ਜੇ ਭਿੰਡਰਾਂਵਾਲਾ ਪੰਥ ਦਰਦੀ ਹੁੰਦਾ, ਸਿੱਖ ਰਹਿਤ ਮਰਿਆਦਾ ਲਾਗੂ ਕਰ ਸਕਦਾ ਸੀ, ਗਿਆਨੀ ਬੂਟਾ ਸਿੰਘ,

  Рет қаралды 26,525

Giani Buta Singh

Giani Buta Singh

24 күн бұрын

#jarnailsinghbhindranwale #akaltakthsahib #bhindrawale #gianibutasingh #punjab1984 #waheguru #darbarsahib #khalsa #ji #gurbani #waheguruji #goldentemple #punjab #amritsar #sikhism #sikh #gurugranthsahibji #satnamwaheguru #gurunanakdevji #wmk #punjabi #singh #gurbanitimeline #sikhi #gurugobindsinghji #gurbaniquotes #fateh #gururamdasji #ka #jio #ki #khalsapanth #khalistan #satnam #gurudwara #harmandirsahib #gurugranthsahib #india #guru #neverforget #bhindrawale #gurdwara #turban #sardari #goldentempleamritsar #sridarbarsahib #khalsaaid #sardar #khalistanzindabad #shabad #dumala #santjarnailsinghji #kirtan #wahegurumeharkare #sikhs #instagram #sikhquotes #gurunanak #sewa #dailypost #kaur #sikhhistory #banglasahib #ekonkar #amritsarsahib

Пікірлер: 460
@DeepSingh-rg5co
@DeepSingh-rg5co 22 күн бұрын
ਅੱਜ ਵੀ ਸਾਡੇ 50% ਸਿੱਖਾਂ ਦਾ ਦਿਮਾਗ ਹੈ ਨਹੀ
@GurbirSingh-hi9ti
@GurbirSingh-hi9ti 21 күн бұрын
50% ਨਹੀਂ 70% ਤੋ ਵੀ ਵੱਧ
@ashokdusad2956
@ashokdusad2956 21 күн бұрын
50 नहीं भाई 80 % सिखों का दिमाग घुटनों से नीचे है
@user-cs5pw2gh2z
@user-cs5pw2gh2z 21 күн бұрын
@@DeepSingh-rg5co kyu ki gurbani nl nhi jud de bhar val jada hoye aa wmk 🙏
@sukhjindersingh1675
@sukhjindersingh1675 21 күн бұрын
80% DA dimang nahe ha
@divineconnection12
@divineconnection12 21 күн бұрын
@@sukhjindersingh1675 percentage increase hundi ja rahi, dekhyo kite 100% na ho jave😁 (Just kidding dnt take it personally)
@gurwantsingh3187
@gurwantsingh3187 21 күн бұрын
ਬਿਲਕੁਲ ਠੀਕ ਕਿਹਾ ਤੁਸੀ ਗਿਆਨੀ ਜੀ
@user-zt5si1lc4j
@user-zt5si1lc4j 21 күн бұрын
25-50 साल के लड़के ये बातें नहीं जानते लेकिन 70-80 साल के लोगों को sikhon को सब पता है लेकिन किसी झगड़े में नहीं पड़ना चाहते।
@user-gy1bt1fm7r
@user-gy1bt1fm7r 21 күн бұрын
Bilkul sahi gall aa
@bhavneetsingh9606
@bhavneetsingh9606 21 күн бұрын
Dasna chaida h nojawani nu 😢
@user-je4rr6ro6y
@user-je4rr6ro6y 14 күн бұрын
ਇਹ ਖਾੜਕੂ ਜਾਂ ਅੱਤਵਾਦੀ ਰਾਤਾਂ ਨੂੰ ਧੀਆਂ ਭੈਣਾਂ ਦੀ ਇੱਜ਼ਤ ਲੁੱਟਦੇ ਸਨ ਅਤੇ ਜਿਸ ਘਰ ਮਰਜੀ ਵੜ ਜਾਂ ਧੱਕੇ ਨਾਲ ਰੋਟੀ ਖਾਂਦੇ ਸਨ। ਇਹ ਦੌਰ 1995 ਤਕ ਚੱਲਿਆ ਜੀ
@user-je4rr6ro6y
@user-je4rr6ro6y 14 күн бұрын
ਭਿੰਡਰਾਂ ਵਾਲੇ ਨੂੰ ਤਿਆਗ ਦੇਵੋ ਤਾਂ ਹਰ ਸਮਾਜ ਵਿਚ ਸਿੱਖ ਨੂੰ ਪੂਜਿਆ ਜਾਂਦਾ ਹੈ
@bhupinderdhaliwal7096
@bhupinderdhaliwal7096 21 күн бұрын
ਵਾਕਿਆ ਹੀ ਬੂਟਾ ਸਿੰਘ ਪੰਜਾਬ ਦੇ ਗੁੰਡੇ ਸਾਰੇ ਭਿੰਡਰਾਂ ਵਾਲੇ ਕੋਲ ਰਹਿੰਦੇ ਸਨ
@GurmalDass
@GurmalDass 8 күн бұрын
101%. Sach..kiha
@GurnamSingh-hu5fq
@GurnamSingh-hu5fq 22 күн бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ 🙏🏻 ਗਿਆਨੀ ਬੂਟਾ ਸਿੰਘ ਜੀ ਹੋਇਆ ਇਹੀ ਕੁਝ ਬਹੁਤ ਨੁਕਸਾਨ ਹੋਇਆ ਸਿੱਖ ਧਰਮ ਦਾ। ਧੰਨਵਾਦ ਜੀ।
