ਜਦੋਂ ਸ਼ਹੀਦ ਸਿੰਘਾਂ ਦੇ ਪਹਿਰੇ ਲੱਗਦੇ ਹਨ।Jado Saheed Singhan De Phere Lagde Han। ਸੱਚੀ ਹੱਡਬੀਤੀ।

  Рет қаралды 32,316

Jeewanjaachh

Jeewanjaachh

2 ай бұрын

ਜਦੋਂ ਸ਼ਹੀਦ ਸਿੰਘਾਂ ਦੇ ਪਹਿਰੇ ਲੱਗਦੇ ਹਨ।Jado Saheed Singhan De Phere Lagde Han। ਸੱਚੀ ਹੱਡਬੀਤੀ।
ਜਦੋਂ ਸ਼ਹੀਦ ਸਿੰਘਾਂ ਦੇ ਪਹਿਰੇ ਲੱਗਦੇ ਹਨ।
ਦਾਸ ਦਾ ਵੱਟਸਐਪ ਨੰਬਰ 8288945135 ਸਿਰਫ਼ ਵੈਟਸ‌ਐਪ ਤੇ ਮੈਸਜ ਕਰੋ।
#babadeepsinghji #jeevanjaach #bhaiguriqbalsinghji #gurugobindsinghji #punjabi #nitnem #hazoorsahib #katha #gurbanikatha #kathavichar #livekatha #subscribe #chardiklatimetv #motivation #whatsappstatus
ਜੋ ਕਰਮਾਂ ਵਿੱਚ ਨਹੀਂ ਬਾਬਾ ਜੀ ਉਹ ਵੀ ਬਖਸ਼ ਦਿੰਦੇ।
• ਜ਼ੋ ਕਰਮਾਂ ਵਿੱਚ ਨਹੀਂ ਬਾ...

Пікірлер: 244
@amarjitkaur1023
@amarjitkaur1023 Ай бұрын
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਮੇਰੇ ਬੱਚਿਆਂ ਦੇ ਅੰਗ ਸੰਗ ਸਹਾਈ ਹੋਣਾ ਜੀ ਕਾਰਜ਼ ਸਫਲੇ ਕਰਨੇ ਜੀ ਚੜ੍ਹਦੀਆਂ ਕਲਾਂ ਬਖਸ਼ਣੀਆ ਜੀ ਸੇਵਾ ਸਿਮਰਨ ਅਤੇ ਨਾਮ ਦੀਆਂ ਦਾਤਾਂ ਮੇਰੇ ਪਰਿਵਾਰ ਦੀ ਝੋਲੀ ਪਾਉਣੀਆਂ ਜੀ ਨਾਨਕ ਨਾਮ ਚੜ੍ਹਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ 🙏🪔🌹🙏🪔🌹🙏🪔🌹🙏🪔🌹🙏🪔🌹
@PreetKaur-ke6kf
@PreetKaur-ke6kf Ай бұрын
ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਵੀਰ ਜੀ ਤੁਸੀਂ ਸਾਖੀਆਂ ਸੁਣਾਇਆ ਕਰੋ ਸਾਨੂੰ ਤਾਂ ਬਹੁਤ ਵਧੀਆ ਲੱਗਦਾ ਆ ਬੜਾ ਮਨ ਖੁਸ਼ ਹੁੰਦਾ ਆ ਬਹੁਤ ਮਨ ਦੇ ਵਿੱਚ ਸ਼ਰਧਾ ਆਉਂਦੀ ਆ ਜਿਨੇ ਨਹੀਂ ਸੁਣਨੀਆਂ ਨਾ ਸੁਣੇ ਤਾਂ ਤੁਸੀਂ ਹਮੇਸ਼ਾ ਇਹ ਸੁਣਾਓ ਮੈਨੂੰ ਤਾਂ ਬਹੁਤ ਵਧੀਆ ਲੱਗਦਾ 🙏❤️🙏❤️🙏❤️🙏❤️🙏❤️🙏🙏🙏🙏🙏🙏🙏
@ArvinderKaur-ri5ez
@ArvinderKaur-ri5ez Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਘਰ ਵਿੱਚੋ ਸ਼ਰਾਬ ਦਾ ਕੋਹੜ ਖਤਮ ਕਰੋ ਜੀ ਤੇ ਘਰ ਵਿੱਚ ਗੁਰਸਿੱਖੀ ਜੀਵਨ ਬਕ੍ਸ਼ੋ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤❤❤
@user-ez3gz2vg7g
@user-ez3gz2vg7g Ай бұрын
Veer ji japuji sahib kro ji naal jal rkho laage fir o jal shako ty ardaas kro
@Mamtakamboj1313
@Mamtakamboj1313 Ай бұрын
Chupira sahib path shuru kar lo baba Deep Singh ji jurur mehr krn gya❤❤❤❤
@splendor.loverz
@splendor.loverz Ай бұрын
ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਬਾਬਾ ਜੀ ਮਾਫੀ ਚਾਹਨੌਹੀ ਆਪ ਜੀ ਦੇ ਕੋਲੋ ਇਕ ਵਾਰੀ ਪੁਛਣਾ ਚਾਹੁੰਦੀ ਆ ਬਾਬਾ ਜੀ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਂਨ ਤੇ ਕਦੀ ਵੀ ਨਹੀਂ ਆਈ ਮੇਰੇ ਪਤੀ ਦਾ ਦਿਮਾਗ਼ ਬਹੁਤਾ ਚੂਸਤ ਨਹੀਂ ਤੇ ਕਮ ਨੀ ਕਰਦਾ ਮੇਰਾ ਸੋਹਰਾ ਤੋਂ ਮੇਰੀ ਨਨਾਣ ਲੜਦੇ ਨੇ ਮੇਰਾ ਸੋਹਰਾ ਜਾਣ ਨੀ ਦਿਦਾ ਬਾਬਾ ਜੀ ਦੇ ਅਸਥਾਨ ਤੇ ਤਾ ਜੋ ਮੈਂ ਬਾਬਾ ਜੀ ਦੇ ਅਸਥਾਨ ਆ ਸਕਾ ਵਿਘਨ ਪਾਉਂਦਾ ਏ ਤਾ ਜੋ ਮੈ ਆਪਣੀ ਬਚੀ ਤੇ ਲੜਕੇ ਦੀ ਅਰਦਾਸ ਕਰ ਸਕਾ ਮੇਰਾ ਕੋਈ ਸਾਥ ਵੀ ਨਹੀਂ ਏ ਜਿਸਦੇ ਨਾਲ ਮੈ ਆ ਸਕਾ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ ਮੇਹਰ ਕਰਨ
@beantuk749
@beantuk749 Ай бұрын
Je sister tuhadi majboori a tusi ghare baba deep singh ji da naam le sakde a gal tan sari visvas di hundi a mai poure yakeen nal kehndi a baba deep singh ji ne tuhada sab kuj theek kar dena
@plessrocok8229
@plessrocok8229 Ай бұрын
Dhan dhan amar shaheed baba deep singh dhan dhan shri guru Ramdas ji dhan dhan shri guru nanak dev ji dhan dhan shri guru govind singh ji
@gurdeepkaur3837
@gurdeepkaur3837 Ай бұрын
ਵੀਰ ਜੀ ਕਰਮਾਂ ਦਾ ਤੇ ਪਤਾ ਨਹੀਂ ਪਰ ਗੁਰੂ ਪਿਤਾ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ ਆਪ ਜੀ ਨੇ ਬੜੇ ਭਰਮ ਦੂਰ ਕਰ ਦਿੱਤੇ ਨਹੀਂ ਬੜੇ ਡਰ ਪਾਏ ਹੋਏ ਸੀ ਬਜੁਰਗਾਂ ਹੁਣ ਗੁਰੂ ਸਾਹਿਬ ਜੀ🙏 ਦਾ ਆਸਰਾ ਤੱਕ ਕਿਸੇ ਤੋਂ ਡਰ ਨਹੀਂ ਲਗਦਾ ਅੈਦਾ ਹੀ ਮਿਹਰ ਵਰਤਾਇੳੁ ਪਿਤਾ ਜੀ ਦੀੳੁ ਲਾਡਲੇ ਸ਼ਹੀਦੋ ਸਿੰਘੋ
@user-fp9sr1we2n
@user-fp9sr1we2n Ай бұрын
ਵੀਰ ਜੀ ਤੁਹਾਡੀਆਂ ਸਾਖੀਆਂ ਸੁਣਾ ਕੇ ਬਹੁਤ ਗੱਲਾਂ ਦਾ ਪਤਾ ਲੱਗਾ ਜੋ ਕਿ ਸਾਨੂੰ ਨਈ ਸੀ ਪਤਾ ਵਾਹਿਗੁਰੂ ਜੀ ਤੁਹਾਡੇ ਤੇ ਮਿਹਰ ਕਰਨ ਤੁਸੀ ਇਸ ਤਰ੍ਹਾਂ ਸ਼ਹੀਦ ਸਿੰਘਾਂ ਦੀਆਂ ਸਾਖੀਆਂ ਸਨੋਦੇ ਰਹੋ
@baljitkaurminhas4242
@baljitkaurminhas4242 Ай бұрын
ਧਨ ਧੰਨ ਬਾਬਾ ਦੀਪ ਸਿਘ ਜੀ ਮੇਰੇ ਬੱਚੇ ਰਮਨਦੀਪ ਸਿਘ ਨੂ ਆਪਦੇ ਦਰ ਤੌ ਨਾਮ ਦੀ ਦਾਤ ਬਖਸ਼ੋ ਅਮਰਿਤ ਵੇਲਾ ਬਣਾਓਕਿਰਪਾ ਕਰੋ
@plessrocok8229
@plessrocok8229 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ravinderkaur3068
@ravinderkaur3068 Ай бұрын
Dhan dhan Amar sheed baba deep Singh ji 🌹💐🏵️🏵️💐💐♥️
@DavinderSingh-xj1rd
@DavinderSingh-xj1rd Ай бұрын
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ
