Jalandhar ਦੇ ਲੋਕ ਕਿਹੜੇ ਉਮੀਦਵਾਰ ਨੂੰ ਕਰਦੇ ਨੇ ਪਸੰਦ, ਸੁਣੋ ਸ਼ਹਿਰ ਵਾਸੀਆਂ ਦੀ ਜ਼ੁਬਾਨੀ

  Рет қаралды 22,041

DainikSavera

DainikSavera

11 күн бұрын

#jalandharwest #election #candidate
Jalandhar ਦੇ ਲੋਕ ਕਿਹੜੇ ਉਮੀਦਵਾਰ ਨੂੰ ਕਰਦੇ ਨੇ ਪਸੰਦ, ਸੁਣੋ ਸ਼ਹਿਰ ਵਾਸੀਆਂ ਦੀ ਜ਼ੁਬਾਨੀ
Which candidate do the people of Jalandhar like, listen to the words of the city residents
#jalandharcity #jalandharbyelection #election2024 #electionnews #aap #congress #bjp #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 94
@harjitkumarloyee1619
@harjitkumarloyee1619 9 күн бұрын
ਕਾਂਗਰਸ ❤
@Shnow-733
@Shnow-733 9 күн бұрын
ਚੈਨਲ ਵਾਲਿਓ ਸ਼ਰਮ ਕਰੋ ਸਾਰੇ ਝਾੜੂ ਵਾਲੇ ਖੜੇ ਕਰਕੇ ਪੁੱਛਦਾ ਫਿਰਨ ਮੈਂ ਸਾਰਿਆਂ ਦੀ ਰਾਏ ਲੈਣ ਦਿਆ ਜਾਂ ਸ਼ਰਮ ਕਰ ਜਾ ਕੇ
@user-fd9li7je3l
@user-fd9li7je3l 9 күн бұрын
Channi sahib ji jindabad
@jatindersingh6292
@jatindersingh6292 9 күн бұрын
Channi is kinnu, channi is prontha, channi is roosi
@sufficityfaridkotpb.6168
@sufficityfaridkotpb.6168 9 күн бұрын
Congress zindabaad
@gurpaldhillon2787
@gurpaldhillon2787 8 күн бұрын
Good job man
@surinderkaur6322
@surinderkaur6322 9 күн бұрын
Congress party hi jitegi baaki sab boori tran harnge
@paramjitsingh6295
@paramjitsingh6295 9 күн бұрын
ਚੱਨੀ ਸਰ ❤
@user-bo5rs8lx7y
@user-bo5rs8lx7y 9 күн бұрын
Cong win
@ruplalsehgal1117
@ruplalsehgal1117 9 күн бұрын
CM CHANNI ZINDABAD CONGRESS WINNING JALANDHAR WEST SEAT
@jagseersingh-jy2yh
@jagseersingh-jy2yh 9 күн бұрын
Congress
@kuljeetsingh2945
@kuljeetsingh2945 6 күн бұрын
ਕਾਗਰਸ ਪਾਰਟੀ ਦੀ ਜਿੱਤ ਪੱਕੀ ਹੈ👍👍👍👍👍👍
@kuljeetsingh2945
@kuljeetsingh2945 6 күн бұрын
Only Congress party
@harnoor6730
@harnoor6730 8 күн бұрын
Chani saab Jindabaad
@rajanbansal733
@rajanbansal733 9 күн бұрын
ਸ਼ੀਤਲ ਜ਼ਿੰਦਾਬਾਦ
@mroheja
@mroheja 6 күн бұрын
Very good cast your precious vote for AAP party candidate.
