ਨੂੰਹ ਦੀ ਸਕੀਮ EP 43 | new punjabi movie 2023 | punjabi Natak | Punjabi Short Film |

  Рет қаралды 495,845

Pendu Virsa vlogs

Pendu Virsa vlogs

Жыл бұрын

ਨੂੰਹ ਦੀ ਸਕੀਮ EP 43 | new punjabi movie 2023 | Punjabi Natak | Punjabi Short Film |@JassaSukhpal ​
instagram - / pendu4virsa
facebook - / mansavirsa
Contact no. - 9876256925 - Veer Singh Parmar ( ਜੱਸਾ )
ਝੂਠਾ ਮੋਹ -
• ਝੂਠਾ ਮੋਹ EP 42 | new p...
ਜੀਜਾ ਠੱਗ ਸਾਲਾ ਚੋਰ -
• ਜੀਜਾ ਠੱਗ ਸਾਲਾ ਚੋਰ EP 4...
ਜਵਾਕ ਵਾਲੀ ਨੂੰਹ -
• ਜਵਾਕ ਵਾਲੀ ਨੂੰਹ EP 40 |...
ਬਾਪੂ ਦਾ ਬੀਮਾ -
• ਬਾਪੂ ਦਾ ਬੀਮਾ EP 39 | n...
ਸੁਖਪਾਲ ਦੇ ਪੇਕਿਆਂ ਦਾ ਸੀਰੀ -
• ਸੁਖਪਾਲ ਦੇ ਪੇਕਿਆਂ ਦਾ ਸੀ...
ਗਲਤੀ ਦਾ ਪਛਤਾਵਾ -
• ਗਲਤੀ ਦਾ ਪਛਤਾਵਾ EP 37 |...
ਨੂੰਹ ਦੀ ਬੇਕਦਰੀ -
• ਨੂੰਹ ਦੀ ਬੇਕਦਰੀ EP 36 |...
ਸੁਖਪਾਲ ਕੌਰ ਕਹਿੰਦੀ ਮੈਂ ਪਲਾਜੋ ਪਾਉਣੈ -
• ਸੁਖਪਾਲ ਕਹਿੰਦੀ ਮੈਂ ਪਲਾਜ...
ਸੁਖਪਾਲ ਨੂੰ ਆ ਗਈ ਨਾਨਕਸ਼ੱਕ -
• ਸੁਖਪਾਲ ਨੂੰ ਆ ਗਈ ਨਾਨਕਸ਼ੱ...
ਸੁਖਪਾਲ ਕਹਿੰਦੀ ਸਹਿਰ ਚ ਰਹਾਂਗੇ -
• ਸੁਖਪਾਲ ਕਹਿੰਦੀ ਸਹਿਰ ਚ ਰ...
ਸੱਸ ਨੂੰ ਨਸ਼ਾ -
• ਸੱਸ ਨੂੰ ਨਸ਼ਾ |new punja...
ਪਹਿਲੀ ਧੀ -
• ਪਹਿਲੀ ਧੀ | Ep 45|new p...
ਮਾਂ ਦੀ ਸਿਆਣਪ Ep 43 -
• ਮਾਂ ਦੀ ਸਿਆਣਪ Ep 43|new...
ਜੇਠਾਣੀ ਦੇ ਰੰਗ Ep 40 -
• ਜੇਠਾਣੀ ਦੇ ਰੰਗ Ep 40|ne...
ਠੱਗਣੀ ਨੂੰਹ -
• ਠੱਗਣੀ ਨੂੰਹ | new punja...
ਰੌਲਾ ਸਰਪੰਚੀ ਦਾ -
• ਰੌਲਾ ਸਰਪੰਚੀ ਦਾ | new p...
ਧੀ ਦਾ ਅਸਲੀ ਦਾਜ -
• ਧੀ ਦਾ ਅਸਲੀ ਦਾਜ | new p...
ਜਨਮ ਦਿਨ ਸੁਖਪਾਲ ਦਾ -
• ਜਨਮ ਦਿਨ ਸੁਖਪਾਲ ਦਾ || @...
ਸ਼ਰਾਬੀ ਘਰਵਾਲਾ -
• ਸ਼ਰਾਬੀ ਘਰਵਾਲਾ Sharab...
ਪੇਂਡੂ ਵਿਰਸਾ ਪੇਸ਼ਕਸ਼ ਪੇਂਡੂ ਵਿਰਸਾ ਟੀਮ ਨੂੰ ਕੀਤੀ ਪਾਰਟੀ -
• ਪੇਂਡੂ ਵਿਰਸਾ ਪੇਸ਼ਕਸ਼ ਪੇਂਡ...
ਸ਼ਰੀਕਾਂ ਦਾ ਡੰਗ -
• ਸ਼ਰੀਕ ਦਾ ਡੰਗ | ਵੀਡੀਓ | ...
