JADO VIRODHIYAN NE IK AURAT NU SHARAB PILA KE SANT ISHAR SINGH JI RARA SAHIB WALIYAN KOL BHEJ DITTA

  Рет қаралды 135,221

Dhan mathomurari

Dhan mathomurari

Жыл бұрын

#mathomurari #santisharsinghji #rarasahib #santmahima #amritpalsingh
#veechar #gurbani #shabad #SIMRAN #path
Voice - Bhai Amritpal Singh
For Full Suraj Parkash Granth Katha follow this link below :
• GURU AMARDAS JI DA SIK...
ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
This Channel Broadcast Religious stories of Sikh community
All Rights are original and Reserved with the channel
Audios and Videos Recordings are original
Images taken from pexel.com
No Copyright Image provided by www.pexels.com
Influenced by Giani Sant Singh Ji Maskeen
Katha Sri Gur Partap Suraj Parkash Granth
Narrated By Bhai Amrit pal singh
Written By Kavi Bhai Santokh Singh Choodamani
Compiled By Dr Ajeet Singh Aulakh
This katha is Approved by SGPC
Consultations - Respected Giani Thakur Singh Ji Damdami Taksal

Пікірлер: 130
@naturelover2347
@naturelover2347 Жыл бұрын
ਧੰਨ ਬਾਬਾ ਕਰਮ ਸਿੰਘ ਜੀਉ ਹੋਤੀ ਮਰਦਾਨ ਵਾਲੇ ਧੰਨ ਬਾਬਾ ਅਤਰ ਸਿੰਘ ਜੀਉ ਰੇਰੂ ਸਾਹਿਬ ਵਾਲੇ ਧੰਨ ਬਾਬਾ ਈਸ਼ਰ ਸਿੰਘ ਜੀਉ ਰਾੜਾ ਸਾਹਿਬ ਵਾਲੇ ਧੰਨ ਬਾਬਾ ਕਿਸ਼ਨ ਸਿੰਘ ਜੀਉ ਰਾੜਾ ਸਾਹਿਬ ਵਾਲੇ
@yadwinderdhaliwal4033
@yadwinderdhaliwal4033 Ай бұрын
Sab thea manokaamna puria kro sant baba isher singh ji🙏🙏
@satnam_bhangu.9625
@satnam_bhangu.9625 Жыл бұрын
👏 ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਰਾੜਾ ਸਾਹਿਬ ਵਾਲੇ 👏
@harwinderkang8380
@harwinderkang8380 Жыл бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ
@ravneetpari1996
@ravneetpari1996 Жыл бұрын
ਧੰਨ ਸੰਤ ਬਾਬਾ ਈਸ਼ਰ ਸਿੰਘ ਜੀ
@gurdevkaur9723
@gurdevkaur9723 Ай бұрын
Dan dan sant eshir singhji dan ho dan ji❤❤❤
@balwinderpadda2311
@balwinderpadda2311 Ай бұрын
ਵਾਹਿਗੁਰੂ ਜੀ
@GurwantSingh-xy2jw
@GurwantSingh-xy2jw Ай бұрын
Waheguru ji waheguru ji waheguru ji waheguru ji waheguru ji ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@amritpalkaur2941
@amritpalkaur2941 Жыл бұрын
ਬਾਬਾ ਜੀ ਬਰਮ ਗਿਆਨੀ
@sakinderboparai3046
@sakinderboparai3046 Жыл бұрын
ਮੈਨੂ ਵੀ ਸੰਤਾਂ ਦੇ ਚਰਨਾਂ ਵਿੱਚ ਬੈਠ ਕੇ ਦੀਵਾਨ ਸੁਣਨ ਦਾ ਮੌਕਾ ਮਿਲਿਆ ਸੀ।
@malkeetsingh7034
@malkeetsingh7034 Жыл бұрын
ਧੰਨ ਧੰਨ ਸੰਤ ਬਾਬਾ ਇਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਵਾਹਿਗੁਰੂ
@user-wl4wy8zc8x
@user-wl4wy8zc8x Жыл бұрын
ਧੰਨ ਬਾਬਾ ਈਸ਼ਰ ਸਿੰਘ ਜੀ
@harveersingh8367
@harveersingh8367 Жыл бұрын
ਧੰਨ ਤੇਰਹ ਕਮਾਈ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ 🙏🌹🙏
