ਜਦੋ ਸੰਤਾਂ ਨੇ ਕਿਹਾ ਕੇ ਲੱਖ ਬੰਦੇ ਦਾ ਘੇਰਾ ਪੈਣਾ ਦਰਬਾਰ ਸਾਹਿਬ ਨੂੰ, ਸੁਣੋ ਇਹ ਵਾਰਤਾਲਾਪ ਕਿਵੇਂ ਹੋਈ

  Рет қаралды 21,541

TF News

TF News

Күн бұрын

#professor #manjeetsingh #prof.manjeetsingh #manjitsinghsikhstudentfedration #manjeetsinghssf #aissf #santjarnailsinghbhindranwalestatus '#santjarnailsinghjikhalsa #santji #santjarnailsinghbhindranwale #TF News #tf news #tfnews #TF news #TFNEWS #tfnewsonly #TFVideo #TFnewschannel #TFchannel #tfpunjabinews #tfpunjabichannel
LIKE | COMMENT | SHARE | SUBSCRIBE
ਸਭ ਤੋਂ ਪਹਿਲਾ ਪੰਜਾਬ ਭਰ ਦੀਆਂ ਖ਼ਬਰਾਂ ਜਾਨਣ ਦੇ ਲਈ TF News ਦੇ ਚੈਨਲ ਨੂੰ ਸਬਸਕ੍ਰਾਇਬ ਕਰੋ
ਸਾਡਾ ਮਕਸਦ ਹੈ ਅਸੀਂ ਆਪਣੇ ਚੈਨਲ ਤੋਂ ਪੰਜਾਬ ਪੰਜਾਬੀਅਤ ਨਾਲ ਜੁੜੀ ਹਰ ਚੀਜ ਨੂੰ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਦੁਨੀਆ ਭਰ ਵਿਚ ਵਸਦੇ ਲੋਕਾਂ ਨੂੰ ਦਿਖਾ ਸਕੀਏ.
ਇਸ ਕਰਕੇ ਸਾਡੇ ਫੇਸਬੁੱਕ,ਇੰਸਟਾਗ੍ਰਾਮ ਅਤੇ ਯੂਟਿਉਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਜੀ.ਧੰਨਵਾਦ
ਸਾਡੇ ਨਾਲ ਸੰਪਰਕ ਕਰੋ ਜੀ:- +919988448022
Our aim is to show everything related to Punjab Punjabiyat from our channel to people all over the world through our channel.
So subscribe to our Facebook, Instagram and KZfaq channels and share as many videos as you can. Thank you.
Please contact us:- +919988448022
Follow us on Facebook :- / truefalsenews13
Follow us on Instagram: / truefalsenews
Follow us on KZfaq:- / tfnews13

Пікірлер: 85
@ravinderravi1849
@ravinderravi1849 Жыл бұрын
ਅੱਜ ਕਿਥੇ ਖੜੇ ਹੋ ਅੱਜ ਕਿਸ ਨਾਲ ਕਿਥੇ ਖੜੇ ਹੋ.???ਲੱਖ ਲਾਹਨਤਾਂ ਤੇਰੇ ਤੇ ਤੇਰੀ ਪਿਛਲਗੀ ਜਿੰਦਗੀ ਤੇ.
