No video

ਜੂਨ 84 'ਚ ਭਾਰਤੀ ਫੌਜ ਦਾ ਮੁਕਾਬਲਾ ਕਰਨ ਵਾਲੇ ਹਥਿਆਰਬੰਦ ਸਿੱਖਾਂ ਬਾਰੇ ਅਹਿਮ ਖੁਲਾਸੇ

  Рет қаралды 117,372

KTV

KTV

Күн бұрын

ਭਿੰਡਰਾਂਵਾਲਿਆਂ ਸੰਤਾਂ ਤੋਂ ਕਿਓਂ ਕੰਬਦੀ ਸੀ Indian Army

Пікірлер: 354
@KTVglobal
@KTVglobal 4 жыл бұрын
🔺️Share it Maximum- Comment ਕਰਕੇ ਆਪਣੇ ਵਿਚਾਰ ਦਿਓ Subscribe KTV GLOBAL & Ring The Bell 🔔
@tejveersingh3882
@tejveersingh3882 4 жыл бұрын
ਵੀਰ ਥੋਡਾ ਚੈਨਲ ਰਾਮੂਵ ਲਿਖਿਆ ਆ ਰਿਹਾ ਜੇ ਇਹ ਸੱਚ ਹੈ ਤਾ ਸਾਨੂੰ ਆਪਣੇ ਦੂਜੇ ਚੈਨਲ ਦਾ ਨਾਮ ਦੱਸੋ
@vipSINGH001
@vipSINGH001 4 жыл бұрын
ਬਾਈ ਚੈਨਲ ਤੇ videos ਨੀ िਦਖ ਰਹੀਆਂ .ਕੋਈ problem ਹੈ ਚੈਨਲ ਤੇ thade
@rawelsingh1402
@rawelsingh1402 4 жыл бұрын
@@vipSINGH001 by
@rawelsingh1402
@rawelsingh1402 4 жыл бұрын
@@tejveersingh3882 no i
@tejveersingh3882
@tejveersingh3882 4 жыл бұрын
ਯੂ ਟੀਊਬ ਦੇ ਸੈਟਿੰਗ ਵਿਚ ਜਾ ਕੇ General ਨੂੰ ਖੋਲ ਕੇ country ਬਦਲ ਲਵੋ ਸਬ ਠੀਕ ਹੋ ਜਾਣਾ
@baljitsinghchahal4058
@baljitsinghchahal4058 4 жыл бұрын
ਟਰੱਕ ਭਰ - ਭਰ ਭੇਜ ਤੇ ਗੁਰੂ ਦੇ ਸਿੱਖ ਨੇ ।💪✌👍🙏
@j.skundi7791
@j.skundi7791 4 жыл бұрын
👌👌👌👍👍👍✌✌✌✌🙏🙏🙏🙏
@sambahia7107
@sambahia7107 2 жыл бұрын
Ih gal tan ina de apde fojian ne v mannan of the record te on record
@sukhdevsingh617
@sukhdevsingh617 4 жыл бұрын
ਸੰਤ ਜਰਨੈਲ ਸਿੰਘ ਜੀ ਸਮੂਹ ਸ਼ਹੀਦ ਸਿੰਘ ਜਿੰਦਾਬਾਦ
@gurpreetsingh3131
@gurpreetsingh3131 3 жыл бұрын
Popup United of a
@user-zc1px6gi7h
@user-zc1px6gi7h 4 жыл бұрын
ਸ਼ੁਕਰੀਆ ਵੀਰ ਜਸਵੀਰ ਸਿੰਘ ,ਸਰਬਜੀਤ ਸਿੰਘ ਜੀ ....