ਜੁਗਾੜੀ ਜੱਟ -
• ਜੁਗਾੜੀ ਜੱਟ ।| ਵੀਡੀਓ | ...
ਵੱਡੇ ਘਰ ਦੀ ਧੀ -
• ਵੱਡੇ ਘਰ ਦੀ ਧੀ | nooh |...
ਮੋਹ ਦੀਆਂ ਤੰਦਾਂ -
• ਮੋਹ ਦੀਆਂ ਤੰਦਾਂ| moh di...
ਘਰਵਾਲੀ ਦਾ ਕੁਟਾਪਾ -
• ਘਰਵਾਲੀ ਦਾ ਕੁਟਾਪਾ | gha...
ਟੁੰਡਾ ਜੇਠ -
• ਟੁੰਡਾ ਜੇਠ | tunda jeth...
ਕੈਦੀ ਨੂੰਹ -
• ਕੈਦੀ ਨੂੰਹ | kaidi nooh...
ਨੂੰਹ ਬਣੀ ਭੂਤ -
• ਨੂੰਹ ਬਣੀ ਭੂਤ |nooh vic...
ਕਬੀਲਦਾਰੀ -
• ਕਬੀਲਦਾਰੀ | Kabeeldari ...
ਮੇਲੇ ਵਾਲੇ ਦਿਨ ਪਕੋੜੇ -
• ਮੇਲੇ ਵਾਲੇ ਦਿਨ ਪਕੋੜੇ | ...
ਸੁਖਪਾਲ ਘੁੰਮਣ ਜਾਣ ਨੂੰ ਫਿਰੇ -
• ਸੁਖਪਾਲ ਘੁੰਮਣ ਜਾਣ ਨੂੰ ਫ...
ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
• ਖੀਰ ਪੂੜੇ ਬਣਾਏ ਮੀਂਹ ਵਾਲ...
ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
• ਬੱਪੀਆਣਾ ਪਿੰਡ ਦੀਆਂ ਤੀਆਂ...
ਬੱਪੀਆਣਾ ਦੀਆਂ ਤੀਆਂ -
• ਬੱਪੀਆਣਾ ਦੀਆਂ ਤੀਆਂ | te...
ਪੇਂਡੂ ਵਿਰਸਾ ਜਾਗੋ -
• ਪੇਂਡੂ ਵਿਰਸਾ ਜਾਗੋ ॥ ਬੋਲ...
ਬੋਲੀਆਂ ਦਾ ਹੜ -
• ਪੇਂਡੂ ਵਿਰਸਾ ਜਾਗੋ ॥ ਬੋਲ...
Story Writer - Taini Kotkapura (9988105100)
This work is subjected to copyright . All rights of this property are reserved to Pendu Virsa.
Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
DO SUBSCRIBE MY ANOTHER CHANNEL - PENDU VIRSA
/ @penduvirsamansa
SUBSCRIBE PENDU VIRSA VLOGS AND STAY TUNED FOR MORE SUCH VIDEOS .
pendu virsa, pendu virsa vlogs, pendu virsa video, punjabi virsa, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, sarpanchni, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie

Пікірлер: 674
@jaskiran8622
@jaskiran8622 Жыл бұрын
ਹਰ ਰੋਜ ਨਵਾਂ ਧਮਾਕਾ ਕਰਦੇ ਹੋ ਵੀਰ ਜੀ ਵਾਹਿਗੁਰੂ ਚੜਦੀ ਕਲਾਂ ਚ ਰਖੇ ਮੜੋਲੀ ਕਲਾਂ ਮੋਰਿੰਡਾ
@gillhusan5724
@gillhusan5724 Жыл бұрын
ਬਹੁਤ ਵਧੀਆ ਸੁਖਪਾਲ ਭੈਣ ਜੀ ਰੱਬ ਤਰਕੀਆਂ ਬਖਸੇ
@jagjitjhajj1350
@jagjitjhajj1350 Жыл бұрын
My mother in-law your big fan,our all jhajj family from Brampton your big fan,thanks
@ajitsinghpelia9867
@ajitsinghpelia9867 11 ай бұрын
ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ ਮੇਰੇ ਦੋਹਾਂ ਬੱਚਿਆਂ ਦਾ ਨਾਮ ਵੀਡਿਓ ਚ ਸ਼ਾਮਲ ਕਰਨ ਲਈ। ਇਹ ਵੀਡੀਓ ਵੀ ਸਾਡੇ ਪਰਿਵਾਰ ਨਾਲ ਮੈਚ ਕਰਦੀ ਹੈ। ਬਹੁਤ ਲੋਕੀ ਮੇਰੇ ਅਤੇ ਮੇਰੀ ਸੱਸ ਚ ਵੈਰ ਪਵਾਉਣ ਦੀ ਕੋਸ਼ਿਸ਼ ਕਰਦੇ ਨੇ ਪਰ ਅਸੀਂ ਫੇਰ ਉੱਦਾ ਦੀਆਂ ਹੀ ਹੋ ਜਾਂਦੀਆਂ ਹਾਂ ਕਿਉਂਕਿ ਇਹ ਇੱਕ ਅਜਿਹਾ ਰਿਸ਼ਤਾ ਹੈ ਜਿਸ ਵਿੱਚ ਇੱਕ ਦੂਜੇ ਬਿਨਾਂ ਨੂੰਹ ਸੱਸ ਅਧੂਰੀਆਂ ਹਨ ਇਹ ਰਿਸ਼ਤਾ ਖੱਟੀਆਂ ਮਿੱਠੀਆਂ ਯਾਦਾਂ ਨਾਲ ਭਰਪੂਰ ਹੈ
@asifpervaiz7450
@asifpervaiz7450 Жыл бұрын
Bohat sohny 🦋 video. Sari team da kum Bohat vadiha. Jassa sahib di acting number one.