@plessrocok8229
@plessrocok8229 Ай бұрын
Dhan dhan amar shaheed baba deep singh ji
@plessrocok8229
@plessrocok8229 Ай бұрын
Waheguru ji waheguru ji waheguru ji
@jasvirsingh5654
@jasvirsingh5654 Ай бұрын
Dhan dhan baba deep Singh ji mehar karo baba ji 🙏
@RubbySethi-bv4bu
@RubbySethi-bv4bu Ай бұрын
Dan ban. Baba. Deep Singh ji. Dan. Dan. Baba node Singh ji
@plessrocok8229
@plessrocok8229 Ай бұрын
Dhan dhan Amar Shaheed baba deep singh ji
@JaswinderKaur-ii6ot
@JaswinderKaur-ii6ot Ай бұрын
Wahaguru ji very beautiful katha
@HarmandeepsinghHarman-yy3mi
@HarmandeepsinghHarman-yy3mi Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਕਿਰਪਾ ਕਰੋ
@KiranjeetKaur-fw9yi
@KiranjeetKaur-fw9yi Ай бұрын
Dhan dhan baba Deep singh ji kirpa kro mere bachya te mehra bhra hath rakhna tandrusti bakhsna seva simran di dat bakhso ❤❤
@user-in9qf9dp5i
@user-in9qf9dp5i Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ❤❤❤❤❤❤
@gurwinderkaur7692
@gurwinderkaur7692 Ай бұрын
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮੇਹਰ ਕਰ ਦਿਓ ਮੇਰੇ ਬੱਚਿਆ ਤੇ ਕੰਮ ਦੀ ਦਾਤ ਬਖਸ਼ਦਿਓ 🙏🙏🙏🙏🙏🙏🙏🙏🤲🤲🤲🤲🤲🤲🤲🤲
@harjitkaur1266
@harjitkaur1266 Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਓ 🙏🙏🙏🙏
@gursimransinghsandhu4433
@gursimransinghsandhu4433 Ай бұрын
ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਧ ਸਿੰਘ ਸਾਹਿਬ ਜੀ 🙏 ਮੇਹਰ ਕਰੋ ਵਾਹਿਗੁਰੂ ਜੀ 🙏 🎉🎉
@sukhrajsrai666
@sukhrajsrai666 Ай бұрын
ਬਹੁਤ ਵਧੀਆ ਵੀਰੇ। ਡਟੇ ਰਹੋ ਬੱਸ।
@kiranjitkaur8092
@kiranjitkaur8092 Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਿਹਰ ਕਰੋ ਜੀ
@HarmandeepsinghHarman-yy3mi
@HarmandeepsinghHarman-yy3mi Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਵੀਰ ਜੱਜ ਸਿੰਘ ਨੂੰ ਕਰਜਾ ਮੁਕਤ ਕਰ ਦਿਉ
@baljinderkaur7465
@baljinderkaur7465 Ай бұрын
🙏🙏ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੁਖਾ ਕਲੇਸਾ ਦਾ ਨਾਸ ਕਰੀ ਬੱਚਿਆ ਦੇ ਕਾਰੋਬਾਰ ਵਿੱਚ ਤਰਕੀਆ ਦੀ ਦਾਤ ਬਖਸ਼ੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏
@GaganSingh-ye9gb
@GaganSingh-ye9gb Ай бұрын
ਧੰਨ ਧੰਨ ਸਮੂੱਹ ਸਹੀਦ ਸਿੰਘ ਸਿੰਘਣੀਆਂ ਜੀ ਨੂੰ ਕੋਟ ਕੋਟਿਨ ਪ੍ਣਾਮ ਜੀ❤️❤️❤️❤️❤️❤️🙏🙏🙏🙏🙏🙏
@bawindersinghsingh
@bawindersinghsingh Ай бұрын
Waheguru ji waheguru ji waheguru ji waheguru ji
@navneetkaur9765
@navneetkaur9765 Ай бұрын
Dhan Dhan Baba Deep Singh ji
@user-xm9yl5po9k
@user-xm9yl5po9k Ай бұрын
Wahguru g
@plessrocok8229
@plessrocok8229 Ай бұрын
Satnam shri waheguru ji satnam shri waheguru ji satnam shri waheguru ji satnam shri waheguru ji
@simranpreetkaur0
@simranpreetkaur0 Ай бұрын
ਤੁਸੀ ਬਹੁਤ ਵੱਡੀ ਸੇਵਾ ਕਰ ਰਹੇ ਓ ਬਾਬਾ ਜੀ ਗੁਰੂ ਰਾਮਦਾਸ ਜੀ ਕਿਰਪਾ ਕਰਨ
@Veerpalkaur-yh8pl
@Veerpalkaur-yh8pl Ай бұрын
Dhan Dhan baba Deep singh ji kirpa kerni ji mara greeb bachia ta ji trakia bkhania ji🙏🙏🙏🙏🌹🌹🌹🌹🌹🙏🙏🙏🙏🙏🙏🙏
@butasidhusidhu5341
@butasidhusidhu5341 Ай бұрын
ਵੀਰ ਜੀ ਬਹੁਤ ਵਧੀਆ ਜੀ ਬਹੁਤ ਸੁਣਦੇ ਆ ਜੀ ਤੁਹਾਨੂੰ ,ਬਾਬਾ ਵਾਰੇ ਸੁਣ ਕੇ
@arsagill5238
@arsagill5238 Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਹਰ ਕਰਨਾ ਵੀਰ ਜੀ ਬਹੁਤ ਵਧੀਆ ਸਣਾਨੇਉ ਜੀ ਬਹੁਤ ਕੁਝ ਸਿਖਣ ਨੂੰ ਮਿਲਦਾ ਜੀ ਗੁਰੂ ਨਾਲ ਸੰਗਤ ਜੁੜਦੀ ਹੈ ਵੀਰ ਜੀ ਡਟੇ ਰਹੋ ਜੀ 🙏🙏🙏🙏🙏🙏
@jassirandhawa8984
@jassirandhawa8984 Ай бұрын
धन धन बाबा दीप सिंह जी अमर शहीद वाहेगुरु जी
@plessrocok8229
@plessrocok8229 Ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@kailashdevi7020
@kailashdevi7020 Ай бұрын
Dhan dhan Amar Shahid baba Deep Singh ji Mehar Karo baba ji waheguru waheguru waheguru waheguru ji Mehar Karo bache Aman deep te tarkiya baksho baba ji 🙏🙏🙏🙏🙏🙏
@user-tv5bp1nx4k
@user-tv5bp1nx4k Ай бұрын
Dhan dhan baba deep singh sahib ji
@user-fb5tp6eo4y
@user-fb5tp6eo4y Ай бұрын
Waheguru ji waheguru ji waheguru ji waheguru ji waheguru ji
@HarmandeepsinghHarman-yy3mi
@HarmandeepsinghHarman-yy3mi Ай бұрын
ਧੰਨ ਧੰਨ ਸ਼ਹੀਦ ਸਿੰਘੋ ਮੇਰੇ ਵੀਰ ਦੀ ਬਾਹ ਫੜੀ
@HarpreetKaur-qh8en
