Jalkirtan | Manpreet | Harmanjeet |Beat Minister|White Notes Entertainment|Latest Punjabi Songs 2019

  Рет қаралды 520,731

White Notes Entertainment

White Notes Entertainment

5 жыл бұрын

ਸਮਰੱਥ ਬ੍ਰਹਿਮੰਡੀ ਧੁੰਦਾਂ ਅਤੇ ਅਨੰਤ ਪ੍ਰਕਾਸ਼ਾਂ ਦੀ ਹਰ ਸੰਭਵ-ਅਸੰਭਵ ਹਰਕਤ ਦੀ ਮਾਲਕ, ਦਸਾਂ ਜਾਮਿਆਂ ਦੇ ਸੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਰਮੀ ਇੱਕੋ ਇਲਾਹੀ ਜੋਤ ਨੂੰ ਧਿਆਉਂਦਿਆਂ ਅਸੀਂ ੧ ਜਨਵਰੀ ੨੦੧੯ ਤੋਂ ੧੨ ਗੀਤਾਂ ਦੀ ਲੜੀ ' ਸੂਰਜੁ ਏਕੋ ਰੁਤਿ ਅਨੇਕ ' ਸ਼ੁਰੂ ਕੀਤੀ ਸੀ । ਇਸੇ ਲੜੀ ਤਹਿਤ, ਦਸਾਂ ਪਾਤਸ਼ਾਹੀਆਂ, ਸ਼ਬਦ ਗੁਰੂ ਅਤੇ ਸਿੱਖੀ ਦੇ ਮਹਾਂ-ਮੌਲਿਕ ਅਕੀਦੇ ਦੀ ਇੱਕਮਿਕਤਾ ਹਰ ਮਹੀਨੇ ਦੀ ਪਹਿਲੀ ਨੂੰ ਗੀਤ ਦੇ ਰੂਪ ਵਿੱਚ ਸਾਂਝੀ ਕਰਦੇ ਹਾਂ । ਚੌਥਾ ਗੀਤ 'ਜਲਕੀਰਤਨ' ਪਹਿਲੀ ਅਪ੍ਰੈਲ ਨੂੰ ਲੈਕੇ ਆ ਰਹੇ ਹਾਂ ।
♪ Also Available on ♪
iTunes: tinyurl.com/fhhu6fwz
AppleMusic: tinyurl.com/fhhu6fwz
Spotify: tinyurl.com/29hd4pfr
KZfaqMusic: tinyurl.com/eh8v74f8
Wynk: tinyurl.com/xurjk422
Gaana: tinyurl.com/8sy2dukv
Amazon: tinyurl.com/kjks92ty
Tidal: tinyurl.com/sxnb4k57
Hungama: tinyurl.com/kzt8yz9h
ਲੜੀ : ਸੂਰਜੁ ਏਕੋ ਰੁਤਿ ਅਨੇਕ / Sooraj Eko Rut Anek
Song : ਜਲਕੀਰਤਨ( ਪਾਤਸ਼ਾਹੀ ਚੌਥੀ ) / JalKirtan ( Patshahi Chauthi )
Voice : ਮਨਪ੍ਰੀਤ / Manpreet (Instagram: / manpreetmusiq )
Lyrics : ਹਰਮਨਜੀਤ / Harmanjeet
Composer : ਮਨਪ੍ਰੀਤ / Manpreet
Music : ਬੀਟ ਮਿਨਿਸਟਰ/ Beat Minister
Mixed & Mastered at Beat Minister Studio
Pluck By Goldy Sidhu
Conceived by Team WE
Producer : Gurmilap Singh Sran
Label : White Notes Entertainment
☎ To set (Jalkirtan) as your ringtone ☎
Airtel Subscribers Hello Tune Dial 5432117655831
Vodafone Subscribers Dial 53712406497
Idea Subscribers Sms 53712406497 to 56789
BSNL (South / East) Subscribers Sms BT 12406497 to 56700
Digital Partner : Pixilar Studios
/ pixilar_studios
ਕਹਿਣ-ਕੱਥਣ ਤੋਂ ਬਾਹਰ ਦੇ ਆਦਿ-ਜੁਗਾਦੀ ਸੋਮੇ ਨੂੰ ਆਪਣੀ ਸ਼ਰਧਾ, ਭਾਵਨਾ ਤੇ ਵੈਰਾਗ ਦਾ ਤਿਲ-ਫੁੱਲ ਸੌਂਪਦੇ ਹਾਂ । ਸਰਬੱਤ ਦਾ ਭਲਾ ਮੰਗਦੇ ਹਾਂ । ਚੜ੍ਹਦੀ ਕਲਾ ਜੀਓ ।
Full Album Available on:
Apple Music: / sooraj-eko-rutt-anek
Spotify: open.spotify.com/album/2TODlQ...
Amazon Music: music.amazon.com/albums/B084N...

