ਜਦੋਂ ਸੰਸਦ ਚ ਰਾਹੁਲ ਗਾਂਧੀ ਨੇ ਗੱਜਕੇ ਬੁਲਾਈ ਫਤਿਹ, ਦੇਖਦੇ ਰਹਿਗੇ ਸਾਰੇ | Rahul Gandhi Speech in Lok Sabha

  Рет қаралды 175,398

Punjabi Ekta

Punjabi Ekta

3 күн бұрын

#PunjabiEkta #PunjabNews #RahulGandhi #LokSabha
ਜਦੋਂ ਸੰਸਦ ਚ ਰਾਹੁਲ ਗਾਂਧੀ ਨੇ ਗੱਜਕੇ ਬੁਲਾਈ ਫਤਿਹ, ਦੇਖਦੇ ਰਹਿਗੇ ਸਾਰੇ | Rahul Gandhi Speech in Lok Sabha
Punjabi Ekta Live | Punjabi Ekta | Punjabi Ekta News | Punjabi Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZfaq which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Our Website : newsfeast.in/
Like us on Facebook : / punjabiekta.official
Follow us on Instagram : / punjabiekta.official
Follow us on Twitter : / punjabiektatv
© Punjabi Ekta

Пікірлер: 587
@jewancillcom1244
@jewancillcom1244 2 күн бұрын
ਗਾਂਧੀ ਦਿਲ ਸਾਫ਼ ਆਦਮੀ ਹੈ❤❤❤❤❤❤❤❤❤
@JASSCHATTHAINTERNETCAFE
@JASSCHATTHAINTERNETCAFE Күн бұрын
ਜਦੋਂ ਤਕ ਕੁਰਸੀ ਨੀ ਮਿਲਦੀ
@rajuarora3163
@rajuarora3163 Күн бұрын
ਤੇਰੀ ਗਾਂਡ ਮਾਰਲੀ ਰਾਹੁਲ ਨੇ ​@@JASSCHATTHAINTERNETCAFE
@user-zh9it1zu4d
@user-zh9it1zu4d Күн бұрын
Oh jaa Fateh v glt Bula reha chor smjh nhi aundi tnu
@SinghJagga-ut5nj
@SinghJagga-ut5nj 2 күн бұрын
ਕਾਂਗਰਸ ਪਾਰਟੀ ਜ਼ਿੰਦਾਬਾਦ ਰਾਹੁਲ ਗਾਂਧੀ ਜ਼ਿੰਦਾਬਾਦ ❤❤❤❤❤
@rakshitbhardwaj847
@rakshitbhardwaj847 Күн бұрын
Congress party Zindabad 1984 Congress karke hoya! Wah
@bhaufilm
@bhaufilm Күн бұрын
84 ਵਿਚ ਕਿੱਥੇ ਸੀ ਤੁਸੀ
@bhaufilm
@bhaufilm Күн бұрын
84 ਵਿਚ ਕਿਥੇ ਸੀ ਤੁਸੀ
@PremSingh-vz9fy
@PremSingh-vz9fy Күн бұрын
ਖ਼ਾਕੀ ਨਿੱਕਰਾਂ ਦੇਸ਼ ਦੀਆਂ ਗੱਦਾਰ ਖ਼ਾਕੀ ਨਿੱਕਰਾਂ ਦੇਸ਼ ਦੀਆਂ ਗੱਦਾਰ
@rajwinder1968
@rajwinder1968 2 күн бұрын
ਬਹੁਤ ਵਧੀਆ ਜ਼ੋ ਫਤਿਹ ਬੁਲਾਈ❤️ 2:23
@user-oj4vz4bp6n
@user-oj4vz4bp6n 2 күн бұрын
ਵਾਹ ਜੀ ਵਾਹ ਕਿਆ ਬਾਤ ਰਾਹੁਲ ਗਾਂਧੀ ਸਾਹਿਬ ਜੀ
@waheguru7365
@waheguru7365 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@user-ie7js3lq5i
@user-ie7js3lq5i 2 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਮੋਦੀ ਜੀ ਸੁਣ ਲਓ ਇਹ ਉਹੀ ਰਾਹੁਲ ਗਾਂਧੀ ਜੀ ਹੈ ਜਿਸ ਵਿਅਕਤੀ ਨੂੰ ਮੋਦੀ ਨੇ ਪੱਪੂ ਕੌਣ ਰਾਹੁਲ ਕਿਹਾ ਸੀ
@rajindersingh6282
@rajindersingh6282 Күн бұрын
ਵਾਹ ਬਈ ਵਾਹ ਰਾਹੁਲ ਜੀ ਨੇ ਸਭ ਧੋਕੇ ਰਖ ਦਿਤੇ ਬਹੁਤ ਬਹੁਤ ਧੰਨਵਾਦ ਜੀ
@user-zh9it1zu4d
@user-zh9it1zu4d Күн бұрын
Pappu nu Fateh v buloni aayi nhi pappu nu
@SatnamSingh-wv9gg