@YuvrajSingh-ki3cx
@YuvrajSingh-ki3cx 4 жыл бұрын
ਵੀਰ ਜਸਬੀਰ ਸਿੰਘ ਜੀ ਵੀਰ ਸਰਬਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆਵੀਰ ਜੀ ਭਾਰਤ ਦੇ ਵਿੱਚ ਜਿੰਨੇ ਵੀ ਸਿੰਘ ਸ਼ਹੀਦ ਹੋਏ ਸਾਰਿਆਂ ਦੇ ਬਾਰੇ ਇੰਟਰਵਿਊ ਲੈਂਦੇ ਰਿਹਾ ਕਰੋ ਤੁਹਾਡੀ ਮਿਹਰਬਾਨੀ
@Gurpreetsingh-ie5gc
@Gurpreetsingh-ie5gc 4 жыл бұрын
Lll
@charanjeetsingh4233
@charanjeetsingh4233 3 жыл бұрын
@@YuvrajSingh-ki3cx≧ω≦
@charanjeetsingh4233
@charanjeetsingh4233 3 жыл бұрын
By wi ll all
@lovekhalsa96
@lovekhalsa96 4 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
@gagandeep4538
@gagandeep4538 5 ай бұрын
Xjjxv😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@user-vs7dz1vj4d
@user-vs7dz1vj4d 4 жыл бұрын
ਰਾਜ ਕਰੇਗਾ ਖਾਲਸਾ
@ARSENALS-cn8mv
@ARSENALS-cn8mv 4 жыл бұрын
ਕੋਟ ਕੋਟ ਪ੍ਰਣਾਮ ਸ਼ਹੀਦਾਂ ਨੂੰ।
@JaspalSingh-nb4mr
@JaspalSingh-nb4mr 4 жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਸਤਿਕਾਰ ਯੋਗ ਸੀ 300 ਬੰਦਾ ਸਿੱਖ ਆਉਦੀ ਫੌਜ ਦੇ ਉਡਾ ਤੇ ਸੀ ਤੋਤੇ ਸਿੰਘ ਕਦੇ ਹੱਥ ਖੜੇ ਕਰਕੇ ਬਾਹਰ ਨਹੀਂ ਆਉਦੇ 6 ਦਿਨ ਨਾਸੀ ਧੂਆ ਲਿਆ ਕਿ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਜਸਪਾਲ ਸਿੰਘ ਘੁਮਾਣ
@sahijkaur
@sahijkaur 4 жыл бұрын
ਕੋਟ ਕੋਟ ਪ੍ਰਣਾਮ ਹੈ ਜੀ 84 ਦੇ ਸਾਰੇ ਸ਼ਹੀਦਾਂ ਨੂੰI #Neverforget1984 #Sikhgenocide1984
@user-vs7dz1vj4d
@user-vs7dz1vj4d 4 жыл бұрын
ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ
@mixaddax9342
@mixaddax9342 2 жыл бұрын
ਸੰਤਾ ਜੀ ਦੀ ਬਹੁਤ ਜਰੂਰਤ ਆ 😥🙏
@sukhdevsingh617
@sukhdevsingh617 4 жыл бұрын
ਵਾਹਿਗੁਰੂ ਜੀ ਭਾਈ ਸਰਬਜੀਤ ਸਿੰਘ ਭਾਈ ਜੱਸਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਅਸੀ ਉਮੀਦ ਕਰਦੇ ਆ ਕੇ ਇਸ ਤਰਾ ਦੀ ਜਾਣਕਾਰੀ ਦਿੱਦੇ ਰਹੋ
@singhinderjit1616
@singhinderjit1616 4 жыл бұрын
ਵਾਹਿਗੁਰੂ ਜੀ 🙏🙏
@bhajansinghriar7020
@bhajansinghriar7020 3 жыл бұрын
ਇਹ ਦਰਬਾਰ ਸਾਹਿਬ ਦੇ 1984 ਵਾਲੇ ਯੋਧੇ ਸੂਰਬੀਰ ਸ਼ਹੀਦ ਸਿੰਘਾਂ ਦੀ ਡਾਇਰੈਕਟਰੀ ਬਣਾਉਣ ਦਾ ਬਹੁਤ ਹੀ ਸ਼ਲਾਘਾਯੋਗ ਕਮ ਕੀਤਾ ਇਨ੍ਹਾਂ ਦਲ ਖਾਲਸਾ ਵੀਰਾਂ ਨੇ।ਬਹੁਤ ਬਹੁਤ ਵਧਾਈਆਂ।
@sukhpalsingh3275
@sukhpalsingh3275 2 жыл бұрын
ਧੰਨ ਧੰਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ
@jassaaujla7618
@jassaaujla7618 4 жыл бұрын
ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾ ਬਾਦ
@jagjeetsingh8233
@jagjeetsingh8233 4 жыл бұрын
Waheguru ji
@ManbirMaan1980
@ManbirMaan1980 4 жыл бұрын
ਅੱਜ ਦਾ ਟਕਸਾਲ ਮੁੱਖੀ ਉਸੇ ਬਾਦਲ ਦੇ ਪੈਰਾਂ ਵਿੱਚ ਬੈਠਾ, ਕਦੇ ਉਸ ਬਾਰੇ ਵੀ ਬੋਲਿਆ ਕਰੋ
@gssingh4092
@gssingh4092 4 жыл бұрын
Bhai phela aah books tan pd la....
