No video

ਜਾਦੂਗਰਨੀ ਨੇ ਗੁਰੂ ਜੀ 'ਤੇ ਪੱਥਰ ਸੁੱਟਿਆ ਤੇ ਪਿੱਪਲ ਉਡਾ ਕੇ ਮਾਰਿਆ । Dhubri Sahib | North East 24

  Рет қаралды 352,012

Nishan Singh Australia

Nishan Singh Australia

Күн бұрын

Google Location : goo.gl/maps/yz...
Join this channel to get access to perks:
/ @nishansinghaustralia
Rewalsar Series :
• Rewalsar series
Chandigarh Series :
• Chandigarh
Leh - Ladakh Series :
• Ladakh 2021
Dharat Anandpur Di Series :
• Anandpur Sahib - Thara...
Kiratpur Sahib Series :
• Kiratpur Sahib Series

Пікірлер: 564
@buntyogra8640
@buntyogra8640 2 жыл бұрын
ਪੁਰਾਣੇ ਇਤਿਹਾਸ ਨੂੰ ਆਪਣੇ ਘਰ ਵਿੱਚ ਬੈਠ ਕੇ ਦੇਖ ਰਹੇ ਹਾਂ ਭਾਈ ਨਿਸ਼ਾਨ ਸਿੰਘ ਜੀ ਦਾ ਬਹੁਤ-ਬਹੁਤ ਦਿਲ ਤੋਂ ਧੰਨਵਾਦ ਜੀ
@prabhjotsandhu1545
@prabhjotsandhu1545 2 жыл бұрын
ਧੰਨ ਧੰਨ ਧੰਨ ਧੰਨ ਧੰਨ ਅਸੰਖ ਵਾਰ ਨਮਸਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੰਗਾਲੀਆਂ ਦੇ ਜਾਦੂਗਰਾਂ ਨੂੰ ਮਾਤ ਪਾਉਣ ਵਿਚ ਧੰਨਵਾਦ ਖਾਲਸਾ ਜੀ
@ravindranathsingh5186
@ravindranathsingh5186 2 жыл бұрын
Muglan ne sab thaa jitt leyi,,, lekan aasam bangal nu nhi jitt sake,, unha di shaktiya karke 😄😄😄
@gurnamkaurdulat3883
@gurnamkaurdulat3883 2 жыл бұрын
ਦੁਰਲੱਭ ਥਾਵਾਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਮਿਹਰ ਭਰਿਆ ਹੱਥ ਸਿਰ ਤੇ ਰੱਖਣ ਜੀ।
@balrajmaan8847
@balrajmaan8847 2 жыл бұрын
Right ❤️
@manrajsingh1392
@manrajsingh1392 2 жыл бұрын
Hi e endoehwc this egs
@gagandeepkaur9398
@gagandeepkaur9398 2 жыл бұрын
ੋਔੋਓਓਂਂਂਓਓਓਓਂਓਂਂਂਂੰ੍ਓਓਓਔਂਂਓਂਓਓਂਓਓਂਂਓਂ ਓਓਓਓਓਂਓਓਂੰਂਓਓਂਓ ੋਔੋਓਓਂਂਂਓਓਓਓਂਓਂਂਂਂੰ੍ਓਓਓਔਂਂਓਂਓਓਂਓਓਦੇਓਂੰਓਂਓੰਂਓਦੇਓਓਂਓਦੇਓਓ ਓਓਓਓਓਓਓਓਓ ਓਓਓਓਓਓ ਓਓ ਓਓਓਓਓਓਓਓਓਂਓ ਓਓਓਓਓਓਓਓਓ ੰ ਓਓਓਓਓਓਓਓਓੰੰ ੰਓਓਓਓ ਓਓਓਓਓਂਓਓਂੰਂਓਓਂਓਓਓਓਓੰੰਓ ਓੰੰੰੰ ਓਓਓਓਓਓਓਓਓ ੰ ਓਓਓਓਓਓਓਓਓਂਓ ਓਓਓਓਓਓਓਓਓਂਓ ੍
@gagandeepkaur9398
@gagandeepkaur9398 2 жыл бұрын
ਘ ੍ੰੰ ਓੰੰੰੰ ੰ
@gagandeepkaur9398
@gagandeepkaur9398 2 жыл бұрын
@@balrajmaan8847 ੰਓਓਓਓ ੰ੍ਹ
@pb65-mohali86
@pb65-mohali86 2 жыл бұрын
ਗੁਰੂ ਸਾਹਿਬਾਨ ਜੀ ਦੇ ਇਤਿਹਾਸ ਨੂੰ ਪ੍ਰਾਪਤ ਕਰਨਾ ਤੇ ਸੰਗਤ ਨਾਲ ਸਾਂਝਾ ਕਰਨਾ ਬਹੁਤ ਹੀ ਕਠਿਨ ਕਾਰਜ ਹੈ ਵੀਰ ਜੀਓ,, ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🙏🙏🙏🙏