@SatnamSingh-wv9gg Күн бұрын
ਅੱਜ ਤਾ ਰਾਹੁਲ ਗਾਂਧੀ ਨੇ ਦਿਲ ਜਿੱਤ ਲਿਆ ਰਾਹੁਲ ਗਾਂਧੀ ਜੀ ਛੋਡੇ ਤੇ ਅੱਜ ਤੋਂ ਬਾਅਦ ਕੋਈ ਗੁੱਸਾ ਨੀ ਪਰ ਤੇਰੀ ਦਾਦੀ ਤੇ ਤਾ ਰਹੇਗਾ
@suchasingh5411
@suchasingh5411 Күн бұрын
Tuhadi gal theak a par sabto vad bjp da kasoor c galt information karkey attack hoya
@balwinderbhullar7027
@balwinderbhullar7027 Күн бұрын
jehre apni kaum cha masandh bethe ne oh tha roz hi gurughar nu tah layi jande ne
@NetworkMarketingBuisnees29
@NetworkMarketingBuisnees29 Күн бұрын
Schi gll a
@user-sq9gd5fj3q
@user-sq9gd5fj3q 9 сағат бұрын
ਤੁਸੀ ਲੋਕਾ ਨੂੰ ਬਸ ਆਪਣੇ ਧਰਮ ਦੀ ਗੱਲ ਕਰਨ ਵਾਲਾ ਬੰਦਾ ਚਾਹੀਦਾ ਤੁਸੀ ਓਧਰ ਨੂੰ ਹੋ ਜਾਣੇ ਓ ਓ ਚਾਹੇ ਤੁਹਾਡੇ ਜਜ਼ਬਾਤਾਂ ਨਾਲ ਹੀ ਕਿਉ ਨਾ ਖੇਡ ਰਿਹਾ ਹੋਵੇਂ ਏ ਕੁਰਸੀ ਦੇ ਭੁੱਖੇ ਲ਼ੋਕ ਨੇ ਤੇ ਲੋਕਾ ਦੇ ਖੂਨ ਦੇ ਪਿਆਸੇ ਖ਼ਾਸ ਕਰਕੇ ਪੰਜਾਬ ਦੇ
@ajayclass7b564
@ajayclass7b564 4 сағат бұрын
1984 ਵਿੱਚ ਵੀ ਤਾਰਾ ਦਿਲ ਜਿੱਤਿਆ ਸੀ
@JaswantKahlon-bg6zd
@JaswantKahlon-bg6zd 2 күн бұрын
ਅਮ੍ਰਿਤਪਾਲ ਸਿੰਘ ਜਿਦਾਬਾਦ ਸਚ ਨਹੀ ਸੁਣਾਈ ਦੇਦਾ ਹੁਣ ਅਗ ਲਗੀ ਹੈ ਕੰਗਨਾ ਕੀ ਕਹਿੰਦੀ ਸੀ ਸਿੱਖ ਅੱਤਵਾਦੀ ਹਨ ਕੋਈ ਨਹੀ ਬੋਲਿਆ ਰਾਹੁਲ ਠੀਕ ਹੈ
@jaswindersidhu3710
@jaswindersidhu3710 Күн бұрын
ਅੱਜ ਪਾਰਲੀਮੈਂਟ ਵਿੱਚ ਇਕ ਹਿੰਦੂ ਜੋ ਰਾਹੁਲ ਗਾਂਧੀ ਰਾਹੀ ਸਿੱਖਾਂ ਦਾ ਜੈਕਾਰਾ ਗੂੰਜ ਉਠਿਆ , ਬਹੁਤ ਖੁਸ਼ੀ ਹੋਈ , ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏❤❤
@GaganDeep-hd1nn
@GaganDeep-hd1nn Күн бұрын
1984 vi yaad kr lo kush hone walo
@GaganDeep-hd1nn
@GaganDeep-hd1nn Күн бұрын
Mil geya infaas
@GurdialsinghSandhu-mu5hk
@GurdialsinghSandhu-mu5hk Күн бұрын
@@GaganDeep-hd1nn Lp
@baljitsandhu5995
@baljitsandhu5995 Күн бұрын
Bolai sonal sat Sheer akal 😊😊😊😊😊❤ wehaguru Ji ka Khalsa Wehaguru ji ki Fathai ❤❤🎉😊 wehaguru wehaguru 😊
@rakshitbhardwaj847
@rakshitbhardwaj847 Күн бұрын
Veer ohee tah Hinduan nu bolan to phla eh tah vekhlo iddi nani de karke kinne sikha de sir jalae congres party ne te aj Congress da pappu inha di lae messiah bn chukea. Inne sare religion de bhagwana val bedbi kitti.​@@GaganDeep-hd1nn
@SukhdevSingh-kc7yp
@SukhdevSingh-kc7yp 2 күн бұрын
ਬਿਰਲਾ ਜੀ ਸੰਸਦ ਮੈਂਬਰਾਂ ਨਾਲ ਇਵੇਂ ਵਿਵਹਾਰ ਕਰਦੇ ਹਨ ਜਿਵੇਂ ਸੰਸਦ ਮੈਂਬਰ ਪੰਜਵੀਁ ਜਮਾਤ ਦੇ ਬੱਚੇ ਹੋਨ।
@HarjeetSingh-bc3bm
@HarjeetSingh-bc3bm Күн бұрын
ਹੇ ਅਕਾਲ ਪੁਰਖ ਜੀ ਇਨ੍ਹਾਂ ਸਾਰੇ ਦੇ ਸਾਰੇ ਲੋਕਾ ਨੂੰ ਸਮਤ ਬਖਸਣ ਜੀ