Пікірлер: 918
@sukhbirkaur8562
@sukhbirkaur8562 5 жыл бұрын
ਜੇ ਤੁਹਾਡੇ ਵਰਗੇ ਵੀਰ ਇਸ ਤਰਾਂ ਹੀ ਲਿਖਦੇ ਰਹੇ ਤਾਂ ਪੰਜਾਬ ਪੰਜਾਬੀ ਤੇ ਸਿੱਖੀ ਹਮੇਸ਼ਾਂ ਅਮਰ ਰਹੇਗੀ।
@Hammy96
@Hammy96 5 жыл бұрын
Sach aa ji
@waheguru3540
@waheguru3540 4 жыл бұрын
Hanji
@AmandeepKaur-mb5li
@AmandeepKaur-mb5li 4 жыл бұрын
Bilkul g
@garry7738
@garry7738 4 жыл бұрын
Absolutely right
@lakhvirsingh54
@lakhvirsingh54 4 жыл бұрын
ਸਹੀ ਗਲਜੀ 🙏🏾
@gill1699
@gill1699 5 жыл бұрын
ਪਾਤਸ਼ਾਹੀ ਚੌਥੀ 🙏 ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ ਕੀਰਤਨ, ਕੀਰਤਨ, ਕੀਰਤਨ ਜਲਕੀਰਤਨ ਵੀਰ ਹਰਮਨਜੀਤ ਜੀ ਦੀ ਪੂਰੀ ਟੀਮ ਨੂੰ ਇਸ ੧੨ ਗੀਤਾਂ ਦੀ ਸੁੱਚੀ ਮਾਲਾ 'ਚੋਂ ਅਪ੍ਰੈਲ ਮਹੀਨੇ ਦਾ ਚੌਥਾ ਗੀਤ ਰੀਲੀਜ਼ ਕਰਨ ਲਈ ਬਹੁਤ ਬਹੁਤ ਪਿਆਰ, ਸਤਿਕਾਰ, ਉਮੀਦ ,ਦੁਆਵਾਂ ।🙏❤❤👍✌
@HarpreetSingh-kk8sj
@HarpreetSingh-kk8sj 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ Waheguru Ji Wahguru Ji
@commanderjaskaransingh6930
@commanderjaskaransingh6930 5 жыл бұрын
*ਨਾਨਕ ਪਾਤਿਸਾਹੁ ਬਾਣੀ ਰਬਾਬਾਂ ਤੇ ਗਾਈ* *ਇਕ ਬਾਲਿਓ ਚਿਰਾਗੁ ਨਵੀ ਰੀਤ ਚਲਾਈ* *ਗੁਰੂ ਅੰਗਦ ਪੈਂਤੀ ਅੱਖਰੀ ਦੀ ਮਾਲਾ ਪਰੋਈ* *ਵਿਚ ਪੋਟਲੀ ਆਨੰਦ ਸਾਰੀ ਕਾਇਨਾਤ ਸਮੋਈ* *ਬਖਸ਼ ਕਰੀ ਦਿਲਬਰ ਅਮੋਲਕ ਗੁਰੂ ਅਮਰਦਾਸ* *ਆਨੰਦ ਹੀ ਆਨੰਦ ਕਿਆ ਬਾਣੀ ਕਾ ਰੂਪ ਖਾਸ* *ਗੁਰ ਰਾਮਦਾਸ ਕੀਆ ਸੱਚਖੰਡ ਕਾ ਧਰਤ ਪੇ ਪ੍ਰਗਾਸ* *ਜਲਕੀਰਤਨ ਮੇਂ ਹੋਵੇ ਸ਼ਬਦ,ਰਾਗ-ਧੁਨ ਕਾ ਅੰਮ੍ਰਿਤ ਵਾਸ।* *~ ਜਸਕਰਨ ~*
@jatinderdeol7081
@jatinderdeol7081 5 жыл бұрын
ਬਹੁਤ ਖੂਬ
@dkjaiswal5698
@dkjaiswal5698 5 жыл бұрын
🙏🙏bhut hi sona likhiya bai...g..rab da mehar bhariya haatt sda baniya rhe ap g theee🙏
@narayan12742
@narayan12742 5 жыл бұрын
Roohani 🙏🙏🙏🙏
@navkaur2703
@navkaur2703 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਬਹੁਤ ਬਹੁਤ ਵਧੀਆ ਜੀ।।
@ashudisour1307
@ashudisour1307 5 жыл бұрын
Jaskaran Singh ਕਿਆ ਬਾਤ ਬਾਈ👌🏻👌🏻👌🏻
@jsb4737
@jsb4737 5 жыл бұрын
ਲਿਖਣ ਵਾਲੇ ਨੇ ਰੂਹ ਨਾਲ ਲਿਖਿਅਾ ਗਾੳੇਣ ਵਾਲੇ ਨੇ ਰੂਹ ਨਾਲ ਗਾੲਿਅਾ ਸਾਜ ਵਾਲੇ ਨੇ ਸੁਰ ਰੂਹ ਨਾਲ ਮਿਲਾੲਿਅਾ ਬਾਕੀ ਵੀ ਸਾਰੇ ਸਾਥੀਅਾਂ ਨੇ ਪੂਰੀ ਰੂਹ ਨਾਲ ਅਾਪਣਾ ਫਰਜ ਨਿਭਾੲਿਅਾ ਰੂਹਾਨੀਅਤ ਦਾ ਹੋਣਾ ਤਾਂ ਲਾਜਮੀ ਹੈ ਹੀ....
@user-xk6pd7cm6g
@user-xk6pd7cm6g 5 жыл бұрын
ਸੁਣਨ vAleya vi rooh ton suniya...... Repeat te
@jsb4737
@jsb4737 5 жыл бұрын
@@user-xk6pd7cm6g ਹਾਂਜੀ ਵੀਰ ਲਿਖਣਾ ਭੁੱਲ ਗਿਅਾ ਸੀ
@user-xk6pd7cm6g
@user-xk6pd7cm6g 5 жыл бұрын
Ok ਵੀਰ ਜੀ
@parmindersingh540
@parmindersingh540 3 жыл бұрын
Waheguru ji
@parmindersingh540
@parmindersingh540 3 жыл бұрын
Waheguru ji mehar kro ji sabh te
@rinkubains9443
@rinkubains9443 5 жыл бұрын
ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇਸ ਲੇਖਕ ਅਤੇ ਗਾਇਕ ਦੇ ਸਿਰ ਤੇ ਹਮੇਸ਼ਾ ਆਪਣੀ ਮੇਹਰ ਬਣਾਏ ਰੱਖਣਾ ਜੀ.
