jagjit singh | gurbani kirtan | sahib mera meharban | ਰੂਹ ਦਾ ਸੰਗੀਤ

  Рет қаралды 40,055

SHABAD ANHAD NAAD

SHABAD ANHAD NAAD

6 жыл бұрын

eh sabad jagjit singh ne bahut hi dil nal gyea sach vich hi ruh nu skoon mil da sun ke ... aho je sabad tuhanu hor v sunn nu milan ge es chanle nu subscribe karo video nu like te shear jrur karo

Пікірлер: 26
@rajnisandhu0290
@rajnisandhu0290 8 ай бұрын
ਤਿਲੰਗ ਮਹਲਾ ੫ ਘਰੁ ੩ ॥ ਮਿਹਰਵਾਨੁ ਸਾਹਿਬੁ ਮਿਹਰਵਾਨੁ ॥ ਸਾਹਿਬੁ ਮੇਰਾ ਮਿਹਰਵਾਨੁ ॥ ਜੀਅ ਸਗਲ ਕਉ ਦੇਇ ਦਾਨੁ ॥ ਰਹਾਉ ॥ ਤੂ ਕਾਹੇ ਡੋਲਹਿ ਪ੍ਰਾਣੀਆ ਤੁਧੁ ਰਾਖੈਗਾ ਸਿਰਜਣਹਾਰੁ ॥ ਜਿਨਿ ਪੈਦਾਇਸਿ ਤੂ ਕੀਆ ਸੋਈ ਦੇਇ ਆਧਾਰੁ ॥੧॥ ਜਿਨਿ ਉਪਾਈ ਮੇਦਨੀ ਸੋਈ ਕਰਦਾ ਸਾਰ ॥ ਘਟਿ ਘਟਿ ਮਾਲਕੁ ਦਿਲਾ ਕਾ ਸਚਾ ਪਰਵਦਗਾਰੁ ॥੨॥ ਕੁਦਰਤਿ ਕੀਮ ਨ ਜਾਣੀਐ ਵਡਾ ਵੇਪਰਵਾਹੁ ॥ ਕਰਿ ਬੰਦੇ ਤੂ ਬੰਦਗੀ ਜਿਚਰੁ ਘਟ ਮਹਿ ਸਾਹੁ ॥੩॥ ਤੂ ਸਮਰਥੁ ਅਕਥੁ ਅਗੋਚਰੁ ਜੀਉ ਪਿੰਡੁ ਤੇਰੀ ਰਾਸਿ ॥ ਰਹਮ ਤੇਰੀ ਸੁਖੁ ਪਾਇਆ ਸਦਾ ਨਾਨਕ ਕੀ ਅਰਦਾਸਿ ॥੪॥੩॥ Ang 724 ਪਦਅਰਥ: ਮਿਹਰਵਾਨੁ = ਦਇਆਲ। ਸਾਹਿਬੁ = ਮਾਲਕ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਦੇਇ = ਦੇਂਦਾ ਹੈ।ਰਹਾਉ। ਡੋਲਹਿ = ਤੂੰ ਘਬਰਾਂਦਾ ਹੈਂ। ਪ੍ਰਾਣੀਆ = ਹੇ ਪ੍ਰਾਣੀ! ਤੁਧੁ = ਤੈਨੂੰ। ਸਿਰਜਣਹਾਰੁ = ਪੈਦਾ ਕਰਨ ਵਾਲਾ ਪ੍ਰਭੂ। ਜਿਨਿ = ਜਿਸ (ਪਰਮਾਤਮਾ) ਨੇ। ਤੂ = ਤੈਨੂੰ। ਆਧਾਰੁ = ਆਸਰਾ।੧। ਮੇਦਨੀ = ਧਰਤੀ। ਸਾਰ = ਸੰਭਾਲ। ਘਟਿ ਘਟਿ = ਹਰੇਕ ਸਰੀਰ ਵਿਚ। ਪਰਵਦਗਾਰੁ = ਪਾਲਣ ਵਾਲਾ।੨। ਕੀਮ = ਕੀਮਤਿ, ਮੁੱਲ। ਵੇਪਰਵਾਹੁ = ਬੇ ਮੁਥਾਜ। ਘਟ ਮਹਿ = ਸਰੀਰ ਵਿਚ। ਸਾਹੁ = ਸੁਆਸ।੩। ਸਮਰਥੁ = ਸਭ ਤਾਕਤਾਂ ਦਾ ਮਾਲਕ। ਅਗੋਚਰੁ = {ਅ = ਗੋ = ਚਰੁ। ਗੋ = ਗਿਆਨ ਇੰਦ੍ਰੇ} ਜਿਸ ਤਕ ਗਿਆਨ = ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਜੀਉ = ਜਿੰਦ। ਪਿੰਡੁ = ਸਰੀਰ। ਰਾਸਿ = ਪੂੰਜੀ, ਸਰਮਾਇਆ। ਰਹਮ = ਰਹਿਮਤ, ਕਿਰਪਾ।੪। ਅਰਥ: ਹੇ ਭਾਈ! ਮੇਰਾ ਮਾਲਕ-ਪ੍ਰਭੂ ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ, ਸਦਾ ਦਇਆ ਕਰਨ ਵਾਲਾ ਹੈ। ਉਹ ਸਾਰੇ ਜੀਵਾਂ ਨੂੰ (ਸਭ ਪਦਾਰਥਾਂ ਦਾ) ਦਾਨ ਦੇਂਦਾ ਹੈ।ਰਹਾਉ। ਹੇ ਭਾਈ! ਤੂੰ ਕਿਉਂ ਘਬਰਾਂਦਾ ਹੈਂ? ਪੈਦਾ ਕਰਨ ਵਾਲਾ ਪ੍ਰਭੂ ਤੇਰੀ (ਜ਼ਰੂਰ) ਰੱਖਿਆ ਕਰੇਗਾ। ਜਿਸ (ਪ੍ਰਭੂ) ਨੇ ਤੈਨੂੰ ਪੈਦਾ ਕੀਤਾ ਹੈ, ਉਹੀ (ਸਾਰੀ ਸ੍ਰਿਸ਼ਟੀ ਨੂੰ) ਆਸਰਾ (ਭੀ) ਦੇਂਦਾ ਹੈ।੧। ਹੇ ਭਾਈ! ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ, ਉਹੀ (ਇਸ ਦੀ) ਸੰਭਾਲ ਕਰਦਾ ਹੈ। ਹਰੇਕ ਸਰੀਰ ਵਿਚ ਵੱਸਣ ਵਾਲਾ ਪ੍ਰਭੂ (ਸਾਰੇ ਜੀਵਾਂ ਦੇ) ਦਿਲਾਂ ਦਾ ਮਾਲਕ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, ਅਤੇ, ਸਭ ਦੀ ਪਾਲਣਾ ਕਰਨ ਵਾਲਾ ਹੈ।