ਮੁੰਡੇ ਨੂੰ ਕੁੜੀ ਨਾਲ ਪਿਆਰ ਕਰਨਾ ਪਿਆ ਮਹਿੰਗਾ, ਮੁੰਡੇ ਨੂੰ ਕਰਵਾਈ ਬਿਨਾਂ ਗਲੋਂ 10 ਸਾਲ ਦੀ ਸਜ਼ਾ, ਬਚਕੇ ਰਹੋ ਮਿਤਰੋ

  Рет қаралды 451,225

Maluka TV

Maluka TV

5 ай бұрын

ਮੁੰਡੇ ਨੂੰ ਵਿਆਹ ਤੋਂ ਇਨਕਾਰ ਕਰਨਾ ਪਿਆ ਮਹਿੰਗਾ
ਮੁੰਡੇ ਨੂੰ ਕਰਵਾਈ ਬਿਨਾਂ ਗਲੋਂ 10 ਸਾਲ ਦੀ ਸਜ਼ਾ
ਬਚਕੇ ਰਹੋ ਮਿਤਰੋ... ਕਾਨੂੰਨ ਬਾਲਾ ਕੱਬਾਂ ਆ ਗਿਆ
#malukatv #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
#cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #drivers #india #ਡਰਾਇਵਰ
ਇਹ ਵੀਡੀਓ ਸੇਧ ਦੇਣ ਲਈ ਬਣਾਈ ਗਈl

Пікірлер: 307
@parmjitsingh9740
@parmjitsingh9740 13 күн бұрын
,, ਵੀਰ ਜੀ ਮੈਨੂੰ ਤੁਹਾਡਾ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਲੱਗਿਆ, ਮੇਸਿਜ ਵੀ ਬਹੁਤ ਵਧੀਆ , ਵੀਰ ਜੀ ਤੁਸੀਂ ਬਹੁਤ ਪਿਆਰੇ ਹੋ, ਵਾਹਿਗੁਰੂ ਜੀ ਤੁਹਾਡੇ ਤੇ ਮਹਿਰ ਬਣਾਈ ਰੱਖਣ 🎉
@harjitkumarloyee1619
@harjitkumarloyee1619 2 сағат бұрын
ਪੰਜਾਬ ਹੋਰ ਵੀ ਬਹੁਤ ਮਹੱਤਵਪੂਰਨ ਮਸਲੇ ਪੰਜਾਬ ਵਿੱਚ ਇਹ ਕੀ ਕਿਤਾ ਫੜਿਆ
@user-nr3eg1lx5c
@user-nr3eg1lx5c 3 күн бұрын
Bahut vadhia veer ji.
@SabiSingh-jn3mg
@SabiSingh-jn3mg 5 ай бұрын
ਸਹੀ ਗੱਲ ਮੈ ਤਾਂ ਆਪ ਹੈਰਾਨ ਹੋ ਗਈ ਉਹੀ ਮੁੰਡਾ ਉਹੀ ਕੁੜੀ ਵੀਡਿਓ ਬਦਲ ਦੇਦੇ
@gagansidhu9994
@gagansidhu9994 5 ай бұрын
Pagal bna rahe ne lokan nu 😅
@Janvi_Bhavna_vlog2923
@Janvi_Bhavna_vlog2923 5 ай бұрын
Har var ohi kudi
@gagansidhu9994
@gagansidhu9994 5 ай бұрын
Yes
@drdhillon8806
@drdhillon8806 5 ай бұрын
Funny video hai eh, story real hundi aa, actor ohi hunde
@rattansingh6047
@rattansingh6047 3 ай бұрын
LlllllllllllllQqqqqqqqqqll
@bantkaur8539
@bantkaur8539 4 күн бұрын
ਇਹ ਕੁੜੀ ਦੀਆਂ ਕਹਾਣੀਆਂ ਵਾਰ ਵਾਰ ਵਿਖਾਉਂਦੇ ਊ
@HardeepSingh-xn3dn
@HardeepSingh-xn3dn 5 ай бұрын
Veer boht badhia sujha dita bache samajh len
