ਜਦੋਂ ਕੰਡਕਟਰ ਨੇ ਮੰਗਵਾਇਆ ਪਹਿਲੀ ਵਾਰ ਪੀਜ਼ਾਕੰਡਕਟਰ ਦੀਆਂ ਕਮਾਲ ਦੀਆਂ ਗੱਲਾਂ ਹਸਾ ਹਸਾ ਤੁਹਾਡਾ ਢਿੱਡ ਦੁਖਣ...

  Рет қаралды 476,795

LOK AWAZ TV

LOK AWAZ TV

Жыл бұрын

ਜਦੋਂ ਕੰਡਕਟਰ ਨੇ ਮੰਗਵਾਇਆ ਪਹਿਲੀ ਵਾਰ ਪੀਜ਼ਾ
ਕੰਡਕਟਰ ਦੀਆਂ ਕਮਾਲ ਦੀਆਂ ਗੱਲਾਂ ਹਸਾ ਹਸਾ ਤੁਹਾਡਾ ਢਿੱਡ ਦੁਖਣ ਲਾ ਦੇਣਗੀਆਂ
Podcast With Conductor Cum Driver Part.3
ਤਜ਼ਰਬੇ (Podcast) Episode.8
#podcast #punjabipodcast #conductor #driver #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 1 100
@vikramlahoria6114
@vikramlahoria6114 Жыл бұрын
@lokawaztv ਬਾਈ ਚੈਨਲ ਵਾਲਿਆ ਨੂੰ ਬੇਨਤੀ ਹੈ ਕੇ ਇਹ ਬਾਈ ਦੀ ਵੀਡੀਓ ਦੇ ਵਿਊ ਵਾਲੇ ਪੈਸੇ ਬਾਈ ਨੂੰ ਦਿੱਤੇ ਜਾਣ 🙏 ਕੌਣ ਕੌਣ ਐਗਰੀ ਆ ਇਹ ਗੱਲ ਨਾਲ
@vardaantv542
@vardaantv542 Жыл бұрын
BILKUL SAHI KIHA JI
@loinakaur6738
@loinakaur6738 Жыл бұрын
ਸਾਰੇ ਸਹਿਮਤ ਜ਼ਰੂਰ ਹੱਕ ਦੇਣਾ ਚਾਹੀਦਾ
@loinakaur6738
@loinakaur6738 Жыл бұрын
ਅਸਲੀ ਹੱਡ ਬੀਤੀਆਂ ਧੰਨਵਾਦ
@jatindersingh5812
@jatindersingh5812 Жыл бұрын
Sahi gall aa dny chahiday aaa
@harisingh3985
@harisingh3985 Жыл бұрын
​@@loinakaur6738asha ji
@jugrajsinghsidhu1551
@jugrajsinghsidhu1551 Жыл бұрын
ਕੋਣ ਕੋਣ ਬਾਈ ਚਾਹੁੰਦਾ ਹੈ ਕਿ ਕੰਡਕਟਰ ਬਾਈ ਆਵਦਾ ਯੂ ਟਿਊਬ ਤੇ ਚੈਨਲ ਬਣਾਕੇ ਦਰਸ਼ਕਾਂ ਦੇ ਰੂਬਰੂ ਹੋਵੇ ਦੋਸਤੋ ਤਾ ਕੇ ਸਾਨੂੰ ਸਾਡੀ ਦੇਸੀ ਬੋਲੀ ਵਿੱਚ ਵੱਖ ਵੱਖ ਮਸਲੇ ਤੇ ਬੋਲਦਾ ਰਹੇ
@deepanshumittal3845
@deepanshumittal3845 Жыл бұрын
Hnji bai puri sehmti aa. Te je koi driver conductor lachaar ho gya ya aarthik tor te sachi tang aa usdi oh youtube di kamai naal help kitti jwe.
@RandhirKumar-punjabi
@RandhirKumar-punjabi Жыл бұрын
Hanji
@luckymaan9928
@luckymaan9928 11 ай бұрын
ਜ਼ਰੂਰ ਜੀ
@hardeepsinghgarcha1609
@hardeepsinghgarcha1609 11 ай бұрын
Yes
@tirthram3301
@tirthram3301 11 ай бұрын
​@@deepanshumittal3845the best of the best for the best of the best of luck for boys in the 🎉🎉🎉🎉🎉🎉🎉🎉 hu bu ni hu TT
@LovePreet-xp3uo
@LovePreet-xp3uo Жыл бұрын
ਇਹ ਬੰਦਾ ਹਾਸੇ ਮਜ਼ਾਕ ਵਿੱਚ ਵੀ ਬਹੁਤ ਜਿਆਦਾ ਵਧੀਆ ਗੱਲ ਕਰ ਜਾਂਦਾ ਵਾ😅❤❤ ਹਕੀਕਤ ਬਿਆਨ ਕਰਦਾ ਬਾਈ 👌 ਸਾਰੀਆਂ ਗੱਲਾਂ ਹੀ ਖਰੀਆਂ ਕੀਤੀਆਂ ਬਾਈ ਨੇ 🇲🇾🇲🇾
@rehaan9940
@rehaan9940 Жыл бұрын
ਦੋ ਘੰਟੇ ਦੀ ਫਿਲਮ ਚੋ ਏਨੀ ਸਿੱਖਿਆ ਨੀ ਮਿਲਦੀ ਜਿੰਨੀ ਆਹ ਇੰਟਰਵਿਊ ਚੋ ਮਿਲੀ ਆ❤❤
@phgravikumar9441
@phgravikumar9441 Жыл бұрын
ਸਚਾਈ ਹੈ ਵੀਰ
@shortsworld6448
@shortsworld6448 Жыл бұрын
Shi gal aw vr
@jeewansharma6426
@jeewansharma6426 Жыл бұрын
ਏਸ ਵਾਈ ਨੂ 15 ਦਿਨ ਬਾਅਦ ਲੈ ਆਇਆ ਕਰੋ ਹਾਸਾ ਮਜਾਕ ਵੀ ਚਾਹੀਦਾ ਵਧੀਆ ਬੰਦਾ
@babanarinder6266
@babanarinder6266 Жыл бұрын
❤Dean,ji
@Amar_deep369
@Amar_deep369 Жыл бұрын
ਬਾਈ ਗੱਲ ਹਾਸੇ ਮਜ਼ਾਕ ਦੀ ਨਹੀਂ ਕੱਲੀ ਇਹਦੀਆ ਗੱਲਾ ਦੇ ਬਹੁਤ ਡੂੰਘੇ ਅਰਥ ਆ ਬਹੁਤ ਵਧੀਆ ਇਨਸਾਨ ਆ ਬਾਈ
@SukhwinderSingh-zl8mh
@SukhwinderSingh-zl8mh Жыл бұрын
​@@Amar_deep369❤
@official_awara_insaan
@official_awara_insaan Жыл бұрын
Tu apne Kapil Sharma show 😅 dekhya kr
@californiausa7627
@californiausa7627 Жыл бұрын
Sacheya gala karde a kush sikhana v chahi da
@kewalsinghpannu
@kewalsinghpannu Жыл бұрын
ਪੰਜਾਬ ਵਿੱਚ ਇਹੋ ਅਜਿਹੇ ਆਦਮੀ ਬਹੁਤ ਘੱਟ ਹਨ ਸਾਹਿਆਂ ਨੂੰ ਇਹੋ ਅਜਿਹੇ ਸੁਭਾਅ ਦਾ ਮਾਲਕ ਹੋਣਾ ਚਾਹੀਦਾ ਹੈ ਜਿਵੇਂ ਦਾ ਪੇਮੂ ਵੀਰ ਹੈ
@CrazyDhillon.