@Agamdhaliwal6363
@Agamdhaliwal6363 Күн бұрын
ਰਾਹੁਲ ਦਾ ਤਰੀਕਾ ਵਧੀਆ ਹੈ ਤੁਸੀਂ ਗਲਤ ਹੋ
@ArshdeepSingh-oh4qk
@ArshdeepSingh-oh4qk 2 күн бұрын
ਧੰਨ ਬਾਦ ਪੁਤਰਾ ਫਤਿਹ ਬੁਲਾਉਣ ਲਈ
@AnitaKaur-e4y
@AnitaKaur-e4y 2 күн бұрын
O usi indra da potra h jine sikha da keteleaam mchaya c ek vari fathe bulai koi vda kaam nyi
@hardialsingh1
@hardialsingh1 Күн бұрын
Jadon 84 da insaf milega. Parliament ch 84 di MAFI MANGEGA ATE PUNJAB. NOO ANDROONI KHUD MUKHTIARI NHI DINDA. . Koi DHANVAD NHI JI
@KamaldeepKaur-op4zo
@KamaldeepKaur-op4zo Күн бұрын
​@@hardialsingh1kise Di tulna kise naal ni kr skde bcz hrnaksh te ta bhagat prehlaad v ni gya prehlaad Ch pyo hrnaksh vala koi gun nhi c
@karanveersingh1220
@karanveersingh1220 Күн бұрын
ਧੰਨਵਾਦ ਰਾਹੁਲ ਗਾਂਧੀ ਜੀ, ਨਾਨਕ ਨਾਮ ਚੜ੍ਹਦੀ ਕਲ੍ਹਾ , ਤੇਰੇ ਭਾਣੇ ਸਰਬੱਤ ਦਾ ਭਲਾ
@kanwaljeetkaur3340
@kanwaljeetkaur3340 2 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ
@jogasingh5877
@jogasingh5877 2 күн бұрын
ਅਮਿਤਸ਼ਾਹ ਮੋਦੀ ਜੁੰਡਲੀ ਦੇਸ਼ ਲਈ ਕਲੰਕ
@rakshitbhardwaj847
@rakshitbhardwaj847 Күн бұрын
Tere jea sikh khalistani punjab lae kalank jede 1984 nu phul gae sikhan de katil Congress party di wah wah karde thakde ne. Sharam auni chaedi
@PremSingh-vz9fy
@PremSingh-vz9fy Күн бұрын
​@@rakshitbhardwaj847ਉਸ ਸਮੇਂ ਦੇ RSS ਮੁਖੀ ਨਾਨਾ ਜੀ ਦੇਸ਼ਮੁਖ ਨੇ ਬਿਆਨ ਦਿੱਤਾ ਸੀ ਇਹ ਤਾਂ ਸਿੱਖਾਂ ਨਾਲ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ, ਮੋਦੀ ਨੇ ਨਾਨਾਜੀ ਦੇਸ਼ਮੁਖ ਨੂੰ ਭਾਰਤ ਰਤਨ ਦਿੱਤਾ। ਇੰਦਰਾ ਗਾਂਧੀ ਨੂੰ ਤਾਂ ਸਜਾ ਮਿਲ ਗਈ ਚੰਗਾ ਹੁੰਦਾ ਜੇ ਸਿੰਘ ਇਸ ਬੁੱਢੇ ਦੇਸ਼ਮੁਖ ਨੂੰ ਵੀ ਪਾਰ ਬੁਲਾ ਦਿੰਦੇ। ਰਾਹੁਲ ਸਹੀ ਅਤੇ ਸੱਚ ਬੋਲ ਰਿਹਾ ਹੈ।
@user-og4ef6ml4d
@user-og4ef6ml4d Күн бұрын
L​@@rakshitbhardwaj847
@JagjitSingh_
@JagjitSingh_ Күн бұрын
ਬਹੁਤ ਬਹੁਤ ਧੰਨਵਾਦ ਉਏ ਬੱਬਰ ਸ਼ੇਰ ਪੁੱਤਰਾ
@SurjitSingh-im5rm
@SurjitSingh-im5rm Күн бұрын
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ
@BalwinderSingh-zu2xt
@BalwinderSingh-zu2xt Күн бұрын
ਰਾਹੁਲ ਗਾਂਧੀ ਜੀ ਬਹੁਤ ਬਹੁਤ ਧੰਨਵਾਦ ਪਹਿਲੀ ਵਾਰੀ ਸੰਸਦ ਵਿਚ ਤੁਸੀਂ ਫਤਿਹ ਬੁਲਾਈ ਹੈ ਜੀ ਪਹਿਲੇ ਦਿਨ ਹੀ ਸੰਸਦ ਸ਼ੁਰੂ ਹੋਈ ਹੈ ਜੀ
@user-kj6sm8ip2h
@user-kj6sm8ip2h 6 сағат бұрын
B I p murdaa badd
@kuldipsinghdhesi7018
@kuldipsinghdhesi7018 2 күн бұрын
