ਜਦੋਂ ਹਨੂੰਮਾਨ ਜੀ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ||ਰਾਮ,ਸ਼ਿਵਜੀ,ਵਿਸ਼ਨੂੰ ਬਾਰੇ ਦੱਸਿਆ Guru Nanak Dev Ji & Hanuman

  Рет қаралды 588,105

Sikh Itihas

Sikh Itihas

7 ай бұрын

ਜਦੋਂ ਹਨੂੰਮਾਨ ਜੀ ਨੇ ਗੁਰੂ ਜੀ ਨੂੰ ਨਮਸਕਾਰ ਕੀਤੀ ||ਰਾਮ,ਸ਼ਿਵਜੀ,ਵਿਸ਼ਨੂੰ ਬਾਰੇ ਦੱਸਿਆ Guru Nanak Dev Ji & Hanuman
Guru Nanak Dev Ji & Hanuman Ji
Bhai Mardana and Hanuman
Ram, Shivji, Vishnu and Hanuman ji
Guru Nanak Dev ji met hanuman
Katha By: Bhai Devinderduaar Singh Ji
Instagram- / sikh_itihas5
Subscribe channel for more videos
Waheguru ji ka khalsa, waheguru ji ki fathe
Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
#ram #shivji #hanuman #vishnu #gurunanakdevji #ramayan #sanatandharma #devidevta #bhaidevinderduaarsinghji #sikhitihas

Пікірлер: 803
@rajveergil
@rajveergil 3 ай бұрын
ਜੈ ਸ਼੍ਰੀ ਰਾਮ ਚੰਦਰ ਭਗਵਾਨ ਜੀ ਜੈ ਸ੍ਰੀ ਹਨੂੰਮਾਨ ਜੀ ਜੈ ਸ਼੍ਰੀ ਭੋਲੇਨਾਥ ਜੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ
@tonysingh-ft9ki
@tonysingh-ft9ki 7 ай бұрын
Dhan dhan shri guru nanak dev ji
@jeetsinghnagra
@jeetsinghnagra 6 ай бұрын
Dhan dhan kehane se kuchh nahi miley ga
@neerajkumar-mk7ng
@neerajkumar-mk7ng 6 ай бұрын
Jai shree Ram Jai Hanuman ji Satnam SRI waheguru
@RajKumar-cq5bx
@RajKumar-cq5bx 2 ай бұрын
Wwawwwwaaaaaawwwww
@sharunaadi7402
@sharunaadi7402 Ай бұрын
😊
@mnjitsingh4463
@mnjitsingh4463 6 ай бұрын
🙏🙏🌹 ਸਤਿਨਾਮ ਸ਼੍ਰੀ ਵਾਹਿਗੁਰੂ ਜੈ ਸ਼੍ਰੀ ਰਾਮ ਧਰਮ ਦੇ ਠੇਕੇਦਾਰਾਂ ਨੂੰ ਇਸ ਕਥਾ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਬਾਣੀ ਵਿੱਚ ਸਾਰੇ ਗੁਰੂਆਂ ਪੀਰਾਂ ਦਾ ਨਾਮ ਆਉਂਦਾ
@PANDAV_NAGRI_
@PANDAV_NAGRI_ 6 ай бұрын
Kyu k Hanuman te shiv dunia suru hoi us time to hn is lai guru granth sahib ch nam aunda ayi samj
@PANDAV_NAGRI_
@PANDAV_NAGRI_ 6 ай бұрын
Bai peera dia drgaha te peera nu mada b boleya janda fr samj lo k sab dharm ik ne
@PRODIGITS23
@PRODIGITS23 5 ай бұрын
Kujh thekedaar tere dharm vich ne Ohna nu v smjha J ikk na ta marayada wali bhasha rakhan
@mnjitsingh4463
@mnjitsingh4463 5 ай бұрын