@ashukarnania9995
@ashukarnania9995 9 күн бұрын
Very meaningful views 🎉
@Honey_Sidhu4
@Honey_Sidhu4 5 күн бұрын
ਅਸਤੀਫਾ ਦੇ ਕੇ ਗਲਤੀ ਕੀਤੀ ਆ MLA ਸਿਪ ਤੋਂ ਵੀ ਗਿਆ
@RavinderKaur-ed8iq
@RavinderKaur-ed8iq 6 күн бұрын
@KuldeepKaur-oc8cn
@KuldeepKaur-oc8cn 7 күн бұрын
AAM. Admi Party Jindawad Bhagwant Maan Jindawad
@mandeepkumar7742
@mandeepkumar7742 6 күн бұрын
ਪਹਿਲਾਂ ਕੀ ਲੋੜਾਂ ਹੋ ਗਿਆ ਕੰਮ ਕੰਜਰ ਦਾ ਪੁੱਤ ਕਲੱਨ ਜਾ ਨਾ ਹੋਵੇ
@lovepreetbrar5953
@lovepreetbrar5953 9 күн бұрын
Congresss❤
@user-bo5rs8lx7y
@user-bo5rs8lx7y 9 күн бұрын
Paid news
@AvtarSingh-gs1si
@AvtarSingh-gs1si 7 күн бұрын
ਕਾਂਗਰਸ ਲਿਆਓ ਪੰਚੀ ਸਾਲ ਰਾਜ ਕਰਿਆ ਕਾਂਗਰਸ ਨੇ ਸਭ ਨੂ ਪਕੀਆ ਨੌਕਰੀਆ ਦੇ ਦਿਤੀਆ ਡਿਪੂ ਬੰਦ ਹੋ ਗਏ ਕਣਕ ਲੈਣ ਕੋਈ ਨਹੀ ਜਾਦਾ ਕਹਿੰਦੇ ਸਾਨੂ ਕਾਂਗਰਸ ਸਰਕਾਰ ਨੇ ਪਕੀਆ ਨੌਕਰੀਆ ਦੇ ਦਿਤੀਆ ਕਣਕ ਨਹੀ ਲੈਣੀ ਨਾਲੇ ਕਾਂਗਰਸ ਨੇ ਘਰ-ਘਰ ਲੱਖ ਲੱਖ ਰੁਪਏ ਦੇ ਦਿਤੇ ਕਾਂਗਰਸ ਸਰਕਾਰ ਨੇ ਬੇਰੁਜ਼ਗਾਰੀ ਖਤਮ ਕਰ ਦਿਤੀ ਹੁਣ ਮੁਲਾਜਮਾ ਨੂ ਬਕਾਏ ਨਗਦ ਦੇਣਗੇ ਬੈਗ ਲੈ ਲੈਣ ਰੁਪਏ ਪਾਊਣ ਨੂ ਲਿਆਓ ਕਾਂਗਰਸ
@rajanbansal733
@rajanbansal733 9 күн бұрын
ਕਿੰਨੇ ਪੈਸੇ ਮਿਲੇ ਓਏ ਪਾਤਰਕਰਾ ਝਾੜੂ ਵਾਲਿਆਂ ਤੋਂ
@ashubhagat1604
@ashubhagat1604 7 күн бұрын
Tuhanu kine mile Channi kolo😂
@ashubhagat1604
@ashubhagat1604 7 күн бұрын
Loka nu sab labda kine kina ku kam kita 2 Saal vich koi kam nhi kita jalandhar west ch 😂
@deshusindher608
@deshusindher608 7 күн бұрын
Aap 👍
@KarwalMusic
@KarwalMusic 7 күн бұрын
Congress win 👍
@user-kx4yo5tx2h
@user-kx4yo5tx2h 7 күн бұрын
Gurbanu
@gurpaldhillon2787
@gurpaldhillon2787 8 күн бұрын
AAP jindabida
@harjothanda
@harjothanda 7 күн бұрын
Channi congress
@user-kx4yo5tx2h
@user-kx4yo5tx2h 7 күн бұрын
Ha
@Honey_Sidhu4
@Honey_Sidhu4 5 күн бұрын
ਇਹ ਆਮ ਆਦਮੀ ਪਾਰਟੀ ਦੇ ਦੱਲੇ ਲਗਦੇ ਨੇ
@kamgill-xk7or
@kamgill-xk7or 9 күн бұрын
App all the way
@user-kx4yo5tx2h
@user-kx4yo5tx2h 7 күн бұрын
Ampartinandabad
@mroheja
@mroheja 6 күн бұрын
Sheeta has many faculties but nothing for Public welfare.so no vote for such self minded preso.