ਦੇਗ ਤੇਗ ਫਤਿਹ ❤❤
@jamna7677
@jamna7677 Күн бұрын
ਰਾਹੁਲ ਗਾਂਧੀ ਅਗਲਾ ਪੀ.ਐਮ❤
@user-zh9it1zu4d
@user-zh9it1zu4d Күн бұрын
Apna jija na bnali kite
@HarjeetSingh-bc3bm
@HarjeetSingh-bc3bm Күн бұрын
ਵਧੀਆ ਪੁਤ ਵਧੀਆ ਸਚ ਬੋਲਿਆ ਜੁਗ ਜੀ
@balrajsingh8247
@balrajsingh8247 Күн бұрын
ਰਾਹੁਲ ਗਾਂਧੀ ਜਿੰਦਾਬਾਦ ❤❤
@JaspalSingh-pq9xw
@JaspalSingh-pq9xw Күн бұрын
ਰਾਹੁਲ ਜੀ 🚩🚩🚩🚩🚩🚩🚩
@user-ie7js3lq5i
@user-ie7js3lq5i 2 күн бұрын
ਸੱਚ ਕੌੜਾ ਹੁੰਦੈ ਵੀਰ ਜੀ ਸਾਰੇ ਬਰਦਾਸਤ ਨਹੀਂ ਕਰ ਸਕਦੇ।।
@beantvirkbeantvirk
@beantvirkbeantvirk 11 сағат бұрын
Sahi gal a
@Balwinderkumar-dc7xf
@Balwinderkumar-dc7xf 2 күн бұрын
ਮੋਦੀ ਦੀ ਪੂੰਛ ਤੇ ਪੈਰ ਰੱਖਤਾ ਅੱਜ
@singhsurma4183
@singhsurma4183 Күн бұрын
ਅੱਜ ਰਾਹੁਲ ਦੇ ਭਾਸ਼ਣ ਨੇ ਮੇਰੇ ਦਿਲ ਨੂੰ ਛੂਹ ਲਿਆ, ਪਰ ਮੈਨੂੰ 1984 ਮੁੜ ਯਾਦ ਆ ਗਿਆ, ਅੱਜ ਤੱਕ ਸਿੱਖਾਂ ਨੂੰ ਇਨਸਾਫ਼ ਕਿਉਂ ਨਹੀਂ ਮਿਲਿਆ। 😔😔😔
@JaspalVirk-kk4uo
@JaspalVirk-kk4uo 2 күн бұрын
वाहेगुरु जी का खालसा वाहेगुरू जी की फतेह
@ArshdeepSingh-oh4qk
@ArshdeepSingh-oh4qk 2 күн бұрын
ਅਗਲਾ PM ਰਾਹੁਲ ਗਾਂਧੀ
@jaswinderjaswinder9101
@jaswinderjaswinder9101 Күн бұрын
Rahul Gandhi ne bilkul sahi kiha 💯
@user-my9zy8bb5x
@user-my9zy8bb5x Күн бұрын
ਧੰਨ ਗੁਰੂ ਨਾਨਕ ਤੁ ਹੀ ਨਿਰੰਕਾਰ ਜੀ ਸਭ ਦਾ ਭਲਾ ਹੋ 🙏⚘🙏⚘
@nasibkaurdhillon6823
@nasibkaurdhillon6823 2 күн бұрын
V good Rahul gandhi ji 🙏🏾🙏🏾
@user-xd1fx4re8h
@user-xd1fx4re8h 2 күн бұрын
ਵਾਹਿਗੁਰੂ 🎉🎉
@SurjitSingh-yt4qt
@SurjitSingh-yt4qt 2 күн бұрын
Very good
@sukhdevsingh8756
@sukhdevsingh8756 2 күн бұрын
Rahul Gandhi Is A Honest Man Wahaguru. Gee Next P M Rahul Gandhi 🎉 🎉 🎉
@SatnamSingh-us8hh
@SatnamSingh-us8hh Күн бұрын
ਵਾਹਿਗੁਰੂ ਜੀ ਮੇਹਰ ਕਰੋ
@shivkumarsharma7881
@shivkumarsharma7881 Күн бұрын
ਕੋਈ ਤੇ ਹੁਣ ਪੰਜਾਬ ਲਈ ਬੋਲਣ ਲੱਗੇ ਨੇ ਰਾਜ ਵੜਿੰਗ ਤੇ ਰਾਹੁਲ ਗਾਂਧੀ ਵਾਹਿਗੁਰੂ ਜੀ ਇਨ੍ਹੀ ਮੇਹਰ ਕਰੇ ਕਿ ਉਹ ਆਪਣੇ ਪੰਜਾਬ ਨੂੰ ਅਜ ਤਕ ਹੋਏ ਵਿੱਤਕਰਿਆਂ ਤੋਂ ਪੂਰਾ ਇਨਸਾਫ਼ ਦੀ ਦੁਆਉਣ
@NajarSingh144
@NajarSingh144 Күн бұрын
ਗ੍ਰਹਿ ਮੰਤਰੀ ਇਮਿਤ ਸ਼ਾਹ ਜੀ ਜਬ ਆਪਕੋ ਪਤਾ ਹੈ ਕਿ ਕਾਂਗਰਸ ਨੇ ਸਿੱਖੋ ਕਾ ਦਿੱਲੀ ਮੈਂ ਕਤਲੇਆਮ ਕੀਆ ਹੈ ਫਿਰ ਦੱਸ ਸਾਲ ਕੇ ਕਾਰਜਕਾਲ ਮੈਂ ਆਪ ਨੇ ਇਨ ਕੋ ਸਜ਼ਾ ਕਿਉਂ ਨਹੀਂ ਦੇ ਪਾਏ ਕਿਉਂਕਿ ਆਪ ਕੀ ਪਾਰਟੀ ਬੀਜੇਪੀ ਸਿੱਖਾਂ ਕੋ ਕਤਲ ਕਰਨੇ ਮੇਂ ਸ਼ਾਮਲ ਥੀ ਆਪ ਸਿੱਖ ਸਮਾਜ ਕੋ ਬੁੱਧੁ ਮਤ ਬਣਾਓ ਆਪ ਨੇ ਚੁਰਾਸੀ ਮੈਂ ਲੱਡੂ ਬਾਂਟੇ ਥੇ
@mukhtiarsingh2078
@mukhtiarsingh2078 2 күн бұрын