@merashonapunjab7909
@merashonapunjab7909 4 жыл бұрын
@@gssingh4092 ਕਿਹੜੀ ਬੁੱਕ
@sunny-qu3mf
@sunny-qu3mf 4 жыл бұрын
ਧਸਹੀ ਕਿਹਾ
@pindawalejatt5420
@pindawalejatt5420 4 жыл бұрын
ਵਾਹਿਗੁਰੂ ਜੀ
@navjotsingh7201
@navjotsingh7201 4 жыл бұрын
ਵੀਰ ਸਰਬਜੀਤ ਸਿੰਘ ਜੀ ਤੁਸੀ ਸਿੱਖ ਇਤਿਹਾਸ ਦੇ ਹੀਰੇ ਕੀਤਾਬਾ ਵਿਚ ਮੜ ਦਿੱਤਾ ਜਦੋ ਖਾਲਸਾ ਰਾਜ ਆਜਾਦੀ ਦੀ ਸਾਹ ਲਊ ਤਾ ਇਹਨਾ ਸਹੀਦਾ ਨੂੰ ਮਾਣ ਨਾਲ ਯਾਦ ਕਰੋ ,, ਅੱਜ ਸਿੱਖਾ ਦੀ ਜਵਾਨੀ ਹਿੱਸੇ ਸੰਘਰਸ਼ ਆਇਆ ਤੇ ਇਹਨਾ ਦੀਆ ਆਉਣ ਵਾਲੀਆ ਨਸਲਾ ਆਜਾਦ ਦੇਸ ਵਿਚ ਜਨਮ ਲੈਣ ਗੲਈਆ
@jotsinghjoshansingh750
@jotsinghjoshansingh750 4 жыл бұрын
ਗੁਰ ਫਤਹਿ ਜੀਓ, ਬਹੁਤ ਵੱਡਾ ਉਪਰਾਲਾ , ਵਾਹਿਗੁਰੂ ਚੜਦੀਕਲਾ ਬਖ਼ਸ਼ੇ
@karamjeetsekhon3208
@karamjeetsekhon3208 3 жыл бұрын
Carry on save Sikh history for sikh youths , thanks for singh sahib。☬ Toronto Canada 🙏
@j.skundi7791
@j.skundi7791 3 жыл бұрын
ਵੀਰ ਜੀ ਜਿਥੇ ਸ਼ਹੀਦਾਂ ਦੀ ਐਲਬਮ ਬਣਾ ਰਹੇ ਹੋ ਵੱਧੀਆ ਉਪਰਾਲਾ ਹੈ ਪਰ ਉਹਨਾ ਦੀ ਮਾਇਆ ਪੱਖੋਂ ਵੀ ਮੱਦਦ ਕਰੋ ਕਈ ਸ਼ਹੀਦਾਂ ਦੇ ਪਰਿਵਾਰ ਤਾਂ ਰੋਟੀਓਂ ਵੀ ਅਉਖੇ ਹਨ
@jaswantsekhon5984
@jaswantsekhon5984 4 жыл бұрын
ਕੲੀ ਸੰਤ ਜੀ ਦੇ ਨਾਮ ਤੋ ਤੇ ਕਝ ੳੁਹਨਾਂ ਦੀ ਤਸਵੀਰ ਤੋ ਅਜ ਵੀ ਡਰੀ ਜਾਂਦੇ ਨੇ, ਮੇਹਰ ਗੁਰੂ ਦੀ ਹੈ!