@user-nv1cq4dv5i
@user-nv1cq4dv5i 21 күн бұрын
😂😂😂😂
@divineconnection12
@divineconnection12 22 күн бұрын
ਭਿੰਡਰਾਂਵਾਲੇ ਤੋਂ ਪਹਿਲਾਂ ਹਿੰਦੂ ਤੇ ਸਿੱਖ ਮਿਲਦੇ ਜੁਲਦੇ ਸੀ, ਇਕ ਦੂਜੇ ਦੇ ਰੀਤੀ ਰਿਵਾਜਾਂ ਵਿੱਚ ਸ਼ਾਮਿਲ ਹੁੰਦੇ ਸੀ, ਇਕ ਦੂਜੇ ਦੇ ਗੁਰਦਵਾਰੇ ਤੇ ਮੰਦਿਰ ਜਾਂਦੇ ਸੀ, ਇਕ ਦੂਜੇ ਤੋਂ ਕੋਈ ਸਮਸਿਆ ਨਹੀਂ ਸੀ, ਭਿੰਡਰਾਂਵਾਲੇ ਦੇ ਆਉਣ ਤੋਂ ਬਾਅਦ ਸਭ ਖਤਮ ਹੋ ਗਿਆ, ਅਤੇ ਭਿੰਡਰਾਂਵਾਲੇ ਨੂੰ ਲਿਆਉਣ ਵਾਲੇ ਗਿਆਨੀ ਜੈਲ ਸਿੰਘ ਸਨ ਅਤੇ ਇਸ ਬਾਰੇ ਮੀਡੀਆ ਕੋਲ ਸਬੂਤ ਵੀ ਮੌਜੂਦ ਨੇ, ਪਰ ਅਸਲੀਅਤ ਕੋਈ ਸਮਝਣ ਲਈ ਤਿਆਰ ਨਹੀਂ, ਕਿਉਂ ਕਿ ਧਰਮ ਦੇ ਨਾਮ ਤੇ ਆਮ ਇਨਸਾਨ ਨੂੰ ਬੇਵਕੂਫ ਬਨਾਉਣਾ ਇਹਨਾ ਨੇਤਾਵਾਂ ਲਈ ਬਹੁਤ ਸੌਖਾ ਹੈ
@bkaur5485
@bkaur5485 22 күн бұрын
Sachi gall ehi hai sir
@divineconnection12
@divineconnection12 22 күн бұрын
@@bkaur5485 🙏 ਏਕ ਨੂਰ ਤੇ ਸਭ ਜਗ ਉਪਜਾ
@GurpreetSingh-ui7vq
@GurpreetSingh-ui7vq 21 күн бұрын
ਤੁਸੀਂ ਭਿੰਡਰਾਂਵਾਲੇ ਤੋਂ ਆਪਣੀ ਮਾਂ ਭੈਣ ਦੀ ਭੋਛੜੀ ਮਰਵੋਣੀ ਹੈ ਜਾਂ ਆਪਣੀ ਬੁੰਡ ਖੁਲਵੋਣੀ ਹੈ ਸਾਲੇ ਗੰਦ ਕਤੀੜ ਜੇ ਤੁਹਾਡੀਆ ਬੁੰਡਾ ਵਿੱਚ ਦਮ ਹੈ ਤਾਂ ਆਓ ਸਾਹਮਣੇ ਫੇਰ ਤੁਸੀਂ ਤੇ ਤੁਹਾਡੇ ਬਾਪੂ ਸ਼ਿਵਸੈਨਾ ਵਾਲੇ ਚੀਕਾ ਮਾਰਦੇ ਕਹਿੰਦੇ ਧੱਕਾ ਹੁੰਦਾ ਸਾਡੇ ਨਾਲ ਹੁਣ ਭੋਕਣ ਲੱਗੇਂ ਸੋਚਦੇ ਨਹੀਂ ਸਾਲੇ ਗੰਦ ਆਪਣੀ ਧੀ ਦੇ ਯਾਰ ਕੀੜੇ ਮਕੋੜੇ
@RajinderKumar-hm3rx
@RajinderKumar-hm3rx 21 күн бұрын
RT GIANI DA PALIA BANDA C
@divineconnection12
@divineconnection12 21 күн бұрын
@@RajinderKumar-hm3rx Chandigarh sector 22 hotel aroma vich meeting kiti c giani jail singh ne bhindrawale de nal, giani jail singh ne hotel vich lunch Karan da bill v pay kita c and is bill si receipt v hegi hai purane reporters kol
@MrChsingh
@MrChsingh 21 күн бұрын
ਦਿਮਾਗੋ ਪੈਦਲ ਲੋਕਾਂ ਨੂੰ ਸਮਝਾਉਣ ਦਾ ਕੋਈ ਫ਼ਾਇਦਾ ਨਹੀਂ ਇਹ ਸੱਭ ਕੁੱਝ ਦੇ ਅਸੀ ਖਬਰਾਂ ਪੜ੍ਹਦੇ ਸੀ
@gurvinderpalsingh679
@gurvinderpalsingh679 22 күн бұрын
I AM 7O YEARS OLD BA YOU ARE ABSOLUTELY RIGHT
@HarjinderPal-kz4lr
@HarjinderPal-kz4lr 22 күн бұрын
ਸੱਭ ਤੋਂ ਪਹਿਲਾਂ ਬੇਅਦਵੀ ਭਿੰਡਰਾ ਵਾਲੇ ਨੇ ਕੀਤੀ ਸੀ ਜਿਸ ਨੂੰ ਇਹ ਸੰਤ ਕਹਿ ਦੇ ਆ
@rajsinghgill4030
@rajsinghgill4030 22 күн бұрын
Sahi ji
@HUMANITY_SUPREME
@HUMANITY_SUPREME 22 күн бұрын
Very correct
@paramjeetsingh8418
@paramjeetsingh8418 21 күн бұрын
ਬਿਲਕੁਲ ਠੀਕ
@beantsingh7991
@beantsingh7991 21 күн бұрын
Kehddi
@akshbrar1074
@akshbrar1074 21 күн бұрын
ਕਿਵੇਂ
@sukhjindersingh1675
@sukhjindersingh1675 21 күн бұрын
ਹੁਣ ਫੁਕਰੇ ਜੱਟ ਅਮਿ੍ਤਪਾਲ ਨੂੰ ਭਿੰਡਰਾਵਾਲਾ ਬਣਾ ਰਹੇ ਹਨ
@Arjanvelly123
@Arjanvelly123 22 күн бұрын
ਗਿਆਨੀ ਜੀ ਤੁਹਾਡੀ ਗਲਾਂ ਸੱਚੀਆਂ ਤੇ ਕੌੜੀਆਂ ਹੁੰਦੀਆਂ, ਪਿੰਡਰਾ ਆਲੇ ਨੂੰ ਗੁਰਦਵਾਰੇ ਦਾ ਸਹਾਰਾ ਨਾ ਲੈਕੇ ਸਰਕਾਰ ਨਾਲ ਮਸਲੇ ਸਲਝਾ ਲੈਣੇ ਚਾਹੀਦੇ ਸੀ, ਸਿੱਖੀ ਬਦਨਾਮ ਕਰਤੀ ਗੁਰਦਵਾਰੇ ਵਿਖੇ ਹਥੀਆਰ ਲੇ ਜਾਕੇ
@sanjogtarani3997
@sanjogtarani3997 22 күн бұрын
ਸੱਚ ਬੋਲਣ ਦੀ ਹਿੰਮਤ ਕੀਤੀ ਹੈ ਵੀਰੋ
@Arjanvelly123
@Arjanvelly123 22 күн бұрын