@@PRODIGITS23 sare dharma de thekedara nu akkal khud nu hi honi chahidi and sochna chahida ke ikk duje nu galt na bolan
@savjitsingh8947
@savjitsingh8947 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@RakeshKumar-jv8bp
@RakeshKumar-jv8bp 7 ай бұрын
Radhe Krishan Radhe Radhe Krishan Krishan Radhe Radhe Radhe Krishan Krishan Krishan
@DalwaraSingh-go3iy
@DalwaraSingh-go3iy 7 ай бұрын
Ram ram ram ram ram ram ram ram ram ram ram ram ram ram ji
@inderjeetgola3132
@inderjeetgola3132 25 күн бұрын
❤❤❤❤❤❤ji wahgur ji❤❤❤❤❤❤ji mahdava ji❤❤❤
@HarinderGholia-ve8ub
@HarinderGholia-ve8ub 7 ай бұрын
🌼ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਧੰਨ 🌼 ਬਾਬਾ ਬਾਲਾ ਜੀ ਮਰਦਾਨਾ ਜੀ🌼🪔🪔🪔🪔🌻🌻
@harmailsingh6472
@harmailsingh6472 Ай бұрын
ਇਹ ਕਥਾ ਬਹੁਤ ਸੁੰਦਰ ਹੈ।ਵਾਕਿਆ ਹੀ ਭਗਵਾਨ ਰਾਮ ਚੰਦਰ ਜੀ ਨੇ ਸਿਵ ਜੀ ਦੀ ਪੂਜਾ ਕੀਤੀ ਸੀ।
@jagtarsingh1186
@jagtarsingh1186 6 ай бұрын
ਧੰਨ ਧੰਨ ਦਸੇ ਗੂਰੂਆ ਦੀ ਜੈ ਆਕਾਲ ਪੂਰਖ ਦੀ ਦੇ ਜੈ ਹੋਵੇ ਸਿਰੀ ਰਾਮ ਚੰਦਰ ਜੀ ਮਹਾਰਾਜ ਜੈ
@sukhwinderkumar7947
@sukhwinderkumar7947 2 ай бұрын
Jai Ho mere veer hanuman ji Baba nanak dev ji
@devidayal8620
@devidayal8620 7 ай бұрын
ਭਾਈ ਸਾਹਿਬ ਜੀ, ਆਪ ਜੀ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ। ਹਿੰਦੂ ਧਰਮ,ਸਿੱਖੀ ਧਰਮ ਵਿੱਚ ਕੋਈ ਵੀ ਫਰਕ ਨਹੀਂ ਹੈ। ਅੱਜ ਕੱਲ੍ਹ ਦੇ ਕੱਲਯੁੱਗ ਵਿੱਚ ਭੱਗਵੇਂ ਬਾਣੇ,ਨਿਹੰਗ ਬਾਣੇ ਪਾਕੇ ਗੁਰੂ ਮਹਾਰਾਜ ਜੀ ਦੇ ਨਾਮ ਦੀ ਵਰਤੋਂ ਕਰਕੇ ਆਪਣੀਆਂ -2 ਰੋਟੀਆਂ ਸੇਕਣ ਲੱਗੇ ਹੋਏ ਹਨ। ਗੁਰੂ ਮਹਾਰਾਜ ਜੀ ਨੇਂ ਕਿੱਤੇ ਵੀ ਨਹੀਂ ਲਿੱਖਿਆ ਸਾਡੇ ਨਾਂਮ ਦੇ ਭੱਗਵੇ ਬਾਣੇ,ਸਿੱਖੀ ਬਾਣੇ ਪਾਕੇ ਗਰੀਬ ਲੋਕਾਂ ਨੂੰ, ਜਨਤਾਂ ਨੂੰ, ਜਾਨੋਂ ਮਾਰਨ ਲਈ ਨਹੀਂ ਕਿਹਾ ਸਗੋਂ ਵੱਧ ਤੋਂ ਵੱਧ ਸੰਗਤਾਂ ਨੂੰ ਪਿਆਰ ਸਤਿਕਾਰ ਨਾਲ ਰਹਿਣ ਲਈ ਪ੍ਰੇਰਿਆ ਸੀ।
@GoraPanjabi
@GoraPanjabi 2 ай бұрын
😊😊
@karampalmaan2987
@karampalmaan2987 7 ай бұрын
Dhan guru nanak dev jee Maharaj
@lovepreetsing5223
@lovepreetsing5223 7 ай бұрын
🙏
@Sikhidasafar
@Sikhidasafar 7 ай бұрын
youtube.com/@mandykaur2104?si=6UrW0JLz3qCXkABQ?sub_confirmation=1
@jatindergoldy7388
@jatindergoldy7388 6 ай бұрын
😊
@rituchhabra1761
@rituchhabra1761 7 ай бұрын