@dimplechugh
@dimplechugh 2 жыл бұрын
ਕੋਟਾਨ ਕੋਟ ਧੰਨਵਾਦ, ਵਾਹਿਗੁਰੂ ਜੀ ਮੇਹਰ ਕਰਣ ਤਾ ਇਸ ਜਨਮ ਇਹਨਾਂ ਗੁਰ ਅਸਥਾਨਾਂ ਦੇ ਪ੍ਰਤੱਖ ਦਰਸ਼ਨ ਕਰ ਸਕੀਏ
@LuckySingh-sk2gn
@LuckySingh-sk2gn 2 жыл бұрын
Waheguru ji
@gurpreetsingh-pu6tb
@gurpreetsingh-pu6tb 2 жыл бұрын
Is janam na kho is saal kho fer ho jaan ge
@JasbirSingh-qd8jm
@JasbirSingh-qd8jm Жыл бұрын
ਜੋ ਅਜ ਭਾਈ ਸਾਹਿਬ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਅਸਥਾਨ ਦੇ ਦਰਸ਼ਨ ਕਰਵਾਏ ਹਨ ਮੈਂ ਇਹ ਕਥਾ ਪਹਿਲਾਂ ਸਣੀ ਸੀ ਅੱਜ ਦਰਸ਼ਨ ਕਰ ਲੈ ਭਾਈ ਸਾਹਿਬ ਜੀ ਬਹੁਤ ਆਨੰਦ ਆਇਆ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਕੇ
@amarjitsinghkhalsa9259
@amarjitsinghkhalsa9259 2 жыл бұрын
2014 ਵਿਚ ਧੰਨ ਧੰਨ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਕ੍ਰਿਪਾ ਕਰਕੇ ਮੇਰਾ ਮਨ ਅਤੇ ਤਨ ਇਸ ਧੁਬਰੀ ਸਾਹਿਬ ਜੀ ਦੇ ਦਰਸ਼ਨ ਕੀਤੇ ਗਏ ਸਨ
@sakinderboparai3046
@sakinderboparai3046 2 жыл бұрын
💖 ਭਾੲੀ ਨਿਸ਼ਾਨ ਸਿੰਘ ਜੀ । ਤੁਹਾਡੇ ੳੁੱਪਰ ਗੁਰੂ ਜੀ ਨੇਂ ਕਿਰਪਾ ਕਰਕੇ ੲਿਤਿਹਾਸ ਦੀ ਸੇਵਾ ਲੲੀ ਹੈ ।
@jasbirsinghsahota9563
@jasbirsinghsahota9563 2 жыл бұрын
ਵਾਹਿਗੁਰੂ ਦੀ ਮੇਹਰ ਸਦਕਾ ਅਸੀਂ ਵੀ ਸੰਗਤ ਦੇ ਨਾਲ ਇਸ ਅਸਥਾਨ ਦੇ ਦਰਸ਼ਨ ਕੀਤੇ ੬ ਅਪ੍ਰੈਲ ੨੦੨੨
@gurpindersingh2225
@gurpindersingh2225 2 жыл бұрын
ਧੰਨ ਗੁਰੂ ਧੰਨ ਗੁਰੂ ਪਿਆਰੇ
@sukhbirsingh54682
@sukhbirsingh54682 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ ਜੀ ਧੰਨ ਨਰੂ ਤੇਗ ਬਹਾਦਰ ਸਾਹਿਬ ਜੀ
@minturandhawaminturandhawa706
@minturandhawaminturandhawa706 2 жыл бұрын
ਧੰਨ ਗੁਰੂ ਤੇਗ਼ ਬਹਾਦਰ ਸਾਹਿਬ ਜੀ ਮਹਾਰਾਜ 🙏
@PritamSingh-ry6mo
@PritamSingh-ry6mo 2 жыл бұрын
ਧੰਨ ਧੰਨ ਗੁਰੂ ਤੇਗ ਬਹਾਦਰ ਜੀ ਘਰਿ ਨਉ ਨਿਧਿ ਆਵੈ ਧਾਇ ਸਭਿ ਥਾਈਂ ਹੋਇ ਸਹਾਇ 🙏🙏🙏🙏🙏
@AmarjeetKaur-ql3sd
@AmarjeetKaur-ql3sd Жыл бұрын
ਧੰਨ ਭਾਗ ਹਨ ਸਾਨੂੰ ਦਰਸ਼ਨ ਕਰਾ ਦਿੱਤੇ ਆਪਨੇ ਧੋਬੀ ਸਾਹਿਬ ਗੁਰਦੁਆਰਾ ਜੀ ਦੇ ਬਹੁਤ ਬਹੁਤ ਧੰਨਵਾਦ
@nishansinghdhillon1034
@nishansinghdhillon1034 2 жыл бұрын
ਇੱਕ ਮਹਾਨ ੲਇਤਹਸ ਦੱਸਣ ਦਾ ਆਪ ਜੀ ਦਾ ਬਹੁਤ ਬਹੁਤ ਧਨਵਾਦ ਜੀ।ਵਾਹਿਗੁਰੂ ਜੀ ਆਪ ਨੂੰ ਹਰ ਖੁਸ਼ੀ ਬਖਸ਼ਣ।🙏🙏🙏🙏🙏🙏🙏🙏🙏🙏🙏
@startodaymedia7808
@startodaymedia7808 2 жыл бұрын
Wahy guru 🙏 kzfaq.info/get/bejne/et1mdJiduanXY58.html !! ..