@nanaksingh6311
@nanaksingh6311 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ,ਖਾਲਸਾ ਜੀ ਰਾਜ ਕਰੇਗਾ ਖਾਲਸਾ।
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ
@rajinderjitsingh506
@rajinderjitsingh506 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਦੇ ਨਿਸ਼ਾਨ ਰਹਿਣ ਪੰਥ ਮਹਾਰਾਜ ਦੇ ਵਾਹਿਗੁਰੂ ਜੀ
@AmandeepKaur-je4nj
@AmandeepKaur-je4nj Жыл бұрын
ਹੁਣ ਜਦੋਂ ਆਪਣੇ ਮੁੰਡੇ ਜਵਾਨ ਹੋ ਗੲਏ ਤਾਂ ਆਖਦੈ ਅਜ ਸ਼ਹਾਦਤਾਂ ਦੀ ਲੋੜ ਨਹੀਂ, ਅਖੇ ਵੀਚਾਰ ਦੀ ਲੋੜ ਹੈ। ਇਹਨੇ ਸ਼ਹੀਦਾਂ ਦੇ ਸਿਵੇ ਸੇਕੇ ਹਨ।
@user-oh1rz9uo3x
@user-oh1rz9uo3x Жыл бұрын
ਜ਼ਮੀਰ ਦੀ ਅਵਾਜ਼ ਨਾਲ ਭਾਈ ਮਨਜੀਤ ਸਿੰਘ ਦਸਣ ਅੱਜ ਤਕ ਬਤੌਰ ਕਮੇਟੀ ਮੈਬਰ ਕਮੇਟੀ ਵਿੱਚ ਮੁਲਾਜਮ ਭਰਤੀ ਕਰਾਉਣ ਲਈ ਰਿਸ਼ਵਤ ਲੈਦੇ ਹਨ ਕਿ ਨਹੀਂ ਸਟੇਜ ਤੇ ਭਾਸ਼ਣ ਦੇਣੇ ਸੋਖੇ ਉਚੀ ਸੁਚੀ ਅਵਸਥਾ ਰਖਣੀ ਬੜੀ ਵਡੀ ਗਲ ਆ
@mandeepsandhu7811
@mandeepsandhu7811 Жыл бұрын
ਕੁਝ ਨਹੀਂ ਕੀਤਾ esne ਕੌਮ ਲਈ
@amansandhu775
@amansandhu775 Жыл бұрын
Veer ji very good eh sab to vda chor aa manjeet sikha nu bewkoof bna rhe aa
@sat393
@sat393 Жыл бұрын
Mandeep sandhu. Karu ga koom le
@sat393
@sat393 Жыл бұрын
@@amansandhu775 to da tu vade choir. Aa
@sat393
@sat393 Жыл бұрын
Tu ve ta choor. Aa baba
@GurmeetSingh-ud1dv
@GurmeetSingh-ud1dv Жыл бұрын
ਵਾਹਿਗੁਰੂ ਜੀ ਮੇਹਰ ਕਰਨ ਪੰਥ ਤੇ ਏਕਤਾ ਬਖਸ਼ਣ ਸੁਮਤਿ ਬਖਸ਼ੇ ਧੰਨਵਾਦ ਜੀ
@HarwinderSingh-jw7qf
@HarwinderSingh-jw7qf Жыл бұрын
Waheguru ji
@khushbrar7951
@khushbrar7951 Жыл бұрын
ਥੋਡੀ ਕਿਸਮਤ ਕਿੱਡੀ ਚੰਗੀ ਫਖਰੇ ਕੌਮ ਦੇ ਚਰਨਾ ਚ ਬੈਹਨ ਦਾ ਮੋਕਾਂ ਮਿਲੇਆ
@gurukekregemojguruke4857
@gurukekregemojguruke4857 Жыл бұрын
ha ha ha
@gurukekregemojguruke4857
@gurukekregemojguruke4857 Жыл бұрын
ਬਿਲੀ ਥੈਲੇ ਚੌ ਨਿਕਲਦੀ ਨੇ ਕੂਝ ਟਾੲੀਮ ਲੈਣ ੳੂਦੌ ਤੱਕ ਅੱਧੀ ਜਞਾਨੀ ਫੀਰ ੲੇਨਾ ਫੌਕੇ ਨਾਹੱਰੀਅਾ ਖਾ ਜਾਣੀ
