Jagjit Singh Dallewal PC in Chandigarh on Farmer Sukhwinder Singh | The Khalas Tv

  Рет қаралды 57,597

The Khalas TV

The Khalas TV

11 ай бұрын

New Punjabi Short Movie 2022 : • Harami | ਹਰਾਮੀ | Late...
𝙀𝙣𝙩𝙚𝙧𝙩𝙖𝙞𝙣𝙢𝙚𝙣𝙩 𝘿𝙖 𝘿𝙤𝙘𝙩𝙤𝙧 : tinyurl.com/fswsbzyu
Subscribe and Share
The Khalas Tv is a Punjabi news channel. The Khalas Tv established its image as a voice for society, in a free and fair way, without fear or favour from any political or other vested interests.
The Khalas Tv Broadcast and Publish News, Documentaries, and Special reports to provide a voice to the society and to those without a voice. We at The Khalas Tv Conduct conferences, seminars and promote art and culture.
We are your voice. We are for Human rights. Send your voice to us we will raise your voice. thekhalas.info@gmail.com
𝗜𝗻𝘀𝘁𝗮𝗴𝗿𝗮𝗺: / the_khalastv
𝗙𝗮𝗰𝗲𝗯𝗼𝗼𝗸: / thekhalastvofficial
𝗧𝘄𝗶𝘁𝘁𝗲𝗿: / thekhalastv
𝗞𝗵𝗮𝗹𝗮𝘀 𝗩𝗶𝗰𝗵𝗮𝗿 : / khalas_vichar
𝗥𝗲𝗮𝗱 𝗡𝗲𝘄𝘀 at khalastv.com
Digitally Managed By: 𝗖𝗕𝗶𝘁𝘀𝘀
(cbitss.prime@gmail.com)
#PunjabiNews #TheKhalasTv #NewsUpdate

Пікірлер: 53
@didersingh7524
@didersingh7524 10 ай бұрын
ਇਨਸਾਫ ਕਰੇ ਸਰਕਾਰ ਦੋਸੀਆਂ ਨੂੰ ਸਜਾ ਮਿਲੇ
@sukhjinderjassar6780
@sukhjinderjassar6780 10 ай бұрын
ਇਨਸਾਫ ਪਸੰਦ ਜਥੇਬੰਦੀਆਂ ਪਰਿਵਾਰ ਦੀ ਮਦੱਦ ਕਰਨ, ਦੋਸ਼ੀ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ,ਤਾ ਜੋ ਅਗੇ ਵਾਸਤੇ ਇਹੋ ਜਿਹਾ ਕਿਸੇ ਨਾਲ ਨਾ ਹੋਵੇ।
@yaar482
@yaar482 10 ай бұрын
ਅਸੀਂ ਤੁਹਾਡੇ ਨਾਲ ਹਾਂ ਕਿਰਪਾ ਕਰਕੇ ਸਾਨੂੰ ਇਸ ਧਰਨੇ ਤੇ ਆਉਣ ਲਈ ਦੱਸਿਆ ਜਾਵੇ,, ਕਿਸਾਨ, ਮਜ਼ਦੂਰ ਏਕਤਾ ਜਿੰਦਾਬਾਦ,,
@user-no9mk7ok7r
@user-no9mk7ok7r 10 ай бұрын
Kal nu dc daftar ludhiana auna ajo
@harwindersingh9562
@harwindersingh9562 10 ай бұрын
ਪੈਸਾ ਵੱਡੇ ਵੱਡੇ ਲੋਕਾਂ ਨੂੰ ਖਰੀਦ ਲੈਂਦਾ
@jalsewadasuya9248
