ਜੱਟਾਂ ਦੇ ਮੁੰਡੇ ਨੇ ਲਾ ਲਈ ਰੇਹੜੀ। 2 ਦਿਨਾਂ ਦੀ ਕਮਾਈ 35 ਹਜ਼ਾਰ ਰੁਪਏ।1 ਕਿੱਲੇ ਚ ਬੀਜਦਾ 13 ਫ਼ਸਲਾਂ।

  Рет қаралды 101,867

RMB Television

RMB Television

7 ай бұрын

#RMBTelevision #farming #organicfarming
ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
Anchor - Jass Grewal
Camera Man - Gurpreet Singh
Editor - Kamalpreet Singh, Hardishan Singh
Other social links
KZfaq:
kzfaq.info/love/7Bx...
Facebook:
/ rmbtelevisioninsatgram-
Instagram:
/ rmbtelevision
Twitter:
/ rmbtelevision

Пікірлер: 95
@harjinder.s.cheema6757
@harjinder.s.cheema6757 6 ай бұрын
22 ਜੀ ਮੈਂ ਵੀ ਪੁਲਿਸ ਦੀ ਨੌਕਰੀ 22ਸਾਲ ਕਰਕੇ ਰਿਟਾਇਰਮੈਂਟ ਲੈ ਕੇ ਖੇਤੀ ਕਰ ਰਿਹਾ ਪਰਮਾਤਮਾ ਬਹੁਤ ਕਿਰਪਾ ਹੈ
@HarpalSingh-hk6ti
@HarpalSingh-hk6ti 6 ай бұрын
ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਉਤਮ ਖੇਤੀ ਇਹ ਵੀਰ ਸਹੀ ਉੱਤਮ ਖੇਤੀ ਕਰ ਰਿਹਾ ਹੈ
@apnapunjab2023
@apnapunjab2023 6 ай бұрын
ਮਿਹਨਤ ਕਰਨ ਵਿੱਚ ਕੋਈ ਸ਼ਰਮ ਨਹੀਂ ਹੈ❤ ਪੰਜਾਬ ਵਿੱਚ ਬਹੁਤ ਪੈਸਾ ਹੈ ਦੱਬ ਕੇ ਮਿਹਨਤ ਕਰੋ❤ ਮਿਹਨਤ ਕਰਨ ਵਾਲਿਆਂ ਲਈ ਪੰਜਾਬ ਹੀ ਕਨੇਡਾ
@sukhwindersingh-oo8jh
@sukhwindersingh-oo8jh 6 ай бұрын
ਵੀਰ ਨੇ ਸੱਚ ਗੱਲ ਕੀਤੀ ਆ ਮੰਡੀ ਵਿਚ ਜਾ ਕੇ ਮਨ ਟੁੱਟ ਜਾਂਦਾ ਮੇਰੇ ਨਾਲ ਵੀ ਇਹ ਹੀ ਹੋਇਆ ਕੋਈ ਨੀ ਪੁੱਛਦਾ ਮੰਡੀ ਵਿੱਚ organic ਨੁ ਜ਼ਹਿਰ ਵਾਲੀ ਹੀ ਵਿਕਦੀ ਆ ਬੱਸ ਸਬਰ ਕਰਕੇ ਹੀ ਮੁੜਨਾ ਪੈਂਦਾ
@JasPuneetSinghA
@JasPuneetSinghA 6 ай бұрын
Veer tusi v aap vechna shuru kro Ohi hall aa ehda Niraash ni hona...