@dr.gurjeetsingh.phagwara5398
@dr.gurjeetsingh.phagwara5398 2 жыл бұрын
ਗੁਰੂ ਸਾਹਿਬ ਜੀ ਨੇ 12 ਸਾਲ ਪਹਿਲਾਂ ਤਰਸ ਖਾ ਕੇ ਆਪਣੇ ਅਸਥਾਨ ਦੇ ਦਰਸ਼ਨ ਬਖਸ਼ੇ ਸਨ ਅੱਜ ਆਪ ਜੀ ਨੇ ਯਾਦਾਂ ਤਾਜ਼ੀਆਂ ਕਰਵਾ ਦਿੱਤੀਆਂ
@rajinderkaur8489
@rajinderkaur8489 2 жыл бұрын
ਧੰਨ ਧੰਨ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ
@JatinderSingh-gz5kj
@JatinderSingh-gz5kj 2 жыл бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
@SurinderSingh-uq1wx
@SurinderSingh-uq1wx 2 жыл бұрын
ਖਾਲਸਾ ਜੀ ਬਹੁਤ ਸੁੰਦਰ ਅਤੇ ਰਮਣੀਕ ਇਤਿਹਾਸਕ ਅਸਥਾਨ ਹੈ ਗੁਰੂਘਰ ਦਮਦਮਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ,ਬ੍ਰਹਮਪੁਤਰ ਨਦੀ ਵੀ ਇਸ ਦੀ ਦਿੱਖ ਹੋਰ ਵੀ ਸੁੰਦਰ ਬਣਾਉਂਦੀ ਹੈ।
@Thor-gj5wc
@Thor-gj5wc 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਦਰਸ਼ਨ ਕਰਵਾਉਣ ਲਈ ਧੰਨਵਾਦ ਜੀ
@amrindersingh9685
@amrindersingh9685 2 жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਤਸ਼ਾਹ ਜੀ
@harvinderkaur634
@harvinderkaur634 2 жыл бұрын
Ji ka Khalsa WaheGuru Ji ki
@JasbirSingh-qd8jm
@JasbirSingh-qd8jm Жыл бұрын
ਵਾਹਿਗੁਰੂ ਮੇਹਰ ਕਰਨ ਭਾਈ ਸਾਹਿਬ ਜੀ ਤੇ ਜਿਨਾਂ ਨੇ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਗੁਰੁ ਸੰਗਤ ਨੂੰ ਗੁਰੁ ਧਾਮਾਂ ਦੇ ਦਰਸ਼ਨ ਕਰਵਾਉਣ ਦਾ ਵਾਹਿਗੁਰੂ ਮੇਹਰ ਕਰਨ ਵੀਰ ਦੀ ਏ ਯਾਤਰਾ ਸਫ਼ਲ ਹੋਵੇ❤❤❤❤
@GaganSingh-ss1fl
@GaganSingh-ss1fl Жыл бұрын
ਬੁਹਤ ਵਧੀਆ ਜਾਣਕਾਰੀ ਦਿੱਤੀ ਹੈ 🙏 ਧੰਨਵਾਦ ਦਰਸ਼ਨ ਕਰਵਾਏ।
@manjitsingh-xc4tv
@manjitsingh-xc4tv 2 жыл бұрын
ਨਿਸ਼ਾਨ ਸਿੰਘ ਦਾ ਚੈਨਲ ਨੰਬਰ ਇਕ ਚੈਨਲ ਹੈ ਪੰਜਾਬੀ ਦਾ , ਸਿੱਖ ਇਤਿਹਾਸ ਨਾਲ ਸੰਬੰਧਿਤ , ਘਟਨਾ ਬਿਆਨ ਕਰਨ ਦੀ ਤੇ ਕਹਾਣੀ ਕਹਿਣ ਦੀ ਜਿਹੜੀ ਕਲਾ ਨਿਸ਼ਾਨ ਸਿੰਘ ਦੇ ਹਿੱਸੇ ਆਈ ਹੈ ਓਹ ਗੁਰੂ ਸਾਹਿਬ ਦਾ ਅਸ਼ੀਰਵਾਦ ਹੈ , ਇਸ ਚੈਨਲ ਦੀ ਵਜ੍ਹਾ ਨਾਲ ਅਸੀ ਓਨਾ ਗੁਰਧਾਮਾਂ ਦੇ ਵਾਰੇ ਜਾਣ ਸਕੇ ਦਰਸ਼ਨ ਕਰ ਸਕੇ ਜਿੰਨਾ ਵਾਰੇ ਕਦੇ ਸੁਣਿਆ ਵੀ ਨਹੀਂ ਸੀ ,, ਮਿੱਠੀ ਬੋਲੀ ਤੇ ਸ਼ਾਨਦਾਰ ਪੰਜਾਬੀ ਬੋਲਣ ਲਈ ਨਿਸ਼ਾਨ ਸਿੰਘ ਧੰਨਵਾਦ ਦਾ ਪਾਤਰ ਹੈ ,, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ,,
@satnamkaur3441
@satnamkaur3441 2 жыл бұрын
Dhan dhan guru Teg Bahadur Sahib Ji 🙏
@narinderkaur3868
@narinderkaur3868 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨ ਧੰਨ ਗੁਰੂ ਤੇਗ ਬਹਾਦਰ ਜੀ ਵਾਹਿਗੁਰੂ ਧੰਨਵਾਦ
@suryasingh5522
@suryasingh5522 2 жыл бұрын
Dhan wahai guru ji 🙏🙏🙏🙏🙏
@ramandeepkaur8161
@ramandeepkaur8161 2 жыл бұрын
Waheguru g ka khalsa waheguru g ki Fateh
@DAVINDERSINGH-uq9bt
@DAVINDERSINGH-uq9bt 2 жыл бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀੳ❤️🙏🏼🙏🏼
@MannatandAshmeet0911
@MannatandAshmeet0911 2 жыл бұрын
ਵਾਹਿਗੁਰੂ ਜੀ ਤੇਰੇ ਚੋਝ ਨਿਆਰੇ ਜੀ🙏🙏
@BikramSingh-re1my