@jalsewadasuya9248 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀਕੀ ਫਤਿਹ ਵੀਰ ਜੀ ਆਮ ਜਨਤਾ ਨੂੰ ਵੀ ਸਾਥ ਦੇਣਾ ਚਾਹੀਦਾ ਹੈ ਜਿਹਨਾ ਦੀ ਗਲਤੀ ਹੈ ਉਹਨਾਂ ਨੂੰ ਸਜਾ ਮਿਲਣੀ ਚਾਹੀਦੀ ਹੈ
@LakhwinderSingh-xb4id
@LakhwinderSingh-xb4id 10 ай бұрын
ਇਕ ਸਲਾਘਾਯੋਗ ਫੈਸਲਾ ਹੈ ਕਿਸਾਨ ਜਥੇਬੰਦੀਆਂ ਵੱਲੋਂ। ਇਸ ਪ੍ਰਵਾਰ ਨੂੰ ਇਨਸਾਫ਼ ਦਿਵਾਉਣ ਲਈ ਹਰ ਸੰਭਵ ਯਤਨ ਕਰਨੇ ਚਾਹੀਦੇ ਹਨ ਸਮੂਹ ਜਥੇਬੰਦੀਆਂ ਨੂੰ। ਰੋਡੇ ਸਾਹਬ ਨਹੀ ਇਹ ਕੰਜਰ ਲੋਕ ਵਿਕਾਊ ਹਨ ਪੈਸੇ ਲੈ ਕੇ ਜਮੀਰ ਮਾਰ ਲੈਣਾ ਇਹਨਾਂ ਦਾ ਧੰਦਾ ਹੈ।
@KamaljitSandhar-mp5il
@KamaljitSandhar-mp5il 10 ай бұрын
We are absolutely with this family.every honest person should stand with this family.
@GursewakSidhu-bt5bn
@GursewakSidhu-bt5bn 10 ай бұрын
ਇਨਸਾਫ ਹੋਣਾ ਬਹੁਤ ਜਰੂਰੀ ਹੈ।ਧੱਕਾ ਕਰਨਾ ਤੇ ਧੱਕਾ ਸਹਿਣਾ ਵੀ ਬੁਹੁਤ ਮਾੜਾ ਹੈ।ਜਥੇਦਾਰ ਜਸਬੀਰ ਸਿੰਘ ਜੀ ਤੇ ਮਾੜੀ ਸੋਚ ਦੀ ਆਸ ਨਹੀ ਸੀ।ਭਾਈ ਸਾਹਿਬ ਜੀ ਇਹ ਬਹੁਤ ਵੱਡਾ ਧੱਬਾ ਲਗਿਆ ਹੈ।ਅੱਗੇ ਵਾਹਿਗੁਰੂ ਜੀ ਸਭ ਕੁਝ ਜਾਣਦਾ ਹੈ। ਵਿਸਵਾਸ ਼ਬਹਾਲੀ ਦਾ ਮਸਲਾ ਹੈ ਜੀ।
@Janti838
@Janti838 10 ай бұрын
Kisaan majdoor ekta zindabad
@renukaahuja664
@renukaahuja664 10 ай бұрын
Thanks Dallewal Sir and other kissan union members for supporting the suffering family 🙏🙏
@kulwantsingh3183
@kulwantsingh3183 19 күн бұрын
ਡਲੇਵਾਲ ਸਾਬ੍ਹ ਜੀ ਹੱਕ ਸੱਚ ਵਾਸਤੇ ਕਿਸੇ ਦੀ ਵੀ ਮਦਦ ਅਤੇ ਸੇਵਾ ਕਰਨ ਦਾ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਹੈ ਜੀ ਵਾਹਿਗੁਰੂ ਸਾਹਿਬ ਜੀ
@kalasidhu-wo3pv
@kalasidhu-wo3pv 10 ай бұрын
ਰੋਡੇ।ਸਰਕਾਰੀ।ਬਾਦਲ।ਦਾ।ਟੋਟ।ਹੈ।ਤੇ।ਸੀ
@sukhrajsingh5761
@sukhrajsingh5761 10 ай бұрын
Kisaan majdor Katha jindabad
@sukhrajsingh5761
@sukhrajsingh5761 10 ай бұрын
Kisaan majdoor Ekta jindabad
@sukhjinderjassar6780
@sukhjinderjassar6780 10 ай бұрын
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਇਨਸਾਫ ਹੋਣਾ ਬਹੁਤ ਜ਼ਰੂਰੀ ਹੈ, ਦੋਸ਼ੀ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ।