@SandhuSaab-yo8cg
@SandhuSaab-yo8cg 3 ай бұрын
ਖੁਦ ਮੰਡੀਕਰਨ ਕਰੋ ਓਹਨਾ ਨਾਲੋ ਦੁਗਨੀ ਕਮਾਈ ਹੈ ਵੀਰ ਮੈ ਆਪ ਜੈਵਿਕ ਖੇਤੀ ਕਰਦਾ ਹਾ ‌।
@baljindermaan1905
@baljindermaan1905 4 ай бұрын
ਅਸੀ ਵੀ ਹਿਸਾਰ ਸਫ਼ੈਦਾ ਲਾਇਆ ਬਹੁਤ ਵਧੀਆ ਵਰਾਇਟੀ ਹੈ। ਲੋਕ ਸਾਨੂੰ ਵੀ ਬਹੁਤ ਕੁਝ ਬੋਲਦੇ ਨੇ। ਪਰ ਜਵਾਬ ਸਮਾ ਹੀ ਦੇਵੇਗਾ।
@Simrankour-1948
@Simrankour-1948 3 ай бұрын
Veere kheti kise hor chiz di v kar skde o safeda te paplur inverment nu buht khrab krde ne te pani v jyada chusde ne jmin rahi tusi hor kise chiz diya kheti kr skde o 🙏
@gurnoorsidhuvlogs4395
@gurnoorsidhuvlogs4395 3 ай бұрын
Hisar safaida amrood di kism aa ji​@@Simrankour-1948
@afterschool6426
@afterschool6426 3 ай бұрын
ਵੀਰੇ ਦੱਬੀ ਚੱਲ ਤੂੰ ਬਹੁਤ ਚੰਗਾ ਕੰਮ ਕਰ ਰਿਹਾ ਹੈ, ਲੰਡੂ ਲੋਕਾਂ ਦਾ ਕੰਮ ਹੁੰਦਾ ਟੌਂਟ ਮਾਰਨਾ, ਤੂੰ ਅਸਲ ਵਿੱਚ ਬਾਬੇ ਨਾਨਕ ਦੀ ਕਿਰਤ ਕਰ ਰਿਹਾ
@secretsuperstar2085
@secretsuperstar2085 6 ай бұрын
So proud of you Gurbhej ❤❤
@sarbjeetsingh4415
@sarbjeetsingh4415 6 ай бұрын
Jass ਵੀਰੇ ਬੜਾ ਧੰਨਵਾਦ🙏🙏🙏
@ajaypalsingh4313
@ajaypalsingh4313 6 ай бұрын
ਚੰਗੀ ਗੱਲ ।।
@preetpalsingh5156
@preetpalsingh5156 6 ай бұрын
Intelligent ਕਿਸਾਨ
@mohinderkaur5068
@mohinderkaur5068 6 ай бұрын
ਵੀਰ ਦਾ ਪੂਰਾ ਪਤਾ ਦਸਿਅ ਜਾਵੇ ਜੀ
@secretsuperstar2085
@secretsuperstar2085 6 ай бұрын
You are setting an example 😊
@IqbalSingh-js6uu
@IqbalSingh-js6uu 3 ай бұрын
ਜਦੋ ਆਪਾ ਅਮਰੂਦਾ ਦੇ ਬਾਗ ਦੇ ਆਲੇ ਦੁਆਲੇ ਦਰਖਤ ਲਾ ਦਿੰਦੇ ਹਾ ਤਾ ਫਿਰ ਤੋਤੇ ਬਹੁਤ ਤੰਗ ਕਰਦੇ ਹਨ ਪਹਿਲਾ ਉਚੀ ਥਾ ਬਹਿਦੇ ਹਨ ਫਿਰ ਉਥੋ ਉਡ ਕਿ ਫੱਲ ਖਾਣ ਆਉਦੇ ਹਨ ਕਈ ਵਾਰ ਦੇਖਿਆ ਤੋਤੇ ਬਹੁਤ ਢੀਠ ਪੰਛੀ ਹਨ ਫੱਲ ਤੋੜ ਕਿ ਉਚੇ ਦਰਖਤਾਂ ਤੇ ਬੈਠ ਕੇ ਜਦੋ ਖਾਦੇ ਹਨ ਤਾਂ ਫਿਰ ਇਝ ਲਗਦਾ ਜਿਵੇ ਸਾਨੂੰ ਕਹਿਦੇ ਹੋਣ ਅਸੀ ਤਾ ਇਝ ਹੀ ਖਾਵਾਂਗੇ ਤੁਸੀ ਜੋ ਕਰਨਾ ਕਰ ਲਓ ਉਚੇ ਦਰਖਤਾਂ ਤੋ ਉਡਦੇ ਵੀ ਬਹੁਤ ਮੁਸ਼ਕਿਲ ਹਨ ਦੂਜੇ ਨੰਬਰ ਤੇ ਫੱਲਾਂ ਨੂੰ ਛਾਂ ਵੀ ਬਹੁਤ ਮਾਰ ਕਰਦੀ ਹੈ
