ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Kudi Haryane Val Di ! Ammy Virk

  Рет қаралды 119,855

MANGU FILMS

2 ай бұрын

ਜੀ ਵੇ ਸੋਹਣਿਆ ਜੀ !Punjabi Movie ! Mangu Films ! Lovepreet Ghumaan ! Rose Rosy Te Gulab !
Kudi Haryane Val Di Ammy Virk Sonam Bajwa
Cast - Lovepreet Ghumaan, Ishu Chahar,Kuldeep Niami,Kuldeep Kaur,Preet Ghumaan,Manpreet Brar,Tarri Bhangu,Shanty Rajgarh,Bhala Samana,
Written By - Chamkor Kori
Directed By - Arsh Mehra
Song Cradit By nachhatar gill (kzfaq.info/get/bejne/iqqkZdFm1L2snWQ.htmlsi=ocErRdJnyKV96sP-)
Spaicial Thanaks (Gagan Likhri,Deepa Rajgarh)
#funny #mangufilms #comedy #funnyvideo #punjabisongs #desimastipindawale #dharnatjhinjer #songs #chetasingh #jattbeatrecord #jaggitv #hamirgarhproduction #hardeepkaurbabbu #amandhillon #haryauwale
#HeerRanja #sadvideos# #sadstatus #funny #mangufilms #comedy #funnyvideo #punjabisongs #rnait #jaggietv #dharnathamirgarh #punjabisongs #rnaitnewsongs #homeless #sidhumoosewala #gadarmovie #sunnydeol #dharnathamirgarh #tarjuma #jattbeatrecord #tarzanmehkma #hamirgarhproduction #jaggitv #chetasingh #gippygrewal #princekawaljit#lovepreetghumaan #rongnumber #mangufilms #gulabo #lovepreetghumaansong #dharnathamirgarh #funnyvideo #punjabisongs #dujavaih #mangufilms #arshmehra #design#jeevesohneyajee #ammyvirk #kudiharyanevaldi

Пікірлер: 335
@JaspalSingh-jf3xp
@JaspalSingh-jf3xp Ай бұрын
ਬਹੁਤ ਵਧੀਆ ਕਹਾਣੀ ਲੱਗੀ ਹੈ ਬੇਟਾ ਤੁਹਾਡੀ ਤੇ ਤੁਹਾਡੇ ਪਰਿਵਾਰ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ ਮੁਬਾਰਕਾਂ ਜਸਪਾਲ ਸਿੰਘ ਬਾਗੋਵਾਲ ਸ਼ਹੀਦ ਭਗਤ ਸਿੰਘ ਨਗਰ
@kahlon899
@kahlon899 2 ай бұрын
Eshu,ਜੱਸਾ ਜੱਟ, ਸੁਪਰ ਸਭ ਤੋਂ ਵਧੀਆ ਕੰਮ ਕਰ ਰਿਹਾ ਹੈ 👍👍👍👍👍👍🍾
@user-re2hf7fm4t
@user-re2hf7fm4t 2 ай бұрын
ਬਹੁਤ ਵਧੀਆ ਵੀਡੀਓ ਲਵਪ੍ਰੀਤ ਬੇਟਾ ❤ ਵਾਹਿਗੁਰੂ ਸਾਰੀ ਟੀਮ ਨੂੰ ਤਰੱਕੀਆਂ ਬਖਸ਼ੇ 🙏🏻🙏🏻
@Sidhupb31mansa-rp5ks
@Sidhupb31mansa-rp5ks 2 ай бұрын
ਪ੍ਰੀਤ ਬਹੁਤ ਸੋਹਣੀ ਲੱਗ ਰਹੀ ਆ ❤❤
@user-cd8sg5ro6m
@user-cd8sg5ro6m 2 ай бұрын
Ghaint story a lovepreet didhi g 👌👌👌👌 preet lovepreet Manpreet and jassa de acting sirra a g. Tuhadi video dekh bhahaut interesting feel hunda g. A story ta bhahaut jyda ghaint a g. Me bhauht excited rehni a g tuhadi videos dekhn lyee. Video ch song v bhahaut jyda sohne a g.