@HarpreetSingh-kk8sj
@HarpreetSingh-kk8sj 3 жыл бұрын
ਵਾਹਿਗੁਰੂ ਜੀ
@tarantaank354
@tarantaank354 3 жыл бұрын
Waheguru Ji
@MalhiRecord
@MalhiRecord 5 жыл бұрын
ਰੂਹੀ ਤਰਾਨਾਂ, ਕਲਯੁੱਗ ਪ੍ਰਧਾਨਾਂ, ਕੀਰਤਨ ਸੰਪੂਰਨ ਸ਼ੁਕਰਾਨਾ, ਸੁੱਖ ਨਿਧਾਨਾਂ, ਕੀਰਤਨ ਕੀਰਤਨ ਕੀਰਤਨ ਜਲਰੀਰਤਨ ਜਲਕੀਰਤਨ
@JaggieTv
@JaggieTv 5 жыл бұрын
such a beautiful religious track 🙏
@kabaddi5aab39
@kabaddi5aab39 2 жыл бұрын
🙏🙏
@taranveersingh6746
@taranveersingh6746 5 жыл бұрын
ਪੰਚਮ ਪਾਤਸ਼ਾਹ ਜੀ ਦੇ ਗੀਤ ਵਿੱਚ ਸੁਰੰਦਾ ਜ਼ਰੂਰ ਬਜਾਇਓ ਕਿਉਂਕਿ ਕੀ ਉਹ ਪਾਤਸ਼ਾਹ ਜੀ ਦੀ ਦੇਣ ਸੀ 🙏🏻🙏🏻🙏🏻
@RamandeepKaur-sl7rs
@RamandeepKaur-sl7rs 5 жыл бұрын
ਕੀਰਤਨ-ਕੀਰਤਨ ਜਲਕੀਰਤਨ🙇‍♀️🙇‍♀️🙇‍♀️🙇‍♀️🙇‍♀️ਵਾਹ ਵੀਰ ।।।ਵਾਰ।।।।ਰੱਬ ਤੈਨੂੰ ਤਰੱਕੀ ਬਖਸ਼ੇ । ਵਾਹਿਗੁਰੂ ।।।
@simranjitsingh7362
@simranjitsingh7362 5 жыл бұрын
ਵਾਹਿਗੁਰੂ ਜੀ .. ਸਜਦਾ ੲੇ ਜੀ ਕਲਮ ਨੂੰ... ਸਜਦਾ ੲੇ ਸਤਿਗੁਰਾਂ ਨੂੰ ... ਵਾਹਿਗੁਰੂ ਜੀ ਮਿਹਰ ਕਰਨ ਤਰੱਕੀਅਾਂ ਬਕਸ਼ਣ
@singhstudypoint5129
@singhstudypoint5129 5 жыл бұрын
ਬਹੁਤ ਸੋਹਣੀ ਲਿਖਤ ਬਹੁਤ ਮਿੱਠੀ ਆਵਾਜ਼ ਮੁਬਾਰਕਾਂ ਸਾਰੀ ਟੀਮ ਨੂੰ
@jsb4737
@jsb4737 4 жыл бұрын
ਨਵਰੰਗ ਹੈ ਮਿਰਦੰਗ ਹੈ ਸਤਿਸੰਗ ਹੈ ਜਲਕੀਰਤਨ ਵਿਸ਼ਵਾਸ ਹੈ ਧਰਵਾਸ ਹੈ ਅਰਦਾਸ ਹੈ ਜਲਕੀਰਤਨ
@navkaur2703
@navkaur2703 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।। 🙏🙏🙏🙏🙏👌👌👌👌👌
@navdeepkaur9104
@navdeepkaur9104 5 жыл бұрын
ਵਿਸ਼ਵਾਸ ਹੈ ਧਰਵਾਸ ਹੈ ਅਰਦਾਸ ਹੈ ਜਲਕੀਰਤਨ । ਬਹੁਤ ਖੂਬਸੂਰਤ ਕਲਮ ਤੇ ਬਾ-ਕਮਾਲ ਅਵਾਜ । ਇਸੇ ਤਰ੍ਹਾ ਲਿਖਦੇ ਤੇ ਗਾਉਂਦੇ ਰਹੋ । ਪ੍ਰਮਾਤਮਾ ਤਰੱਕੀਆਂ ਬਖਸ਼ੇ। ਜੀਓ ।
@ENP_punjab
@ENP_punjab 5 жыл бұрын
ਬਹੁਤ ਸੋਹਣਾ ਮਨਪ੍ਰੀਤ...ਮਿਲਦੇ ਫਿਰ ਜੀਵੇ ਪੰਜਾਬ😍
@SumitSadhaura
@SumitSadhaura 5 жыл бұрын
Koi shabad Ni hai Mann shaant hogya sunn k 🙏♥️ 🙏
@Kirat_randhawa_
@Kirat_randhawa_ 5 жыл бұрын
ਇਕ ਹੀ ਬੋਲ ਨਿਕਲਦੇ ਨੇ ਇਸ ਗੀਤ ਨੂੰ ਸੁਣ ਕੇ... ਵਾਹ ਵਾਹ
@baljindergrewal96
@baljindergrewal96 5 жыл бұрын
thats called perfect morning😌❤️
@kanwalkaur2786
@kanwalkaur2786 5 жыл бұрын
Agreed
@simrgrewal
@simrgrewal 4 жыл бұрын
🙏🙏
@HarpalSingh-cn5dl
@HarpalSingh-cn5dl 3 жыл бұрын
Agree👌🏻
@bazooka_ak4757
@bazooka_ak4757 4 жыл бұрын
ਕਿਰਪਾ ਪੂਰੀ ਏ ਮਾਲਕ ਦੀ 🙏🏻😇 ਭਾਗ ਹਮਾਰੇ ਜੋ ਐਸੀ ਰੂਹਾਨੀ ਆਵਾਜ਼ ਸੁਨਣ ਨੂੰ ਮਿਲੀ ❤️🙏🏻
@inderjitkaur589
@inderjitkaur589 5 жыл бұрын
ਇੱਕ ਵਾਰ ਫੇਰ ਸਿਜਦਾ ਥੋਨੂੰ ਸਾਰਿਆਂ ਨੂੰ❣💐💐👏
@Hard33pSingh911
@Hard33pSingh911 5 жыл бұрын
ਬਾਕਮਾਲ ਲਿਖਤ ਤੇ ਬੋਲ💐👌 ਤੁਹਾਡੇ ਕਰਕੇ ਸੋਹਣੀ ਸਵੇਰ ਹੋ ਗਈ ਸੁਣਦੇ ਹੋਏ ਇੰਝ ਲੱਗ ਰਿਹਾ ਸੀ ਕਿ ਇਹ ਗਾਣਾ ਮੁੱਕੇ ਨਾ ਬੱਸ👍👍
@HarwinderSingh-fe2tj
@HarwinderSingh-fe2tj 5 жыл бұрын
ਵਾਹਿਗੁਰੂ ਦੋਨਾ ਵੀਰਾਂ ਤੇ ਸਾਰੀ ਟੀਮ ਨੂੰ ਬੁਲੰਦੀਆੰ ਬਖਸ਼ੇ ਸਕੂਨੀਅਤ ਭਰਪੂਰ
@kjasleen3956
@kjasleen3956 5 жыл бұрын
ਸੱਚੇ ਪਾਤਸ਼ਾਹ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ । ਤੁਹਾਡੇ ਵਰਗੀਆਂ ਰੂਹਾਂ ਦੀ ਸਾਡੇ ਅੱਜ ਦੇ ਪੰਜਾਬ ਨੂੰ ਬਹੁਤ ਲੋੜ ਹੈ । ਰੱਬ ਮਿਹਰ ਕਰੇ ।🙏🏻🙏🏻
@Navneekaur
@Navneekaur 4 жыл бұрын
ਹਮ ਰੁਲਤੇ ਫਿਰਤੇ ਕੌਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗਿ ਹੀਰੇ ਹਮ ਥਾਪੇ🙏🙏🙏
@tejindersingh301
@tejindersingh301 Жыл бұрын
'keere' lafaz aa ji 'heere nhi'.... Bhaaw, k satguru da sang hasal krke mere warge keerheya d v takhataa te sthaapna ho jndi hai(raaj bhaag mill jnda hai)....