@JaspalSingh-lc2eq
@JaspalSingh-lc2eq 5 ай бұрын
ਇਹ ਪਾਸਪੋਰਟ ਵਾਲੀ ਕੁੜੀ ਹੁਣ ਆਸਕੀ ਕਰਨ ਲੱਗ ਪਈ ਇਓ
@Satnamharuwal
@Satnamharuwal Ай бұрын
Vadia.team
@hitsofpunjabimusic8457
@hitsofpunjabimusic8457 Күн бұрын
ਇਹ ਬਾਈ ਤਾਂ ਵੀਰ ਓਹੀ ਆ ਜਿਹਨੇ ਸ਼ੀਨੂ ਵਾਸਤੇ 22 ਮੋਟਰਸਾਈਕਲ ਚਕੇ ਸੀ
@satpalbrar1012
@satpalbrar1012 5 ай бұрын
Veri good very very important speech thank
@narindersingh9364
@narindersingh9364 5 ай бұрын
Sat Sri Akal Veer ji 🙏 ❤🙏Great Job Veer ji 👍
@user-xp5gp4ty5o
@user-xp5gp4ty5o Ай бұрын
ਮਲੂਕਾ ਜੀ ਇੱਕ ਹੀ ਕੁੜੀ ਦੀ ਕਹਾਣੀ ਬਾਰ ਬਾਰ ਦਿਖਾਈ ਜਾਂਦੇ ਹੋ ਪਹਿਲਾਂ ਤੁਸੀ ਇਸਦੀ love marriage kite c 15sal ਦੇ ਮੁੰਡੇ ਨਾਲ bus kar yar ਬਹੁਤ ਹੋ ਗਿਆ
@inderjeetdevgon2185
@inderjeetdevgon2185 24 күн бұрын
. 12:40
@sehajjohal397
@sehajjohal397 5 ай бұрын
Bahut vadhiaa message aa
@jaspalkaur5013
@jaspalkaur5013 3 ай бұрын
Boht vadiya massage aa veerji
@paramjeetkor
@paramjeetkor 5 ай бұрын
Bhut vadiya video bnaode ho tusi veer ji sikh den wali hundi aa harr ikk video main zrur dekhdi aa tuadi video 👍
@JassSidhu-nj1oi
@JassSidhu-nj1oi 5 ай бұрын
ਇਹ ਪਾਸਪੋਰਟ ਵਾਲੀ ਕੁੱੜੀ ਕਨੇਡਾ ਛੱਡ ਵੀਡੀਓ ਬਣਾਉਣ ਲੱਗ ਪਈ ਪੱਤਰਕਾਰ ਨਾਲ ਮਿੱਲਕੇ
@DefjnHhnvh
@DefjnHhnvh 4 ай бұрын
Sab fake hai
@jassnoor6612
@jassnoor6612 3 ай бұрын
Right ji
@user-it7tb7nd1f
@user-it7tb7nd1f 5 ай бұрын
ਬਹੁਤ ਵਧੀਆ ਵੇਖ ਕੇ ਹਾਸਾ ਨਹੀਂ ਰੁਕ ਰਿਹਾ 😂😂😂😂😂😂
@suchasingh2663
@suchasingh2663 Ай бұрын
Good video and sends Good messages to the people
@kesarsingh7440
@kesarsingh7440 5 ай бұрын
ਇਸ ਕੁੜੀ ਨਾਲ ਜਿਹੜਾ ਵੀ ਬੰਦਾ ਵਿਆਹ ਕਰੇਗਾ ਉਹ ਜ਼ਿੰਦਗੀ ਭਰ ਪਛਤਾਏਂਗਾ
@HardeepSingh-lm3yz
