ਜਰੂਰੀ ਨਹੀਂ ਕੇ ਪੈਸੇ ਦੇਕੇ ਹੀ ਕਿਸੇ ਮਦਦ ਕੀਤੀ ਜਾ ਸਕਦੀ ਹੈ! | Bhai Sarbjit Singh Dhunda

  Рет қаралды 28,380

Bhai Sarbjit Singh Dhunda

Bhai Sarbjit Singh Dhunda

21 күн бұрын

Website:
www.ssdhunda.com
Page:
/ sarbjitsinghdhunda

Пікірлер: 51
@gurdevkaur1209
@gurdevkaur1209 19 күн бұрын
ਸਤਿਕਾਰ ਯੋਗ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਤੁਸੀਂ ਬਹੁਤ ਹੀ ਵਧੀਆ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਤੇ ਸੱਚੀਆਂ ਗੱਲਾਂ ਕਰਦੇ ਹੋ ਸੁਣ ਕੇ ਮਨ ਨੂੰ ਬਹੁਤ ਹੀ ਸਕੂਨ ਮਿਲਦਾ ਹੈ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ
@GagandeepSingh-wn7yx
@GagandeepSingh-wn7yx 10 күн бұрын
Pp0
@Lovenature-nt8zm
@Lovenature-nt8zm 2 күн бұрын
ਗਰੀਬ, ਜ਼ਰੂਰਮੰਦ ਦੀ ਸੇਵਾ ਹੀ ਗੁਰੂ ਪ੍ਰਮਾਤਮਾ ਦੀ ਅਸਲੀ ਸੇਵਾ ਹੈ 🙏
@BootaLalllyan-no6bu
@BootaLalllyan-no6bu 19 күн бұрын
ਬਾਣੀ ਸੁਣ ਕੇ ਮਨ ਨੂੰ ਸ਼ਾਂਤੀ ਆਉਂਦੀ ਹੈ ਜੀ ਧੰਨਵਾਦ ਧੂੰਦਾ ਬਾਈ ਗਿਆਨੀ ਜੀ 🙏 ਬਹੁਤ ਵਧੀਆ ਵਿਚਾਰ ਕਰਦੇ ਹੋ ਜੀ ❤🙏
@ParamjitKaur-fo7fm
@ParamjitKaur-fo7fm 19 күн бұрын
ਭਾਈ ਸਰਬਜੀਤ ਸਿੰਘ ਧੂੰਦਾ ਜੀ, ਗੁਰਮਤਿ ਦਾ ਸਹੀ ਪਰਚਾਰ ਗੁਰਬਾਣੀ ਮੁਤਾਬਿਕ ਕਰਦੇ ਹਨ। ਮੈਂ ਇਹਨਾਂ ਦਾ ਪਰਚਾਰ social media U tube ਤੇ ਸੁਣਦਾ ਰਹਿੰਦਾ ਹਾਂ ਅਤੇ ਹੋਰ ਗਰੁੱਪਾਂ ਵਿੱਚ share ਕਰਦਾ ਰਹਿੰਦਾ ਹੈ। ਮੈਂ ਇਹਨਾਂ ਨੂੰ ਇਕ ਵਾਰ ਏਥੇ ਗੁਰਦੁਆਰਾ ਸਿੰਘ ਸਭਾ, ਅਰਬਨ ਅਸਟੇਟ, ਫ਼ਗਵਾੜਾ ਵਿਖੇ ਮਿਲਿਆ ਸੀ। ਕਿਸੇ NRI ਨੇ ਇਹਨਾਂ ਨੂੰ ਆਪਣੇ ਗੁਰਮਤਿ ਸਮਾਗਮ ਵਿੱਚ ਸੱਦਿਆ ਸੀ। ਇਹ ਗੁਰਦੁਆਰੇ ਤੋਂ ਬਾਹਰ ਆਏ ਤਾਂ ਉਦੋਂ ਮੈਂ ਗੁਰਦੁਆਰੇ ਆਇਆ ਸੀ, ਮੈਨੂੰ ਇਹਨਾਂ ਦੇ ਏਥੇ ਆਉਣ ਵਾਰੇ ਪਹਿਲਾਂ ਪਤਾ ਨਹੀਂ ਸੀ। ਇਹਨਾਂ ਦੀ video ਦੇਖੀ ਤਾਂ ਪਹਿਚਾਣ ਕੇ ਮੈਂ ਇਹਨਾਂ ਫ਼ਤਹਿ ਬੁਲਾਈ। ਪੁਛਿਆ ਤੁਸੀਂ ਸਰਬਜੀਤ ਸਿੰਘ ਧੂੰਦਾ ਹੋ? ਬੜੇ ਖ਼ੁਸ਼ ਹੋ ਕੇ ਮਿਲੇ। ਗਿਆਨੀ ਸੰਤ ਸਿੰਘ ਮਸਕੀਨ ਜੀ ਕਹਿੰਦੇ ਹੁੰਦੇ ਸੀ ਕਿ ਜਿੱਥੇ ਬਹੁਤੀ ਭੀੜ ਹੋਵੇ ਇਹ ਜ਼ਰੂਰੀ ਨਹੀਂ ਕਿ ਉੱਥੇ ਸਹੀ ਪਰਚਾਰ ਹੁੰਦਾ ਹੋਵੇ। ਜਿੱਥੇ ਗੁਰਮਤਿ ਦਾ ਸਹੀ ਪਰਚਾਰ ਹੁੰਦਾ ਹੈ, ਉੱਥੇ ਸੰਗਤ ਘੱਟ ਹੁੰਦੀ, ਇਹ ਆਮ ਤੌਰ ਤੇ ਦੇਖਿਆ ਗਿਆ। ਸਾਡਾ ਪਿੰਡ ਤਹਿਸੀਲ ਫ਼ਗਵਾੜਾ ਵਿੱਚ ਹੈ। ਅੱਗੇ ਅਕਾਲੀਆਂ ਦਾ ਹੁੰਦਾ ਸੀ। ਬਹੁਤੇ ਅਕਾਲੀ ਸੰਤ ਬਾਬਿਆਂ ਦੇ ਡੇਰਿਆਂ ਨਾਲ ਜੁੜੇ ਹੋਏ ਸਨ। ਗੁਰਬਾਣੀ ਦੀ ਸਮਝ ਕਿਸੇ ਨੂੰ ਨਹੀਂ ਸੀ। ਪਿੰਡ ਦੇ ਗੁਰਦੁਆਰੇ ਭਗਵੇਂ ਕਪੜਿਆਂ ਵਾਲੇ ਸਾਧਾਂ ਦੇ ਅਧੀਨ ਸਨ ਜੋ ਗੁਰਦੁਆਰੇ ਵਿੱਚ ਕਰਮਕਾਂਡ ਕਰਦੇ ਸਨ। ਜਦੋਂ ਮੈਂ ਸਰਕਾਰੀ ਨੌਕਰੀ ਕਰਦੇ ਸਮੇਂ, ਗੁਰਦੁਆਰੇ ਵਿਚ ਗੁਰਮਤਿ ਦਾ ਸਹੀ ਪਰਚਾਰ ਕਰਨਾ ਚਾਲੂ ਕੀਤਾ ਤਾਂ ਕਰਮਕਾਂਡੀਆਂ ਨੇ ਮੇਰਾ ਬੜਾ ਵਿਰੋਧ ਕੀਤਾ। ਜਿਹੜੇ ਲੋਕ ਭਗਵੇਂ ਕਪੜੇ ਸੰਤ 108 ਨਾਲ ਜੁੜੇ ਸਨ, ਉਹ ਗੁਰੂ ਗਰੰਥ ਸਾਹਿਬ ਦੀ ਹਜੂਰੀ ਵਿੱਚ ਉਸ ਪਾਖੰਡੀ ਦੇ ਪੈਰੀ ਹੱਥ ਲਾਉਂਦੇ ਸਨ, ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਇਹਦੇ ਵਿਰੁੱਧ ਸਖਤ ਪਰਚਾਰ ਕੀਤਾ। ਮੈਂ ਕਿਹਾ ਸਿੱਖ ਮੜੀਆਂ, ਮਸਾਣਾਂ, ਕਬਰਾਂ ਤੇ ਭੁੱਲ ਕੇ ਵੀ ਨਾ ਜਾਵੇ। ਸਿੱਖ ਕੇਵਲ ਗੁਰੂ ਗਰੰਥ ਸਾਹਿਬ ਨੂੰ ਮੱਥਾ ਟੇਕੇ, ਹੋਰ ਪਾਖੰਡੀ ਦੇਹਧਾਰੀ ਸਾਧਾਂ ਸੰਤਾਂ ਬਾਬਿਆਂ ਨੂੰ ਮੱਥਾ ਨਾ ਟੇਕੇ ਕਿਉਂਕਿ ਇਹ ਪਾਖੰਡੀ ਸੰਤ ਸਿੱਖ ਨਹੀਂ ਹਨ, ਕਰਮਕਾਂਡੀ ਸਾਧ ਹਨ। ਮੈਂ ਕਿਹਾ ਕਿ ਜੋ ਮੈਂ ਪਰਚਾਰ ਕਰਦਾ, ਉਹ ਸਭ ਗੁਰੂ ਗਰੰਥ ਸਾਹਿਬ ਵਿੱਚ ਫ਼ੁਰਮਾਇਆ ਹੋਇਆ ਹੈ। ਮੈਂ ਆਪਣੇ ਕੋਲੋਂ ਕੁਛ ਨਹੀਂ ਕਹਿੰਦਾ। ਗੁਰਬਾਣੀ ਪੜ ਕੇ ਅਰਥ ਦੱਸੇ। ਪਰ ਪਿੰਡ ਦੇ ਬਹੁਤੇ ਲੋਕ ਜੋ ਮੇਰੇ ਮਿੱਤਰ ਤੇ ਕਈ ਗੁਆਂਢੀ ਮੇਰੇ ਨਾਲ ਨਾਰਾਜ਼ ਹੋ ਗਏ, ਕਹਿੰਦੇ ਤੂੰ ਸਾਡੇ ਸੰਤਾਂ ਦੀ ਨਿੰਦਿਆ ਕਰਦਾਂ। ਇਹ 1988-1990 ਦੀ ਗੱਲ ਹੈ। ਹੁਣ ਬਹੁਤੇ 108 ਦੇ ਚੇਲੇ ਦੀਰਘ ਬਿਮਾਰੀਆਂ ਨਾਲ ਮਰ ਗਏ ਹਨ। ਕਈਆਂ ਨੂੰ ਹੁਣ ਸਮਝ ਆਈ ਕਿ ਜੋ ਮੈਂ ਮੂਰਤੀ ਪੂਜਕ, ਕਰਮਕਾਂਡੀਆਂ ਪਾਖੰਡੀ ਸਾਧਾਂ ਸੰਤਾਂ ਦੇ ਪਾਖੰਡਾਂ ਵਾਰੇ ਪਰਚਾਰ ਕੀਤਾ ਸੀ, ਉਹ ਗੁਰਬਾਣੀ ਮੁਤਾਬਿਕ ਸਹੀ ਹੈ। ਪਰ ਹਜੇ ਵੀ ਬਹੁਤਿਆਂ ਗੁਰਦੁਆਰਿਆਂ ਵਿੱਚ ਕਰਮਕਾਂਡੀਆਂ ਦੀਆਂ ਰਸਮਾਂ ਹੀ ਕੀਤੀਆਂ ਜਾ ਰਹੀਆਂ ਹਨ। ਅਖੰਡ ਪਾਠਾਂ, ਸੁਖਮਨੀ ਦੀਆਂ ਲੜੀਆਂ ਚਲਾਈਆਂ ਜਾ ਰਹੀਆਂ, ਸ਼ਬਦ ਦੀ ਵਿਚਾਰ ਕੋਈ ਵਿਰਲਾ ਹੀ ਕਰਦਾ। ਕਈ ਗੁਰਦੁਆਰਿਆਂ ਦੇ ਪ੍ਰਧਾਨ ਗੁਰਮਤਿ ਦਾ ਪ੍ਰਚਾਰ ਨਹੀਂ ਹੋਣ ਦਿੰਦੇ ਕਿਉਂਕਿ ਉਹ ਆਪ ਅੰਮ੍ਰਿਤਧਾਰੀ ਨਹੀਂ ਹੁੰਦੇ। ਮੂਰਤੀ ਪੂਜਾ, ਕਰਮਕਾਂਡੀ ਰਸਮਾਂ ਕਰਦੇ ਜੋ ਮਸੰਦਾਂ ਨੇ ਚਾਲੂ ਕੀਤੀਆਂ ਸੀ। ਰਾਜਨੀਤੀ ਗੁਰਦੁਆਰਿਆਂ ਤੇ ਹਾਵੀ ਹੈ। ਆਰਤੀ ਦਾ ਸਿੱਖੀ ਨਾਲ ਕੋਈ ਲੈਣਾ ਦੇਣਾ ਨਹੀਂ। ਪਰ ਗੁਰਦੁਆਰਿਆਂ ਵਿੱਚ ਆਰਤੀ ਕੀਤੀ ਜਾਂਦੀ ਹੈ। ਕਈਆਂ ਨੇ ਹੁਣ ਦੀਵੇ ਬਾਲ ਕੇ ਥਾਲ ਗੁਰੂ ਗਰੰਥ ਸਾਹਿਬ ਅੱਗੇ ਘੁਮਾਉਣੇ ਬੰਦ ਕਰ ਦਿੱਤੇ ਹਨ, ਪਰ ਬਾਕੀ ਰਸਮਾਂ ਮਸੰਦਾਂ ਵਾਲੀਆਂ ਹੀ ਹਨ, ਕੀ ਹੁਣ ਵੀ ਗੁਰਦੁਆਰੇ ਮਸੰਦਾਂ ਅਧੀਨ ਹਨ? 1921 ਵਿੱਚ ਮਸੰਦਾਂ ਤੋਂ ਕਹਿੰਦੇ ਅਜ਼ਾਦ ਕਰਾਏ ਸੀ? ਧੰਨਵਾਦ। ਇੰਜ਼ੀਨੀਅਰ ਪਰੇਮ ਸਿੰਘ ਤੀਰ
@jaggasidhus123
@jaggasidhus123 20 күн бұрын
ਭਾਈ ਸਰਬਜੀਤ ਸਿੰਘ ਧੂੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@user-uz8jv5fp8s
@user-uz8jv5fp8s 20 күн бұрын
ਪੁਤ ਤੁਹਾਡੇ ਗੁਰਬਾਣੀ ਦੇ ਅਰਥ ਸੁਣਕੇ ਮਨ ਨੂ ਬੁਹਤ ਸਕੂਨ ਮਿਲਦਾਹੈ
@BalkarSingh-ko2qy
@BalkarSingh-ko2qy 12 күн бұрын
ਸਤਿਕਾਰ ਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਧੂੰਦਾ ਸਾਹਿਬ ਜੀ ਮੈ ਝਾਰਖੰਡ ਵਿਚ ਕੇਂਦਰ ਸਰਕਾਰ ਦਾ ਕਰਮਚਾਰੀ ਹਾ ਮੈ ਇੱਥੇ ਦੇਖਿਆ ਹੈ ਆਪਣੇ ਪਰਵਾਰ ਦੇ ਭਰਾ ਭਾਈ ਦੇ ਬੱਚਿਆ ਦੀ ਪੜ੍ਹਾਈ ਦਾ ਖਰਚਾ ਚੁੱਕਦੇ ਦੇਖੇ ਹਨ ਉਹ ਵੀ ਏਕ ਗਰੀਬ ਮਜ਼ਦੂਰ ਵਰਗ ਦੇ ਲੋਕ ਜੀ ਮੇ ਓਨਾ ਦਾਂ ਧਨਵਾਦ ਕਰਦਾ ਹਾਂ ਜੀ
@silversinghsilver2961
@silversinghsilver2961 19 күн бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@sarbjeetkhiva145
@sarbjeetkhiva145 18 күн бұрын
ਸੈਲੂਟ ਹੈ ਵੀਰ ਜੀ ਸੱਚ ਬੋਲਣ ਲਈ ਪਰ ਅਫਸੋਸ ਹਰ ਇਕ ਦੇ ਹਾਜ਼ਮ ਨਹੀਂ ਹੋਣਾ
@BalvirSingh-ns7vr
@BalvirSingh-ns7vr 11 күн бұрын
ਵਾਹ ਜੀ ਵਾਹ ਬਹੁਤ ਵਧੀਆ ਵੀਚਾਰ ਚਰਚਾ। ਧੰਨਵਾਦ ਭਾਈ ਸਾਹਿਬ ਜੀ।
@KalaSingh-sb7eq
@KalaSingh-sb7eq 19 күн бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@kanwaljitkaur4748
@kanwaljitkaur4748 19 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@superteenakash