@@sanjogtarani3997 ਨਿੱਕੇ ਹੁੰਦੇ ਬੜਾ ਮਾਣ ਕਰਦੇ ਸੀ ਪਿੰਡਰਾ ਆਲੇ ਤੇ, ਜਿਵੇਂ ਜਿਵੇਂ ਸਟੱਡੀ ਕਰਦੇ ਗਏ ਹਕੀਕਤ ਪਤਾ ਚਲਦੀ ਗਈ।
@akshbrar1074
@akshbrar1074 19 күн бұрын
@@Arjanvelly123ਤੂੰ ਇਹ ਸਟੱਡੀ ਨੀ ਕੀਤੀ ਕੇ ਅਪਰੇਸ਼ਨ ਬਲਿਊ ਸਟਾਰ ਕਿਉਂ ਹੋਇਆ ਅਪਰੇਸ਼ਨ ਬਲਿਊ ਸਟਾਰ ਦਾ ਕਾਰਨ ਭਿੰਡਰਾਂਵਾਲੇ ਨੀ ਸੀ ਉਹ ਤਾਂ ਇੰਦਰਾਂ ਗਾਂਧੀ ਦੀ ਇੱਕ ਬਦਲਾਲਊ ਕਾਰਵਾਹੀ ਸੀ ਕਿਉਂ ਕੇ ਜਦੋਂ ਇੰਦਰਾਂ ਨੇ ਐਮਰਜੈਂਸੀ ਲਾਈ ਤਾਂ ਪੂਰਾ ਭਾਰਤ ਭੈਭੀਤ ਹੋ ਗਿਆ ਸੀ ਤਾਂ ਸਭ ਤੋਂ ਪਹਿਲੇ ਵਿਰੋਧ ਅਕਾਲੀ ਦਲ ਨੇ ਕੀਤਾ ਇੰਦਰਾਂ ਅਕਾਲੀ ਲੀਡਰਾਂ ਨੂੰ ਇਹ ਕਹਿੰਦੀ ਸੀ ਕੇ jo ਮਰਜ਼ੀ ਲੈਲਾਵੋ ਪਰ ਵਿਰੋਧ ਨਾ ਕਰੋ
@AvtarSingh-rt9zu
@AvtarSingh-rt9zu 14 күн бұрын
Bindhrawala khud hi badmash si . Osne kise no ki rokna c
@Voiceoftruthxf88g
@Voiceoftruthxf88g 22 күн бұрын
ਨਿਧੱੜਕ ਆਵਾਜ
@user-nv1cq4dv5i
@user-nv1cq4dv5i 21 күн бұрын
😂😂😂😂😂
@Lavishchora
@Lavishchora 22 күн бұрын
ਕੋਈ ਵੀ ਦੇਹ ਧਾਰੀ ਸਤਿਗੁਰ ਨਹੀਂ ਹੁੰਦਾ ਸਭ ਅਪਣੇ ਆਪਣੇ ਸੁਆਰਥ ਪੂਰੇ ਕਰਦੇ ਨੇ, ਲੋਕਾਂ ਨੇ ਧਰਮ ਨੂੰ ਬਿਜਨੈਸ ਬਣਾ ਰਖਿਆ ਇਸ ਕਰਕੇ ਕੁਝ ਨਹੀਂ ਰੱਖਿਆ ਇਸ ਲੜਾਇਆ ਵਿਚ ਉਸ ਰਾਮ ਵਾਹਿਗੁਰੂ ਅੱਲ੍ਹਾ ਗੋਡ ਦਾ ਨਾਮ ਜਪੋ ਤੇ ਵੰਡ ਸ਼ਕੋ , ਵਾਹਿਗੁਰੂ ਜੀ 🙏
@MrChsingh
@MrChsingh 21 күн бұрын
@@Lavishchora ਕੀ ਆਪਣੇ ਦੱਸ ਗੁਰੂ ਦੇਹਧਾਰੀ ਨਹੀਂ ਸਨ
@narindersharma8310
@narindersharma8310 21 күн бұрын
@@MrChsinghyou are right
@bhupinderdhaliwal7096
@bhupinderdhaliwal7096 20 күн бұрын
@@MrChsingh ਉਨਾਂ ਨੇ ਸਾਨੂੰ ਗੁਰਬਾਣੀ ਦਿੱਤੀ ਪੜੋ ਤੇ ਚੰਗੀ ਜਿੰਦਗੀ ਜਿਓਵੋਂ
@avtarsandhu4758
@avtarsandhu4758 15 күн бұрын
@@MrChsingh ਜੀ ਗੁਰੂ ਸਾਡਾ ਉਹ ਹੁਦਾ ਜਿਸ ਕੋਲੋਂ ਅਸੀਂ ਕੋਈ ਗੁਰ ਲਿਆ ਹੋਵੇ ਪੜਾਈ ਦਾ ਗੁਰ ਜਾਂ ਕੋਈ ਵੀ ਕੱਮ ਆਪਾ ਸਿਖ ਦੇ ਹਾ ਕਿਸੇ ਨਾ ਕਿਸੇ ਮਜੋਦ ਦੇਹੀ ਗੁਰੂ ਜਾ ਅਸਤਾਦ ਜਾ ਮੁਰਸ਼ਦ ਕੋਈ ਵੀ ਨਾਮ ਲੇ ਬੋਲ ਸਕਦੇ ਜੇ ਬਿਨਾਂ ਕਿਸੇ ਦੇਹ ਧਾਰੀ ਤੋ ਤੁਸੀਂ ਕਿਸੇ ਮਜਲ ਤੇ ਨਹੀਂ ਪਓਚ ਸਕਦੇ ਸਵਾਰਥ ਬਣੋਣ ਵਾਸਤੇ ਸਾਨੂੰ ਬਹੁਤ ਮਹਿਨਤ ਕਰਨੀ ਪੈਂਦੀ ਹੈ ਉਸਤਾਦ ਜਾ ਗੁਰੂ ਨੇ ਤਵਾਡੇ ਅੱਦਰ ਖੋਲ ਕੇ ਕੁਝ ਨਹੀਂ ਪਓਣਾ ਤਵਾਡੇ ਅੱਦਰ ਪਹਿਲਾਂ ਹੀ ਸਾਰਾ ਕੁਝ ਮਜੋਦ ਹੈ ਜਹਿ੍ੜੇ ਸਕੂਲਾਂ ਕਾਲਜਾਂ ਵਿੱਚ ਜਾਂਦੇ ਹਨ ਪੜਾਈ ਨੂੰ ਪੁਰਾ ਪੁਰਾ ਦਿਦੇ ਹਨ ਪੜਾਈ ਉਨ੍ਹਾਂ ਦੇ ਅੱਦਰੋ ਆਪੇ ਜਾਗ ਪੇਦੀ ਹੈ ਜਹਿੜੇ ਸਕੁਲਾ ਕਾਲਜਾ ਵਿਚ ਨਹੀਂ ਗਏ ਪੜਾਈ ਉਨ੍ਹਾਂ ਦੇ ਅੱਦਰ ਸੀ ਪਰ ਸੁਤੀ ਰਹਿਗੀ ਏਸੇ ਤਰ੍ਹਾਂ ਮਜੋਦਾ ਪਰਮਾਰਥੀ ਗੁਰੂ ਸਾਡੇ ਵਾਸਤੇ ਬਹੁਤ ਜ਼ਰੂਰੀ ਹੈ ਉਹ ਵੀ ਸਾਡੇ ਅੱਦਰ ਕੋਲ ਕੇ ਕੁਝ ਨਹੀਂ ਪਓਦਾ ਉਹ ਸਾਨੂੰ ਮਾਲਕ ਨੂੰ ਮਿਲਣ ਦੀ ਜੁਗਤੀ ਸਮਜੋਦਾ ਕੋਈ ਕਥਾ ਕਹਾਣੀਆਂ ਮਨਘੜ੍ਹਤ ਆਪਣੇ ਸਤਸਗ ਸਮੇਂ ਨਹੀਂ ਸਣੋਦਾ ਗੁਰੂ ਘਰ ਨੇ ਫਰਮਾਇਆ ਹੈ ਸਤਸੰਗ ਤਾਕੋ ਜਾਣੀਏ ਜਿਥੇ ਇਕੋ ਨਾਮ ਵਖਾਣੀਏ ਸਿਰਫ ਇਕ ਨਾਮ ਤੋ ਬਿਨਾ ਬਾਕੀ ਸਭ ਕਥਾ ਕਹਾਣੀਆਂ ਮਨਘੜ੍ਹਤ ਸਣੋਣ ਵਾਲੀਆ ਦਾ ਖਡਨ ਕੀਤਾ ਹੈ ਨਾਲੇ 10ਗੁਰਵਾ ਆਪਣੇ ਨਾਲ ਜੋੜੀਆਂ ਹੈ ਅੱਜ ਉਹ ਕਿਸੇ ਦੇ ਵੀ ਨਹੀਂ ਹਨ ਕਿਉਂਕਿ ਉਹ ਗੁਰੂ ਉਨ੍ਹਾਂ ਦੇ ਸੀ ਜਹਿੜੇ ਉਸ ਟੇਮ ਤੇ ਉਨ੍ਹਾਂ ਦੀ ਸ਼ਰਨ ਵਿੱਚ ਗਏ ਭਾਵੇਂ ਉਹ ਕਿਸੇ ਵੀ ਧਰਮ ਮਜ੍ਹਬ ਦੇ ਹੋਣ ਜਿਨ੍ਹਾਂ ਨੇ ਉਨ੍ਹਾਂ ਦੇ ਬਚਨ ਸੁਣੇ ਉਨ੍ਹਾਂ ਦੇ ਮਜੋਦਾ ਦਰਸ਼ਨ ਕੀਤੇ ਉਨ੍ਹਾਂ ਕੋਲੋਂ ਉਪਦੇਸ਼ ਲੇ ਕਿ ਉਸ ਉਪਰ ਅਮਲ ਪੁਰਾ ਪੁਰਾ ਸਮਾ ਭਜਨ ਬੰਦਗੀ ਤੇ ਲਾਈਆ ਗੁਰੂ ਦੀ ਮੁਰਤ ਅੱਖਾਂ ਪਿਛੇ ਅਕਾਗਰ ਕਰਕੇ ਬਾਣੀ ਵੀ ਸਾਨੂੰ ਏਹੋ ਹੀ ਸਮਜੋਦੀ ਹੈ ਗੁਰੂ ਕੀ ਮੋਰਤ ਮਨ ਮੇ ਧਿਆਨ ਜਹਿੜੇ ਮਜੋਦੇ ਪੁਰੇ ਗੁਰੂ ਦੀ ਸੰਗਤ ਪ੍ਰਾਪਤ ਹੋ ਜਾਦੀ ਹੈ ਜਾ ਸ਼ਰਨ ਪ੍ਰਾਪਤ ਹੋ ਜਾਦੀ ਹੈ ਉਹ ਫਿਰ ਇਸ ਮਾਤਲੋਕ ਵਿਚ ਜਨਮ ਨਹੀਂ ਲੈਂਦਾ ਉਹ ਫਿਰ ਸਤਲੋਕ ਦੇ ਵਾਸੀ ਬਣ ਜਾਂਦਾ ਹਨ ਆਪਣੇ ਨਿਜਘਰ ਵਿਚ ਉਨ੍ਹਾਂ ਦੀ ਵਾਪਸੀ ਹੋ ਜਾਂਦੀ ਹੈ ਉਹ ਫਿਰ ਜਨਮ ਮਰਨ ਦੇ ਚੱਕਰ ਵਿਚ ਨਹੀਂ ਅਓਦੇ ਅਸੀਂ ਅਜੇ ਜਨਮ ਮਰਨ ਦੇ ਚੱਕਰ ਵਿਚੋਂ ਬਹਿਰ ਨਹੀਂ ਨਿਕਲੇ ਇਸ ਦਾ ਇਹ ਮਤਲਬ ਹੈ ਕਿ ਅਸੀਂ ਅਜੇ ਤੱਕ ਮਜੋਦਾ ਪੁਰੇ ਗੁਰੂ ਦੀ ਸੰਗਤ ਨਹੀਂ ਕੀਤੀ ਸਾਨੁ ਪਰੇ ਗੁਰੂ ਦੀ ਸ਼ਰਨ ਪ੍ਰਾਪਤ ਨਹੀਂ ਹੋਈ ਨਾਨਕ ਜਿਨ ਕੋ ਸਤਗੁਰ ਮਿਲਿਆ ਤਿੰਨ ਕਾ ਲੈਖ ਨਿਬੜਗੀਆ
@avtarsandhu4758
@avtarsandhu4758 15 күн бұрын
@@bhupinderdhaliwal7096 ਬਸ ਦਵਾਈ ਦਾ ਲੈਵਲ ਪੜੀ ਜਾਓ ਬਮਾਰੀ ਸਾਡੇ ਅਦਰੋ ਆਪੇ ਚਲੀ ਜਾਓ ਗੀ ਭਾਈ ਪੜ ਕੇ ਅਮਲ ਕਰਨਾ ਪੇਣਾ ਖਾਣੇ ਦੀ ਕਿਤਾਬ ਪੜੀਆ ਸਾਡੀ ਭੁਖ ਨਹੀਂ ਮਿਟਣੀ ਉਸ ਖਾਣੇ ਦੇ ਫਾਰਮੂਲੇ ਮਤਿਬਕ ਸਾਨੂੰ ਖਾਣਾ ਬਣੋਣਾ ਪੇਣਾ ਫੇਰ ਸਾਨੂੰ ਖਾਣਾ ਪੇਣਾ ਫੇਰ ਸਾਡੀ ਭੁਖ ਮਿਟਣੀ ਹੈ ਫੇਰ ਆਪਣੇ ਬੱਚਿਆਂ ਨੂੰ ਵੀ ਘਰੇ ਕਿਤਾਬਾਂ ਲਿਆ ਕੇ ਪੜਾ ਲਓ ਕਿਓ ਕਿਸੇ ਦੇਹ ਧਾਰੀ ਟੀਚਰ ਕੋਲੋ ਭੇਜ ਦੇ ਜਾ ਬੱਚੇ ਨੂੰ ਆਖੋ ਕਿ ਸਕੁਲ ਦੇ ਦਵਾਲੇ ਦੋਚਕਰ ਕਡ ਕੇ ਟੀਚਰ ਨੂੰ ਮੱਥਾ ਟੇਕ ਕੇ ਘਰ ਆਜਾ ਕੀ ਉਹ ਬੱਚਾ ਇਮਤਿਹਾਨ ਵਿੱਚੋਂ ਪਾਸ ਹੋਜਾ ਗਾ ਜਾਦੀ ਬਾਣੀ ਪੜ ਕੇ ਤਵਾਡੇ ਅੰਦਰ ਹੋਮੇ ਹਕਾਰ ਆਜੋ ਇਸ ਤੋ ਸਵੇਏ ਤਵਾਡੇ ਪਲੇ ਕੁਝ ਨਹੀਂ ਪੇਣਾ ਨਾ ਇਸ ਨਾਲ ਸਾਡੀ ਮੁਕਤੀ ਹੋਣੀ ਹੈ
@gurmailsinghgill4971
@gurmailsinghgill4971 21 күн бұрын
ਸੌ ਫੀਸਦੀ ਸੱਚੀਆਂ ਗੱਲਾਂ ਨੇ ਗਿਆਨੀ ਬੂਟਾ ਸਿੰਘ ਜੀ .....। 👍👍
@rajsinghgill4030
@rajsinghgill4030 22 күн бұрын
आप बिल्कुल सही बोल रहे हो जी, बाकी झूठे और लालची लोगो को आपकी बाते पसंद नहीं,
@ravinsiag
@ravinsiag 20 күн бұрын
ਕੌੜਾ ਸੱਚ ਪਰ ਤੁਹਾਡੀ ਹਿੰਮਤ ਦੀ ਦਾਦ ਦੇਣੀ ਪਏਗੀ🙏🏼🙏🏼
@baldevsingh3568
@baldevsingh3568 22 күн бұрын
Bhindrawala nu apne gurughar chowk Mehta hi rehna chahida c agar Darbar sahib complex vich na baithda ta blue star nahi c hona Indira hi doshi nahi
@GurnamSingh-hu5fq
@GurnamSingh-hu5fq 20 күн бұрын
ਗਿਆਨੀ ਜੀ ਤੁਹਾਡੇ ਬੀਚਾਰ ਬਹੁਤ ਵਧੀਆ ਨੇ ਜੀ ਧੰਨਵਾਦ ਜੀ🙏🏻
@SinghisKingChannel
@SinghisKingChannel 21 күн бұрын
ਬਹੁਤ ਵਧੀਆਂ ਗੱਲ ਕੀਤੀ, ਗੁਰਬਾਣੀ ਤੋਂ ਉਪਰ ਸਿੱਖ ਪੰਥ ਵਿੱਚ ਕੋਈ ਵੀ ਨਹੀਂ ਹੋ ਸਕਦਾ।
@inderjeetSingh-gv1ns
@inderjeetSingh-gv1ns 21 күн бұрын
बहुत नुकसान कराया पंजाब दा
@JaspalSingh-rf7sl
@JaspalSingh-rf7sl 22 күн бұрын
Je-Bhindrawala---Je-Kar---SRANDAR---Kar-dinda----Blue-Star---Nahi-hunda----Aap---Bchan-Vaste----15---20,000----Sangat---Nu---Marwa---gia
@yashpal899
@yashpal899 22 күн бұрын
ਵਾਹਿਗੁਰੂ ਜੀ
@bkaur5485
@bkaur5485 22 күн бұрын
Butta g dil khush ho gya kii ekk sikh milea jisne sach bolea
@GurpreetSingh-ui7vq
@GurpreetSingh-ui7vq 21 күн бұрын
ਜਦੋਂ ਬੂਟੇ ਦੀ ਬੁੰਡ ਕੁੱਟੀ ਉਦੋਂ ਵੀ ਕਹੀ ਦਿਲ ਖੁਸ਼ ਹੋ ਗਿਆ ਹੁਣ ਬੂਟੀ ਗੋਲਕ ਚੋਰ ਨੂੰ ਪੰਪ ਦੇਣੋ ਨਹੀਂ ਹੱਟਦੇ ਕੁੜੀ ਝਾਵੇ ਮਲੰਗ ਦੇ ਛਿੱਤਰ ਪਵਾਓਗੇ
@charanjitsingh4383
@charanjitsingh4383 22 күн бұрын
Bilkul 💯 sahi kiha ji buta Singh ji
@russelwiper3112
@russelwiper3112 21 күн бұрын
ਭਿੰਡਰਾਂਵਾਲਾ ਦੇ ਕੰਢੇ ਬੀਜੇ ਅੱਜ ਖਾਲਿਸਤਾਨੀ ਚੁਗਦੇ ਫਿਰਦੇ ਸੱਚਾਈ ਆ ਸੁਣਨੀ ਔਖੀ ਆ
@ralasingh2692