❤ ਪੰਜਾਬ
@JaspalVirk-kk4uo
@JaspalVirk-kk4uo 2 күн бұрын
अभी तो इक मिर्च रखा है,आगे आगे देखिए होता है क्या,
@kuldipsinghdhesi7018
@kuldipsinghdhesi7018 2 күн бұрын
ਬਾਬਾ ਗੁਰੂ ਨਾਨਕ ਜੀ ਸੂਮੱਤ ਬਖਸੇ ਇਹਨਾਂ ਨੂੰ ਜੋ ਸਭ ਨੁੰ ਥੱਲੇ ਲਾ ਕੇ ਚਲਾਉਣਾ ਚਾਹੁੰਦੇ ਹਨ ।❤❤❤❤❤❤❤❤❤❤❤
@HarjeetSingh-bc3bm
@HarjeetSingh-bc3bm Күн бұрын
ਇਹ ਲੀਡਰ ਤਾਂ ਰਬ ਨੂ ਭੁਲ ਗਏ ਹਨ
@AshdeepSingh-nh5cz
@AshdeepSingh-nh5cz 2 күн бұрын
Rahul jindabad
@ManjitKaur-bu2ox
@ManjitKaur-bu2ox Күн бұрын
ਬਹੁਤ ਹੀ ਵਧੀਆ ਜੀ ਇਸ ਨੂੰ ਆਪਣੀ ਦਾਦੀ ਨਾਲ ਨਾ ਕਮਪੇਅਰ ਕਰਿਆ ਕਰੋ ਇਹ ਬਿਲਕੁਲ ਸਾਫ ਤੇ ਸੱਚਾ ਇਨਸਾਨ ਹੈ
@user-ju8jv4zf6d
@user-ju8jv4zf6d Күн бұрын
Rahul gandhi jindabad
@LovepreetSingh-jj5nt
@LovepreetSingh-jj5nt 2 күн бұрын
Waheguru ji ka khalsa waheguru ji ki fateh
@chatwantsinghdeol2848
@chatwantsinghdeol2848 Күн бұрын
Rahul gandhi jindabad jindabad jindabad jindabad jindabad ❤❤❤❤❤❤
@manjeetsinghbhatti9070
@manjeetsinghbhatti9070 2 күн бұрын
Waheguru ji ka Khalsa waheguru ji ki Fateh ji ❤❤❤❤❤❤❤❤❤
@Agamdhaliwal6363
@Agamdhaliwal6363 Күн бұрын
ਰਾਹੁਲ ਪੰਜਾਬ ਦਾ ਸ਼ੇਰ ਪੁੱਤ
@Edits.by.Vexten5
@Edits.by.Vexten5 Күн бұрын
ਚਲਾਕੀਆਂ ਕਰਦਾ
@user-zh9it1zu4d
@user-zh9it1zu4d Күн бұрын
Apna jija bnala fir
@BaljeetSingh-yl3sp
@BaljeetSingh-yl3sp 3 сағат бұрын
ਪੰਜਾਬ ਦਾ ਪੁੱਤ ਕਿਵੇਂ ਹੋਇਆ?
@kulwindersingh-9998
@kulwindersingh-9998 2 күн бұрын
ਵਾਹਿਗੁਰੂ ਜੀ
@gurdeepkaur2506
@gurdeepkaur2506 Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@baljitaulakh479
@baljitaulakh479 Күн бұрын
ਸਵਾਦ ਤਾ ਹੈ ਜੇਕਰ 84 ਦਾ ਇੰਨਸਾਫ ਦਵਾਏ ਅਤੇ ਦਿੁਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਓਹਨਾ ਨੂੰ ਬਾਹਰ ਕਢਵਾਏ ਪਾਰਲੀਮਿੰਟ ਵਿਚ ਅਜਿਹੀਆਂ ਗੱਲਾਂ ਤੇ ਕੋਈ ਗੱਲ ਨਹੀਂ ਕਰਦੇ ਕਈ ਸਿੱਖ ਲੋਕ ਸਿਰਫ ਫਤਿਹ ਸਾਂਝੀ ਕਰਨ ਤੇ ਹੀ ਲੀਡਰਾਂ ਦੇ ਪੈਰਾਂ ਧੱਲੇ ਆਪਣੇ ਹੱਥ ਰੱਖ ਦਿੰਦੇ ਹਨ ਦੇਕਰ ਫਤਿਹ ਬਲਾਉਣੀ ਹੈ ਤਾਂ ਪਹਿਲਾ ਫਤਿਹ ਸਾਂਝੀ ਕਰਨੀ ਸਿੱਖ ਲਓ ਕੋਈ ਪੱਗ ਬੰਨ ਕੇ ਗੁਰਦੁਆਰਾ ਵਿਚ ਜਾ ਬੈਠਦਾ ਅੱਖਾਂ ਦੇ ਅੰਨੇ ਲੋਕ ਸਰੋਪਾ ਦੇਣ ਲੱਗ ਜਾਂਦੇ ਸਰੋਪਾ ਤਾਂ ਬਾਬਾ ਬੁੱਢਾ ਜੀ ਨੂੰ ਦਿੱਤਾ ਸੀ ਜਦੋ ਓਹਨਾ ਨੇ ਕਿੰਨੇ ਗੁਰੂਆਂ ਦੀ ਸੇਵਾ ਕੀਤੀ ਨ੍ਰਿਮਤਾ ਨਾਲ ਭਗਤੀ ਵੀ ਕੀਤੀ ਸੀ ਅੱਜ ਸਭ ਤੋ ਗੁੰਢੇ ਅਤੇ ਬਲਾਤਕਾਰੀਆ ਨੂੰ ਸਰੋਪਾ ਦੇ ਰਹੇ ਹਨ ਸਿੱਖ ਧਰਮ ਵਿੱਚ ਪੈਦਾ ਹੋ ਕੇ ਵੀ ਇੰਤਿਆਸ ਨਹੀ ਪੜਿਆ ਗੁਰੂ ਘਰ ਦੇ ਮੋਢੀ ਬਣੇ ਬੈਠੇ ਹਨ
@somadevi1614
@somadevi1614 2 күн бұрын
Waheguru ji 🙏.