@naturelover2347
@naturelover2347 Жыл бұрын
ਧੰਨ ਧੰਨ ਧੰਨ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀਉ ਰਾੜਾ ਸਾਹਿਬ ਵਾਲੇ ਧੰਨ ਪਿਆਰੇ ਜੀਉ ਧੰਨ ਜੀਉ ਧੰਨ ਜੀਉ ਧੰਨ ਜੀਉ ਧੰਨ ਜੀਉ ਧੰਨ ਜੀਉ ਧੰਨ ਮੇਰੇ ਪਿਆਰੇ ਬਾਪੂ ਜੀਉ
@jassibamrah1
@jassibamrah1 10 ай бұрын
Dhan dhan sant maharaj ji Rab da Roop. 🙏🏻
@GurpreetSingh-jb5oy
@GurpreetSingh-jb5oy Жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@harshpreet2203
@harshpreet2203 Жыл бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ
@prabhgill569
@prabhgill569 Ай бұрын
Satnam waheguru ji 🙏🙏🙏🙏
@satinderpunia8232
@satinderpunia8232 Жыл бұрын
Waheguru ji waheguru ji waheguru ji waheguru ji
@user-js3zv4ie3q
@user-js3zv4ie3q 6 ай бұрын
❤❤ waheguru Tera shukar hai
@HarpreetKaur-gf9kl
@HarpreetKaur-gf9kl Жыл бұрын
ਧੰਨ ਧੰਨ ਗੁਰੂ ਰਾੜਾ ਸਾਹਿਬ ਵਾਲੇ
@KuldeepKaur-zz7mm
@KuldeepKaur-zz7mm Жыл бұрын
Waheguru ji 🙏 Ka khalsa waheguru ji ki fateh 🙏🙏♥️♥️
@parmpalsinghpalmann549
@parmpalsinghpalmann549 Жыл бұрын
ਮੇਰੇ ਤਾਇਆ ਜੀ ਹੀਰਾ ਸਿੰਘ ਜੀ ਸੰਤਾ ਨਾਲ ਫੋਜ ਵਿਚ ਇਕੱਠੇ ਸੀ. ਫੋਜ ਛੱਡ ਕੇ ਭਗਤੀ ਕਰਨ ਲੱਗੇ ਹੀਰਾ ਸਿੰਘ ਜੀ ਪਟਿਆਲਾ ਦੇ ਕੋਤਵਾਲ ਲੱਗ ਗਏ. ਰਟਾਇਰ ਹੋ ਕੇ ਸੰਤਾ ਨਾਲ ਦਬਲਾਨ ਰਹੇ.
@AmritpalSingh-xp7ov
@AmritpalSingh-xp7ov Жыл бұрын
satnam shri waheguru j sab t meher kro
@manpreetanand1381
@manpreetanand1381 Жыл бұрын
Dhan dhan sant Baba isher Singh ji rara Sahib wale
@Lordsingh_as_Ishwarsingh
@Lordsingh_as_Ishwarsingh Жыл бұрын
ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️ਧੰਨ ਗੁਰ ਰਾਮਦਾਸ ਸਾਹਿਬ ਜੀਓ ਮਹਾਰਾਜ 💕🙇‍♀️
@santoshbamrah3399
@santoshbamrah3399 Жыл бұрын
I am VERRRRRRRY lucky. I attended soooooooooo many SATSANG of SANT ISHAR SINGH JI DE. TAAL KATORA GARDEN. NEW DELHI 🎉🎉🎉🎉
@tarsemsinghbrar4081
@tarsemsinghbrar4081 6 ай бұрын
Waheguru ji 🙏🙏🙏🙏🙏🙏🙏
@amrindersingh4886
@amrindersingh4886 Жыл бұрын
Waheguru ji ka khalsa waheguru ji ki fateh
@kamaljeetjassal2176
@kamaljeetjassal2176 Жыл бұрын
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ
@jot___ambarsariya
@jot___ambarsariya Жыл бұрын
ਧੰਨ ਬਾਬਾ ਈਸ਼ਰ ਸਿੰਘ ਸਾਹਿਬ ਜੀ ਸਾਡੀਆਂ ਵੀ ਅਰਦਾਸ ਪੂਰੀ ਕਰੋ 🙏🙏🙏🙏🌹🌹🌹🌹💐💐💐💐✈️🇦🇺
@sukhjeetbrar3103
@sukhjeetbrar3103 Жыл бұрын
​@@jot___ambarsariya bu by CT in bu by CT no BH no se mo hu bu no
@princekhangura2050
@princekhangura2050 Жыл бұрын
Waheguruji ji
@user-to4oh1dh7o
@user-to4oh1dh7o 4 ай бұрын
Waheguru ji
@tejindersingh9265
@tejindersingh9265 Жыл бұрын
Waheguru ji 🙏
@AmandeepKaur-jw9pk
@AmandeepKaur-jw9pk Жыл бұрын