@ralasingh2692 22 күн бұрын
ਸੱਚ ਕੌੜਾ ਹੁੰਦਾ ਜੀ ਪਰ ਕੇਈ ਸੁਣ ਕੇ ਰਾਜੀ ਨਹੀ ਕੂੜ ਨੁੰ ਸੱਚ ਮੱਨ ਰਹੇ ਨੇ ਸਿੱਖ ਭਾਈ ਸਾਹਿਬ ਸੱਚ ਦਾ ਹੋਕਾ ਦੇ ਰਹੇ ਨੇ ਜੀ
@kulwinderkaurkaur-ps5id
@kulwinderkaurkaur-ps5id 21 күн бұрын
Chor kado do sach da saneha den lag paye oye golak chor he eh chori karda fareya geya c
@sarabjeetbamrah3144
@sarabjeetbamrah3144 21 күн бұрын
Absolutely 💯 💯 😊
@sukhisingh435
@sukhisingh435 21 күн бұрын
😂😂😂😂
@GurmeetKaur-ke2jq
@GurmeetKaur-ke2jq 21 күн бұрын
ਭਿੰਡਰਾਂਵਾਲੇ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਸੀ ਕਿ ਸਾਡੇ ਦਸਮੇਸ਼ ਪਿਤਾ ਨੇ ਆਨੰਦਪੁਰ ਸਾਹਿਬ ਵਸਾ ਕੇ ਜਦੋਂ ਉਸ ਨੂੰ ਛੱਡਿਆ ਤੇ ਫੇਰ ਮੁੜਕੇ ਆਨੰਦਪੁਰ ਸਾਹਿਬ ਨਹੀਂ ਗਏ ਇਹ ਵੀ ਪਤਾ ਹੋਣਾ ਚਾਹੀਦਾ ਸੀ ਕਿ ਦਸਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਅੰਮ੍ਰਿਤਸਰ ਕਿਉਂ ਨਹੀਂ ਗਏ ?
@movielike601
@movielike601 19 күн бұрын
Tum log mandbuddhi Insan Ho ek mandbuddhi Insan tum log jo bata raha hai tum log usi baat Ko sach man ke Apne Sikh leaderon ko Apne 600 veeron ko Apne Sikh leaderon ko Bura Bhala kah rahe ho isase jyada besharmi ki baat tum log ke liye nahin ho sakti
@inderjeetSingh-gv1ns
@inderjeetSingh-gv1ns 21 күн бұрын
भिंडरा वाला दे कारण ही दरबार साहिब ते अटैक होया
@akshbrar1074
@akshbrar1074 21 күн бұрын
ਨਹੀਂ ਇਹ ਗਲ ਗਲਤ ਆ ਦਰਬਾਰ ਸਾਹਿਬ ਚ ਹਮਲੇ ਦਾ ਕਾਰਣ ਅਕਾਲੀ ਦਲ ਵੱਲੋਂ ਇੰਦਰਾਂ ਗਾਂਧੀ ਵਲੋਂ ਲਈ ਐਮਰਜੈਂਸੀ ਦਾ ਕੀਤਾ ਗਿਆ ਵਿਰੋਧ ਹੀ ਦਰਬਾਰ ਸਾਹਿਬ ਤੇ ਹਮਲੇ ਦਾ ਕਾਰਨ ਸੀ ਕਿਉਂ ਕੇ ਬਿਨਾ ਅਕਾਲੀ ਦਲ ਤੋਂ ਪਹਿਲਾਂ ਕੋਈ ਨੀ ਬੋਲਿਆ ਇੰਦਰਾਂ ਇਹ ਕਹਿੰਦੀ ਸੀ ਕੇ ਤੁਸੀਂ ਐਮਰਜੈਂਸੀ ਦਾ ਵਿਰੋਧ ਨਾ ਕਰੋ jo ਮਰਜੀ ਲੇਲੋ ਪਰ ਅਕਾਲੀ ਲੀਡਰਾਂ ਕਿਹਾ ਅਸੀਂ ਤੇਰੇ ਨਾਲ਼ ਨੀ ਦੇਸ਼ ਨਾਲ਼ ਖੜਨਾ ਤਾਂ ਉਹਨੇ ਚਰਾਸੀ ਚ ਆਵਦਾ ਗੁਸਾ ਕਡ ਲਿਆ
@rajeshKumar-dz2gf
@rajeshKumar-dz2gf 21 күн бұрын
JE EH NA DARDA CHOWK MEHTA BAITHA REHNDA TAA BLUE STAR NAHI HONA SI
@BalwinderSingh-pb3kd
@BalwinderSingh-pb3kd 21 күн бұрын
ਗਿਆਨੀ ਜੀ ਇਹ ਭੇਡਾ ਹਨ ਇਹ ਕੁਝ ਨਹੀ ਸੋਚ ਦੇ
@sandeepvansh1470
@sandeepvansh1470 22 күн бұрын
Sch bol rhe ho baba ji waheguru Ji ka Khalsa waheguru ji waheguru ji ki Fateh
@phootphath4851
@phootphath4851 22 күн бұрын
ਸਾਰੇ ਡਾਕੂ ਇਕੱਠੇ ਹੋਏ ਸੀ, ਇਹਨਾਂ ਦਾ ਲੁੱਟਿਆ ਹੋਇਆ ਪੈਸਾ, ਪੰਜਾਬ ਦੇ ਬਹੁਤ ਪਿੰਡਾ ਵਿੱਚ ਲੋਕਾਂ ਕੋਲ਼ ਰਹਿ ਗਿਆ ਸੀ, ਅੱਜ ਉਹ ਪੈਸਾ ਦਿਖ ਰਿਹੈ, ਬਸ ਕੋਈ ਬੋਲਦਾ ਨੀਂ,
@user-gy1bt1fm7r
@user-gy1bt1fm7r 21 күн бұрын
Bilkul sahi gall aa
@AS-nc5wh
@AS-nc5wh 21 күн бұрын
ਇੱਕ ਸੌ ਇੱਕ ਪਰਸੈਂਟ ਸਹੀ ਗੱਲ ਆ ਵੀਰ ਜੀ
@AS-nc5wh
@AS-nc5wh 21 күн бұрын
ਇੱਕ ਸੌ ਇੱਕ ਪਰਸੈਂਟ ਸਹੀ ਗੱਲ ਆ ਵੀਰ ਜੀ।
@mahindersingh9464
@mahindersingh9464 20 күн бұрын
101 Sach
@AvtarSingh-rt9zu
@AvtarSingh-rt9zu 14 күн бұрын
Har ek pend vich riha ek gar vich
@subhashkaushal6421
@subhashkaushal6421 22 күн бұрын
Giani ji, u r great n true son of sikh maryada. U r true gyani means literate.