@gurpreetgurpreetsingh4891
@gurpreetgurpreetsingh4891 Жыл бұрын
ਵਿਕਾਉ ਮਾਲ
@majhewale4989
@majhewale4989 Жыл бұрын
Waheguru ⭐️
@Khalsa-kf3wt
@Khalsa-kf3wt Жыл бұрын
ਤੁਸੀ ਮਹਾਨ ਸੰਤ ਕਰਤਾਰ ਸਿੰਘ ਭਿੰਡਰਾ ਵਾਲਿਆਂ ਦੇ ਸਪੁੱਤਰ ਹੋ ਕੇ ਕੋਮ ਦੇ ਗ਼ਦਾਰ ਬਾਦਲ ਨਾਲ ਜੱਫੀਆਂ ਪਾਉਂਦੇ ਹੋ ਤੇ ਕੋਮ ਦੀ ਚੜਦੀ ਕਲਾ ਭਾਲਦੇ ਹੋ ਆਪਣੇ ਅੰਦਰ ਝਾਤੀ ਮਾਰੋ
@gurukekregemojguruke4857
@gurukekregemojguruke4857 Жыл бұрын
ਬਿਲਕੂਲ ਸਹੀ ਅੱਸਲ ਞਿਚ ਕੂਝ ਹੌਰ ਨਿਕਲਣਾ ਕਹਿਦੇ ਨਨੇ ਹਾਥੀ ਦੇ ਦੰਦ ਦਿਖਾੳੂਣ ਨੂੰ ਕੂਝ ਹੌਰ ਖਾਣ ਨੂੰ ਕੂਝ ਹੌਰ
@ManpreetSingh-wk7sw
@ManpreetSingh-wk7sw Жыл бұрын
Bilkul sahi gal kursee khatar imaan vechta ,mahapurkha dee kul nu daag layya es bande ne
@surjitgill6411
@surjitgill6411 Жыл бұрын
ਟਕਸਾਲ ਦੇ ਸਿੰਘਾਂ ਦਾ ਜੀਵਨ ਉੱਚਾ ਤੇ ਸੁੱਚਾ ਹੋਣ ਕਰਕੇ ਹੀ ਮੁੱਠੀ ਭਰ ਯੋਧਿਆਂ ਨੇ ਭਾਰਤੀ ਭੌਜ ਦੇ ਚਨੇ ਚੁਬਾ ਦਿੱਤੇ। ਜਦੋ ਘੱਲੂਘਾਰ ਵੇਲੇ ਸਿੰਘਾਂ ਦੀਆਂ ਡਿਊਟੀਆਂ ਲਾਉਣ ਲੱਗੇ ਤਾਂ ਇਸੇ ਕਰਕੇ ਹੀ ਅਕਾਲ ਤਖਤ ਸਾਹਿਬ ਤੇ ਇਕੱਲੇ ਟਕਸਾਲ ਦੇ ਸਿੰਘਾਂ ਦੀ ਹੀ ਡਿਊਟੀ ਸੀ। ਸੰਤਾਂ ਨੇ ਫੈਡਰੇਸ਼ਨ ਦੀ ਡਿਊਟੀ ਇਹ ਕਹਿ ਕੇ ਇਨਕਾਰ ਕੀਤੀ ਸੀ ਕਿ ਫੈਡਰੇਸ਼ਨ ਦੇ ਸਿੰਘ ਬਾਣੀ ਨਾਲ ਉਨਾ ਨੀ ਜੁੜੇ ਜਿੰਨਾ ਟਕਸਾਲ ਵਾਲੇ ਸਿੰਘ ਜੁੜੇ ਨੇ। ਘੋਲੀਆ ਕਲਾਂ ਮੋਗਾ
@HarwinderSingh-jw7qf
@HarwinderSingh-jw7qf Жыл бұрын
Waheguru ji ka khalsa waheguru ji ki fathy
@rajindersingh6282
@rajindersingh6282 Жыл бұрын
Waheguru ji 🙏🙏
@ikmoorakhsikh
@ikmoorakhsikh Жыл бұрын
ਮਨਜੀਤ ਸਿੰਘ ਨੇ ਆਪਣਾ ਪਾਲਣ ਪੋਸਣ ਕਰਨ ਵਾਸਤੇ ਬਾਬਾ ਕਰਤਾਰ ਸਿੰਘ ਦੇ ਨਾਮ ਤੇ ਇਕ ਗੁਰਦੁਆਰ ਬਣਾਇਆ ਹੈ ਜਿਸ ਦੀ ਸਾਰੀ ਗੋਲਕ ਦਾ ਪੈਸਾ ਮਨਜੀਤ ਦੇ ਘਰ ਸਿਧਾ ਪਹੁੰਚ ਜਾਂਦਾ ਹੈ ਭਲਿਓ ਯਾਦ ਰੱਖਿਆ ਕਰੋ।
@gurukekregemojguruke4857
@gurukekregemojguruke4857 Жыл бұрын