@superteenakash 12 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏ਵੀਰਜੀ ਤੁਸੀਂ ਇਕ ਇੰਸਟੀਚਿਊਟ ਹੋ ,ਤੁਹਾਨੂੰ ਪੰਥ ਅਤੇ ਸੰਗਤ ਦੀ ਸੇਵਾ ਕਰਨਨਲਈ ਪਰਮਾਤਮਾ ਲੰਬੀ ਉਮਰ ਬਕਸ਼ੇ । ਵੀਰਜੀ ਮੈ ਤੁਹਾਨੂੰ ਆਪਣੇ ਪਿੰਡ ਜਾ ਘਰ ਵਿਚ ਬਲਾਉਣਾ ਚਾਹੁੰਦਾ ਹਾਂ ਤਾਕਿ ਵਧ ਤੋ ਵਧ ਲੋਕਾ ਨੂੰ ਡੇਰਾਵਾਦ ਤੋ ਹਟਾਕੇ ਗੁਰੂ ਨਾਲ ਜੋੜਨਨ ਦਾ ਉਪਰਾਲਾ ਕੀਤਾ ਜਾਵੇ । ਮੈ ਇਕ ਅੰਮ੍ਰਿਧਾਰੀ ਡਾਕਟਰ ਹਾ ਅਤੇ ਗੁਰੂ ਦੀ ਮਿਹਰ ਸਦਕਾ , ਮੇਰਾ ਇਕ ਬਟਾਲੇ ਜ਼ਿਲਾ ਗੁਰਦਾਸਪੁਰ ਵਿਖੇ ਹਸਪਤਾਲ ਹੈ ਅਤੇ ਮੇਰੀ ਰਿਹਾਇਸ਼ ਅੰਮ੍ਰਿਤਸਰ ਵਿਖੇ ਹੈ ਪਰ ਮੇਰਾ ਜੱਦੀ ਪਿੰਡ ਭਾਗੋਵਾਲ ਬਟਾਲਾ ਨੇੜੇ ਹੈ ਜਿੱਥੇ ਡੇਰਾਵਾਦ ਦਾ ਬਹੁਤ ਬੋਲਬਾਲਾ ਹੈ ਕਿਰਪਾ ਕਰੋ ਅਤੇ ਛੇਤੀ ਟਾਈਮ ਦੇਣ ਦੀ ਕੋਸ਼ਿਸ਼ ਕਰਿਓ ।ਧੰਨਵਾਦ 🙏
@balbirsehjal6054
@balbirsehjal6054 19 күн бұрын
Waheguru ji 🙏 Satnam ji 🙏
@GurcharanSingh-wc6fy
@GurcharanSingh-wc6fy 13 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਬਖਸ਼ਣ ਜੀ
@birsingh1317
@birsingh1317 17 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@user-ul2oc4cq6p
@user-ul2oc4cq6p 19 күн бұрын
ਕੁਬੁਧਿ ਮਿਟੈ ਗੁਰ ਸਬਦੁ ਬੀਚਾਰਿ।।
@kuldeeptawana9177
@kuldeeptawana9177 19 күн бұрын
Wahaguru mehar karo bahut good vichar virji 🙏🏻🙏🏻🙏🏻🙏🏻🙏🏻
@alhequoqcrp3205
@alhequoqcrp3205 3 күн бұрын
ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ
@gurdeepkaur7895
@gurdeepkaur7895 19 күн бұрын
🙏 ਵਾਹਿਗੁਰੂ ਜੀ ਬਹੁਤ ਵਧੀਆ ਬਹੁਤ ਵਧੀਆ ਵਿਚਾਰਾਂ ਕਰਦੇ ਉ ਗੁਰਬਾਣੀ ਦੀਆਂ ਉਦਾਹਰਣਾ ਦੇ ਦੇ ਕੇ ਸਮਝਾਂਉਦੇ ਉ ਬਹੁਤ ਬਹੁਤ ਧੰਨਵਾਦ ਵੀਰ ਜੀ ਚੜਦੀ ਕਲਾ ਬਖਸ਼ਣ ਸਤਿਗੁਰੂ 🙏
@gurdeepkaur7895
@gurdeepkaur7895 19 күн бұрын
🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਸਤਿਕਾਰ ਯੋਗ ਵੀਰ ਜੀ 🙏
@ministories_narinder_kaur