@karnailaulakh3424
@karnailaulakh3424 6 ай бұрын
ਬਹੁਤ ਚੰਗਾ ਉਪਰਾਲਾ
@jugrajsingh7775
@jugrajsingh7775 6 ай бұрын
ਮੈਂ ਮੱਝਾਂ ਰੱਖੀਆਂ ਖ਼ੁਦ ਗੋਹਾ ਚੁਕਦਾ ਸਫ਼ਾਈ ਕਰਦਾ ਹਾਂ।
@sukhwinderpalkaur9426
@sukhwinderpalkaur9426 6 ай бұрын
Bless you 🙏
@gurmeharsingh3652
@gurmeharsingh3652 4 ай бұрын
Do gar hor
@JagdishSingh-mv7og
@JagdishSingh-mv7og 6 ай бұрын
ਵੀਡੀਓ ਦਾ ਸਿਰਲੇਖ ਇਸ ਤਰ੍ਹਾਂ ਹੈ ਜਿਵੇਂ ਮੁੰਡਾ ਕੋਈ ਰਾਜਕੁਮਾਰ ਹੋਵੇ। ਜੱਟ ਕੀ ਹੈ, ਇੱਕ ਸਵੈ-ਪ੍ਰਚਾਰਿਤ ਸਿਰਲੇਖ ਹੈ, ਜੱਟ ਬਹੁਤ ਸਾਰੀਆਂ ਨੀਵੀਆਂ ਜਾਤਾਂ ਵਾਂਗ ਸੂਦਰ ਸਨ। ਓਵਰਟਾਈਮ ਜੱਟ ਇੱਕ ਉੱਚ ਜਾਤੀ ਬਣ ਗਿਆ, ਅਸਲ ਵਿੱਚ ਪਤਾ ਨਹੀਂ ਕਿਵੇਂ..? ਪਰ ਮੇਰੇ ਭਰਾ ਸਖਤ ਮਿਹਨਤ ਕਰ ਰਹੇ ਹਨ ਅਤੇ ਉਨ੍ਹਾਂ ਦੇ ਕੰਮ ਨੂੰ ਸਲਾਮ ।
@GD-uj7cn
@GD-uj7cn 6 ай бұрын
Oe ether jatt kolo agg kahto lg gain.koi bujhao aake
@JagdishSingh-mv7og
@JagdishSingh-mv7og 6 ай бұрын
@@GD-uj7cn ਭਰਾ, ਤੁਹਾਨੂੰ ਸਾਰਿਆਂ ਨੂੰ ਜਾਗਣ ਅਤੇ ਅਸਲੀਅਤ ਦਾ ਅਹਿਸਾਸ ਕਰਨ ਦੀ ਲੋੜ ਹੈ। ਕੋਈ ਵੀ ਉੱਚ ਵਰਗ ਨਹੀਂ ਬਣ ਸਕਦਾ ਜੇ ਕੋਈ ਸਿਰਫ ਜ਼ਮੀਨ ਦਾ ਮਾਲਕ ਹੋਵੇ। ਤੁਹਾਨੂੰ ਸਾਰੇ ਜੱਟਾਂ ਨੂੰ ਧਰਮ ਨੂੰ ਸਮਝਣ ਅਤੇ ਸਿੱਖਣ ਅਤੇ ਸਮਾਜ ਵਿੱਚ ਅੱਗੇ ਵਧਣ ਅਤੇ ਸਹੀ ਸਿੱਖਿਆ ਪ੍ਰਾਪਤ ਕਰਨ ਦੀ ਲੋੜ ਹੈ। ਪਾਕਿਸਤਾਨੀ ਅਤੇ ਮੁਸਲਮਾਨਾਂ ਵਾਂਗ ਪਿੱਛੇ ਨਾ ਰਹੋ। ਤੁਸੀਂ ਸਾਡੇ ਆਪਣੇ ਹੋ ਅਤੇ ਕਿਸੇ ਨੂੰ ਤੁਹਾਨੂੰ ਇਹ ਦੱਸਣ ਦੀ ਲੋੜ ਹੈ ਕਿ ਇੱਕ ਜੱਟ ਕਹਿਣ ਨਾਲ ਤੁਹਾਡੀ ਜ਼ਿੰਦਗੀ ਵਿੱਚ ਸੁਧਾਰ ਨਹੀਂ ਹੁੰਦਾ। ਜੱਟ ਪੱਛਮੀ ਦੇਸ਼ਾਂ ਵਿੱਚ ਫਰਸ਼ ਸਾਫ਼ ਕਰ ਰਹੇ ਹਨ, ਪਖਾਨੇ ਸਾਫ਼ ਕਰ ਰਹੇ ਹਨ, ਮਰੀਜ਼ਾਂ ਦੀਆਂ ਉਲਟੀਆਂ ਅਤੇ ਗੰਦਗੀ ਨੂੰ ਸਾਫ਼ ਕਰ ਰਹੇ ਹਨ। ਪਵਿੱਤਰ ਕਮਾਈ ਵਿੱਚ ਕੁਝ ਵੀ ਗਲਤ ਨਹੀਂ ਹੈ।
@ShaminderSingh-sb5ly
@ShaminderSingh-sb5ly 6 ай бұрын
ਬਹੁਤ ਵਧੀਆ ਗੁਰਭੇਜ ਬਾਈ ਜੀ
@talwindersingh463
@talwindersingh463 6 ай бұрын
🙏. V. Good. Job. 👍
@amazingVlogs240