@HarpreetKaur-qh8en Ай бұрын
Dhan dhan baba deep Singh ji
@AmandeepKaur-tq1nd
@AmandeepKaur-tq1nd Ай бұрын
Dhan baba deep singh ji de darshana di tang hai mn ch 🙏🙏 baba g kirpa kro apni bchi te,mehar kro baba g 🙏🙏
@RAVNEETKAUR-ro1ti
@RAVNEETKAUR-ro1ti Ай бұрын
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ.... ਧੰਨ ਧੰਨ ਅਮਰ ਸ਼ਹੀਦ ਬਾਬਾ ਨੌਧ ਸਿੰਘ ਜੀ ਮਹਾਰਾਜ ਜੀ🙏🏻🙏🏻🙏🏻
@jasbirkaur8143
@jasbirkaur8143 Ай бұрын
Dhan dhan baba deep singh ji 🙏🙏🙏🙏
@GaganSingh-ye9gb
@GaganSingh-ye9gb Ай бұрын
ਧੰਨ ਧੰਨ ਬ੍ਰਹਮ ਗਿਆਨੀ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਮਹਾਰਾਜ ਜੀ❤️❤️❤️❤️❤️🙏🙏🙏🙏🙏🙏
@HARPREETSINGH-ii7ro
@HARPREETSINGH-ii7ro Ай бұрын
Dhan dhan baba deep Singh ji waheguru ji 🙏📿🌹🌺🌺🙏🙏
@JassKirt-ts3yf
@JassKirt-ts3yf Ай бұрын
Dhan Dhan baba deep Singh ji
@parmjeetsinghsingh585
@parmjeetsinghsingh585 Ай бұрын
ਧੰਨ ਧੰਨ ਬਾਬਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@rajdeepkaur665
@rajdeepkaur665 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@RajwinderKaur-ke4cy
@RajwinderKaur-ke4cy Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮੇਰੇ ਪਤੀ ਦੇਕੰਮਤੇਮਿਰਹਕੋਰ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 😢😢
@sharankamaljitsingh472
@sharankamaljitsingh472 Ай бұрын
Dhan dhan Baba Deep Singh ji sheed
@DilpreetKaur-ti8vz
@DilpreetKaur-ti8vz Ай бұрын
Dhan Dhan amar Shaheed Baba Deep Singh ji,, Lakh lakh Shukraana baba g 🙏
@butasidhusidhu5341
@butasidhusidhu5341 Ай бұрын
ਬਹੁਤ ਖੁਸ਼ੀ ਮਿਲਦੀ ਆ ਜੀ ਦਿਲ ਚ ਸ਼ਰਧਾ ਬਣਦੀ ਐ ਜੀ
@DilpreetKaur-ti8vz
@DilpreetKaur-ti8vz Ай бұрын
Veer ji tuc tuc roz sakhiya continue rkho ji,, sanu bhut vdia lgdiya ne,, apne dharm bare janan nu milda,, bhut bhut dhanwaad,, 🙏
@user-gz7yd6el5j
@user-gz7yd6el5j Ай бұрын
Tan tan Baba Deep Singh Ji tan tan Baba Vinod Singh Ji
@user-nd4dt1yb4d
@user-nd4dt1yb4d Ай бұрын