Jai Shree Ram ji 🙏Jai Hanuman Ji🙏
@JhorranWalaJass
@JhorranWalaJass 5 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ
@kingJasvinderBSingh
@kingJasvinderBSingh 7 ай бұрын
आपका धन्यवाद भाई जी 🙏🙏🙏
@alberteinstein6155
@alberteinstein6155 2 ай бұрын
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਆਏ ਤਾਂ ਹਰੇਕ ਦੇ ਰੂਪ ਵਿੱਚ ਸਭ ਤੋਂ ਵੱਡਾ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਜੀ
@SatnamSingh-ds9dc
@SatnamSingh-ds9dc 7 ай бұрын
Waheguru ji
@akshaysharma7511
@akshaysharma7511 7 ай бұрын
Satnam waheguru ji
@sukhak6362
@sukhak6362 5 ай бұрын
ੴਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏🙏 🌹🌹
@kabaddi8917
@kabaddi8917 7 ай бұрын
Waheguru ji 🙏
@kartapurakh1
@kartapurakh1 7 ай бұрын
WAHEGURU JI KA KHALSA WAHEGURU JI KI FATEH ❤❤❤❤❤❤❤❤❤❤❤❤❤❤🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@meetokaur6000
@meetokaur6000 2 ай бұрын
ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਫਤਿਹ ਧਨ ਧਨ ਗੁਰ ਨਾਨਕ ਦੇਵ ਜੀ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ 🌹🙏🌹👌🌹❤ukthanks very nice ਕਥਾ
@vimalsharma1726
@vimalsharma1726 5 ай бұрын
What a most beautiful narration of Shri Ramanian by Shri Guru Nanak Devji!!! It moves my heart. Sanatan Dharam binds all mankind into One. Thank you for this programme.
@daultrammankotia2739
@daultrammankotia2739 7 ай бұрын
Jai shri Ram🙏🙏🌹🌹
@rajindersharma9686
@rajindersharma9686 5 ай бұрын
Jai sh guru nanak dev ji.jai sh ram Jai sh Hanuman
@solosukh
@solosukh 7 ай бұрын
Jai shri ram paji 🙏
@user-gb5vw2mo2r
@user-gb5vw2mo2r 6 ай бұрын
ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਧੰਨ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਰੇਸ਼ਮ ਸਿੰਘ ਸੇਮਾ ਬਠਿੰਡਾ
@NirmalSingh-fr2fy
@NirmalSingh-fr2fy 6 ай бұрын
ਭਾਈ ਸਾਹਿਬ ਬਾਲਾਜੀ ਲੰਕਾ ਗਏ ਹੀ ਨਹੀਂ। ਇਹ ਤਵ ਵਾਲਾ ਫੁਦੂ ਹੈ ਤੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ
@aulakhofficialmusic
@aulakhofficialmusic 5 ай бұрын
ਬਹੁਤ ਹੀ ਵਧੀਆ ਸਾਖੀ ਸੁਣਾਈ ਹੈ ਬਹੁਤ ਹੀ ਵਧੀਆ ਅਵਾਜ਼ ਵਿਚ
