ਜਦੋਂ ਅਕਾਲ ਪੁਰਖ ਨੇ ਜੜ੍ਹ ਲਾਉਣੀ ਹੋਵੇ ਤਾਂ ਫਿਰ ਲਾਟਰੀਆਂ ਨਿਕਲਦੀਆਂ ਸੱਜਣੋ

  Рет қаралды 104,801

Manjinder Ghoman

Manjinder Ghoman

3 ай бұрын

‪@jaggatractorboss450‬ ‪@Dayakaranvlogs‬ ‪@nishu_deshwal‬ ‪@iamhero98‬

Пікірлер: 58
@amandeepsingh-yp9xj
@amandeepsingh-yp9xj 3 ай бұрын
ਸਾਡੀ ਜੀਪ ਨੂੰ ਵੀ ਪੇਂਟ ਏਸ ਵੀਰ ਨੇ ਕੀਤਾ ਸੀ ਬਹੁਤ ਹੀ ਵਧੀਆ ਕੰਮ ਕੀਤਾ ਸੀ
@championgamemap6485
@championgamemap6485 3 ай бұрын
❤❤❤❤ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ❤❤❤❤
@manjinderghoman
@manjinderghoman Ай бұрын
ਧੰਨਵਾਦ ਜੀ ਬਹੁਤ ਬਹੁਤ
@user-xx2gy9ut4z
@user-xx2gy9ut4z Ай бұрын
ਚੈਕੋਸਲਵਾਕੀਆ ਦਾ ਇਹ ਟਰੈਕਟਰ, ਬਾਅਦ ਵਿੱਚ ਚੈਕ ਰਿਪੱਬਲਿਕ ਵੱਖਰਾ ਤੇ ਸਲੋਵਾਕੀਆ ਵੱਖਰਾ ਦੇਸ਼ ਬਣ ਗਿਆ ਹੈ
@user-xx2gy9ut4z
@user-xx2gy9ut4z Ай бұрын
ਸਾਡੇ ਬਜ਼ੁਰਗਾਂ ਨੇ ਵੀ ਲਾਟਰੀ ਰਾਹੀਂ ਡੀ ਟੀ 14 ਰਸ਼ੀਆ ਦਾ ਟਰੈਕਟਰ 1969 ਮਾਡਲ 10500 ਰੁਪਏ ਵਿੱਚ ਲਿਆ ਸੀ ਜੋ 1983 ਵਿੱਚ 14000 ਹਜ਼ਾਰ ਦਾ ਵੇਚ ਦਿੱਤਾ ਸੀ, 1969 ਤੋਂ ਬਾਅਦ ਇਹ ਬੰਦ ਹੋ ਗਏ ਸਨ
@manjinderghoman
@manjinderghoman Ай бұрын
Veer ji kehra area apna… jankari lai dhanvad
@SukhBeer-hc8vf
@SukhBeer-hc8vf 3 ай бұрын
ਵਾਹਿਗੁਰੂ ਜੀ ਮੇਹਰ ਕਰੇ ਰੱਬ ਰਾਖਾ
@harjitwalia9700
@harjitwalia9700 2 ай бұрын
ਉਸ ਵਕਤ ਸੈਂਤੀ ਅਸਕਾਰਟ ਤੇ ਤੀਹ ਗਿਆਰਾਂ ਪੈਂਤੀ ਗਿਆਰਾਂ ਜੀਟਰ ਵੀਹ ਹਜ਼ਾਰ ਕੀਮਤ ਸੀ ਵੀਰੋ ਪਿੰਡਾ ਵਿੱਚ ਵਿਰਲੇ ਟਰੈਕਟਰ ਸੀ
@gurwindersingh4837
@gurwindersingh4837 3 ай бұрын