@Preet.Kaur527
@Preet.Kaur527 2 ай бұрын
Very amazing and interesting story😍 Superb and heart touching🥰 sari team di acting superb and naturally🤩🌸 Lovepreet didu,preet didu,ishu bro and tary bro di acting very best and superb😍 all team members best actors🥰 Best wishes all team❤️ khich k rkho km✌️❤️ Full support all team🙌❤️ Always stay happy😊😀 Waheguru ji sari team nu chardikala ch rakhn❤️✨ waiting for next part🤩 and very excited❤️
@SukhwinderSingh-wq5ip
@SukhwinderSingh-wq5ip 2 ай бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
@sukhdeepsidhu2342
@sukhdeepsidhu2342 2 ай бұрын
ਬਹੁਤ ਵਧੀਆ ਵੀਡੀਓ, ਮਨਪ੍ਰੀਤ ਭੈਣ ਦੀ ਬਹੁਤ ਵਧੀਆ ਐਕਟਿੰਗ ਹੈ, ਪਰਮਾਤਮਾ ਕਰੇ ਮਨਪ੍ਰੀਤ ਭੈਣ ਨੂੰ ਹਮੇਸ਼ਾ ਖੁਸ਼ ਰਹਿਣ 🌹🔥🌻🌸
@sardarni389
@sardarni389 2 ай бұрын
Very nice story waiting for next part ☺️ eh story di menu bhut wait rehndi aa lovepreet te jasse di acting bhut vadia aa ehna di jodi v bhut vadia aa gbu ❤️
@shindersingh5708
@shindersingh5708 2 ай бұрын
ਬਹੁਤ ਵਧੀਆ ਵੀਡੀਓ ਵੇਟਾ ਲਵਪ੍ਰੀਤ ਸਾਰੀ ਟੀਮ ਬਹੁਤ ਧੰਨਵਾਦ ❤❤❤ ਸ਼ਿੰਦਰ ਸਿੰਘ ਬੁਰਜ ਹਮੀਰਾ ਮੋਗਾ
@Arwinder07
@Arwinder07 2 ай бұрын
ਲਾਸਟ ਵਿੱਚ ਜੋ ਸੋਂਗ ਸੀ । ਨੈਣੀ ਅੱਥਰੂ ਬੁੱਲਾ ਤੇ 😢 ਹੌਕੇ ਨ੍ਹੇ ਪਰ ਇਹ ਤਾਂ ਇਕ ਨਾਟਕ ਸੀ ਪਰ ਸਾਡੇ ਨਾਲ ਬੀਤੀਆ ਇਕ ਸੱਚ ਯਾਦ😢 ਕਰਾ ਗਈਆ ਸੱਚੀ 💔😢😢😢😢😢😢😢
@hamirgarhtheater5048
@hamirgarhtheater5048 2 ай бұрын
Koi na hosla rakh❤ y 😂😂
@ushakiran6573
@ushakiran6573 2 ай бұрын
qlll lo A😊😊 😊pppp😊@hamirgarhtheater5048
@user-ws5uj2ht5h
@user-ws5uj2ht5h 2 ай бұрын
🌹🙏🏻🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹
@user-bk8kx2nz3n
@user-bk8kx2nz3n 2 ай бұрын
Ji love Preet and Preet good morning and all team good acting ❤from IQBAL BHATTI LAHORE city❤❤❤
@mangatsingh8546
@mangatsingh8546 2 ай бұрын
❤❤❤ Nice video 📷 . ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ , 🙏