@kulwantsingh199
@kulwantsingh199 Күн бұрын
Very nice Rahul
@narinderchhina3009
@narinderchhina3009 2 күн бұрын
💯🌹🙏
@surindersingh-tj2vb
@surindersingh-tj2vb Күн бұрын
Good. Rahil. Ji. Sachi. Gal. Aa❤❤❤❤❤❤
@manjeetdevi543
@manjeetdevi543 Күн бұрын
ਹਮ ਹਿੰਦੂ ਹੈ ਪਰ ਰਾਹੁਲ ਦੀ ਗੱਲ ਬਿਲਕੁੱਲ ਸਹੀ ਕਿਹਾ 👍
@Agamdhaliwal6363
@Agamdhaliwal6363 Күн бұрын
ਵਾਹ ਰਾਹੁਲ ਮੋਦੀ ਹਿੰਦੂ ਨਹੀਂ
@SatnamSingh-lv1ly
@SatnamSingh-lv1ly Күн бұрын
ਵਾਹ ਵਾਹ ਜੀ 🎉
@KhushalSingh-im3wo
@KhushalSingh-im3wo Күн бұрын
ਰਾਹੁਲ ਜੀ ਇੱਕ ਇਮਾਨਦਾਰ ਵਫ਼ਾਦਾਰ ਸੰਜਮ ਵਾਲ਼ਾ ਮਨੁੱਖ ਹੈ ਪ੍ਰਮੇਸ਼ਰ ਤੋਂ ਡਰਨ ਵਾਲੇ ਹੀ ਚੰਗੀਆ ਗੱਲਾਂ ਨੂੰ ਪਸੰਦ ਕਰਦੇ ਹਨ ਅਤੇ ਪ੍ਰਭੂ ਯਿਸੂ ਇਹੋ ਜਿਹੇ ਲੋਕਾਂ ਨੂੰ ਪਿਆਰ ਕਰਦਾ ਹੈ
@gurdeepkaur2506
@gurdeepkaur2506 Күн бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
@talwindersingh463
@talwindersingh463 Күн бұрын
🙏🌹Jay. Shere. 🌹Ram. 🌹🙏
@talwindersingh463
@talwindersingh463 Күн бұрын
🙏🌹🕉️🌹🕉️🌹🕉️🌹🕉️🙏
@pamdhaliwal8155
@pamdhaliwal8155 Күн бұрын
Dhan Dhan Shri Guru Nanak Sahib ji🙏Sarbat da bhlla karna 🙏
@vickydauniya8021
@vickydauniya8021 Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕਿ ਫਤਿਹ 🙏🙏🙏🙏
@balwinderram400
@balwinderram400 Күн бұрын
ਰਾਹੁਲ ਪੜਿਆ ਲਿਖਿਆ ਬੰਦਾ ਏ ਕੋਈ ਅਨਪਢ਼ ਨਹੀ ਇਹਦਾ ਸਾਥ ਦਇਓ
@lachhmanjohar
@lachhmanjohar 2 күн бұрын
Very good sirji
@Varkhamaini
@Varkhamaini Күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਸਰਕਾਰ ਪੱਕੀ
@DaTeByOgaming
@DaTeByOgaming Күн бұрын
Good job Rahul Gandhi ji
@prabhjotkaur629
@prabhjotkaur629 Күн бұрын
ਸੱਚੋ ਹੀ ਸੱਚ ਨਿਬੜੇ ਸੱਚ ਦੀ ਜਿੱਤ ਹੁੰਦੀ ਹੈ
@NirmalSingh-cy8xt
@NirmalSingh-cy8xt Күн бұрын
Rahul ghandhi 👍👍👍👍👍👍
@jagdeepsingh8995
@jagdeepsingh8995 Күн бұрын
Rahul Gandhi❤❤❤❤❤🙏🙏
@ramsinghkhalsa8220
@ramsinghkhalsa8220 Күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@JarnailSingh-ef5ir
@JarnailSingh-ef5ir 2 күн бұрын
Rahul Gandhi jindabad ji
@JaspalSingh-pq9xw
@JaspalSingh-pq9xw Күн бұрын
❤❤❤❤❤❤❤❤❤❤
@shekharpuri9724
@shekharpuri9724 21 сағат бұрын
ਬਾਬਾ ਜੀ ਦੀ ਫ਼ੋਟੋ ਵਿਖਾਣ ਵਕਤ ਸਿਰ ਤੇ ਪਟਕਾ ਰਖਣਾ ਚਾਹੀ ਦਾ ਸੀ ਸਤਿਨਾਮ ਵਾਹਿਗੁਰੂ ਜੀ 😊
@user-rh9dm7fc4w
@user-rh9dm7fc4w 2 күн бұрын
@hansaliwalapreet812