ਮੇਰੇ ਪਿਤਾ ਜੀ ਅਤੇ ਦਾਦਾ ਜੀ ਨੇ ਵੀ ਪੜਦਾਦਾ ਜੀ ਦੇ ਆਸ਼ੀਰਵਾਦ ਨਾਲ ਵੀ 1974 ਵਿੱਚ ਥੋੜ੍ਹੇ ਸਮੇਂ ਦੇ ਫ਼ਰਕ ਨਾਲ ਦੋ ਨਵੇਂ ਜ਼ੀਟਰ 2011 ਲਏ ਸਨ 31000 ਦਾ ਇੱਕ ਅਤੇ 1991 ਵਿੱਚ 31000 ਦਾ ਹੀ ਇੱਕ ਵੇਚ ਦਿੱਤਾ ਸੀ ਜਿਸਨੂਁ ਮੈਂ ਵੀ 1983 ਤੋਂ ਬਹੁਤ ਚਲਾਇਆ ਸੀ।ਬਹੁਤ ਵਧੀਆ ਟਰੈਕਟਰ ਹੈ❤❤❤❤
@randeepsingh7315
@randeepsingh7315 3 ай бұрын
ਵਾਹ ਬਾਪੂ ਜੀ ਵਾਹਿਗੁਰੂ ਦੀ ਮਿਹਰ ਨਾਲ ਬਣਿਆ ਸੌ ਕਿਲਾ ਟਰੈਕਟਰ ਨਹੀ ਬਣਾਉਦਾ ਟਰੈਕਟਰ ਤਾ ਤੁਸੀ ਬੇਸੱਕ ਵੀਹ ਲੈ ਆਓ ਜੇ ਵਾਹਿਗੁਰੂ ਦੀ ਕ੍ਰਿਪਾ ਨਾ ਹੋਵੇ ਜਿਹੜਾ ਇੱਕ ਸੀ ਸਾਇਦ ਓਹ ਵੀ ਨਾ ਰਹਿੰਦਾ ਹੋਰ ਤਾ ਕੀ ਬਣਨਾ ਸੀ ਵਾਹਿਗੁਰੂ ਦਾ ਸ਼ੁਕਰ ਅਦਾ ਕਰੋ ਜੀ
@XEnFarmer1974
@XEnFarmer1974 3 ай бұрын
ਇੱਕ ਸਵਾਲ ਹੋਰ ਪੁੱਛਣਾ ਚਾਹੀਦਾ ਸੀ ਕਿ, 1969 ਚ ਇੱਕ ਕਿੱਲੇ ਵਾਲੇ ਜੱਟ ਨੇ ਨਵਾਂ ਟਰੈਕਟਰ ਖ੍ਰੀਦਣ ਦਾ ਹੌਸਲਾ ਕਿਵੇਂ ਕੀਤਾ।
@manjinderghoman
@manjinderghoman 3 ай бұрын
ਕਈ ਬੰਦੇ ਜਿੰਦਗੀ ਵਿੱਚ ਰਿਸਕ ਬਹੁਤ ਲੈਂਦੇ ਆ- ਹੰਨੇ ਜਾਂ ਬੰਨੇ - ਜਾਂ ਤਾਂ ਟ੍ਰੈਕਟਰ ਆਊ ਜਾਂ ਕਿੱਲਾ ਵੀ ਜਾਊ
@XEnFarmer1974
@XEnFarmer1974 3 ай бұрын
@@manjinderghoman ਇਹ ਤਾਂ ਤੁਹਾਡਾ ਆਪਣਾ ਵਿਚਾਰ ਐ, ਪਰ ਪੁੱਛਣਾ ਤਾਂ ਬਜ਼ੁਰਗ ਦਾ ਤਜ਼ਰਬਾ ਸੀ, ਕਿ ਕਿਵੇਂ ਹੌਸਲਾ ਕੀਤਾ, ਤੇ ਇੱਕ ਕਿੱਲੇ ਜ਼ਮੀਨ ਤੇ ਟੈਕਟਰ ਲੈਕੇ ਫਿਰ ਇਸਤੋਂ ਕੀਂ ਕੰਮ ਲਿਆ। ਠੇਕੇ ਤੇ ਜ਼ਮੀਨਾਂ ਲੈਕੇ ਖੁੱਲੀ ਖੇਤੀ ਕੀਤੀ, ਜਾਂ ਕਿਰਾਏ ਤੇ ਚਲਾਇਆ।
@manjinderghoman
@manjinderghoman 3 ай бұрын
ਜਮੀਨ ਠੇਕੇ ਤੇ ਲਈ ਅਤੇ ਨਾਲ ਕਰਾਏ ਤੇ ਚਲਾਇਆ- ਇਹ ਸਵਾਲ ਪੁੱਛਿਆ ਸੀ
@user-ub4yg3fc8e
@user-ub4yg3fc8e 3 ай бұрын
Odon Kirae te V Wari Masin andi C Bai pind ch ik V kise ch hi hunda C
@user-rj8bv5em6p
@user-rj8bv5em6p 2 ай бұрын
Coach saab ……….