@ParamjitSingh-ts1kx
@ParamjitSingh-ts1kx 6 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@surinderkaurvlogs
@surinderkaurvlogs 6 ай бұрын
waheguruji waheguruji waheguruji
@avinashsharma5816
@avinashsharma5816 6 ай бұрын
Ram Katha Very Good🌹🌹🌹🙏🙏🙏
@BansilalBhatti
@BansilalBhatti Ай бұрын
ਧੰਨ ਧੰਨ ਬਾਬਾ ਨਾਨਕ ਦੇਵ ਜੀ ਤੇਰਾ ਸ਼ੁਕਰ ਹੈ 🙏🙏🙏🙏🙏🙏🌹🌹🌹🌹🌹🌹🌹🌹🌹🌹
@GurmukhkandareSingh
@GurmukhkandareSingh 6 ай бұрын
ਵਾਹਿਗੁਰੂ ਜੀ ਕਿਰਪਾ ਕਰਨ ਸਭ ਤੇ ਸਤਨਾਮ ਸ਼੍ਰੀ ਵਾਹਿਗੁਰੂ ਜੀ
@dalwindersingh5902
@dalwindersingh5902 6 ай бұрын
Ramayan , mahabharat ..dono kaalpanic story ha ..enka koyee wajood nahee ... Dankae kee chot par keh rahaa hoo.. Koyee bhee bahas karlo ..maayee ka laal
@jijjaji9344
@jijjaji9344 6 ай бұрын
​@@dalwindersingh5902chal naa ghuseyaaa tere warge nu tere pio bare nh pta hunda k hai kon sari umar wehm ch ghumi janda ghuse jamn kndaa kambn j chuwara lana menu reply jrur kari
@dalwindersingh5902
@dalwindersingh5902 6 ай бұрын
@@jijjaji9344 Too apna dna check kra ...maera daadae na milda hoyooo.. Apnee maa noo v poch layee ...niyog keedae keedae naal keeta see ...chetae ha ? Vaisae v vaedaas vich likhya ha ...10 marda na ek snaatanee aurat sambandth rakh sakdee ha.. Salliyaaa jehdee jagaah tae haa mae.. Bandaa vadh k khaa layeeda... Gaalaan gullaaaa vich taaan phd keetee ha asi
@meeraarora1892
@meeraarora1892 6 ай бұрын
ਜੈ ਸ੍ਰੀ ਰਾਮ 🙏 ਧੰਨ ਧੰਨ ਸ਼੍ਰੀ ਗੁਰੁ ਨਾਨਕ ਦੇਵ ਜੀ 🙏
@its_preet11
@its_preet11 7 ай бұрын
ਵਾਹਿਗੁਰੂ ਜੀ🙏🙏❤️❤️
@baljitkaur4770
@baljitkaur4770 2 ай бұрын
सतनाम श्री वाहेगुरु जी 1 🙏🌹
@HarinderGholia-ve8ub
@HarinderGholia-ve8ub 7 ай бұрын
🌼ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 🌼 ਸਾਹਿਬਜ਼ਾਦੇ ਧੰਨ ਧੰਨ ਬਾਬਾ ਸ੍ਰੀ ਚੰਦ🌼 ਸਾਹਿਬ ਜੀ ਬਾਬਾ ਲਖਮੀ ਚੰਦ ਜੀ 🌼
@daljitlitt9625
@daljitlitt9625 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@rohanparince1760
@rohanparince1760 2 ай бұрын