@user-xi7zn8pb1t
@user-xi7zn8pb1t 2 ай бұрын
ਲਵਪ੍ਰੀਤ ਦੀਦੀ ਆ ਵੀਡਿਓ ਵਿਚ ਸੋਂਗ ਬੁਹਤ ਸੋਹਣੇ ਆ
@mangatsingh8546
@mangatsingh8546 2 ай бұрын
ਬਹੁਤ ਵਧੀਆ ਸਟੋਰੀ ❤❤ ਸੀਰੀਜ਼ ਦੇ ਸਾਰੇ ਕਲਾਕਾਰ ਦਾ ਰੋਲ ਬਹੁਤ ਵਧੀਆ ਤੇ ਇਮਾਨਦਾਰੀ ਨਾਲ ਅਦਾ ਕੀਤਾ ਹੈ। ਪ੍ਰਮਾਤਮਾ ਆਪ ਜੀ ਨੂੰ ਬਹੁਤ ਤਰੱਕੀਆਂ ਬਖਸ਼ਣ । ❤❤❤🌹🌹🌹👍🙏
@user-qf4kh8gc2k
@user-qf4kh8gc2k 2 ай бұрын
❤lovpreet. Preet. Aap. Dono. Best. Hero. Ho👍👍👏👏
@amangill5264
@amangill5264 2 ай бұрын
Bahut badhiya video
@sukhveerkaur8446
@sukhveerkaur8446 2 ай бұрын
Very nice story God bless you ❤❤❤❤❤❤ next part jaldi
@sardajijagmohan3191
@sardajijagmohan3191 2 ай бұрын
ਸੱਚੀ ਯਾਰ ਸਟੋਰੀ ਬਹੁਤ ਵਧੀਆ ਜੀ❤❤❤❤❤ਬੀਤਿਆ ਸਮਾਂ ਯਾਦ ਕਰਵਾ ਦਿੱਤਾ
@Arwinder07
@Arwinder07 2 ай бұрын
Lovepreet is bast Actor ❤❤🎉🎉
@RamanDeep-hx1ut
@RamanDeep-hx1ut 2 ай бұрын
Bhaut hii vadia stroy hai and song v bhaut sohne aa
@user-dj5wo8rh3l
@user-dj5wo8rh3l 2 ай бұрын
Very very good acting lovepreet g preet g Manpreet g jassa veer ji all family and friends 💞❤️❤️🔥❤️❤️❤️❤️❤️❤️❤️❤️❤️❤️❤️❤️❤️
@gurjindersingh3638
@gurjindersingh3638 2 ай бұрын
ਬਹੁਤ ਵਧੀਆ ਵੀਡੀਓ ਮਨਗੋ ਜੀ 🙏 ਸਾਰਿਆਂ ਦਾ ਕਾਮ ਬਹੁਤ ਵਧੀਆ ਵੈਰੀ ਸਲੋਟ ਜੀ 🙏🥀💛🥀👌 ਯਮੂਨਾ ਨਗਰ
@tarsembrar9375
@tarsembrar9375 2 ай бұрын
ਕੰਮ ਬਹੁਤ ਵਧੀਆ ਕਹੋ ਜੀ ਕਾਮ ਤਾਂ ਹਮੇਸ਼ਾ ਮਾੜਾ ਹੀ ਹੁੰਦਾ ਕਾਮ ਦੇ ਹੀ ਸਿਆਪੇ ਹਨ ਸਾਰੇ
@jatinderbassi4163
@jatinderbassi4163 2 ай бұрын
Bahut bahut vadiya story lovepreet jassa Preet Manpreet all group vadiya Kam kita ji
@kulwinderkhangura2772
@kulwinderkhangura2772 2 ай бұрын
ਬਹੁਤ ਵਧੀਆ ਵੀਡੀਓ ਪੁੱਤ ਵਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ❤❤
@user-dn6cx3rn4n
@user-dn6cx3rn4n 2 ай бұрын
ਬਹੁਤ ਵਧੀਆ ਵੀਡੀਓ ਹੈ ਗਾਣੇ ਵੀ ਬਹੁਤ ਵਧੀਆ ਹੈ।
@arshdeepkaur6456
@arshdeepkaur6456 2 ай бұрын
ਲਵਪ੍ਰੀਤ ਬਹੁਤ ਬਹੁਤ ਵਧੀਆ 👌👌👌👌👌👌👍👍👍👍👍💥💫💃
@user-wm8sl2ej4h