ਕੂਝ ਟਾੲੀਮ ਪਹਿਲਾ ਰਾਜੌਅਾਣਾ ਦੀਭੈਣ ਦੇ ਮੌਢੇ ਰੱਖ ਬੰਦੂਕ ਚਲਾੲੀ ਪਰ ਫੈਰ ਫੌਕਾ ਗਿਅਾ ੳੂਸਦਾ ਕੌਮ ਞਿਚ ਮਾਨ ਸਤਿਕਾਰ ਸੀ ੳੂਸ ਤੇ ਸੱਟ ਮਾਰੀ ਹੂੱਣ ਸੰਤ ਕਰਤਾਰ ਸਿੰਘ ਜੀ ਭਾੲੀ ਅਮਰੀਕ ਸਿੰਘ ਜੀ ਜੌ ਰੂਤੱਬਾ ਸੀ ਪਿਅਾਰ ਸੀ ਕੌਮ ਞਿਚ ਓੂੂਸ ਨੂੰ ਞੀ ਖੱਤਮ ਕਰਨਗੇ ੲਿਹ ਹੈ ਚਾਨਕੀਅਾ ਨਿਤੀ ਬਾਦਲ ਚੰਦ
@nobelkingjk2146
@nobelkingjk2146 Жыл бұрын
अपने पापों से मन फिराओ तब तुम्हारे जीवन में सुख और शांति के दिन आएगें । तुम्हारे सारे दुःख सुख में बदल जाऐंगे । प्रभु यीशु मसीह ने कहा मार्ग सच्चाई और जीवन मैं ही हूँ । प्रभु यीशु मसीह ने कहा जगत की ज्योती मैं ही हूँ जो मेरे पीछे-पीछे चलेगा वह कभी अन्धेरे में नहीं चलेगा । प्रभु यीशु मसीह ने कहा मार्ग सच्चाई और जीवन मैं ही हूँ । प्रभु यीशु मसीह की महिमा हो प्रभु यीशु मसीह ने कहा मार्ग सच्चाई और जीवन मैं ही हूँ प्रभु यीशु मसीह की महिमा हो प्रभु यीशु मसीह की महिमा हो
@ManpreetSingh-wk7sw
@ManpreetSingh-wk7sw Жыл бұрын
O ghusse apna dharam saambh ,ethe bahutia slaava ne ,asee dus gurua nu man de haa,tere Ishu masee tenu Mubarak hoye ,te etho dffa ho ja
@user-og4in5yx2i
@user-og4in5yx2i Жыл бұрын
ਭਾਈ ਤੇਰੇ ਸਾਰੇ ਦੁੱਖ ਮੁੱਕ ਗਏ ਕਿ ਨਹੀਂ??😂😂
@nirvalsingh6516
@nirvalsingh6516 Жыл бұрын
ਖਾਲਿਸਤਾਨ ਜਿੰਦਾਬਾਦ ਹੈ ਜ਼ਿੰਦਾਬਾਦ ਰਹੂਗਾ
@Lakhwindersingh-vf5yp
@Lakhwindersingh-vf5yp Жыл бұрын
ਭਾਈ ਮਨਜੀਤ ਸਿੰਘ ਖਾਲਸਤਾਨ ਦੀ ਹੱਕ ਵਿਚ ਹਨ
@Lakhwindersingh-vf5yp
@Lakhwindersingh-vf5yp Жыл бұрын
ਭਾਈ ਮਨਜੀਤ ਸਿੰਘ ਜੀ ਸਿੰਘਾਂ ਨੂੰ ਸ਼ਹੀਦ ਕੀਤਾ ਸਰਕਾਰਾਂ ਨਾਲ ਮਿਲ ਕੇ ਬਾਦਲ ਦੀ ਝੋਲੀ ਵਿਚ ਪਾਈ ਆਰ ਐਸ ਐਸ ਦੇ ਤੁਸੀ ਰਹੇ ਸਿੱਖ ਕੌਮ ਦਾ ਘਾਣ ਕਰਨ ਵਾਲੇ ਭਾਈ ਮਨਜੀਤ ਸਿੰਘ ਬਾਦਲ ਪਰਿਵਾਰ
@kashmirsingh6982
@kashmirsingh6982 Жыл бұрын
Khalsa ji bahut dukh naal kehna payya ke badal aur captain da raaj aam janta ne khattam keeta. Sikh quom de 2 dushman kis to support lainda rahe.