Dhan Dhan Baba Deep Singh Sahib Ji 🙏🏻🌼🌹🌺❤️🥀🌷🌸🌸🌷❤️🥀🌺🌹🌼🙏🏻🙏🏻🙏🏻🙏🏻🙏🏻
@MandeepKaur-ch9fr
@MandeepKaur-ch9fr Ай бұрын
Dhan Dhan Baba Deep Singh ji waheguru ji waheguru ji waheguru ji waheguru ji 🙏🙏🌹🌹🙏🙏
@prithipalsingh5226
@prithipalsingh5226 Ай бұрын
Dhan Dhan baba Deep Singh ji waheguru ji mehar Kari🌹🙏🏿🌹
@GurSahib-nk3yt
@GurSahib-nk3yt Ай бұрын
Dhan dhan baba deep Singh ji ❤❤❤❤
@simranpreetkaur0
@simranpreetkaur0 Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🎉🎉❤❤❤
@rajthandi322
@rajthandi322 Ай бұрын
Dhan Dhan Baba Deep Singh Ji 🙏🙏🇨🇦 Waheguru Ji 🙏🙏
@parmjitkaur5824
@parmjitkaur5824 Ай бұрын
Dhan dhan baba deep singh sihab g dhan dhan baba nodh singh sihab g dhan dhan satguru guru nanak dev sihab g dhan dhan satguru guru ramdas sihab g dhan dhan satguru guru tagbhadar sihab g kirpa karo g tuse sab kuch jande ho g sarbat Da bhala karo g yadwinder singh nu sumat bakhso g nam bani de dat baksho g
@channelnot4575
@channelnot4575 Ай бұрын
🙏Dhan dhan baba deep Singh ji di Jay Ho 🙏
@navdeepdhiman5894
@navdeepdhiman5894 Ай бұрын
ਵਾਹਿਗੁਰੂ ਜੀ🙏🙏❤️ਧੰਨ ਧੰਨ ਸਮੂਹ ਅਮਰ ਸ਼ਹੀਦ ਸਿੰਘ ਫੌਜਾਂ❤️🙏🙏
@gurpreetkau-zl2ie
@gurpreetkau-zl2ie Ай бұрын
Dhan Dhan Sri Guru Ramdas Ji Maharaj Dhan Dhan Baba Deep Singh Ji Maharaj Dhan Dhan Baba Noudh Singh Ji Maharaj 🙏🏻🙏🏻🙏🏻🙏🏻🙏🏻
@Yuvi4Yt
@Yuvi4Yt Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੋਧ ਸਿੰਘ ਜੀ ਕਿਰਪਾ ਕਰੋ
@JagjeetsinghGrewal-uo3ew
@JagjeetsinghGrewal-uo3ew Ай бұрын
ਵਾਹਿਗੁਰੂ ਜੀ
@harpritsinghvaddan811
@harpritsinghvaddan811 Ай бұрын
Waheguru Ji Ka Khalsa Waheguru Ji Ki Fateh 🙏🏻
@DeepGill-wg2ur
@DeepGill-wg2ur Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਨੌਧ ਸਿੰਘ ਜੀ ਸ਼ਹੀਦ 🙏🙏🙏🙏🙏🙏🙏
@gurpreetkau-zl2ie
@gurpreetkau-zl2ie Ай бұрын
Satnam Sri waheguru Jio 🙏🏻🙏🏻🙏🏻🙏🏻🙏🏻
@user-bs3jm2ij4b