@hansaliwalapreet812 Күн бұрын
WAHEGURU ji ka Khalsa WAHEGURU ji ki fateh ji 🙏 ❤❤
@user-px7qe6jj5z
@user-px7qe6jj5z Күн бұрын
Dhan Dhan Sri guru Nanak Dev Ji
@SatnamSingh-yz3kn
@SatnamSingh-yz3kn Күн бұрын
ਰਾਹੁਲ ਗਾਂਧੀ ਨੇ ਗੁਰੂ ਨਾਨਕ ਸਾਹਿਬ ਜੀ ਦੇ ਸਿਧਾਂਤ ਤੇ ਉਪਦੇਸ਼ ਬਾਰੇ ਸੱਚ ਬੋਲਿਆ ਹੈ ❤
@GURWINDERSINGH-bt1tf
@GURWINDERSINGH-bt1tf Күн бұрын
ਜਥੇਦਾਰ ਲਾਓ ਅਕਾਲ ਤਖ਼ਤ ਦਾ ਗੁਲਾਮਾਂ ਨੂੰ ਜਦੋ ਕੋਈ ਥੋੜੀ ਜਿੰਨੀ ਸ਼ਾਬਾਸ਼ ਦੇ ਦੇਵੇ ਬੱਸ ਸਾਰਾ ਦਿਨ ਸਲਾਮ ਕਰੀ ਜਾਂਦੇ ਇਹ ਸਾਡੀ ਕੌਮ ਦਾ ਹਾਲ
@user-bm5gf9my2s
@user-bm5gf9my2s 15 сағат бұрын
੧ਓ ਸਤਿਨਾਮੁ । ਆਪ ਜੀ ਦਾ ਅਤੀ ਧੰਨਵਾਦੀ ਹਾਂ ਕਿ ਆਪ ਜੀ ਨੇ ਰਾਹੁਲ ਗਾਂਧੀ ਜੀ ਦੀ ਬਲਾਈ ਫਤਹਿ ਨੂੰ ਪਹਿਲ ਦੇ ਆਧਾਰ ਤੇ ਉਜਾਗਰ ਕੀਤਾ । ਬਾਕੀ ਚੈਨਲ ਤਾਂ ਸਭ ਤੋਂ ਪਹਿਲਾਂ ਬੁਰਿਆਈ ਨੂੰ ਉਜਾਗਰ ਕਰਨਗੇ । ਇਸ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ । ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ । ਧੰਨਵਾਦ ਸਹਿਤ ।
@GurjeetSingh-cj6pm
@GurjeetSingh-cj6pm Күн бұрын
ਬਹੁਤ ਵਧੀਆ ਹੈ ਰੋਹਲ ਜੀ। ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੋ
@SurjitSingh-ix7uh
@SurjitSingh-ix7uh Күн бұрын
ਕਾਸ ਕਿਤੇ ਏ ਪ੍ਰੇਮ ਸਚ ਬਣ ਜਾਵੇ ਜੀਵਨ ਬਣ ਜਾਏ 🎉🎉🎉🎉🎉🎉 ਵਾਹਿਗੁਰੂ ਜੀ 🎉
@WahiguruGod-sn9tj
@WahiguruGod-sn9tj Күн бұрын
ਹੁਣ ਇਹ ਨਾ ਸੋਚ ਲੈਣਾ ਵੀ ਇਹ ਫੋਟੋ ਦਿਖਾ ਕੇ ਬਲੈਕਮੇਲ ਕਰ ਰਿਹਾ ਰਜਾ ਨੂੰ ਸਮਝੀਏ ਆਪਾ ਗੁਰਸਿਖ ਭਾਈ ਅੱਜ ਗੁਰੂ ਨਾਨਕ ਸਾਹਿਬ ਜੀ ਅੱਜ ਪਾਰਲੀਮੈਂਟ ਦਾ ਹਾਲ ਦੇਖਣ ਆਏ ਨੇ ਐਨਾ ਯਾਦ ਰੱਖਣਾ ਸਾਨੂੰ ਕੋਈ ਠੱਗ ਨਹੀਂ ਸਕਦਾ। ਪਰ ਇਹ ਕੱਲੇ ਆਪਣੇ ਗੁਰਸਿੱਖਾ ਦੇ ਨਹੀਂ ਇਹ ਰਾਹੁਲ ਦੇ ਵੀ ਓਨੇ ਹੀ ਨੇ ਕਿਉ ਕਿ ਰੱਬ ਸਭ ਦਾ ਇਕ ਆ ਜ਼ਨਮ ਦੇਣ ਵਾਲਾ ਤੇ ਰੂਪ ਅਨੇਕਾ ਨੇ🤲🤲🤲🤲🙏🙏🙏🙏🚩🚩🌙🌙
@kuldeepsinghkhalsakuldeeps4606
@kuldeepsinghkhalsakuldeeps4606 Күн бұрын
❤❤❤❤❤ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਹੁਲ ਗਾਂਧੀ ਜਿਦਾ ਬਾਦ
@rashpalsingh8962
@rashpalsingh8962 2 күн бұрын
Waheguru ji ❤❤
@WahiguruGod-sn9tj
@WahiguruGod-sn9tj Күн бұрын
ਜਦੋ ਜ਼ੁਲਮ ਹੱਦਾ ਪਾਰ ਕਰਦਾ ਤਾ ਅਹਿਸਾ ਹੁਦੀ ਆ ਸਾਡੇ ਗੁਰੂ ਸਾਹਿਬਾਨ ਬਹੁਤ ਸਬਰ ਵਾਲੇ ਸਾਰਾ ਪਰਵਾਰ ਤੱਕ ਵਾਰਤਾ ਪਰ ਜਾਲਮ ਰੁਕੇ ਨਹੀਂ
@GurmeetSingh-rl9fd
@GurmeetSingh-rl9fd Күн бұрын
VERY VERY NICE VEDEO WAHEGURU JI
@user-nd4dy6js7t
@user-nd4dy6js7t Күн бұрын
वाहेगुरु जी की फतेह नकोई किसी वेदों पुराणों को दरजा नहीं दिया।
@pritpalsingh1753
@pritpalsingh1753 21 сағат бұрын
What??