@HardeepSingh-lm3yz 4 ай бұрын
👌👌👌❤🌹ok
@savitavohra3786
@savitavohra3786 12 күн бұрын
Me tuhada 15. Saal de wale interview le rhe c bda hasaa aaya..tusi bhut entertaining ho
@gurmejsingh5101
@gurmejsingh5101 5 ай бұрын
Good message Dita hai
@BaljeetKaur-fv5dp
@BaljeetKaur-fv5dp 5 ай бұрын
ਵੀਰੇ ਇਸ ਮੈਸਿਜ ਰਾਹੀ ਜੇ ਕਿਸੇ ਇੱਕ ਨੂੰ ਵੀ ਇਹ ਗੱਲ ਸਮਝ ਆ ਗਈ ਤਾਂ ਤੁਹਾਡੀ ਬੱਲੇਬੱਲੇ
@BalwinderSingh-lt6gz
@BalwinderSingh-lt6gz 5 ай бұрын
Kamal hai
@user-ed8dl6uk9o
@user-ed8dl6uk9o 3 ай бұрын
Bahut vadyA messege
@bsingh9752
@bsingh9752 4 ай бұрын
ਇਹ ਵੀਡੀਓ ਸਮਝਾਉਣ ਲਈ ਵਧੀਆ ਉਪਰਾਲਾ ਹੈ 🌹🙏
@SamanathSharma
@SamanathSharma 4 ай бұрын
L Öiy6grey Frim😊 p Lo
@rampalgaddu9951
@rampalgaddu9951 Ай бұрын
Great ji
@BaldevSingh-wc8dp
@BaldevSingh-wc8dp 5 ай бұрын
Dear Maluka ji eh eko hi kudi rakhi hai video ਬਣਾਉਣ ਵਾਸਤੇ ਇਹ ਕੁੜੀ ਬੜੀ ਵਾਹਜਅਤ ਬੋਲਦੀ ਹੈ ਇਹਨੂੰ ਬੜੀ ਕਰੋ ਵਿਆਹ ਕਰਵਾਕੇ ਜਿੰਦਗੀ ਖਰਾਬ ਕਰਨੀ ਹੈ ਦੇਖੋ ਕਿਸਤਰਾਂ ਬੋਲਦੀ ਹੈ kheda chadwao
@user-xp5gp4ty5o
@user-xp5gp4ty5o Ай бұрын
Right ji
@parmjitrai4319
@parmjitrai4319 5 ай бұрын
ਤੂੰ ਕਿਉ ਗਈ ਘੁੰਮਣ ਮਾਂ ਪਿਉ ਪਿਆਰ ਹੈਨੀ ਬੱਸ ਇੱਕ ਪਿਆਰ ਰਹਿ ਗਿਆ
@komaljitkaur2906
@komaljitkaur2906 6 күн бұрын
Hun kyu darda
@ManjeetSingh-sopu
@ManjeetSingh-sopu 4 ай бұрын
ਕੁੜੀ ਤਾਂ ਸੋਹਣੀ ਆ ਮੇਰੇ ਨਾਲ ਆਜਾ jaan 😂
@user-if2zt4ni4n
@user-if2zt4ni4n 5 ай бұрын
Patarkar saab sodi gal sach h dam h gal vich
@gurmeetkaurgrewal4118
@gurmeetkaurgrewal4118 5 ай бұрын
Right veer ji
@ManjeetSingh-sopu
@ManjeetSingh-sopu 4 ай бұрын
ਠੋਕੀ ਤਾਂ merige ਕਰਨੀ ਚਾਹੀਦੀ 😂
@user-yi4xb5qb3p
@user-yi4xb5qb3p 4 ай бұрын
Bakwas
@surjitgill662