@CrazyDhillon. Жыл бұрын
ਇਸ ਵੀਰ ਨੂੰ ਮਾਹੀਨੇ ਚ 1ਵਾਰ ਜਾਰੂਰ ਲੈਕੇ ਆਇਆ ਕਰੋ ਵੀਰ ਆਪਦੀਆਂ ਖਰੀਆਂ ਖਰੀਆਂ ਗੱਲਾਂ ਹਾਸੇ ਚ ਪਾ ਦਿੰਦਾ ਹੈ। ਤੇ ਸਾਨੂੰ ਸਿੱਖਣ ਨੂੰ ਵੀ ਬਹੁਤ ਕੁਛ ਮਿਲਦਾ ਹੈ
@bharatindersinghsidhu8031
@bharatindersinghsidhu8031 Жыл бұрын
ਅਜ ਕਲ ਦੇ ਡੇਰੇਵਾਲੇ ਸਾਧਾਂ ਦੀਆਂ ਗੱਪਾਂ ਸੁਣਕੇ ਸਮਾਂ ਖਰਾਬ ਕਰਨ ਦੀ ਬਜਾਏ ਬਾਈ ਦੀਆਂ ਗਲਾਂ ਤੇ ਗੌਰ ਕਰਨਾ ਸਮਾਜ ਤੇ ਵਿਅਕਤੀ ਲਈ ਲਾਭਦਾਇਕ ਹਨ ॥
@sandeepsony711
@sandeepsony711 Жыл бұрын
ਮਾਂ ਅਤੇ ਗਾਂ ਨੂੰ ਕੋਈ ਨੀ ਪੁੱਛਦਾ, ਗੱਲ ਸੁਣਕੇ ਸੱਟ ਲੱਗੀ ਬਾਈ ਦੀ ਸਾਰੀਆਂ ਜਿੰਨੀਆਂ ਵੀ ਭਾਅ ਜੀ ਨੇ ਗੱਲਾਂ ਦੱਸੀਆਂ ਸੱਚੀ ਕੋਈ ਮੁੱਲ ਨੀ ਏਹਨਾ ਦਾ ਬਹੁਤ ਕੁਸ਼ ਸਿੱਖਣ ਨੂੰ ਮਿਲਿਆ, ਹਾਸਾ ਵੀ ਆਇਆ ਤੇ ਰੋਣਾ ਵੀ ਆਇਆ, ਲਵ ਯੂ ਭਾਅ ਜੀ ਅਤੇ ਸਾਰੀ ਲੋਕ ਆਵਾਜ਼ ਚੈਨਲ ਦੀ ਟੀਮ ਨੂੰ, ਧੰਨਵਾਦ ਬਾਈ ਜੀ ਦਾ ਬਹੁਤ ਅਣਮੁੱਲੀਆਂ ਗੱਲਾਂ ਸਿੱਖਣ ਨੂੰ ਮਿਲੀਆਂ
@sukhjitsingh6668
@sukhjitsingh6668 Жыл бұрын
ਬਾਈ ਸਾਡੇ ਮਹਿਕਮੇ ਦਾ ਬੰਦਾ ਹੈ ਬਾਈ ਵਰਗੇ ਹੋਰ ਸਾਡੇ ਨਾਲ ਕਈ ਡਰਾਇਵਰ ਕੰਡਕਟਰ ਸੀ ਜੋ ਬਹੁਤ ਗੱਲਾਂ ਸੁਣਾਉਂਦੇ ਸੀ
@rimpydhaliwal2862
@rimpydhaliwal2862 Жыл бұрын
ਸਹੀ ਗੱਲਾਂ ਭਰਾ ਤੇਰੀਆਂ।ਜਿੰਉਦਾ ਵਸਦਾ ਰਹਿ ਕਾਸ ਲੋਕ ਸਮਝ ਜਾਣ ਸਲੂਟ ਤੁਹਾਨੂੰ ਦੋਵਾ ਨੂੰ ❤❤
@shamdhiman8717
@shamdhiman8717 Жыл бұрын
ਬਹੁਤ। ਚੰਗੇ। ਬਹੁਤ। ਵਧੀਆ। ਵਿਚਾਰ। ਸਹੀ। ਗੱਲ। ਸਹੀ। ਵਿਚਾਰ। ਸਿਆਣੇ। ਵਿਚਾਰ
@ravithind5005
@ravithind5005 Жыл бұрын
ਬਾਈ ਜਿਉਂਦਾ ਵਸਦਾ ਰਹਿ ਦਿੱਲ ਬਾਗੋ ਬਾਗ ਹੋ ਜਾਂਦਾ ਵੀਰ ਤੁਹਾਡੀਆਂ ਹੱਡ ਬੀਤੀਆਂ ਤੇ ਜੱਗ ਬੀਤੀਆਂ ਸੁਣ ਕੇ। ਫੇਰ ਲਿਆਇਉ ਵੀਰ ਨੂੰ। ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਧੰਨਵਾਦ ਮਿਹਰਬਾਨੀ ਸ਼ੁਕਰੀਆ ਬਾਈ ਜੀ।।
@goodyk9923
@goodyk9923 Жыл бұрын
ਦਿਲ ਖੁਸ਼ ਹੋ ਗਿਆ ਇਸ ਵੀਰ ਦੀਆਂ ਗਲਾਂ ਸੁਣ ਕੇ
@RanaSingh-sf1ce
@RanaSingh-sf1ce Жыл бұрын
😅😅😅
@paramjitsekhon2419
@paramjitsekhon2419 Жыл бұрын
ਸੜਕ ਵਾਲੀ ਗੱਲ ਬਿਲਕੁਲ ਸਹੀ ਹੈ
@Sidhu025
@Sidhu025 Жыл бұрын
ਇੱਕ ਮਹੀਨੇ ਚ 2 ਪੌਡਕਾਸਟ ਕਰਿਆ ਕਰੋ ਬਾਈ ਨਾਲ ਬਾਈ ਜੀ ਬਹੁਤ ਵਧੀਆ ਗੱਲਾਂ ਕਰਦੇ ਨੇ ਬਾਈ ਜੀ 🙏🙏🙏ਬਾਈ ਹਸਾਉਂਦਾ ਵੀ ਬਹੁਤ ਐ ਨਾਲ ਨਾਲ ਇਹ ਵੀ ਦੱਸਦੇ ਨੇ ਵੀ ਆਪਣੇ ਦਾਇਰੇ ਚ ਰਹਿਣਾ ਸਿੱਖੋ 🙏🙏
@pcheekupadda
@pcheekupadda Жыл бұрын
ਹਾਸਾ ਮਜਾਕ ਤਾਂ ਚਲੋ ਚਾਹੀਦੈ। ਜਿੰਦਗੀ ਦੇ ਤਜਰਬੇ ਵੀ ਸਾਂਝੇ ਕੀਤੇ ਮਾਂ ਬਾਪ ਦੀ ਸੇਵਾ ਬਨਾਮ ਯਾਤਰਾ ਵੀ ਦੱਸਿਆ। ਬਹੁਤ ਬਹੁਤ ਧੰਨਵਾਦ ਵੀਰ ਦਾ।
@honey_op8608
@honey_op8608 Жыл бұрын
ਬਾਈ ਨੂੰ ਹਰੇਕ ਸ਼ਨੀਵਾਰ ਲੇ ਕੇ ਆਇਆ ਕਰੋ ਸਿੱਧੂ ਸਾਬ😂😂😂😂😂
@jaswindernamberdar2844
@jaswindernamberdar2844 Жыл бұрын
ਬਹੁਤ ਵਧੀਆ ਸੁਭਾਅ ਆ ਵੀਰ ਦਾ ਸੱਚੀਆਂ ਤੇ ਤੱਤੀਆਂ ਗੱਲਾਂ
@championgamemap6485
@championgamemap6485 Жыл бұрын