@randeepsinghchanan7519
@randeepsinghchanan7519 5 жыл бұрын
ਵਾਹਿਗੁਰੂ ਵਾਹਿਗੁਰੂ ਅਨੰਦ ਅਨੰਦ ਅਨੰਦ, ਲੱਖ ਸੁਕਰਾਨੇ, ਵਾਹਿਗੁਰੂ ਜੀ ਨੇ ਅਜਿਹੇ ਹੀਰੇ ਮਨਪਰੀਤ ਤੇ ਹਰਮਨ ਕੌਮ ਦੀ ਝੋਲੀ ਪਾਏ,,
@tejidhaliwal1726
@tejidhaliwal1726 4 жыл бұрын
ਰੂਹ ਨੂੰ ਸਕੂਨ ਮਿਲਦਾ ਜਦ ਵੀ ਇਹ ਸਬਦ ਸੁਣਦਾ...🙏❤
@HarpreetSingh-wu9cs
@HarpreetSingh-wu9cs 5 жыл бұрын
🙏ਵਾਿਹਗੁਰੂ🙏 ਬਹੁਤ ਸੋਹਣਾ ਗਾਇਆ ਮਨਪ੍ਰੀਤ ਜੀ ਸਕੂਨ ਭਰੀ ਆਵਾਜ਼ ਤੇ ਹੱਰਮਨ ਵੀਰੇ ਦੇ ਤਾਂ ਕੀ ਕਹਿਣੇ 🙏ਸੋਚ ਤੇ ਸਾਦਗੀ ਨੂੰ ਸਲਾਮ 💕💕
@kaurmanpreet9391
@kaurmanpreet9391 5 жыл бұрын
ਨਿਰਗੁਣ ਵੀ ਹੈ ਸਰਗੁਣ ਵੀ ਹੈ. 🙏🙏🙏 ਤੁਹਾਡਾ ਏਹ ਉਪਰਲੇ ਦੀ ਤਾਰੀਫ਼ ਸ਼ਬਦਾਂ ਤੋ ਪਾਰ ਹੈ ਵੀਰ ਵਾਹਿਗੁਰੂ ਮਿਹਰ ਰੱਖਣ ਟੀਮ ਤੇ
@kullar1hartlepool
@kullar1hartlepool 5 жыл бұрын
ਵਾਹਿਗੁਰੂ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਰੂਹਾਂ ਨੂੰ ਸਕੂਨ ਦੇਣ ਵਾਲਾ ਗੀਤ
@mandeepkaurdeo1483
@mandeepkaurdeo1483 5 жыл бұрын
🌻🌻 ਵਾਹਿਗੁਰੂ ਮਿਹਰ ਕਰੇ ... ਧੰਨ ਧੰਨ ਗੂਰੂ ਰਾਮਦਾਸ ਜੀ।।🍀🍀🌻🌻
@anmoldeepsingh7798
@anmoldeepsingh7798 5 жыл бұрын
Dhan waheguru. Bahut sohna shabad Manpreet and Harman veerji
@PardeepSingh-mq3vy
@PardeepSingh-mq3vy 3 жыл бұрын
ਰੂਹ ਨੂੰ ਸਕੂਨ ਮਿਲ ਗਿਆ ਸੀ ਸ਼ਬਦ ਸੁਣ ਕੇ 🙏🙏 ਵਾਹਿਗੁਰੂ ਜੀ ਸਭ ਦਾ ਭਲਾ ਕਰਿਓ ਜੀ
@japkiratsingh5947
@japkiratsingh5947 5 жыл бұрын
Waheguru tuhanu chardikala bakshe harman te manpreet veere harr vaar di trh hi iss vaar vi ik bohot hi sohna geet seedha rooh nu chun walaa...
@shanirai5769
@shanirai5769 5 жыл бұрын
ਵਾਹਿਗੁਰੂ ਜੀ ਮੇਹਰ ਕਰੋ ਮੇਰੇ ਵੀਰਾਂ ਤੇ ਜਿੰਨਾ ਨੇ ਇਸ ਸ਼ਬਦ ਤਿਆਰ ਕੀਤਾ
@ArjunSingh10597
@ArjunSingh10597 5 жыл бұрын
ਧੰਨ ਧੰਨ ਸਾਹਿਬ ਸ੍ਰੀ ਸੋਢੀ ਸੁਲਤਾਨ ਸੱਚੇ ਪਾਤਿਸ਼ਾਹ ਗਰੀਬਨਵਾਜ਼ ਰਹਿਬਰ-ਏ-ਦਿਲਾਂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ 🌺🌷 ਵੀਰ ਮਨਪ੍ਰੀਤ ਤੇ ਹਰਮਨਪ੍ਰੀਤ ਅਕਾਲ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ... ਏਹੀ ਦੁਆ ਨਿਕਲਦੀ ਐ ਜਿੰਨੀ ਵਾਰੀ ਵੀ ਤੁਹਾਨੂੰ ਸੁਣੀਦਾ। ਤੁਹਾਡੀ ਕਲਮ ਹੋਰ ਤਰੱਕੀ ਕਰੇ।
@gursahab07sandhu
@gursahab07sandhu 5 жыл бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🏻 Shukar aa Waheguru Ji
@NaturalContents
@NaturalContents 5 жыл бұрын
ਨਵਰੰਗ ਹੈ ਮਿਰਦੰਗ ਹੈ ਸਤਿਸੰਗ ਹੈ , ਜਲਕਿਰਤਨ
@Harjeet_Kaur_Ladwa
@Harjeet_Kaur_Ladwa 5 жыл бұрын
ਬਹੁਤ ਬਹੁਤ ਧੰਨਵਾਦ ਜੀ ਇਸ ਧਾਰਮਿਕ ਗੀਤ ਲਈ 🙏🙏🙏🙏🙏
@goluchavhan4043
@goluchavhan4043 5 жыл бұрын
Kya aap ise hindi main explain kar sakte hai
@ManpreetKaur-ji7jq
@ManpreetKaur-ji7jq 5 жыл бұрын
ਦਰਗਾਹੀ ਗੱਲਾਂ,,, ਇਲਾਹੀ ਨੂਰ,,, ਸਜਦੇ ਤੇ ਸ਼ੁਕਰਾਨੇ,,, ਮੁਹੱਬਤਾਂ,,, ਵਿਸਮਾਦ! ਵਿਸਮਾਦ! ਵਿਸਮਾਦ🌹🌹🙏🙏
@jaspalsingh8125
@jaspalsingh8125 5 жыл бұрын
Sirf ikko gal nikldi hai dil ton Mere waheguru ji mere veeran di es jodi utte hamesha rehamatan da meenh varsda rahe.hamesha ese taran mere pyar guru sahiban di sohni gurmukhi di sewa karde raho.