@BaljinderSingh-zc8wl
@BaljinderSingh-zc8wl 3 ай бұрын
California. It’s not Russian. It’s Zetor of Zchecoslovakia.
@balvinderbadesha970
@balvinderbadesha970 2 ай бұрын
SADE KOL ZETOR TRACTOR MODEL 1970 CZECHSLOVAKIA CZECH GANRAZ DA SI TE 1983 VICH VECH KE ZETOR 3511 LIYA SI SARE ZETOR TRACTOR BOHUT HI VADIA HUN
@jujharsingh747
@jujharsingh747 3 ай бұрын
ਜ਼ੀਟਰ ਚਿੱਕ ਗਣਰਾਜ ਦੀ ਕੰਪਨੀ ਹੈ ।
@BalwantSingh-fo3ju
@BalwantSingh-fo3ju 3 ай бұрын
ਘੱਟੋ ਘੱਟ ਅੱਠ ਕਿਲਿਆਂ ਤੇ ਮਿਲਦਾ ਸੀ ਟਰੈਕਟਰ
@Jasdhillon1313
@Jasdhillon1313 3 ай бұрын
Veer lagda video dekhan to pilla hi comment karta
@gurpreetnagra5865
@gurpreetnagra5865 3 ай бұрын
👍
@ਸਿੱਧੂ-ਫਰੀਦਕੋਟੀਆ
@ਸਿੱਧੂ-ਫਰੀਦਕੋਟੀਆ 2 ай бұрын
ਅਸੀਂ ਵੀ ਵਾਹਿਗੁਰੂ ਜੀ ਮਹਿਰ ਦਾ ਸਦਕਾ ਹਿੰਦੂਸਤਾਨ ਨੀਲਾ 1978 ਮਾਡਲ ਲਿਆ ਸੀ ਬਾਪੂ ਜੀ ਹੋਰਾ ਨੇ
@manjinderghoman
@manjinderghoman 2 ай бұрын
Veer ji ਹੁਣ ਹੈਗਾ ਕੋਲ
@Akamjot-nj1pg
@Akamjot-nj1pg Ай бұрын
Very good 👍
@manjinderghoman
@manjinderghoman Ай бұрын
Thanks Akamjot
@japnamsingh550
@japnamsingh550 3 ай бұрын
👍🏼👍🏼
@user-wo6uo7jq8w
@user-wo6uo7jq8w 2 ай бұрын
ਰਾਧਾ ਸਵਾਮੀ ਜੀ
@amarjitsingh1946
@amarjitsingh1946 2 ай бұрын
ਬਹੁਤ ਵਧੀਆ ਵੀਰ ਨਾਇਸ਼ ❤❤
@manjinderghoman
@manjinderghoman 2 ай бұрын
ਧੰਨਵਾਦ ਅਮਰਜੀਤ ਵੀਰ ਜੀ
@mohansingh9572
@mohansingh9572 2 ай бұрын
ਪੱਤਕਾਰ ਨਹੀ ਰੀਸਾਂ ਤੇਰੀਅਾਂ ❤
@gurindersidhu1625
@gurindersidhu1625 3 ай бұрын
Ih made in checko salwakyea da
@harjitwalia9700
@harjitwalia9700 2 ай бұрын
ਬਿਲਕੁਲ ਨੀਲੇ ਸੁਪਰ ਵੀ ਆਏ ਸੀ ਇੰਟਰਨੈਸ਼ਨਲ ਵੀ ਸਨ
@inderjit748
@inderjit748 3 ай бұрын
2011 CHEKOSLOWAKIA MADE AA NA RUSSIAN TE 1969 / 70 WICH AH SHOW NAHI AUNDI CE GOL SHOW HUNDI CE AH CHORAS SHOW MERA KHIAL 1975 CH AAE CE TE WORLD BANK SCHEME WICH AAE CE
@gurindersidhu1625
@gurindersidhu1625 3 ай бұрын
Tarn Taran distt pind daso
@nirmilwaring8042
@nirmilwaring8042 3 ай бұрын
Radha Soami Ji.