@user-bs3jm2ij4b Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀਓ ਕਿਰਪਾ ਕਰਨਾ ਆਪਣੀ ਧੀ ਤੇ ਆਪਣੇ ਚਰਨਾਂ ਦੀ ਪ੍ਰੀਤੀ ਬਖਸ਼ਇਓ ਜੀ 🙏😊ਮੇਹਰ ਭਰਿਆ ਹੱਥ ਰੱਖਣਾ ਬਾਪੂ ਜੀ ਆਪਣੀ ਬੱਚੀ ਤੇ ਨਾਮ ਬਾਣੀ ਦਾ ਅਭਿਆਸ ਬਖਸ਼ਣਾ ਜੀ 🌸ਬਾਪੂ ਜੀ ਬਾਣੀ ਬਾਣੇ ਦਾ ਪਿਆਰ ਬਖਸ਼ੋ ਜੀ 💙🙏
@user-ns4sm4mp8c
@user-ns4sm4mp8c Ай бұрын
ਸੱਚ ਸੱਚ ਹੈ ਜੀ🙏 ਵਾਹਿਗੁਰੂ ਜੀ ਵੀਰ ਜੀ ਨੂੰ ਚੜਦੀ ਕਲਾ ਬਖਸ਼ਣ ਜੀ 🙏
@rajwinderchohan6814
@rajwinderchohan6814 Ай бұрын
DHAN DHAN SHAHEED BABA DEEP SINGH JI🙏🙏🙏🙏🙏
@amarjitkaur467
@amarjitkaur467 Ай бұрын
Dhan dhan amar shaheed Baba Deep singh ji 🙏manu papan nu bakhsh do 🙏
@PinderGill-mm5xx
@PinderGill-mm5xx Ай бұрын
Dhan baba Deep Singh ji
@jotkaur1127
@jotkaur1127 Ай бұрын
Dhan dhan baba deep singh ji dhan dhan baba nodh Singh sahib ji mehar kreo baba ji
@princevirk78
@princevirk78 Ай бұрын
ਧੰਨ ਧੰਨ ਬਾਬਾ ਦੀਪ ਸਿੰਘ ਝਾੜਦੀਕਲ੍ਹਾ ਵਿਚ ਬਚਿਆਂ ਦੇ ਸਿਰਤੇ ਹਾਥ ਰੱਖੋ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@thamansinghuppal1193
@thamansinghuppal1193 Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਸਮੂਹ ਸ਼ਹੀਦੋ ਮਾਹਾ ਪੁਰਖੋ ਕਿਰਪਾ ਕਰੋ ਸਭ ਤੇ ਵਾਹਿਗੁਰੂ ਜੀ ਬਾਬਾ ਦੀਪ ਸਿੰਘ ਜੀ ਮਹਾਰਾਜ ਅਸੀਂ ਤੁਹਾਡੇ ਚਰਨਾਂ ਦੇ ਧੂੜ ਦੇ ਇੱਕ ਕਣ ਦੇ ਬਰਾਬਰ ਵੀ ਨਹੀਂ ਆ ਕਿਰਪਾ ਕਰੋ ਬਾਬਾ ਦੀਪ ਸਿੰਘ ਜੀ ਮਹਾਰਾਜ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️🌹🌹🌹🌹🌹🌹🌹🌹🌹🌹🌹🌹
@sukhraj6761
@sukhraj6761 Ай бұрын
Amar Shaheed Dhan dhan baba Deep Singh mehar Karo jeev jauntaa te kirpa karo sab te waheguru ji dhan dhan baba naudh singh ji mehar Karo
@KulwantTiwana-cx1dq
@KulwantTiwana-cx1dq Ай бұрын
Dhan dhan baba deep singh sahib ji❤
@HarpreetKaur-bl8xl
@HarpreetKaur-bl8xl Ай бұрын
ਧੰਨ ਬਾਬਾ ਦੀਪ ਸਿੰਘ ਜੀ ਮਹਾਰਾਜ 🙏ਸੱਚ ਤੋਂ ਵੀ ਸੱਚੀਆਂ ਨੇ ਤੇਰੀਆਂ ਕਹਾਣੀਆਂ 🙏 ਤੂੰ ਕਿੰਨੀਆ ਨੂੰ ਬਖਸ਼ਿਆ ਹੈ ਰੂਹਾਂ ਗਿਣਿਆ ਨੀ ਜਾਣੀਂਆ
@samarsibia8271
@samarsibia8271 Ай бұрын
ਧੰਨ ਧੰਨ ਬਾਬਾ ਦੀਪ ਸਿੰਘ ਜੀ 🙏🏻🌹❣️🌹🙏🏻
@karamsingh4460
@karamsingh4460 Ай бұрын
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਮੇਹਰ ਕਰੋ 🙏🙏❤️🙏🙏
@parmjitkaur5824
@parmjitkaur5824 Ай бұрын