@sukhasinghsarari6699
@sukhasinghsarari6699 Жыл бұрын
ਬਾਈ ਜੱਸ ਤੇ ਭੈਣ ਸੁੋਖਪਾਲ ਕੌਰ ਜੀ ਤੁਹਾਡੀ ਉਮਰ ਵੱਡੀ ਤੋ ਵੱਡੀ ਕਰੇ
@jagjitjhajj1350
@jagjitjhajj1350 Жыл бұрын
Special for your videos,asi KZfaq Tv taa start kita,because my mother in-law never missed your videos
@GurdevSingh-fv4hd
@GurdevSingh-fv4hd 11 ай бұрын
Very Ghait story🙏🙏❤️❤️🙏🙏 THANK you 🙏🙏
@SimranKaur-gw8iv
@SimranKaur-gw8iv Жыл бұрын
Ah jehdia bajurag bibia va ena nal video vich ronak lag jandia ena di acting v boht kamaal di hundi
@amangill3540
@amangill3540 Жыл бұрын
Sukhpal di ik request aa Tuc sare team member apni apni family nal jror milao,please , video bhut nice aa from Canada
@navrojkaur8748
@navrojkaur8748 Жыл бұрын
👌🏻👌🏻😂😂😂😂👌🏻👌🏻 ਬੇਟੇ ਬਹੁਤ ਹੀ ਸੋਹਣੀ ਆ ਵੀਡੀਓ
@rachhpalsingh78466
@rachhpalsingh78466 Жыл бұрын
ਬਹੁਤ ਹੀ ਸੋਹਣੀ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
@krishankrishan1357
@krishankrishan1357 11 ай бұрын
Nice babaa
@neetugold6136
@neetugold6136 Жыл бұрын
ਚੰਗੀਆਂ ਗੱਲਾਂ ਦਾ ਅਸਰ ਅਸੀਂ ਘੱਟ ਕਬੂਲਦੇ ਹਾਂ।ਬੁਰੀਆਂ ਗੱਲਾਂ ਬੜੀ ਛੇਤੀ ਕਬੂਲਦੇ ਹਾਂ।ਵਾਹ ਬੇਬੇ ਵਾਹ।
@KaranDoabeala
@KaranDoabeala Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ ਇਸ ਵੀਡਿਉ ਵਿਚ 😊
@VijayKumar-vu7de
@VijayKumar-vu7de Жыл бұрын
Very nice vedio rab thunu hor tarakiya bakshe eda hi vedios bnonde rho. ,(Arun Kumar dhana shahid)
@santdhaliwal6224
@santdhaliwal6224 Жыл бұрын
ਚੁਗਲਖੋਰਾਂ ਅਤੇ ਉਂਗਲਾਂ ਲਾਉਣ ਵਾਲਿਆਂ ਨਾਲ ਅੰਤ ਚ ਇਹੀ ਹੁੰਦਾ, ਬਹੁਤ ਵਧੀਆ ਵੀਡੀਓ। ***** ਲਾਭ ਸਿੰਘ ਰੋਮਾਣਾ ਸ਼ੇਖਪੁਰਾ ਬਠਿੰਡਾ।
@nishagoel9168
@nishagoel9168 Жыл бұрын
Vadhia video sii gubandia nu sudaran di soch bhi Kant he
@rachnabhandari2787
@rachnabhandari2787 Жыл бұрын
Very good bauth vadiya kita ranee di or Sukh Pal Di n.🙏🙏
@user-ec7wt6cu4j
@user-ec7wt6cu4j 7 ай бұрын