@paramjitvirk1788
@paramjitvirk1788 4 жыл бұрын
ਸੰਤ ਜਰਨੈਲ ਸਿੰਘ ਜੀ ਅੱਜ ਵੀ ਸਾਰੀ ਕੌਮ ਦੇ ਦਿਲਾਂ ਚ ਵਸਦੇ ਆ ਬਾਦਲ ਗ਼ਦਾਰ ਨੂੰ ਲੋਕ ਅੱਜ ਵੀ ਲਾਹਨਤਾਂ ਪੌਂਦੇ ਆ ਬਾਦਲ ਗ਼ਦਾਰ ਰਾਮੂਵਾਲੀਆ ਗਦਾਰ ਟੋਹੜਾ ਗਦਾਰ ਹਰਚੰਦ ਲੌਂਗੋਵਾਲ ਗ਼ਦਾਰ
@JaswantSingh-xb9rp
@JaswantSingh-xb9rp 2 жыл бұрын
ਧਰਮੀ ਫੋਜੀ ਜਸਵੰਤ ਸਿੰਘ ਵੱਲੋ । ਸਾਰੇ ਸ਼ਹੀਦ ਸਿੰਘਾ ਦੇ ਚੱਰਨਾ ਵਿੱਚ ਗਰੀਬ ਵੱਲੋ ਦੋਵੇ ਹੱਥ ਜੋੜ ਕੇ ਕੋਟਿਨ ਕੋਟਿ ਪ੍ਣਾਮ ਸ਼ਹੀਦਾਂ ਨੂੰ ਜੀ। ਮੇਰੇ ਗਰੀਬ ਵੱਲੋ ਸ਼ਹੀਦ ਸਿੰਘਾ ਦੇ ਚੱਰਨਾ ਵਿੱਚ ਮੇਰੇ ਦੋਵੇ ਹੱਥ ਜੋੜ ਕੇ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@surjitsingh6134
@surjitsingh6134 2 ай бұрын
ਬਹੁਤ ਵਧੀਆ ਉਪਰਾਲਾ ਭਰਾ ਤੁਹਾਡਾ, ਸਲਾਮ।
@amarchahal3009
@amarchahal3009 4 жыл бұрын
Wehguru ji wehguru ji
@aliraza-qh2rl
@aliraza-qh2rl 4 жыл бұрын
Main Pakistani hoon. Main us waqat school main tha jab golden temple ka hadsa hooa.. mujy achi trha yaad hy ky akhbaar main tasweeran lgian san.. golden temple dy syhan wich sikh shaheeda dy jism wekhry san. I hv also seen how Sikhs were burnt alive in Dahli. And 17000 sikhs young boys were murdered in Punjab. Jab myri mata gi ny 1984 ky golden temple ky foto dyky to baar baar kah rahe thi.. Haay jaliman ny mawan dy putr maar dity.. haay jalman ny mawan dy putr maar dity... Waqat gujar gia.. yadaan rah gian
@laedu7196
@laedu7196 4 жыл бұрын
Thanks alot you have read about this. We feel proud if someone talk on the truth. Jiyo
@inderpalinderpal325
@inderpalinderpal325 4 жыл бұрын
Sukria veer ji tuc sade saheedi di krd karde ho tuc sada drd samzde ho
@ARSENALS-cn8mv
@ARSENALS-cn8mv 4 жыл бұрын
BAHUT WADIYA TREEKE NAAL EXPLAIN KITTA BHAJI GUMMAN JI NE, WAHEGURU KIRPA KARAN TUHADE TE.
@PrinceSingh-me4de
@PrinceSingh-me4de 4 жыл бұрын
ੲਿਹ ਕਿਤਾਬ ਕਿੱਥੋਂ ਮਿਲ ਸਕਦੀ ਹੈ ਪਤਾ ਦੱਸੋ
@davindersidhu1473
@davindersidhu1473 4 жыл бұрын
Mere kol haigi sab to pehla jo likhi gai c blue Star hun nai mildi oh mil tain jaugi par bahot changes kite a pehla wali jo mere kol a oh nai mildi hun
@sunnydhaliwal9595
@sunnydhaliwal9595 4 жыл бұрын
@@davindersidhu1473 Bai Ji Sat Shri akal Bai Fr Ki Saddan Aa Jida Milu gi Kitaab Dasso Kuj Chanan Pao 🙏🙏🙏🙏🙏🙏🙏
@paramjitvirk1788
@paramjitvirk1788 4 жыл бұрын
@@davindersidhu1473 veer ji ke name a book da
@bhajansinghriar7020
@bhajansinghriar7020 3 жыл бұрын
"ਫੌਜ ਦੇ ਆਹੂ ਲਾਹ ਦਿਤੇ"।ਸੋਹਣੀ ਗਲ।ਪਰ ਲਗ ਭਗ ਠੀਕ ਗਿਣਤੀ ਦਾ ਪਤਾ ਲਗਣਾ ਚਾਹੀਦਾ ਹੈ।ਅੰਦਾਜੇ ਲਾਇਆਂ ਗਲ ਨਹੀਂ ਬਣਦੀ। ਤਵਾਰੀਖ ਲਿਖਣ ਵਾਸਤੇ ਜਰੂਰੀ ਹੈ ਕਿ ਕਿਨੇ ਫੌਜੀ ਸਿੰਘਾਂ ਨੇ ਗੱਡੀ ਚੜਾਏ।
@kharkdsingh1695
@kharkdsingh1695 4 жыл бұрын