@parasdhillon1642
@parasdhillon1642 Жыл бұрын
ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਵੀ ਸ਼ਹੀਦੀਆਂ ਦਿੱਤੀਆਂ ਪਰੰਤੂ ਉਹਨਾਂ ਦਾ ਪਰਵਾਰ ਕਿਉ ਨਾ ਗੁਰੂ ਕੀਆਂ ਗੋਲਕਾਂ ਦੇ ਮਾਮੇ ਬਣੇ
@govindersingh9230
@govindersingh9230 Жыл бұрын
ਸਿਰਸਾ ਵਾਲੇ ਸਾਧ ਦਾ ਯਾਰ ਪ੍ਰਕਾਸ ਚੰਦ ਬਾਦਲ ਦੀ ਸੰਗਤ ਦਾ ਅੰਨਦ ਮਾਣਿਆ ਤੁਸੀ ਕੁਰਸੀ ਲਈ ਜਮੀਰ ਵੇਚ ਦਿੱਤੀ
@user-zs6sl7cu4x
@user-zs6sl7cu4x Жыл бұрын
ਤੁਸੀ ਵੀ ਸਾਰੇ ਚੋਦਰਾ ਦੇ ਮਾਰੇ ਜੋ॥ਗੁਰੂ ਦਾ ਹੁਕਮ ਗਰੀਬ ਦੀ ਇਫਾਜਤ ਤੇ ਹੁਣ ਤੂ ਪਰਧਾਨ ਮੈ ਪਰਧਾਨ
@smsmahal3805
@smsmahal3805 Жыл бұрын
Bhai Sahib what do you think about Badals who always were partner of B.J.P.
@darksniper4363
@darksniper4363 Жыл бұрын
Badal saab polytheism follow karday hun jo Rome to india wich hindu bann gaie, india wich Buddhism see sikh Quam Buddhism to aiee nakee hindua too, hindu Aryan Muslim hun, enha nay sikha nu fudu bnaea, Quam country begair zinda nehi rehndee.
@nexion5144
@nexion5144 Жыл бұрын
ਇਕ ਸੁॅਖਮਨੀ ਸਾिਹਬ ਜੀ 2.30 ਘੰਟੇਅਾ िਵਚ ਸਾਰਾ ਪੜ ਹੁੰਦਾ ਹੈ ਸੋ ਬਾਬਾ ਥਾਰਾ िਸੰਘ ਜੀ ਫੇਰ ਹਰ ਰੋਜ ਵੀਹ ਸੁॅਖਮਨੀ ਸਾिਹਬ िਕਵੇ ਪੜ ਲੈਂਦੇ ਸਨ ! 😴 🙏
@damdamitaksalmehta7930
@damdamitaksalmehta7930 Жыл бұрын
20ਮਿੰਟ ਚ ਪੜ ਲੈਂਦੇ ਬੜੇ ਸਿੰਘ,,ਅੱਜ ਵੀ
@nexion5144
@nexion5144 Жыл бұрын
@@damdamitaksalmehta7930 ਨਹੀ
@user-og4in5yx2i
@user-og4in5yx2i Жыл бұрын
ਵੀਰ ਜੀ ਜਦੋ ਸੰਥਿਆ ਬਹੁਤ ਮਿਹਨਤ ਨਾਲ ਕੀਤੀ ਹੋਏ ਅਤੇ ਕੋਈ ਇੱਕ ਪਾਠ ਵਾਰ ਵਾਰ ਕਰੋ ਤਾਂ ਪਾਠ ਜ਼ੁਬਾਨ ਉੱਤੇ ਚੜ ਜਾਂਦਾ ਹੈ ਇਸ ਨਾਲ ਪਾਠ ਬਹੁਤ ਤੇਜ਼ ਅਤੇ ਸ਼ੁੱਧ ਕਰਨ ਲੱਗ ਜਾਂਦੇ ਨੇ,ਇਸ ਲਈ ਉਹ ਪਾਠ ਇੰਨਾ ਕਰ ਲੈਂਦੇ ਸੀ,ਬਾਕੀ ਇੱਕ ਅੰਦਰੂਨੀ ਅਵਸਥਾ ਬਣ ਜਾਂਦੀ ਹੈ ਮਨ ਬਾਣੀ ਪੜ੍ਹੀ ਹੀ ਜਾਂਦਾ ਹੈ
