Рет қаралды 46,897
Join this channel to get access to perks: bit.ly/3B5oHSA
Today we are bringing you another match of Dhaula tournament, which was played between Jangiana and Ghaloti teams on 21-09-2012.
Jangiana team had players like Sikander Maddi, Gurpreet Jangiana, Kulwinder Jangiana, Sukhmander Jangiana and Ghaloti team had Billu Ghaloti, Vicki Ghaloti, Hinda Ghaloti, Mannu Ghaloti were playing.
This match was very interesting. Both sides were almost equal on every part and winning team won by half point. Lets watch this match and get all the facts. Cheers!!!!
ਪੇਸ਼ ਹੈ ਬਹੁਤ ਹੀ ਫਸਮਾਂ ਮੁਕਾਬਲਾ ਜੋ ਕਿ ਧੋਲੇ ਦੇ ਟੂਰਨਾਂਮੈਂਟ ਤੇ ਜੰਗੀਆਣਾ ਅਤੇ ਘਲੋਟੀ ਦੀਆਂ ਟੀਮਾਂ ਵਿਚਕਾਰ 21-09-2012 ਨੂੰ ਖੇਡਿਆ ਗਿਆ।ਜੰਗੀਆਣਾ ਦੀ ਟੀਮ ਵਿਚ ਸਿਕੰਦਰ ਮਾੜੀ, ਗੁਰਪ੍ਰੀਤ ਜੰਗੀਆਣਾ, ਕੁਲਵਿੰਦਰ ਜੰਗੀਆਣਾ, ਸੁਖਮੰਦਰ ਜੰਗੀਆਣਾ, ਤੇ ਘਲੋਟੀ ਦੀ ਟੀਮ ਵਿਚ ਬਿੱਲੂ ਘਲੋਟੀ, ਵਿੱਕੀ ਘਲੋਟੀ, ਹਿੰਦਾ ਘਲੋਟੀ, ਮਨੂ ਘਲੋਟੀ ਖੇਡ ਰਹੇ ਸਨ।ਦੋਸਤੋ ਇਹ ਬਹੁਤ ਹੀ ਫਸਮਾਂ ਮੈਚ ਸੀ । ਦੋਨੋ ਸਾਇਡਾਂ ਤੋ ਬਰਾਬਰ ਦੇ ਜੱਫੇ ਲਗਦੇ ਹਨ ਤੇ ਜਿੱਤ ਹਾਰ ਵੀ ਸਿਰਫ ਅੱਧੇ ਅੰਕ ਦੇ ਫਰਕ ਨਾਲ ਹੁੰਦੀ ਹੈ।
ਬੈਸਟ ਕਬੱਡੀ ਮੈਚ ਦੇਖੋ : / 365kabaddi
ਫੇਸਬੁੱਕ ਪੇਜ:- / kabaddi365
ਸਾਰਾ ਟੂਰਨਾਂਮੈਂਟ ਦੇਖਣ ਲਈ: / kabaddi365f
Best Video Channel:- / 365kabaddi
Facebook Page:- / kabaddi365
Full Video Channel:- / kabaddi365f
#kabaddi365
#kabaddi