ਬਹੁਤ ਵਾਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ
@gurdeepsingh7812
@gurdeepsingh7812 Жыл бұрын
ਬਹੁਤ ਵਧੀਆ ਸੁਭਾਅ ਆ ਵੀਰ ਦਾ ਸੱਚੀਆਂ ਤੇ ਤੱਤੀਆਂ ਗੱਲਾਂ🙏♥
@mannudilu3593
@mannudilu3593 Жыл бұрын
ਬਹੁਤ ਹੀ ਡੂੰਗੀਆ ਗੱਲਾ ਕਰ ਗਿਆ ਬਾਈ ਵਾਹਿਗੁਰੂ ਮੇਹਰ ਕਰੇ
@tommybhullar8778
@tommybhullar8778 Жыл бұрын
ਅਮਰੀਕਾ ਵਿਚ ਚਲੇ ਟਰੱਕ 🚚 ਵਿਚ ਪੇਮੂ ਅੰਕਲ ਦਾ ਪੌਡਕਾਸ਼ਟ ਬਾੲਈ ਜਿੳਦਾ ਰੇਹ ਦਿਲ ♥ ਖੁਸ਼ 😂 ਕਰਤਾ ਸ਼ਿਧੁ ਵੀਰ ਬੇਨਤੀ ਅਆ ਇਕ ਵਾਰੀ ਹੋਰ
@love.animals.
@love.animals. Жыл бұрын
mai v jana veer🥺
@GurjantSingh-ku6kn
@GurjantSingh-ku6kn Жыл бұрын
ਸਿਰਾ ਲਾ ਦਿੱਤਾ ਬਾਈ ਜੀ ਸਵਾਦ ਆ ਗਿਆ ਗੱਲਾਂ ਸੁਣ ਕੇ ਬਾਈ ਦੀਆ
@gurindersingh1119
@gurindersingh1119 6 ай бұрын
ਬਹੁਤ ਵਧੀਆ ਹੈ
@ArshDeep-em4zt
@ArshDeep-em4zt Жыл бұрын
ਦਿਲ ਦਾ ਅਮੀਰ ਬਾਈ ਖੇਮੂ ਬਾਈ ਹੱਡ ਬੀਤੀ ਆ ਗੱਲਾਂ ਹੈ
@soicyvlog5517
@soicyvlog5517 Жыл бұрын
ਸਿਰਾ ਈ ਆ ਬਾਈ ਪੈਮੂ
@judgerandhawa1361
@judgerandhawa1361 Жыл бұрын
ਹੁਣ ਤੇ ਪੈਮੂ ਭਾ ਨੂੰ ਵੇਖ ਕੇ ਹਾਸਾ ਨਿਕਲਣ ਲੱਗ ਜਾਂਦਾ
@gurtejsingh7902
@gurtejsingh7902 Жыл бұрын
*aAAA@
@surender000143
@surender000143 Жыл бұрын
ਬਹੁਤ ਵਧੀਆ ਗੱਲਾਂ ਜਮੀਨ ਨਾਲ ਜੁੜਿਆਂ ਹੋਇਆ ਬੰਦਾ❤
@user-cu2on4bp8y
@user-cu2on4bp8y Жыл бұрын
ਸਾਰੇ ਵੀਰ ਪਰਿਵਾਰ ਚ ਇੰਨਾ ਹਾਸੀ ਮਜ਼ਾਕ ਨਾਲ ਰਹਿਣ ਕਿੰਨਾ ਚੰਗਾ ਲੱਗਦਾ ਵੀਰ ਜੀ
@Buttar-yr1qc
@Buttar-yr1qc Жыл бұрын
ਮਨਿੰਦਰ ਸਿੰਘ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੀਸਰੀ ਕਿਸ਼ਤ ਲੈਕੇ ਆਏ ੁਵੀਰ ਦੀਆਂ ਗੱਲਾਂ ਬਹੁਤ ਵਦੀਆ ਤੇ ਕੰਮ ਦੀਆਂ ਹੁਦੀਆਂ ਨੇ ੁਅਸੀਂ ਬੇਨਤੀ ਕਰਦੇ ਹਾਂ ਕਿ ਅਗਲੀ ਕਿਸ਼ਤ ਘੱਟੋ ਘੱਟ ਡੇਡ ਜਾਂ ਦੋ ਘੰਟਿਆੰ ਦੀ ਹੋਵੇ ੁਪੱਤਰਕਾਰ ਮਨਿੰਦਰ ਵੀਰ ਦਾ ਧੰਨਵਾਦ 👌👌❤️👍👍🙏🏻
@bahadursingh9718
@bahadursingh9718 Жыл бұрын
ਆਪਣੀ ਮੇਹਨਤ ਕਰਨ ਵਾਲਾ ਬਾਈ ਜੀ ਬਹੁਤ ਮੇਹਨਤ ਕਰਦੇ ਹਨ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ
@NarinderSingh-kz7dy
@NarinderSingh-kz7dy Жыл бұрын
ਸਹੀ ਗੱਲਾਂ ਨੇ ਵੀਰ ਦਿਆਂ ਪ੍ਰਾਤਮਾ ਚੱੜਦੀ ਕਲਾ ਰੱਖੇਂ ਵੀਰ ਜੀ ਤੁਹਾਨੂੰ 🙏🙏
@bantdeol8505
@bantdeol8505 Жыл бұрын
ਹਾਸੇ ਦੇ ਨਾਲ ਬਹੁੱਤ ਸਿਖਿਆਦਾਇਕ ਇੰਟਰਵਿਉ ਜਿਉਂਦੇ ਰੋਹ ਵੀਰ
@Garry-cz5dn
@Garry-cz5dn Жыл бұрын
ਵੀਰ ਮਨਿੰਦਰਜੀਤ ਸਿੰਘ ਸਿੱਧੂ ਵੀਰ ਜੀ ਨੂੰ ਸੱਚ ਬੋਲਣ ਤੇ, ਤੇ ਪ੍ਰਤੱਖ ਤੇ ਪਾਰਦਰਸ਼ੀ ਪੱਤਰਕਾਰੀ ਕਰਨ ਤੇ ਇਕ ਫੌਜੀ ਦਾ ਦਿਲ ਤੋ ਸਲੂਟ ਆ, ਬਾਈ ਜੀ ਰੱਬ ਤੁਹਾਨੂੰ ਸਾਡੀ ਵੀ ਉਮਰ ਲਾ ਦਵੇ, ਤੇ ਲੋਕਾਂ ਦੀ ਆਵਾਜ਼ ਚੁੱਕਣ ਲਈ ਬਲ ਬਖ਼ਸੇ.... From ਨਾਗਾਲੈਂਡ ਡਿਊਟੀ ਪੋਸਟ ਤੋ ❤
@arjunrinwa974
@arjunrinwa974 Жыл бұрын
ਫੋਜੀ ਵਿਰ ਲਵ ਜੂ 💓ਦਿਲ ਤੋਂ From-ਅਬੋਹਰ ਤੋਂ 🙏
@naibgoriya4088