@KulwantSingh-gg5qe
@KulwantSingh-gg5qe Жыл бұрын
ਦਰਬਾਰ ਸਾਹਿਬ ਨੂੰ ਇੱਕ ਘੇਰਾ ਤਾਂ ਪੈ ਚੁੱਕਿਆ ਹੈ ਉਸਦਾ ਨੁਕਸਾਨ ਪੰਜਾਬ ਦੇ ਲੋਕ ਚੰਗੀ ਤਰ੍ਹਾਂ ਭੁੱਗਤ ਚੁੱਕੇ ਹਨ ਬੇਵਕੂਫ ਭਿੰਡਰਾਂ ਵਾਲੇ ਦੀ ਗਲਤ ਨੀਤੀ ਕਰਕੇ ਹੁਣ ਭੜਕਾਉ ਭਾਸ਼ਣ ਫਿਰ ਦੇ ਰਹੇ ਹੋ ਪਹਿਲਾਂ ਕੁਝ ਸਵਾਲ ਨਹੀਂ ਆਇਆ ਆਪਣੇ ਬੱਚਿਆਂ ਨੂੰ ਇਹਨਾਂ ਇਹੋ ਜਿਹੀਆਂ ਸੰਸਥਾਵਾਂ ਤੋਂ ਬਚਾਕੇ ਰੱਖੋ ਹੁਣ ਇਹਨਾਂ ਦੀਆਂ ਗੱਲਾਂ ਵਿਚ ਨਾ ਆਇਓ ਅੱਗੇ ਤੁਹਾਡੀ ਮਰਜੀ ਹੈ
@damdamitaksalmehta7930
@damdamitaksalmehta7930 Жыл бұрын
ਤੇਰੀ ਮੈਂ ਭੈਣ ਦੀ ਲੰਨ
@gurukekregemojguruke4857
@gurukekregemojguruke4857 Жыл бұрын
ਬਾਦਲ.ਨੂੰ ਸੱਮਝ ਪਾੳੂਣਾ ਬਹੂਤ ਮੂਸਕੱਲ ਹੈ ਨਾਗ ਬੈਠਾ ਬਾਦਲ ਖੂਸ ਹੂੰਦਾ ਕੀ ਬਾਗਞੱਤ ਜੀ ੲਿਸ ਞਾਰ ਕੀ ਤੌਫਤਾ ਦੇਞੌਗੇ ਦਿਲੀ ਞਿਚ ਞੱਡੇ ਞੱਡੇ ਹੌਟਲ ਰਾਜੀਸੱਥਾਨ ਅੱਧਾ ਮੇਰੇ ਕੌਲ ਕਨੈਡਾ ਞਿਚ ੲੇਅਰ ਲਾੲੀਨ ਸਿੱਖਾ ਦੇ ਸੀਰਾ ਤੌ ਲੲੀ ਫੈਡਰੇਸਨ ਦਾ ਦਾ ਕਾਮਯਾਬ ਹੌ ਗਿਅਾ ਖਿਅਾਲ ਰੱਖੀੳੂ ਸਿੱਖਾ ਦਾ ਖੂਰਾ ਖੌਜ ਮੂਕਾੳੂਣ ਦਾ ਮੂੱਲ ਅਾਪਣੀ ਮੱਰਜੀ ਨਾ ਲੱਞਾਗਾ
@siratk27
@siratk27 Жыл бұрын
Waheguru ji ka khalsa waheguru ji ki Fateh Veero ikk waar gurudwara shri guru Singh Sabah Preet Nagar sodal road v chaat maaro jo ki isai matt naal sambandh rakhan walea kolo kabja hatwao
@khushbrar7951
@khushbrar7951 Жыл бұрын
ਤਰਸ ਕਰੋ ਮੇਰੀ ਕੌਮ ਤੇ ਬਹੁਰੂਪੀਉ
@multanimsingh4039
@multanimsingh4039 Жыл бұрын
ਇੰਨਾਂ ਨੇ ਪਹਿਲਾ ਜੇਲ ਕੱਟੀ ਹੈ ਠੀਕ ਪਰ ਹੁਣ ਤਾ ਗੱਲ ਕਿਸੇ ਹੋਰ ਪਾਸੇ ਲਈ ਜਾ ਰਿਹੈ ਸੋ ਕੌਮ ਨੂੰ ਧੋਖੇ ਚ ਰੱਖੋ ਸਿੱਧੀ ਗੱਲ ਕਰੋ ਨਹੀਂ ਘਰ ਬੈਠੋ
@MrShubhy2k
@MrShubhy2k Жыл бұрын
Eh te apne bharawa de sivve tak vech gye aa naujawani te ki taras karange....saare ralke punjab nu hun fer saarke rotiyan sekan di tyaari ch aa.
