਿਕਰ ਆਉਂਦਾ ਹੈ ਵੀਰੋ ਮੇਰਾ ਗੁਰੂ ਨਾਨਕ ਸਾਹਿਬ ਹਿੰਦੂ ਮੁਸਲਮਾਨ ਸਿੱਖ ਈਸਾਈ ਦੇ ਪੀਰ ਹੋਵੇ ਨੇ ਆਪਸੀ ਭਾਈਚਾਰਕ ਏਕਤਾ ਬਣਾਈ ਜਾਵੇ
@rajwinderjal3019
@rajwinderjal3019 23 күн бұрын
ਸਹੀ ਗੱਲ ਆ ਜੇ ਸਕੂਟਰੀ ਤੋਂ ਉੱਤਰ ਆਉਂਦਾ ਤਾਂ ਸਪੀਡ ਚੈੱਕ ਹੋ ਜਾਣੀ ਸੀ।
@Jajbirsimran
@Jajbirsimran 26 күн бұрын
Bhai ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
@NavroopGill-v8z
@NavroopGill-v8z 26 күн бұрын
ਆਪਣੀ ਜੁਬਾਨ ਤੇ ਕਾਬੂ ਰੱਖਣ
@jaspalsingh-fs8ti
@jaspalsingh-fs8ti 25 күн бұрын
ਅਪਣੇ ਆਪ ਨੂੰ ਸੈਨਿਕ ਕਹਾਉਂਦੇ ਹਨ ਕਾਹਦੇ ਸੈਨਿਕ ਜਿਨ੍ਹਾਂ ਨੂੰ ਅਪਨੀ ਇਫਾਜਿਤ ਲਈ ਗਨ ਮੈਨ ਚਾਹੀਦੇ ਹਨ।
@gajjankang5997
@gajjankang5997 26 күн бұрын
ਸ਼ਿਵ ਸੈਨਾ ਵਾਲੇ ਦੀ ਸੋਚ ਵੇ ਮਾੜੀ ਤੇ ਜੁਬਨ ਵੀਰ ਮਾੜੀ
@user-oy7gw9yb6s
@user-oy7gw9yb6s 26 күн бұрын
ਇਸ ਨੂੰ ਵੀ ਗੰਨਮੈਨ ਦੇ ਦਿਉ ਇਹ ਹੀ ਭਾਲਦਾ ਹੋਰ ਕੁਝ ਨਹੀਂ
@Yashtiwari83
@Yashtiwari83 25 күн бұрын
ਪੰਜਾਬ ਚ ਰਾਸ਼ਟਰਪਤੀ ਰਾਜ ਲਾਗੂ ਹੋਵੇ।
@HarpalSingh-fn6bi
@HarpalSingh-fn6bi 26 күн бұрын
ਧੰਨਵਾਦ ਰੀਪੋਟਰ ਸਾਹਿਬ
@HappySingh-yu6ru
@HappySingh-yu6ru 26 күн бұрын
ਅਸੀ ਚਾਹੁੰਦੇ ਆ ਖਾਲਿਸਤਾਨ ਬਣੇ ਜਲਦ ਤੋ ਜਲਦ
@gurdipsinghgillkhalsaludhi8988
@gurdipsinghgillkhalsaludhi8988 25 күн бұрын
ਇਹਨਾਂ ਸਾਰਿਆਂ ਦੀ ਸਕਿਉਰਿਟੀ ਵਾਪਿਸ਼ੀ ਲੈਣੀ ਚਾਹੀਦੀ ਆ , ਕਿਸੇ ਕੌਮ ਦਾ ਵੀ ਬੁਲਾਰਾ ਹੋਵੇ , ਆਪ ਹੀ ਸਹੀ ਬੋਲਣਾ ਸ਼ੁਰੂ ਕਰ ਦੇਣਗੇ
@Kala_Kendra
@Kala_Kendra 25 күн бұрын
ਸਵੀਧਾਨ ਸ਼ਿਵ ਸੇਨਾ ਚੁਬਦਾ
@HarwinderSingh-yy3co
@HarwinderSingh-yy3co 26 күн бұрын
ਇਕ ਕਾਂਲ ਆਉਣ ਨਾਲ ਤੁਹਾਡਾ ਮੂਤ ਨਿਕਲ ਜਾਦਾ ਕੰਜਰੌ
@gopypartabpura0124
@gopypartabpura0124 26 күн бұрын
ਕਾਲ਼ੀ ਟੀ-ਸ਼ਰਟ ਵਾਲੇ ਦਾ ਪੰਜਾਬੀ ਬੋਲੀ 'ਚ ਹੱਥ ਤੰਗ ਲੱਗਦਾ 😅 ਰੱਬ ਹੀ ਰਾਖਾ ਆ🙏
@tumerarakha1699
@tumerarakha1699 23 күн бұрын
ਜੀਭ ਵਿੱਚ ਹੱਡੀ ਨਹੀਂ ਹੁੰਦੀ ਪਰ ਹੱਡੀਆਂ ਜਰੂਰ ਤੁੜਵਾ ਦਿੰਦੀ ਹੈ
Show with Captain Chanan Singh | Political | EP 474 | Talk with Rattan
35:03
Задержи дыхание дольше всех!
00:42
Аришнев
Рет қаралды 3,7 МЛН
НЫСАНА КОНЦЕРТ 2024
2:26:34
Нысана театры
Рет қаралды 1,3 МЛН
Finger Heart - Fancy Refill (Inside Out Animation)
00:30
FASH
Рет қаралды 28 МЛН
Задержи дыхание дольше всех!
00:42
Аришнев
Рет қаралды 3,7 МЛН