@gurdevsingh3957
@gurdevsingh3957 21 күн бұрын
ਬਿਲਕੁਲ ਸਹੀ ਕਿਹਾ ਜੀ
@AS-nc5wh
@AS-nc5wh 21 күн бұрын
ਸਰਦਾਰ ਬੂਟਾ ਸਿੰਘ ਜੀ ਬਿਲਕੁਲ ਸਹੀ ਕਹਿ ਰਹੇ ਨੇ। ਅਸੀਂ ਉਹ ਸਮਾਂ ਦੇਖਿਆ, ਭਿੰਡਰਾਂਵਾਲਾ ਅਕਸਰ ਕਹਿੰਦਾਂ ਸੀ ਕਿ ਪੰਥ ਦੋਖੀਆਂ ਨੂੰ ਕਤਲ ਕਰਕੇ ਮੇਰੇ ਕੋਲ ਦਰਬਾਰ ਸਾਹਿਬ ਵਿੱਚ ਆ ਜਾਓ ਮੈਂ ਸੰਭਾਲ ਲਵਾਂਗਾ।ਉਸ ਵੇਲੇ ਭਿੰਡਰਾਂਵਾਲੇ ਦੇ ਵਿਰੁੱਧ ਬੋਲਣ ਵਾਲੇ ਨੂੰ ਪੰਥ ਦੋਖੀ ਗਿਣਿਆ ਜਾਂਦਾ ਸੀ
@bkaur5485
@bkaur5485 22 күн бұрын
Bhindrawala je yodha hunda ta Harimandar sahib na rehnda. Ehna loka ne guru ghar nu gundagardi da Adda bna dia c
@mangatsahibjot2040
@mangatsahibjot2040 20 күн бұрын
Gasti
@gurlalsingh5099
@gurlalsingh5099 18 күн бұрын
ਬਿਲਕੁਲ ਸਹੀ. ਪਹਿਲਾ ਤਾ ਕੋਈ ਭਿੰਡਰਾਂਵਾਲਾ ਦੇ ਖਿਲਾਫ ਬੋਲ ਹੀ ਨਹੀਂ ਸਕਦਾ ਸੀ.ਸ਼ੁਕਰ ਹੈ ਹੁਣ ਲੋਕ ਬੋਲਣ ਲਗ ਪਏ
@JaspalSingh-rf7sl
@JaspalSingh-rf7sl 22 күн бұрын
Blue-Star-Velle--400--de-Lagbhag--Nagia---Jnania---FOZ---Ne-Kadhia----Jado-V-Koi-Jodha-Mtha-Tekan-Janda---C---Bande-Nu-Mar-dinde-C-Jnani-Rakh--Lende-C---Gall---100,/'----Sach--Ji
@VinodKumar-tv8yb
@VinodKumar-tv8yb 21 күн бұрын
Tuhade varge vidwana karke sada bhaichara kayam hega, nahi ta jis Taran da mahol creat kita ja riha AA chintajanak hega ji👍👍👍
@mangatsahibjot2040
@mangatsahibjot2040 20 күн бұрын
Tu vi rde nal golk chori kreya kr😂
@bkaur5485
@bkaur5485 22 күн бұрын
Punjab vich jo v gundagardi karda ohnu sant bna dinde.
@shankardiyal7071
@shankardiyal7071 21 күн бұрын
Right mam
@Ak-vj3ft
@Ak-vj3ft 21 күн бұрын
golden temple vich hatyaar ikathe karne,je othe apna dera launa ta jo police na aa je.ek asra le lya adda bna dita c antakwaad da
@tarsempal5710
@tarsempal5710 22 күн бұрын
कोई panth दर्दी नही सब परचारिक पैसे के दर्दी है गुरु की बात कम और दूसरो की ब्राई जियादा
@HARRYKALIA-v1z
@HARRYKALIA-v1z 22 күн бұрын
Very nice.
@MandeepSingh-pq1yh
@MandeepSingh-pq1yh 22 күн бұрын
ਧਨ ਧਨ ਬੂਟਾ ਜੀ✅👍😃❤🎉
@swaranjitkaur-vw2kq
@swaranjitkaur-vw2kq 21 күн бұрын
ਬਿਲਕੁਲ ਸੱਚ ਬੋਲਦੇ ਆ ਬੂਟਾਂ ਜੀ
@tirathsingh6539
@tirathsingh6539 21 күн бұрын
ਜ਼ਬਰਦਸਤ ਗੱਲਬਾਤ 🎉🎉
@user-cs5pw2gh2z
@user-cs5pw2gh2z 22 күн бұрын
Sikh dhram de jehde parcharak aa oh guru di mehma krde nhi na shri guru granth ch jo likhya oh dsde nhi bas hor dhrma di burai krde rehde ninde rehde aa ja rajniti krde aa jithe stsng hunda uthe guru di gl honi chaidi bs wmk 🙏
@masterjogindersingh9356
@masterjogindersingh9356 22 күн бұрын
Billkull theek keha sardar ji hura ❤❤❤
@gksamra229
@gksamra229 21 күн бұрын
ਭਿੰਡਰਾਂਵਾਲੇ ਨੂੰ ਦਰਬਾਰ ਸਾਹਿਬ ਛੱਡ ਦੇਣਾ ਚਾਹੀਦਾ ਸੀ ਉਨ੍ਹਾਂ ਨੇ ਦਰਬਾਰ ਸਾਹਿਬ ਦੀ ਆੜ ਲਈ ਫਿਰ ਦਰਬਾਰ ਸਾਹਿਬ ਨੂੰ ਢਹਾਉਣ ਵਾਲਾ ਜਿੰਮੇਵਾਰ ਕੌਣ ਹੈ ਸਾਡੇ ਕਿਸੇ ਵੀ ਗੁਰੂਆਂ ਨੇ ਗੁਰੂ ਦੁਆਰਾ ਸਾਹਿਬ ਦੀ ਆੜ ਨਹੀਂ ਲਈਸਗੋਂ ਲੜਾਈਆਂ ਵਿੱਚ ਗੁਰੂ ਦੁਆਰੇ ਛੱਡੇ ਸੀ
@HarpreetSingh-mq4ib
@HarpreetSingh-mq4ib 16 күн бұрын
Sahi gall a bai je bhindri ena hi soorma c ta bahar aa ke muqabla karda gurudware di aad lai ke kinne hi beqsoor lokan nu Marva Dita ohi Kam hun Amritpal kar reha eh kamine bande Punjab de dushman aa
@HappyLegendaryDragon-bb6vx
@HappyLegendaryDragon-bb6vx 22 күн бұрын
Right 👍
@tanbirsinghlifestyle
@tanbirsinghlifestyle 22 күн бұрын
G Buta si very very good
@shamsharma5515
@shamsharma5515 20 күн бұрын
GIANI BUTTA SINGH JI GOOD SPEECH WELL SAID
@ManjitSingh-nc7dy
@ManjitSingh-nc7dy 20 күн бұрын
ਸਿੱਖਾਂ ਦੀ ਇਜਤ ਕਰਦੈ ਸੀ ਭਿੰਡਰਾਵਾਲੇ ਨੇ ਸਿੱਖ ਕੌਮ ਦੀ ਮਿੱਟੀ ਪਲੀਤ ਕਰਾ ਤੀ
@karamjitsinghnannar7408
@karamjitsinghnannar7408 22 күн бұрын
Zindabad Giani ji but be careful there are so many fools ( sheeps) around. You are telling the truth
@user-bw6mz3bu7v
@user-bw6mz3bu7v 22 күн бұрын
1978 ਤੋਂ ਜਿਹੜਾ ਨਿਰੰਕਾਰੀਆਂ ਨਾਲ਼ ਝਗੜਾ ਸ਼ੁਰੂ ਹੋਇਆ ਸੀ, ਉਹ ਸਿਰਫ਼ ਇੱਕ ਪੁਜਾਰੀ ਨੂੰ ਦੂਜੇ ਪੁਜਾਰੀ ਤੋਂ ਖਤਰੇ ਦਾ ਸੀ। ਸਿੱਖ ਕੌਮ ਨੂੰ ਕੋਈ ਦਿੱਕਤ ਨਹੀਂ ਸੀ। ਪੰਜਾਬ ਦੀਆਂ ਜਮੀਨਾਂ ਬਹੁਤ ਉਪਜਾਊ ਸਨ। ਭਰਪੂਰ ਫ਼ਸਲਾਂ ਹੁੰਦੀਆਂ ਸਨ। ਆਮ ਲੋਕਾਂ ਨੂੰ ਕੋਈ ਦਿੱਕਤ ਨਹੀਂ ਸੀ। ਸਿਰਫ਼ conflict of interest ਸੀ।
@kulwinderkaurkaur-ps5id
@kulwinderkaurkaur-ps5id 21 күн бұрын
J pta na hovey ta bolida nahi . Nirankari saadh gurua barey boht bakwaas karda c jis kar k conflict c .gurugranth shb. Ji di beadbi kar reha c jis kar k fsaad hoeya c .shraabi c o Saad congress da bithaeya
@kulwinderkaurkaur-ps5id
@kulwinderkaurkaur-ps5id 21 күн бұрын
Eh jera bolda peya eh ta aap gurdvarey chori karda fareya geya c .Hun doojeya ni sikheya lagga den
@user-ky3kl5ng7j
@user-ky3kl5ng7j 21 күн бұрын
Bindrwla.cong.da.aget.c.
