ਜੀਜੇ ਨਾਲ ਧੋਖਾ ep 194 |new punjabi Short movie 2024 | Punjabi Natak | Sukhpal Video

  Рет қаралды 224,759

Pendu Virsa vlogs

Pendu Virsa vlogs

Ай бұрын

ਜੀਜੇ ਨਾਲ ਧੋਖਾ ep 194 |new punjabi Short movie 2024 | Punjabi Natak | Sukhpal Video‪@PenduVirsaMansa‬
#penduvirsa #penduvirsavlogs #newpunjabimovie2023 #punjabishortfilm
#punjabinatak
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਬੇਬੇ ਦੀਆਂ ਧੀਆਂ-
• ਬੇਬੇ ਦੀਆਂ ਧੀਆਂ ep 176 ...
ਬੇਬੇ ਦੀਆਂ ਟੂੰਮਾਂ-
• ਬੇਬੇ ਦੀਆਂ ਟੂੰਮਾਂ ep 17...
ਮਾੜੀ ਸੋਚ-
• ਮਾੜੀ ਸੋਚ ep 170 | new ...
ਰੱਖੜੀ (ਕੱਚੇ ਧਾਗੇ )-
• ਰੱਖੜੀ (ਕੱਚੇ ਧਾਗੇ ) EP ...
ਜੇ ਸੱਸ ਮਾਂ ਬਣਜੇ-
• ਜੇ ਸੱਸ ਮਾਂ ਬਣਜੇ (ਭਾਗ 2...
ਬਹਿਰੂਪਣ-
• ਬਹਿਰੂਪਣ EP 85 | new pu...
ਹੜ੍ਹਾਂ ਵਿੱਚ ਰਿਸ਼ਤੇ ਰੁੜ੍ਹੇ -
• ਹੜ੍ਹਾਂ ਵਿੱਚ ਰਿਸ਼ਤੇ ਰੁੜ...
ਸੱਸ ਦੀ ਸੇਵਾ-
• ਸੱਸ ਦੀ ਸੇਵਾ EP 79 | ne...
ਮਾਂ ਦੀ ਗਲਤੀ -
• ਮਾਂ ਦੀ ਗਲਤੀ EP 76 | ne...
ਮਾੜੀਆਂ ਗੁਆਂਢਣਾਂ-
• ਮਾੜੀਆਂ ਗੁਆਂਢਣਾਂ EP 73 ...
ਸਾਲਾ ਬਣਿਆ ਸੱਪ-
• ਸਾਲਾ ਬਣਿਆ ਸੱਪ EP 70 | ...
ਕੁੜੀ ਵਾਲੇ ਦਾਜ ਮੰਗਦੇ-
• ਕੁੜੀ ਵਾਲੇ ਦਾਜ ਮੰਗਦੇ EP...
ਜਵਾਕਾਂ ਨੂੰ ਛੁੱਟੀਆਂ
• ਜਵਾਕਾਂ ਨੂੰ ਛੁੱਟੀਆਂ EP ...
ਨੂੰਹ ਦੀ ਸਕੀਮ
• ਨੂੰਹ ਦੀ ਸਕੀਮ EP 43 | n...
ਝੂਠਾ ਮੋਹ -
• ਝੂਠਾ ਮੋਹ EP 42 | new p...
ਜੀਜਾ ਠੱਗ ਸਾਲਾ ਚੋਰ -
• ਜੀਜਾ ਠੱਗ ਸਾਲਾ ਚੋਰ EP 4...
ਜਵਾਕ ਵਾਲੀ ਨੂੰਹ -
• ਜਵਾਕ ਵਾਲੀ ਨੂੰਹ EP 40 |...
ਬਾਪੂ ਦਾ ਬੀਮਾ -
• ਬਾਪੂ ਦਾ ਬੀਮਾ EP 39 | n...
ਸੁਖਪਾਲ ਦੇ ਪੇਕਿਆਂ ਦਾ ਸੀਰੀ -
• ਸੁਖਪਾਲ ਦੇ ਪੇਕਿਆਂ ਦਾ ਸੀ...
ਗਲਤੀ ਦਾ ਪਛਤਾਵਾ -
• ਗਲਤੀ ਦਾ ਪਛਤਾਵਾ EP 37 |...
ਨੂੰਹ ਦੀ ਬੇਕਦਰੀ -
• ਨੂੰਹ ਦੀ ਬੇਕਦਰੀ EP 36 |...
ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
• ਸੁਖਪਾਲ ਕਹਿੰਦੀ ਮੈਂ ਪਲਾਜ...
ਸੁਖਪਾਲ ਨੂੰ ਆ ਗਈ ਨਾਨਕਸ਼ੱਕ -
• ਸੁਖਪਾਲ ਨੂੰ ਆ ਗਈ ਨਾਨਕਸ਼ੱ...
ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
• ਸੁਖਪਾਲ ਕਹਿੰਦੀ ਸਹਿਰ ਚ ਰ...
ਸੱਸ ਨੂੰ ਨਸ਼ਾ -
• ਸੱਸ ਨੂੰ ਨਸ਼ਾ |new punja...
ਪਹਿਲੀ ਧੀ -
• ਪਹਿਲੀ ਧੀ | Ep 45|new p...
ਮਾਂ ਦੀ ਸਿਆਣਪ Ep 43 -
• ਮਾਂ ਦੀ ਸਿਆਣਪ Ep 43|new...
ਜੇਠਾਣੀ ਦੇ ਰੰਗ Ep 40 -
• ਜੇਠਾਣੀ ਦੇ ਰੰਗ Ep 40|ne...
ਠੱਗਣੀ ਨੂੰਹ -
• ਠੱਗਣੀ ਨੂੰਹ | new punja...
ਰੌਲਾ ਸਰਪੰਚੀ ਦਾ -
• ਰੌਲਾ ਸਰਪੰਚੀ ਦਾ | new p...
