ਜੈ ਸਿੰਘ ਦੀ 40 ਮਿੰਟਾਂ ਦੀ ਵੀਡੀਓ ਵੇਖ ਕੇ ਤੁਹਾਡੇ ਨੈੱਟ ਦੇ ਪੈਸੇ ਪਵਾਏ ਦਾ ਮੁੱਲ ਮੁੜ ਜਾਣਾ || jai singh & sewak

  Рет қаралды 32,339

sewak singh

7 ай бұрын

ਸਤਿ ਸ੍ਰੀ ਅਕਾਲ ਜੀ ਜੈ ਸਿੰਘ ਦੀ 40 ਮਿੰਟਾਂ ਦੀ ਵੀਡੀਓ ਵੇਖ ਕੇ ਤੁਹਾਡੇ ਨੈੱਟ ਦੇ ਪੈਸੇ ਪਵਾਏ ਦਾ ਮੁੱਲ ਮੁੜ ਜਾਣਾ || jai singh & sewak mechanical podcast
my website link:-
sunvoam.com/
www.mrsewak.net/
#power #punjabi #sewakmechanical #punjab #ludhiana #trend #Battery #electrical #EV #home #chandigarh #lithiumbatteries #solarenergy #motor #car #tractor #india
⚠️ Copyright Disclaimers
• We use images and content by the KZfaq Fair Use copyright guidelines
• Section 107 of the U.S. Copyright Act states: “Notwithstanding the provisions of sections 106 and 106A, the fair use of a copyrighted work, including such use by reproduction in copies or phonorecords or by any other means specified by that section, for purposes such as criticism, comment, news reporting, teaching (including multiple copies for classroom use), scholarship, or research, is not an infringement of copyright.”
• This video could contain certain copyrighted video clips, pictures, or photographs that were not specifically authorized to be used by the copyright holder(s), but which we believe in good faith are protected by federal law and the fair use doctrine for one or more of the reasons noted above.
#sewakmechanical
Your queries:-

Пікірлер: 113
@mann-kg4pg
@mann-kg4pg 7 ай бұрын
ਕਹਿੰਦੇ ਤਾਂ ਮੈਨੂੰ ਵੀ ਆਈ ਫੋਨ ਆ। ਪਰ ਇਹ ਵੀਰ ਬਹਾਲੀ ਡੁੰਘਾਈ ਵਿੱਚ ਚਲਾ ਜਾਂਦਾ। ਸੇਵਕ ਵੀਰ ਧੰਨਵਾਦ ਜੀ
@mohanjitsingh2409
@mohanjitsingh2409 7 ай бұрын
ਸੇਵਕ ਸਿੰਘ ਜੀ ਤੇ ਜੈਪਾਲ ਸਿੰਘ ਜੀ ਤੁਸੀਂ ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਵਾਹਿਗੁਰੂ ਮਿਹਰ ਭਰਿਆ ਹੱਥ ਸਦਾ ਲਈ ਰੱਖੇ ਵੀਰ ਤਹੁਡੀ ਸਾਰੀ ਟੀਮ ਉੱਤੇ ਜੀ ❤❤❤❤❤❤
@GurdevSingh-jh1wk
@GurdevSingh-jh1wk 11 күн бұрын
ਧੰਨਵਾਦ ਉਸ ਕੁਦਰਤਦਾ ਜਿਸ ਨੇਤੁਹਾਨੂੰਏਨਾ ਗਿਆਨ ਬਖਸਿਆ.।
@GurseWakSingh-ll8rr
@GurseWakSingh-ll8rr 7 ай бұрын
ਏਨੀਆਂ ਵਧੀਆ ਗਿਆਨ ਦੀਆਂ ਗਲਾਂ ਕੋਈ ਨੀ ਦਸਦਾ ਏਨੀ ਡੂੰਘਾਈ ਵਿੱਚ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਣ ਜੀ
@sonudhaliwal2577
@sonudhaliwal2577 7 ай бұрын
ਸੇਵਕ ਬਾਈ ਜੀ ਸਿਰਾ ਕਰਤਾ ਆ ਵੀਡੀਓ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਤਾ ਤੁਹਾਡੀਆਂ video ਤੋਂ ਬੁਹਤ ਕੁਝ ਸਿਖਣ ਨੂੰ ਮਿਲਦਾ ਬੜੀ knowledge ਹੈ ਏ ਭਾਈ ਸਾਹਿਬ ਜੀ ਨੂੰ ਬਣਾਉਂਦੇ ਰਿਹਾ ਕਰੋ ਇਸ ਤਰ੍ਹਾਂ ਦੀਆਂ ਵੀਡੀਓ 🙏
@GurpreetSingh-dv1lq
@GurpreetSingh-dv1lq 7 ай бұрын
ਧੰਨਵਾਦ ਸੇਵਕ ਵੀਰ ਤੁਹਾਡਾ ਐੱਨੀਆ ਜਾਣਕਾਰੀ ਵਾਲੀਆਂ ਵੀਡਿਓ ਦਿੱਤੀਆਂ ਤੁਸੀ ਜੀ
@sonuchauhan2358
@sonuchauhan2358 7 ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਹਜ਼ੂਰ, ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ 🙏🤝
@farmarfarming3846
@farmarfarming3846 Ай бұрын
ਬਹੁਤ ਜਾਣਕਾਰੀ ਬਾਈ ਜੈ ਸਿੰਘ ਜੀ ਨੂੰ
@kuldeepgurna9304
@kuldeepgurna9304 7 ай бұрын
ਤਾਰਾ ਵਾਲੀ ਗੱਲ 100:/ ਸਹੀ ਆ ਜੀ
@user-ji5tu9wx1e
@user-ji5tu9wx1e 7 ай бұрын
ਵੀਡੀਓ ਬਾਹਲੀ ਵਧੀਆ ਜਾਣਕਾਰੀ ਆਲੀ ਹੁੰਦੀ ਬਾਈ ਦੀ
@sukhvirsinghnikka7491
@sukhvirsinghnikka7491 7 ай бұрын
ਬਹੁਤ ਸੋਹਣੀ ਜਾਣਕਾਰੀ ਦਿੱਤੀ ਜੀ ,ਜੈ ਸਿੰਘ ਅਤੇ ਸੇਵਕ ਵੀਰ ਜੀ ਬਹੁਤ ਬਹੁਤ ਧਨਵਾਦ ਜੀ
@InderjitSingh-nv1yu
@InderjitSingh-nv1yu 7 ай бұрын
Kise ne gor ni kita.bai ji tuhada bahut dhanwad tusi madiam bane good knowledge de te us nu loka tak pahchun da.
@DarshanSingh-dr8hx
@DarshanSingh-dr8hx 7 ай бұрын
ਬਾਈ ਜੈ ਸਿਆਂ ,ਤੂਂ ਆਵਦੀ ਬੀਨ ਨੂੰ ਘਟਾ ,ਤੂਂ ਸਾਨੂੰ ਲੰਮੇਂ ਵਕਤ ਤੱਕ ਚਾਹੀਦੈਂ
@harmandeepsingh833
@harmandeepsingh833 7 ай бұрын
Dr mnu v lggea y ehio
@rajinderbilling8625
@rajinderbilling8625 7 ай бұрын
M tn jai singh uncle di pehlan di fan aa. . . Hr vaar boht gyaan dinde ne. . Jehda kuch khudh nu pta lg gya hunda. . Kise nal gll kridi aa. Agla hsdaa. . Eh mohr laaa dinde ne. V tu sahi c. . Boht boht shukraane. . Umeed aa kde drshan deedare kr k. . Hor sojhi lae skangee 🙏🙏🙏🙏
@baljitmanhas71
@baljitmanhas71 7 ай бұрын
ਬਹੁਤ ਵਧੀਆ ਜਾਣਕਾਰੀ ਦੋਸਤ
@bindasinghdubai8046
@bindasinghdubai8046 7 ай бұрын
ਸੱਤ ਸੀ੍ ਅਕਾਲ ਸੇਵਕ ਭਾਜੀ ਤੇ ਬਾਕੀ ਵੀਰਾਂ ਨੂ ਵੀ , ਬਹੁਤ ਬਦੀਆ ਲੱਗਾ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਜਾਣ ਕਾਰੀ ਬਾਲੀਆਂ ਗੱਲਾਂ ਸੀ ਤੁਹਾਡਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ।
@desivloggers9144
@desivloggers9144 7 ай бұрын
Jai Singh sir thodi videos m hmesha dekhda boht informative videos hundiya gbu sir
@gurdeepsingh-dx5vm