Very nice video g ਮੈਂ ਤੁਹਾਡੈ ਸਾਰੇ Natak ਦੈਖ ਨੇ I like your videos 😊😊😊😊😊😊 Name-Asisvir kaur Nabha Thanks for amazing videos 🙏🙏🙏🙏
@manjeetkamal8307
@manjeetkamal8307 Жыл бұрын
ਬਹੁਤ ਵਧੀਆ ਵੀਡੀਓ ਵਿੱਚ ਸੁਨੇਹਾ ਦਿੱਤਾ ਹੈ | ਸੱਸ ਨੂੰਹ ਦੇ ਆਪਸੀ ਪਿਆਰ ਨੂੰ ਦੇਖ ਕੇ ਬਹੁਤ ਵਧੀਆ ਲਗਦਾ ਕਈ ਘਰਾਂ ਵਿੱਚ ਤਾਂ ਸੱਸ ਨੂੰਹ ਦੀ ਆਪਸ ਵਿੱਚ ਬਣਦੀ ਨਹੀਂ ਅਜਿਹੇ ਲੋਕ ਦੁਸਰੇ ਦਾ ਘਰ ਵੀ ਨਹੀਂ ਵਸਣ ਦਿੰਦੇ |ਵਾਹਿਗੁਰੂ ਜੀ ਅਜਿਹੇ ਲੋਕਾਂ ਤੋਂ ਦੂਰ ਹੀ ਰੱਖੇ | 🙏🙏 ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ ਸਾਰੀ ਟੀਮ ਨੂੰ 🙏🙏👌🏻👍😊 ਮਨਜੀਤ ਕਮਲ ਪਿੰਡ ਉਟਾਲਾਂ (ਸਮਰਾਲਾ)
@msf5937
@msf5937 Жыл бұрын
ਬਹੁਤ ਵਧੀਆ ਵੀਡੀਓ ਬਣੀ ਬਾਈ ਫਾਜ਼ਿਲਕਾ
@kamaljeetkaur3845
@kamaljeetkaur3845 8 ай бұрын
ਤੁਹਾਡੀਆ ਸਾਰੀਆ ਵੀਡੀਓਜ਼ ਦੇਖਦੇ ਹਾ ਜੀ ਬਹੁਤ ਹੀ ਜ਼ਿਆਦਾ ਸੋਹਣੀਆ ਹੁੰਦੀਆ ਨੇ 👍👍
@ManjitKaur-ug8vx
@ManjitKaur-ug8vx Жыл бұрын
ਮਾਤਾ ਕਿਸੇ ਦੇ ਮਗਰ ਲੱਗ ਕਿ ਆਪਣਾ ਘਰ ਨਹੀਂ ਪੱਟੀ ਦਾ💖💖❤🥰👌👌👍
@jasbirvirdi6653
@jasbirvirdi6653 Жыл бұрын
ਹਰ ਰੋਜ ਨਵਾ ਡਰਾਮਾ ਮਜਾ ਆ ਗਿਆ
@rameshbansal1991
@rameshbansal1991 7 ай бұрын
ਬਹੁਤ ਵਧੀਆ ਵੀਡਿਉ ਰਮੇਸ਼ ਕੁਮਾਰ ਬਾਂਸਲ ਸਿਰਸਾ
@official_sarbjeet5327
@official_sarbjeet5327 11 ай бұрын
Es nooh te Sass de pyar ton loki sarde ne bhut vadia massage a all team god bless you 🙏 sukhpal bhen di acting bhut vadia Hai g from ( sunam)
@tejwindersingh2959
@tejwindersingh2959 Ай бұрын
ਸ ਸੁਖਪਾਲ ਦਾਰੋਲ ਬਹੁਤ ਵਧੀਆ ਹੈ ਤੇਜੀ ਬੁਟਰ
@manjitkaurfaridkot2888
@manjitkaurfaridkot2888 Жыл бұрын
Bhuat vadia video aa ji waheguru ji chaddikla bakhshn sari teem nu
@jobanpreet4935
@jobanpreet4935 Жыл бұрын
ਬਹੁਤ ਵਧੀਆ ਵੀਰੇ ਭੈਣੇ ਸੁਖਪਾਲ ਵਾਹਿਗੁਰੂ ਜੀ ਤੁਹਾਨੂੰ ਤਰੱਕੀਆਂ ਬਖ਼ਸ਼ਦਾ ਰਹੇ ( ਅਮਰਜੀਤ ਕੌਰ ਫਿਰੋਜ਼ਪੁਰ ਪਿੰਡ ਬਾਰੇ ਕੇ ਤੋਂ )
@tejwindersingh2959
@tejwindersingh2959 Ай бұрын
ਸ ਸੁਖਪਾਲ ਦਾਰੋਲ ਬਹੁਤ ਵਧੀਆ ਹੈ ਤੇਜੀ ਮੋਗਾ
@avnasran8251
@avnasran8251 Жыл бұрын
ਜੱਸੇ ਵੀਰ ਤੇ ਸੁਖਪਾਲ ਭੈਣ ਜੀ ਤੁਸੀਂ ਆਪਣੀਆਂ ਵੀਡੀਓ ਵਿੱਚ ਬਹੁਤ ਚੰਗੀ ‌ਸਿੱਖਿਆ ਦਿੰਦੇ ਹੈ ਰੱਬ ਤੁਹਾਡੀ ਸਾਰੀ ਟੀਮ ਨੂੰ ਖੁਸ਼ ਰੱਖੇ (ਪ੍ਰਭਜੋਤ ਕੌਰ ਸਰਾਂ ਗਿੱਦੜਬਾਹਾ)