@tarsemrai4439
@tarsemrai4439 Жыл бұрын
L L B nal jorho
@damdamitaksalmehta7930
@damdamitaksalmehta7930 Жыл бұрын
ਇਹ ਬਾਦਲਾਂ ਦੀ ਸਜੀ ਬਾਂਹ ਐ
@harwindersingh975
@harwindersingh975 Жыл бұрын
ਬਾਦਲਾ ਦਾ ਬੰਦਾ
@amansandhu775
@amansandhu775 Жыл бұрын
Bhai manjeet singh ji sanu sra walea nu vi koi sewa devo
@HarpalSingh-Aj-Ay
@HarpalSingh-Aj-Ay Жыл бұрын
ਭਾਈ ਸਾਹਿਬ ਤੁਸੀ ਵੀ ਗਦਾਰ ਜੇ ਬਾਦਲ ਦੀ ਝੋਲੀ ਵਿਚ ਪੈ ਗਿਆ
@kikarsinghbrar6414
@kikarsinghbrar6414 Жыл бұрын
ਕਿਉਂ ਵੱਡਿਆਂ ਦੇ ਨਾਂ ਛੋਟੇ ਕਰਦੇ ਹੋ. ਤੁਹਾਡੀਆਂ ਪੱਗਾਂ ਦੇ ਰੰਗ ਹੀ ਦਸਦੇ ਹਨ ਕਿ ਤੁਸੀਂ ਕੀ ਹੋ ਅਤੇ ਕਿਥੇ ਖੜੇ ਹੋ.
@satwindersingh4344
@satwindersingh4344 Жыл бұрын
School. Hospital. Kithe ne tuhade. Jooth
@garmalsingh4181
@garmalsingh4181 Жыл бұрын
Tu v ta hand kete c manjetea 1984 de hMle vitch badla da chamcha baneya reha hun tak ajj to pehla tu keo na muda chukeya badla de raj vitch tu ek bare me boley
@amansandhu775
@amansandhu775 Жыл бұрын
Sikha nu bewkoof bna rhe aa sare sant jarnail singh bindrawala da naam lai ke ehna lakha rupiya zameena bna layea va sikho jaag jao ehna to
@jindernarain2971
@jindernarain2971 Жыл бұрын
Gl teri b sahi aa👍👍
@jagjitgrewal4239
@jagjitgrewal4239 Жыл бұрын
Rss tere peo dia hor gnaduu j ponke
@sat393
@sat393 Жыл бұрын
To sabtu vade choor aaa
@sat393
@sat393 Жыл бұрын
Hello
@sat393
@sat393 Жыл бұрын
Too
@satpalgillgill6723
@satpalgillgill6723 Жыл бұрын
Ah Chawal .Mandhbudhi ne Fadration da berha grk krke hun Sandhu da nam apni gndi juban cho lainda aa...
@sat393
@sat393 Жыл бұрын
A tu choor. Aa
@frostybeast2921
@frostybeast2921 Жыл бұрын
ਕੰਜਰਾਂ ਦਾ ਕੰਜਰ ਕੌਮ ਦੇ ਗਦਾਰਾਂ ਦਾ ਗਦਾਰ ਟੁਕੜਬੋਚ
@baljitsingh9283
@baljitsingh9283 Жыл бұрын
ਵਾਹਿਗੁਰੂ ਜੀ
@harpalkaur9600
@harpalkaur9600 Жыл бұрын
Waheguru ji
@harpreetkaur6278
@harpreetkaur6278 Жыл бұрын
Waheguru ji
@PritamSingh-dj8fy
@PritamSingh-dj8fy Жыл бұрын
Waheguru ji
Zombie Boy Saved My Life 💚
00:29
Alan Chikin Chow
Рет қаралды 16 МЛН
天使救了路飞!#天使#小丑#路飞#家庭
00:35
家庭搞笑日记
Рет қаралды 91 МЛН
Exclusive: Baba Bakhshish Singh ਦਾ ਚੀਕਾਂ ਕਢਵਾ Interview
48:17
Auzar Tv ਔਜ਼ਾਰ ਟੀਵੀ
Рет қаралды 21 М.
Zombie Boy Saved My Life 💚
00:29
Alan Chikin Chow
Рет қаралды 16 МЛН