ਧੀ ਦਾ ਅਸਲੀ ਦਾਜ -
• ਧੀ ਦਾ ਅਸਲੀ ਦਾਜ | new p...
ਜਨਮ ਦਿਨ ਸੁਖਪਾਲ ਦਾ -
• ਜਨਮ ਦਿਨ ਸੁਖਪਾਲ ਦਾ || @...
ਸ਼ਰਾਬੀ ਘਰਵਾਲਾ -
• ਸ਼ਰਾਬੀ ਘਰਵਾਲਾ Sharab...
ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
• ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
ਸ਼ਰੀਕਾਂ ਦਾ ਡੰਗ -
• ਸ਼ਰੀਕ ਦਾ ਡੰਗ | ਵੀਡੀਓ | ...
ਜੁਗਾੜੀ ਜੱਟ -
• ਜੁਗਾੜੀ ਜੱਟ ।| ਵੀਡੀਓ | ...
ਵੱਡੇ ਘਰ ਦੀ ਧੀ -
• ਵੱਡੇ ਘਰ ਦੀ ਧੀ | nooh |...
ਮੋਹ ਦੀਆਂ ਤੰਦਾਂ -
• ਮੋਹ ਦੀਆਂ ਤੰਦਾਂ| moh di...
ਘਰਵਾਲੀ ਦਾ ਕੁਟਾਪਾ -
• ਘਰਵਾਲੀ ਦਾ ਕੁਟਾਪਾ | gha...
ਟੁੰਡਾ ਜੇਠ -
• ਟੁੰਡਾ ਜੇਠ | tunda jeth...
ਕੈਦੀ ਨੂੰਹ -
• ਕੈਦੀ ਨੂੰਹ | kaidi nooh...
ਨੂੰਹ ਬਣੀ ਭੂਤ -
• ਨੂੰਹ ਬਣੀ ਭੂਤ |nooh vic...
ਕਬੀਲਦਾਰੀ -
• ਕਬੀਲਦਾਰੀ | Kabeeldari ...
ਮੇਲੇ ਵਾਲੇ ਦਿਨ ਪਕੋੜੇ -
• ਮੇਲੇ ਵਾਲੇ ਦਿਨ ਪਕੋੜੇ | ...
ਸੁਖਪਾਲ ਘੁੰਮਣ ਜਾਣ ਨੂੰ ਫਿਰੇ -
• ਸੁਖਪਾਲ ਘੁੰਮਣ ਜਾਣ ਨੂੰ ਫ...
ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
• ਖੀਰ ਪੂੜੇ ਬਣਾਏ ਮੀਂਹ ਵਾਲ...
ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
• ਬੱਪੀਆਣਾ ਪਿੰਡ ਦੀਆਂ ਤੀਆਂ...
ਬੱਪੀਆਣਾ ਦੀਆਂ ਤੀਆਂ -
• ਬੱਪੀਆਣਾ ਦੀਆਂ ਤੀਆਂ | te...
ਪੇਂਡੂ ਵਿਰਸਾ ਜਾਗੋ -
• ਪੇਂਡੂ ਵਿਰਸਾ ਜਾਗੋ ॥ ਬੋਲ...
ਬੋਲੀਆਂ ਦਾ ਹੜ -
/ f_r8cn6hq7
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
DO SUBSCRIBE MY ANOTHER CHANNEL - PENDU VIRSA
/ @penduvirsamansa
SUBSCRIBE PENDU VIRSA VLOGS AND STAY TUNED FOR MORE SUCH VIDEOS .
#penduvirsa
#penduvirsavlogs
#newpunjabimovie2023
#shortfilm
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies,new punjabi comedy video,new punjabi comedy short video

Пікірлер: 690
@user-cz3ib4bq9m
@user-cz3ib4bq9m Ай бұрын
ਸੁਖਪਾਲ ਬੇਟੇ ਜਸੇ ਬੇਟੇ ਵੀਡੀਓ ਦਾ ਐਂਡ ਬਹੁਤ ਹੀ ਵਧੀਆ ਤਰੀਕੇ ਨਾਲ ਸਨੇਹਾ ਦਿਤਾ ਗਿਆ ਐਂਡ ਦੇਖ ਮਨ ਭਰ ਆਇਆ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਨਿਰਮਲ ਸਿੰਘ ਸਿੰਕਦਰ ਪੂਰਾ ਮਲੇਰਕੋਟਲਾ
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-pg7fl3xw7p
@user-pg7fl3xw7p Ай бұрын
ਬਾਈ ਜੀ ਬਿੰਦਰ ਦਾ ਵੀ ਦੱਸਣਾ ਸੀ ਕਿ ਬਣਿਆ ਉਹਨੇ ਵੀ ਤਾਂ ਬੇਈਮਾਨੀ ਕੀਤੀ ਸੀ ਤੁਹਾਡੇ ਨਾਲ
@rohitkumar-xm3bq
@rohitkumar-xm3bq 22 күн бұрын
0
@HarnekSingh-oz6bw
@HarnekSingh-oz6bw Ай бұрын
ਮਾੜੀ ਜ਼ਨਾਨੀ ਘਰ ਪਾੜ ਦਿੰਦੀ ਆ ਇਹ ਘਰ ਘਰ ਦੀ ਕਹਾਣੀ ਹੈ
@JassaSukhpal
@JassaSukhpal Ай бұрын
🙏
@jagdevsingh8335
@jagdevsingh8335 Ай бұрын
ਜੱਸੇ ਵੀਰ ਜੀ ਤੁਹਾਡੀ ਵੀਡੀਓ ਕਾਫੀ ਰੌਚਿਕ ਬਣੀ ਹੈ ਅਤੇ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਸਦਾ ਖੁਸ਼ ਰਹੋ ਹਸਦੇ ਵਸਦੇ ਰਹੋ ਸਦਾ ਖੁਸ਼ੀਆਂ ਮਾਣੋ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏
@JassaSukhpal
@JassaSukhpal Ай бұрын
ਧੰਨਵਾਦ ਜੀ🙏
@DhandeepSingh-en2vl
@DhandeepSingh-en2vl Ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ ਵੀਡੀਓ ਬਹੁਤ ਹੀ ਵਧੀਆ ਲੱਗੀ