@user-wm8sl2ej4h 2 ай бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ ਵਾਹਿਗੁਰੂ ਜੀ ਚੜੀਕਲ। ਵਿੱਚ ਰੱਖਣ ਸਾਰੀ ਟੀਮ ਨੂੰ👌👌👌👌👌
@ranarana6497
@ranarana6497 2 ай бұрын
Very good story ❤se salaut all team Balraj France
@user-wf9ju1vp5k
@user-wf9ju1vp5k 2 ай бұрын
ਬਹੁਤ ਵਧੀਆ ਵੀਡੀਓ ਆ ਜੀ❤❤
@SurinderpalkaurCheema-ic6te
@SurinderpalkaurCheema-ic6te 2 ай бұрын
Very nice video aa lov beta ji
@bindersidhusabb
@bindersidhusabb 2 ай бұрын
Lovepreet te jasse di jodi sohni lagdi a ❤
@r.kmalhotra9171
@r.kmalhotra9171 2 ай бұрын
ਬਹੁਤ ਵਧੀਆ ਵੀਡੀਓ ਪਰ ਗਾਣੇ ਘੱਟ ਲਗਾਇਆ ਕਰੋਜੀ❤❤🎉🎉
@gurdeepaujla1442
@gurdeepaujla1442 2 ай бұрын
Very nice video
@user-hk4is9gk7s
@user-hk4is9gk7s 2 ай бұрын
Bhot bhot bhot bhot bhot bhot bhot Shona sereal hai
@mangatsingh8546
@mangatsingh8546 2 ай бұрын
ਸਾਨੂੰ ਪ੍ਰੀਤ ਦਾ ਰੋਲ ਬਹੁਤ ਵਧੀਆ ਲੱਗਾ ।ਸੱਭ ਕੁਝ ਪਤਾ ਲੱਗਣ ਦੇ ਬਾਵਜੂਦ ਵੀ ਪ੍ਰੀਤ ਨੇ ਆਪਣੇ ਘਰਵਾਲੇ ਨਾਲ ਸ਼ਾਂਤ ਸੁਭਾਅ ਨਾਲ ਗੱਲ ਕੀਤੀ । ਪ੍ਰੀਤ ਬਹੁਤ ਚੰਗੀ ਤੇ ਸਮਝਦਾਰ ਕੁੜੀ ਆ । So sweet & cute . ਜੱਸੇ ਨੂੰ ਉਸ ਨਾਲ ਇੰਦਾ ਦਾ ਵਿਆਹਰ ਨਹੀਂ ਕਰਨਾ ਚਾਹੀਦਾ ।
@Swarnsongh
@Swarnsongh Ай бұрын
Lovepreet 👌👌👌👌👌👌👌
@vishwanathsharma1919
@vishwanathsharma1919 2 ай бұрын
Very nice music and acting all acters
@NavdeepKaur-fb9rl
@NavdeepKaur-fb9rl 2 ай бұрын
Bhot sohni video aa
@user-vk8xr9tm8b
@user-vk8xr9tm8b 2 ай бұрын
Lovepreet the kam khet da nahi C phir parli di bajaye manje wala seen badhiya C very nice video 🌹🌹🌹🌹🌹🌹
@ShivamGill-vl5ik
@ShivamGill-vl5ik 2 ай бұрын
Story bahut vadyia aa
@ArshDeep-yv7xi
@ArshDeep-yv7xi 2 ай бұрын
❤Lovepreet Tari ghaint Jodi ❤
@VeersinghDhaliwal-nu4nr
@VeersinghDhaliwal-nu4nr 2 ай бұрын
Veery ince video love preet didi ji ❤❤❤❤🎉🎉🎉🎉
@jarnailsingh850
@jarnailsingh850 2 ай бұрын
Vry vry nice video Dil nnu choon vali❤❤
@user-qf4kh8gc2k
@user-qf4kh8gc2k 2 ай бұрын
Very. Nice. Post. Man. Bro. 🙏🙏radhe radhe ambala. Dosdka🎉🎉🎉