Dhan baba jarnail Singh gi khalsa binrawale komm sahida nu kottan kottan parnam
@user-pc4dp2iy4e
@user-pc4dp2iy4e 4 жыл бұрын
WAHEGURU JI 🙏🙏
@SandeepSingh-zi3nc
@SandeepSingh-zi3nc Жыл бұрын
ਧੰਨ ਸ਼ਹੀਦ ਸਿੰਘ ❤
@singhsaan8735
@singhsaan8735 4 жыл бұрын
ਪ੍ਰਣਾਮ ਸ਼ਹੀਦਾਂ ਨੂੰ 🙏🙏🙏🙏🙏
@harmeetkaur5199
@harmeetkaur5199 4 жыл бұрын
ਸ਼ਾਹਿਦਾ ਨੂ ਸਦਾ ਯਾਦ ਰੱਖੋ
@kharkdsingh1695
@kharkdsingh1695 4 жыл бұрын
Ajjadi hi hal hai apna rajj khalistan Referendum 2020 jindabad
@navjotsingh7201
@navjotsingh7201 4 жыл бұрын
ਇਕ ਸਿੰਘ ਸਾਡੇ ਪਿੰਡ ਦਾ ਵੀ ਸੀ ਜੋ ਸੰਤ ਜਰਨੈਲ ਸਿੰਘ ਦੇ ਨਾਲ ਹੀ ਰਹਿੰਦੇ ਤੇ ਸਹੀਦ ਹੋਏ ,
@HarbhajanSingh-ll1hl
@HarbhajanSingh-ll1hl 4 жыл бұрын
Waheguru Ji
@GurpreetSingh-ep7vo
@GurpreetSingh-ep7vo 4 жыл бұрын
ਬਹੁਤ ਵਧੀਅਾ ਖਾਲਿੰਸਤਾਨ ਜਿੰਦਾਵਾਦ ਵਾਹਿਗੁਰੂ ਚੜਦੀਕਲਾ ਬਖਸ਼ੇ
@bahadhursinghsandhu9150
@bahadhursinghsandhu9150 4 жыл бұрын
God bless you, it's very must thing ,
@KingHunter3597
@KingHunter3597 3 жыл бұрын
ਪੰਜਾਬ ਏਕਤਾ ਜਿੰਦਾਬਾਦ Worrior ਸਿੰਘ Fighter
@jassiedhillon6025
@jassiedhillon6025 3 жыл бұрын
Thank you Ji 🙏
@kanwaljitsingh8391
@kanwaljitsingh8391 3 жыл бұрын
Great initiative. We should also make it into a audio book
@aliraza-qh2rl
@aliraza-qh2rl 4 жыл бұрын
Khalistan zinda baad. Wah Guru gi da khalsa. Wah Guru gi di fatah Love from Pakistan. Ali
@tripatpalkaur854
@tripatpalkaur854 4 жыл бұрын
waheguru hor bal bakhshe 🙏🙏🙏
@upinderpalsinghamritsar4257
@upinderpalsinghamritsar4257 4 жыл бұрын
🙏🙏🙏🙏👍👍
@BhupinderSingh-yx8oq
@BhupinderSingh-yx8oq 2 жыл бұрын
WAHEGURU Ji
@KingHunter3597
@KingHunter3597 3 жыл бұрын
Vaah ji Vaah ek Pase ... 300 Singh Fighter Duje Pase ... Poori Hindustani Army
@KingHunter3597
@KingHunter3597 3 жыл бұрын
Singh Fighter 🙏 Bare... Directory Edition Shapn Da Bahut-2 Dhanwad Ji 🙏
@VeerSingh-kf6sl
@VeerSingh-kf6sl 4 жыл бұрын
Waheguru ji 🙏
@jazzdosanjh7380
@jazzdosanjh7380 4 жыл бұрын
Sada ghar bilkul samne c darbaar sahib de sab kush vaikhia mere father vi naal shaheed hoai a kom da jarnail c sant ji
@NIRMALSINGH-yb8hn
@NIRMALSINGH-yb8hn 4 жыл бұрын
ਘੁਮਾਣ ਸਾਹਿਬ ਜੀ ਇਹ ਡਾਇਰੈਕਟਰੀ ਕਿਥੋਂ ਤੇ ਕਿਵੇਂ ਤੇ ਕਿਨੇ ਦੀ ਮਿੱਲੂ ਗੀ ਇਸ ਬਾਰੇ ਜਾਣਕਾਰੀ ਦਿਉ ਜੀ
@moesinghsandher5003
@moesinghsandher5003 4 жыл бұрын
Very good veer ji we need to know about our brave Singh's names and there familys waheguru Sahib Ji keep his hand on you for all this my veer ji. Make one in English or have it translate in English please veer ji thank you.