Waheguru g
@happyleel2732
@happyleel2732 Жыл бұрын
waheguru ji maher kero ji
@nanakpanthi2558
@nanakpanthi2558 Жыл бұрын
waheguru g waheguru g waheguru g waheguru g ❤❤❤❤❤
@user-my9zy8bb5x
@user-my9zy8bb5x Жыл бұрын
ਵਹਿਗੁਰੂ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮੇਹਰ ਕਰੋ ਜੀ ਸਬ ਦਾ ਭਲਾ ਹੋ ਜੀ 🙏🙏⚘
@JarnailSingh-ub8hb
@JarnailSingh-ub8hb Жыл бұрын
Dhan dhan satguru sant Baba isar singh ji
@karamsingh3601
@karamsingh3601 Жыл бұрын
Mera rbbbbbb minu jmaa to bachaya
@farmersprotest5810
@farmersprotest5810 Жыл бұрын
ਵਾਹਿਗੁਰੂ ਜੀ ਮਾਹਾਰਾਜ ਜੀ ਬੱਖਸ਼ਦੋ ਜੀ
@satnamkaur9618
@satnamkaur9618 Жыл бұрын
Waheguru Ji ka Khalsa waheguru ji ki Fateh very nice video ji 🌹🙏🌹
@kashmirasingh4889
@kashmirasingh4889 Жыл бұрын
ਧੰਨ ਧੰਨ ਸਤ । ਬਾਬਾ ਈਸ਼ਰ ਸਿੰਘ ਜੀ ਮਹਾਰਾਜ
@Gurdipsingh708
@Gurdipsingh708 Жыл бұрын
🙏🏻🌹🌷💙🙏 ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਸਾਹਿਬ ਮਹਾਰਾਜ ਜੀ ਸਭ ਭਲਾ ਕਰੋ ਜੀ ਵਾਹਿਗੁਰੂ ਜੀ
@sukhwindersahota4123
@sukhwindersahota4123 Жыл бұрын
Dhan dhan baba Isher singh ji❤
@SOHANSINGH-nq5kq
@SOHANSINGH-nq5kq Жыл бұрын
O
@dhillonpawandeep8391
@dhillonpawandeep8391 Жыл бұрын
Waheguru Ji waheguru Ji waheguru Ji waheguru Ji waheguru Ji waheguru
@Gopisinghsohi
@Gopisinghsohi Жыл бұрын
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਜੀ 🌹🌹🌹🌹🌹🌺🌺🌺🌺🌺🌺🌺🌹🌹🌹🌹🌹🌹🌹🌺🌺🌺🌺🌺🌺🌺🌺🌺🌺🌹🌹🌹🌹🌹🌹🌹🌹🌹🌹🌹🌹🌹🌹🌹🌹🌺🌺🌺🌺🌺🌺🌺🌺🌺🌺🌺🌺🌹🌹🌹🌹🌹🌹🌹🌹🌹🌹🌹🌹
@oparora2991
@oparora2991 Жыл бұрын
Waheguru ji satnam waheguru ji Dhan Dhan shree Guru Nanak Dev ji maharaj ji Dhan Dhan shree Guru Granth sahib ji maharaj ji Dhan Dhan Baba ishar singh ji maharaj ji mehar karo ji satnam waheguru ji
@jagrajdeol6136
@jagrajdeol6136 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧🇬🇧👏👏👏👏👏👏
@sherrysingh868
@sherrysingh868 Жыл бұрын
Tan tan Baba isher Singh Ji Maharaj
@alamdeepsingh7581
@alamdeepsingh7581 Жыл бұрын
🙏🙏🙏🙏
@MSGaminG-cc4dz
@MSGaminG-cc4dz Жыл бұрын
Dhan Dhan Baba Isher Singh Ji Maharaj Ji Kirpa Kro Mere te V Sare Pariwar te Mehar Bharia hath Rakhna Sab da Bhla Karna Ji Satnam Wahiguru Ji
@yadwinderdhaliwal4033
@yadwinderdhaliwal4033 Ай бұрын
🙏🙏🙏🙏🙏
@swaransingh4367
@swaransingh4367 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@BalwinderSingh-he8yt
@BalwinderSingh-he8yt Жыл бұрын
Dhan Dhan Sant Isher Singh Ji Maharaj Rara Sahib Wale Ji
@kanwaljeetsingh5695
@kanwaljeetsingh5695 Жыл бұрын
ਧੰਨ ਹੋ ਮਹਾਰਾਜ ਜੀਓ 🙏🏻🙏🏻🙏🏻🙏🏻🙏🏻
@jaswindersingh-yo4kg
@jaswindersingh-yo4kg Жыл бұрын