@gurdeepsingh-dx5vm 7 ай бұрын
bhut wda kmm kr rhe jai singh ji jo msg tuc ਮਨੁੱਖਤਾ ਨੂੰ ਦੇ ਰਹੇ ਹੋ ਅੱਜ s vedio rahi waheguru ji es soch de ਬੂਟੇ ਨੂੰ ਆਸ ਦੇ ਪਾਣੀ ਨਾਲ ਸਿਰਜਣ knowledge apni jgaah h btt ਬੰਦਾ v te chida h jgg te jisne ne apni lodd lyi ae kaada nu janam dita h । je ajj lod he bnde nu khtm kr rhi h te sanu sada pnn mnna he pena 🙏🏻🙏🏻🙏🏻
@balwinderkoharh3897
@balwinderkoharh3897 7 ай бұрын
ਜੈ ਪਾਲ ਸਿੰਘ ਜੀ ਬਹੁਤ ਵਧੀਆ ਗੱਲਾਂ ਨੇ ਲੋਕਾਂ ਸਜਝੱਣ ਦੀ ਲੋੜ ਹੈ ਵਧੀਆ ਜਾਣਕਾਰੀ ਦੇਣ ਲੲੀ ਧੰਨਵਾਦ ਸਤਿ ਸ੍ਰੀ ਅਕਾਲ ਜੀ
@HarpalSingh-jc5fs
@HarpalSingh-jc5fs 7 ай бұрын
ਜੈ ਸਿੰਘ ਜੀ ਬਹੁਤ ਮਹੱਤਵ ਪੂਰਨ ਜਾਣਕਾਰੀ ਦਿੱਤੀ, ਬਹੁਤ ਬਹੁਤ ਧੰਨਵਾਦ।
@rimpydhaliwal2862
@rimpydhaliwal2862 7 ай бұрын
ਬਹੁਤ ਵਧੀਆ ਜਾਣਕਾਰੀ ਸੇਵਕ ਜੀ ਆਇਓ ਕਦੇ ਬਰਨਾਲੇ
@Soorat_Punjab_di
@Soorat_Punjab_di 3 ай бұрын
Thank you ji, very useful information life changing suggestions. Appreciated
@chahatdeepvlog6739
@chahatdeepvlog6739 7 ай бұрын
ਵੀਰ ਜੀ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ
@vickramjitsingh8379
@vickramjitsingh8379 7 ай бұрын
ਜੈ ਸਿੰਘ ਜੀ ਸੇਵਕ ਸਿੰਘ ਜੀ ਬਹੁਤ ਧੰਨਵਾਦ ਜੀ ਤੁਹਾਡਾ ਜਾਨਕਾਰੀ ਦੇਣ ਲਈ 🙏 ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏
@SatnamSingh-qh3le
@SatnamSingh-qh3le 7 ай бұрын
ਬਹੁਤ ਸਹੀ ਗੱਲਬਾਤ ਕੀਤੀ ਸੇਵਕ ਵੀਰ ਧੂਰੀ ਵਾਲਿਆਂ ਨਾਲ ਧੰਨਵਾਦ ਦੋਹਾਂ ਦਾ
@HarpalSidhu-wv5qu
@HarpalSidhu-wv5qu 7 ай бұрын
Thanks ਬਹੁਤ ਬਹੁਤ video ਲਈ
@Meerpuriasekhonvlog
@Meerpuriasekhonvlog 7 ай бұрын
ਵੀਰ ਜੀ vakamal information carry on God bless you
@gurjindersingh4619
@gurjindersingh4619 7 ай бұрын
ਧੰਨਵਾਦ ਜੀ
@KulwantSingh-dp5yk
@KulwantSingh-dp5yk 7 ай бұрын
Vadia jaankari aur bilkul sahi bolya ji
@ramandullat444
@ramandullat444 7 ай бұрын
Bahut kamm dia gallan veer sewak singh ji and jai singh ji tuhada bahut dhamwaad aas karde a hor v ese trah vadia gallan chennel te lionde raho
@royaljohn1432
@royaljohn1432 7 ай бұрын
rba jai singh nu amar kardo kioki Ena gyaan kise nu pta nai rba jai singh ji nu trakia baksho vadi umar tandrust rakho
@mango3586
@mango3586 7 ай бұрын
lot off information in this video thank you
@jassasinghsidhu2884