@Jagseer_Singh_
@Jagseer_Singh_ 4 жыл бұрын
Good news good 👏👏👏👏👏
@swarnsingh8449
@swarnsingh8449 4 жыл бұрын
🙏💐💐💐💐💐🙏 🌹ਵਾਹਿਗੁਰੂ ਜੀ ਕਾ ਖ਼ਾਲਸਾ।।🌹 🌹ਵਾਹਿਗੁਰੂ ਜੀ ਕੀ ਫ਼ਤਹਿ ਜੀ।।🌹 🌹🙏🙏🙏🙏🙏🌹
@harmanjotsingh6471
@harmanjotsingh6471 4 жыл бұрын
y thodey channel diaan horr videos kiuu ni show ho rahiyaan
@khandalsaran7915
@khandalsaran7915 4 жыл бұрын
ਦਰਬਾਰ ਸਾਹਿਬ ਵਿੱਚ ਮਰਨ ਵਾਲੇ ਸ਼ਰਧਾਲੂਆਂ ਦੇ ਨਾਂ ਵੀ ਇਕੱਠੇ ਕਰੋ ,, ਜ਼ਰੂਰ ਭਾਜੀ ,,,
@JaspalSingh-sw9dc
@JaspalSingh-sw9dc 4 жыл бұрын
Yes
@harmanpreetvirk6724
@harmanpreetvirk6724 4 жыл бұрын
🙏🙏🙏🙏
@khalsaraj7443
@khalsaraj7443 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@harjitsingh8501
@harjitsingh8501 4 жыл бұрын
jasvir singh veerji good work
@narindersingh7429
@narindersingh7429 4 жыл бұрын
Bhut vadia channel ae bhut jyaida Sikh history bare PTA lgda , waheguru mehr kare
@9bielts385
@9bielts385 3 жыл бұрын
Waheguru ji singh saab tusi bahut wadda oprala kita parmatma tuhanu hamesha chardi kala ch rakhan
@jd_singh96
@jd_singh96 4 жыл бұрын
🙏🏻🙏🏻🙏🏻 🌸🌸🌸
@MandeepSingh-nn5pz
@MandeepSingh-nn5pz 4 жыл бұрын
Khalstan jindabad
@user-ei7rw4mq4i
@user-ei7rw4mq4i 6 ай бұрын
Waheguru ji tarakkia bakshan tuhanu saria nu
@user-kt7ro3qs7j
@user-kt7ro3qs7j 4 жыл бұрын
ਸਿਖ ਕੋਮ ਦੀ ਚੜਦੀ ਕਲਾ tv k god bles u
@maanewalia
@maanewalia 4 жыл бұрын
Mere chacha ji baad wich sikh sangarsh time shaheed hoye...Sant Jarnail Singh Ji Khalsa Bhindrawaleyaa de mureed c chacha ji 🙏🏻🙏🏻
@RashpalSingh-rt9vs
@RashpalSingh-rt9vs 4 жыл бұрын
ਸਰਬਜੀਤ ਸਿੰਘ ਘੁਮਾਣ ਬਹੁਤ ਹੀ ਸੁਲਝੇ ਹੋੲੇ ਨੇ ਬਹੁਤ ਹੀ ਓੁਚੀ ਸੋਵ ਦੇ ਮਾਲਕ ਨੇ ਵਾਹਿਗੁਰੂ ਚੱੜਦੀਕਲਾ ਚ ਰੱਖਣ
@Seerat1213
@Seerat1213 Жыл бұрын
ਪ੍ਰਣਾਮ ਸ਼ਹੀਦਾਂ ਨੂੰ🙏
@golugolu8881
@golugolu8881 4 жыл бұрын
300 ਨੇ ਭੈਣ ਗੜਕੇ ਰੱਖੀ ਬਾਬਾ ਬੰਦਾ ਸਿੰਘ ਬਹਾਦਰ ਜੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵਾਰਿਸਾਂ ਨੇ ਕਿਰਪਾ ਬਾਬਾ ਦੀਪ ਸਿੰਘ ਜੀ ਦੇ ਵਾਰਿਸ ਬਾਬਾ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਦੀ ਸਪੀਚ ਕਰਕੇ ਸੁੱਤੀ ਸਿੱਖ ਕੌਮ ਨੂੰ ਕੇਸਰੀ ਨਿਸ਼ਾਨ ਸਹਿਬ ਹੇਠਾਂ ਇਕੱਠੇ ਹੋ ਜਾਵੋ