@surjitgill662 Күн бұрын
ਕੋਈ ਕੰਮ ਦੀਆਭ ਵੀਡੀਓ ਪਾਓ ਜਿਸ ਨਾਲ ਬਚਿਆ ਨੂੰ ਸ਼ਿਖਸ਼ਾ ਮਿਲੇ
@Vijaykumar.920
@Vijaykumar.920 5 ай бұрын
ਉਹ ਭੱਜ ਜਾ ਜੇ ਭੱਜ ਹੁੰਦਾ ਤਾਂ ਬਚ ਜਾਏਗਾ ਬੁਰੇ ਬੁਰੇ ਵਕਤ ਤੋਂ
@shamshersingh-wi8ox
@shamshersingh-wi8ox 5 ай бұрын
ਬਾੲੀ ਸਾਰਾ ਕੁਝ ਛੱਡ ੲਿਹ ਗਸਤੀ ਚੁਪੇ,ਤੇ ਬੂੰਡ ਬੜੀ ਰੁਹ ਨਾਲ ਕਰਦੀ ਹੋਣੀ ੲਿਕ ਨਾਲ ਕੁਝ ਵੀ ਨਹੀਂ ਬਣਨਾ ਇਸ ਦਾ
@BaldevSingh-wc8dp
@BaldevSingh-wc8dp 5 ай бұрын
Es kudi na ਵਿਆਹ ਨਹੀਂ ਕਰਵਾਉਣਾ ਦੇਖਣ ਨੂੰ ਭੀ ਸੋਹਣੀ ਹਨੀ
@user-dt5vi1wf7j
@user-dt5vi1wf7j 3 ай бұрын
ਵੀਰ ਜੀ ਵੀਡੀਓ ਤਾ ਤੁਹਾਡੀਆਂ ਬਹੁਤ ਘੈਟ ਹੁੰਦੀਆਂ ਹਨ ਪਰ ਵੀਰ ਵੀਡੀਓ ਨੂੰ ਮਸਾਲੇ ਘੱਟ ਲਾਈਆਂ ਕਰੋ ਧੰਨਵਾਦ ਜੀ🙏
@arshbajwa3541
@arshbajwa3541 5 ай бұрын
ਇਹ ਹੁਣ ਨਾਟਕ ਕਰਨ ਲਗ ਗਈ
@user-sr3rd3bq2u
@user-sr3rd3bq2u 29 күн бұрын
mlika g Tuhanu hor koee kurhy nhi Labhdy k viu Hi Laine ne
@amriksingh8520
@amriksingh8520 5 ай бұрын
ਿੲਹ ਕੁੀ ਬੁਟੀਕ ਵਾਲੀ ਕੁ ਹੈੈ
@gurbaxkaur2452
@gurbaxkaur2452 5 ай бұрын
ਪਤਰਕਾਰ ਜੀ ਤੈਨੂ ਕੋਈ ਸਚੀ ਖਬਰ ਨਹੀ ਲਬਦੀਇਸ ਕੂੜੀ ਨਾਲ ਤੂੰਹਿਸੇ ਬਾਜੀ ਕੀਤੀ ਹੋਣੀ ਆ
@ManjeetSingh-sopu
@ManjeetSingh-sopu 4 ай бұрын
Hanji ਠੋਕੀ ਆ ਤਾਂ merige ਕਰਨੀ ਚਾਹੀਦੀ ਹੈ 😂
@navjotsingh856
@navjotsingh856 Ай бұрын
Very very good y ji
@sonnysingh859
@sonnysingh859 5 ай бұрын
ਪਰ ਜੱਟ ਜੱਟ ਨਾਲ ਹੀ ਕਰੇ ਗਾ ਨਹੀ ਤਾ ਵੱਡੇ ਗਾ ਕੁੜੀ ਅਤੇ ਮੁੰਡੇ ਨੂੰ
@rajbir1095
@rajbir1095 5 ай бұрын
ਪੱਤਰਕਾਰ ਤਾਂ ਫੇਕ ਵੀਡੀਓ ਤਿਆਰ ਕਰਦਾ
@ajitparmar2285
@ajitparmar2285 5 ай бұрын
Yes , fake video! This lady one day was fighting with one 7-8year old boy in video!
@joginderdhillon8752
@joginderdhillon8752 4 ай бұрын
Good veer ji
@piarasingh23
@piarasingh23 3 ай бұрын
patarkar sahib drama kar raha han.