@amazingVlogs240 6 ай бұрын
50/50 lakh laa kae goryaa dae chutad chtn nalo apna kmm krro.. badya uprala veer valon
@sarbjeetsingh4415
@sarbjeetsingh4415 6 ай бұрын
ਬਹੁਤ ਵੱਧੀਆ ਜੀ
@sukhvirsingh4780
@sukhvirsingh4780 6 ай бұрын
ਵਾਹ ਜੀ ਵਾਹ। ਬਹੁਤ ਹੀ ਵਧੀਆ। ਵੀਰ ਜੀ ਆਪਣਾ ਫੋਨ ਨੰਬਰ ਸਾਂਝਾ ਕਰਨਾ ਜੀ।
@butasingh8580
@butasingh8580 6 ай бұрын
ਬਹੁਤ ਵਧੀਆ ਜੀ
@sukhbrar6677
@sukhbrar6677 6 ай бұрын
ਵੀਰ ਵਧ ਝਾੜ ਨੇ ਬੇੜਾ ਗਰਕ ਕੀਤਾ
@kuldipsingh-wj8qu
@kuldipsingh-wj8qu 6 ай бұрын
Very good sir ji
@user-wk1yz8ii3f
@user-wk1yz8ii3f 6 ай бұрын
ਜ਼ਹਿਰ ਮੁਕਤ ਖੇਤੀ ਬਾੜੀ ਗਰੁੱਪ
@kuldeepbrar7393
@kuldeepbrar7393 6 ай бұрын
Bai Gobi organic hudi aa. Aji mere kol ghre lgi hoi aa sari siala ali sbji. Ek vi Uria da dana ni paia na. Koi sprey kiti aa ... Dekh li aa ke kde veer
@bagichasinghdhillon6326
@bagichasinghdhillon6326 6 ай бұрын
Bai full tah hai hi aa Madhu makhi de box vee Rakh le
@myactivities6315
@myactivities6315 6 ай бұрын
Bahut badia veere👍🏻👍🏻👍🏻👍🏻
@SandeepSingh-gz2sr
@SandeepSingh-gz2sr 6 ай бұрын
Buhat wadia bro
@balwantsinghdhadda2644
@balwantsinghdhadda2644 6 ай бұрын
Very good job sir ji
@asgrewal81
@asgrewal81 6 ай бұрын
Very nice good work veer
@GD-uj7cn
@GD-uj7cn 6 ай бұрын
Great work bro
@santokhsingh227
@santokhsingh227 5 ай бұрын
Vary nice veer je khus raho Whaguru je
@HimmatSingh-zb9yd
@HimmatSingh-zb9yd 6 ай бұрын
Badia work ji
@simardeepkaursandhu9974
@simardeepkaursandhu9974 6 ай бұрын
Sahi mainu v lagda panga le liya...pher Baba Nanak appe himmat dinde ne
@abhian8205
@abhian8205 4 ай бұрын
❤❤ dil khuss kita veer lovu a ..