੨। ਹੇ ਭਾਈ! ਉਸ ਮਾਲਕ ਦੀ ਕੁਦਰਤਿ ਦਾ ਮੁੱਲ ਨਹੀਂ ਸਮਝਿਆ ਜਾ ਸਕਦਾ, ਉਹ ਸਭ ਤੋਂ ਵੱਡਾ ਹੈ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ। ਹੇ ਬੰਦੇ! ਜਿਤਨਾ ਚਿਰ ਤੇਰੇ ਸਰੀਰ ਵਿਚ ਸੁਆਸ ਚੱਲਦਾ ਹੈ ਉਤਨਾ ਚਿਰ ਉਸ ਮਾਲਕ ਦੀ ਬੰਦਗੀ ਕਰਦਾ ਰਹੁ।੩। ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਤੇਰੇ ਸਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਗਿਆਨ-ਇੰਦ੍ਰਿਆਂ ਦੀ ਰਾਹੀਂ ਤੇਰੇ ਤਕ ਪਹੁੰਚ ਨਹੀਂ ਹੋ ਸਕਦੀ। (ਅਸਾਂ ਜੀਵਾਂ ਦਾ ਇਹ) ਸਰੀਰ ਤੇ ਜਿੰਦ ਤੇਰੀ ਹੀ ਦਿੱਤੀ ਹੋਈ ਪੂੰਜੀ ਹੈ। ਜਿਸ ਮਨੁੱਖ ਉਤੇ ਤੇਰੀ ਮਿਹਰ ਹੋਵੇ ਉਸ ਨੂੰ (ਤੇਰੇ ਦਰ ਤੋਂ ਬੰਦਗੀ ਦਾ) ਸੁਖ ਮਿਲਦਾ ਹੈ। ਨਾਨਕ ਦੀ ਭੀ ਸਦਾ ਤੇਰੇ ਦਰ ਤੇ ਇਹੀ ਅਰਦਾਸ ਹੈ (ਕਿ ਤੇਰੀ ਬੰਦਗੀ ਦਾ ਸੁਖ ਮਿਲੇ) ।੪।੩।
@jyotibhandari7600
@jyotibhandari7600 10 ай бұрын
Mehar kro baba ji
@dilpreetsingh4048
@dilpreetsingh4048 8 ай бұрын
ਬਹੁਤ ਮਿਠੀ ਪਿਆਰੀ ਆਵਾਜ਼ ਅਨੰਦ ਆ ਗਿਆ। ❤
@user-ot3nd2rb6y
@user-ot3nd2rb6y 6 ай бұрын
Waheguru ji waheguru ji
@punitkohli4518
@punitkohli4518 2 жыл бұрын
I remember this shabad. I was preparing for interview in my first job. I heard this shabad almost the full night before my interview.. and i was got an opportunity to work with that company.. shabads have power to motivate.. one of my favourite shabads.. whenever i feel low or lonely this shabad helps!!!
@rajdeepkaur2169
@rajdeepkaur2169 Жыл бұрын
😊😊😊😊😊😊😊
@rajdeepkaur2169
@rajdeepkaur2169 Жыл бұрын
😊😊
@rajdeepkaur2169
@rajdeepkaur2169 Жыл бұрын
😊
@NavjotSingh-fs1nq
@NavjotSingh-fs1nq Жыл бұрын
Waheguru Ji 🙏🙏
@aaravpardeep6400
@aaravpardeep6400 2 жыл бұрын
Guru Arjan Dev ji told reality of life through this shabad
@dr.prabhjyotkour1
@dr.prabhjyotkour1 2 жыл бұрын
Awesome spirituality ❤️❤️❤️
@simrankhalsa4861
@simrankhalsa4861 2 жыл бұрын
Waheguru ji
@satinderamarsohal5905
@satinderamarsohal5905 2 жыл бұрын
Awesome Shabad ... Satnam Waheguru
@lovepreetsingh-pz5gm
@lovepreetsingh-pz5gm 2 жыл бұрын
ਵਾਹਿਗੁਰੂ ਜੀ
@KrishnaSingh-nw1so
@KrishnaSingh-nw1so Жыл бұрын
Waheguru ji 🙏