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-jb5in1uz6u
@user-jb5in1uz6u Ай бұрын
ਬਹੁਤ ਵਧੀਆ ਵੀਡੀਓ ਹੈ❤❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@KINGofficialcobra
@KINGofficialcobra Ай бұрын
ਬਹੁਤ ਬਹੁਤ ਹੀ ਵਧੀਆ ਜੀ ਮੈਂ ਤਾਂ ਤੁਹਾਡੀਆਂ ਸਾਰੀਆ ਵੀਡੀਓ‌। ਦੇਖ ਦੀ ਹਾਂ ਅਵੀਜੋਤ ਹੁਸਨਰ
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-ir1gn5op5z
@user-ir1gn5op5z 28 күн бұрын
ਪਰਮਾਤਮਾ ਸੋਨੂੰ ਤਰੱਕੀਆਂ ਬਖਸ਼ੇ ਜੱਸੇ ਵੀਰ❤🙏🙏
@JassaSukhpal
@JassaSukhpal 28 күн бұрын
ਧੰਨਵਾਦ ਜੀ🙏
@GaganBrar-gm6os
@GaganBrar-gm6os Ай бұрын
ਬਹੁਤ ਸੋਹਣੀ ਵੀਡੀਓ ਬਣਾਈ ਏ ਦੋਸਤੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ
@JassaSukhpal
@JassaSukhpal Ай бұрын
ਧੰਨਵਾਦ ਜੀ🙏
@gursewaksingh903
@gursewaksingh903 Ай бұрын
ਬਹੁਤ ਵਧੀਆ ਵੀਡੀਓ ਹੈ ਜੀ ❤❤❤❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@karmitakaur3390
@karmitakaur3390 Ай бұрын
ਬਾਈ ਜੀ ਸੋਡੀਆ ਸਾਰੀਆਂ ਵੀਡੀੳ ਦੇਖਦਾ ਬਹੁਤ ਵਧੀਆ ਹੁੰਦੀਆਂ ਨੇ ਪਰਮਾਤਮਾ ਹਮੇਸ਼ਾ ਖੁਸ਼ ਰੱਖੇ ਤਰੱਕੀ ਬਖਸ਼ੇ🙏🙏
@JassaSukhpal
@JassaSukhpal Ай бұрын
ਧੰਨਵਾਦ ਜੀ🙏
@mkonline6483
@mkonline6483 Ай бұрын
Salman Khan Disst Shri Fatehgarh Sahib Ji ਬਹੁਤ ਹੀ ਵਧੀਆ ਵੀਡਿਓ ਹੈ ਜੀ ਸਾਰੀ ਟੀਮ ਹੀ ਬਹੁਤ ਵਧੀਆ ਪੂਰੀ ਇਮਾਨ ਦਾਰੀ ਨਾਲ ਆਪਣੇ ਰੋਲ ਅਦਾ ਕਰ ਰਹੇ ਹਨ ਪ੍ਰਮਾਤਮਾ ਸਾਰੀ ਟੀਮ ਨੂੰ ਖਾਸ ਤੌਰ ਤੇ ਵਾਈ ਜੱਸੇ ਵੀਰ ਤੇ ਸੁੱਖਪਾਲ ਦੀਦੀ ਦਾ ਤੇਹ ਦਿਲੋ ਧੰਨਵਾਦ ਜੋ ਕਿ ਸਾਨੂੰ ਐਨੀ ਵਧੀਆ ਵੀਡਿਓ ਦੇਖਣ ਨੂੰ ਮਿਲਦੀਆਂ ਹਨ
@JassaSukhpal
@JassaSukhpal Ай бұрын
ਧੰਨਵਾਦ ਜੀ🙏
@harpreetsharma4125
@harpreetsharma4125 Ай бұрын
ਬਹੁਤ ਵਧੀਆ ਵੀਡੀਓ ਹੈ ਵਧੀਆ ਸਿੱਖਿਆ ਮਿਲਦੀ ਹੈ ❤❤ ਪਰਮਜੀਤ ਜਗਰਾਓਂ
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-xo8ul7ks3x
@user-xo8ul7ks3x Ай бұрын
ਬਹੁਤ ਬਹੁਤ ਵਧੀਆ ਸਿਖਿਆ ਦਿਤੀ ਐ ਜੀ । ਇਮਾਨਦਾਰੀ ਬਹੁਤ ਵੱਡੀ ਗੱਲ ਐ ਬਾਕੀ ਪੇਂਡੂ ਵਿਰਸਾ ਪੂਰੀ ਟੀਮ ਦਾ ਧੰਨਵਾਦ ਜਦੋਂ ਵਧੀਆ ਸਿਖਿਆ ਦਿੰਦੇ ਔ ਬਹੁਤ ਬਹੁਤ ਧੰਨਵਾਦ ਸਾਰੀ ਪੇਂਡੂ ਵਿਰਸਾ ਟੀਮ ਦਾ ,
@JassaSukhpal
@JassaSukhpal Ай бұрын
ਧੰਨਵਾਦ ਜੀ🙏
@zimmysandhu
@zimmysandhu Ай бұрын
Bahot vdiya vedio bnae ਐ ਜ਼ਿੰਮੀ ਬਾਬਰਪੁਰ ਨਾਭਾ।
@JassaSukhpal
@JassaSukhpal Ай бұрын
ਧੰਨਵਾਦ ਜੀ🙏
@Hardeep958
@Hardeep958 Ай бұрын
ਬਹੁਤ ਵਧੀਆ ਸਟੋਰੀ ਲੱਗੀ ❤❤❤❤ਹਰਦੀਪ ਕੌਰ ਬਸਰਾਉ
@JassaSukhpal
@JassaSukhpal Ай бұрын
ਧੰਨਵਾਦ ਜੀ🙏
@gurseeratgill7008
@gurseeratgill7008 Ай бұрын
ਬਹੁਤ ਹੀ ਵਧੀਆ ਵੀਡੀਓ ਜੀ ❤ ਬਹੁਤ ਵਧੀਆ ਸੁਨੇਹਾ ਦਿੱਤਾ 👍🏻 ਸਾਨੂੰ ਕਿਸੇ ਨਾਲ ਬੇਈਮਾਨੀ ਨਹੀਂ ਕਰਨੀ ਚਾਹੀਦੀ । Veerpal ਢੁੱਡੀਕੇ ਮੋਗਾ ❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@pawandeepsekhon9029
@pawandeepsekhon9029 Ай бұрын
Bhot wait ho rhi c kdi 10vjn gye pawandeep ਕੌਰ ਸੇਖੋਂ
@JassaSukhpal