ਬਿਲਕੁਲ ਸਹੀ ਗੱਲ ਹੈ ਦੇਵੀ ਦੇਵਤੇ ਵੀ ਇੱਕ ਦੂਜੇ ਦੀ ਪੂਜਾ ਹੀ ਕਰਦੇ ਨੇ ਹੋਰ ਗੁਰੂ ਨਾਨਕ ਦੇਵ ਜੀ ਅਵਤਾਰ ਹੋਏ ਸਨ ਉਹਨਾਂ ਨੂੰ ਪੂਜਣਾ ਉਹਨਾਂ ਨੂੰ ਨਮਸਕਾਰ ਕਰਨਾ ਹਰ ਦੇਵੀ ਦੇਵਤੇ ਨੇ ਕੀਤਾ ਹੈ ਅਸੀਂ ਇਸ ਧਰਤੀ ਤੇ ਬੈਠ ਕੇ ਆਪਸ ਦੇ ਵਿੱਚ ਐਵੇਂ ਹੀ ਲੜੀ ਜਾਨੇ ਹਾਂ ਉੱਪਰ ਉਹ ਦੇਵੀ ਦੇਵਤੇ ਵਾਹਿਗੁਰੂ ਪੀਰ ਪੈਗੰਬਰ ਇਹ ਸਭ ਵੀ ਹੱਸ ਰਹੇ ਹੁੰਦੇ ਨੇ ਕਿ ਇਹ ਥੱਲੇ ਕਿਸ ਤਰਹਾਂ ਜਾਨਵਰਾਂ ਵਾਂਗ ਲੜੀ ਜਾਂਦੇ ਨੇ ਕਰਮ ਤੇ ਚੰਗਾ ਇਹ ਲੋਕ ਕਰਦੇ ਨਹੀਂ ਬਸ ਹਰ ਵੇਲੇ ਆਪਣਾ ਮਾੜਾ ਹੋਣ ਤੇ ਸਾਨੂੰ ਕੋਸਦੇ ਰਹਿੰਦੇ ਹਨ
@poojaaggarwal6254
@poojaaggarwal6254 Ай бұрын
No j ii gh
@tonysingh-ft9ki
@tonysingh-ft9ki 7 ай бұрын
Dhan Shri baba nanak dev ji
@user-iu1vs1xy5y
@user-iu1vs1xy5y 6 ай бұрын
Dhan Dhan Shri Guru Nanak Dev Ji
@bhawnachanan8492
@bhawnachanan8492 7 ай бұрын
Hari Om ❤️🕉️
@balbirgurjar221
@balbirgurjar221 6 ай бұрын
जय श्री राम 🙏🕉️ धन्य धन्य श्री गुरु नानक देव जी की जय हो 🙏🕉️
@Rimpy-ed9pg
@Rimpy-ed9pg 6 ай бұрын
Jai shri hanumaan ji jai shri raam ji jai shri shiv ji mharaj ji ki
@jaspal7441
@jaspal7441 6 ай бұрын
Bilkul sahi gl kahi bhai sahib sade sant mskeen ji v sare dhrma de granth pd de c ta hi sanu ohna diya khavan cho duje dhrma di glan sunn nu mil dya ne ,bhai sahib tu c es seva te lge rho bohtt vdhia uprala hai ji ❤
@AshokKumar-nh4cb
@AshokKumar-nh4cb 6 ай бұрын
Dhan guru nanak ji
@swaransingh796
@swaransingh796 7 ай бұрын
Waheguru ji waheguru ji waheguru ji waheguru ji
@BalwinderSingh-cg7yu
@BalwinderSingh-cg7yu 7 ай бұрын
Bhai shaib aap ji bahut badhiya Katha sunai aap ji da bahut dhanyawad Ram Ram Ji
@rajinderpalkaur8279
@rajinderpalkaur8279 7 ай бұрын
DHAN GURU NANAK SAHIB JI
@paramparamjot4582
@paramparamjot4582 7 ай бұрын
Waheguru ji 🙏🙏🙏🙏🙏
@AffectionateCoastalBeach-tz4dz
@AffectionateCoastalBeach-tz4dz Ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ
@ranisood7272
@ranisood7272 6 ай бұрын
Dhan Guru Nanak Dev Ji 🎉🎉🎉🎉🎉
@janakdevi-ff4ko
@janakdevi-ff4ko 6 ай бұрын
Veryverysweet very veryverysweet very veryverysweet very veryverysweet dhan Guru Nanak ji mereveerjigodblessyou
@surindersokhi4664
@surindersokhi4664 6 ай бұрын