@harjitharry5
@harjitharry5 5 жыл бұрын
ਬਹੁਤ ਆਨੰਦਮਯ , 'ਜਲਕੀਰਤਨ' ਸ਼ਬਦ ਬਹੁਤ ਸੋਹਣਾ, ਪਰ ਕੋਈ ਸੱਜਣ ਇਸਦਾ ਭਾਵ ਦੱਸ ਸਕਦਾ ।
@simranjitkaur2713
@simranjitkaur2713 5 жыл бұрын
Bht khoobsurat anand he aa geya 🙏🙏 m from amritsar m bht tym to guru ramdas g de shabad da w8t kar rahe c...😊😊
@harbirbal9851
@harbirbal9851 5 жыл бұрын
same here ji
@deepkaur3146
@deepkaur3146 5 жыл бұрын
ਵਾਹਿਗੁਰੂ ਸੱਚੇ ਪਾਤਸ਼ਾਹ ਜੀ 💝
@lakhveerkbrar
@lakhveerkbrar 5 жыл бұрын
Waheguru ji. Sohna sohna chnga chnga... Sara kujh wdia lgda ehe sunke.... Shaanti ruh takk jndi... Stay blessed.... 🙏🙏🙏
@harjitharry5
@harjitharry5 5 жыл бұрын
Dhan Dhan Guru Ramdas ji...🙏🙏🙏
@Prabhjeet
@Prabhjeet 5 жыл бұрын
ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈ।🙏🏼🙏🏼
@marjanamaan9518
@marjanamaan9518 5 жыл бұрын
Rabb ji mehar🙏🏻🙏🏻🙏🏻 karan mere😢😢 te harman vrr te manpreet vrr nu meri vi umar lag jave ta jo duniya nu kujh vadia education dinde rehan love you 😘 😘 sachi dil khush ho janda ehh tuhadiya✍🏻✍🏻✍🏻 likhta sunke👂🏻👂🏻👂🏻
@amansingh4252
@amansingh4252 5 жыл бұрын
Roohaniyat... waheguru ji Bhtt khoob sewa niva rhe o vdde bai🙏🏻🙏🏻
@gurkiratsingh7829
@gurkiratsingh7829 5 жыл бұрын
Waheguru ji Bhut sohna gaya manpreet veer Bhut khoob likhya harman veer ne Maharaj hamesha chardikla vich rkhe ji aap ji nu te aap ji di team nu💝💝🙏🙏
@amritkaur4747
@amritkaur4747 5 жыл бұрын
ਧੰਨਵਾਦ ਜੀ ਹਰ ਮਹੀਨੇ ਸਹਿਜ ਭਰਪੂਰ ਸ਼ਬਦ ਦੇਣ ਲਈ 🙏🙏
@balvirsingh298
@balvirsingh298 4 жыл бұрын
ਵਾਹਿਗੁਰੂ ਜੀ 🙏🙏ਵਾਹ ਜੀ ਆਹੀ ਤਾਂ ਕਲਾਕਾਰੀ ਹੈ ਬਹੁਤ ਖੂਬਸੂਰਤ ਲਿਖਤ ਹੈ ਵੀਰ ਦੀ, ਹੋਰ ਕਲਾਕਾਰਾਂ ਨੂੰ ਵੀ ਸੇਧ ਮਿਲੇਗੀ ਜੋ ਗਲਤ ਲਿਖਾਰੀ ਨੇ ਜੋ ਸੋਚਦੇ ਨੀ ਏਸ ਪਾਸੇ , ਗੁਰੂ ਨਾਨਕ ਜੀ ਵੀ ਗੁਰਬਾਣੀ ਵਿੱਚ ਉਹਨਾਂ ਨੂੰ ਧਿਰਕਾਰਦੇ ਨੇ ਜੋ ਆਪਣੀ ਕਲਮ ਦਾ ਸਹੀ ਉਪਯੋਗ ਨਹੀਂ ਕਰਦੇ।
@sartajthind3648
@sartajthind3648 5 жыл бұрын
ਬਹੁਤ ਖੂਬ ਵੀਰੇ.. ਧੰਨ ਗੁਰੂ ਰਾਮਦਾਸ ਜੀ 🙏🙏 ਅਪ੍ਰੈਲ ਦਾ ਪੂਰਾ ਮਹੀਨਾ ਗੁਰੂ ਰਾਮਦਾਸ ਜੀ ਦੇ ਚਰਨਾਂ ਚ ਸਮਰਪਿਤ 🙏♥️
@ddt-lc9xh
@ddt-lc9xh 5 жыл бұрын
Awesome keep it up waheguru mehar kare apji te
@hamrajchandi5897
@hamrajchandi5897 5 жыл бұрын
ਵਾਹਿਗੁਰੂ ਹਰਮਨਜੀਤ ਬਾਈ ਦੀ ਕਲਮ ਨੂੰ ਇਸੇ ਤਰ੍ਹਾਂ ਲਿਖਦੇ ਰਿਹਣ ਦੀ ਆਗਿਆ ਬਖ਼ਸ਼ਣਾ 🙏🏻
@goluchavhan4043
@goluchavhan4043 5 жыл бұрын
Is ka kya matlab hai kya aap muje hindi mai explain kar sakte hai
@satindersingh6541
@satindersingh6541 4 жыл бұрын
Golu Chavhan try to know about Amrit Sarovar of Shri Harmandar Sahib and you will understand this song
@prabhjotkaur3421
@prabhjotkaur3421 5 жыл бұрын
ਦਾੜਾ ਤੂੰ ਰੱਖਿਅੈ ਗੁਰਮੁਖਾਂ ਦੇ ਪੈਰ ਝਾੜਨ ਦੇ ਲੲੀ....ਨਿਮਰਤਾ ਦੀ ਸ਼ਿਖਰਤਾ...Dhann Dhann sache Paatshaa Guru Raamdaas Ji🙏
@mobilelegendslivestreaming127
@mobilelegendslivestreaming127 4 жыл бұрын
Wow wow wow Vaheguru ji ka khalsa vaheguru ji ki fateh 😇 🙏🏻 🌹 🌸 🌹 Waaah E guru tu waaah hai 🤗🤗🤗🤗🤗🤗🤗🤗🤗
@brartalwara
@brartalwara 5 жыл бұрын
Wah wah tadke tadke sunke swad hi aageya bhot vdia fresh mood hogeya jma sunke waheguru mehr kre yy te likhan wale te Singing wale yy te baki sbna te 🙏😍👍❤