@sakibhossain4905
@sakibhossain4905 3 жыл бұрын
👏👏
@aroundu748
@aroundu748 2 жыл бұрын
Blessed #Aroundu #Aroundugk
@gurvisingh2402
@gurvisingh2402 2 жыл бұрын
Vaheguru
@purabudaybasra1598
@purabudaybasra1598 2 жыл бұрын
🥰🥰🥰
@jagjeetbalachour8065
@jagjeetbalachour8065 4 жыл бұрын
🙏🙏🙏
@sarbjitsoni7297
@sarbjitsoni7297 2 жыл бұрын
It would had been better if you would have pasted the photo of Jagjit ji with covered head.
@Akaa93
@Akaa93 2 жыл бұрын
Photo sir cover wali launi chahidi shabad te
@gurminderjitsingh993
@gurminderjitsingh993 Жыл бұрын
ਅਪਲੋਡ ਕਰਨ ਵਾਲੇ ਵੀਰ ਨੂੰ ਮਰਿਆਦਾ ਦਾ ਧਿਆਨ ਰੱਖਦੇ ਹੋਏ ਸਿਰ ਢਕੇ ਵਾਲੀ ਫ਼ੋਟੋ ਲਾਉਣੀ ਚਾਹੀਦੀ ਸੀ
@shabadanhadnaad
@shabadanhadnaad 10 ай бұрын
ਸੱਤ ਬਚਨ ਜੀ
@mathpd4356
@mathpd4356 5 ай бұрын
lol making big deal out of something so trivial
Meharwaan Sahib Meharwaan - Bhai Gagandeep Singh Sri Ganga Nagar Wale | Gurbani Kirtan Amritt Saagar
10:07
Gurbani Shabad Kirtan - Amritt Saagar
Рет қаралды 1,8 МЛН
НЫСАНА КОНЦЕРТ 2024
2:26:34
Нысана театры
Рет қаралды 791 М.
Useful gadget for styling hair 🤩💖 #gadgets #hairstyle
00:20
FLIP FLOP Hacks
Рет қаралды 6 МЛН
Secret Experiment Toothpaste Pt.4 😱 #shorts
00:35
Mr DegrEE
Рет қаралды 12 МЛН
아이스크림으로 체감되는 요즘 물가
00:16
진영민yeongmin
Рет қаралды 62 МЛН
Hazoori Ragi Shabad Elahi Kirtan Studio | So Satgur Pyara Mere Naal Hai | #shabadgurbanikirtan
Hazoori Ragi Shabad Elahi- Kirtan Studio
Рет қаралды 133
Deho Daras Sukh Daateya - Bhai Harjinder Singh Ji( Srinagar)
15:08
Mitr Pyare Nu - Jagjit Singh
4:41
SonyMusicIndiaVEVO
Рет қаралды 160 М.
Stray Kids "Chk Chk Boom" M/V
3:26
JYP Entertainment
Рет қаралды 57 МЛН
Erkesh Khasen -  Bir qyz bar M|V
2:43
Еркеш Хасен
Рет қаралды 848 М.
KeshYou x Snoop Dogg - Forever Sunday (Official Music Video)
3:06
BM PRODUCTION
Рет қаралды 113 М.
LISA - ROCKSTAR (Official Music Video)
2:48
LLOUD Official
Рет қаралды 130 МЛН
Zattybek & ESKARA ЖАҢА ХИТ 2024
2:03
Ескара Бейбітов
Рет қаралды 594 М.