@JassaSukhpal Ай бұрын
ਧੰਨਵਾਦ ਜੀ🙏
@userPali
@userPali Ай бұрын
ਬਹੁਤ ਵਧੀਆ ਮੈਸਜ ਦਿੱਤਾ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏👌ਵੀਰਪਾਲ, ਪੈਰੀ ਮਾਨਸਾ
@JassaSukhpal
@JassaSukhpal Ай бұрын
ਧੰਨਵਾਦ ਜੀ🙏
@BlaourSidhu
@BlaourSidhu Ай бұрын
ਬਹੁਤ ਵਧੀਆ ਵੀਡੀਓ ਮੁਬਾਰਕਾਂ ਸਾਰੀ ਟੀਮ ਨੂੰ ❤❤❤❤🎉🎉🎉ਬਲੌਰ ਸਿੱਧੂ ਭਲਾਈਕੇ
@JassaSukhpal
@JassaSukhpal Ай бұрын
ਧੰਨਵਾਦ ਜੀ🙏
@M___10____KING514
@M___10____KING514 Ай бұрын
ਬਹੁਤ ਵਧੀਆ ਤੇ ਬਹੁਤ ਵੱਡੀ ਵੀਡੀਓ ਸੀ। ਚੰਗੇ ਬੰਦਿਆਂ ਦੇ ਨਾਲ ਧੋਖਾ ਨਹੀਂ ਕਰਨਾ ਚਾਹੀਦਾ। ਬਾਦ ਵਿਚ ਪਛਤਾਵੇਂਗਾ। ❤❤❤ ਕਿਸੇ ਦੇ ਮਗਰ ਲੱਗ ਕੇ ਆਪਣਾ ਘਰ ਨਾਂ ਖ਼ਰਾਬ ਕਰੋ। ਪਿੰਡ ਸਦੋਹਾ ਰਮਨਦੀਪ ਕੌਰ❤❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@daljeetjeeti383
@daljeetjeeti383 Ай бұрын
ਦਲਜੀਤ ਸਿੰਘ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀਤੀ ਪੰਧੇਰ ਸਰਪੰਚ ਪਿੰਡ ਰਜੂਰ ਮਾਛੀਵਾੜਾ ਸਾਹਿਬ 6 / 5
@JassaSukhpal
@JassaSukhpal Ай бұрын
ਧੰਨਵਾਦ ਜੀ🙏
@ajaibsingh6069
@ajaibsingh6069 Ай бұрын
💐💐🙏🏻🙏🏻💐💐VERY VERY NICE VEDIO THANK YOU ALL PENDU VIRSA TEAME ~ ਅਜੈਬ ਸਿੰਘ ਔਲਖ ਪਿੰਡ ਭਲਵਾਨ ਤਹਿਸੀਲ ਧੂਰੀ💐💐🙏🏻🙏🏻💐💐
@JassaSukhpal
@JassaSukhpal Ай бұрын
ਧੰਨਵਾਦ ਜੀ🙏
@KuldeepSingh-yy6lm
@KuldeepSingh-yy6lm Ай бұрын
ਬਹੁਤ ਵਧੀਆ ਵੀਡਿਓ ਸੀ ਵੀਰ ਜੀ ਕੁਲਦੀਪ ਸਿੰਘ ਚਮਕੌਰ ਸਾਹਿਬ ਤੋ
@JassaSukhpal
@JassaSukhpal Ай бұрын
ਧੰਨਵਾਦ ਜੀ🙏
@kirpalsingh8641
@kirpalsingh8641 Ай бұрын
ਬਹੁਤ ਵਧੀਆ ਜੀ ਕਿਰਪਾਲ ਸਿੰਘ ਗੁੜੇ
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-yu9ql5wc5m
@user-yu9ql5wc5m Ай бұрын
ਬਹੁਤ ਵਧੀਆ ਵੀਡੀੳ ਧੰਨਵਾਦ ਸਾਰੀ ਟੀਮ ਦਾ
@JassaSukhpal
@JassaSukhpal Ай бұрын
ਧੰਨਵਾਦ ਜੀ🙏
@judgedhillonjagdeep8282
@judgedhillonjagdeep8282 Ай бұрын
Mai ta wait kr rahi c video di sukhpal sister
@JassaSukhpal
@JassaSukhpal Ай бұрын
🙏
@SimranSingh-zx4wj
@SimranSingh-zx4wj Ай бұрын
ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਪਰਿਵਾਰ ਵਿੱਚ ਸੁੱਖ ਰੱਖੇ ❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@Brar516
@Brar516 Ай бұрын
ਪਿੰਡ ਬਾਜਾਖਾਨਾ ਜ਼ਿਲ੍ਹਾ ਫ਼ਰੀਦਕੋਟ ਸੁਖਜਿੰਦਰ ਕੌਰ ਕਿਰਨਪਾਲ ਕੋਰ ਬੇਟੀ ♥️
@tilakrajkapahi8738
@tilakrajkapahi8738 Ай бұрын
Pp
@JassaSukhpal
@JassaSukhpal Ай бұрын
🙏
@renubawa7058
@renubawa7058 Ай бұрын
👍
@JassaSukhpal
@JassaSukhpal Ай бұрын
🙏
@madhusabharwal3449
@madhusabharwal3449 Ай бұрын
ਬਹੁਤ ਵਧੀਆ ਵੀਡੀਓ ਜੀ ਬਹੁਤ ਵਧੀਆ ਵੀਡੀਓ ਰਾਹੀਂ ਸੁਨੇਹਾ ਦਿੱਤਾ ਬੇਈਮਾਨੀ ਤਾ ਕਿਸੇ ਨਾਲ ਨਹੀਂ ਕਰਨੀ ਚਾਹੀਦੀ ਪਰਮਾਤਮਾ ਸਭ ਕੁਝ ਦੇਖਦਾ ਹੈ ਸਭ ਇਥੇ ਹੀ ਪਰਮਾਤਮਾ ਨੇ ਨਿਬੇੜਾ ਕਰ ਦੇਣਾ ਹੁਣ ਤਾ ਇੱਕ ਹੱਥ ਦੇ ਦੁਜੇ ਹੱਥ ਲੇ ਜੋ ਵੀ ਏਦਾਂ ਕਰਦਾ ਪਰਮਾਤਮਾ ਤੋ ਡਰੋ ਭਾਈ ਸੁਖਪਾਲ ਭੈਣ ਤੇ ਜੱਸੇ ਵੀਰ ਪਰਮਾਤਮਾ ਤੁਹਾਨੂੰ ਸਭ ਨੂੰ ਚੜਦੀਕਲਾ ਵਿੱਚ ਰੱਖਣ🙏🧿❤❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@palwinderkaur7270