@jassasinghsidhu2884 7 ай бұрын
Bahut wdhia jankari ji
@KuldeepSingh-dk1ox
@KuldeepSingh-dk1ox 7 ай бұрын
Bohat Bohat dhanwad ji tuhadi soh te
@jogasingh2574
@jogasingh2574 7 ай бұрын
Bahut2 dhanvad bahut vadhia jankari diti
@simranjeetsinghvirk318
@simranjeetsinghvirk318 Ай бұрын
Dhanwad ji waheguru tuhanu sabbb nu chadikala ch rakhan
@brarsaab007
@brarsaab007 7 ай бұрын
Waheguru ji ka Khalsa waheguru ji ki Fateh 🙏
@avtarsingh1141
@avtarsingh1141 7 ай бұрын
Bhut vadia information ji
@SukhdevSingh-mb8bq
@SukhdevSingh-mb8bq 7 ай бұрын
Good jaankari ja singh je
@pardeep1715
@pardeep1715 7 ай бұрын
Bahut vdia video 👏
@gurdevsingh-zc5xw
@gurdevsingh-zc5xw 7 ай бұрын
Bahur achi gal bat jai singh ji
@sattejay9361
@sattejay9361 7 ай бұрын
Good job thank you 🙏🏼
@parmjeetbajwa4950
@parmjeetbajwa4950 7 ай бұрын
ਵਾਹਿਗੁਰੂ ਜੀ🙏
@AvtarSingh-xd3xh
@AvtarSingh-xd3xh 7 ай бұрын
Bahout vadhia ouprala hai ji
@brarsaab007
@brarsaab007 7 ай бұрын
Mare koll ek dron hai jo 10 km tak janda upar nu 1 km tho wadh , o ta app ne stop la rakhya hor upar ja sakda but ja ni sakta, kyonki upar airlines hundia oss di speed 120 km par howers hai, ah 30 km tak v ja sakda , from Canada 🇨🇦 Ontario Brampton.
@gurwinderlally1551
@gurwinderlally1551 7 ай бұрын
Good interview👌
@KDEEP008
@KDEEP008 15 күн бұрын
ਸਿਰਾਂ ਲਾਤਾ ਬਾਈ ਨੇ
@GurcharanSandhu-gf4yc
@GurcharanSandhu-gf4yc 6 ай бұрын
ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ
@SattaBhatti
@SattaBhatti 7 ай бұрын
Good information ❤
@user-xy4wc4dt7m
@user-xy4wc4dt7m 7 ай бұрын
Very good job jia singh
@charanjeetsandhu1669
@charanjeetsandhu1669 7 ай бұрын
ਵੈਰੀ ਗੁੱਡ ਬਹੁਤ ਵਧੀਆ
@sonukalsi1991
@sonukalsi1991 7 ай бұрын
Gud job
@jatinderpal8054
@jatinderpal8054 4 ай бұрын
Bohit wadia sir ji information ditti tusi par ik gal zaroor aaa automation AI bare sanu sikhauga kaun online ta AI di padayi de naam te thugde aaa bs duja ethe structure ni purana system aaa
@satbirghuman9949
@satbirghuman9949 7 ай бұрын
Great man
@shangarasingh7786
@shangarasingh7786 7 ай бұрын
V good.