@naibgoriya4088 Жыл бұрын
@Garry-cz5dn
@Garry-cz5dn Жыл бұрын
@@arjunrinwa974 ਲਵ ਯੂ ਟੁ ਬਾਈ ਜੀ ❤️
@tarsemnehal1279
@tarsemnehal1279 Жыл бұрын
very nice
@ravigodara887
@ravigodara887 11 ай бұрын
Salam foji veer nu
@shergillofficial7847
@shergillofficial7847 Жыл бұрын
ਬਾਈ ਤੁਸੀਂ ਪੱਕਾ ਰੱਖ ਲੋ ਯਰ , ਬਾਹਲਾ ਰੌਣਕੀ ਬੰਦਾ ❤❤❤Love From Malaysia
@NAVDEEPSINGH-xz9eo
@NAVDEEPSINGH-xz9eo Жыл бұрын
ਦਿਲ ਖੁਸ਼ ਹੋ ਗਿਆ ਬਾਈ ਦੀਆ ਗੱਲਾਂ ਸੱਚ ਨੇ
@jassikhan6595
@jassikhan6595 Жыл бұрын
ਦਿਲ ਖੁਸ਼ ਹੋ ਗਿਆ ਵੀਰ ਦੀਆਂ ਗੱਲਾਂ ਸੁਣ ਕੇ
@karnailsinghcheema7286
@karnailsinghcheema7286 Жыл бұрын
ਜਿਉਂਦਾ ਰਹਿ ਬਾਈ। ਕਾਸ਼ ਬਾਈ ਦੀਆਂ ਕਹੀਆਂ ਗੱਲਾਂ ਨੂੰ ਲੋਕ ਆਪਣੀ ਜ਼ਿੰਦਗੀ ਵਿੱਚ ਅਪਣਾ ਲੈਣ ? 🙏🙏
@avitv5264
@avitv5264 Жыл бұрын
ਬਹੁਤ ਵਧੀਆ ਪੋਡਕਾਸਟ ਸੀ ਤੁਹਨੂੰ ਹਰ ਮਹੀਨੇ ਭਰਾ ਨਾਲ ਇੱਕ ਪੋਡਕਾਸਟ ਜ਼ਰੂਰ ਕਰਨਾ ਚਾਹੀਦਾ ਹੈ। ਧੰਨਵਾਦ 🙏🏻
@amanbrar7370
@amanbrar7370 Жыл бұрын
ਏਸ ਵੀਰ ਜੀ ਦੀਆਂ ਗੱਲਾਂ ਦੀ ਉਡੀਕ ਸੀ ਬਹੁਤ ਵਧੀਆ ਲੱਗਿਆ ਏਸੇ ਤਰ੍ਹਾਂ ਅੱਗੇ ਹੀ ਯਾਰੀ ਰੱਖਿਆ ਜੇ ਵੀਰ ਜੀ ਦੀ ਇੰਟਰਵਿਊ ਗੱਲਾਂ ਦਮ ਵਾਲੀਆ
@SatnamSingh-qh3le
@SatnamSingh-qh3le Жыл бұрын
ਇਹ ਆ ਵੀਰ ਪੰਜਾਬ ਦਾ ਨਾਨਾ ਪਾਟੇਕਰ ਬਾਈ ਬਿਨਾਂ ਬਰੇਕ ਚੱਲਦਾ ਪਰ ਕੱਢੀ ਵੱਟ ਜਾਂਦਾ ਬਹੁਤ ਵਧੀਆ ਗੱਲਬਾਤ ਹੋਈ ਆ ।
@guravtarsingh7575
@guravtarsingh7575 11 ай бұрын
ਬਿਲਕੁਲ ਠੀਕ ਕਿਹਾ ਵੀਰ ਨੇ ,,ਸਾਡੀਆਂ ਭੂਆ ਕਈ ਕਈ ਦਿਨ ਰਹਿੰਦੀਆ ਸੀ ,ਸਾਡੇ ਭਾਣਜੇ ,ਭਾਣਜੀਆ ਭੈਣਾਂ ਅਤੇ ਹੋਰ ਜਿਵੇਂ ਮਾਸੀ, ਮਾਮਾ , ਪਰ ਯਾਰ ਕੀ ਦੱਸਾ ,,,ਮੈਨੂੰ ਬਹੁਤ ਵਧੀਆਂ ਲੱਗਾ
@harveersingh8367
@harveersingh8367 Жыл бұрын
15 ਦਿਨਾਂ ਤੋਂ ਪੇਮੂ ਦੀ ਇੰਟਰਵਿਊ ਲੈ ਆਇਆ ਕਰੋ ਸਿੱਧੂ ਸਾਹਿਬ ਮੇਹਰ ਮਿੱਤਲ ਵਾਂਗੂੰ ਪੈਮੂ ਨੂੰ ਤਾਂ ਵੇਖ ਕੇ ਈ ਹਾਸਾ ਆ ਜਾਂਦਾ ਸਿਰਾ ਈ ਕਰਾਈ ਜਾਂਦਾ ਪੰਡਿਤ ਜੀ 🙏🙏🙏🙏🙏🤣🤣🤣
@kuldeepbrar5872
@kuldeepbrar5872 Жыл бұрын
ਬਾਈ ਜੀ ਇਸ ਬੰਦੇ ਕੋਲ ਗੱਲਾਂ ਦਾ ਅਨਮੋਲ ਖ਼ਜ਼ਾਨਾ ਹੈ ਇਹ ਹਰ ਇੱਕ ਦੇ ਵਸ ਦੀ ਵੱਸ ਦੀ ਗੱਲ ਨਹੀ ਬੰਦਾ ਪੰਜਾਬ ਦਾ ਕਪਲ ਸ਼ਰਮਾ ਹੈ
@deepakarora5635
@deepakarora5635 Жыл бұрын
Kapil sharma
@paramjeetkaurpramdeol7353
@paramjeetkaurpramdeol7353 11 ай бұрын
ਵੀਰ ਜੀ ਦੀਆਂ ਗੱਲਾਂ ਲੱਖ ਲੱਖ ਰੁਪੲਏ ਦੀਆਂ ਗੱਲਾਂ ਹੈ
@hardeepdharni8697
@hardeepdharni8697 Жыл бұрын
ਵੀਰ ਜੀ ਨੂੰ ਸੁਣ ਕੇ ਦਿਲ ਖੁਸ਼ ਹੋ ਗਿਆ ਹੋਰਾ ਨੂੰ ਹਸਾਉਂਦੇ ਨੇ ਪਰ ਆਪ ਬਿਲਕੁਲ ਨੀ ਹੱਸਦਾ ਬਹੁਤ ਵਧੀਆ ਵੀਰੇ ਤੁਹਾਨੂੰ ਚੰੜਦੀਆ ਕਲਾ ਵਿੱਚ ਰੱਖੇ ਤੁਹਾਨੂੰ ਤਰੱਕੀਆਂ ਵਖਸੇ
@rajindersingh8536
@rajindersingh8536 Жыл бұрын
ਬਾਈ ਸੁਆਦ ਆ ਗਿਆ ਵੀਰੇ ਦੀਆਂ ਗਲਾ ਸੁਣਕੇ ਹਰ ਗੱਲ ਚ ਸਚਾਈ ਆ🎉🎉🎉 ਫਿਰ ਮੁਲਾਕਾਤ ਜਰੂਰ ਕਰਾਉਣਾ
@Sukhdev03596