@jagdevsingh8335
@jagdevsingh8335 Жыл бұрын
ਜੱਸੇ ਵੀਰ ਜੀ ਤੁਹਾਡੇ ਘਰ ਵਿੱਚ ਤੇਰੀਆਂ ਤਾਈਆਂ ਨੇ ਤੇਰੀ ਮਾਂ ਨੂੰ ਤੇਰੀ ਘਰਵਾਲੀ ਦੇ ਖਿਲਾਫ ਭੜਕਾ ਦਿੱਤਾ ਹੈ ਸੰਭਾਲ ਲੈ ਆਪਣਾ ਘਰ ਨਹੀਂ ਤਾਂ ਤੇਰੇ ਘਰ ਵਿੱਚ ਖਿਲਾਰੇ ਪਾ ਦੇਣਗੀਆਂ ਪੇਂਡੂ ਵਿਰਸਾ ਚੈਨਲ ਵਾਲਿਓ ਤੁਹਾਡਾ ਚੈਨਲ ਹਮੇਸ਼ਾ ਬੁਲੰਦੀਆਂ ਨੂੰ ਛੂਹੇ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏🙏
@jonykambo812
@jonykambo812 Жыл бұрын
Very very nice story g 👌👍 God bless you 🙏🙏♥️❣️❣️
@gurpreetkaur3024
@gurpreetkaur3024 Жыл бұрын
ਬਹੁਤ ਵਧੀਆ ਲੱਗੀ ਵੀਡੀਓ ਚੋਗਲਖੋਰਾ ਨਾਲ ਇਹੋ ਹੋਣਾ ਚਾਹੀਦਾ 🙏❤️👏👍👌👌🌾
@safiyabeghum5661
@safiyabeghum5661 11 ай бұрын
😂😂😂😂😂😂😂سلام
@kamaljeetkaur-bn3vq
@kamaljeetkaur-bn3vq 6 ай бұрын
​@@safiyabeghum5661🎉🎉 er ni ni
@KhanSaab-bk1sj
@KhanSaab-bk1sj Жыл бұрын
Very very very nice video ❤❤❤❤❤❤❤god bless you 🎁🎉🎉 ahlla tuhadi Eda hi tarki kare 😘😘😘
@veenagagnani3851
@veenagagnani3851 Жыл бұрын
😂😂😂 maja aagaya bohot vadia seekha dita idadi timia nu khush raho sat shri akal ji 🙏
@armanbrar3156
@armanbrar3156 Жыл бұрын
😂😂😂😂 ਬਹੁਤ ਸੋਣੀ ਵੀਡਿਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ। ਕਾਲਾ ਬਾਈ ਤੇ ਰਾਜੂ ਬਾਈ ਕਿੱਥੇ ਆ। ਬੱਗੇਆਣਾ ਫਰੀਦਕੋਟ
@daljeetjeeti383
@daljeetjeeti383 9 ай бұрын
ਜੀਤੀ ਪੰਧੇਰ ਪਿੰਡ ਰਜੂਰ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ
@ManpreetSingh-ui2uk
@ManpreetSingh-ui2uk Жыл бұрын
ਵਹਿਗੁਰੂ ਜੀ🙏
@harmindersingh1216
@harmindersingh1216 11 ай бұрын
Very nice video Veerji and didi ❤🎉🎉👌👌👌👌👌👌
@user-manjindersingh9023
@user-manjindersingh9023 Жыл бұрын
ਬਹੁਤ ਵਧੀਅਾ ਵੀਡਿਓ ਵੀਰ ਜੀ ਅਤੇ ਭੈਣ ਜੀ ਅਗਲੀ ਵੀਡਿਓ ਦਾ ੲਿੰਤਜਾਰ 👍👍👆👌👌👌
@ajaibsingh6069
@ajaibsingh6069 Жыл бұрын
⚘️⚘️🙏🙏⚘️⚘️ ਬਹੁਤ ਵਧੀਆ ਵੀਡੀਓ ਹੈ ਅਤੇ ਸਲਾਹੁਣਯੋਗ ਵੀਡੀਓ ਹੈ ਪ੍ਰਮਾਤਮਾ ਮੇਹਰ ਕਰਨ ~ਅਜੈਬ ਸਿੰਘ ਔਲਖ ਪਿੰਡ ਭਲਵਾਨ ਜਿਲਾ ਸੰਗਰੂਰ ⚘️⚘️🙏🙏⚘️⚘️
@LadooSingh-pk3gs
@LadooSingh-pk3gs Жыл бұрын
ਸੁਖਪਾਲ ਭੈਣ ਜੀ ਵੀਡੀਓ ਬਹੁਤ ਸੋਹਣੀ ਹੈ ਸਾਰਿਆਂ ਦੀ ਐਕਟਿੰਗ ਵੀ ਬਹੁਤ ਸੋਹਣੀ ਹੈ ਰਮਨਦੀਪ ਕੌਰ ਜਖੇਪਲ