@kashbassey9149
@kashbassey9149 6 ай бұрын
Fantastic❤❤❤
@maninderdhillonfaridkotia5608
@maninderdhillonfaridkotia5608 6 ай бұрын
Very Good. Gurbhej veer
@vickysingh7044
@vickysingh7044 6 ай бұрын
good job sir
@happyanjuvlogs725
@happyanjuvlogs725 6 ай бұрын
Hlo bro tusi growpital de founder Rituraj di interview karo, jo bohat wade level te kheti kar rahe ne, oh kheti organic kar rahe ne ja dusri ohna da kheti da business model kida da a ager koi hor unha di trah karna chonda ta oh kis traha kar sakda
@satbirghuman9949
@satbirghuman9949 6 ай бұрын
Great thanks
@kajalgarg3026
@kajalgarg3026 6 ай бұрын
Bhut vdya sir
@shindusarari2811
@shindusarari2811 6 ай бұрын
Good job bro
@sparkleinscrubs8184
@sparkleinscrubs8184 6 ай бұрын
keep it up ❤❤❤❤❤❤
@rrr.r3333
@rrr.r3333 6 ай бұрын
Very good Bahi ashli kheti yehi hai jo har par ki kheti Karda
@jasgill3877
@jasgill3877 6 ай бұрын
Nice ji
@gurvindersingh261
@gurvindersingh261 6 ай бұрын
My Good wishes
@oORGANICCHEMISTRY
@oORGANICCHEMISTRY 6 ай бұрын
Salary School Vicho te Invest in Agriculture vich ?
@ashokkumar-se5sl
@ashokkumar-se5sl 6 ай бұрын
BARN BYABSTHA CH JATT SHUDRA CHO HN.GEETA CH KRISHN KHNDA K ZEKAR TUSE APNE BARN BALA KMM KRO TO OHDE CH ZAIDA TRAQEE HUNDE H
@JaswantSingh-ew7ft
@JaswantSingh-ew7ft 5 ай бұрын
Very good,
@AshokKumar-rb6er
@AshokKumar-rb6er 6 ай бұрын
❤GOOD ❤JOB ❤BRO ❤
@user-yn4le6nf4e
@user-yn4le6nf4e 6 ай бұрын
Mera v haal a vr good job salute
@simardeepkaursandhu9974
@simardeepkaursandhu9974 6 ай бұрын
Lagge raho ...mehanat mul paugi
@sonydhillon75rx39
@sonydhillon75rx39 6 ай бұрын
Good 👍
@RinkuChahal-bd6vb
@RinkuChahal-bd6vb 6 ай бұрын
Good job
@americanandpunjabilifevlog3951
@americanandpunjabilifevlog3951 6 ай бұрын
Very nice 👍
@Cartoon13133
@Cartoon13133 6 ай бұрын
Good work y
@Harjeet903
@Harjeet903 6 ай бұрын
Good work ji
@nkvirk988
@nkvirk988 6 ай бұрын
Good business man bno
@user-gz8xj7zw8m
@user-gz8xj7zw8m 6 ай бұрын
Bahut vadiya veer ji kayi moorkh ena paisa la k bahar bhjji jande Punjab har din khali ho riha te bihari vadd riha kisan veer kudrat naal jurdan
@RinkuChahal-bd6vb
@RinkuChahal-bd6vb 2 ай бұрын
Waheguru ji
@raghbirsingh5435
@raghbirsingh5435 7 күн бұрын
Kaudday pattay de sadda bai pilluga a sadda allkhole bann j ga fir orgaining he
@HimmatSingh-zb9yd
@HimmatSingh-zb9yd 6 ай бұрын
Good g
@pavittarsingh739
@pavittarsingh739 3 ай бұрын
ਵੀਰ ਕਿਤਾਬ ਕਿਹੜੀ ਆ '' ਕੱਖ ਤੋਂ ਕਰਾਂਤੀ " ?