@user-kp4ys5kz3p
@user-kp4ys5kz3p 2 ай бұрын
ਲਵਪ੍ਰੀਤ ਭੈਣ ਬਹੁਤ ਵਧੀਆ ਹੈ ਅਗਲੀ ਸਟੋਰੀ ਜਲਦੀ ਭੇਜੋ ਜੀ
@gurasingh1836
@gurasingh1836 2 ай бұрын
Very nise. V
@basentsingh4812
@basentsingh4812 2 ай бұрын
ਇਹ ਵੀਡੀਓ ਵਿਚ ਓ ਗਾਣਾ ਲਾਈਓ,,ਜੀ ਵੇ ਸੋਹਣਿਆ ਜੀ ਚਾਹੇ ਕਿਸੇ ਦਾ ਹੋਕੇ ਜੀ plzzz
@anishbala4751
@anishbala4751 2 ай бұрын
Heart touching story ❤
@waheguruji3135
@waheguruji3135 2 ай бұрын
ਲਵਪ੍ਰੀਤ ਬੇਟਾ ਬਹੁਤ ਸੋਹਣੀ ਲੱਗਦੀ ਐ ਜੱਸੇ ਨਾਲ ਹੱਸਦੀ ਕਿਸੇ ਵੀਡੀਓ ਵਿਚ ਵਿਆਹ ਕਰਵਾ ਲਿਆ ਕਰ ਅੜੀਏ ਬਹੁਤ ਵਧੀਆ ਵੀਡੀਓ ਮਲਕੀਤ ਕੌਰ ਠੁਲੇਵਾਲਬਰਨਾਲਾ ❤❤❤❤
@MuhammadNawaz-qw6dx
@MuhammadNawaz-qw6dx 2 ай бұрын
❤بہت خوب جی
@KamaljeetKaur-qe7gr
@KamaljeetKaur-qe7gr 2 ай бұрын
ਕਾਸ਼ ਇਹ ਲਵਪੀ੍ਤ ਦੇ ਭਰਾ ਸੁਪਨਾ ਆਇਆ ਹੋਵੇ ਤੇ ਅਸਲ ਵਿੱਚ ਸਭ ਠੀਕ ਹੋ ਜਾਵੇ ਜੱਸੇ ਤੇ ਲਵਪੀ੍ਤ ਦਾ ਦੁੱਖ ਦੇਖਿਆ ਨੀ ਜਾਦਾਂ 😮😮😮😮
@user-cc1xc9me6t
@user-cc1xc9me6t 2 ай бұрын
Lovepreet di jsse vr nl Jodi jchni❤❤.NXT part jldi leke ayo vere
@kaurjotmehndidesign23
@kaurjotmehndidesign23 2 ай бұрын
ਬਾਅਦ ਚ ਪਤਾ ਲੱਗੂ ਲਵਪ੍ਰੀਤ ਨੂੰ ਪੱਕਾ ਉਸਦੇ ਭਰਾ ਨੇ ਕਿਹਾ ਹੋਣਾ ਰਿਸਤੇ ਨੂੰ ਜਵਾਬ ਵਾਸਤੇ
@rajveersidhu1081
@rajveersidhu1081 2 ай бұрын
Manu lagda jasse de papa ne kha hona
@kaurjotmehndidesign23
@kaurjotmehndidesign23 2 ай бұрын
@@rajveersidhu1081 edaro lovpreet bro v khilaf c ki pta dona di slah hove
@kaurpreet8528
@kaurpreet8528 2 ай бұрын
Shi kiha me v aeda hi sochiya lovepreet da bhra ja jase de daddy ne kiha hona
@sukhisukhi7570
@sukhisukhi7570 2 ай бұрын
Manu v a hi legda v jasa de papa ne mna krwaeaa hona..love preet nu keh k
@santoshkaur7684
@santoshkaur7684 2 ай бұрын
​@@kaurpreet8528😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
@KalaDulay-xq4tk
@KalaDulay-xq4tk 2 ай бұрын
Very very very very nice video 🎉
@milandeepkaursandhu6220
@milandeepkaursandhu6220 2 ай бұрын
