ਜੱਟ ਨੇ ਲਈ 100 ਕਿੱਲਾ ਪੈਲੀ 70,000 ਨੂੰ ਠੇਕੇ। ਸਾਲ ਦਾ ਠੇਕਾ 70 ਲੱਖ। ਸਾਲ ਵਿੱਚ ਬਚਿਆ 19 ਲੱਖ ਰੁਪਏ ਕਿਵੇਂ 😲😲

  Рет қаралды 214,071

Nimana Malhi

Nimana Malhi

2 ай бұрын

ਜੱਟ ਨੇ ਲਈ 100 ਕਿੱਲਾ ਪੈਲੀ 70,000 ਨੂੰ ਠੇਕੇ। ਸਾਲ ਦਾ ਠੇਕਾ 70 ਲੱਖ। ਸਾਲ ਵਿੱਚ ਬਚਿਆ 19 ਲੱਖ ਰੁਪਏ ਕਿਵੇਂ 😲😲

Пікірлер: 221
@bhawawale
@bhawawale
Good information brother
@paramjeetsidhu5652
@paramjeetsidhu5652
ਕਰਨ ਨੂੰ ਕੋਈ ਕਿੰਨਾ ਮਰਜੀ ਖ਼ਰਚਾ krle but ਸਾਡੇ y ਝੋਨਾ ਕਣਕ ਲਾਉਂਦੇ ਆ pushA ਝੋਨਾ te knk ਸਾਡੇ ਦੋਵੇਂ fasla ਦਾ ਖ਼ਰਚਾ 26000 per acer ਆਉਂਦਾ. A to z. ਅਪਣੇ y 80000 ਦਾ ਝੋਨਾ ਤੇ ਐਤਕੀ 60 hajar ਦੀ ਕਣਕ ਹੋ ਗਈ. ਪਰ y ਰਿਸਕ ਬਹੁਤ ਵੱਡਾ ਤੇ marjan 20% ਆਂ. J ਇਕ ਵਾਰ ਮਾਰ ਪੈ jai ਸਾਰੀ ਉਮਰ ਪੈਰ ਨੀ ਲੱਗਦੇ. ਘੱਟੋ-ਘੱਟ 50 % marjan ਹੋਣਾ ਮਤਲਬ ਬੰਦਾ ਮਾਰ ਚੱਲ j ਠੇਕਾ 50 to 60000 ਦੇ ਵਿੱਚ ਹੋਣਾ ਚਾਹੀਦਾ
@jaswinderjassa2637
@jaswinderjassa2637
ਬਹੁਤ ਵਧੀਆ ਜਾਣਕਾਰੀ ਦਿੱਤੀ , ਪਰ ਸਾਡੇ ਵੱਲ ਤਾਂ 50000 ਠੇਕਾ ਰੇਟ ਆ , ਅਸੀਂ 40 ਕਿੱਲੇ ਜ਼ਮੀਨ ਠੇਕੇ ਤੇ ਦਿੰਦੇ ,
@dividersings2330
@dividersings2330
ਅਸੀਂ ਆਪਣੇ ਚਾਚਿਆਂ ਤੋਂ 50000 ਰੁਪਏ ਠੇਕਾ ਲੈਂਦੇ ਆਂ, ਬਾਹਰੋਂ ਭਾਂਵੇ 65000 ਮਿਲਦਾ
@kuldeeptakher4503
@kuldeeptakher4503
ਕੋਈ ਖਾਸ ਗੱਲ ਨਹੀਂ ਇਸ ਤੋਂ ਵੱਧ ਬਚਾਉਣ ਵਾਲੇ ਵੀ ਕਿਸਾਨ ਹਨ ਘੱਟੋ ਘੱਟ 25 ਹਜ਼ਾਰ ਬਚਦਾ ਹੈ ਕਿੱਲੇ ਦਾ ਵਧੀਆ ਖੇਤੀ ਕਰਨ ਵਾਲੇ ਨੂੰ
@GurjeetSingh-nz8hb
@GurjeetSingh-nz8hb
ਹੁਣ ਅੱਖਣ ਗੇ ਗੇੜੇ ਦਾ ਖਰਚ ਵੀਰ ਟਰਾਲੀ ਤੂੜੀ ਦੀ 3000 ਨੂੰ ਵਿਕਦੀ ਏ 1500 ਸੋ ਖਰਚਾ ਪੈਦਾ3000 ਤੂੜੀ ਚੋ ਵਚਦਾ ਉਹ ਹੋਰ ਖਰਚੇ ਲਾ ਲਉ