@user-eh5cx8ge7r
@user-eh5cx8ge7r 2 күн бұрын
sat Sri akal g waheguru g
@harbhajansingh8613
@harbhajansingh8613 13 сағат бұрын
ਲਖ ਬਰਸ ਜੀਓ, ਪਿਆਰੇ,ਦੁਲਾਰੇ ਪੁਤਰ ਜੀ।ਭਰੀ ਸੰਸਦ ਵਿਚ ਪਾਤਸ਼ਾਹ ਸਾਹਿਬ ਜੀਓ ਦੀ ਫਤਿਹ ਗਜਾਈ।ਜੁਗ ਜੁਗ ਜੀਓ ,ਖੁਸ਼ ਰਹੋ।ਪਿਆਰ ਸਾਹਿਤ ਬੀਬੀ ਤਰਲੋਚਨ ਕੌਰ ਜੀ
@LakhwinderSingh-gq5rn
@LakhwinderSingh-gq5rn Күн бұрын
ਵਾਹ ਵਾਹ ਜੀ
@kulwindersingh-9998
@kulwindersingh-9998 2 күн бұрын
Waheguru ji
@user-su8yw5zf8x
@user-su8yw5zf8x Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਹੁਲ ਗਾਂਧੀ ਜੀ
@GurjeetSingh-cj6pm
@GurjeetSingh-cj6pm Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਫਤਿਹ
@BaljeetSingh-yl3sp
@BaljeetSingh-yl3sp 3 сағат бұрын
ਧਰਮ ਦੇ ਅਧਾਰ ਤੇ ਰਾਜਨੀਤੀ,ਇਨ੍ਹਾਂ ਦੀ ਕੋਸ਼ਿਸ਼ ਹੈ ਸਿੱਖ 1984 ਨੂੰ ਭੁੱਲ ਜਾਣ
@amandeepkaur-jy5wj
@amandeepkaur-jy5wj Күн бұрын
भाजपा को सिर्फ सत्ता से मतलब इनको कोई किसी से कोई मतलब नहीं है। बिल्कुल सही कहा आपने राहुल गांधी जी माननीय!
@palifilmsmks5245
@palifilmsmks5245 21 сағат бұрын
Good ਰਾਹੁਲ ਜੀ ਆਹ ਗੱਲ ਪਹਿਲਾਂ ਕਹੀ ਹੁੰਦੀ ਰਾਹੁਲ ਅੱਜ ਪ੍ਰਧਾਨ ਮੰਤਰੀ ਹੁੰਦਾ very good
@user-ys7xm6ql5d
@user-ys7xm6ql5d Күн бұрын
❤❤❤❤❤❤❤ਸਹੀ ਗੱਲ ਐ
@kbhupi83
@kbhupi83 Күн бұрын
Bohat badiya
@gurjantsingh9266
@gurjantsingh9266 Күн бұрын
ਅਗਲਾ PM Rahul Gandhi rahul Gandhi head cover kar kaa fateh Baloo ji baki sabb kush ok aa ❤❤❤👌👌👌👌👌
@gurbhejsingh3017
@gurbhejsingh3017 Күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
@rajvirbrar631
@rajvirbrar631 22 сағат бұрын
ਰਾਹੁਲ ਗਾਂਧੀ ਜੀ ਨਾਲ ਅੱਜ ਤੋਂ ਬਾਅਦ ਕੋਈ ਗੁੱਸਾ-ਗਿੱਲਾ ਨਹੀਂ। ਇਹ ਬਹੁਤ ਚੰਗੇ ਇਨਸਾਨ ਹਨ । ਇਸ ਦੀ ਦਾਦੀ ਸਾਡੇ ਕੌਮ ਨਾਲ ਬਹੁਤ ਮਾੜਾ ਕੀਤਾ ਸੀ ,ਜਿਸਦਾ ਫ਼ਲ ਉਸ ਨੇ ਜਾਨ ਗੁਆ ਕੇ ਭੁਗਤ ਲਿਆ। ਰਾਹੁਲ ਗਾਂਧੀ ਜਿੰਦਾਬਾਦ
Пробую самое сладкое вещество во Вселенной
00:41
NERF WAR HEAVY: Drone Battle!
00:30
MacDannyGun
Рет қаралды 34 МЛН
WHO DO I LOVE MOST?
00:22
dednahype
Рет қаралды 79 МЛН
БОЛЬШОЙ ПЕТУШОК #shorts
00:21
Паша Осадчий
Рет қаралды 8 МЛН
Пробую самое сладкое вещество во Вселенной
00:41