@BikramSingh-re1my 2 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ
@reshampalsingh4683
@reshampalsingh4683 2 жыл бұрын
S.Nishan Singh Ji Australia is working very hard on Sikh History. I stay near about four years at Siliguri,but never came to know about this historic place. ਵਾਹਿਗੁਰੂ ਤੁਹਾਡੇ ਤੇ ਹਮੇਸ਼ਾ ਮਿਹਰ ਭਰਿਆ ਹੱਥ ਰੱਖਣ। ਦੇਗ਼ ਤੇਗ਼ ਫ਼ਤਹਿ
@atmasingh6751
@atmasingh6751 2 жыл бұрын
ਧੰਨ ਨਾਨਕ ਤੇਰੀ ਵੱਡੀ ਕਮਾਈ
@Harsimrat_palette07
@Harsimrat_palette07 2 жыл бұрын
Waheguru Ji Ka Khalsa Waheguru Ji Ki Fateh... Bhai Sahib Ji🙏 we're so thankful to you for showing such beautiful Gurdawara Sahib ji. 🙏
@PritDhillon-ki4pd
@PritDhillon-ki4pd 3 ай бұрын
28 ਸਾਲਾਂ ਪਹਿਲਾਂ ਅਸੀਂ ਇਸ ਜਗ੍ਹਾ ਦੇ ਦਰਸ਼ਨ ਕੀਤੇ ਸਨ ਅੱਜ ਸਿੰਘ ਸਾਹਿਬ ਨੇ ਦੁਬਾਰਾ ਦਰਸ਼ਨ ਕਰਵਾਏ ਧੰਨਵਾਦ ਜੀ
@gurnamsingh6853
@gurnamsingh6853 2 жыл бұрын
ਖਾਲਸਾ ਜੀ ਬਹੁਤ ਵਧੀਆ ਗੁਰੂ ਨਾਨਕ ਜੀ ਤੇ ਗੁਰੂ ਤੇਗ ਬਹਾਦਰ ਜੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਵਾਹਿਗੁਰੂ ਜੀ ਆਪ ਜੀ ਚੜ੍ਹਦੀ ਕਲਾ ਚ ਰੱਖਣ ਅਸਾਮ ਚ ਗੁਹਾਟੀ ਲਾਲ ਮਿੱਟੀ ਬੇਲ ਤਰਾਂ ਚ ਮੈਂ ਚਾਰ ਪੰਜ ਮਹੀਨੇ ਰਿਹਾ ਸੀ ਧੂੰਬੜੀ ਸਾਹਿਬ ਦਰਸ਼ਨ ਕਰਨ ਦੀ ਇੱਛਾ ਸੀ ਪਰ ਨਹੀਂ ਜਾ ਸਕਿਆ ਬਿਨੁ ਭਾਗਾ ਸਤਸੰਗੁ ਨਾ ਲੱਭੇ ਸੋ ਅੱਜ ਸਾਹਿਬ ਜੀ ਦਰਸ਼ਨ ਦੀਦਾਰੇ ਵੀਡੀਓ ਰਾਹੀਂ ਕਰੇ ਥੋੜਾ ਸਕੂਨ ਮਿਲ ਗਿਆ ਮਨ ਨੂੰ ਸ਼ਾਂਤੀ ਮਿਲੀ ਧੰਨਵਾਦ ਜੀ ਵਾਹਿਗੁਰੂ ਜੀਉ
@amrindersingh9685
@amrindersingh9685 2 жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ
@randhirkaur786
@randhirkaur786 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਰਵਾਨ ਕਰਨਾ ਜੀ
@khalsapunth8570
@khalsapunth8570 11 ай бұрын
ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ
@gurjeetsingh7002
@gurjeetsingh7002 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਧੰਨ ਭਾਗ ਹਨ ਬਾਬਾ ਜੀ ਤੁਹਾਡੇ ਜਿਹੜੇ ਲੋਕ ਕਾ ਨੂੰ ਘਰ ਬੈਠੇ ਆ ਨੂੰ ਦਰਸ਼ਣ ਕਰ ਵਾ ਰਹੇ ਹੋ
@DAVINDERSINGH-uq9bt
@DAVINDERSINGH-uq9bt 2 жыл бұрын
ਵਾਹਿਗੁਰੂ ਵਾਹਿਗੁਰੂ ਜੀੳ🌹🙏🏼🙏🏼
@kirandeepkaur8831
@kirandeepkaur8831 2 жыл бұрын
Waheguru ji ka khalsa Waheguru ji ki fateh 🙏
@SprintGamerz_13
@SprintGamerz_13 2 жыл бұрын
WaheGuru Ji ka Khalsa WaheGuru Ji ki Fateh 🙏
@beantsingh2455
@beantsingh2455 2 жыл бұрын
ਵਾਹਿਗੁਰੂ ਜੀ ਮੇਹਰ ਕਰੋ 🙏
@rajindersaini1563
@rajindersaini1563 2 жыл бұрын
Waheguru ji ka khalsa waheguru ji ki Fateh 🙏🙏❤️❤️
@sukhvirkaur801
@sukhvirkaur801 2 жыл бұрын
ਸੇਵਾ ਨੂੰ ਲਗਦਾ ਮੇਵਾ ਇਕਿ ਸੇਵਕ ਗੁਰਿ ਪਾਸਿ ਇਕਿ ਗੁਰਿ ਕਾਰੇ ਲਾਈਆ।। 🙏🙏🙏🙏🙏
@lovesohi8208
@lovesohi8208 2 жыл бұрын