@Aman-pm5wc
@Aman-pm5wc 9 күн бұрын
Amm admi de party de Dafter de bar hy amm admi party vale hi hon gye 😂😂
@kamgill-xk7or
@kamgill-xk7or 9 күн бұрын
Honest CM Mann ji
@user-kx4yo5tx2h
@user-kx4yo5tx2h 7 күн бұрын
Ampariniceha
@user-cc7dp7yl7o
@user-cc7dp7yl7o 9 күн бұрын
Aap ne vhut vdiya kamm kitte ne congress time bijli kattan to pareshaan c te bjp vaise bhi naukriyan nahi de rahi jadki aap de time vich free bijli free noukri mili hai ji Mohinder bhagat ji vdiya insaan ne es lyi meri vote aap nu
@kuljeetsingh2945
@kuljeetsingh2945 6 күн бұрын
Only Congress party
@kuljeetsingh2945
@kuljeetsingh2945 6 күн бұрын
ਸੁਰਿੰਦਰ ਕੌਰ ਦੀ ਜਿੱਤ ਪੱਕੀ ਹੈ
@gurpaldhillon2787
@gurpaldhillon2787 8 күн бұрын
AAP n vot po
@kamgill-xk7or
@kamgill-xk7or 9 күн бұрын
Bhagat ji very Honest Man
@harwinderkaur9040
@harwinderkaur9040 6 күн бұрын
JALANDHAR DEWALE KIHRHA TOLL PALAZA KHALI KITA
@user-kx4yo5tx2h
@user-kx4yo5tx2h 7 күн бұрын
AmpartinDabad
@jindersingh2951
@jindersingh2951 8 күн бұрын
ਬਿਜਲੀ ਬਿਜਲੀ ਤਾਂ ਪਹਿਲਾਂ ਵੀ ਫਰੀ ਸੀ ਅਕਾਲੀਆਂ ਵੇਲੇ ਵੀ ਫਰੀ ਸੀ ਉਹ ਤਾਂ ਵੋਟਾਂ ਦੇ ਵੀ ਫਰੀ ਸੀ ਪਹਿਲਾਂ ਵੀ ਫਰੀ ਸੀ ਬਿਜਲੀ ਇਹ ਬਿਜਲੀ ਲੈ ਕੇ ਤੁਸੀਂ ਸਾਰ ਲੈਣਾ ਤੁਸੀਂ ਕਿਹੜੇ ਕੰਮ ਹੋ ਗਿਆ ਮੈਨੂੰ ਤਾਂ ਦੱਸੋ ਇਹ ਲੋਕਾਂ ਨੂੰ ਜਨਤਾ ਦੇ ਵਿੱਚ ਜੰਤਰ ਕਰੋ ਕਿਹੜੇ ਬੰਦਿਆਂ ਨੂੰ ਨੌਕਰੀਆਂ ਮਿਲੀਆਂ ਤੇ ਕਿਹੜਾ ਕੰਮ ਹੋਇਆ ਮੈਨੂੰ ਇਹ ਦੱਸੋ ਪਹਿਲਾਂ ਇੱਕ ਆ ਬੁੜੀਆਂ ਦਾ ਜਿਹੜਾ ਲਾ ਤਾ ਇਹਨਾਂ ਨੇ ਬੱਸਾਂ ਦਾ ਕਿਰਾਇਆ ਫਰੀ ਕਰ ਦਿੱਤਾ ਬੁੜੀਆਂ ਦਾ ਇਹਦੇ ਨਾਲ ਤੁਸੀਂ ਸਭ ਕੁਝ ਹੋ ਰਿਹਾ ਇਹ ਕੰਮ ਜਨਤਾ ਦਾ ਜੇ ਕਿਸੇ ਨੇ ਉਹ ਕਿਤੇ ਸਾਲ ਪਿੱਛੋਂ ਕੋਈ ਘਰੋਂ ਨਿਕਲਦਾ ਜੇ ਉਹ ਫਰੀ ਚਲ ਜਾਗਾ ਜੇ ਤੁਹਾਡੇ 50 ਰੁਪਏ ਲੱਗ ਵੀ ਜਾਣਗੇ ਤੇ ਉਹ ਕਿੱਡਾ ਕੁ ਵੱਡਾ ਹੋਸਪੀਟਲ ਤੁਸੀਂ ਗੱਲ ਕਰਦੇ ਆ ਹੋਸਪੀਟਲ ਵਿੱਚ ਗੱਲ ਸੁਣੋ ਤਿੰਨ ਸਾਲ ਹੋ ਗਏ ਹੋਸਪੀਟਲ ਖੋਲਦਿਆਂ ਨੂੰ ਤੇ ਦੋ ਸਾਲੇ ਤੇ ਬਾਕੀ ਰਹਿ ਗਏ ਆ ਤੇ ਦੋ ਸਾਲਾਂ ਚ ਹੋਸਪੀਟਲ ਖੁੱਲਣਗੇ ਉਹਨਾਂ ਚਿਰ ਨੂੰ ਹੋਰ ਸਰਕਾਰ ਆ ਜਾਊਗੀ ਮੁੜ ਕੇ ਉਹ ਖੋਲਣ ਲੱਗ ਪਊਗੀ ਉਹ ਸਮਝ ਸੋਚੋ ਸੋਚੋ ਕੁਝ ਪੰਜਾਬ ਵਾਲਿਓ ਸੋਚੋ ਕੁਝ ਜਨਤਾ ਸੋਚੋ ਇਹਨਾਂ ਲੋਕਾਂ ਨੇ ਤੁਹਾਨੂੰ ਬਹੁਤ ਘਪਲੇ ਚ ਪਾਇਆ ਹੋਇਆ ਇਹਨਾਂ ਨੇ ਬਹੁਤ ਤੁਹਾਨੂੰ ਇਹ ਆਪ ਨਾਟਕ ਬਾ ਜਾ ਕਰ ਰਹੇ ਆ ਇਹ ਲੈ ਜਾ ਤੁਹਾਡਾ ਪੈਸਾ ਦੂਜਾ ਸਟੇਟਾਂ ਦੇ ਵਿੱਚ ਜਾ ਕੇ ਵੋਟਾਂ ਮੰਗਦੇ ਫਿਰਦੇ ਆ ਉੱਥੇ ਜਾ ਕੇ ਪੋਸਟਰ ਸਾਹਿਬ ਦੇ ਫਿਰਦੇ ਕਰੋੜਾਂ ਰੁਪਏ ਖਰਚ ਕਰੀ ਜਾਂਦੇ ਪੰਜਾਬ ਨੂੰ ਇਹਨਾਂ ਨੇ ਨ** ਕਰ ਦਿੱਤਾ ਅੱਗੇ ਨਾਲੋਂ ਕਰਜ਼ਾ ਦੇਖੋ ਪੰਜਾਬ ਦਾ ਕਿੱਥੇ ਅਸੀਂ ਤੇ ਕਿੱਥੇ ਪਹੁੰਚ ਗਿਆ ਤੁਸੀਂ ਇਹ ਕੀ ਸੋਚਦੇ ਵੀ ਇਹਨੇ ਕੰਮ ਕਿਹੜਾ ਕਰ ਦਿੱਤਾ ਇਹਨਾਂ ਨੇ ਕੰਮ ਦੱਸੋ ਕਿਹੜਾ ਕੰਮ ਕੀਤਾ ਇਹਨਾਂ ਨੇ
@proudofindiandemocracyocra1445
@proudofindiandemocracyocra1445 7 күн бұрын
Infrastructure had been developed by Congress since 1947 to till date. Propoganda against Congress is more than others parties but Cong is still the best party in India Big decisions for welfare of people has been taken by Congress since 1947 to till date . Present burning issue of addiction of Drug and educated unemployment in Punjab is definitely addressed by Congress.So people of Punjab may support Congress. Jai Hind Jai Bharat
@drsabi171
@drsabi171 8 күн бұрын
AAP de daftar bahar Khar k janta da opinion das riha
@malkitsingh8608
@malkitsingh8608 7 күн бұрын
Aap Party.