Jai Shree Ram Jai 🙏🏼🙏🏼Hanuman Babaji 🙏🏼🙏🏼 Dan Dan Guru Nanak dev Ji 🙏🏼🙏🏼 Sita Ram Sita Ram Jai Hanuman Babaji 🙏🏼🙏🏼❤️
@cryptoking8319
@cryptoking8319 6 ай бұрын
DHAN JAGAT GURU NANAK DEVJI 🙏🙏🙏🙏🙏❤️
@lovepreetsingh-ff7cs
@lovepreetsingh-ff7cs 7 ай бұрын
Wmk❤
@PreetKaur-nh7dw
@PreetKaur-nh7dw 2 ай бұрын
😮
@kantachauhan6727
@kantachauhan6727 7 ай бұрын
Waheguru Nank ji
@taranjitsingh8516
@taranjitsingh8516 6 ай бұрын
Guru ki sakhi Sun k Bahot acha lga thank you so much
@pardaphashdoordarshan2994
@pardaphashdoordarshan2994 6 ай бұрын
ਵਹੁਤ ਵਧਿਆ ਕਥਾ ਜੀ।
@sdd2152
@sdd2152 28 күн бұрын
ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੁਨੀਆ ਨੂੰ ਤਾਰਨ ਲਈ ਅਲੱਗ ਅਲੱਗ ਰੂਪ ਧਾਰ ਕੇ ਆਏ ਸਨ ਕਿੰਨੇ ਕਰਮਾ ਵਾਲੇ ਹੋਣੇ ਉਹ ਲੋਕ ਜਿਨ੍ਹਾਂ ਦੇ ਟਾਇਮ ਸਾਡੇ ਗੁਰੂ ਸਾਹਿਬਾਨ ਇਹਨਾ ਲੋਕਾਂ ਨੂੰ ਦਿਖਦੇ ਸੀ ਭਾਵ ਇਹਨਾ ਦੇ ਦਰਸਨ ਕਰਦੇ ਸੀ . ਪਰ ਅੱਜ ਇਹੀ ਗੁਰੂਆਂ ਨੇ ਬਾਣੀ ਅੱਖਰ ਰੂਪ ਧਾਰਣ ਕਰ ਲਿਆ ਹੈ ਇਸ ਕਲਜੁਗ ਵਿਚ ਉਹੀ ਤਰਨਗੇ ਜੋਂ ਬਾਣੀ ਦਾ ਜਾਪ ਕਰਨਗੇ ਇਸਲਈ ਜਿੰਨਾ ਹੋ ਸਕੇ ਪਾਠ ਕਰੋ.. ਜਿਸ ਪਰਮਾਤਮਾ ਨੇ ਸਾਨੂੰ ਧਰਤੀ ਉਪਰ ਭੇਜਿਆ ਹੈ ਉਸਨੂੰ ਯਾਦ ਕਰਨਾ ਬਹੁਤ ਜਰੂਰੀ ਹੈ ਉਸਨੂੰ ਕਦੇ ਨਾ ਭੁੱਲੋ ਕਿਉੰਕਿ ਪਤਾ ਨੀ ਸਾਨੂੰ ਕਿੰਨੀਆਂ ਜੂਨਾਂ ਤੋਂ ਬਾਅਦ ਇਹ ਮਨੁੱਖਾ ਜੀਵਨ ਮਿਲਿਆ ਹੈ ਇਸਨੂੰ ਫਾਲਤੂ ਨਾ ਗਵਾਓ 🙏🙂
@HarpreetSingh-jw4jj
@HarpreetSingh-jw4jj 6 ай бұрын
V v v nice katha
@user-hr9mt4rx8v
@user-hr9mt4rx8v 7 ай бұрын
Dhan dhan Sri Ram Jai dhan dhan Sri guru nanak Dev ji 🙏🙏🙏🙏🙏❤️❤️
@PrinceJohal
@PrinceJohal 2 ай бұрын
Waheguru ji waheguru ji waheguru ji waheguru ji 🙏🙏🙏🙏
@user-gi6ri8xm1q
@user-gi6ri8xm1q 3 ай бұрын
ਵਾਹਿਗੁਰੂ ਜੀ💐💐💐💐
@simranjitbirl307
@simranjitbirl307 Ай бұрын
ਵਾਹਿਗੁਰੂ ਜੀ ❤
@Shera4r
@Shera4r 7 ай бұрын
Waheguru g🙏🙏🙏
@KewalKrishan-le5us
@KewalKrishan-le5us 3 ай бұрын
Dhan Dhan Guru Nanak Dev Maharaj ji
@sonasingh1374
@sonasingh1374 2 ай бұрын
Wahe Guru Jai Shri Ram 💎👍⭐👌💖💖💖💝🌟💖✨💟💐🌷🌹🌹😍🌞🌟🍨🍟🍭🌄🌅💗🏵️💝💥🌟🤩😍🤓😎🌞☠️🔥🔥🔥🔥🔥
@shabanasharif8370
@shabanasharif8370 6 ай бұрын
Jai shri Ram jai shri Hanuman ji
@HarpreetKaur-om5nh
@HarpreetKaur-om5nh 2 ай бұрын
ਕਥਾ ਸਰਵਣ ਕੀਤੀ ਬਹੁਤ ਆਨੰਦ ਆਇਆ । ਆਪ ਜੀ ਦਾ ਬਹੁਤ ੨ ਧੰਨਵਾਦ ਕਥਾ ਸੁਣਾਉਣ ਲਈ ।🙏🌹🙏