@harjindermamupur
@harjindermamupur 7 ай бұрын
No doubt that we now become more dependent on technology.
@user-ji5tu9wx1e
@user-ji5tu9wx1e 7 ай бұрын
ਆਪਾਂ ਨੂੰ ਤਾਂ ਸੱਸਤੀ ਤੋ ਸੱਸਤੀ ਹੀਟਰ ਵਾਲੀ ਕਾਰ ਮਿਲਜਾਏ ਪਾਲਾ ਬਾਹਲਾ ਕੱਪੜਿਆਂ ਦੀ ਪੰਡ ਪਾ ਕੇ ਜਾਣਾ ਪੈਂਦਾ ਜੇ ਕਿੱਤੇ ਜਾਣਾ ਪਏ
@user-py8tu1we4p
@user-py8tu1we4p 7 ай бұрын
ਇੱਕ ਸਵਾਲ ਮੇਰਾ ਵੀ ਜੀ ਕਿ ਜੇਕਰ ਸਰਕਾਰ ਪੈਟਰੋਲ ਡੀਜ਼ਲ ਬੰਦ ਕਰਦੂ ਤਾਂ ਕਿ ਓਹ ਬਿਜਲੀ ਯੰਤਰਾਂ ਦੁਆਰਾ ਇੰਨੀ ਹੀ ਆਮਦਨੀ ਲੇ ਸਕਦੀ ਜਿੰਨੀ ਤੇਲ ਵੇਚ ਕੇ ਕਮਾਉਂਦੀ ਹੈ
@rajpalsingh-dq1pi
@rajpalsingh-dq1pi 7 ай бұрын
ਬਹੁਤ ਬਹੁਤ ਮੇਹਰਬਾਨੀ sir g ਹੁਨ ਦੇ ਸਮੇਂ ਵਿਚ ਜੋ free free ਕਰਕੇ ਦਿੱਤਾ ਜਾ ਰਿਆ ਹੈ ਚਾਹੇ ਓ ਬਿਜਲੀ ਹੈ ਯਾ free ਹੋਰ ਵੀ ਜੀ ਕੁਝ ਦਿੱਤਾ ਜਾ ਰਿਆ ਹੈ ਉਸ ਬਾਰੇ ਵੀ ਵਿਚਾਰ ਸਾਂਝੇ ਕਰੋ
@sarbjeetmahalsabhi6407
@sarbjeetmahalsabhi6407 7 ай бұрын
ਨਾ ਵੀਰ ਭੇਡਾ ਗੁੱਸਾ ਕਰ ਜਾਣਗੀਆਂ
@goraayali8223
@goraayali8223 7 ай бұрын
Very very good sir ji
@GSINGH.BAJWA10
@GSINGH.BAJWA10 6 ай бұрын
ਪਲਾਸਟਿਕ ਦੀਆਂ ਖਾਣ ਵਾਲੀਆਂ ਚੀਜ਼ਾਂ ਤਿਆਰ ਕਰਕੇ ਦੇਣਗੇ ਸਾਨੂੰ ਮਜਬੂਰ ਕਰਨਗੇ ਖਾਣ ਵਾਸਤੇ
@gurmeetsinghbrar7908
@gurmeetsinghbrar7908 7 ай бұрын
60 hz vali nu just rpm da fark. panda but vfd use karni pandi aa
@KaliramJangra-re5yn
@KaliramJangra-re5yn 7 ай бұрын
Ram Ram Jai sing ji
@shamshersinghsandhu8900
@shamshersinghsandhu8900 24 күн бұрын
Very nice
@gurbindersingh9277
@gurbindersingh9277 7 ай бұрын
Top video
@manpreetgrewal5633
@manpreetgrewal5633 7 ай бұрын
👍 👍
@LAYERFARMING
@LAYERFARMING 7 ай бұрын
Paji time machin bare tuhada ki vichar haa ki eho ji cheejh kuch ban sakdi haa ya nhi reply karduo
@DaljeetSingh-sg1zc
@DaljeetSingh-sg1zc 7 ай бұрын
Good
@lakhvindersingh874
@lakhvindersingh874 7 ай бұрын
May you live long 🙏
@dsmail9524
@dsmail9524 7 ай бұрын
ਚਿੰਤਾ ਨ ਕਰੋ । 😂 be happy ...enjoy ਖਬਰੇ ਕਦ ਮਰ ਜਾਣਾ ।
@jagatgaina
@jagatgaina 7 ай бұрын