@charanjitsingh8846
@charanjitsingh8846 Жыл бұрын
ਸਾਰਿਆਂ ਦੇ ਰੋਲ ਸਿਰਾ ਨੇ ਜੀ ਪਰ ਸੁਖਪਾਲ ਦਾ ਰੋਲ great ਹੈ। ਰੱਬ ਤਰੱਕੀਆਂ ਬਖਸ਼ੇ। ਮਾਸਟਰ ਚਰਨਜੀਤ ਸਿੰਘ ਗੁਰਦਿੱਤ ਪੁਰਾ।
@jagtarheera8203
@jagtarheera8203 11 ай бұрын
..nice move
@gurjeetkaurdhaliwal3559
@gurjeetkaurdhaliwal3559 Жыл бұрын
ਬਾਹੁਤ ਵਧੀਆ ਵੀਡੀਓ ਐ ਬਾਈ ਜੀ 👌🏻👌🏻🙏🙏🙏🙏🙏🙏
@AbbasKhan-bu8uw
@AbbasKhan-bu8uw Жыл бұрын
ਸੁਖਪਾਲ ਭੈਣ ਦੀ ਸਕੀਮ ਕੰਮ ਕਰ ਗਈ ਬਹੁਤ ਵਧੀਆ ਜੀ ਕੁਮੈਟ ਕਰਨ ਲਈ ਸਾਡੇ ਕੋਲ ਕੋਈ ਸ਼ਬਦ ਹੈ ਨੀ ਬਹੁਤ ਬਹੁਤ ਵਧੀਆ ਜੀ ਅੱਲਾ ਮੀਆ ਜੀ ਤੁਹਾਡੀ ਸਾਰੀ ਟੀਮ ਨੂੰ ਤੰਦਰੁਸਤੀਆ ਬਖਸ਼ਣ ਖੁਦਾ ਹਾਫਿਜ ਪਿੰਡ ਭੱਦਲ ਥੂਹਾ ਫਤਿਹਗੜ੍ਹ ਸਾਹਿਬ ਜੀ ਸਲਮਾਨ ਖਾਨ ਧਮੋਟ ਪਰਿਵਾਰ ਸਮੇਤ ਧੰਨਵਾਦ ਜੀ
@nabbergym
@nabbergym 11 ай бұрын
Very very nice 😂😂😂❤
@Gill-pt4bh
@Gill-pt4bh Жыл бұрын
ਵਾਹਿਗੁਰੂ ਸਾਰੀ ਟੀਮ ਦਾ ਭਲਾ ਕਰੇ ਜਗਜੀਤ ਸਿੰਘ ਮੱਦਰ ਮਥਰਾ ਭਾਗੀ ਜਿਲਾ ਤਰਨ ਤਾਰਨ
@JagtarSingh-ho9fj
@JagtarSingh-ho9fj Жыл бұрын
ਬਹੁਤ ਬਹੁਤ ਹੀ ਵਧੀਆ ਵੀਡੀਓ ਲੱਗੀ ਅਸੀਂ ਸੁਡੇਬਹੁਤ ਵੱਡੇ ਫੈਨ ਹਾਂ ਜਗਤਾਰ ਸਿੰਘ ਪਿੰਡ ਗਹਿਰੀਬਾਰਾਸਿੰੰਘ ਜ਼ਿਲ੍ਹਾ ਬਠਿੰਡਾ ❤❤❤👌👌👌👌🙏🙏🙏🙏👍👍👍👍👍
@boharsingh7725
@boharsingh7725 Жыл бұрын
ਬਹੁਤ ਵਧੀਆ ਬਾਈ 👌👌👌👌👌
@SimranKaur-gw8iv
@SimranKaur-gw8iv Жыл бұрын
Bachno mata di me fan aa peri pendia mata g🙏
@ajmersingh6332
@ajmersingh6332 6 ай бұрын
ਭਾਈ ਸੁਖਵਾਲ ਇੰਨਾ ਦੇ ਡਾਂਗ ਫੇਰ ਚਾਹ ਨਾ ਪੁੱਛ
@tanutanu5326
@tanutanu5326 Жыл бұрын
ਹਰ ਰੋਜ ਨਵਾਂ ਧਮਾਕਾ ਹੁੰਦਾ ਵੀਡੀਓ ਚ 😂 ਰੋਜ ਕੁਝ ਨਾ ਕੁਝ ਸਿੱਖਣ ਨੂੰ ਵੀ ਮਿਲਦਾ ਤੇ ਮਨੋਰੰਜਨ ਵੀ ਹੋ ਜਾਂਦਾ । ਵੀਡਿਓ ਦੇਖ ਕੇ ਬੰਦੇ ਦੇ ਮਨ ਤੋਂ ਟੈਂਸ਼ਨ ਜਿਹੀ ਦੂਰ ਹੋ ਜਾਂਦੀ 😊 ਬੌਹਤ ਵਧੀਆ ਵੀਡਿਓ ਬਨੋਂਦੇ ਹੋ ਤੁਸੀ । love you all team members ❤❤🎉
@darshnarani8760
@darshnarani8760 Жыл бұрын
ਬਹੁਤ ਵਧੀਆ ਸਟੋਰੀ ਜੀ ਕਿਸੇ ਨੇ ਸੱਚ ਕਿਹਾ,ਚੰਦਰਾ ਗੁਆਂਢ ਨਾ ਹੋਵੇ ਲਾਈਲੱਗ ਨਾ ਹੋਵੇ ਘਰ ਵਾਲਾ, ਦਰਸ਼ਨਾ ਰਾਣੀ ਮੋਗਾ
@abtarsingh5220
@abtarsingh5220 Жыл бұрын
O O O Llòĺ😊
@abtarsingh5220
@abtarsingh5220 Жыл бұрын
M
@abtarsingh5220
@abtarsingh5220 Жыл бұрын
LLl
@harkiratsingh7386