@PremSingh-xu9em
@PremSingh-xu9em 4 ай бұрын
ਬਹੁਤ ਵਧੀਆ ਸਿਖਿਆ ਦਿੱਤੀ ਗਈ ਬਾਈ ਜੀ
@rajindercheema4985
@rajindercheema4985 5 ай бұрын
ਟੌਪਕ ਬਦਲ ਲਿਆ ਵਿਊਜ ਲਈ ਐਕਟਰ ਪੁਰਾਣੇ
@user-rn8cj2cx9x
@user-rn8cj2cx9x 5 ай бұрын
❤❤😢😢
@GuljarSingh-ye2pp
@GuljarSingh-ye2pp 2 ай бұрын
Hello very very good ❤
@user-ux7yz3po2o
@user-ux7yz3po2o 5 ай бұрын
Nyc
@user-ts1nd8ud8n
@user-ts1nd8ud8n 4 ай бұрын
ਪਾਗ਼ਲ ਬਣਾਦੇ ਨੇ ਇਕੋ ਮੁੰਡਾ ਇਕੋ ਕੂੜੀ 😂😂😂😂😂😂
@chamansaroya3218
@chamansaroya3218 4 ай бұрын
Satshri Akal Bhaji I am watching your interview with both lovers I surprised to lesson them lovers is1 true story are we indian what happened to over culture I think it is better to get marry
@user-bw9bj6yq4y
@user-bw9bj6yq4y 5 ай бұрын
ਨਜਾਰੇ ਤਾ ਪੁਤ ਤੂੰ ਲੇਤੇ ਪੁੱਤ ਵਿਆਹ ਹੁਣ ਪਾਪਾ ਕਰਵਾਵੇ
@Vijaykumar.920
@Vijaykumar.920 5 ай бұрын
ਹੁਣ ਵੀ ਬਚ ਜਾ ਜੇ ਬਚ ਹੁੰਦਾ ਤਾਂ ਵਿਆਹ ਕੇ ਲਿਜਾ ਕੇ ਇਹਨਾਂ ਨੇ ਤੇਰਾ ਬਹੁਤ ਬੁਰਾ ਹਾਲ ਕਰਨਾ ਹੈ
@GuljarSingh-ye2pp
@GuljarSingh-ye2pp 2 ай бұрын
Hello very good
@VimalVimal-hb8kg
@VimalVimal-hb8kg 5 ай бұрын
Nice
@GurdevSingh-xv9gr
@GurdevSingh-xv9gr Ай бұрын
Ha g
@bituuu
@bituuu 5 ай бұрын
ਪੱਤਰਕਾਰ ਕੰਜ਼ਰੀ ਵਾਂਗ ਲੱਤਾਂ ਬਾਹਾਂ ਬਹੁਤ ਮਾਰਦਾ 😅
@harjindersingh7755
@harjindersingh7755 5 ай бұрын
ਇਸ ਦੀ ਸ਼ਾਦੀ ਗੋਦੀ ਮੀਡੀਆ ਵਾਲ਼ੀ ਨਾਲ ਕਰਵਾ ਦੇਵੋ ਦੋਂਵੇਂ ਭਜ ਭਜ ਕੇ ਖਬਰਾਂ ਦੇਂਦੇ ਹਨ
@manoharsinghindian8677
@manoharsinghindian8677 5 ай бұрын
❤❤❤❤❤❤❤❤❤❤❤❤
@user-fi3mt1kq1i
@user-fi3mt1kq1i 4 ай бұрын
ਸੱਚਹੈ
@jaswantsyan4996
@jaswantsyan4996 3 ай бұрын
ਇ 3:12 ਹ ਤਾਂ ਓਹ ਕੁੜੀ ਆ ਜਿਸਦਾ ਬੱਚਾ ਇਸ ਨੂੰ ਬਿਊਟੀ ਪਾਰਲਰ ਚੋ ਆਉਣ ਤੋਂ ਬਾਅਦ ਪਹਿਚਾਣ ਨਹੀਂ ਰਿਹਾ ਸੀ ਕੀ ਚੱਲ ਰਿਹਾ ਇਹ ਰਿਪੋਰਟਰ ਸਾਹਬ
@user-sy2td3ie5s
@user-sy2td3ie5s 4 ай бұрын
ਇਹ ਉਮਰ ਚ ਮੁੰਡੇ ਕੁੜੀਆਂ ਇਹ ਸੋਚਦੇ ਨੇ ਵੀ ਜੋ ਸਾਡੇ ਮਾਂ ਬਾਪ ਦੇ ਉਮਰ ਦੇ ਲੋਕ ਨੇ ਉਨਾਂ ਨੂੰ ਦਿਖਦਾ ਨਹੀਂ ਇਹ ਭੁੱਲ ਜਾਂਦੇ ਨੇ ਵੀ ਪਾਣੀ ਕਿਤੇ ਪੂਲਾ ਦੇ ਉਪਰ ਦੀ ਲੰਘਦਾ ਇਹ ਸੋਚਣ ਵੀ ਪਾਣੀ ਥੱਲਿਓਂ ਲੰਘਦਾ ਉਨਾਂ ਸਭ ਕੁਛ ਦੇਖਿਆ ਹੁੰਦਾਂ