@ruplalsehgal1117
@ruplalsehgal1117 9 күн бұрын
25-26 MONTHS VICH AAP DA RESULT ZERO HUN AAP HAREGI AGO VOTER NU MURKH NAHI BANAUNGE MANN SAREYA NU MURAKH BANA RIHA SOCH KE HI VOTE PAWO HOSPITAL VIH JA KE VEKHO KI HAAL VIP CULTURE PEHLA NALO VI JIADA
@user-kx4yo5tx2h
@user-kx4yo5tx2h 7 күн бұрын
Anaamparti
@Amriksingh-cn5oh
@Amriksingh-cn5oh 5 күн бұрын
Jis no lokan mal chun ke pejia oh party change karke chla gya hun oh bjp walo khad us ne jimni chunav fir lokan de sir pa dita lok kise nu vote pan par aadmi nu bilkul muh na lan hun ih bjp vich ja ke ki karu
@richaricha8645
@richaricha8645 6 күн бұрын
vir sirf congress party
@amarjeetrajveersingh3970
@amarjeetrajveersingh3970 9 күн бұрын
election jullandhar vich.....interview ludhiana dey lokka di kri jande ..22 ji....
@user-kx4yo5tx2h
@user-kx4yo5tx2h 7 күн бұрын
Dagh
@user-kx4yo5tx2h
@user-kx4yo5tx2h 7 күн бұрын
Cahni
@user-fv1ey2ji7j
@user-fv1ey2ji7j 6 күн бұрын
Man. Nesha. Khatm. Nahi Hoega
@nikchahal3392
@nikchahal3392 9 күн бұрын
Mai jal west toh aa eh sab pehla congressi c te hun aap de khabbe ban gye 😂 eh interview just aap di indirectly advertisement aa
@craftartstudio684
@craftartstudio684 9 күн бұрын
Mohinder bhagat jitenge
@Lion-hr2em
@Lion-hr2em 9 күн бұрын
❤❤ਆਪ
@user-kx4yo5tx2h
@user-kx4yo5tx2h 7 күн бұрын
Bulkulshigulbhidi
@user-kx4yo5tx2h
@user-kx4yo5tx2h 7 күн бұрын
Bilna
@harnoor6730
@harnoor6730 8 күн бұрын
Eh medya wala bi aap da lgda e
@kuljeetsingh2945
@kuljeetsingh2945 6 күн бұрын
ਸੁਰਿੰਦਰ ਕੌਰ ਦੀ 100% ਦੀ ਜਿੱਤ ਪੱਕੀ ਹੈ
@ashukarnania9995
@ashukarnania9995 9 күн бұрын
AAP 👍
@user-fv1ey2ji7j
@user-fv1ey2ji7j 6 күн бұрын
DAL. BADLO. No. Vote. Na Dao
@ruplalsehgal1117
@ruplalsehgal1117 9 күн бұрын