Dhan bhang tuhade te tuhade sadka sade jehre video de jariye guru sahib ji di Charan chhoh dharti de Darshan kr Rahe aa khalsa ji tuhada bhut bhut dhanwaad waheguru jii ka khalsa waheguru jii ki fateh🙏🙏
@chahalchahal937
@chahalchahal937 2 жыл бұрын
ਗੁਰੂ ਜੀ ਦੇ ਸਿੱਖ ਕੀ ਕਿੰਤੂ ਨਈ ਕਰਦੇ.....ਜਿਨਾ ਦੇ ਨਸੀਬ ਚ ਗੁਰੂ ਜੀ ਦੀਅਾਂ ਬਖਸਿਸਾਂ ਨਈ ੳੁਹ ਜੋ ਮਰਜੀ ਸੋਚੀ ਜਾਣ(ਹੁੰਦੀਅਾਂ ਨੇ ਕਰਾਮਾਤਾ🙏)
@GurwinderSingh-qz1xe
@GurwinderSingh-qz1xe 2 жыл бұрын
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏 🙏🙏☬☬ਵਾਹਿਗੁਰੂ ਜੀ☬☬🙏🙏
@SunnySingh-xe3mr
@SunnySingh-xe3mr 2 жыл бұрын
Waheguru ji🌹
@jassrai3596
@jassrai3596 2 жыл бұрын
ਵਾਹਿਗੁਰੂ। ਜੀ
@phulwindersingh1457
@phulwindersingh1457 2 жыл бұрын
ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜੋ ਤੁਸੀਂ ਵੀ ਡੀ ਓ ਵਿੱਚ ਕਿਹਾ ਹੈ ਕਿ ਅੱਜ ਦੇ ਸਮੇਂ ਦੇ ਨਾਸਤਿਕ ਲੋਕ ਕਹਿਣਗੇ ਕਿ ਪੱਥਰ ਉੱਡ ਨਹੀਂ ਸਕਦੇ ਉਸ ਕੰਮ ਦਾ ਠੇਕਾ ਤਾਂ ਢੱਡਰੀ ਨੇ ਲੈ ਲਿਆ ਹੈ
@amarjeetsingh8636
@amarjeetsingh8636 2 жыл бұрын
ਵਾਹਿਗੁਰੂ ਜੀ ਕਿਰਪਾ ਕਰਨ ਜੀ।
@gurwindersinghgurwinder3242
@gurwindersinghgurwinder3242 2 жыл бұрын
ਧੰਨ ਵਾਹਿਗੁਰੂ ਸਾਹਿਬ ਜੀ 🙏🙏🌹🌷
@sukhrajdhillonsingh
@sukhrajdhillonsingh 2 жыл бұрын
*ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ * 🌹🌹🌹🌹🌹🌹🙏🏼
@Harpreetsingh-xg9gh
@Harpreetsingh-xg9gh 2 жыл бұрын
Dhan Shri Guru Teg Bahadar sahib ji maharaj
@kanwarnaunihalsinghaulakh6895
@kanwarnaunihalsinghaulakh6895 2 жыл бұрын
ਵੀਰ ਜੀ ਗੁਰੂ ਫਤਿਹ ਪਰਵਾਨ ਹੋਵੇ ਜੀ ਬਹੁਤ ਹੀ ਵੱਡੇ ਇਤਿਹਾਸਕ ਗੁਰਦੁਆਰਾ ਸਾਹਿਬ ਨਾਲ ਸਾਂਝ ਪਈ ਹੈ ਵਡਮੁੱਲੀ ਜਾਣਕਾਰੀ ਦੇਣ ਲਈ ਆਪ ਜੀ ਦਾ ਕੋਟਨ ਕੋਟ ਧੰਨਵਾਦ ਜੀ ਸਫਰ ਇਸੇ ਤਰਾਂ ਜਾਰੀ ਰਹੇ ਪਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ
@JarnailSingh-bx9oo
@JarnailSingh-bx9oo 2 жыл бұрын
Dhan Dhan Satguru Sri Nanak Dev Ji Maharaj 🙏🙏🙏
@netarbahadur5846
@netarbahadur5846 2 жыл бұрын
Sat nam shree waheguru. Ji🙏🙏🙏🙏
@gurmeetkaur5772
@gurmeetkaur5772 2 жыл бұрын
Waheguru ji lakh lakh shukrana 🙏😊
@bhupinderkaur8236
@bhupinderkaur8236 2 жыл бұрын
ਧੰਨਵਾਦ ਭਾਈ ਸਾਹਿਬ ਜੀ ਗੁਰੂਘਰ ਦੇ ਦਰਸਨ ਕਰਵਾਉਣ ਲਈ ਖੁਸਕਿਸਮਤ ਹਾਂ ਜੀ🙏🙏🙏🙏
@aman4219
@aman4219 2 жыл бұрын
Waheguru ji waheguru ji
@sharankahlon1825
@sharankahlon1825 2 жыл бұрын
Dhan Dhan Guru Nanak sahib ji Dhan Dhan Guru Teg Bahadur sahib ji 🙏🏻🙏🏻
@daljitkaurdhillon7004
@daljitkaurdhillon7004 2 жыл бұрын
ਵੀਰ ਜੀ ਇਹ ਦੁਰਲੱਭ ਇਤਿਹਾਸਿਕ ਅਸਥਾਨਾਂ ਦੇ ਦਰਸ਼ਨ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਜੀ 👏👏👏👏👏
@NigraanSewaSanstha
@NigraanSewaSanstha 2 жыл бұрын
ਵੀਰ ਜੀ ਬਹੁਤ ਬਹੁਤ ਧਨਵਾਦ ਜੀ 🙏🙏🙏🙏🙏
@HarpalSingh-px9zb
@HarpalSingh-px9zb 2 жыл бұрын