Aaj kal koi nai ana Pyar krda. Rishte sab duniya dekhava ne
@user-xm9jl2db7q
@user-xm9jl2db7q 2 ай бұрын
Very nice video sis ❤main apki hr ik video dekhu sab video bhot vdy hundi ha
@mohinderpalkaurgodhian5194
@mohinderpalkaurgodhian5194 2 ай бұрын
Very nice video g god bless you ❤❤❤❤
@user-mh1lx9lg8x
@user-mh1lx9lg8x 2 ай бұрын
Very nice Story ❤❤❤❤❤❤❤
@kamlarani8052
@kamlarani8052 2 ай бұрын
Very nice video🎉🎉🎉❤❤❤❤
@manormagarg8197
@manormagarg8197 2 ай бұрын
Good video good acting ji❤❤🎉🎉
@surinderkarra
@surinderkarra 2 ай бұрын
ਸਟੋਰੀ ਤਾਂ ਵਧੀਆ ਹੈ । ਪਰ ਅਸਲੀ ਜ਼ਿੰਦਗੀ ਵਿਚ ਇਹ ਬਹੁਤ ਬਹੁਤ ਦਰਦ ਭਰੀਆਂ ਹੁੰਦੀਆਂ ਹਨ। """" ਜਿਹੜਾ ਪਿਆਰ ਰੂਹ ਤੋਂ ਹੁੰਦਾ, ਉਸ ਨੂੰ ਕਦੇ ਵੀ ਨਹੀਂ ਭੁਲਾਇਆ ਜਾ ਸਕਦਾ।"""" ਲਵਪ੍ਰੀਤ ਦੀ ਜੱਸੇ ਨੂੰ ਨਾਂਹ ਦਾ ਕਾਰਨ ਉਸ ਦਾ ਭਰਾ ਹੈ, ਜਿਸ ਵਿਚ ਜੱਸੇ ਦੇ ਬਾਪੂ ਦਾ ਹੱਥ ਹੋ ਸਕਦਾ। ਲੋਕਾਂ ਵਲੋਂ ਬਣਾਏ ਕਾਨੂੰਨ ਕਿ ਵਿਆਹ ਇਸ ਜਗਾਹ ਨਹੀਂ ਹੋ ਸਕਦਾ , ਕੁੱਝ ਕੁ ਕਾਰਨਾਂ ਨੂੰ ਛੱਡ ਕੇ ਗਲਤ ਸੋਚ ਹੁੰਦੀ ਹੈ । "ਵੀਡੀਓ ਵਿਚ ਸਾਰਿਆਂ ਦਾ ਕੰਮ ਵਧੀਆ ਹੈ " ਇਸ ਤਰਾਂ ਦੀਆਂ ਵੀਡੀਓ ਬਹੁਤ ਸਾਰੇ ਸੁਨੇਹੇ ਵੀ ਦਿੰਦੀਆਂ ਹਨ। 🌹🙏🙏🙏🙏🙏🙏🌹
@gurmeetkaur1003
@gurmeetkaur1003 2 ай бұрын
Very nice story 👌 👍 ❤❤❤❤
@sukhboparai6991
@sukhboparai6991 2 ай бұрын
Very very very nice video ji❤❤❤buhat jada emotions a eis video vich ji ❤❤❤next part jaldi le ke ao ji ❤❤😊love you all team nu..❤❤❤❤🎉🎉🎉🎉
@GurpreetKaur-yx7uv
@GurpreetKaur-yx7uv 2 ай бұрын
Very emotional story 😢😢 God bless you
@kaurjotmehndidesign23
@kaurjotmehndidesign23 2 ай бұрын
Video very nice all actor's play good role❤
@SarbjeetKaur-nm7ls
@SarbjeetKaur-nm7ls 2 ай бұрын
Aj wale episode ne ta rava ta sachi ek song v emotional kar gaye aa
@gaggupandi-is1yl
@gaggupandi-is1yl 2 ай бұрын
Very very nice video 👌♥️ didi ji ❣️ gbu 🎂🎉
@amansidhu7086
@amansidhu7086 2 ай бұрын
Bhut soni vodio
@labhsingh9855
@labhsingh9855 2 ай бұрын
Lovepreet is the best actor.