MANN NE 1 VI KACHA MULAZIM PAKA NAHI KITA NAVI JOB NAHI MULAZIM DHARNEYA TE LOOT MAAR DIN DIHARE 1000 -1000 RS BIBIYA NU NAHI DITA KUJ NAHI KARNA PUNJAB DA PAISA KEJRIWAL TE KHARACH KITA GIA PINDA DIA ROAD TUTUYA DOABA DALIT SIRF CONGRESS NAL CONGRESS HI JITEGI
@MunishMaheymahey
@MunishMaheymahey 9 күн бұрын
Tuc ta app.wale.bik.jande.aaa
@user-kx4yo5tx2h
@user-kx4yo5tx2h 7 күн бұрын
Andadosalhoga
@user-kx4yo5tx2h
@user-kx4yo5tx2h 7 күн бұрын
Koloajtak
@SurjeetSingh-he1cl
@SurjeetSingh-he1cl 9 күн бұрын
Ikk sattebaj ,doji ghaplebaaj ,tija Bus Bhagat
@PalSingh-hz5jv
@PalSingh-hz5jv 9 күн бұрын
Aap
@swarnmatharu8622
@swarnmatharu8622 9 күн бұрын
Ih ta bhaidan aa sarian. Vikau patarkari show ho rahi a
@harwinderkaur9040
@harwinderkaur9040 6 күн бұрын
Oh be bhagwant man da banda c hun be bhagwant man ki kam karega
@kakkarmohanlal8248
@kakkarmohanlal8248 9 күн бұрын
Eh sare jharu vale Kathee krke vedeo bna layi 😂😂😂
@user-kx4yo5tx2h
@user-kx4yo5tx2h 7 күн бұрын
Cognasada
@user-kx4yo5tx2h
@user-kx4yo5tx2h 7 күн бұрын
Cognasanudakaadata
@arsh_deep1706
@arsh_deep1706 8 күн бұрын
Bjp
@gurnamsingh7464
@gurnamsingh7464 9 күн бұрын
Aap jumlewaj aa
@MunishMaheymahey
@MunishMaheymahey 9 күн бұрын
Amm party nay koi kam nai krai koi vi ni
@proudofindiandemocracyocra1445
@proudofindiandemocracyocra1445 7 күн бұрын
Infrastructure had been developed by Congress in Punjab as well as India Present burning issue is addiction of Drug, educated unemployment is to be addressed by Congress. Propoganda is always more against Congress but People know big decision for welfare of people f had been taken by Congress from 1947 to till date. Only Congress will solve the problem of drug as has been solved problem of terrorism in Punjab. Jai Hind Jai Hind 7:02
@karnailsinghsaini6844
@karnailsinghsaini6844 9 күн бұрын
App ne koi kam nahi kita
@Sambrar-hj4ft
@Sambrar-hj4ft 7 күн бұрын
Channi biggest thug
@kirpalsingh3639