@rajindersamra1595
@rajindersamra1595 6 ай бұрын
Dabbi. Chall. Sohnya
@harbhajanbirdi776
@harbhajanbirdi776 6 ай бұрын
Very good job
@moviesandmysteries4538
@moviesandmysteries4538 6 ай бұрын
👍🏽👍🏽👍🏼👍🏼👍🏽👍🏽👍🏽👍🏼👍🏼👍🏼👍🏽👍🏽
@saabpalyal..satpalsinghblo3987
@saabpalyal..satpalsinghblo3987 6 ай бұрын
Bhaji farm khite h dekhna a modal
@gurbhejsran4320
@gurbhejsran4320 6 ай бұрын
Sarawan, Faridkot
@mantajsinghdhillon5612
@mantajsinghdhillon5612 2 ай бұрын
@@gurbhejsran4320contact number ki a veer g ??
@lovepreetsingh0
@lovepreetsingh0 6 ай бұрын
❤❤❤❤
@gurnamsingh7464
@gurnamsingh7464 6 ай бұрын
Very nice
@kashbassey9149
@kashbassey9149 6 ай бұрын
I agree with his thought processes..it take guts to do something different Well done..UK
@user-gv9qi6lt4g
@user-gv9qi6lt4g 3 ай бұрын
❤good
@AvtarNirman
@AvtarNirman 6 ай бұрын
❤❤❤
@sukhpalbhullar7804
@sukhpalbhullar7804 6 ай бұрын
👌👌👍👍
@loveroz9766
@loveroz9766 6 ай бұрын
Vaise vi lokan ne koi Changi gal tan kiti nai
@jasmailsingh9624
@jasmailsingh9624 6 ай бұрын
Y ji location dsso ji
@gurbhejsran4320
@gurbhejsran4320 6 ай бұрын
Sarawan,Faridkot
@jaggasran5763
@jaggasran5763 6 ай бұрын
Jeonde rho
@charnpreetsingh-vu5vz
@charnpreetsingh-vu5vz 6 ай бұрын
Adu v lao nala
@surjeetsra6198
@surjeetsra6198 Ай бұрын
Nb deo veer da ji
@user-wk1yz8ii3f
@user-wk1yz8ii3f 6 ай бұрын
ਵੀਰ.ਨੰਬਰ ਦਿਉ ਕਿਸਾਨ ਦਾ
@onkarsidhu7463
@onkarsidhu7463 6 ай бұрын
Number miluga bai da ??
@RinkuChahal-bd6vb
@RinkuChahal-bd6vb 5 ай бұрын
Waheguru ji
@NishanSingh-xr7ce
@NishanSingh-xr7ce 6 ай бұрын
❤❤❤
Who has won ?? 😀 #shortvideo #lizzyisaeva
00:24
Lizzy Isaeva
Рет қаралды 63 МЛН
Clowns abuse children#Short #Officer Rabbit #angel
00:51
兔子警官
Рет қаралды 71 МЛН
Now THIS is entertainment! 🤣
00:59
America's Got Talent
Рет қаралды 36 МЛН
Clown takes blame for missing candy 🍬🤣 #shorts
0:49
Yoeslan
Рет қаралды 25 МЛН
Три с половиной в дюймах, ууу..😂
0:56
Bro is a menace☠️
0:20
GNAN EDITZ
Рет қаралды 30 МЛН