Jado Bhagat Fareed Ji Choran Naal Mil Ke Chori Karan Waste Chal Paye | Baba Farid Ji Di Sakhi

  Рет қаралды 187,489

ANMOL HEERA

ANMOL HEERA

9 ай бұрын

#shekhfaridji #bhagatfareedji #anmolheera #simran #path
Baba Farīd was born in 1188 in Kothewal, 10 km from Multan in the Punjab region
Fariduddin Ganjshakar's shrine darbār is located in Pakpattan, Punjab in Pakistan
ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
Guidence Satkaryog Giani Thakur Singh ji
#santsinghmaskeen #babakulwantsinghji
Blessings - Kalgidhar paatshah Guru Gobind Singh ji
And Mata Sahib kaur ji
All right of the videoes are reserved with Anmol Heera Channel
Special thanks
#gurunanakdevji #babasrichandji #gianithakursingh
Dhan Baba Gurditta Ji
Dhan Baba Atal rai Ji
#darbarsahib #amritpal #morcha #gurugobindsinghji #gurunanakdevji #gurugranthsahibji #gianipinderpalsingh #damdamitaksal #hazursahib #hemkuntsahib #hukamnama #amritsar #punjab #latestkatha #gianithakursingh #gianishersingh

Пікірлер: 45
@user-ri6di1sn3c
@user-ri6di1sn3c Күн бұрын
ਧੰਨ ਧੰਨ ਬਾਬਾ ਫਰੀਦ ਜੀ 🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏🌹🌷🌺🪷🌻🍁🌾🍂🌹🌷🌺🪷🌻🍁🌾🍂
@bhupindersinghdhillon7787
@bhupindersinghdhillon7787 8 сағат бұрын
Waheguru ji dhan baba Farid ji
@baggagrewal
@baggagrewal 6 ай бұрын
ਬਾਬਾ ਜੀ ਤੁਹਾਡੀ ਆਹ ਗੱਲ ਗਲਤ ਹੈ ਜੀ ਕੇ ਫ਼ਰੀਦ ਸਾਹਿਬ ਨੇ ਲੱਕੜ ਦੀ ਰੋਟੀ ਆਪਣੇ ਢਿੱਡ ਨਾਲ ਬੰਨੀ ਸੀ ,, ਰੋਟੀ ਮੇਰੀ ਕਾਠ ਦੀ ਲਾਵਨ ਮੇਰੀ ਭੁੱਖ ਦੇ ਅਰਥ ਤੁਸੀਂ ਗਲਤ ਕਰ ਰਹੇ ਹੋ ਜੀ ,ਕਿਰਪਾ ਕਰਕੇ ਇਸ ਅਰਥ ਦੀ ਸੁਧਾਈ ਕਰੋ ਜੀ 🙏🙏🙏🙏🙏
@harmailkaur2091
@harmailkaur2091 7 сағат бұрын
Waheguruji 🙏🙏
@parmjeetbajwa4950
@parmjeetbajwa4950 8 ай бұрын
ਵਾਹਿਗੁਰੂ ਜੀ🙏
@kawaljeetkaur1294
@kawaljeetkaur1294 8 ай бұрын
WaheGuru Ji
@HardevSingh-dt5ui
@HardevSingh-dt5ui 9 ай бұрын