@govindersingh9230
@govindersingh9230 10 ай бұрын
ਜਸਬੀਰ ਸਿੰਘ ਦਾ ਕਿਰਦਾਰ ਖਾੜਕੂ ਦੌਰ ਸਮੇਂ ਸੱਕੀ ਰਿਹਾ ਸੀ
@JagdevSingh-mv3rr
@JagdevSingh-mv3rr 10 күн бұрын
ਇੱਥੇ ਸਿਸਟਮ ਐਸਾ ਹੋ ਅਦਾਲਤਾਂ ਵੀ ਪੈਸੇ ਜਮਾਂ ਕਰਵਾ ਕੇ ਵੀ ਇਨਸਾਫ਼ ਨਹੀ ਕਰ ਰਹੀਆਂ ਹਨ। ਪੈਸੇ ਆਪਣੇ ਖਜ਼ਾਨੇ ਵਿੱਚ ਜਮ੍ਹਾਂ ਕਰਵਾ ਲੈਂਦੇ ਹਨ ‌। ਵਾਹਿਗੁਰੂ।।
@gurmukhsinghkahlon2161
@gurmukhsinghkahlon2161 10 ай бұрын
Kisan ekta jindabaad
@parmindersinghnambardar1314
@parmindersinghnambardar1314 10 ай бұрын
Bharti kisan union (Dallewal) de Pardhan jathedar sardar jagjit singh ji dallewal saab jindabad, Sardar Shamsher Singh Athwal Saab Punjab Pardhan youth wing Bharti kisan union (Dallewal) jindabad, bahut hi daler te imaandaar leader hun,Pardhan saab Punjab da youth wing bahut vdia chla rhe hun, good Shera Athwal ji ,
@DalvirSingh-lk9rc
@DalvirSingh-lk9rc 13 күн бұрын
ਡਂਲੇਞਾਲ ਜੀ ਪਰਿਵਾਰ ਦੀ ਮਂਮਦ ਕੀਤੀ ਜਾਞੇ ਪਧੇਰ ਸਾਬ ਜੀ ਜਾ ਭਰਾਤਾ ਜਥੇਬੰਦੀਆਂ ਨੂੰ ਨਾਲ ਲੈ ਕੇ ਇਨਸਾਫ ਦਞਾਇਆ ਜਾਞੇ ਞਾਹਿਗੂਰ ਜੀ ਸਂਚ ਦਾ ਸਾਥ ਦਿੰਦੇ ਹਨ ਜਿਤ ਸਂਚ ਦੀ ਹੁੰਦੀ ਹੈ
@balrajdeepsingh615
@balrajdeepsingh615 10 ай бұрын
ਕੱਖਨਹੀਨਾਲਜਾਣਾਲੇਖਾਦੇਣਾਪੈਣਾ
@kuljitkaur3863
@kuljitkaur3863 10 ай бұрын
ਧਰਨਾ ਲਾਊ ਮਰਦਾ ਦਾ ਪੈਸਾ ਲਈ ਕਿਸ਼ਨ ਜੂਨੀਅਰ ਦਾ ਕਮ ਹੈ 6:41
@JagseerSingh-mr8kq
@JagseerSingh-mr8kq 10 ай бұрын
Eh badala de taem bhut nal hoyia sadepind sade restedar nal
@umashankarmehta5240
@umashankarmehta5240 2 ай бұрын
Dharna party. Dharna party. Dharna party dharna party
@avtarsingh6618
@avtarsingh6618 10 ай бұрын
Socheya si badal , captain , to baad koi changa aau ga par bhaggu ta eh na da vi piyo nikleya
@dharamjitsingh4331
@dharamjitsingh4331 10 ай бұрын
Good do full help.Justis can take with all jatheybandies.Otherwise no justis in PB.
@JagseerSingh-mr8kq
@JagseerSingh-mr8kq 10 ай бұрын
Nhi os nuki ptta se ke mrna fer os ne susayid not kyo likhia fer likhayi chek ho jande ha hu ta fraesik lavorti cha
@rajdeepsingh3883
@rajdeepsingh3883 10 ай бұрын
Bai ji sara punjsb ek hojo je insaaf lena
@laddisingh5919
@laddisingh5919 10 ай бұрын
Hi old man toking very nice place tell 3qa how long ur have banks 🏦 free
@avtarsingh6618
@avtarsingh6618 10 ай бұрын
Jasbir rodda gahttiya bannda
@JagseerSingh-mr8kq
@JagseerSingh-mr8kq 10 ай бұрын
Rode sahb vi eh kuj kr sakde eh ta ja ta bhayi sab vik gye ja fer ohna te presser a eh ta
@tarsemsohi677
@tarsemsohi677 10 ай бұрын
ਰੋਡੇ, ਬਾਦਲਾਂ ਦਾਟੌਟ
@ssss4705
@ssss4705 10 ай бұрын
Eh Jain Industrialist har bande nu kharid sakde Han te kharide Han oh jina di jameer Mari hove
@JagseerSingh-mr8kq
@JagseerSingh-mr8kq 10 ай бұрын
Jamin koyi vi adiya vechda jdo adida hove odo chalak lok fadyida othaode ne
@PritDhillon-ki4pd
@PritDhillon-ki4pd 10 ай бұрын
ਇਥੇ ਸਭ ਮਾਲ ਵਿਕਾਊ ਹੈ
@FFGAMER-xc7xh
@FFGAMER-xc7xh 10 ай бұрын
Sab to pehle apne paise pure karde fer chahe ek rupe nu likhwa dende hun ki bhalde je
@mangalgill584
@mangalgill584 10 ай бұрын
Saari umar Wadde tohn wadde Elaan karde raho te kahaniaa bna bna dassi challo. Kuj nhi hon walaa. Gallahn ਗੱਲ੍ਹਾਂ ਗੱਲ੍ਹਾਂ. Hor kuj nhi.
@12345678967090
@12345678967090 10 ай бұрын
Mumbai ch local gurudwara muslim, marathi ate dhongi Sikh naal bharaya peya hai.
@JagseerSingh-mr8kq
@JagseerSingh-mr8kq 10 ай бұрын
Es video cha chavl bahut kmeat bhagayi marde saleo tuse kro khud guse pher le lyo hor parse salio sach kde ni shupda
@user-rl8jt6vv5i
@user-rl8jt6vv5i 10 ай бұрын
Thaag aa eh family ..pela pind jake pta karlo koi pind da naal ni hega…je eve da kuj hunda panchayat ton koi naal taan hunda…pind jainpur hambran road. Je ohne suicide kiti fir eh postmartam kyo ni karn de rhe..
@newsandeducation3799
@newsandeducation3799 10 ай бұрын
Asha bir ji Thoda hor dsoge Tusi kiwe jaande o
@user-rl8jt6vv5i
@user-rl8jt6vv5i 10 ай бұрын
@@newsandeducation3799naal de pind de aa …eh family ton taan naal de pind v dukhi… je eh ene vdia hunde koi taan pind cho ja koi taan rishtedaar hunda naal….chorii aa…grib deharii valya nu kaam te rakh lena..paise den di vaari ohna nu kutt dena..raat ni fake police baanke lokaa ton paise luttne..sunya ehnu heart attack aaya c jis zameen di eh gl karde ehde paise ehna ne lai lye c… hun chlaki naal dubara lai rhe..postpartum eh karn nii de rhe v je postpartum ho gya pta laag ju suicide aa ja natural death c…
@user-rl8jt6vv5i
@user-rl8jt6vv5i 10 ай бұрын
@@newsandeducation3799pind jainpur humbran road ludhiana 142027… ehna de sohare majara pind aa ..ehnda diya behna jije koi v ni naal ehi kle sache
@SardoolsinghKang
@SardoolsinghKang 10 ай бұрын
ਤੂੰ ਵੀ ਲੋਕਾਂ ਨੂੰ ਸਰਕਾਰ ਨਾਲ ਠਗੀਆਂ ਮਾਰਨ ਹੀ ਸਖਾ ਰਿਹਾਂ ਏਂ ਗ਼ਲਤੀ ਉਹਦੀ ਆਪਣੀ ਸਜ਼ਾ ਸਾਰੇ ਪੰਜਾਬ ਨੂੰ ਕਿਉਂ
@umashankarmehta5240
@umashankarmehta5240 10 ай бұрын
Vehlehan nu do hazaar chaar da ik hor msala mil gaya.