@ManpreetKaur-kh9hu
@ManpreetKaur-kh9hu 5 жыл бұрын
Thanks for this religious hymns.. God bless you 🙏🙏 Great job👍
@gurjinderkaursekhon2489
@gurjinderkaursekhon2489 5 жыл бұрын
ਆਨੰਦ ਆ ਜਾਂਦਾ ਸੁਣਕੇ 💕
@jandsahibkhushinder9885
@jandsahibkhushinder9885 4 жыл бұрын
ਕੀ ਭੇਟ ਕਰ ਸਕਦਾ ਵੀਰ ।। ਤੇਰੀ ਕਲਮ ,ਤੇਰੀ ਗਾਇਕੀ ਅਤੇ ਸੰਗੀਤ ਦੇ ਸਾਹਮਣੇ ਬਹੁਤ ਗ਼ਰੀਬ ਹਾਂ ਅਸੀਂ ।। ਸਿਜਦਾ ਵੀਰ ਤੇਰੇ ਅੱਗੇ।।
@bdhaliwalx
@bdhaliwalx 5 жыл бұрын
Sb kuch kurban eho jehi ilahi bani te..waheguru jio
@indersingh4965
@indersingh4965 5 жыл бұрын
Dhan Dhan Guru Ramdas ji Waheguru Waheguru 🙏🏻🙏🏻🙏🏻🙏🏻🙏🏻🙏🏻
@dharmjeetsingh7868
@dharmjeetsingh7868 5 жыл бұрын
Koi shabd ni haiga thode vaste Harman bai te manpreet bai shukrane shukran 🙏🙏🙏🙏🙏
@GurmeetSingh-dd4si
@GurmeetSingh-dd4si 5 жыл бұрын
Checked my notifications several time .... wait is over. God bless to whole team.
@paramsingh2444
@paramsingh2444 5 жыл бұрын
Great singer, Great lyrics, Great music. Waheguru g mehar Karn tuhade te
@jagdeeprai8067
@jagdeeprai8067 5 жыл бұрын
ਮੇਰੀ ਉਮਰ ਰੱਬ ਤੁਹਾਨੂੰ ਲਗਾ ਦੇਵੇ ਐਨਾ ਸੋਹਣਾ ਲਿਖਣ ਗਾਉਣ ਲਈ
@karanjotrandhawa3910
@karanjotrandhawa3910 Жыл бұрын
Ruh nu sukun milda aa ame de Kieran nu sunke duniya de shor shrabe to life preshan aa ame de kirtan di lod aaa😊😊🙏🏻🙏🏻
@amrindersinghmander6458
@amrindersinghmander6458 5 жыл бұрын
ਬੜੀ ਪਿਆਰੀ ਲੜੀ ਬਲਿਉ ਚਰਾਗ ਪੋਟਲੀ ਅਨੰਦ ਕੀ ਦਿਲਬਰ ਅਮੋਲਕ ਜਲਕੀਰਤਨ ਵਾਹਿਗੁਰੂ ਜੀ ਮਿਹਰ ਕਰਨ
@Harjeet_Kaur_Ladwa
@Harjeet_Kaur_Ladwa 5 жыл бұрын
Waheguru ji 🙏
@kamaljassal6461
@kamaljassal6461 5 жыл бұрын
ਇੱਕ ਚੰਗੀ ਸ਼ੁਰੂਆਤ ਦਿਨ ਦੀ ਬਾਕੀ ਉਸਤਾਦ ਜੀ ਸ਼ਬਦ ਨਹੀ ਜੁਬਾਨ ਤੇ
@AmanDeep-zn5bt
@AmanDeep-zn5bt 5 жыл бұрын
ਹਰ ਮਹੀਨੇ ਗੁਰੂਆਂ ਲਈ ਤੁਹਾਡੇ ਹੱਥੋ ਲਿਖਿਆ ਗੀਤ ਸੁਣ ਕੇ ਮਨ ਨੂੰ ਖੁਸ਼ੀ ਤੇ ਸਕੂਨ ਮਿਲਦਾ ਹੈ👍ਹਮੇਸ਼ਾ ਇੱਦਾਂ ਹੀ ਲਿਖਦੇ ਰਹੌ ਹਰਮਨ ਵੀਰੇ😊
@google_user770
@google_user770 5 жыл бұрын
Thanks for bringing these beautiful words to us. God bless whole team 🙏🙏
@gagan77100
@gagan77100 5 жыл бұрын
Always wait for 1st day of month to listen this New release of this series.Thanks harman
@sugeetsunder843
@sugeetsunder843 5 жыл бұрын
I guess this is the 4th in the series! Congratulations @WhiteNotesEntertainment on this amazing production. Tag and string them into a name maybe! Anyway whatever be the case it gives us hope that there is a next one too in the series! Awaiting enthusiastically! (a good song)Sugeet
@jobansingh8446
@jobansingh8446 5 жыл бұрын
ਇਹ ਸ਼ਬਦ ਹਰਮਨਜੀਤ ਜੀ ਨੇ ਬਹੁਤ ਵਧੀਆ ਲਿਖਿਆ ਇਹ ਸ਼ਬਦ ਸੁਣ ਕੇ ਰੂਹ ਨੂੰ ਸਕੂਨ ਮਿਲਦਾ ਹੈ ਤੇ ਸਾਰੀ ਚਿੰਤਾ ਦੂਰ ਹੋ ਗਈ ਤੇ ਅਵਾਜ਼ ਬਹੁਤ ਵਧੀਆ ਮਨਪ੍ਰੀਤ ਸਿੰਘ ਜੀ ਦੀ
@Deepsandhu0713
@Deepsandhu0713 5 жыл бұрын
Waheguru mehr krn 💓💕🙏
@mysticlotus7680
@mysticlotus7680 5 жыл бұрын
Profound ! I was eagerly waiting for 1st of April to listen an another amazing lyrics ! You guys are simply amazing . God bless you .. Keep shining .