@Sukhdev03596 Жыл бұрын
ਜ਼ਿੰਦਗੀ ਦੀ ਸਚਾਈ ਬਾਈ ਪ੍ਰੇਮ ਦੇ ਜ਼ੁਬਾਨੀ
@manisinghmani891
@manisinghmani891 Жыл бұрын
ਏਸ ਵੀਰ ਨੂੰ ਹਫ਼ਤੇ ਵਾਰੀ ਲੈ ਕੇ ਆਇਆ ਕਰੋ
@surjeetsighsonu7896
@surjeetsighsonu7896 Жыл бұрын
ਵੀਰ ਤੇਰੀਆਂ ਗੱਲਾਂ ਨੇ ਪੁਰਾਨੀਆਂ ਯਾਦਾ ਤਾਜ਼ੀਆਂ ਕਰਾ ਦਿਤੀਆਂ
@pritammanshahia3030
@pritammanshahia3030 Жыл бұрын
ਕੰਡਕਟਰ ਦੀਆਂ ਸੱਚੀਆਂ ਗੱਲਾਂ ਬਹੁਤ ਵਧੀਆ ਸਿੱਖਾਆ ਇਸ ਗੱਲਾਂ ਤੋਂ ਪਤਾ ਲੱਗਦਾ ਵੀ ਇਨਾਂ ਨੇ ਦੂਨੀਆਂ ਗਾਹੀ ਹੈ
@amrikhothi8593
@amrikhothi8593 Жыл бұрын
ਬਹੁਤ ਵਧੀਆ, ਮਿਹਰਬਾਨੀ ਦੋਹਾਂ ਭਰਾਂਵਾ ਦੀ , ਇਕ ਹੋਰ ਹੀ ਨਹੀ , ਚਲੀ ਚਲੋ ਪ੍ਰੋਗਰਾਮ ਦੇਖ ਸੁਣ ਕੇ ਗੱਲਾ ਸਚੀਆ ਕਰਨ ਦਾ ਅੰਦਾਜ, ਹਾਸੇ ਤੇ ਤਾਕਤ ਦੇ ਗੱਫੇ ਈ ਆ ,
@canadiapunjabi1
@canadiapunjabi1 11 ай бұрын
ਜੈਤੋਂ ਆਲੇ ਜੈਲਦਾਰਾਂ ਜਿੰਨੀ ਚੜਾਈ ਪੇਮੂ ਦੀ। ਸਿਰਾ ਬਾਬੇ
@sandeepsingh-ph3dy
@sandeepsingh-ph3dy Жыл бұрын
ਇਹਦੇ ਨਾਲ ਬਾਈ ਨਾਲ ਹਰ ਹਫ਼ਤੇ ਦਾ ਪੱਕਾ ਪ੍ਰੋਗਰਾਮ ਕਰਿਆ ਕਰੋ 🙏🙏🙏😅
@judgedhillon8800
@judgedhillon8800 Жыл бұрын
ਬਹੁਤ ਵਧੀਆ 👍
@jassalkaur3548
@jassalkaur3548 Жыл бұрын
👏🏻👏🏻👏🏻👏🏻🙏🙏👌
@user-po5nx1vw2n
@user-po5nx1vw2n Жыл бұрын
ਲੱਖ ਲੱਖ ਰੁਪਏ ਦੀਆਂ ਗੱਲਾਂ ਬਾਈ ਦੀਆਂ ।
@ArshDeep-em4zt
@ArshDeep-em4zt Жыл бұрын
ਜੇ ਕਿਸੇ ਰਿਸ਼ਤੇਦਾਰ ਨੇ ਅਖੰਡ ਪਾਠ ਸਾਹਿਬ ਆਰੰਭ ਕਰਵਾਉਣਾ ਹੁੰਦਾ ਸੀ 2 ਦਿਨ ਪਹਿਲਾਂ ਜਾਈ ਦਾ ਸੀ 2 ਦਿਨ ਬਾਅਦ ਵਿਚ ਆਈ ਦਾ ਸੀ ਅੱਜ ਕੱਲ ਸੁਖਮਨੀ ਸਾਹਿਬ ਕਰਾਉਂਦੇ ਫੋਨ ਲਾ ਸੱਦ ਦੇ ਹੈ
@dharmveerdharma8289
@dharmveerdharma8289 Жыл бұрын
ਅੱਜ ਕੱਲ ਦੀ ਦੁਨੀਆਂ ਵਿੱਚ ਕੋਈ ਰਿਸ਼ਤੇਦਾਰ ਕੋਈ ਭਾਈਚਾਰਾ ਨਹੀਂ ਸਭ ਜਰ ਜੋਰੂ ਤੇ ਜ਼ਮੀਨ ਦੇ ਲਾਲਚੀ ਨੇ ਅੱਜਕਲ ਜੇਕਰ ਕੋਈ ਆਪਣੇ ਨਾਲ ਖੜਾ ਹੈ ਤਾਂ ਇਹ ਆਪਣਾ ਹੱਕ ਬਣਦਾ ਹੈ ਕਿ ਆਪਾਂ ਦੇਖੀਏ ਕਿ ਉਹਦਾ ਕਿਹੜਾ ਮਤਲਬ ਹੱਲ ਹੋ ਰਿਹਾ ਹੈ ਆਪਣੇ ਨਾਲ ਖੜਨ ਨਾਲ ਬਗੈਰ ਮਤਲਬ ਤੋ ਤਾਂ ਜੇਕਰ ਕੋਈ ਮਰਦਾ ਹੋਵੇ ਤਾਂ ਦੂਸਰਾ ਬੰਦਾ ਗੇਮ ਖੇਡ ਰਿਹਾ ਹੋਵੇ ਮੋਬਾਈਲ ਤੇ ਤਾਂ ਉਹ ਆਪਣਾ ਮੋਬਾਇਲ ਨਹੀਂ ਛੱਡਦਾ
@sarajmanes4505
@sarajmanes4505 Жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਦਿਲ ਖੁਸ਼ ਹੋ ਗਿਆ ਬਾਈ ਜੀ ਦਾ Podcast ਸੁਣ ਕੇ ਸਭ ਕੰਮ ਦਿਆ ਗੱਲਾ ਕੀਤੀਆ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਬਾਈ ਜਿਉ 🙏🙏👌👌👍👍👏👏😂😂
@JasvirSingh-eq5ur
@JasvirSingh-eq5ur Жыл бұрын
ਬਾਈ ਦੀਆ ਬਹੁਤ ਵਧੀਆ ਗੱਲਾ ਲੱਗੀਆ
@JagdevSingh-fd9gp
@JagdevSingh-fd9gp 6 ай бұрын
ਬਹੁਤ ਸਹੀ ਚਲ ਰਿਹਾ ।ਦੋਵੇਂ ਵੇਲੇ ਚੋਂਦੀ ,ਲੰਗੇ ਡੰਗ ਤੋਂ ਵੀ ਨਾ ਭਜਾ ਬੈਠੀਂ।
@Garry-cz5dn
@Garry-cz5dn Жыл бұрын
ਏਸ ਕੰਡਕਟਰ ਵੀਰ ਨੂੰ ਸੁਣ ਕੇ ਸਾਰੇ ਦੁੱਖ ਈ ਟੁੱਟ ਜਾਂਦੇ ਤੇ ਹਾਸਾ ਬਾਡਰੋਂ ਪਾਰ ਚਲਾ ਜਾਂਦਾ.... ਇਕ ਫੌਜੀ....ਬਾਈ ਜੀ ਧੰਨਵਾਦ ❤️🙏😃👍