@jujharsingh747
@jujharsingh747 3 ай бұрын
ਕਲੋਲ !
@mankind905
@mankind905 3 ай бұрын
Jai ram Rahim
@sandeepsandeep-wm1je
@sandeepsandeep-wm1je 3 ай бұрын
sardar ji suratgarh, Rajasthan ton
@manjinderghoman
@manjinderghoman 3 ай бұрын
Sandeep ji kaun rajasthan to
@jdhanoa7853
@jdhanoa7853 2 ай бұрын
We have 2011 1976 model
@manjinderghoman
@manjinderghoman 2 ай бұрын
Location ki aa veer
@charanjeetsandhu1669
@charanjeetsandhu1669 3 ай бұрын
❤❤❤❤❤❤❤
@jagdevsingh8468
@jagdevsingh8468 3 ай бұрын
Radha saomi ji
@villagerslife626
@villagerslife626 3 ай бұрын
1971 model he uh
@BaljitSingh-zt3fw
@BaljitSingh-zt3fw 3 ай бұрын
Zetor made in Czechia that we buy 5511 Zetor 37000 rupees
@manjinderghoman
@manjinderghoman 3 ай бұрын
ਹੁਣ ਤੁਹਾਡੇ ਕੋਲ ਹੈਗਾ ਵੀਰੇ
@manjinderghoman
@manjinderghoman 3 ай бұрын
ਜੇ ਹੈਗਾ ਤਾਂ ਮੋਬਾਈਲ ਨੰਬਰ ਭੇਜਿਓ
@iqbalthiara7225
@iqbalthiara7225 3 ай бұрын
ਯਾਰ ਇਹ ਟਰੈਕਟਰ ਮੈਨੂੰ ਦੇ ਦਿਓ ਮੈ ਵੀ 8 ਤੋ 800 ਬਣਾ ਲਵਾ ਦੇਖਿਓ ਕਿਤੇ ਨਾਹ ਨਾ ਕਰ ਦਿਓ ਮੈਂ ਤੁਹਾਡਾ ਬਹੁਤ 2 ਧੰਨਵਾਦੀ ਹੋਵਾਗਾ
@rajvirsingh6801
@rajvirsingh6801 3 ай бұрын
ਟਰੈਕਟਰ ਤਾਂ ਦੇ ਦੇਣਗੇ ਪਰ ਮਿਹਨਤ ਕਰਨ ਲਈ ਨੀਅਤ ਕਿੱਥੋਂ ਲਵੇਗਾ
@jaspaldhillon4495
@jaspaldhillon4495 3 ай бұрын
Patarkar.veer.nu.interview.karni.nahi.aundi
@manjinderghoman
@manjinderghoman 3 ай бұрын
ਬਿਲਕੁਲ ਸਹੀ ਕਿਹਾ ਵੀਰ , ਹੌਲੀ ਹੌਲੀ ਜਾਚ ਆਊਗੀ ਬਾਕੀ ਕੈਮਰੇ ਅੱਗੇ ਬੋਲਣਾ ਈ ਵੱਡੀ ਗੱਲ ਆ .. ਧੰਨਵਾਦ ਸੱਚ ਦੱਸਣ ਲਈ ਵੀਰ
@parampandher325
@parampandher325 3 ай бұрын
ada nakli a
@manjinderghoman
@manjinderghoman 3 ай бұрын
ਵੀਰ ਸਮਝ ਨਹੀਂ ਆਈ ਤੁਸੀਂ ਕੀ ਕਿਹਾ
@BaljinderSingh-zc8wl
@BaljinderSingh-zc8wl 3 ай бұрын
California. It’s not Russian. It’s Zetor of Zchecoslovakia.
Gym belt !! 😂😂  @kauermtt
00:10
Tibo InShape
Рет қаралды 17 МЛН
Red❤️+Green💚=
00:38
ISSEI / いっせい
Рет қаралды 86 МЛН
Llegó al techo 😱
00:37
Juan De Dios Pantoja
Рет қаралды 58 МЛН
Gym belt !! 😂😂  @kauermtt
00:10
Tibo InShape
Рет қаралды 17 МЛН