@user-lx3nh4rt6t
@user-lx3nh4rt6t 2 ай бұрын
Very intresting nd suspensful story..good team work
@harjinderpurba8170
@harjinderpurba8170 2 ай бұрын
Very good lovepreet g preeet g manpreet g jassa veer te all teem g
@JaspreetKhaira-hs4lf
@JaspreetKhaira-hs4lf 2 ай бұрын
Nica video sistar
@ramanbrar6556
@ramanbrar6556 2 ай бұрын
Mangu films ne ta aa video siraa layi pyi aa jee kerda dakhi 🥰🥰🥰
@davikaur8411
@davikaur8411 2 ай бұрын
Lovepreet very nice
@sandyaarora8485
@sandyaarora8485 2 ай бұрын
Very nice story👍
@user-sg5iq9eu1v
@user-sg5iq9eu1v 2 ай бұрын
Ishu putt love you
@parmjeet5653
@parmjeet5653 2 ай бұрын
ਪ੍ਰੀਤ ਦੀਦੀ ਬਹੁਤ ਸੋਹਣੇ ਲੱਗ ਰਹੇ ਸੀ ਜੱਸੇ ਵੀਰ ਜੀ ਐਕਟਿੰਗ ਮੈਨੂੰ ਬਹੁਤ ਹੀ ਜਿਆਦਾ ਵਧੀਆ ਲੱਗੀ ❤ਵੈਸੇ ਸਾਰੇ ਹੀ ਐਕਟਿੰਗ ਬਖੂਬੀ ਨਿਭਾ ਰਹੇ ਨੇ ❤
@gaggibareta5140
@gaggibareta5140 2 ай бұрын
Boht vdia sari team di acting❤❤❤
@user-yj1nm1mt3l
@user-yj1nm1mt3l 2 ай бұрын
Sachi rona aa gya aaj ta very nice story 😢
@SandeepKaur-mi9fg
@SandeepKaur-mi9fg 2 ай бұрын
Bhut bhut nice story aa ji plss next part jildi upload kardo ❤❤❤
@khushichahalkhushichahal4479
@khushichahalkhushichahal4479 2 ай бұрын
Manpreet sohni bhut a
@RajwinderKaur-vh3tb
@RajwinderKaur-vh3tb 2 ай бұрын
Bhut bdhea story a gbu all family
@manpreetgrewal8467
@manpreetgrewal8467 2 ай бұрын
Very nice video love preet didi ji
@sarandhiman9294
@sarandhiman9294 2 ай бұрын
Very nice story ❤❤❤❤❤❤God bless you 👌👌👌👌👌👌Ishu and love peet
@user-bk2mc1yj9n
@user-bk2mc1yj9n 2 ай бұрын
Bhut vadia video lavpreet gbu hamesha khush raho 👍👍👌👌👌🌹🌹🌹🌹🎉🎉🎉🎉❤❤❤❤
@BhupinderSingh-is7iu
@BhupinderSingh-is7iu 2 ай бұрын
Very Very Nice ❤❤
@user-zz5bs9xi5m
@user-zz5bs9xi5m 2 ай бұрын
Bhut vadia story aa lovepreet di
@labhsingh9855
@labhsingh9855 2 ай бұрын
All the actor and their acting is very good.
@channpardesi1267
@channpardesi1267 2 ай бұрын
very very nice video ❤❤❤
@love__couple___134
@love__couple___134 2 ай бұрын
Very nice story g
@SarbjeetKaur-nm7ls
@SarbjeetKaur-nm7ls 2 ай бұрын
Song both sona te bilkul sahi laga aa di
@user-wo5ld7sc2v
@user-wo5ld7sc2v 2 ай бұрын
Nice story ❤❤
@bablichadha4079
@bablichadha4079 2 ай бұрын
Very nice video.
@user-zy6id8br7y
@user-zy6id8br7y 2 ай бұрын
Nice video sis God bless you ❤❤❤❤❤
@ramlubhayasharma2727
@ramlubhayasharma2727 Ай бұрын
Very very nice 👍
@vakilsingh-fh2ij
@vakilsingh-fh2ij 2 ай бұрын
Very nice story God bless you❤❤❤❤❤
@bindusingh7992
@bindusingh7992 2 ай бұрын
ਬਹੁਤ ਵਦੀਆ ਲਵਪ੍ਰੀਤ ਵਿਉਡੀ
@nimratsahita8225
@nimratsahita8225 2 ай бұрын
Very nice ji❤❤❤❤❤
@harpreetmukkar7670
@harpreetmukkar7670 2 ай бұрын
Video wich song bahut sohne aa love preet dii
@khangurakhangura7160
@khangurakhangura7160 2 ай бұрын
bhot hi vdya best video aw
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
НАЛЕТЕЛ НА БРАТА САНИ🧨
0:36
RFC Fighting Championship
Рет қаралды 210 М.
НАЛЕТЕЛ НА БРАТА САНИ🧨
0:36
RFC Fighting Championship
Рет қаралды 210 М.
Арбузорезка 🍉
0:42
Сан Тан
Рет қаралды 2,6 МЛН
小路飞跟姐姐去哪里了#海贼王#路飞
0:45
路飞与唐舞桐
Рет қаралды 45 МЛН