@karamjeetsekhon3208
@karamjeetsekhon3208 3 жыл бұрын
Parnaam sheeda nu🙏 Nishe kar Jeet karo 🔥
@bhajansinghriar7020
@bhajansinghriar7020 3 жыл бұрын
ਹਿੰਦੂ ਨੂੰ ਬਾਬਾ ਨਾਮਦੇਵ ਜੀ ਨੇ "ਅੰਨਾ" ਆਖਿਆ ਹੈ ਗੁਰਬਾਣੀ ਵਿੱਚ।ਇਨ੍ਹਾਂ ਦੇ ਰਾਜ ਵਿਚ ਅੰਧੇਰਾ ਹੀ ਰਹੇਗਾ।ਇਨ੍ਹਾਂ ਪੁਰਾਤਨ ਗੁਲਾਮ ਕੌਮ ਨੂੰ ਚੰਗਾ ਰਾਜ ਕਰਨ ਦਾ ਪਤਾ ਹੀ ਨਹੀਂ।ਇਹ ਪੁਰਾਤਨ ਜੁਮਲਾਬਾਜ ਹੀ ਹਨ।ਕਖ ਨਹੀਂ ਇਨ੍ਹਾਂ ਕੋਲ ਝੂਠੀਆਂ ਚਲਾਕੀਆਂ ਤੋਂ ਬਿਨਾਂ।
@MandeepSinghKambojNaushehraPan
@MandeepSinghKambojNaushehraPan 4 жыл бұрын
100%✓✓✓✓✓You are right sir ji thanks for video
@gagansingh7552
@gagansingh7552 4 жыл бұрын
Nice
@swarnsinghvirk8679
@swarnsinghvirk8679 4 жыл бұрын
From where we can get copy of this book
@GagandeepSingh-vf9bc
@GagandeepSingh-vf9bc 4 жыл бұрын
ਪ੍ਣਾਮ ਸਹੀਦਾਂ ਨੂੰ ਵਾਹਿਗੁਰੂ ਜੀ
@jaggabajwa5642
@jaggabajwa5642 8 ай бұрын
ਪ੍ਰਨਾਮ ਉਨਾਂ ਸਾਰੇ ਸ਼ਹੀਦਾਂ ਨੂੰ ਜੋ 1984, ਦੇ ਘੱਲੂਘਾਰੇ ਵਿੱਚ ਸ਼ਹੀਦੀ ਪਾ ਗਏ
@kartik3540
@kartik3540 4 жыл бұрын
Veer ji katab kitho mille gi yaa PDF vaare dsso 🙏
@kulwantsinghsandhu378
@kulwantsinghsandhu378 4 жыл бұрын
Channal walya da sukri ada
@gurdeepchahal8468
@gurdeepchahal8468 4 жыл бұрын
Waheguru ji kirpa kro kom tye
@amansamra6537
@amansamra6537 3 жыл бұрын
Very nice 22 g
@GurdeepSingh-ld4km
@GurdeepSingh-ld4km 4 жыл бұрын
Raj karega khalsa
@balwindersinghsingh8510
@balwindersinghsingh8510 3 жыл бұрын
ਗਰੇਟ ਖਾਲਸਾ ਜੀ
@GauravSingh-hy8yk
@GauravSingh-hy8yk 4 жыл бұрын
ਤਨ ਤਨ ਬਾਬਾ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਵਾਲੇ ਜ਼ਾਂਦਾਬੜ ਹੈ 💪🏻💪🏻
@balbirsidhu779
@balbirsidhu779 4 жыл бұрын
From where these books canbe purchaged
@ravinderpalsingh5715
@ravinderpalsingh5715 Жыл бұрын
Sat Sri akal 🙏🙏❤️❤️
@jagdeepsinghmann7975
@jagdeepsinghmann7975 4 жыл бұрын
Weheguru g
@bhajansinghriar7020