@harkiratsingh7386 11 ай бұрын
⁸0😅
@rajwinder9341
@rajwinder9341 Жыл бұрын
Thodi vdios bhut vdia ne ji ❤ baba mehr kre sri team te ❤
@kulwindermann5975
@kulwindermann5975 Жыл бұрын
Bht vdia story 😊😊
@vijaysanyukta
@vijaysanyukta Жыл бұрын
Bhut vdhia performance sare klakaran.di chardi.kala.kla.vich.rho Ramram ji
@user-rk3bm7dw9i
@user-rk3bm7dw9i Жыл бұрын
Bahut Soni video
@kuljitkaurbamrah4068
@kuljitkaurbamrah4068 Жыл бұрын
Very nice man khuss ho gya mun very nice video 😅😅😅😅di
@BeantSingh-ih1sn
@BeantSingh-ih1sn Жыл бұрын
ਬਹੁਤ ਵਧੀਆ ਸੁਨੇਹਾ ਦਿੱਤਾ ਹੈ। ਵਾਹਿਗੁਰੂ ਜੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ।
@ekamdhaliwal6235
@ekamdhaliwal6235 7 ай бұрын
Very nice video JASDEEP Singh wander Moga
@PoonamSharma-ll7fc
@PoonamSharma-ll7fc Жыл бұрын
Thank God babby nu apny putt di gal samaj a gaee har ladies nu man saf rakhna chayee parmatma da na japo
@anjalisehgal7871
@anjalisehgal7871 Жыл бұрын
Very nice video. Verr ji god. Bless. You. And. All. Team. 👌👌👌
@gurtejsingh1140
@gurtejsingh1140 Жыл бұрын
ਬਹੁਤ ਵਧੀਆ ਵੀਡੀਓ ਲੱਗੀ ਜੀ
@jotdhaliwal199
@jotdhaliwal199 Жыл бұрын
ਗੁਰੂ ਅਰਜਨ ਦੇਵ ਆਓ ਖੂਨਦਾਨ ਚੱਕ ਦੇ ਫੱਟੇ ਹੋਏ ਵੀਡੀਓ ਬਹੁਤ ਸੋਹਣੀ ਸੀ 🙏🙏❤️❤️❤️🙄🎉
@AmarpalSahota-qm8qm
@AmarpalSahota-qm8qm Жыл бұрын
ਬਹੁਤ ਵਧੀਆ ਸਿਰਾ ਕੰਮ
@inderjitkaur4820
@inderjitkaur4820 Жыл бұрын
Bahut hi vadhia video banai hai 👌👌👌👌 inderjit kaur bathinda
@jagseerchann1173
@jagseerchann1173 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
@daljeetjeeti383
@daljeetjeeti383 9 ай бұрын
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ
@manpreetkaursmagh5377
@manpreetkaursmagh5377 Жыл бұрын
Bht vdia hundi aw g thodiaw videos ਮਨਪ੍ਰੀਤ ਨੰਗਲਾ
@MohinderSingh-xn2cd
@MohinderSingh-xn2cd Жыл бұрын
God bless you guys.....❤ Rajinder kaur zero point...