semiconductor ke bare mein bataiye
@bikramjeetbhullar4691
@bikramjeetbhullar4691 7 ай бұрын
@mandeepsingh2330
@mandeepsingh2330 7 ай бұрын
Robert Anderson. ਬਾਈ ਜੀ a ਬੰਦਾ a ਜੀਹਨੇ electric car ਬਣਾਈ c ਤੁਸੀ ਗਲਤ dsya hai
@deepsandhu2027
@deepsandhu2027 7 ай бұрын
Sir solar de affect te vedio bna
@deepgur121
@deepgur121 7 ай бұрын
ਸ੍ਰੀਮਾਨ, ਵੋਲਟ, ਵਾਟ ਅਤੇ ਏਪੇਅਰ ਕੀ ਚੀਜ਼ ਹੈ ਇਸ ਤੇ ਵੀਡੀਓ ਬਣਾਓ ਪੂਰੀ ਡੀਟੇਲ ਚ
@parminderkumarsohar7814
@parminderkumarsohar7814 7 ай бұрын
Thanks for sharing such knowledge deeply
@BhupinderSinghBadesha
@BhupinderSinghBadesha 7 ай бұрын
❤❤
@LoveUboke
@LoveUboke 7 ай бұрын
❤❤❤❤
@virendermoond4778
@virendermoond4778 7 ай бұрын
First view
@gurithind3474
@gurithind3474 7 ай бұрын
Sawak bai jii jedo apaa High voltage tower 🗼 line koll janyy a ody kolo wajj kyu odi a ?
@user-nr7bh9bk7d
@user-nr7bh9bk7d 7 ай бұрын
Bai jaa Singh ji (A I di jard kado ta kitho shuru hoi)
@jagatgaina
@jagatgaina 7 ай бұрын
❤🎉🎉🎉🎉
@sukhmansingh1375
@sukhmansingh1375 7 ай бұрын
Jay Singh Ji vate control Karke Rakho Sharir ka
@BaljinderKaurBajak
@BaljinderKaurBajak 7 ай бұрын
ਵੀਰ ਜੀ ਸਤਿ ਸ੍ਰੀ ਅਕਾਲ ਤੁਹਾਡੀਆਂ ਗੱਲਾਂ ਤੋਂ ਬਹੁਤ ਜਾਣਕਾਰੀ ਮਿਲੀਪਰ ਜੋ ਤੁਸੀਂ ਮੁਬਾਇਲ ਬਾਰੇ ਦੱਸਿਆ ਕਿ ਇਹ ਆਪਣੇ ਬਾਰੇ ਸਭ ਸਮਝਦਾ ਹੈ ਤਾਂ ਇਹ ਦੱਸਣਾ ਕਿ ਅਸੀ ਇਸ ਨੂੰ ਆਪਣੇ ਤੋਂ ਕਿੰਨੇ ਫੁੱਟ ਦੀ ਦੂਰੀ ਤੇ ਰੱਖਣਾ ਹੈ ਦੂਜਾ ਜੇਕਰ ਅਸੀਂ ਕੋਈ ਸ਼ਬਦ, ਸਿਮਰਨ, ਗੀਤ ਜਾ ਕੋਈ ਜਾਣਕਾਰੀ ਭਰਪੂਰ ਵੀਡੀਓ ਚਲਾ ਕੇ ਕੰਮਕਾਜ ਕਰਦੇ ਰਹਿੰਦੇ ਹਾਂ ਤਾਂ ਉਸਦਾ ਕਈ ਅਸਰ ਪਵੇਗਾ ਕ੍ਰਿਪਾ ਕਰਕੇ ਜਰੂਰ ਦੱਸਣਾ ਜੀ ਮਿਹਰਬਾਨੀ ਹੋਵੇਗੀ ਜੀ
@JagtarSingh-df8dd
@JagtarSingh-df8dd 7 ай бұрын
By g jera modi ne kiha sara kujh paking hou pani colldrink plastic lifafe sab kachare da garh teri vi video bnao g
@Panjab_Farm
@Panjab_Farm 7 ай бұрын
Useful ਬੰਦੇ ਕਿਹੜੇ ਹੋਣ ਗੇ, ਆਉਣ ਵਾਲੇ ਸਮੇ ਚ ?