ਵਾਹਿਗੁਰੂ 🙏
@shalinderkaur7555
@shalinderkaur7555 Жыл бұрын
Dhan Dhan sant baba Isher Singh ji
@gurusharansinghsandhu2423
@gurusharansinghsandhu2423 Жыл бұрын
Dhan dhan puran bram gayani sant isher Singh ji
@lakhvirgurnanakhinesingh3293
@lakhvirgurnanakhinesingh3293 Жыл бұрын
Wahegurji
@ramanjeetkaur7567
@ramanjeetkaur7567 Жыл бұрын
Baba ji 500 to zayda te Ona Di hajuri vich seva karde rehende san ona de diwana vich 500 to bad traliyan a jandiya san 1600 to vi zada cycle aur motorcycle stand te coupon no si jo muk jande San pedal sangat di koi ginti nahin pura itihas paro fir sangata nu daso thank you 🙏
@sophykharoud
@sophykharoud Жыл бұрын
🙏🏻🙏🏻🙏🏻🙏🏻🙏🏻🙏🏻🙏🏻🌹🌹🌹🌹🌹🌹🌹
@sikandersingh1566
@sikandersingh1566 Жыл бұрын
Guru nank jot sant baba isher singh ji maharaj rara sahib wale
@IqbalSingh-uu6lo
@IqbalSingh-uu6lo Жыл бұрын
Dhan Dhan Baba Ishar singh ji Maharaj ji Waheguru ji 🙏
@hallysingh9111
@hallysingh9111 Жыл бұрын
waheguru jiii
@karamsingh3625
@karamsingh3625 Жыл бұрын
Gur jesa na hi ko dev. Dhan baba Ishwar singh ji 👏👏
@tejindersingh9265
@tejindersingh9265 Жыл бұрын
Dhan dhan Sant Baba iser Singh ji Maharaj 🙏
@bipanjotjhajj2952
@bipanjotjhajj2952 Жыл бұрын
Dhan dhan sant Isher Singh Maharaj
@GURWINDERSINGH-zn5fw
@GURWINDERSINGH-zn5fw Жыл бұрын
ਸ੍ਰੀ ਵਾਹਿਗੁਰੂ ਜੀ
@jaswantkahlon2595
@jaswantkahlon2595 Жыл бұрын
WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI WAHEGURU JI
@heenaranirani2966
@heenaranirani2966 Жыл бұрын
Dhann Hea Sant Isher Singh Ji 🙏🙏🙏
@jasvirkaurjasvirkaur9985
@jasvirkaurjasvirkaur9985 Жыл бұрын
ਧੰਨ ਧੰਨ ਸੰਤ ਈਸ਼ਰ ਸਿੰਘ ਜੀ 🙏🏼
@bharpursingh6122
@bharpursingh6122 Жыл бұрын
000000p off pee ⁰p0p0p0p00 Pvt 00 you 00 0pp0p 00 ⁰000p⁰pp⁰p⁰p⁰p0p 00 ⁰p0p⁰p000⁰p00p⁰p⁰p00p00
@bharpursingh6122
@bharpursingh6122 Жыл бұрын
P
@bharpursingh6122
@bharpursingh6122 Жыл бұрын
P 00 0
@bharpursingh6122
@bharpursingh6122 Жыл бұрын
0⁰p0p
@grewalbhupinder572
@grewalbhupinder572 Жыл бұрын
Dhan dhan baba iher Singh. Ji
@Ashok.kumar.khunda
@Ashok.kumar.khunda Жыл бұрын
Waheguru ji🥰🙏🙏🙏
@maharajaranjitsingh1955
@maharajaranjitsingh1955 Жыл бұрын
WAHEGURU JI
@saffynehal9585
@saffynehal9585 Жыл бұрын
Waheguru Ji
@faqirchand3396
@faqirchand3396 Жыл бұрын
Wehguru ji
@NavjotSingh-yw1vo
@NavjotSingh-yw1vo Жыл бұрын
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਵਾਲੇ 🌹🌹🌹
@jaswindersingh8771
@jaswindersingh8771 Жыл бұрын
.. .