@UshaAjayAjay-ot2yo
@UshaAjayAjay-ot2yo 4 ай бұрын
Good
@BalwantSingh-hq9mf
@BalwantSingh-hq9mf 3 ай бұрын
ਇਹਨਾਂ ਦਾ, ਵਿਆਹ ਹੋਣਾ ਚਾਹੀਦਾ ਹੈ ਜੀ
@parneeksingh6869
@parneeksingh6869 5 ай бұрын
Bai maluka sahib swad Lia dinde ooo yarrr
@Harman98122
@Harman98122 5 ай бұрын
Film da ki naam h
@HariSingh-sp7rn
@HariSingh-sp7rn 2 ай бұрын
Ha ha 😅 very nice video
@vipanmankotia2729
@vipanmankotia2729 27 күн бұрын
ਮਲੂਕਾ ਤੀ ਵੀ ਵਲੇ ਲੋਕਨ ਨ ਮੂਰਖ ਬਨਾ ਰਹੇ ਹਨ।
@shallukhan
@shallukhan 4 ай бұрын
ਉਹੀ ਕੜੀ ਉਹੀ ਮੁੰਡਾ ਮਲਕਾ ਜਹਿਬ ਇਹ ਗੱਲਾਂ ਠੀਕ ਨਹੀ ਹਨ
@arvinderbhangu6429
@arvinderbhangu6429 5 ай бұрын
Koi kise da ni ajj kal
@user-eu9uo9ib4c
@user-eu9uo9ib4c 5 ай бұрын
ਜੱਟਾਂ ਸ਼ਰਮ ਧੱਕਾ ਕਰਦਾ
@bantasingh2059
@bantasingh2059 5 ай бұрын
ਬੰਦੇ ਦੇ ਪੁੱਤਰਾਂ ਵਾਂਗ ਗੱਲ ਕਰ ਕਿਉਂ ਟਪਦਾ ਏਂ
@arvinderbhangu6429
@arvinderbhangu6429 5 ай бұрын
Dhokha hunda ryt gall bai ajj kal pehlan pyaar rooha da c
@billydhaliwal6860
@billydhaliwal6860 Ай бұрын
🙏chak ke rakh kam nu veer ji
@user-il8it5gu2m
@user-il8it5gu2m 5 ай бұрын
ਵਿਆਹ ਤਾਂ ਔਖਾ ਭਾਜੀ ਧੱਕਾ ਆ
@ranakaler7604
@ranakaler7604 5 ай бұрын
ਮਨੋਰੰਜਨ ਲਈ ਵੀਡੀਓ ਹੈ
@manoharsinghindian8677
@manoharsinghindian8677 5 ай бұрын
❤❤❤❤ 😅😅😅😅😅😅😅
@surjitgill662
@surjitgill662 Күн бұрын
ਕੀ ਇਹ ਡਰਾਮਾ ਉਹ ਹੀ ਕੁੜੀ ਤੇ ਓਹੀ ਮੁੰਡਾ ਬਾਰ ਬਾਰ ਦਿਖਾ ਰਹੇ ਹੋ ਪਲੀਜ ਐਹੋ ਜਿਹੀਆਂ ਵੀਡੀਓ ਨਾ ਵਿਖਾਓ ਪਰਹੇਜ ਕਰੋ ਬਚਿਆਂ ਤੇ ਬੁਰਾ ਅਸਰ ਪੈਦਾ
@balle-jatta-balle
@balle-jatta-balle 5 ай бұрын
😂😂😂😂😂😂
@user-vb5vv2yx9z
@user-vb5vv2yx9z 5 ай бұрын
ਫੇਕ ੲ ਵੀਡੀਓ ਆ
@alinakaur882
@alinakaur882 Ай бұрын
Mulkayou good man very true
@billydhaliwal6860
@billydhaliwal6860 Ай бұрын
Maluka veer pyar nu daag lainga lagda haha hor bahut a kam kaum nu bipta bahut pai aa
@sawindersingh4851
@sawindersingh4851 5 ай бұрын
ਬਾਈ ਜੀ ਲੋਕਾਂ ਨੂੰ ਬੇਵਕੂਫ ਕਿਉਂ ਬਣਾਉਂਦੇ ਆਪਣੇ ਵੀਉ ਬਣਾਉਣ ‌ਵਾਸਤੇ ਉਹੋ ਕੁੜੀ ਉਹੋ ਮੁੰਡਾ ਸਿਰਫ ਟੋਪਕ ਬਦਲੀ ਕਰਦੇ ਹੋ