@StarPeace
@StarPeace 5 жыл бұрын
the bestest voice.💞 .....…May guru ram das g blessed uhh wid his naam 😇 ur meldious voice cant be explained in words..... ↔️Stayblessedalwz🛐
@sahildeepkaur4458
@sahildeepkaur4458 5 жыл бұрын
ਬਹੁਤ ਹੀ ਸੋਹਣੀ ਕਲਮ ਦੇ ਮਾਲਕ ਗੁਰੂ ਦੀ ਕਿਰਪਾ ਸਦਕਾ ਲਾਜਵਾਬ ਅਾਵਾਜ਼ , ਧਰਵਾਸ ਹੈ ,ਵਿਸ਼ਵਾਸ ਹੈ ,ਅਰਦਾਸ ਹੈ ,ਜਲਕੀਰਤਨ ਵਾਹਿਗੁਰੂ ਜੀ ਸਰਬਤ ਦਾ ਭਲਾ ਕਰਨ
@emiratesvlog9001
@emiratesvlog9001 4 жыл бұрын
ਜਿਸ ਤਰ੍ਹਾਂ ਦੇ ਗੀਤ ਪਿਛਲੇ 10-15 ਕੁ ਸਾਲਾਂ ਤੋਂ ਆ ਰਹੇ ਸੀ , ਲੱਗਦਾ ਨਹੀਂ ਸੀ ਕਿ ਇਸ ਤਰ੍ਹਾਂ ਦੇ ਧਰਮ ,ਇਨਸਾਨੀਯਤ , ਸਿੱਖ ਇਤਿਹਾਸ ਤੇ ਰੋਸ਼ਨੀ ਪਾਉਂਦੇ ਗੀਤ ਕੋਈ ਲਿਖੂਗਾ ਤੇ ਗਾਉਗਾ! ਹਰਮਨ ਨੇ ਲਿਖ ਕੇ ,ਮਨਪ੍ਰੀਤ ਨੇ ਗਾ ਕੇ ਇਹ ਮਿਥ ਵੀ ਤੋੜਿਆ ਹੈ। ਮਨਪ੍ਰੀਤ, ਹਰਮਨ , ਗੁਰਸ਼ਬਦ, ਬੀਰ ਸਿੰਘ , ਗੁਰਮੋਹ ਇਹ ਸਭ ਇੱਕ ਤਰ੍ਹਾਂ ਕਹਿ ਸਕਦੇ ਹਾਂ ਕਿ ਪੰਜਾਬੀ ਗਾਇਕੀ ,ਲੇਖਣੀ ਵਿਚ ਨਵਾਂ ਦੌਰ ਲੈ ਆਏ ਹਨ।
@smilebrar1291
@smilebrar1291 5 жыл бұрын
bhut shoni voice nd song good job brother 👏👏👏👏
@onelifebro3847
@onelifebro3847 5 жыл бұрын
It is so much soothing, thank you for making this
@kawal1032
@kawal1032 5 жыл бұрын
ਜਲਕੀਰਤਨ ਵਾਹ ਹਰਮਨ ਵੀਰੇ ਰਾਣੀਤੱਤ ਵਾਂਗ ਇਹ ਵ ਦੋ ਸ਼ਬਦਾਂ ਨੂੰ ਇਕ ਕਰਤਾ ਹਰਿਮੰਦਰ ਸਾਹਿਬ ਦੀ ਮਹਿਮਾ ਵਿੱਚ ਇਹ ਸ਼ਬਦ ਬਣਿਆ ਸਰੋਵਰ ਦਾ ਜਲ ਤੇ ਓਥੇ ਹੁੰਦੇ ਕੀਰਤਨ ਨੂੰ ਇੱਕ ਸ਼ਬਦ ਚ ਪਰੋ ਤਾ ਓਹ ਜਲ ਉਸ ਕੀਰਤਨ ਦੀ ਗਵਾਹੀ ਯੁਗਾਂ ਯਗਾਂ ਤੱਕ ਦਿੰਦਾ ਰਹੇਗਾ। ਸ਼ਕਰੀਆ ਹਰਮਨ ਵੀਰੇ ਜਲਕੀਰਤਨ ਲਈ
@gursekhon3366
@gursekhon3366 4 жыл бұрын
ਦੁਨੀਆ ਘੁੰਮ ਲੈਣਾ ਪਰ ਗੁਰੂ ਰਾਮਦਾਸ ਦੇ ਦਰ ਵਰਗਾ ਦਰ ਨਹੀ ਮਲਣਾ ਕਿਤੇ😌 ਜਿਸ ਤਰ੍ਹਾ ਦੇ ਵੀ ਹਾਂ ਗੁਰੂ ਰਾਮਦਾਸ ਪਰ ਤੇਰੇ ਹਾਂ ਬਸ ਆਪਣੇ ਚਰਨਾਂ ਨਾਲ ਜੋੜੀ ਰੱਖੀ
@garrygs1776
@garrygs1776 5 жыл бұрын
Jalkirtan jalkirtan 😍😍
@waheguruji2089
@waheguruji2089 5 жыл бұрын
Bhot bhot dhanwaadh veer g 🙏🏻 Behadh skoon milda sun k 🙏🏻
@rajinderfaridkoti
@rajinderfaridkoti 5 жыл бұрын
ਵਾਹਿਗੁਰੂ ਥੋਨੂੰ ਤੇ ਥੋਡੇ ਇਸ ਸੰਗੀਤ ਦੀ ਲੜੀ ਨੂੰ ਲੰਮੀਆਂ ਉਮਰਾਂ ਬਖਸ਼ੇ,
@user-wm3qq2ub2c
@user-wm3qq2ub2c 3 жыл бұрын
ਵਾਹਿਗੁਰੂ ਜੀ ਸਭ ਨੂੰ ਚੜਦੀਕਲਾ ਵਿੱਚ ਰੱਖਣਾ ❣️🤗
@prabhsarankaur2958
@prabhsarankaur2958 5 жыл бұрын
Bakmaal....♥ Manpreet di gayeki Harman de bola nu bakhoobi darsondi ae....😍😍♥♥
@AmanSingh0699
@AmanSingh0699 5 жыл бұрын
Bhene ae kirtan haiga hai! Chauthi Paatshahi da. Waheguru =)
@prabhsarankaur2958
@prabhsarankaur2958 5 жыл бұрын
@@AmanSingh0699 kii kehna chah rahe ho veerji....