@ministories_narinder_kaur 19 күн бұрын
ਵਾਹਿਗੁਰੂ ਜੀ
@user-yg4po2te7u
@user-yg4po2te7u 19 күн бұрын
Sarabjit singh dhunda ji Zindabaad 🙏 ♥️
@ACADMY.acadmy
@ACADMY.acadmy 17 күн бұрын
ਸਤਿਨਾਮ ਵਾਹਿਗੁਰੂ ਜੀ 🙏
@SurenderSingh-pp8ui
@SurenderSingh-pp8ui 19 күн бұрын
Waheguru ji Waheguru ji Waheguru ji Waheguru ji Waheguru ji Waheguru ji 🙏
@kulvindersingh3199
@kulvindersingh3199 6 күн бұрын
Waheguru ji waheguru ji waheguru ji waheguru ji waheguru ji waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏 waheguru ji 🙏🙏🙏🙏🙏
@kuldeepSingh-bu4cq
@kuldeepSingh-bu4cq 4 күн бұрын
ਵਾਹਿਗੁਰੂ ਜੀ 🙏❤️🙏🙏🙏🙏🙏
@Satnam_Kaur_Singh
@Satnam_Kaur_Singh 6 күн бұрын
Vaheguru ji 🙏🙏🙏
@sandhuphotographybababakal1028
@sandhuphotographybababakal1028 14 күн бұрын
Satnam waheguru ji
@PardeepSingh-ht7id
@PardeepSingh-ht7id 10 күн бұрын
Waheguru sahib ji
@Mandeep-ji2rf
@Mandeep-ji2rf 19 күн бұрын
Waheguru ji ❤❤❤
@manjinderkaur3016
@manjinderkaur3016 19 күн бұрын
Waheguru ji ❤
@attmasingh7431
@attmasingh7431 15 күн бұрын
Very nice ji
@gulzarsinghgharyala9974
@gulzarsinghgharyala9974 19 күн бұрын
ਨਹੀ ਸੀਸਾ ਪਿਆਰੀਆਂ ਵਾਹਿਗੁਰੂ ਕਿਰਪਾ ਕਰੇ
@jaspalsingh1181
@jaspalsingh1181 17 күн бұрын
🙏 good job
@rekhabala-ml1eb
@rekhabala-ml1eb 19 күн бұрын
Whaheguru ji ka Khalsa waheguru ji ki Fateh
@NarinderSingh-kt8qq
@NarinderSingh-kt8qq 19 күн бұрын
Waheguru ji ❤🙏🙏❤️🙏🙏❤️ Thank you beta ji . God bless you ❤️🙏🙏❤️👏🏼👏🏼❤️
@ParamjitKaur-hq5dx
@ParamjitKaur-hq5dx 20 күн бұрын
Wahegur ji mear karo veer ji ta
@kuldeeptawana9177
@kuldeeptawana9177 19 күн бұрын