Waheguru ji waheguru ji waheguru ji waheguru ji waheguru ji
@nirbhaisingh8894
@nirbhaisingh8894 6 ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺❤️🌹💛💐💗⚘️💜🌻💙🙏💖🌷💞🥀💓🌺❤️🌹💛💐💗⚘️💜🌻💙🙏💖🌷💞🥀💓🌺❤️🌹💛💐💗⚘️💜🌻💙🙏💖🌷💞🥀💓🌺❤️🌹💛💐💗⚘️💜💙🌻💙🙏💖🌷💞🥀💓🌺❤️🌹💛💐💗⚘️💜🌻💙🙏
@user-my9zy8bb5x
@user-my9zy8bb5x 9 ай бұрын
ਧੰਨ ਬਾਬਾ ਫਰੀਦ ਜੀ ਮੇਹਰ ਕਰੋ ਜੀ 🙏⚘
@bsmalhi8851
@bsmalhi8851 9 ай бұрын
Weheguru ji weheguru
@Phantom_Shadow7
@Phantom_Shadow7 9 ай бұрын
Dhan dhan akaal purkh shiri WAHEGURU ji 📿🙏 Waheguru naam Di daat bakshea sab nu 📿 🙏⚔️
@jaskaransingh4886
@jaskaransingh4886 8 ай бұрын
Waheguru ji
@MalkitSingh-fj3ci
@MalkitSingh-fj3ci 8 ай бұрын
Dhan Dhan Baba Farid ji
@mohinderpurewal9701
@mohinderpurewal9701 8 ай бұрын
WAhe guru ji
@gurjinderdhillon786
@gurjinderdhillon786 6 ай бұрын
ਧੰਨ ਧੰਨ ਬਾਬਾ ਫਰੀਦੁਦੀਨ ਗੰਜ ਸ਼ਕਰ ਸਾਹਿਬ ਜੀ ਆਪ ਜੀ ਨੂੰ ਕੋਟਨ ਕੋਟ ਨਮਨ ਕੋਟਨ ਕੋਟ ਸਲਾਮ
@manjeetsinghnigah4695
@manjeetsinghnigah4695 7 ай бұрын
ਧੰਨ ਧੰਨ ਬਾਬਾ ਫਰੀਦ ਜੀ 👏🙏❤️💐💕👏🙏❤️💐💕👏🙏❤️💐💕👏🙏❤️💐💕👏🙏❤️💐💕👏🙏❤️💐💕👏🙏❤️💐💕
@lakhvindersingh6349
@lakhvindersingh6349 8 ай бұрын
Waheguru ji waheguru ji
@neeruverma4359
@neeruverma4359 8 ай бұрын
Satnam Shri waheguru sahib ji 🙏🏻🙏🏻
@HarpreetKaur-kc7sk
@HarpreetKaur-kc7sk 8 ай бұрын
Waheguru ji m
@swranjeetsingh1762
@swranjeetsingh1762 6 ай бұрын
ਵਾਹਿਗੁਰੂ ਜੀ
@rachna7683
@rachna7683 7 ай бұрын
Dhan Dhan Baba farid ji tuhadi sadha hi jai 💚 ❤🙏🏻🙏🏻🙏🏻🙏🏻🙏🏻
@BaljinderSingh-xs6bq
@BaljinderSingh-xs6bq 7 ай бұрын
ਧੰਨੁ ਧੰਨਸੇਖਫਰੀਦਜੀਸਤਨਾਮਵਾਹਿਗੂਰੂਜੀ❤
@babystudio3089
@babystudio3089 2 күн бұрын
🙏 Dhan baba shekh farid ji 🙏
@bharpoorbhoora7836
@bharpoorbhoora7836 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@rashpalsingh8962
@rashpalsingh8962 6 ай бұрын
wahe guru ji 🙏🙏🙏🙏🙏🙏🙏🌹🌹🌹🌹🌹🌹
@kauraliasaggneskamaljit9953
@kauraliasaggneskamaljit9953 9 ай бұрын