@russelwiper3112
@russelwiper3112 21 күн бұрын
​@@kulwinderkaurkaur-ps5idਇਨਸਾਨ ਗਲਤੀ ਦਾ ਪੁਤਲਾ ਆ ਕਿਸੇ ਕੋਲੋਂ ਵੀ ਹੋ ਸਕਦੀ ਜਿਹੜੇ ਵਿਦੇਸ਼ਾਂ ਚ ਬੈਠ ਕੇ ਗੁਰਦਵਾਰੇ ਦੇ ਨਾਂ ਪੈਸੇ ਇਕੱਠੇ ਕਰਦੇ ਫਿਰ ਭਾਰਤ ਵਿੱਚ ਖਾਲਿਸਤਾਨ ਨੂੰ ਪ੍ਰਮੋਟ ਕਰਨ ਨੂੰ ਭੇਜਦੇ ਆ ਉਹ ਕੀ ਹੋਏ ਗਿਆਨੀ ਬੂਟਾ ਸਿੰਘ ਸੱਚ ਬੋਲਦਾ ਸੱਚਾਈ ਸੁਣਨੀ ਔਖੀ ਆ
@ajaysharma9051
@ajaysharma9051 17 күн бұрын
​@@kulwinderkaurkaur-ps5idkyu changi sikhyaa palley nahin paindi, sirf gundagardi hi samajh aundi hai, jado badmaashi da jawaab badmaashi naal miley, fer haay tashadaat, ghallughara,nassalkussi, beejnaash, khota buddi.
@harcharansingh9905
@harcharansingh9905 14 күн бұрын
Kmal di gall dssi Giani ji ne .......
@user-kj7bp6zl7b
@user-kj7bp6zl7b 21 күн бұрын
Buta Singh ji sachia gala va par a bina damag tu samg nahi onia
@MrChsingh
@MrChsingh 21 күн бұрын
ਆਖ਼ਰੀ ਸੱਚ ਇਹ ਹੈ ਕੇ ਸਾਡੇ ਗੁਰੂ ਹਿੰਦੂ ਸਨ ਅਤੇ ਅਸੀ ਵੀ ਹਿੰਦੂਆਂ ਵਿਚੋ ਰਿਫਾਇਨ ਹੋਏ ਹਿੰਦੂ/ਸਨਾਤਨੀ ਸਿੱਖ ਹਾਂ।ਸਿੱਖ ਤੋਂ ਭਾਵ ਫਾਲੋਵਰ।ਪਰ ਕੁੱਝ ਲੋਕ ਜੋ ਕੌਮੀਅਤ ਵੰਡ ਦੇ ਆਧਾਰ ਤੇ ਸੱਤਾ ਹਾਸਲ ਕਰਨਾ ਚਾਹੁੰਦੇ ਹਨ ਉਹ ਹੀ ਵੱਖਰੀ ਕੌਮੀਅਤ ਦੇ ਸਿਧਾਂਤ ਨੂੰ ਹਵਾ ਦਿੰਦੇ ਹਨ ਕੇ ਭੋਲੇ ਲੋਕਾਈ ਦੇ ਜਜ਼ਬਾਤਾਂ ਨਾਲ ਖੇਡਿਆ ਜਾ ਸਕੇ।ਦੇਸ਼ ਵਿਰੋਧੀ ਤਾਕਤਾਂ ਵੀ ਇਸਦੇ ਪਿੱਛੇ ਆਪਣੇ ਮਨਸੂਬੇ ਲਈ ਖੜੀਆ ਨਜ਼ਰ ਆਉਂਦੀਆਂ ਉਹਨਾਂ ਨੂੰ ਸਿੱਖੀ ਨਾਲ ਕੋਈ ਮਤਲਬ ਨਹੀਂ।ਦੂਜਾ ਜਿਹੜੇ ਲੋਕਾਂ ਸਿੱਖ ਰਾਜ ਖਤਮ ਕੀਤਾ ਅਤੇ ਮਹਾਰਾਜੇ ਦਲੀਪ ਸਿੰਘ ਦਾ ਧਰਮ ਪਰਿਵਰਤਨ ਕਰਵਾਇਆ ਉਹ ਕਿੰਵੇ ਸਿੱਖ ਦੀਆਂ ਹਮਾਇਤੀ ਹੋ ਸਕਦੀਆਂ।ਇਹਨਾਂ ਪਿੱਛੇ ਲਗਣ ਵਾਲੇ ਜਾਂ ਤਾਂ ਕੌਮ ਨੂੰ ਗੁਮਰਾਹ ਕਰ ਰਹੇ ਜਾਂ ਬਿਜਨਸ ਕਰ ਰਹੇ ਨੇ।ਸਾਡੇ ਲਈ ਗੁਰੂ ਗ੍ਰੰਥ ਸਾਹਿਬ ਹੀ ਲਾਈਟ ਹਾਊਸ ਏ ਅਤੇ ਰਹੇਗਾ।ਅਸੀ ਹੋਰ ਕਿਸੇ ਨੂੰ ਨਹੀਂ ਮੰਨਦੇ
@thernashow2525
@thernashow2525 21 күн бұрын
ਵਿਕਦੀ ਬਜਾਰਾਂ ਵਿੱਚ ਭਿੰਡੀ ਬਲਿਏ || ਭਿੰਡੀਵਾਲਾ ਹੈਗਾ ਖਾਲਿਸਤਾਨਿਆ ਦਾ ਯਾਰ ਬੱਲਿਏ | ਸੰਤ ਮੂਤਰੇਲ ਸਿੰਘ ਫੁੱਦੀਵਾਲਾ ਜ਼ਿੰਦਾਬਾਦ😂😂😂😂
@mangatsahibjot2040
@mangatsahibjot2040 20 күн бұрын
Nale teri maa
@user-xb3rb9hi9g
@user-xb3rb9hi9g 22 күн бұрын
Pai boota gi kisi da pakh nahi karde sirf sachchai biyan karde han,,
@user-zf6sr9uh9u
@user-zf6sr9uh9u 21 күн бұрын
Eh ohi aw ni jehra golk vichu v paise kadh lainda
@sarabjeetbamrah3144
@sarabjeetbamrah3144 21 күн бұрын
Tussi dekheya si ki?apni akhan naal dekheya? Maujood si tussi uthey?