@deepakarora5635
@deepakarora5635 Жыл бұрын
Badro parrr ...😂😂😂😂😂😂😂😂 // एक नया शब्द सीखने को मिला.//
@Garry-cz5dn
@Garry-cz5dn Жыл бұрын
@@deepakarora5635 😂👍👌😃ਸੱਚੀ ਯਰ ਪਤੰਦਰ ਹਸਾਉਂਦਾ ਈ ਬਹੁਤ
@deepakarora5635
@deepakarora5635 Жыл бұрын
​@@Garry-cz5dn👍👍
@KulwantSingh-fk9hw
@KulwantSingh-fk9hw Жыл бұрын
Very.good
@MandeepSingh-qr6wl
@MandeepSingh-qr6wl Жыл бұрын
ਨਹੀਂ ਭਾਈ ਬੌਡਰ ਤੋ ਪਾਰ ਤਾਂ ਹਾਸਾ ਨਹੀਂ ਜਾਂਦਾ 11 ਸਾਲ ਹੋਗੇ ਮੈਨੂੰ ਬੌਰਡਰ ਤੇ ਸਾਡੇ ਵਾਰੀ ਤਾ ਐਵੇਂ ਹੋਇਆ ਨਹੀਂ ਕਦੇ
@satnampannu5978
@satnampannu5978 11 ай бұрын
22 ਜੀ ਨੂੰ ਚੜਦੀਕਲਾ ਵਿੱਚ ਰੱਖੀ
@kulwinderkaur5397
@kulwinderkaur5397 Жыл бұрын
🙏👌ਸਲਾਮ ਐ ਮੇਰੇ ਵੀਰੇ ਤੇਰੀ ਸੋਚ ਨੂੰ
@amanbrar7370
@amanbrar7370 Жыл бұрын
ਗਰੀਬ ਬੰਦਾ ਔਖੇ ਵੇਲੇ ਸਾਥ ਨਹੀਂ ਛੱਡਦਾ ਅਮੀਰ ਭਾਵੇਂ ਛੱਡ ਜਾਵੇ
@manjitkaur2362
@manjitkaur2362 Жыл бұрын
ਵੀਰ ਜੀ ਇਹ ਗੱਲ ਅੱਜ ਕੱਲ ਸਕੇ ਭੈਣ ਭਰਾ ਨਹੀਂ। ਕਹਿੰਦੇ ਵੀ ਫ਼ਿਕਰ ਨਾ ਕਰੀਂ ਅਸੀਂ ਤੇਰੇ ਨਾਲ ਹਾਂ ਟਾਈਮ ਇਹੋ ਜਿਹਾ ਆਗਿਆ
@SandeepKaur-ip3yv
@SandeepKaur-ip3yv 11 ай бұрын
ਬਹੁਤ ਹੀ ਕਮਾਲ ਦੀ ਗੱਲ ਬਾਤ ਕੀਤੀ ਹੈ ਜੀ ਹੋਰ ਵੀ ਬਾਈ ਜੀ ਨਾਲ ਐਪਈਸਓਡ ਕਰੋ
@InderjitSingh-hl6qk
@InderjitSingh-hl6qk Жыл бұрын
ਪਾਏਦਾਰ ਗੱਲਾਂ ਬਾਤਾਂ, ਸਾਡੇ ਸਮਾਜ ਦਾ ਸੱਚ ਬਿਆਨਿਆ ਹੈ, ਕਨੇਡਾ ਵਾਲਿਓ ਵੀਜ਼ਾ ਲਵਾਓ ਇਸ ਵੀਰ ਦਾ,
@monymoga1943
@monymoga1943 Жыл бұрын
ਸਿੱਧੂ ਬਾਈ ਇਹ ਵੀ ਠੀਕ ਆ ਯਾਰ ਬਾਈ ਦੀਆਂ ਸਾਰੀਆਂ ਗੱਲਾਂ ਸੱਚ ਆ ਬਾਕੀ ਬਾਈ ਤੁਸੀਂ ਦਿਖਾਉਂਦੇ ਵੀ ਸੱਚ ਹੋ ਤੇ ਬੋਲਦੇ ਵੀ ਸੱਚ ਹੋ
@jaspreetgrewalbittu4028
@jaspreetgrewalbittu4028 Жыл бұрын
ਬਾਈ ਦੀਆਂ ਗੱਲਾਂ ਸੱਚੀਆਂ ਨੇ ਬਾਈ ਨੂੰ ਜਰੂਰ ਲੈ ਕੇ ਆਇਆ ਕਰੋ ਅਸੀਂ ਉਡੀਕ ਕਰਾਂਗੇ।ਬਾਈ ਦੀ ਇੱਕ ਇੱਕ-ਇੱਕ ਗੱਲ ਸੁਣਨ ਵਾਲੀ ਹੈ ਬਾਈ ਦੀਆਂ ਪਹਿਲੀਆਂ ਮੁਲਾਕਾਤਾਂ ਦੋ ਦੋ ਤਿੰਨ ਤਿੰਨ ਵਾਰ ਵੇਖੀਆਂ।
@SukhwinderSingh-rc5gq
@SukhwinderSingh-rc5gq 11 ай бұрын
💯✅
@sonuchauhan2358
@sonuchauhan2358 Жыл бұрын
ਬਿਲਕੁਲ ਸਹੀ ਗੱਲਾਂ ਕੀਤੀਆਂ ਨੇ ਬਾਈ ਜੀ ਨੇ, ਸੱਚਮੁੱਚ ਹੀ ਲੋਕਾਂ ਨੇ ਆਪਣੇ ਅਮੀਰ ਵਿਰਸੇ ਨੂੰ ਤਹਿਸ-ਨਹਿਸ ਕਰ ਦਿੱਤਾ ਹੈ।
@gursewaksinghmann
@gursewaksinghmann Жыл бұрын
Podcast ਸੁਣਕੇ ਨਜਾਰਾ ਆ ਜਾਂਦਾ ਬਾਈ ਬੁਹਤ ਪਿਆਰ ਪੁਰਤਗਾਲ ਤੋ
@idhub6263
@idhub6263 Жыл бұрын
ਵਾਹਿਗੁਰੂ ਤੈਨੂੰ ਹਮੇਸਾ ਤੰਦਰੁਸਤ ਰੱਖੇ ਵੀਰ।ਪੀਜੇ ਆਲੀ ਗੱਲ ਸਿਰਾ😂😂😂😂
@user-qn2ei1fo8p
@user-qn2ei1fo8p Жыл бұрын
ਬਹੁਤ ਵਧੀਆ ਗੱਲਾਂ ਬਾਈ ਜੀ ਦੀਆਂ ਦਿਲ ਖੁਸ਼ ਹੋ ਗਿਆ
@parneetsinghbrar4001
@parneetsinghbrar4001 Жыл бұрын
ਬਾੲੀ ਫੁਫੜ ਵਾਲੀ ਗੱਲ ਬਹੁਤ ਘੈਟ ਸੀ ਤੇ ਸੱਚ ਸੀ😂😂😂
@LovePreet-xp3uo
@LovePreet-xp3uo Жыл бұрын