@naseebchahal5877
@naseebchahal5877 4 ай бұрын
ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਜੀ
@subhasharora1524
@subhasharora1524 6 ай бұрын
धन बाबा नानक देव महाराज जी की जय हो सतनाम वाहेगुरू जी ❤🙏🌹🙏🌹🙏🌹🙏🌹🙏🌹🙏🌹🎇🌹🙏🌹🙏🌹🙏
@yuktamsharma3389
@yuktamsharma3389 6 ай бұрын
WaheGuru Ji Jai Siya Ram Ji 🙏🏻 🌷
@cnacer_
@cnacer_ 11 күн бұрын
ਸਤਿ ਨਾਮ ਸ੍ਰੀ ਵਾਹਿਗੁਰੂ ਜੀ ❤❤❤❤❤❤❤❤❤❤❤❤
@user-uf6zo5ri6p
@user-uf6zo5ri6p 5 ай бұрын
Waheguru ji us akal purakh ji da sukrana ji
@LUCKYSINGH-uk6fr
@LUCKYSINGH-uk6fr 7 ай бұрын
Waheguru ji waheguru ji waheguru ji waheguru ji waheguru ji waheguru ji waheguru ji 🙏 🙏🙏🙏🙏
@mannasingh8414
@mannasingh8414 7 ай бұрын
Satnam shri waheguruji
@saranjeetsingh6306
@saranjeetsingh6306 5 ай бұрын
Dhan Guru NANAK DEV JIO
@dayasingh3989
@dayasingh3989 Ай бұрын
Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj Dhan Dhan shree Guru Nanak Dev Ji Maharaj
@dayasingh3989
@dayasingh3989 Ай бұрын
Dhan Dhan shree Guru Nanak Dev Ji Maharaj
@SunilKumar-hl8wb
@SunilKumar-hl8wb 7 ай бұрын
Dhan2. Guru. Ji .pyiria.
@user-hr9mt4rx8v
@user-hr9mt4rx8v 7 ай бұрын
Dhan dhan Sri guru nanak dev ji Satnam waheguru ji 🙏🙏🙏🙏🙏❤️❤️
@AyushYadav-tv5uk
@AyushYadav-tv5uk 5 ай бұрын
Jai shree ram 🙏 waheguru ji ka Khalsa waheguru ji ki Fateh ❤️❤️
@manpreet1108
@manpreet1108 5 ай бұрын
Waheguru.ji
@rituchhabra1761
@rituchhabra1761 7 ай бұрын
Dhan Guru Nanak Ji 🙏🙏
@user-je3sf7os1l
@user-je3sf7os1l 6 ай бұрын
Satnam Siri weheguru ji 🌹🌹🌹🌹🌹🌹🌹🌹🙏🙏🙏🙏🙏🙏🙏👋👋👋👋👋👋💐💐💐💐💐💐💐💐💐💐🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏👋👋👋👋👋👋👋💐💐💐💐💐💐
@patrasjk9548
@patrasjk9548 3 ай бұрын
ਬਹੁਤ ਹੀ ਵਧੀਆ ਸੰਤ ਜੀ
@batinderbhamra8725
@batinderbhamra8725 7 ай бұрын
Satnam ji waheguru ji 🙏❤️🎁
@manojkumar-zk3ik
@manojkumar-zk3ik 6 ай бұрын
Bht hi sohne tareeke naal tusi sari sar nu prstut kita ......🙏
@punjabtepunjabiyat1408
@punjabtepunjabiyat1408 3 ай бұрын
ਧੰਨ -ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ 🙏