@user-zf6sr9uh9u
@user-zf6sr9uh9u 21 күн бұрын
@@sarabjeetbamrah3144 aw Jo v bakwas karde oh ehne dekhia hunde aw . Cctv footage vich saaf diasde a api bania gyani sala chori karde aw te Mann v gya c ik interview vich
@bhavneetsingh9606
@bhavneetsingh9606 21 күн бұрын
​@@user-zf6sr9uh9u oh gal ta usne kud manni h
@humanbody580
@humanbody580 22 күн бұрын
Giani ji ithas bara bahut kus janda hai
@mangatsahibjot2040
@mangatsahibjot2040 20 күн бұрын
Rss da dalla
@pramodkumarsahoo723
@pramodkumarsahoo723 21 күн бұрын
ਗਿਆਨੀ ਜੀ ਕਦੇ ਕਦੇ ਬਹੁਤ ਵਧੀਆ ਗੱਲਾਂ ਦੱਸਦੇ ਹੋ ਇਹ ਸਹੀ ਗੱਲ ਆ ਕਿ ਮਰਿਆਦਾ ਨਹੀਂ ਕੋਈ ਮੰਨਦਾ
@HarcharanSingh-iz4cw
@HarcharanSingh-iz4cw 21 күн бұрын
ਨਹੀਂ ਪਤਾ ਸੀ ਉਹਨੂੰ ਜੇ ਉਹ ਦੂਰ ਅੰਦੇਸ਼ੀ ਹੁੰਦਾ ਫਿਰ ਇਹਨੀਆ ਫੜਾਂ ਨਾ ਮਾਰਦਾ ਆਪਣੀਂ ਔਕਾਤ ਭੁੱਲ ਬੇਠਾ ਸੀ
@JaspalSingh-rf7sl
@JaspalSingh-rf7sl 22 күн бұрын
Bilkul---Sach---Ji----Assi---Sab---dekhia-Bhindrwala-Nu-Nedhe-toh-Jande-haa-Ji
@DavinderSingh-fo4no
@DavinderSingh-fo4no 21 күн бұрын
ਗਿਆਨੀ ਜੀ ਬਿਲਕੁਲ ਠੀਕ ਕੈਹ ਰਹੇ ਹਨ ਏਨਾ ਦੀ ਮਾਂ ਤੇ ਭੈਣ ਵੀ ਜਾਂਦੀ ਸੀ ਅਤੇ ਤੇ
@sunitakaushal8161
@sunitakaushal8161 22 күн бұрын
Sahi hai 💯
@rameshbajaj6500
@rameshbajaj6500 21 күн бұрын
You are 💯 right gianie
@user-rc3ue8cg4x
@user-rc3ue8cg4x 21 күн бұрын
Giani ji speaking truth.
@randhawa1988
@randhawa1988 21 күн бұрын
ਧਰਮ ਜਦੋ ਧੰਦਾ ਬਣ ਜਾਂਦਾ ਉਹ ਧਰਮ ਨਹੀਂ ਰਹਿੰਦਾ
@krishansingh786
@krishansingh786 5 күн бұрын
ਬਿਲਕੁਲ ਸਹੀ ਜੀ ❤
@singsing9946
@singsing9946 22 күн бұрын
Right
@user-ex4dd1of1f
@user-ex4dd1of1f 16 күн бұрын
Bht Acha ji reality khi ji tuci
@GurmeetSingh-ee7ph
@GurmeetSingh-ee7ph 22 күн бұрын
100 Right
@jellyd99jarnail95
@jellyd99jarnail95 21 күн бұрын
100/ shai keha tusi
@user-uy8fn9gt5u
@user-uy8fn9gt5u 21 күн бұрын
ਬਹੁਤ ਵਧੀਆ। ਲੱਗੇ ਰਹੋ❤
@techsolver9347
@techsolver9347 21 күн бұрын
Proud Indian Sikh 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@user-mm7qx5ho3l
@user-mm7qx5ho3l 22 күн бұрын
Waah ji waah Giani ji sach kodaa hunda take care😮😮
@user-fd9li7je3l
@user-fd9li7je3l 15 күн бұрын
Bilkul sahi kiha ji
@chandercm
@chandercm 21 күн бұрын
Waheguru ji ka khalsa Waheguru ji ki fateh Bilkul theek kaha baba ji
@ksingh2256
@ksingh2256 22 күн бұрын
True
@malkitsingh8608
@malkitsingh8608 16 күн бұрын
You are absolutely right.
@deepaksingh-rp9ds
@deepaksingh-rp9ds 22 күн бұрын
👍👍
@RanjitSingh-tb3sm
@RanjitSingh-tb3sm 21 күн бұрын
ਦੱਲਾਂ,ਕਿਸੇ,ਥਾਂ,ਦਾ
@aaravaarav3138
@aaravaarav3138 21 күн бұрын
God bless you g
@giansingh5962
@giansingh5962 21 күн бұрын
Very good 👍
@RagbirSingh-yu4zv
@RagbirSingh-yu4zv 21 күн бұрын
VER Y GOOD MERA BHUTDERA VICHAR C VI HANABARE VICHAR DUSO
@raghusingh7430
@raghusingh7430 22 күн бұрын
Waheguru Waheguru
@gsmangli
@gsmangli 21 күн бұрын
ਪਹਿਲਾ ਕਿਥੇ ਸੀ ਤੁਸੀਂ, ਅੱਜ ਗੱਲਾਂ ਕਰਦੇ ਹੋ
@rajwindersingh2684
@rajwindersingh2684 15 күн бұрын
Jithe tusi c...ajj comment karde o
@user-yj8yk7gn6c
@user-yj8yk7gn6c 20 күн бұрын
Butts Singh bilkul sahi
@user-nv1cq4dv5i
@user-nv1cq4dv5i 21 күн бұрын
ਉਹ ਤਾਂ ਸੰਗਤ ਦੇ 5 ਰੁਪਏ ਵੀ ਨੀ ਰੱਖਦਾ ਸੀ ਤੇ ਤੂੰ ਗੋਲਕ ਚੋਂ ਕੱਢ ਲੈਂਦਾ, ਇਸ ਵਡੀ ਉਦਾਰਹਣ ਕੀ ਹੋ ਸਕਦੀ
@amitbansal1012
@amitbansal1012 21 күн бұрын
Good 👍
@Birdsbeauty209
@Birdsbeauty209 22 күн бұрын
100% right 👍
@PreetSingh-dj4un
@PreetSingh-dj4un 22 күн бұрын
Theek Akhee Dekhe , me dikhae os Sam ee
@mathematicsyoutubechannel4705
@mathematicsyoutubechannel4705 22 күн бұрын
Always truth buta singh
@bkaur5485
@bkaur5485 22 күн бұрын
Butta sir g 100%,Right .ohi gundagardi Mootpal karuga.
@user-mb8lj6vd2i
@user-mb8lj6vd2i 21 күн бұрын
Nice
@DavinderKaur-eq7me
@DavinderKaur-eq7me 22 күн бұрын
👍
@darshankumar6633
@darshankumar6633 21 күн бұрын
Very good sir ji
@ManojKumar-em7ni
@ManojKumar-em7ni 22 күн бұрын
Good
@bhinder_singh_.8093
@bhinder_singh_.8093 22 күн бұрын
ਸੰਤ ਗਿਆਨੀ ਜਰਨੈਲ ਸਿੰਘ ਜੀ ਜਿੰਦਾਬਾਦ ਤੇ ਹਮੇਸ਼ਾਂ ਹੀ ਰਹਿਣਗੇ
Fast and Furious: New Zealand 🚗
00:29
How Ridiculous
Рет қаралды 40 МЛН
Inside Out 2: Who is the strongest? Joy vs Envy vs Anger #shorts #animation
00:22
Live Hypnosis Show on News Nation | Harman Singh Mind Healer
26:46
Harman Singh Motivational Speaker
Рет қаралды 241 М.
Fast and Furious: New Zealand 🚗
00:29
How Ridiculous
Рет қаралды 40 МЛН