Sat Nam Sri waheguru sahbji ❤️❤️❤️❤️❤️🙏🙏🙏🙏🙏
@balsran1974
@balsran1974 6 ай бұрын
Dhan Dhan Wahegur ji 🙏
@1500wale
@1500wale 8 ай бұрын
Dhan Dhan Baba Farid ji 🙏🏻
@RaviKumar-ev2vi
@RaviKumar-ev2vi 8 ай бұрын
Dhan Dhan Babab Farid ji 🙏🌹
@user-jh8rl6mu7b
@user-jh8rl6mu7b 3 ай бұрын
❤️❤️🙏🙏
@gurmeetsinghnaharsaab9440
@gurmeetsinghnaharsaab9440 9 ай бұрын
❤dhan baba fridh ji 0:58 ❤sab da pla kro
@RavinderKaur-qn3kb
@RavinderKaur-qn3kb Ай бұрын
Waheguru ji 🙏
@balbirtakhar2426
@balbirtakhar2426 6 ай бұрын
Dhan dhan Baba fard ji❤🎉🎉😂😅
@BaltejSidhugurunanakdasi-if7wz
@BaltejSidhugurunanakdasi-if7wz 6 ай бұрын
ਲਾਵਨ ਲਹਿੰਦੇ ਪੰਜਾਬ ਵਿੱਚ ਸਾਗ ਸਬਜ਼ੀ ਨੂੰ ਕਹਿੰਦੇ ਹਨ,ਤੇ ਸਾਧਨਾਂ ਕਰੜੀ ਕਈ ਪਹਿਰ ਆਸਣ ਤੇ ਬੈਠਣਾ ਪੈਂਦਾ ਅੱਲਾ ਲਈ, ਰੋਜ਼ ਰੋਟੀ ਨਹੀਂ ਵੀ ਖਾਦੀ ਜਾਂਦੀ, ਇੱਕ ਦੋ ਦਿਨਾਂ ਦੀਆਂ ਗਜ਼ੇ ਵਿੱਚ ਡੇਰੇ ਆਈਆਂ ਰੋਟੀਆਂ ਸੁੱਕਕੇ ਲੱਕੜ,ਕਾਠ ਵਰਗੀਆਂ ਹੋ ਜਾਂਦੀਆਂ ਸਨ,ਪੂਰੀ ਭੁੱਖ ਲੱਗਣ ਤੇ ਖਾਂਦੇ ਸਨ,ਬਾਬਾ ਜੀ,ਲਾਵਨ ਮੇਰੀ ਭੁੱਖ, ਜਾਣੀਂ ਸਾਗ ਸਬਜ਼ੀ ਭੁੱਖ ਹੀ ਬਣ ਜਾਂਦੀ ਸੀ,ਤੇ ਸੁੱਕੀ ਕਾਠ ਵਰਗੀ ਰੋਟੀ ਵੀ ਸਵਾਦ ਲੱਗਦੀ ਸੀ,ਇਸ ਲਈ ਸਲੋਕ ਉੱਤਰਦਾ ਸੀ, ਅੰਦਰੋਂ ਗਹਿਰੇ ਤਲ ਤੋਂ, ਅਰਥਾਂ ਦੇ ਅਨਰਥ ਵੀ ਹੋ ਜਾਂਦੇ ਕਈ ਵਾਰ‌।
@kartarsingh8903
@kartarsingh8903 3 ай бұрын
🙏ਫਰੀਦਾ ਜੰਗਲ ਜੰਗਲ ਕਿਆ ਭੰਵੇਂ ਵਣ ਕੰਡਾ ਮੋੜੈਂ ਵਸੀ ਰਬ ਹਿਆਲਿਐ ਜੰਗਲ ਕਿਆ ਢੂੰਢਿਹੈਂ ਗੁਰੂ ਪਿਆਰਿਓ ਇਸ ਸਲੋਕ ਦਾ ਅਰਥ ਕੀ ਕਰੋਂਗੇ ਜਦੋਂ ਤਕ ਸਹੀ ਅਰਥਾਂ ਦਾ ਪਤਾ ਨਾਂ ਹੋਵੇ ਓਦੋਂ ਤਕ ਮਨਘੜਤ ਕਹਾਣੀਆਂ ਸੁਣਾ ਕੇ ਆਮ ਲੋਕਾਂ ਨੂੰ ਗੁਮਰਾਹ ਨਾਂ ਕਰੋ ਇਸ ਸਲੋਕ ਦੇ ਅਰਥ ਹਨ ਹੇ ਫਰੀਦ ਤੂੰ ਜੰਗਲਾਂ ਵਿੱਚ ਘੁੰਮਕੇ ਵਣਾਂ ਦੇ ਕੰਡੇ ਲਤਾੜਦਾ ਫਿਰਦਾ ਹੈਂ ਜਿਸ ਰਬ ਨੂੰ ਤੂੰ ਲੱਭਣ ਵਾਸਤੇ ਇਹ ਸਭ ਕੁੱਝ ਕਰ ਰਿਹਾ ਹੈਂ ਉਹ ਤਾਂ ਤੇਰੇ ਹਿਰਦੇ ਵਿੱਚ ਬੈਠਾ ਹੈ ਤੇਰੇ ਦਿਲ ਵਿੱਚ ਹੈ ਕਿਰਪਾ ਕਰਕੇ ਪ੍ਰੋਫੈਸਰ ਸਾਹਬ ਸਿੰਘ ਜੀ ਦਾ ਟੀਕਾ ਪੜੋ ਉਹਨਾਂ ਨੇ ਪੂਰੇ ਗੁਰੂਗਰੰਥ ਸਾਹਿਬ ਜੀ ਦਾ ਵਿਆਕਾਰਨ ਲਿਖਿਆ ਹੈ ਤੇ ਪੂਰੇ ਗੁਰੂਗਰੰਥ ਸਾਹਿਬ ਜੀ ਦੇ ਦਸ ਹਿੱਸਿਆਂ ਵਿੱਚ ਅਰਥ ਵੀ ਲਿਖੇ ਹਨ ਜੋ ਪੰਥ ਨੇ ਪਰਵਾਨ ਕੀਤਾ ਹੈ ਧੰਨਵਾਦ
@bksingh3985
@bksingh3985 8 ай бұрын