@palwinderkaur7270 Ай бұрын
ਬਹਤੁਵਿਧੀਆ ਵਿਡਾਉਵੀਰਜੀ🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-df6jc7yc8g
@user-df6jc7yc8g Ай бұрын
ਬਹੁਤ ਵਧੀਆ ਵੀਡੀਓ ਰਾਣੀ ਖਡਿਆਲ ਕਾਕਾ ਖਡਿਆਲ
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-de3io3xx6v
@user-de3io3xx6v Ай бұрын
ਬਹੁਤ ਵਧੀਆ ਵੀਡੀਓ ਹੈ ❤🎉🎉 ਸੁਖਵਿੰਦਰ ਕੌਰ ਬਾਲਦ ਕਲਾਂ ਭਵਾਨੀਗੜ੍ਹ
@JassaSukhpal
@JassaSukhpal Ай бұрын
ਧੰਨਵਾਦ ਜੀ🙏
@SukhwinderSingh-wq5ip
@SukhwinderSingh-wq5ip Ай бұрын
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-vf5gu8po1m
@user-vf5gu8po1m Ай бұрын
ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ❤❤❤❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@gurvindermaan3249
@gurvindermaan3249 Ай бұрын
ਬਹੁਤ ਵਧੀਆ ਰੈ ਜੀ
@JassaSukhpal
@JassaSukhpal Ай бұрын
ਧੰਨਵਾਦ ਜੀ🙏
@randhirsingh8292
@randhirsingh8292 Ай бұрын
Very Nice Video Sari Team Da Bahut Bahut Thanks..... Randhir, Hoshiarpur,,,,,,,,,,
@JassaSukhpal
@JassaSukhpal Ай бұрын
ਧੰਨਵਾਦ ਜੀ🙏
@RanaShahzadRanaShahzad-wz8fe
@RanaShahzadRanaShahzad-wz8fe Ай бұрын
Nice video Rana Shahzad Shikhpura Pakistan❤❤❤❤🎉🎉🎉🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@BoharDhillon-hw3uc
@BoharDhillon-hw3uc Ай бұрын
Very nice 👍👍👍👍👍 ✌️✌️✌️✌️✌️
@JassaSukhpal
@JassaSukhpal Ай бұрын
ਧੰਨਵਾਦ ਜੀ🙏
@KulwinderKaur-kj9rx
@KulwinderKaur-kj9rx Ай бұрын
ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹🌿🌹
@JassaSukhpal
@JassaSukhpal Ай бұрын
ਧੰਨਵਾਦ ਜੀ🙏
@KulwindarSingh-sx9dh
@KulwindarSingh-sx9dh Ай бұрын
ਕੁਲਵਿੰਦਰ ਸਿੰਘ ਸਮਰਾ ਪੋਹੀੜ ਪਿੰਡ ਤੋ ਵੀਰ ਸਿੰਘ ਪਰਮਾਰ ਉਰਫ ਜਂਸੇ ਬਾਈ ਵੀਡੀਓ ਬਹੁਤ ਵਧੀਆ ਹੁੰਦਿਆ ਤੁਹਾਡੀਆਂ ਸਾਰੀਆਂ
@JassaSukhpal
@JassaSukhpal Ай бұрын
ਧੰਨਵਾਦ ਜੀ🙏
@jagseersandhu2980
@jagseersandhu2980 Ай бұрын
ਪੇਂਡੂ ਵਿਰਸੇ ਦੀਆਂ ਸਾਰੀਆਂ ਵੀਡੀਓ ਬਹੁਤ ਹੀ ਵਧੀਆ ਹਨ ਵਾਹਿਗੁਰੂ ਟੀਮ ਨੂੰ ਤਰੱਕੀ ਬਖਸ਼ੇ
@JassaSukhpal
@JassaSukhpal Ай бұрын
ਧੰਨਵਾਦ ਜੀ🙏
@DhandeepSingh-en2vl
@DhandeepSingh-en2vl Ай бұрын
ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਸਤਿ ਸ੍ਰੀ ਆਕਾਲ ਜੀ ਸਾਰਿਆਂ ਨੂੰ
@JassaSukhpal
@JassaSukhpal Ай бұрын
🙏🙏
@jagjivanjagjivan5085
@jagjivanjagjivan5085 Ай бұрын
Waheguru Ji mehar bhrea hath rkhn 🙏🙏
@JassaSukhpal
@JassaSukhpal Ай бұрын
🙏🙏
@user-hx5ze3zk7x
@user-hx5ze3zk7x Ай бұрын
ਬਹੁਤ ਸੋਹਣੀ ਵੀਡੀਓ ਆ‌ਜੀ ❤❤ ਮੋਹਦੀਪ ਗਰਚਾ ਮਜਾਰਾ ਸਾਹਨੇਵਾਲ ❤❤❤❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@manjuhandaorganicgardening
@manjuhandaorganicgardening Ай бұрын
Badiya seekh thi 👌👌😊