✅🙏🏻🙏🏻🙏🏻🙏🏻🙏🏻thx
@surjitdhillon9833
@surjitdhillon9833 20 күн бұрын
Shri.waheguru.ji.shri.waheguru Ji.shri.waheguru.ji.shri.wahe. Guru.ji.shri.waheguru.ji
@daljitdhillon2522
@daljitdhillon2522 3 күн бұрын
🙏🏼🙏🏼🙏🏼🙏🏼🙏🏼🙏🏼🙏🏼
@harmeetkour3844
@harmeetkour3844 18 күн бұрын
❤❤❤❤❤❤❤❤❤❤
@JaswinderSingh-hb7rx
@JaswinderSingh-hb7rx 20 күн бұрын
Waheguru ji🙏🙏🙏🙏🙏🙏
@parmjeetkaur1979
@parmjeetkaur1979 20 күн бұрын
WahGuru
@manjitskhera
@manjitskhera 18 күн бұрын
🙏🙏🙏🙏🙏
@shivanisharma5562
@shivanisharma5562 10 күн бұрын
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮
@shivanisharma5562
@shivanisharma5562 10 күн бұрын
ਕਰਤੂਤਾਂ ਸਹੀ ਕਰੋਂ,😮😮 ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਪੰਜਾਬ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
@sukhpalsingh-zx7qs
@sukhpalsingh-zx7qs 19 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ
@sukhmandersingh-hu2hl
@sukhmandersingh-hu2hl 20 күн бұрын
ਵਾਹਿਗੁਰੂ ਜੀ
@naschhattersinghshattadod3437
@naschhattersinghshattadod3437 19 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਅਗਲਾ ਜਨਮ ਕਿਹੜਾ? | Bhai Sarbjit Singh Dhunda
35:34
Bhai Sarbjit Singh Dhunda
Рет қаралды 17 М.
Alat Seru Penolong untuk Mimpi Indah Bayi!
00:31
Let's GLOW! Indonesian
Рет қаралды 14 МЛН
Heartwarming: Stranger Saves Puppy from Hot Car #shorts
00:22
Fabiosa Best Lifehacks
Рет қаралды 13 МЛН
#Karma | Karma da fall | Bhai Sarbjit Singh Dhunda
41:13
Bhai Sarbjit Singh Dhunda
Рет қаралды 469 М.
ਆਦਿ ਸਚੁ ਜੁਗਾਦਿ ਸਚੁ ॥ | Bhai Sarbjit Singh Dhunda
1:17:14