@user-ms7vb4ft9f
@user-ms7vb4ft9f 3 ай бұрын
Elite kuri ik video ch Baba bni c Bhande Maanjn da kum krdi c
@bhupindercheema399
@bhupindercheema399 5 ай бұрын
😂😂✅
@Jasb-el2md
@Jasb-el2md 5 ай бұрын
Had aa yr tare babe baki thik aa jena v aa
@SmartScienceHub
@SmartScienceHub 2 ай бұрын
Gap bohut sunoda bai
@rajmixchannel4843
@rajmixchannel4843 5 ай бұрын
😅😅😅😅😅😅😅😅
@TarsemSingh-oo6bv
@TarsemSingh-oo6bv Ай бұрын
Maluka.ji.Munde.de.Mata.pita.nal.gal.karo.ji.
@RakeshKumar-yj8me
@RakeshKumar-yj8me Ай бұрын
ਸਿਰੇ ਦੀ ਗਸ਼ਤੀ ਤੀਵੀ ਹੈ
@joytbhatia211
@joytbhatia211 5 ай бұрын
😂😂😂😂😂😂😂😂😂😂
@jaswant5395
@jaswant5395 Ай бұрын
ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਇਹ ਊਹਹੋ ਜਿਸ ਨੇ12 ਅੰਡੇ ਖਾਂ ਗੲਈ ਸੀ
@user-im2xo5hq3k
@user-im2xo5hq3k 5 ай бұрын
😂😂😂😂😂😂😂😂😂😂😂
@rajmixchannel4843
@rajmixchannel4843 5 ай бұрын
Bilkul ji
@user-dq6mk7xt8q
@user-dq6mk7xt8q Ай бұрын
ਇਕ ਹੀ ਕੁੜੀ ਕਹਾਣੀ ਬਾਰ ਬਾਰ ਬਾਰ ਦਿਖਾਈ ਪਹਿਲਾ ਤੁਸੀ ove marriage ਮੈਨਾ ਲੋੜ ਇਸ ਕੜੀ
@parshotamsingh8019
@parshotamsingh8019 5 ай бұрын
Maluka sab g tushi tan Kamal kari jande ho tuhadian gallan da kamedi nallon jiaada maja aouda h bae g tushi acsilant ho
@harjitsinghjheetajheeta4415
@harjitsinghjheetajheeta4415 5 ай бұрын
Both of players are successful The best massages Maluka G congratulated
@user-ch8cl7yg2m
@user-ch8cl7yg2m 5 ай бұрын
😢🎉😢😢😮😮
@akashsidhu289
@akashsidhu289 5 ай бұрын
ਵੋਤ ਵਧੀਆ ਵੀਰ ਅੱਜ ਕੱਲ ਦੇ ਮੁੱਡੇ ਕੁੜੀਆ ਨੁੰ ਸਮਝੋਣ ਵਾਸਤੇ ਸਟੋਰੀ ਦਖਾਈ ਕੋਈ ਗੱਲ ਤਾ ਖਾਨੇ ਚ ਪਓ 👌😃🤣
@user-ug7um2hx4b
@user-ug7um2hx4b 4 ай бұрын
What is sentence to parents by law in this case
@goldysandhu4630
@goldysandhu4630 5 ай бұрын
Ghusia bhori janda dus ki video vich
@user-ni6us3tb9s
@user-ni6us3tb9s 2 ай бұрын
Ohi kuri bar bar a jande a 😂😂😂
Luck Decides My Future Again 🍀🍀🍀 #katebrush #shorts
00:19
Kate Brush
Рет қаралды 8 МЛН