@manjindersingh0013
@manjindersingh0013 10 ай бұрын
Tuhade nal eh gal hundi ta pta chlda (insaff milna chida)
@ManjitSingh-nc7dy
@ManjitSingh-nc7dy 10 ай бұрын
ਮਜਦੂਰਾਂ ਦਾ ਕੀ ਕੰਮ ਇਥੇ
@rajinderpunia8353
@rajinderpunia8353 10 ай бұрын
ਪੰਜਾਬ ਦੇ ਕਿਸਾਨ ਵੀਰੋ ਥੋਡੀਆ ਖੁਦ ਕੁੱਸੀ ਤੇ ਬੱਰਵਾਦੀ ਦੇ ਜਿੰਮੇਵਾਰ ਇਹ ਕਾਮਰੇਡ ਕਿਸਾਨ ਆਗੂ ਹੀ ਨੀ ਜਦੋ ਦੀਆ ਪੰਜਾਬ ਵਿਚ ਇਹ ਕਿਸਾਨ ਜੱਥੇਬੰਦੀਆ ਬੱਣੀਆ ਨੇ ਉਦੋ ਤੋ ਹੀ ਕਿਸਾਨ ਖੁਦਕਸ਼ੀਆਦੇ ਰਾਹ ਪਿਆ ਹੈ ਆਪ ਇਹ ਸੈਲਰਾ ਤੇ ਫੈਕਟਰੀਆ ਦੇ ਮਾਲਕ ਬੱਣ ਗਏ ਜਿੰਨੇ ਵੀ ਇਹ ਆਗੂ ਨੇ ਸਾਰੇ ਇਹ ਠੱਗ ਨੇ ਸਰਕਾਰਾ ਨਾਲ ਮਿੱਲ ਕੇ ਇਹ ਪਸ਼ਜਾਬ ਦੇ ਛੁਟੇ ਕਿਸਾਨਾ ਦੀਆ ਜਮੀਨਾ ਤੇ ਵੱਡੇ ਲੋਕਾ ਦਾ ਕਬਜਾ ਕੱਰਵੋਉਣਗੇ ਕਿਸਾਨ ਵੀਰੋ ਇਹਨਾ ਆਗੂਆ ਦੇ ਮਗਰ ਨਾ ਲੱਗੋ ਇਹਨਾ ਨੇ ਕੱਦੇ ਵੀ ਕਿਸਾਨ ਦੇ ਹੱਕ ਦੀ ਗੱਲ ਨਹੀ ਕਰੀ ਵੀਰੋ ਜੇ ਆਪਣੀਆ ਜਮੀਨਾ ਬੰਚੋਉਣੀਆ ਨੇ ਤਾ ਰੈਫਰੈਡਮ ਦੀਆ ਵੋਟਾ ਪਾਉ ਕਿਸਾਨ ਵੀਰੋ ਪੰਜਾਬ ਦੇ ਹਰ ਮੱਸਲੇ ਦਾ ਹੱਲ ਅੱਜਾਦੀ ਹੈ
@12345678967090
@12345678967090 10 ай бұрын
Mumbai ch local gurudwara muslim, marathi ate dhongi Sikh naal bharaya peya hai.
Playing hide and seek with my dog 🐶
00:25
Zach King
Рет қаралды 30 МЛН
Punjabi News Bulletin | July 20, 2024 | Amit Shah  | TV Punjab
32:01