ਭਾਈ ਸਾਹਿਬ ਤੁਸੀਂ ਧੰਨ ਹੋ ਜੋ ਤੁਸੀਂ ਇਤਿਹਾਸ ਖੋਜ ਰਹੇ ਹੋ
@mdsk6273
@mdsk6273 2 жыл бұрын
ਧੰਨਵਾਦ ਜੀ ਏਸ ਇਤਿਹਾਸ ਬਾਰੇ ਸੰਤ ਮਸਕੀਨ ਜੀ ਪਾਸੋਂ ਕਥਾ ਵਿੱਚ ਸੁਣਿਆ ਸੀ ਤੁਸੀ ਦਰਸ਼ਨ ਵੀ ਕਰਵਾ ਦਿੱਤੇ 🙏🙏।
@hardeepsidhu5876
@hardeepsidhu5876 2 жыл бұрын
Waheguru ji
@sukhmaansaab1963
@sukhmaansaab1963 2 жыл бұрын
ਜਿਹੜਾ ਇਤਿਹਾਸ ਸਾਨੂੰ ਪਤਾ ਵੀ ਨਹੀਂ ਸੀ ਤੁਸੀ ਘਰੇ ਬੈਠਿਆਂ ਦਿਖਾਇਆ ਸਾਨੂੰ ,ਬਹੁਤ ਬਹੁਤ ਧੰਨਵਾਦ ਜੀ ,, ਵਾਹਿਗੁਰੂ ਜੀ
@Singhapur1
@Singhapur1 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਪ੍ਰਵਾਨ ਕਰਨੀ। ਧੰਨ ਗੁਰਸਿੱਖੀ ਧਨੀ ਗੁਰੂਆਂ ਕੇ ਸਿੱਖ । ਸਦੂਰ ਪੂਰਬ ਹਿੰਦ ਅਤੇ ਆਸਾਮ ਦੀ ਨਵੀਂ ਸਰਕਾਰਾਂ ਤੋਂ ਹਿਮਾਇਤ ਲੈਣ ਵਿੱਚ ਸਾਂਝੇ ਲਾਹੇ ਹਨ, ਸਾਡੇ ਤੀਰਥਸੇਵੀਆਂ, ਤੀਰਥਯਾਤਰੀਆਂ ਅਤੇ ਉਨ੍ਹਾਂ ਦੇ ਆਰਥਿਕ ਲਾਭ ਸਭਨਾਂ ਲਈ ਖ਼ੁਸ਼ੀ ਦੇ ਕਾਰਨ ਬਣਨਗੇ। ਆਪਜੀ ਵਰਗੇ ਉੱਦਮੀਆਂ ਦੀ ਸ਼ਲਾਘਾ ਅਤੇ ਸਫ਼ਲਤਾ, ਚੜ੍ਹਦੀ ਕਲ੍ਹਾ ਲਈ ਅਰਦਾਸ। ਡਾ ਰਣਜੀਤ ਸਿੰਘ, ਮੇਰਠ।
@bhupinderkaur8112
@bhupinderkaur8112 2 жыл бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਨੂੰ ਕੋਟਾਨ ਕੋਟ ਨਮਸਕਾਰ
@sonufarmer255
@sonufarmer255 2 жыл бұрын
ਧੰਨਵਾਦ ਵੀਰ ਜੀ ਦਰਸ਼ਨ ਕਰਵਾਉਣ ਲਈ
@PunjabiTravelLover
@PunjabiTravelLover 2 жыл бұрын
🙏
@balrajmaan8847
@balrajmaan8847 2 жыл бұрын
Waheguru waheguru waheguru ji ki 🙏❤️
@jaspalchangal8274
@jaspalchangal8274 2 жыл бұрын
ਬਹੁਤ_ਬਹੁਤ ਧੰਨਵਾਦ ਖਾਲਸਾ ਜੀ
@bindersingh1452
@bindersingh1452 2 жыл бұрын
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
@jarnailsidhu1089
@jarnailsidhu1089 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ
@amaruk0676
@amaruk0676 2 жыл бұрын
Satnaam waheguru ji
@parladsingh6817
@parladsingh6817 2 жыл бұрын
ਲੱਖ ਲਾਹਨਤਾਂ ਤੁਹਾਡੇ ਤੇ ਗੁਰਬਾਣੀ ਤੋਂ ਉਲਟ ਕਰਾਮਾਤੀ ਕਹਾਣੀਆਂ ਜੋੜਕੇ ਗੁਰੂ ਸਾਹਿਬਾਨ ਦੀ ਮਿੱਟੀ ਪੁਲੀਤ ਕਰਦਿਆਂ ਨੂੰ ਤੁਹਾਨੂੰ ਸ਼ਰਮ ਵੀ ਨਹੀਂ ਆਉਂਦੀ ਲੱਖ ਲਾਹਨਤ ਫੇਰ ਤੋਂ ਤੁਹਾਡੇ ਤੇ
@gurwindersidhu6542
@gurwindersidhu6542 2 жыл бұрын
Ehi reality a, per tusi Singh sabha te ykeen krde o, jinna de dil vich hindu ate dalit samaj ly nafrat c, es karke unna ne guru Gobind Singh Ji de Bani nu ve nhi manea, jithe Guru Sahib ne Hindu devte da jiker kita us nu singh sabha valea ne galat krar ditta jd k Baba Banda Singh bhadur to badh Sikh misal , ate Bhai Mani Singh ne kade v dasam Granth te sawal nhi uthaya, singh sabha de kai member pro British cn, es karke unna ne dyar nu sropa pya c, ajj ve sikha nu guru sahib de real history to door kita ja reha, taki Sikh dharam extremists banea ja sake, eh sab enna appne kolo nhi bnaea, es sthan history a, je koi sakh hai ta ja k us stone nu hilla k dekh Lavo. Eh sab sgpc de under gurudware a, ja ke sgpc nu pucho, jo board history likhi, ohi unna ne dasi a, tusi nhi jkeen karna ta na karo, per Bengal ate Assam black magic ly ajj ve famous ne, Buddha religion de 3rd class vajarjan be ethhe Suru hoi c, jo tantra mantra ly jani jandi c,