ਬਹੁਤ ਜਿਆਦਾ ਹਸਾਉਂਦਾ ਬਾਈ yr 😅😅 ਲਵ ਯੂ ਆ ਬਾਈ yr ਮੇਰੀ ਉਮਰ ਵੀ ਲੱਗ ਜੇ ਤੈਂਨੂੰ ❤❤
@gurpalsingh-qv4lq
@gurpalsingh-qv4lq Жыл бұрын
ਵੀਰ ਦੀਆ ਗੱਲਾ ਬਹੁਤ ਵਧੀਆ ਨੇ ਹਾਸਾ ਮਜਾਕ ਹੀ ਨਹੀ,। ਜਿੰਦਗੀ ਵਿੱਚ ਅਮਲ ਕਰਨ ਵਾਲੀਆ ਗੱਲਾਂ ਨੇ ।
@gurpreetthlour8890
@gurpreetthlour8890 Жыл бұрын
ਬਹੁਤ ਵਦੀਆਂ ਗੱਲਾਂ ਬਾਤਾਂ ਦਿਲ ਖੁਸ਼ ਕਰਨ ਵਾਲੀਆਂ ਬਾਈ ਜੇ ਇਹੀ ਇੰਟਰਵਿਊ ਕਿਸੇ ਖੇਤ ਮੋਟਰ ਵਾਲੇ ਕੋਠੇ ਕੋਲ ਦਰੱਖਤਾਂ ਦੀ ਠੰਡੀ ਠੰਡੀ ਛਾ ਥੱਲੇ ਹੁੰਦੀ ਤਾ ਹੋਰ ਵੀ ਸੋਹਣਾ ਮਾਹੌਲ ਬਣਨਾ ਸੀ ਬਾਈ ਜੀ 🙏🏻
@nirbhosinghgill1438
@nirbhosinghgill1438 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ।
@Ekamjot-lh3fz
@Ekamjot-lh3fz Жыл бұрын
ਜੇ ਬਾਈ ਕਿਸੇ ਸੱਚੇ ਸੁੱਚੇ ਜ਼ਿੰਮੇਵਾਰ ਇਨਸਾਨ ਨੂੰ ਮਾਂ ਭੈਣ ਜਾਂ ਭਰਾ ਰਲਕੇ ਇੱਕ ਪਾਸੇ ਕੱਢ ਦੇਣ, ਫੇਰ ਦੱਸੋ ਬਾਈ।
@shersingh01
@shersingh01 Жыл бұрын
ਪੇਮੂ 22 ਜਿੰਦਾਬਦ 😊😊
@sonumiltry7996
@sonumiltry7996 Жыл бұрын
ਸਿਰਾ ਗੱਲ ਬਾਤ ਯਰ ਬਾਈ ਦੀ ਹਰੇਕ prodcast ਦੇਖੀ ਹਰ ਗੱਲ ਸੋਚ ਸਮਜ ਕੇ ਸਿਰਾ ਗੱਲ ਬਾਤ ਕਰਦਾ ਨਜ਼ਾਰਾ ਆ ਗਿਆ ਬਾਈ ਦੀ ਗਲਾ ਸੁਣ ਕੇ ਬਾਈ ਸਿਰਾ ਬੰਦਾ ਲਵ ਯੂ ਵੀਰ ❤❤❤❤❤
@karmjeetsinghkarma4061
@karmjeetsinghkarma4061 Жыл бұрын
ਬੋਹਤ ਹੀ ਵਧੀਆ ਬਾਈ ਜੀ,, ਦਿਲ ਖੁਸ਼ ਕਰ ਦਿੰਨੇ ਹੋ,, ਹੋਰ v ਸਮਾ ਦਿਓ ਜੀ ਸਾਡੇ ਵਾਸਤੇ,,🙏
@bhupinderjhalli3502
@bhupinderjhalli3502 Жыл бұрын
Shukriya bhra yaar ihe banda dil da saaf imandaar te ronki banda aey ronde bande nu hssa dinda
@hardevsingh4443
@hardevsingh4443 Жыл бұрын
ਬਾਈ ਜੀ ਆਪਣੇ ਹਲਾਤ ਮਿਲਦੇ ਜੁਲਦੇ ਹਨ ਇਹੀ ਮੇਰੇ ਨਾਲ ਬਤੀਤ ਆਂ ਹਨ ਬਾਈ ਬਿਲਕੁਲ ਸਹੀ ਕਹਿ ਰਿਹਾ ਹੈ
@KuldeepSingh-vl2vq
@KuldeepSingh-vl2vq Жыл бұрын
ਬਹੁਤ ਵਧੀਆ ਦੁਬਾਰਾ ਫੇਰ ਕਰਿਓ ਜੀ
@SS-qd9wc
@SS-qd9wc 10 ай бұрын
ਬਾਈ ਜੀ, ਕੰਡਕਟਰ ਵੀਰ ਜੀ ਦੀਆਂ ਗੱਲਾਂ ਤਾਂ ਸਾਰੀਆਂ ਹੀ ਬਹੁਤ ਵਧੀਆ ਲੱਗੀਆਂ ਪਰ ਮਾਪਿਆਂ ਦੀ ਸੇਵਾ ਬਾਰੇ, ਰਿਸ਼ਤਿਆਂ ਵਾਲੀਆਂ ਗੱਲਾਂ ਅਤੇ ਦੂਸਰਿਆਂ ਦਾ ਸਤਿਕਾਰ ਕਰਨ ਵਾਲੀਆਂ ਗੱਲਾਂ ਤਾਂ ਬਹੁਤ ਹੀ ਵਜ਼ਨਦਾਰ ਹਨ ਜੀ। ਵੀਰ ਜੀ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਦੇ ਹਾਂ ਜੀ।
@user-dt5vi1wf7j
@user-dt5vi1wf7j Жыл бұрын
ਬਹੁਤ ਖੂਬ ਵੀਰ ਮਨ ਖੁਸ਼ ਹੋ ਗਿਆ ਵੀਰ ਬਹੁਤ ਬਹੁਤ ਧੰਨਵਾਦ ਜੀ🙏
@user-gv3nl5dx5x
@user-gv3nl5dx5x Жыл бұрын
ਬਾਈ ਜੀ ਦੀਆ ਸੱਚੀਆ ਗੱਲਾ ਤੀਹ ਪੈਤੀ ਸਾਲ ਪਿਛਲਾ ਸਮਾ ਯਾਦ ਕਰਵਾ ਦਿੱਤਾ ਸਿੱਖਿਆ ਵਾਲੀਆ ਗੱਲਾ ਬਹੁਤ ਵਧੀਆ ਵੀਰ ਜੀ ਦਿਲ ਖੁਸ਼ ਕਰਤਾ
@SatishKumar-gx9zz
@SatishKumar-gx9zz 8 ай бұрын
I love you Mr. Pammu Sharma ji for speaking the truth. ❤
@kuldeepkaur2465
@kuldeepkaur2465 11 ай бұрын