@JassaSukhpal
@JassaSukhpal Ай бұрын
ਧੰਨਵਾਦ ਜੀ🙏
@TarsemSingh-ts7uc
@TarsemSingh-ts7uc Ай бұрын
❤❤❤ਤਰਸੇਮ ਸਿੰਘ ਪਿੰਡ ਭੁੱਟਾ ਜਿਲ੍ਹਾ ਫਤਿਹਗੜ੍ਹ ਸਾਹਿਬ 🎉🎉🎉❤❤
@JassaSukhpal
@JassaSukhpal Ай бұрын
🙏
@mannpreet4374
@mannpreet4374 Ай бұрын
Bhuat vadiya video
@JassaSukhpal
@JassaSukhpal Ай бұрын
ਧੰਨਵਾਦ ਜੀ🙏
@gurdeepshokar9665
@gurdeepshokar9665 Ай бұрын
ਬਹੁਤ ਬਹੁਤ ਵਧੀਆ ਵੀਡੀਓ
@JassaSukhpal
@JassaSukhpal Ай бұрын
ਧੰਨਵਾਦ ਜੀ🙏
@SukhpreetKaur-oy8hv
@SukhpreetKaur-oy8hv Ай бұрын
Nice video sukhpal bhen jii...❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@GURJEETSINGH-ky1je
@GURJEETSINGH-ky1je Ай бұрын
ਬਹੁਤ ਵਧੀਆ
@JassaSukhpal
@JassaSukhpal Ай бұрын
🙏
@Jaspreet_collection88
@Jaspreet_collection88 Ай бұрын
🎉🎉🎉
@JassaSukhpal
@JassaSukhpal Ай бұрын
🙏
@user-pc5uy8rz7c
@user-pc5uy8rz7c Ай бұрын
Very nice 👌 video sukhpal sukhnoor kaur 😊❤❤❤❤😊
@JassaSukhpal
@JassaSukhpal Ай бұрын
ਧੰਨਵਾਦ ਜੀ🙏
@premmittal7111
@premmittal7111 Ай бұрын
🎉🎉 ਜੀਜੇ ਨਾਲ ਧੋਖਾ ਐਪੀਸੋਡ 194🎉🎉 ਬਹੁਤ ਹੀ ਵਧੀਆ ਕਹਾਣੀ ਮੂਵੀ 🎉🎉 ਸੁਪਰ ਵੀਡੀਉ ਵਧਾਈ ਪੇਂਡੂ ਵਿਰਸਾ ਟੀਮ ਬੱਪੀਆਣਾ 🎉🎉 ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉😅❤😊
@JassaSukhpal
@JassaSukhpal Ай бұрын
ਧੰਨਵਾਦ ਜੀ🙏
@premmittal7111
@premmittal7111 Ай бұрын
Thanks sir
@premmittal7111
@premmittal7111 27 күн бұрын
@@JassaSukhpal thanks ji
@tejwindersinghkamboj9042
@tejwindersinghkamboj9042 Ай бұрын
❤❤❤❤❤❤❤❤❤❤❤
@JassaSukhpal
@JassaSukhpal Ай бұрын
🙏
@BeantSingh-ih1sn
@BeantSingh-ih1sn Ай бұрын
ਬਹੁਤ ਵਧੀਆ ਉਪਰਾਲਾ ਹੈ ਜੀ। ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।
@JassaSukhpal
@JassaSukhpal Ай бұрын
ਧੰਨਵਾਦ ਜੀ🙏
@SejalSran
@SejalSran Ай бұрын
Very nice sukpal
@JassaSukhpal
@JassaSukhpal Ай бұрын
ਧੰਨਵਾਦ ਜੀ🙏
@taranjotgurna1093
@taranjotgurna1093 Ай бұрын
👍👍❤️👍👍
@JassaSukhpal
@JassaSukhpal Ай бұрын
🙏
@renubawa7058
@renubawa7058 Ай бұрын
👍👍👍
@JassaSukhpal
@JassaSukhpal Ай бұрын
ਧੰਨਵਾਦ ਜੀ🙏
@lakhveersran4880
@lakhveersran4880 Ай бұрын
Bhut hi vadia video ji❤❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@naibsinghkhaira6997
@naibsinghkhaira6997 Ай бұрын
ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ❤❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@mandeepgrewal1451
@mandeepgrewal1451 Ай бұрын
ਬਹੁਤ ਮਨੋਰੰਜਨ ਵਾਲੀ ਵੀਡੀਓ ਬਣਾਈ ਹੈ ਤੁਸੀਂ ਧੰਨਵਾਦ ਵੀਰ ਵੀਡੀਓ ਬਣਾਉਣ ਲਈ ਮਨਦੀਪ ਸਿੰਘ ਗਰੇਵਾਲ ਪਿੰਡ ਮੁੱਲਾਂਪੁਰ ਜਿਲ੍ਹਾ ਲੁਧਿਆਣਾ ਨੇੜੇ ਦਾਖਾ ❤😊🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-mo2ks4qo6u