Marna Ek Din Sabnay Hai aisay Nall Millde Juldi Eh Katah Jiss Vich Ek Aurt Ek Babay Da Pass Apnay Bachay De Lash Lakay Aandi Hai Ke Iss Nu Jinda Karo Ta Oh Mahapurkh Kahnda Hai Ke Us Ghar Vichon Ek Muthi Danay Lieyaday Jiss Ghar Vich Koi Mout Na Hoie Hovay Oh Mai Nu Dar Dar Bhatkday Iss Gall Da Ahsas Ho Janda Hai ? Hun ek Sawal Badda Kone Jisnay Iss Sachaie Utay Parda Paya Ja Janu Karvaya⁉️
@krishanpalsinghmatharu8450
@krishanpalsinghmatharu8450 7 ай бұрын
Papa bhadho Kathi nA hove moeia Sather nA jaa
@iqbalsingh7628
@iqbalsingh7628 6 ай бұрын
ਇਹ ਵੀਡੀਓ ਵਿੱਚ ਕਥਾ ਸਨਾਉਨ ਵਾਲਾ ਗੱਪ ਤੇ ਗੱਪ ਮਾਰ ਰਿਹਾ ਲੋਕਾਂ ਨੂੰ ਗੁਮਰਾਹਕੁੰਨ ਪ੍ਰਚਾਰ ਕਰਕੇ ਫਰੀਦ ਦੇ ਜੀਵਨ ਤੋਂ ਸੇਧ ਲੈਣ ਦੀ ਬਿਜਾਏ ਝੂਠ ਮਾਰ ਕੇ ਵਿਊ ਬਟੋਰ ਰਿਹਾ ਸਾਰੇ ਚੈਨਲ ਨੂੰ ਡਿਸਲਾਈਕ ਕਰ ਦਿਓ
@mehakdeepsidhu6674
@mehakdeepsidhu6674 7 ай бұрын
ਵਾਹਿਗੁਰੂ ਜੀ 🙏
@KashmirSingh-cp9bw
@KashmirSingh-cp9bw 6 ай бұрын
ਵਾਹਿਗੁਰੂ ਜੀ
@user-xy8lr7go6i
@user-xy8lr7go6i 7 ай бұрын
waheguruji
@user-bi5fq3hr9n
@user-bi5fq3hr9n 9 ай бұрын
Waheguruji 🌹🌹
@jagjeetsinghbrar9584
@jagjeetsinghbrar9584 6 ай бұрын
Waheguru ji
@daljitsethi6794
@daljitsethi6794 7 ай бұрын
Waheguruji
ਭਗਤ ਸਧਨਾ ਜੀ ਵਾਰੇ ( Baba Jaswinder Singh Ji Balianwali Vale)
46:54
Baba Jaswinder Singh ji Balianwali wale
Рет қаралды 4 МЛН
World’s Deadliest Obstacle Course!
28:25
MrBeast
Рет қаралды 140 МЛН
OMG🤪 #tiktok #shorts #potapova_blog
00:50
Potapova_blog
Рет қаралды 17 МЛН
Получилось у Вики?😂 #хабибка
00:14
ХАБИБ
Рет қаралды 6 МЛН
Remix Katha || Giani Sher Singh Ji Katha || Giani Sher Singh Ji Katha Remix | Sikh History
25:26
Выгнал училку 😂 #shorts
0:59
Julia Fun
Рет қаралды 2,6 МЛН
САМЫЙ СЧАСТЛИВЫЙ ПАРЕНЬ 😂😂
0:48
TwoR FILMS
Рет қаралды 3,2 МЛН
САМЫЙ СЧАСТЛИВЫЙ ПАРЕНЬ 😂😂
0:48
TwoR FILMS
Рет қаралды 3,2 МЛН
КУДА ПРОПАЛА ТИГРА? 👀
0:41
Pimpochka Games
Рет қаралды 1,1 МЛН