@parmjitsingh2594
@parmjitsingh2594 5 ай бұрын
Fer taan kursian chhado te mobile sitto te junglan ch ja varo hor taan koi hall ni haiga
@pardeep1715
@pardeep1715 7 ай бұрын
Jai Singh da KZfaq channel link ?
@InderjitSingh-nv1yu
@InderjitSingh-nv1yu 7 ай бұрын
Tarminater movie sach ho rahi hai in future vich
@InderjitSingh-nv1yu
@InderjitSingh-nv1yu 7 ай бұрын
Dak te dakia kado da khatam ho gya.
@KingHunter3597
@KingHunter3597 7 ай бұрын
💥👉🏻 ਮੋਬਾਇਲ ਅਤੇ ਮੋਬਾਇਲ ਐਪ ਦੀ ਜਸੂਸੀ ਤੋਂ ਕਿਵੇਂ ਬਚਿਆ ਜਾਵੇ, ਜਰੂਰ ਦੱਸਿਓ ਜੀ
@veergill2130
@veergill2130 7 ай бұрын
@brarsukhrajsingh118
@brarsukhrajsingh118 5 ай бұрын
ਮੋਟਾਪਾ ਘਟਾਉਣ ਲਈ ਕੰਮ ਕਰ ਮੇਰਾ ਬਾਈ
@AvtarSingh-xd3xh
@AvtarSingh-xd3xh 7 ай бұрын
Megasus software
@gagansandhu837
@gagansandhu837 2 ай бұрын
Jo hathi kirat kru ohi bchu mtlv kisan
@m.s.c4545
@m.s.c4545 7 ай бұрын
Sir 3hp di motor 1 hour ch kinni bijli kha jandi ji . Dso meino. Mein bhout loka toh puchya kise neh sahi jwab ni deta
@jaisinghmarahar
@jaisinghmarahar 7 ай бұрын
ਫੁੱਲ ਲੋਡ ਤੇ ਤਿੰਨ ਯੂਨਿਟ ਘੰਟਾ
@m.s.c4545
@m.s.c4545 7 ай бұрын
@@jaisinghmarahar thanks ji
@gurmeetsingh86900
@gurmeetsingh86900 7 ай бұрын
Mobile to kida Bach sakde h
@zaildarsahb1831
@zaildarsahb1831 7 ай бұрын
ਕੰਧ ਨਾਲ ਮਾਰਕੇ😂
@SSD629
@SSD629 7 ай бұрын
@@zaildarsahb1831matha ja mobile dona vicho koi v😂😂😂
@sukhmansingh1375
@sukhmansingh1375 7 ай бұрын