@user-mo2ks4qo6u Ай бұрын
👌👌
@JassaSukhpal
@JassaSukhpal Ай бұрын
🙏
@bawa_.family
@bawa_.family Ай бұрын
👌👌♥️♥️♥️
@JassaSukhpal
@JassaSukhpal Ай бұрын
🙏
@Sukhbuttar_68020
@Sukhbuttar_68020 Ай бұрын
ਸੁੱਖ ਬੁੱਟਰ ਕੁੱਤੀਵਾਲ ਕਲਾਂ ਬਠਿੰਡੇ ਤੋਂ ਬਹੁਤ ਵਧੀਆ ਐਕਟਿੰਗ ਜੀ
@JassaSukhpal
@JassaSukhpal Ай бұрын
🙏🙏
@jaskiratsingh4393
@jaskiratsingh4393 Ай бұрын
ਬਹੁਤ ਵਧੀਆ ਜੀ❤❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@GurlalSingh-zr2ee
@GurlalSingh-zr2ee Ай бұрын
ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ ਪਹਿਲਾਂ ਨਾਲੋਂ ਜ਼ਿਆਦਾ ਸਿਰਾਂ ਲਾਉਣ ਲੱਗ ਗੲਏ ਜੱਸੇ ਵੀਰ ਜੀ ਸਾਰਿਆਂ ਦੀ ਪ੍ਰਫੋਰਮੈਂਸ ਟੌਪ ਦੀ ਆ ਸਮਾਜ ਲਈ ਐਨੇ ਜ਼ਿਆਦਾ ਸੁਨੇਹੇ ਦਿੱਤੇ ਲਿਖਦੇ ਥੱਕ ਜਾਂਦੇ ਮਲੂਕ ਸਿੰਘ ਰਿਹਾਣ ਬਰ‌੍ਹੇ ਸਾਹਿਬ ਮਾਨਸਾ
@JassaSukhpal
@JassaSukhpal Ай бұрын
ਧੰਨਵਾਦ ਜੀ🙏
@toxicgamerff7883
@toxicgamerff7883 Ай бұрын
Bahut he Vadia Video ❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@manormagarg8197
@manormagarg8197 Ай бұрын
Very good ❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@ArshDeep-gs1qu
@ArshDeep-gs1qu Ай бұрын
Aajj kall da time de belkul sachi story ha ge 😊
@JassaSukhpal
@JassaSukhpal Ай бұрын
🙏
@BalwindersinghSandhu-hn2yh
@BalwindersinghSandhu-hn2yh Ай бұрын
👍👍👌👌 bahut vadiya g sukhpal bhen te jasse veer tuc bhot vadiya videos banonde o
@JassaSukhpal
@JassaSukhpal Ай бұрын
ਧੰਨਵਾਦ ਜੀ🙏
@SantJarnail
@SantJarnail Ай бұрын
❤❤❤❤
@JassaSukhpal
@JassaSukhpal Ай бұрын
🙏
@a_s2801
@a_s2801 Ай бұрын
Sat sari aakal all team members
@JassaSukhpal
@JassaSukhpal Ай бұрын
🙏🙏
@kamyashorts_
@kamyashorts_ Ай бұрын
💯👌
@JassaSukhpal
@JassaSukhpal Ай бұрын
🙏
@hardevsingh8913
@hardevsingh8913 Ай бұрын
Jassa beta good thinking ❤❤❤❤❤🎉🎉🎉🎉🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@BhupinderKaur-ct9pz
@BhupinderKaur-ct9pz Ай бұрын
ਬਹੁਤ ਸੋਹਣੀ ਵੀਡੀਓ ਜੀ ਹੁਸ਼ਿਆਰਪੁਰ ਤੋਂ
@JassaSukhpal
@JassaSukhpal Ай бұрын
ਧੰਨਵਾਦ ਜੀ🙏
@inderjitkaur4820
@inderjitkaur4820 Ай бұрын
Sat Sri akal ji sari teem nu 🙏🙏 very nice video 👌👌👌👌🎉🎉 inderjit kaur bathinda
@JassaSukhpal
@JassaSukhpal Ай бұрын
ਧੰਨਵਾਦ ਜੀ🙏
@PrathamPratham-st7vr
@PrathamPratham-st7vr Ай бұрын
ਪ੍ਰਥਮ ਅਟਵਾਲ ਮੁਲਾਂਪੁਰ ਗਰੀਬ ਦਾਸ ਮੋਹਾਲੀ ਵਿਖੇ ਜੀ
@JassaSukhpal
@JassaSukhpal Ай бұрын
🙏
@sumanpreet2005
@sumanpreet2005 Ай бұрын
God bless you jasse bhaji sukhpal di
@JassaSukhpal
@JassaSukhpal Ай бұрын
ਧੰਨਵਾਦ ਜੀ🙏
@JasvirKaur-ge8xk
@JasvirKaur-ge8xk Ай бұрын
Jassa vir and sukhpal sister ji 🙏 god bless you 🙏❤🎉 jassu mohali.