ਵੀਰੇ ਦੀਆਂ ਗੱਲਾਂ ਬਹੁਤ ਹਸਾਉਂਦਿਆਂ ਬਹੁਤ ਖੂਬ
@sukhiduggankaur384
@sukhiduggankaur384 Жыл бұрын
ਬਹੁਤ ਸਿੱਖਿਆ ਮਿਲੀ ਹੈ ਬਾਈ ਜੀ ਦੀਆਂ ਗੱਲਾਂ ਸੁਣ ਕੇ, ਮਨ ਖ਼ੁਸ਼ ਹੋ ਗਿਆ, ਐਨੀ ਸੱਚਾਈ ਜਿੰਦਗੀ ਦੀਆਂ ਗੱਲਾਂ ਕਰਦੇ ਓ ਬਾਈ ਜੀ 👌👌❣️❣️
@ramtirathsingh7344
@ramtirathsingh7344 Жыл бұрын
By g jindabaad
@user-ts7lb7vl3j
@user-ts7lb7vl3j 10 ай бұрын
ਸਤਿ ਗੁਰੂ ਚੜ੍ਹਦੀ ਕਲਾ ਰਖਣ ਜੀ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਕੰਮਕਰਨਾ ਪੈਦਾ ਕਰਦਾ ਹੈ ਕਮਾਈ ਕੀਤੀ ਹੈ ਬਾਈ ਜੀ
@Bablu-nc5pk
@Bablu-nc5pk Жыл бұрын
Very nice Person ਪੈਮੂ ਵੀਰ
@sewaksingh3702
@sewaksingh3702 Жыл бұрын
ਬਿਲਕੁਲ ਸਹੀ ਤੇ ਸਿਆਣੀਆਂ ਗੱਲਾਂ ਨੇ ਹੱਡ ਬੀਤੀਆਂ
@RajwinderSingh-nk2ek
@RajwinderSingh-nk2ek 10 ай бұрын
ਬਾਈ ਦੀਆ ਗੱਲਾ ਸੁਣ ਕਿ ਨਜਾਰਾ ਬੱਜ ਜਾਦਾ😂😂😂🎉🎉🎉❤❤❤
@user-fp1nt9sl3v
@user-fp1nt9sl3v Жыл бұрын
ਬਾਈ ਜੀ ਦਿਲ ਲਾਈ ਰੱਖਦੇ ਹਨ। ਮੈਂ ਤਾਂ ਪੂਰਾ ਕਾਸਟ ਦੇਖਿਆ। ਹੱਸ ਹੱਸ ਕੇ ਦੋਹਰਾ ਹੋ ਗਿਆ। ਇੱਕ ਇੱਕ ਗੱਲ ਤੇ ਗੋਰ ਕਰਨਾ ਚਾਹੀਦਾ ਹੈ ਸਾਨੂੰ। ਬਾਕੀ ਤੁਸੀ ਬਾਈ ਜੀ ਨੂੰ ਵੀ ਦੇ ਦੀਆਂ ਕਰੋ ਕੁਛ। ਤਾਂ ਜੋ ਬਾਈ ਨਾਲ ਪੀਜੇ ਵਾਲੀ ਨਾ ਹੋ ਜਾਵੇ। ਫਿਰ ਬਾਈ ਨੇ ਕਹਿੰਣਾ ਨਾਲ ਦੀਹਾੜੀ ਤੋੜੀ ਨਾਲ ਲੋਕਾ ਨੂੰ ਹੱਸਿਆ ਤੇ ਬਣਿਆ ਫਿਰ ਵੀ ਕੁਛ ਨੀ 😂
@balwindercheemabinda7750
@balwindercheemabinda7750 Жыл бұрын
ਪੈਸਾ ਮੇਨ ਆ ਬਾਈ ਸਹੀ ਗੱਲ ਆ 🙏🙏
@loveleenkaur8721
@loveleenkaur8721 11 ай бұрын
ਬਹੁਤ ਵਧੀਆ ਬਾਈਁ ਜੀ ਹੁਣ ਤਾਂ ਇਹੋ ਜਿਹੀਆਂ ਗੱਲਾਂ ਕੋਈ ਪੱਤਰਕਾਰ ਸੁਣਾਉਦਾ ਹੀ ਨਹੀਂ ਬਾਈ ਜੀ
@ParmjeetKaur-tu7th
@ParmjeetKaur-tu7th 11 ай бұрын
ਬਹੁਤ ਵਧੀਆ ਗੱਲਾਂ ਸੱਚੁਈਆ ਵੀਰੇ ਸਰੀਕੇ ਵਾਲੇ ਖਾਣ ਵੇਲੇ ਹੋਰ ਤੇ ਖਵਾਓਣ ਵੇਲੇ ਹੋਰ
@imsmoker3648
@imsmoker3648 Жыл бұрын
ਇਕ ਹੋਰ interview ਓਨ ਦਿਓ ਬਾਈ ਦੀ 😅,❣️
@karan16199
@karan16199 Жыл бұрын
ਦਿਲ ਖੁਸ਼ ਹੋ ਜਾਂਦਾ ਸ਼ਰਮਾ ਸਾਹਿਬ ਦੀਆਂ ਗੱਲਾਂ ਸੁਣ ਕੇ। ਅਗਲਾ Part ਜਲਦੀ ਲੈ ਕੇ ਆਇਓ ਮਨਿੰਦਰ ਬਾਈ❤❤
What it feels like cleaning up after a toddler.
00:40
Daniel LaBelle
Рет қаралды 87 МЛН
Alex hid in the closet #shorts
00:14
Mihdens
Рет қаралды 17 МЛН
Получилось у Миланы?😂
00:13
ХАБИБ
Рет қаралды 4,8 МЛН
小宇宙竟然尿裤子!#小丑#家庭#搞笑
00:26
家庭搞笑日记
Рет қаралды 9 МЛН
Show with Captain Chanan Singh | Political | EP 474 | Talk with Rattan
35:03
India To Usa Donkey|India To USA Donkey Via Panama Jungle & Mexico|Kuldeep Boparai|@kaintpunjabi
1:58:27
Kaint Punjabi (ਘੈਂਟ ਪੰਜਾਬੀ)
Рет қаралды 193 М.
What it feels like cleaning up after a toddler.
00:40
Daniel LaBelle
Рет қаралды 87 МЛН