@parladsingh6817
@parladsingh6817 2 жыл бұрын
@@gurwindersidhu6542 ਮੈਂ ਸਾਰਾ ਨਹੀਂ ਪੜਿਆ ਲੋੜ ਵੀ ਨਹੀਂ ਪਰ ਬਚਿਤ੍ਰ ਨਾਟਕ ਨੂੰ ਜੇ ਇਨ ਬਿਨ ਮੰਨਦੇ ਹੋ ਤਾਂ ਫਿਰ ਮਾਂ ਨਾਲ ਧੀ ਨਾਲ ਭੈਣ ਨਾਲ ਸੰਬੰਧ ਬਣਾਉਣੇ ਠੀਕ ਹੈ ਹਿੰਦੂ ਮੁਸਲਮਾਨਾ ਵਾਂਗ ਕੋਈ ਫ਼ਰਕ ਨਹੀਂ ,,, ਤੁਸੀਂ ਪੂਜਾਰੀ ਲੋਕਾਂ ਨੇ ਆਪਣੀਆਂ ਦੁਕਾਨਾਂ ਚਲਾਉਣ ਲਈ ਇਹ ਕਰਾਮਾਤਾਂ ਦੇ ਝੂਠੇ ਅਡੰਬਰਾਂ ਦਾ ਪ੍ਰਚਾਰ ਕਰਦੇ ਹੋ , ਜਦਕਿ ਗੁਰਬਾਣੀ ਕਿਸੇ ਦੇਵੀ ਦੇਵਤੇ ਅਵਤਾਰ ਵਾਦ ਕਿਸੇ ਰੱਬ ਨੂੰ ਨਹੀਂ ਮੰਨਦੀ,,, ਗੁਰਬਾਣੀ ਮੁਤਾਬਿਕ ਸੱਚ ਦਾ ਗਿਆਨ ਕੁਦਰਤ ਦੇ ਨਿਯਮਾਂ ਦਾ ਗਿਆਨ ਹੀ ਰੱਬ ਗੁਰੂ ਸਤਿਗੁਰੂ ਅਮ੍ਰਿਤ ਸਭ ਕੁੱਝ ਗਿਆਨ ਹੀ ਹੈ ਬਾਕੀ ਜੇ ਜ਼ਿਆਦਾ ਗੱਲ ਬਾਤ ਕਰਨੀ ਤਾਂ ਵੱਟਸਐਪ ਨੰਬਰ ਦੇਵਾਂ ਤੁਹਾਨੂੰ ਦੱਸੋ ਜੀ
@parladsingh6817
@parladsingh6817 2 жыл бұрын
@@gurwindersidhu6542 ਬੁੱਧ ਮਜ਼ਹਬ ਬਾਰੇ ਵੀ ਗ਼ਲਤ ਧਾਰਨਾ ਹੈ ਤੁਹਾਡੀ
@amrindersingh9685
@amrindersingh9685 2 жыл бұрын
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਪਾਤਸ਼ਾਹ ਜੀ
@rajinderjitsingh506
@rajinderjitsingh506 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ
@harjinderkaurdhillon7789
@harjinderkaurdhillon7789 2 жыл бұрын
ਖ਼ਾਲਸਾ ਵੀਰ ਜੀ ਆਪ ਗੁਰਦਵਾਰਾ ਸਾਹਿਬ ਦੇ ਦਰਸ਼ਨ ਕੈਸੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਸਦਾ ਚੜਦੀ ਕਲਾ ਰਹੋ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@gurbhajankaur3281
@gurbhajankaur3281 2 жыл бұрын
Waheguru ji 🌹🌹🙏🏻🙏🏻
@balwinderbrar3739
@balwinderbrar3739 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਬਹੁਤ ਬਹੁਤ ਧੰਨਵਾਦ ਜੀ ਗੁਰੂ ਘਰਾ ਦੇ ਦਰਸ਼ਨ ਕਰਵਾਉਣ ਤੇ 🙏🙏🙏
@HISTORY_99
@HISTORY_99 2 жыл бұрын
वाहेगुरु मेहर करना हम आपको शत शत नमन् करते हैं ।🙏❤🙏❤🙏
@charanjeetkaur7483
@charanjeetkaur7483 2 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਭਾਈ ਸਾਹਿਬ ਆਪ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਜਿਨ੍ਹਾਂ ਨੇ ਸਾਨੂੰ ਪਥਰ ਸਾਹਿਬ ਜੀ ਦੇ ਦਰਸ਼ਨ ਕਰਵਾਏ ਹਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ‌🙏🙏
@shamsherjandli2101
@shamsherjandli2101 2 жыл бұрын
वाह जी वाह खालसा जी गुरु की महिमा को कितने सुंदर शब्दों के अंदर आपने ऊ ओके रिया है
@dilbagsingh9145