Dhan dhan baba deep singh sihab g kirpa karo g mare veer gurdial singh de apane bos khilad. Nal galbat ho jave g
@Waheguruji271
@Waheguruji271 Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਬਾਬਾ ਦੀਪ ਸਿੰਘ ਜੀ ਧੰਨ ਬਾਬਾ ਨੋਧ ਸਿੰਘ ਜੀ 🌹🙏🙏🙏🙏🙏🌹
@BaljinderKaur-hg4we
@BaljinderKaur-hg4we Ай бұрын
ਧਨਧਨਬਾਬਾਧਦੀਪਸਿਘਜੀ
@GaganSingh-ye9gb
@GaganSingh-ye9gb Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤️❤️❤️❤️❤️🙏🙏🙏🙏🙏🙏🙏
@dfsadsfafs4076
@dfsadsfafs4076 Ай бұрын
ਵਾਹਿਗੁਰੂ ਜੀ ਨਾਮ ਦੀ ਦਾਤ ਬਖਸ਼ਣਾ ਜੀਓ ਬਹੁਤ ਜਨਮ ਵਿਛਰੇ ਥੇ ਮਾਧੋ ਇਹ ਜਨਮ ਤੁਮਾਰੇ ਲੇਖੇ ਬਖਸ਼ ਕਰ ਕੇ ਜਨਮ ਲੇਖੇ ਵਿੱਚ ਲਾ ਲਵੋ ਜੀਓ ਵਾਹਿਗੁਰੂ ਜੀ 👏🏼
@jatinderkaurjatinderkaurbh813
@jatinderkaurjatinderkaurbh813 Ай бұрын
Dhan dhan guru baba deep Singh ji 🌹🌹🌹🌹🦋🦋🙏🙏🙏sarbat da bhala karo ji 🌹🌹🦋🦋🙏🙏🙏
@varinderpannu4970
@varinderpannu4970 Ай бұрын
ਵਾਹਿਗੁਰੂ ਜੀ 🙏
@inderjitkaur1090
@inderjitkaur1090 Ай бұрын
Waheguru ji 🙏
@asisnixsingh6147
@asisnixsingh6147 Ай бұрын
Kirpa kro patshah, Dhan Dhan Baba Deep Singh ji,
@gurdeepsingh-uk2hz
@gurdeepsingh-uk2hz Ай бұрын
Dana Dana Amar Shahid Baba Deep Singh Maharaj ji 🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔🪔
@rajsandhu3343
@rajsandhu3343 Ай бұрын
ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ 🙏🏼ਧੰਨ ਧੰਨ ਬਾਬਾ ਨੌਧ ਸਿੰਘ ਸਾਹਿਬ ਜੀ 🙏🏼ਵਾਹਿਗੁਰੂ ਜੀ 🙏🏼💐🌺🌹
@pammidhaliwal8019
@pammidhaliwal8019 Ай бұрын
dhan dhan baba Deep Singh ji
@plessrocok8229
@plessrocok8229 Ай бұрын
Dhan dhan baba deep singh ji himat baksho kirpa kro ji
@DeepPattar
@DeepPattar Ай бұрын
Dhan Dhan baba Deep Singh g
@BalbirSingh-jv5hf
@BalbirSingh-jv5hf Ай бұрын
Dhan Dhan baba Deep Singh ji Waheguru ji
Is it Cake or Fake ? 🍰
00:53
A4
Рет қаралды 20 МЛН
Haha😂 Power💪 #trending #funny #viral #shorts
00:18
Reaction Station TV
Рет қаралды 14 МЛН
Мы никогда не были так напуганы!
00:15
Аришнев
Рет қаралды 2,2 МЛН
Is it Cake or Fake ? 🍰
00:53
A4
Рет қаралды 20 МЛН