@bhajansinghriar7020 3 жыл бұрын
ਇਹ ਡਾਇਰੈਕਟਰੀ ਕਿਥੋਂ ਮਿਲ ਸਕਦੀ ਹੈ?ਕਿਰਪਾ ਕਰਕੇ ਦਸਿੳ।
@bhupindervirk1563
@bhupindervirk1563 3 жыл бұрын
WAHEGURU JI WAHEGURU JI
@mahidhillon
@mahidhillon 4 жыл бұрын
Well described
@GurvinderSingh-or8fv
@GurvinderSingh-or8fv 4 жыл бұрын
Bhai sahib ji pls daso ki kine fauj aae se te kine fauj uda te jujaru singan ne🙏
@jagtarsinghchahal2657
@jagtarsinghchahal2657 3 жыл бұрын
Parnam jio
@jassijassi8533
@jassijassi8533 4 жыл бұрын
ਸੰਤ ਬਾਬਾ ਜਰਨੈਲ ਸਿੰਘ ਜੀ ਭਿੰਡਰਾਵਾਲੇ ਜ਼ਿੰਦਾਬਾਦ
@PrabhjotSingh-zd2fd
@PrabhjotSingh-zd2fd 4 жыл бұрын
ਕੋਟ ਕੋਟ ਪ੍ਰਣਾਮ ਹੈ ਜੀ 84 ਦੇ ਸਾਰੇ ਸ਼ਹੀਦਾਂ ਨੂੰ
@jassimehra5705
@jassimehra5705 4 жыл бұрын
Bilkul g na bhule ha te na hi bhulan deya ge ................waheguru g ka khalsa waheguru g ki fateh
@ramnagerwalanurmitke6939
@ramnagerwalanurmitke6939 4 жыл бұрын
ਸਾਨੂ,ਤਾ,ਸਾਡੇਆਪਦੇ,ਮਾਰਗੇ,ਭਰਾਜੀ
@maanewalia
@maanewalia 4 жыл бұрын
Khalistan tan ehna di dhaun te goda rakh ke lena...bas lod aa kaum nu ekke di
@bhupinderdhillon980
@bhupinderdhillon980 2 жыл бұрын
ਪ੍ਰਣਾਮ ਸ਼ਹੀਦਾਂ ਨੂੰ।
@americangunday1521
@americangunday1521 4 жыл бұрын
Thank you dal khalsa 🙏 k tv 🙏
@rajinderhundal5944
@rajinderhundal5944 3 жыл бұрын
ਸਾਡੇ ਕੋਮ ਦੇ ਗਦਾਰਾ ਨੇ ਮਾਰਿਆ ਸਿੰਖ ਕੋਮ ਨੂੰ
@singhamandeep7048
@singhamandeep7048 3 жыл бұрын
Very good
ਸਾਕਾ ਨਕੋਦਰ 1986 Harminder Singh Sandhu Part 19 Baljit Singh Khalsa  Gurjant Rupowali Audio Book
51:10
艾莎撒娇得到王子的原谅#艾莎
00:24
在逃的公主
Рет қаралды 53 МЛН
Joker can't swim!#joker #shorts
00:46
Untitled Joker
Рет қаралды 40 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 16 МЛН
OMG what happened??😳 filaretiki family✨ #social
01:00
Filaretiki
Рет қаралды 13 МЛН
Pakistani PM Arrives in Saudi Arabia, Met by Mohammed bin Salman
0:21
Voice of America
Рет қаралды 228 М.
艾莎撒娇得到王子的原谅#艾莎
00:24
在逃的公主
Рет қаралды 53 МЛН