@AmanSingh0699
@AmanSingh0699 5 жыл бұрын
@@prabhsarankaur2958 Aapji de comment ton lageya ki aapnu lagda hai ki ae sangeet kisi 'Harman' ne likheya hai. But, ae kirtan haiga hai jo ki Chauthi Paatshahi ne likheya si. Main ae kaina cha raheya si. :) Waheguru.
@prabhsarankaur2958
@prabhsarankaur2958 5 жыл бұрын
@@AmanSingh0699 aman ji u maust check the lyricist... harman ne hi likheya... eh shabad guru granth sahib ji vich darj nhi hai... i must suggest you to check that again
@AmanSingh0699
@AmanSingh0699 5 жыл бұрын
@@prabhsarankaur2958 oh ok.
@AmandeepKaur-yn2nn
@AmandeepKaur-yn2nn 5 жыл бұрын
waheguru jiii..🙏🙏...unique ,, soothing voice nd lyrics too....!!!
@sattitungan6167
@sattitungan6167 5 жыл бұрын
ਮਨਪਰੀਤ ਵੀਰੇ ਨੂੰ ਵਾਹਿਗੁਰੂ ਹਮੇਸਾ ਖ਼ੁਸ ਰੱਖੇ ਹਰ ਰੋਜ ਸਵੇਰ ਬਹੁਤ ਸੋਹਣੀ ਹੋ ਜਾਂਦੀ ਆ ਵੀਰੇ ਦੀ ਪਿਆਰੀ ਜੀ ਅਵਾਜ ਨਾਲ❤❤❤❤❤❤❤❤❤
@navjituppal8995
@navjituppal8995 5 жыл бұрын
Waheguru 🙏🏼🙏🏼🙏🏼🙏🏼
@269jashanpreetsingh2
@269jashanpreetsingh2 5 жыл бұрын
Waho waho gurugovind singh ji
@happydhillon9925
@happydhillon9925 3 жыл бұрын
BHUT SOHNA SHABAD BHUT SOHNA MUSIC BHUT SOHNE LYRICS WAHEGURU G MEHAR KARN 🙏
@balpreetgill8402
@balpreetgill8402 5 жыл бұрын
Dislike wale kon ho sakde a 😐🙄 ena sohna sangeet shabad awaj aa , rooh nu sakoon den aala hor lok ki chaunde a jo pasand ni karde babe di bani nu v
@couplevlogsgj9073
@couplevlogsgj9073 5 жыл бұрын
Hats off to you... No words amazing....
@wayofcanadawithsukhvir9567
@wayofcanadawithsukhvir9567 5 жыл бұрын
Amazing voice and lyrics
@dixitsheron
@dixitsheron 5 жыл бұрын
ਵੀਰੇ ਯਾਰ ਤੁਸੀਂ ਜਿਸ ਸ਼ਿੱਦਤ ਨਾਲ ਸਹੀ ਲੇਖਣੀ ਤੇ ਗਾਇਕੀ ਨੂੰ ਵਾਪਿਸ ਲਿਓਨ ਦੀ ਕੋਸ਼ਿਸ਼ ਕਰ ਰਹੇ .. ਮੈਂ ਬਲਿਹਾਰ ਹਾਂ ਉਸ ਸੋਚ ਤੇ ਕੋਸ਼ਿਸ਼ ਦਾ ... ਤੇ ਜੋ ਹਰ ਮਹੀਨੇ ਤੁਸੀਂ ਪਾਵਨ ਸ਼ਬਦ ਲੈ ਕ ਆਉਂਦੇ ਓ ਓਦੇ ਤੇ ਮੈਂ ਸਦਕੇ
@gagankhalsa9070
@gagankhalsa9070 5 жыл бұрын
ਰੂਹ ਨੂੰ ਸਕੂਨ ਦੇਣ ਵਾਲਾ ਗੀਤ,,,,ਬਹੁਤ ਵਧੀਆ ਵੀਰਿਓ,,,,, ਵਾਹਿਗੁਰੂ ਜੀ ਤੁਹਾਡੀ ਕਲਮ ਨੂੰ ਤਰੱਕੀ ਬਖਸ਼ਣ,👏👏
@rmnpreetkaur1971
@rmnpreetkaur1971 5 жыл бұрын
Waheguru mehr kre
FULL ALBUM (Sooraj Eko Rutt Anek) | Manpreet | Harmanjeet | White Notes Entertainment
1:13:29
Potli Aanand Ki
7:18
Manpreet Singh
Рет қаралды 64 М.
Каха ограбил банк
01:00
К-Media
Рет қаралды 2,2 МЛН
ИРИНА КАЙРАТОВНА - АЙДАХАР (БЕКА) [MV]
02:51
ГОСТ ENTERTAINMENT
Рет қаралды 1,3 МЛН
Универ. 10 лет спустя - ВСЕ СЕРИИ ПОДРЯД
9:04:59
Комедии 2023
Рет қаралды 1,2 МЛН
Best Punjabi Dharmik Songs 2021
48:24
Priceless
Рет қаралды 2,3 МЛН
Jaloliddin Ahmadaliyev - Yetar (Official Music Video)
8:28
NevoMusic
Рет қаралды 6 МЛН
Akimmmich - TÚSINBEDIŃ (Lyric Video)
3:10
akimmmich
Рет қаралды 368 М.
Adil - Серенада | Official Music Video
2:50
Adil
Рет қаралды 316 М.
V $ X V PRiNCE - Не интересно
2:48
V S X V PRiNCE
Рет қаралды 44 М.