ਆ ਜਰੂਰੀ ਆ ਟਰੈਕਟਰ ਦੇ ਹੇਠਾਂ ਲਵਾਉਣਾ,,, ਟਰੈਕਟਰਾਂ ਦੇ ਸੌਕੀਨਾ ਨੂੰ ਪੁਰਜਾ ਪਸੰਦ ਆਊ ਪੱਕਾ

  Рет қаралды 51,431

Shonki Sardar

Shonki Sardar

9 ай бұрын

#sukhjinder_lopon #swaraj #tractors #jattwaad #jattlife #tractor #tochan #punjabi #tractorshow #jatt #farmer #pendu #tractorloverzz #jattgarh #tractorlove #newholland #mukaabla #sonalika #farm #swarajfarmtraclovers #farmtrac #ford #stunt #pb #tractorpulls #johndeere #tractorsupply #newholand #swarajlove #punjab #wale

Пікірлер: 75
@baljindersinghlongowal4097
@baljindersinghlongowal4097
ਆ ਟਾਇਰਾ ਚ ਕੀ ਜਲੂਸ ਕਢਾ ਲਿਆ
@Vicky98153
@Vicky98153
ਟਰੈਕਟਰ ਦੱਬ ਕੇ ਵਹਾਉਣ ਬੀਜਣ ਲਈ ਹੁੰਦਾ , ਰੰਗ ਬਚਾਉਣ ਜਾਂ ਲੈਮੀਨੇਸ਼ਨ ਕਰਾਉਣ ਲਈ ਨਹੀਂ ਹੁੰਦਾ , ਸੰਦ ਨੂੰ ਪੂਰਾ ਵਰਤੋ
@Gurpreetsaini77
@Gurpreetsaini77
ਕਿਆ ਬਾਤ ਆ ਬਾਈ ਜੀ.. ਬਹੁਤ ਵਧੀਆ ਚੀਜ਼ ਬਣਾਈ ਆ ਬਾਈ ਜੀ..👍 ਆਹ ਵੀਲ ਜਹੇ ਵੀ ਬਹੁਤ ਵਧੀਆ ਲੱਗ ਰਹੇ ਤੁਹਾਡੇ ਟਰੈਕਟਰ ਤੇ ਵੀਰ👌
@navpreetwaraich493
@navpreetwaraich493
ਬਾਈ ਟਾਇਰਾ ਦਾ ਸੱਤਿਆਨਾਸ ਮਾਰਨ ਨੂੰ ਕੀ ਹੋਇਆ ਸੀ।
@preetpalsingh9094
@preetpalsingh9094
Ajj kal vechan vali kallan honi chahidi bhave swaah vi packeta ch pa ke vech do
@user-vh3wu6xk6u
@user-vh3wu6xk6u
ਬਹੁਤ ਵਧੀਆ ਆ ਕੰਮ 22 ਜੀ ਦਾ
@Vicky98153
@Vicky98153
2:57
@user-dp2eh4pv3d
@user-dp2eh4pv3d
ਰਿੰਮਾ ਦੇ ਟੌਹਰ ਦਾ ਸੱਤਿਆਨਾਸ ਕਰਤਾ
@bhupindersingh-ex2rm
@bhupindersingh-ex2rm
sukhwinder bai rim vic a full je la k jalus kad ta
@inderjeetsingh1403
@inderjeetsingh1403
Ghant Work
@Machinery_mehkma
@Machinery_mehkma
Aha tyre te ki pata jlus kad rakhiya hun mei commenta ch bol nei skda ohe ja lagda 😂😂😂😂😂😂
@royalnature_0006
@royalnature_0006
Free di cheej v kde madi hoi aw 😂😂
@user-jn8nk7ul5u
@user-jn8nk7ul5u
ਬਾਈ ਟਰੈਕਟਰ ਨੂੰ ਹਰ ਸੀਜ਼ਨ ਦੇ ਬਾਦ ਵਿਚ ਸਪਰੇ ਮਰਦੂ ਨਟ ਤੇ ਜਾ ਜੰਗ ਲਗਦਾ ਕੁਝ ਨਹੀਂ ਹੁੰਦਾ 20ਸਾਲ
@tractorlover384
@tractorlover384
Bai ji ik bumper reh gya te ik front tyre mud guard o jarur lwao siraa gal baat lghu
@gurpreetmann3531
@gurpreetmann3531
Very nice bro 👍👍❤❤❤
@rehal855
@rehal855
Bai eh wheel te ki laya cover ja eh bhut bekaar lag rehe ne simple hi rakho sirf piche hi spinner layo
@kirtpalbhullar7561
@kirtpalbhullar7561
Sada pind da pra
@jatindersingh1809
@jatindersingh1809
ਜਿਹੜੀ ਮਿੱਟੀ ਏਸ ਵਿਚ ਵੜ ਗਈ ਓਹ ਨਿਕਲਣੀ ਨਹੀਂ
@damandeep5471
@damandeep5471
Beautiful veere ❤
@RanjitSingh-kh4cm
@RanjitSingh-kh4cm
ਜੇ ਫਰੀ ਦੇ ਨੇ ਤਾ ਤੁਸੀ ਵੀ ਪਵਾ ਲਉ
Best KFC Homemade For My Son #cooking #shorts
00:58
BANKII
Рет қаралды 73 МЛН
Sigma Kid Hair #funny #sigma #comedy
00:33
CRAZY GREAPA
Рет қаралды 41 МЛН