@kirpalsingh3639 9 күн бұрын
ਆਪ ਨੂੰ ਜਿਤਾਉਣ
@jindersingh2951
@jindersingh2951 8 күн бұрын
ਭਗਵੰਤ ਮਾਨ ਤੁਹਾਡੇ ਨਸ਼ੇ ਬੰਦ ਕਰ ਦਊਗਾ ਭਗੰਤਮਾਨ ਤੇ ਨਸ਼ੇ ਫੜਾਉਣ ਡਿਆ ਇਹਦੇ ਤੇ ਪੁਲਿਸ ਨਸ਼ੇ ਖਾ ਕੇ ਮੰਨਦੇ ਆ ਇਹਦਾ ਪੁਲਿਸ ਵਾਲਿਆਂ ਨੂੰ ਲਾਇਆ ਹੋਇਆ ਨਸ਼ੇ ਖਾਣ ਇਹ ਆਮ ਜਨਤਾ ਦੇ ਨਸ਼ੇ ਬੰਦ ਕਰਾ ਦੂਗਾ ਦੱਸੋ ਇਨਾ ਚਿਰ ਹੋ ਗਿਆ ਇਹ ਕਹਿੰਦਾ ਅੱਠਾਂ ਦਿਨਾਂ ਦੇ ਵਿੱਚ ਮੈਂ ਨਸ਼ਿਆਂ ਦਾ ਲੱਕ ਤੋੜ ਦੂਗਾ ਇਦਾਂ ਹੀ ਕੈਪਟਨ ਨੇ ਕਿਹਾ ਸੀ ਮੁੜ ਕੇ ਉਹਦਾ ਆਪਦਾ ਲੱਕ ਟੁੱਟ ਗਿਆ ਕੈਪਟਨ ਦਾ ਤੇ ਇਹਦਾ ਵੀ ਟੁੱਟਣ ਵਾਲਾ ਹੁਣ ਇਹ ਤੁਸੀਂ ਹਿਸਾਬ ਲਾ ਲਓ ਤੇ ਨਸ਼ਿਆਂ ਤੇ ਖਤਮ ਹੋਏ ਨਹੀਂ ਤੇ ਉਲਟਾ ਇਦੇ ਲੋਕਾਂ ਦੇ ਜਲੰਧਰ ਵਾਸੀਆਂ ਦੇ ਤੁਸੀਂ ਪਤਾ ਨਹੀਂ ਕਿਹੜੀ ਮੂੰਹ ਨਾਲ ਕਹੀ ਜਾਂਦੇ ਆ ਅਸੀਂ ਤੇ ਝਾੜੂ ਵਾਲਿਆਂ ਦਾ ਬਣਾਇਆ ਤੇ ਝਾੜੂ ਵਾਲਿਆਂ ਨੂੰ ਬਣਾ ਦਿਓ ਇਹ ਪਤਾ ਨਹੀਂ ਹੁਣ ਤੁਸੀਂ ਵਿਖੇ ਹੋਏ ਹੋ ਤਾਂ ਕਰਕੇ ਕਹੀ ਜਾਂਦੇ ਆ ਜਿਹਨਾਂ ਦੇ ਘਰ ਢਾਏ ਆ ਸੜਕਾਂ ਤੇ ਬੈਠੇ ਤੰਬੂ ਲਾ ਕੇ ਉਹ ਵੋਟਾਂ ਝਾੜੂ ਨੂੰ ਪਾ ਦੇਣਗੇ ਜਿਹਾ ਥੱਲੇ ਵੀ ਪਾਉਣਗੇ ਤੇ ਫਿਰ ਬੇਸ਼ਰਮੀ ਦੀ ਗੱਲ ਆ ਫਿਰ ਤੇ ਹੱਦ ਆ ਫਿਰ
@jindersingh2951
@jindersingh2951 8 күн бұрын
ਤੁਹਾਡਾ ਘਰ ਨਹੀਂ ਭਇਆ ਹੋਣਾ ਨਾ ਭਗੰਤਮਾਨ ਨੇ ਕਦੇ ਕਹਿੰਦੇ ਅਸੀਂ ਵੋਟਾਂ ਕਰਾਂਗੇ ਜਿਹਨਾਂ ਦੇ ਘੱਟ ਆਏ ਉਹਨਾਂ ਨੂੰ ਪੁੱਛੋ ਜਾ ਕੇ ਵਿਚਾਰਿਆਂ ਨੂੰ ਸੜਕ ਤੇ ਕੀਤਾ ਧੀਆਂ ਭੈਣਾਂ ਦੀਆਂ ਗਾਲਾਂ ਕੱਢ ਕੱਢ ਕੇ ਉਹਨਾਂ ਦੀ ਬੀਤੀ ਕਰਕੇ ਉਹਨਾਂ ਨੂੰ ਘਰੋਂ ਕੱਢਿਆ ਪੁਲਿਸ ਵਾਲਿਆਂ ਨੇ ਧੂ ਧੂ ਧੂ ਧੂ ਧੂ ਕੇ ਉਹਨਾਂ ਨੂੰ ਘਰੋਂ ਕੱਢਿਆ ਸਾਰੀਆਂ ਵੀਡੀਓ ਦੇਖੀਆਂ ਸੀ ਅਸੀਂ ਇਹਨਾਂ ਦੀ ਇੰਨੀ ਮਦਦ ਕੀਤੀ ਆਮ ਆਦਮੀ ਪਾਰਟੀ ਤੇ ਸਾਨੂੰ ਵੀ ਬੜਾ ਚਾਅ ਸੀ ਲੋਕਾਂ ਨਾਲ ਲੜ ਲੜ ਕੇ ਅਸੀਂ ਇਹਨਾਂ ਨੂੰ ਵੋਟਾਂ ਪਵਾਈਆਂ ਘਰਾਂ ਚ ਜਾ ਕੇ ਪਿੰਡਾਂ ਵਿੱਚ ਜਾ ਕੇ ਰਾਤਾਂ ਨੂੰ ਆਪਦੀਆਂ ਗੱਡੀਆ ਦੇ ਤੇਲ ਫੂਕ ਫੂਕ ਕੇ ਇਹਨਾਂ ਨੂੰ ਇਥੋਂ ਫੰਡ ਭੇਜ ਭੇਜ ਕੇ ਤੇ ਇਹਨਾਂ ਦੀ ਮੱਤ ਕੀਤੀ ਇਹਨਾਂ ਨੂੰ ਵੋਟਾਂ ਪਵਾਈਆਂ ਇਹਨਾਂ ਨੇ ਕੀ ਕੀਤਾ
@user-kx4yo5tx2h
@user-kx4yo5tx2h 7 күн бұрын
Ha
@user-kx4yo5tx2h
@user-kx4yo5tx2h 7 күн бұрын
Dagh
@Paras4061
@Paras4061 9 күн бұрын
Aap
DO YOU HAVE FRIENDS LIKE THIS?
00:17
dednahype
Рет қаралды 102 МЛН
- А что в креме? - Это кАкАооо! #КондитерДети
00:24
Телеканал ПЯТНИЦА
Рет қаралды 7 МЛН
마시멜로우로 체감되는 요즘 물가
00:20
진영민yeongmin
Рет қаралды 28 МЛН
DO YOU HAVE FRIENDS LIKE THIS?
00:17
dednahype
Рет қаралды 102 МЛН