@RakeshKumar-jv8bp
@RakeshKumar-jv8bp 7 ай бұрын
Jai Shree Ram Jai Siya Ram Jai Sita Ram Jai Shree Ram Jai Siya Ram Jai Sita Ram Jai Shree Ram Jai Siya Ram Jai Sita Ram Jai Shree Ram Jai Siya Ram Jai Sita Ram Jai Shree Ram Jai Siya Ram Jai Sita Ram Jai Siya Ram Jai Shree Ram Jai Siya Ram Jai Sita Ram Jai Shree Ram
@nirmalkaur8581
@nirmalkaur8581 6 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@BaljinderSingh-xs6bq
@BaljinderSingh-xs6bq 2 ай бұрын
ਸਤਿਨਾਮੁਵਾਹਿਗੁਰੂਜੀ ਧੰਨਧੰਨਸ੍ਰੀਗੁਰੂਨਾਨਕਦੇਵਜੀਧੰਨਧੰਨਸ੍ਰੀਗੁਰੂਰਾਮਦਾਸਜੀ ਵਾਹਿਗੁਰੂਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤
@virenderkumar6625
@virenderkumar6625 7 ай бұрын
🙏💐धन श्री गुरु नानक देव जी 💐🙏
@Harmandeepkaur-be7lp
@Harmandeepkaur-be7lp 5 ай бұрын
ਵਾਹਿਗੁਰੂ 🙏 ਜੀ
@GurpreetSingh-wu4dr
@GurpreetSingh-wu4dr 6 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji
@user-ox4rq8ku3o
@user-ox4rq8ku3o 7 ай бұрын
🌹🌺 Ram Ram Je 🌺🌹
@SukhwinderSingh-rx6bn
@SukhwinderSingh-rx6bn 2 ай бұрын
ਹੋਰ ਬਹੁਤ ਗੱਲਾਂ ਹਨ, ਇਹ ਹੁਣ ਸਿੱਖ ਸੰਗਤਾਂ ਨੂੰ ਗੁਰ ਮਰਿਆਦਾ ਨਾਲ ਸੋਚਣਾ ਤੇ ਵਿਚਾਰਨਾਂ ਚਾਹੀਦਾ ਹੈ ਜੀ,, ਕਿਸੇ ਦੇ ਕਹੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਵੀ ਨਹੀਂ ਕਰਨਾ ਚਾਹੀਦਾ ਹੈ।
@Skshorts1310
@Skshorts1310 6 ай бұрын
Tan tan Shri Guru Nanak Dev Ji bahut bahut dhanyvad❤❤❤
@BaldevPartapSinghWaga-ey4fg
@BaldevPartapSinghWaga-ey4fg 6 ай бұрын
Bhai Ji Wahe Guru Ji ka Khalsa Wahe Guru Ji ki Fhate A Eko Hai Jot Ha Jugo Jug Satguru Atal Ji
@user-wl4gd8vy2j
@user-wl4gd8vy2j 6 ай бұрын
ਵਾਹੇਗੁਰੂ ਜੀ ਮੇਹਰ ਕਰਨ ਸੱਭ ਤੇ
Wait for the last one! 👀
00:28
Josh Horton
Рет қаралды 94 МЛН
Climbing to 18M Subscribers 🎉
00:32
Matt Larose
Рет қаралды 35 МЛН
Must-have gadget for every toilet! 🤩 #gadget
00:27
GiGaZoom
Рет қаралды 10 МЛН
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 2,6 МЛН
Akaali Phoola Singh Ji I Maharaja Ranjit Singh Ji I Baba Banta SIngh Ji
3:59:51
Wait for the last one! 👀
00:28
Josh Horton
Рет қаралды 94 МЛН