@bhagwandas62
@bhagwandas62
ਮਮਦੋਟ ਏਰੀਏ ਦੇ ਲਾਗੇ ਲਾਗੇ ਪੈਲੀ ਠੇਕੇ ਦਾ ਰੇਟ 80000 ਰੁਪਏ ਪ੍ਰਤੀ ਕਿਲਾ ਹੈ।
@kulwindernehal5152
@kulwindernehal5152
ਬਾਈ ਜੀ ਜੇਡੀ ਕੰਬਾਈਨ ਆ, ਤੂੜੀ ਅਲੀ ਆ ਤੇ ਗੱਠਾਂ ਅਲੀ ਮਸ਼ੀਨ ਆ ਓਦਾਂ ਵੀ ਵਿਆਜ ਲਾਓ ਫੇਰ ਦੇਖੋ ਕੀ ਵਾਚਦਾ 😅
@punjab_panjabiyat
@punjab_panjabiyat
ਇਸ ਤਰੀਕੇ ਨੂੰ leverage ਕਹਿੰਦੇ ਆ, ਪਰ ਜੇਕਰ ਘਾਟਾ ਪੈ ਜਾਵੇ ਤਾਂ 19 ਲੱਖ ਜਾਉ,
@harjapsingh6337
@harjapsingh6337
ਜਣਾ ਖਣਾ ਅੱਜ ਕਲ ਯੂ ਟਿਊਬ ਰ ਆ ਭਾਈ 😂😂
@jassabrar143
@jassabrar143
ਆਂਵਦੇ 20 ਕੱਲਿਆਂ ਦੀ ਫਸਲ 22ਲੱਖ ਦੀ ਸੀ ਉਹ ਕਿਦਰ ਗਈ ਇੱਕ ਕਿੱਲੇ ਦੀ ਸਾਰੀ ਫ਼ਸਲ 1ਲੱਖ 10ਹਜਾਰ ਦੀ ਬਣਦੀ ਆ 75ਹਜਾਰ ਠੇਕਾ ਵਿਆਜ ਪਾ ਕੇ 35 ਹਜ਼ਾਰ ਖਰਚਾ ਕੁੱਲ 110000 ਹਜ਼ਾਰ ਬਣਦਾ 19ਲੱਖ ਆਵਦੇ 20 ਕਿੱਲਿਆਂ ਚੋ ਬੱਚਿਆਂ ਵੀਰ ਜੇ ਠੇਕੇ ਤੇ ਨਾ ਲੈਦਾ ਤਾਂ ਵੀ ਏਨੇ ਬਚ ਜਾਣੇ ਸੀ ਦੋਨੋ ਕਬਾਈਣਾ ਦਾ ਸੀਜਣ ਬਹਾਰ ਲਾ ਲੈਦਾ
@balwindersandhu4029
@balwindersandhu4029
ਜਿਸ ਦੀ ਸੋ ਕਿੱਲਾ ਜ਼ਮੀਨ ਹੈ ਜੇ ਉਹ ਆਪ ਵਾਹੀ ਕਰੇ ਤਾਂ ਉਸ ਨੂੰ ਦੋ ਟਰੈਕਟਰ ਟਰਾਲੀਆਂ ਲੇਬਰ, ਰੇਅ ਸਪਰੇਅ ਡੀਜ਼ਲ, ਲੇਬਰ ਨੂੰ ਰੋਟੀਆਂ ਉਸ ਨੇ ਸੁੱਕਾ ਹੀ 70 ਲੱਖ ਲੈ ਲਿਆ ਨਾ ਕੋਈ ਫਿਕਰ ਨਾ ਫਾਕਾ ਇਹ ਉਸ ਦੀ ਮੁਫਤ ਵਿੱਚ ਲੇਬਰ ਕਰੀ ਗਏ
@baljindervirk910
@baljindervirk910
ਝੂਠ ਦੀ ਪੰਡ ਲੇਬਰ ਦਾ ਖਰਚਾ ਫਰੀ ਵਿੱਚ ਕੀਤਾ
@jarvis4357
@jarvis4357
ਅਸੀਂ ਇਹ ਅਪੀਲ 100ਵਿਘੇ ਤੋਂ ਉੱਪਰ ਜਮੀਨ ਵਾਲੇ ਲੋਕਾਂ ਨੂੰ ਕਰਦੇ ਹਾਂ ਜੋ ਘੱਟ ਰੇਟ ਤੇ ਦੇਵੇ। ਪਰ ਵੀਹ ਵਿੱਘੇ ਵਾਲੇ ਨੂੰ ਨਹੀਂ। ਕਿਉਂਕਿ ਮਹਿੰਗਾਈ ਬਹੁਤ ਜਿਆਦਾ ਹੈ।
@jarvis4357
@jarvis4357
ਠੇਕਾ ਦੇਣ ਵਾਲਿਆਂ ਨੂੰ ਮੁਫਤ ਬੈਠੇ ਬਿਠਾਏ ਨੂੰ ਠੇਕਾ ਮਿਲ ਜਾਣਾ ਹੈ। ਪਰ ਉਸ ਜਮੀਨ ਤੇ ਮਿਹਨਤ ਕਰਕੇ ਕਮਾਈ ਕਰਨ ਤੇ ਕੀ ਉਸ ਦੇ ਪੱਲੇ ਕੁਝ ਤਾਂ ਪਵੇ। ਇਹ ਜਮੀਨ ਵਾਲੇ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਵੀ ਗਰੀਬ ਕਿਸਾਨ ਹੈ
@user-li6yd9po8f
@user-li6yd9po8f
J rab na kre 19,21 ho jandi ta jithho jmea othhe hi vd janda
@singhbalkaran9130
@singhbalkaran9130
ਨਾਤਾ,ਠੇਕੇ,ਤੇ,ਦੇਣ ਵਾਲਾ,ਕਮਲੈ,ਨਾ,ਲੈਣ,ਵਾਲਾ,ਜਾੜਾ,ਦਾ ਭੇੜ,ਜਿਨਾ,ਮਰਜੀ,ਮਾਰੀ,ਚਲੋ,ਕਿਸਮਤ ਆਪੋ ਆਪਣੀ।
@parkashrandhawa7423
@parkashrandhawa7423
Satnam sri waheguru ji
@narinderwaraich7442
@narinderwaraich7442
Veer sade area ch lok 80-85000 ਠੇਕੇ ਤੇ ਜ਼ਮੀਨ ਲਈ ਜਾਂਦੇ ਐ ਅਗਲੇ ਦੇ ਸਿਰੀ ਸਾਂਝੀ ਲਗਦੇ ਆ ਖੇਤ ਕੰਮ ਕਰਦੇ ਵੀ ਨਾਲੇ ਰਿਸਕ ਕਿੱਡਾ ਵੱਡਾ ਅਗਲਾ 85000 ਕਿੱਲੇ ਦਾ ਲੈ ਕੇ ਸਰਦਾਰੀ ਕਰਦਾ 😂😂😂😂
@mandeepsandhumusic6664
@mandeepsandhumusic6664
theka v vaise 50000 bhjawa hona cahida jehre theke te dinde paile sab takde hi hunde a and bachaun nu jehna ne bahcauna kharche ghata ke app dihadi lake bacha v sakda mehnti bande di nisahni a eh bachat salute a veer tenu .....👍🙏
ОСКАР ИСПОРТИЛ ДЖОНИ ЖИЗНЬ 😢 @lenta_com
01:01
Каха и суп
00:39
К-Media
Рет қаралды 4,3 МЛН
1 or 2?🐄
00:12
Kan Andrey
Рет қаралды 52 МЛН
Vivaan  Tanya once again pranked Papa 🤣😇🤣
00:10
seema lamba
Рет қаралды 34 МЛН
Where to invest Money?
8:30
SPEAKER SINGH ULO
Рет қаралды 151 М.
ОСКАР ИСПОРТИЛ ДЖОНИ ЖИЗНЬ 😢 @lenta_com
01:01