@mantapreet5915
@mantapreet5915 Жыл бұрын
Waheguru
@balwinderkaur5330
@balwinderkaur5330 10 ай бұрын
ਵਾਹਿਗੁਰੂ🌹ਵਾਹਿਗੁਰੂ🌹ਵਾਹਿਗੁਰੂ🌹ਵਾਹਿਗੁਰੂ🌹ਵਾਹਿਗੁਰੂ🌹ਵਾਹਿਗੁਰੂ 🌹🙏🏻
@vajindersingh422
@vajindersingh422 Жыл бұрын
Purn sant han eser singh ji
@ranjitkaurvirk2250
@ranjitkaurvirk2250 Жыл бұрын
🙏🏻🙏🏻🙏🏻🙏🏻🙏🏻🌺🌺🌺🌺❤❤
@drvarunsharma2096
@drvarunsharma2096 Жыл бұрын
🙏
@fatehsingh6688
@fatehsingh6688 Жыл бұрын
🙏🙏 ਸੰਤ ਬਾਬਾ ਈਸ਼ਰ ਸਿੰਘ ਜੀ 🙏🙏
@hardialsingh1
@hardialsingh1 Жыл бұрын
Karan Singh / Atar Singh vadde ne Jan Guru Granth Sahib Ji ?
@hardialsingh1
@hardialsingh1 Жыл бұрын
Panth te Punjab vaste kinne yudh keete te kinne jitteh
@CHANDANKUMAR-vm4zf
@CHANDANKUMAR-vm4zf Жыл бұрын
Sadi kismat ch thode darshan nhi Haan
@harjinderkaur9548
@harjinderkaur9548 Жыл бұрын
Mera pind 2 kilometar tey hai
@Kammy735
@Kammy735 Жыл бұрын
Thoda pind kehra he ji Rasta dekhya lagda he
@lakhbirgrewal7733
@lakhbirgrewal7733 Жыл бұрын
Sant ji kisi v lady nu apne kol nahi aun dense c. Tusi ih story kit hon suni hai
@jagwantsingh8437
@jagwantsingh8437 Жыл бұрын
Koe smaj tha bhla keeta hove . Kise medicine the khoj dso.time waste
@Waheguru_g
@Waheguru_g Жыл бұрын
Tu das de tu ki keeta
@Chakarvarti_monk
@Chakarvarti_monk Жыл бұрын
ਪਖਂਡੀ ਇਹ ਸਾਰੇ
@princekhangura2050
@princekhangura2050 Жыл бұрын
Waheguruji ji
@kirtansingh1867
@kirtansingh1867 10 ай бұрын
Waheguru ji
@BhupendraSingh-hx5rn
@BhupendraSingh-hx5rn Жыл бұрын
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ
@ramantoor7373
@ramantoor7373 Жыл бұрын
Dhan Sant Isher Singh ji 🙏
@harmanjeet7588
@harmanjeet7588 Жыл бұрын
Satnam sri waheguru ji🙏🙏🙏🙏🙏
@gursevgrewal265
@gursevgrewal265 Жыл бұрын
ਵਾਹਿਗੁਰੂ ਜੀ
@dilbagsinghsarwara205
@dilbagsinghsarwara205 Жыл бұрын
Waheguru ji 🙏🙏🙏🙏🙏
@harmeshkaurdhanota1567
@harmeshkaurdhanota1567 Жыл бұрын
Waheguru ji waheguru ji waheguru ji waheguru ji waheguru ji
@gurkiratsinghbraich1135
@gurkiratsinghbraich1135 Жыл бұрын
Waheguru ji 🙏
Vivaan  Tanya once again pranked Papa 🤣😇🤣
00:10
seema lamba
Рет қаралды 25 МЛН
Homemade Professional Spy Trick To Unlock A Phone 🔍
00:55
Crafty Champions
Рет қаралды 60 МЛН
THEY WANTED TO TAKE ALL HIS GOODIES 🍫🥤🍟😂
00:17
OKUNJATA
Рет қаралды 8 МЛН
МАМА И STANDOFF 2 😳 !FAKE GUN! #shorts
00:34
INNA SERG
Рет қаралды 3,9 МЛН
Гиены и их жесткий матриархат!
0:48
Fact Fusion
Рет қаралды 1,7 МЛН
ЕНЕШКА 2 СЕЗОН | 1-бөлім | Қашан туады?
19:02
Өзіміз Bilemiz
Рет қаралды 156 М.
ToRung short film: 😭i'm not blind😢
0:58
ToRung
Рет қаралды 73 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,3 МЛН