ਉਮੀਦ ਦੇ ਬੰਦੇ: ਸੁਣੋ ਦਿੱਲੀ ਤੋੰ ਦੁਬਈ ਗਏ ‘ਸਰਦਾਰ’ ਦੀ ਫਰਸ਼ ਤੋੰ ਅਰਸ਼ ਤੱਕ ਦੀ ਕਹਾਣੀ

  Рет қаралды 321,074

Jagbani

Jagbani

3 жыл бұрын

ਉਮੀਦ ਦੇ ਬੰਦੇ: ਸੁਣੋ ਦਿੱਲੀ ਤੋੰ ਦੁਬਈ ਗਏ ‘ਸਰਦਾਰ’ ਦੀ ਫਰਸ਼ ਤੋੰ ਅਰਸ਼ ਤੱਕ ਦੀ ਕਹਾਣੀ
#dubai #harmeeksingh #sikh
ਦੁਬਈ ਤੋੰ ਪੱਤਰਕਾਰ ਰਮਨ ਸੋਢੀ ਦੀ ਰਿਪੋਰਟ
Official website:
jagbani.punjabkesari.in/
Like us on Facebook
/ jagbanionline
Follow us on Twitter
/ jagbanionline
Follow us on Instagram
/ jagbanionline
Follow us on Jagbani Canada
/ jagbanicanada
Follow us on Jagbani Kabaddi
/ jagbanikabaddi
Follow us on jagbani Khetibadi
/ jagbanikhetibadi
Follow us on jagbani Australia
/ jagbaniaustralia
Follow Us On Darshan TV
/ @darshantv
Follow Us On Bollywood Tadka Punjabi
/ bollywoodtadkapunjabi
--------------------------------------------------------------------------------------------------------------------
ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Пікірлер: 461
@mdeepsinghrehal4650
@mdeepsinghrehal4650 2 жыл бұрын
ਬਾਈ ਦੀਆਂ ਗੱਲਾਬਾਤਾਂ ਚ ਬਹੁਤ ਆਤਮ-ਵਿਸ਼ਵਾਸ ਝਲਕਦਾ ਹੈ 🙋‍♂️🙋‍♂️and at the same time I must say interviewer has completely justified his job👌🏼👌🏼
@ranimaan2944
@ranimaan2944 3 жыл бұрын
Baba nanak ji hor taraki bakshan veer ji nu 🙏
@karamjits1614
@karamjits1614 3 жыл бұрын
ਵੀਰ ਜੀ ਕਿਸਾਨਾਂ ਦੀ ਮਦਦ ਕਰੋ ਜ਼ੋ ਕਿਸਾਨ ਸ਼ਹੀਦ ਹੋ ਗਏ ਹਨ ਉਨ੍ਹਾਂ ਪ੍ਰੀਵਾਰਾਂ ਦੀ 🙏
@ajaniqbalsinghdhaliwal5960
@ajaniqbalsinghdhaliwal5960 3 жыл бұрын
ਬਹੁਤ ਵਧੀਆ....ਮਨੋਵਿਗਿਆਨਕ ਪੱਖ ਨਾਲ ਬੁਲੰਦੀ ਬਾਰੇ ਦੱਸਿਆ🌾✅🌾
@lakhwindersingh5480
@lakhwindersingh5480 3 жыл бұрын
ਵੀਰ ਜੀ ਇਹ ਕਿਉਂ ਨਾ ਕਿਸਾਨਾਂ ਦੀ ਵਧ ਤੋਂ ਵੱਧ ਮੱਦਦ ਕਰਨ ।ਜੇ ਵਾਹਿਗੁਰੂ ਜੀ ਦਾ ਮਾਣ ਹੈ।
@KulwantSingh-ff4ju
@KulwantSingh-ff4ju 3 жыл бұрын
ਜੇ ਤਾਂ ਕਾਮਯਾਬ ਹੋ ਗਿਆ ਮੈਂ ਕੀਤਾ ਜੇ ਡੁੱਬ ਗਿਆ ਤਾਂ ਕੁੱਦਰਤ ਤੇ ਜਾਂ ਕਿਸਮਤ ਤੇ ਭਾਡਾਂ ਭੰਨਣ ਲੱਗ ਜਾਂਦੇ ਨੇ ਸੋ ਸਭ ਅਕਾਲ ਪੁਰਖ ਦੇ ਹੱਥ ਹੈ
@darveshbajwa2600
@darveshbajwa2600 3 жыл бұрын
ਮੋਟੀਵੇਸ਼ਨਲ ਇੰਟਰਵਿਊ ਤੁਹਾਡਾ ਦੋਵਾਂ ਦਾ ਧੰਨਵਾਦ
@ckgrewal6779
@ckgrewal6779 3 жыл бұрын