Mobile no Apne to 10 foot Dur rakho
@babbusangha9366
@babbusangha9366 7 ай бұрын
ਸਾਡੇ ਲਈ ਤਾਂ ਤੁਸੀਂ ਕਿਸੇ ਉਸਤਾਦ ਤੋਂ ਘੱਟ ਨੀ ਪਰ ਜ਼ਿਆਦਾ ਸਰਕਾਰਾਂ ਤੇ ਲੁਮੀਨਾਟੀ ਲੋਕਾਂ ਦੇ ਕੰਮਾਂ ਵਿੱਚ ਦਾਖਲ ਨਾ ਦੇਵੋ ਸਾਨੂੰ ਤੁਹਾਡੀ ਟੀਮ ਖਾਸ ਕਰ ਸਰ ਜੈ ਸਿੰਘ ਜੀ ਦੀ ਬਹੁਤ ਹੀ ਲੋੜ ਆ ਬਹੁਤ ਕੁਝ ਹਜੇ ਸਿਖਣ ਦੀ ਲੋੜ ਆ ਸਾਨੂੰ ਕਿਤੇ ਇਹ ਨਾ ਹੋਵੇ ਸਾੜੇ ਸਿਖਣ ਤੋਂ ਪਹਿਲਾਂ ਹੀ ਇਸ ਟੀਮ ਨੂੰ ਚੁਪ ਕਰਾ ਦਿੱਤਾ ਜਾਵੇ ਇਹਨਾਂ ਨੇ ਪਤਾ ਨੀ ਹਜੇ ਕੀ ਕੀ ਕਰਨਾ ਲੋਕਾਂ ਨਾਲ ਪਰ ਅਸੀਂ ਕੁਝ ਸਿਖੇ ਬਿਨਾਂ ਯੂਜਫੁਲ ਨੀ ਬਣ ਸਕਦੇ ਧੰਨਵਾਦ ਜੀ
@zaildarsahb1831
@zaildarsahb1831 7 ай бұрын
@@babbusangha9366 ਉਹਨੂੰ ਕਹਿ ਪਹਿਲਾਂ ਟਿੱਡ੍ਹ ਘਟਾਵੇ😂
@sing904
@sing904 7 ай бұрын
Jai singh di mehnat di mai izzat krda par iss video dia bahutia gall pseudo science hai. Spasht kaha ta moorkhta bharia galla ne ih sab
@jaisinghmarahar
@jaisinghmarahar 7 ай бұрын
ਵੀਰ ਤੁਹਾਡਾ ਕੋਈ ਸਵਾਲ ਹੈ ਲਿਖੋ, ਜਰੂਰੀ ਨਹੀਂ ਕਿ ਹਰ ਜਗਾਹ ਅਸੀਂ ਸਹੀ ਹੋਈਏ, ਕੋਸ਼ਿਸ਼ ਕਰਾਂਗਾ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਦੀ
@shabadsuratvichar2649
@shabadsuratvichar2649 7 ай бұрын
ਪਰ ਉਹਨਾਂ ਨਹੀਂ ਕਰਦੇ ਜਿੰਨੇ ਡੀਜਲ ਪੈਟਰੋਲ ਵਾਲੇ ਵਹੀਕਲ ਕਰਦੇ ਡੀਜਲ ਪੈਟਰੋਲ ਵਾਲੇ ਵਹੀਕਲਾਂ ਦਾ ਦਿਨ ਰਾਤ ਚੱਲਦੇ ਤੇ ਪ੍ਰਦੂਸ਼ਣ ਕਰਦੇ ਟਨ ਦੇ ਟਨ ਡੀਜ਼ਲ ਖਪਤ ਹੁੰਦਾ ਜੇ ਇਸ ਖਪਤ ਦੇ ਹਿਸਾਬ ਨਾਲ ਦੇਖੀਏ ਤਾਂ ਜੇ ਆਪਾਂ ਮੰਨ ਲਈਏ ਡੀਜਲ ਵਾਲੀ ਗੱਡੀ 100% ਤੇ ਬੈਟਰੀ ਵਾਲੀ ਗੱਡੀ ਸਿਰਫ 2 ਜਾ 4% ਪ੍ਰਦੂਸ਼ਣ ਕਰਦੀ ਇਸ ਮੁੱਦੇ ਤੇ ਕਾਫੀ ਡੁੰਘਾਈ ਨਾਲ ਖੋਜ ਕਰੋ ਤੇ ਸਮਝੋ
@GSINGH.BAJWA10
@GSINGH.BAJWA10 6 ай бұрын
ਥੋੜੇ ਟਾਇਮ ਬਾਅਦ ਇਹਨਾਂ ਬੰਦੇ ਨੂੰ ਚਿੱਪ ਲਾ ਦੇਣੀ