@dilbagsingh9145 2 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ। ਗੁਰਦੁਆਰਾ ਧੂਬੜੀ ਸਾਹਿਬ ਦੇ ਦਰਸ਼ਨ ਤੇ ਇਤਿਹਾਸ ਬਾਰੇ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ। ਧੰਨ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਜੀ। ਵੀਰ ਜੀ ਬੰਗਾਲ ਵਿੱਚ ਕੂਚ ਬਿਹਾਰ ਸ਼ਹਿਰ ਵਿੱਚ ਰਾਜਮਹਿਲ ਹੈ। ਇੱਕ ਟੈਂਕ ਹੈ ਸ਼ਾਇਦ 1971 ਜੰਗ ਵੇਲੇ ਦਾ ਅਸੀਂ 1996 ਵਿੱਚ ਟਰੱਕ ਲੈ ਕੇ ਗਏ ਸੀ। ਉਸਦੇ ਬਾਰੇ ਜਾਣਕਾਰੀ ਦੇਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ।।
@hitlistgood4917
@hitlistgood4917 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ
@nitinbhardwaj754
@nitinbhardwaj754 2 жыл бұрын
Waheguru ji ka khalsa waheguru ji ki fateh Baba ji main tuhda bahut bada fan ha main tuhde Sare blogs dekh da ha te tuhdi awaz di mithas krke ohna nu dekhan da aur aanad aanda hai
@gjitsidhupb4682
@gjitsidhupb4682 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@kspanjwarh
@kspanjwarh 2 жыл бұрын
ਵਾਹਿਗੁਰੂ ਜੀ।
@rajindersehgal5273
@rajindersehgal5273 2 жыл бұрын
ਵਾਹਿਗੁਰੇ ਜੀ
@navidhillon5968
@navidhillon5968 2 жыл бұрын
Satnam Siri Waheguru g koti kot Parnam baba g dhan Dhan Siri guru Nanak Sahib g 🙏🙏🙏🚩🚩🚩🌹🌹
@dhanveersingh5428
@dhanveersingh5428 2 жыл бұрын
ਢੰਡਰੀ ਐਡ ਕਾਂਗਰਸ ਦੇ ਪ੍ਰਚਾਰਕ ਚੁਟਕਲੇ ਪ੍ਰਸਾਦ ਆਪ ਨੂੰ ਕੀ ਜਵਾਬ ਦੇਣ ਉਨ੍ਹਾਂ ਲਈ ਤਾਂ ਗੱਲ ਗਲਤ ਲੱਗੇਗੀ
@sukveersingh3159
@sukveersingh3159 2 жыл бұрын
ਵਾਹਿਗੁਰੂ ਜੀ ਸਤਿਨਾਮ ਜੀ
@preetgamer6051
@preetgamer6051 2 жыл бұрын
Thanks bhai sahib ji
@tarsemgrewal9634
@tarsemgrewal9634 2 жыл бұрын
Vahaguru ji Vahaguru ji Dhan Dhan Sri guru Nanak dav ji many thanks for showing beautiful places Vahaguru bless you all
@baldevkaur1573
@baldevkaur1573 2 жыл бұрын
satkar jog baba app g bout dhanbad h g asi punjab ch baithe guru dham g de darshan kr rhe han vaheguru app nu charhdikala bakhshn
@SukhdevSingh-pz8ii
@SukhdevSingh-pz8ii 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਹਿ ।।ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾਂ ਬਖਸ਼ਣ ਜੀ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਇਹੀ ਸਾਡੀ ਅਰਦਾਸ ਹੈ ਜੀ
@BaljinderSingh-ri9gw
@BaljinderSingh-ri9gw 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@nambardar9676
@nambardar9676 2 жыл бұрын
ਬਹੁਤ ਵਧੀਆ ਖਾਲਸਾ ਜੀ
Nurse's Mission: Bringing Joy to Young Lives #shorts
00:17
Fabiosa Stories
Рет қаралды 6 МЛН
Schoolboy Runaway в реальной жизни🤣@onLI_gAmeS
00:31
МишАня
Рет қаралды 4,1 МЛН
女孩妒忌小丑女? #小丑#shorts
00:34
好人小丑
Рет қаралды 87 МЛН
Running With Bigger And Bigger Feastables
00:17
MrBeast
Рет қаралды 168 МЛН
Nurse's Mission: Bringing Joy to Young Lives #shorts
00:17
Fabiosa Stories
Рет қаралды 6 МЛН