@JassaSukhpal
@JassaSukhpal Ай бұрын
ਧੰਨਵਾਦ ਜੀ🙏
@ParamjeetKaur-jn4mz
@ParamjeetKaur-jn4mz Ай бұрын
Paramjeet Chandigarh ton Luv u Pendu Virsa family
@JassaSukhpal
@JassaSukhpal Ай бұрын
🙏
@harwindersmagh9478
@harwindersmagh9478 Ай бұрын
👍🙏🏾🙏🏾
@JassaSukhpal
@JassaSukhpal Ай бұрын
🙏
@tajinderkaurgurudatta1632
@tajinderkaurgurudatta1632 Ай бұрын
Very nice waheguruji blees you all be happy with your family and friends 😀 😊 🎉🎉❤❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@beantsingh4056
@beantsingh4056 Ай бұрын
Gagan te kala ne chgi ni kri kise da kina bi karlo akhir dokha hi dedinde ne par jasse bai ne bhut vdya kita 🙏🙏🙏🙏🙏
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-cg6rg3fd2i
@user-cg6rg3fd2i Ай бұрын
Very beautiful ji 😍
@JassaSukhpal
@JassaSukhpal Ай бұрын
ਧੰਨਵਾਦ ਜੀ🙏
@harpreetmander7039
@harpreetmander7039 Ай бұрын
jasse y kamal bahuti karda
@JassaSukhpal
@JassaSukhpal Ай бұрын
ਧੰਨਵਾਦ ਜੀ🙏
@RajdeepSingh7438
@RajdeepSingh7438 Ай бұрын
😊😊😊😊😊😊😊😊😊😊😊😊😊😊😊😊😊😊😊😊
@JassaSukhpal
@JassaSukhpal Ай бұрын
🙏
@Dilxan577
@Dilxan577 Ай бұрын
Bhut vadiya message si .well done 👍
@JassaSukhpal
@JassaSukhpal Ай бұрын
ਧੰਨਵਾਦ ਜੀ🙏
@corrinaridewood
@corrinaridewood Ай бұрын
hamesha ki tarah....zabardast! 👌👌🙏🙏
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-lc6db2tm1d
@user-lc6db2tm1d Ай бұрын
ਬਹੁਤ ਹੀ ਵਧੀਆ ਜੀ ਤੁਹਾਡੀਆਂ ਸਾਰੀਆ ਵੀਡੀੳ ਦੇਖ ਦੇ ਹਾ ਰਮਨਪ੍ਰੀਤ ਕੋਰ ਪਰਮਜੀਤ ਸਿੰਘ ਬੇਟਾ੍ ਦਿਲਜੋਤ ਸਿੰਘ ਭੰਮੇ ਖੁਰਦ
@JassaSukhpal
@JassaSukhpal Ай бұрын
ਧੰਨਵਾਦ ਜੀ🙏
@AmritpalSingh-in3lg
@AmritpalSingh-in3lg Ай бұрын
Very.good.jassa.veer.ji
@JassaSukhpal
@JassaSukhpal Ай бұрын
ਧੰਨਵਾਦ ਜੀ🙏
@veerpaalkaurvlog7797
@veerpaalkaurvlog7797 Ай бұрын
Bohat sohni video aa bai te bhene
@JassaSukhpal
@JassaSukhpal Ай бұрын
ਧੰਨਵਾਦ ਜੀ🙏
@user-pc5uy8rz7c
@user-pc5uy8rz7c Ай бұрын
🎉very nice video sukhpal pendu virsa❤❤❤❤❤❤❤❤❤❤❤❤❤😂🎉🎉🎉🎉🎉🎉😊😊😊😊😊😊😂sukhnoor kaur
@JassaSukhpal
@JassaSukhpal Ай бұрын
ਧੰਨਵਾਦ ਜੀ🙏
@SukdevSingh-ei8cf
@SukdevSingh-ei8cf Ай бұрын
Very nice video
@JassaSukhpal
@JassaSukhpal Ай бұрын
ਧੰਨਵਾਦ ਜੀ🙏
@bhajankaur8289
@bhajankaur8289 Ай бұрын
Me tuhadia saria vidios dekhdi hn ❤❤❤❤❤ bhajan kaur jirkpur Chandigarh 🎉🎉🎉🎉
@JassaSukhpal
@JassaSukhpal Ай бұрын
ਧੰਨਵਾਦ ਜੀ🙏
@jagtarsandhu9504
@jagtarsandhu9504 Ай бұрын
ਸਤਿ ਸ੍ਰੀ ਆਕਾਲ ਜੀ ਸਾਰੀ ਟੀਮ ਨੂੰ ਬਹੁਤ ਹੀ ਵਧੀਆ ਮੈਸੇਜ ਦਿੱਤਾ ਅੱਜ ਬਾਈ ਜੱਸੇ ਕਮੈਂਟਾਂ ਵਿਚ ਕਨੈਡਾ ਕਨੈਡਾ ਹੋਈ ਪਈ ਆ ਜਗਤਾਰ ਸਿੰਘ ਪਿੰਡ ਚਕਰ ਦੁਬਈ ਤੋ ਟਰੱਕਾ ਵਾਲੇ
@JassaSukhpal
@JassaSukhpal Ай бұрын
ਧੰਨਵਾਦ ਜੀ🙏
@poojagomti9219
@poojagomti9219 Ай бұрын
Bhut vdia video❤
@JassaSukhpal
@JassaSukhpal Ай бұрын
ਧੰਨਵਾਦ ਜੀ🙏
@skattarsingh6701
@skattarsingh6701 Ай бұрын
ਸਕਤਰ ਸਿੰਘ ਬਟਾਲਾ ਬਹੁਤ ਵਧੀਆ ਵੀਡੀਓ
@JassaSukhpal
@JassaSukhpal Ай бұрын
ਧੰਨਵਾਦ ਜੀ🙏
@hamirsinghsingh8102
@hamirsinghsingh8102 Ай бұрын
Very very nice video Hamir Singh Delhi
@JassaSukhpal
@JassaSukhpal Ай бұрын
ਧੰਨਵਾਦ ਜੀ🙏
Khóa ly biệt
01:00
Đào Nguyễn Ánh - Hữu Hưng
Рет қаралды 5 МЛН
WHO DO I LOVE MOST?
00:22
dednahype
Рет қаралды 38 МЛН
02ਦੋ ਰੰਗ ਲਹੁ ਦੇ DO RANG LAHU DE 2024 Rani vade chak
15:33
Jawai Bhai (Full Movie) Nisha Bano - Latest Punjabi Movies 2024 - Funny Punjabi Movie
2:05:30
Озвучка @patrickzeinali  Тюремная еда  Часть 2 @ChefRush
0:52
BigXep. Канал озвучки
Рет қаралды 6 МЛН
🪄✨️He Got A Magic Can Of Sprite😃👍🤠
0:33
BorisKateFamily
Рет қаралды 14 МЛН