Both smart Sikhs Harmeek and anchor are looking smart and energetic thanks
@angrejsingh6808
@angrejsingh6808 2 жыл бұрын
ਵਾਹਿਗੁਰੂ ਜੀ ਦੀ ਕਿਰਪਾ ਬਣੀ ਰਵੇ
@GurmeetSingh-ou8tk
@GurmeetSingh-ou8tk 3 жыл бұрын
ਵਾਹਿਗੁਰੂ ਜੀ ਦੀ ਕਿਰਪਾ ਹੋ ਗਈ।ਬਹੁਤ ਭਾਗਾਂ ਵਾਲੇ ਪੁਰਸ਼ ਹੋ।
@lakhidhaliwal6446
@lakhidhaliwal6446 3 жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਧੰਨਵਾਦ ਕਿਸਾਨ ਸੰਘਰਸ਼ ਜਿੰਦ ਵਾਦੀ ਧੰਨਵਾਦ 👌👌❤❤❤❤
@kamaljeet4857
@kamaljeet4857 3 жыл бұрын
ਵੀਰੇ ਕਿਸਾਨ ਵੀਰਾ ਦਾ ਸਾਥ ਦੇਵੋ ਜੀ। ਵਾਹਿਗੁਰੂ ਜੀ ਆਪਣੀ ਮੇਹਰ ਰੱਖਣਗੇ।
@sarbjotsingh2770
@sarbjotsingh2770 3 жыл бұрын
.ਇਹਨਾਂ ਨੂੰ ਕਹੋ ਕਿਸਾਨਾਂ ਦੀ ਮਦਦ ਕਰਨ ਜਿਹੜੇ ਅੰਨਦੋਲਨ ਕਰ ਰਹੇ ਹਨ ਅਤੇ ਜੋ ਸੰਘਰਸ਼ ਦੌਰਾਨ ਸ਼ਹੀਦ ਹੋਏ ਹਨ
@harbhajansingh4471
@harbhajansingh4471 3 жыл бұрын
Believe in hardworking, honesty and help to desired person. Be a Waheguru fearing and keep the Dasvand for the needy.
@mehaksandhu3552
@mehaksandhu3552 3 жыл бұрын
ਵਾਹਿਗੁਰੂ ਜੀ
@nishanbhangu6779
@nishanbhangu6779 3 жыл бұрын
👌👌👌👌changi neet nal sab kuj hunda 🙏🙏🙏bahut vadia msg ditte ver g ne 👌👌
@amritpalsingh1425
@amritpalsingh1425 3 жыл бұрын
ਵਾਹਿਗੁਰੂ ਜੀ ਤਹਾਨੂੰ ਚੜ੍ਹਦੀ ਕਲਾ ਬਖਸ਼ੇ
@harjitgrewal456
@harjitgrewal456 3 жыл бұрын
ਪੂਰੀ ਇੰਟਰਵਿਊ ਬਹੁਤ ਵਧੀਆ।
@manjotdhanoa1066
@manjotdhanoa1066 3 жыл бұрын
He is very motivational person for others. So never give up. God bless him
@sabisingh8821
@sabisingh8821 3 жыл бұрын
Boht boht respect is interview lae
Harinder Singh Sikka Podcast: अकाल तख़्त, Khalistan और Sikh | Calling Sehmat | Nanak Shah Fakir
40:34
Inside Out 2: Who is the strongest? Joy vs Envy vs Anger #shorts #animation
00:22
Fast and Furious: New Zealand 🚗
00:29
How Ridiculous
Рет қаралды 40 МЛН
Clown takes blame for missing candy 🍬🤣 #shorts
00:49
Yoeslan
Рет қаралды 43 МЛН
STORY FROM STUDENT TO SUCCESSFUL BUSINESSMAN ( JAGGI BASRAON)  MOTIVATIONAL STORY
14:47
PENDU CANADIAN ਪੇਂਡੂ ਕਨੇਡੀਅਨ
Рет қаралды 326 М.
Inside Out 2: Who is the strongest? Joy vs Envy vs Anger #shorts #animation
00:22