@davinderdhillon7116
@davinderdhillon7116 Жыл бұрын
❤❤❤ very good message g❤❤❤
@UshaRani-wj4qj
@UshaRani-wj4qj 11 ай бұрын
VERY NICE STORY
@NarinderKaur-li5it
@NarinderKaur-li5it 6 ай бұрын
Bahut hi achha lagaa Antt Bhalla te sub bhala Thanks Saharanpur😅😅😅
@babbukaur4147
@babbukaur4147 Жыл бұрын
Very nice video sukhpal sister and jassa Veer ji 👍👍
@paramjitsingh6513
@paramjitsingh6513 Жыл бұрын
ਚੁੱਗਲਖੋਰ ਨਾਲ ਇੱਸ ਤਰਾ ਹੀ ਹੋਣਾ ਚਾਹੀਦਾ ਬਹੁਤ ਵਧੀਆ ਵੀਡੀਓ ਪਰਮਜੀਤ ਬਰਾੜ ex army Faridkot
@sarwandassmehton3421
@sarwandassmehton3421 Жыл бұрын
Bahut hi badhiya hai ji waheguru Sahib ji Maharaj ji sabh da bhala karna Ji Maharaj ji 👏👏👏👏👏👏👏👏👏👏👏
@seemakataria8829
@seemakataria8829 9 ай бұрын
Shaandaar acting 👏👌👌
@kaursukhidhillon9272
@kaursukhidhillon9272 Жыл бұрын
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ
@Bloggespb29
@Bloggespb29 Жыл бұрын
Navdeep Singh ਝੰਡੇਵਾਲਾ ❤❤
@palsinghdraha5711
@palsinghdraha5711 Жыл бұрын
Very nice veido ji rabb thano hamesha chardi kala vich rakhan ji 🎉🎉
@JagsirSingh-ps9pg
@JagsirSingh-ps9pg Жыл бұрын
ਨਾਨਕੀ ਸ਼ਕ ਤੇ ਵੀ ਵੀਡੀਓ ਬਣਾਉਣ ਫਰਿਦਕੋਟ
@parmgetkour3825
@parmgetkour3825 Жыл бұрын
ਵਾਹਿਗੁਰੂ ਭਲੀ ਕਰੇ ਕਰਤਾਰ ਵੀਡੀਓ ਕਮਾਲ ਕਰ ਦੀਨੇਉ ਪਰਮਜੀਤ ਕੌਰ ਟੱਲੇਵਾਲ
@Amankaur-rw4vz
@Amankaur-rw4vz Жыл бұрын
ਬਹੁਤ ਵਧੀਆ ਵੀਡੀਓ ਏ 🤗🤗🙏🙏
@JagjeetSingh-bq4og
@JagjeetSingh-bq4og Жыл бұрын
ਬਹੁਤ ਵਧੀਆ ਵੀਡੀਓ ਹੈ ਬਾਈ ਜੀ
@pritammuni7223
@pritammuni7223 11 ай бұрын
Very very nice line .....Sanu v nahi pata ki ho gaya ❤❤❤❤❤❤❤❤❤❤❤❤❤❤ nice acting
@naibsinghkhaira6997
@naibsinghkhaira6997 Жыл бұрын
ਬਹੁਤ ਵਧੀਆ ਵੀਡੀਓ ਜੱਸੇ ਬਾਈ ਨੈਬ ਸਿੰਘ ਬਿਰੜਵਾਲ ਨਾਭਾ 😅😅
@keeratkaur8812
@keeratkaur8812 Жыл бұрын
👌🏻👌🏻👌🏻keerat kaur mansa
@gurdeepshokar9665
@gurdeepshokar9665 Жыл бұрын
ਬਹੁਤ ਵਧੀਆ ਵੀਡੀਓ
@BalwinderSingh-ec9kj
@BalwinderSingh-ec9kj Жыл бұрын
ਬਹੁਤ ਵਧੀਆ ਵੀਡੀਓ ਪ੍ਰਮਾਤਮਾ ਸਾਰੀ ਟੀਮ ਨੂੰ ਖੁਸ਼ਿਆਂ ਬਖਸ਼ੇ ਜੀ ਬਲਵਿੰਦਰ ਸਿੰਘ ਨਿਯੂ ਚੰਡੀਗੜ੍ਹ
@SukhwinderKaur-rg8ou
@SukhwinderKaur-rg8ou Жыл бұрын
Vahut vahut vdiya lagi vedio 👌👌👌👌👌👌👌👌👌👌👌👌👌👌👌Darshan Singh Mullanpur garibdass New Chandigarh mohali ❤❤❤❤❤❤❤❤❤❤❤❤❤❤❤
@Deepkiran1235
@Deepkiran1235 Жыл бұрын
Sariya video buht nice hundiya a ,,jassa veera and sukhpaal sister ji,,,buht sohni video aa ji,,
@JaspalSingh-mr3pc
@JaspalSingh-mr3pc 11 ай бұрын
Very nice jaspal Portugal
@jagjitgill2867
@jagjitgill2867 Жыл бұрын
ਵੀਰ ਜੇ ਘਰ ਘਰ ਇਸੇ ਤਰਾਂ ਏਕਾ ਹੋਣ ਲੱਗ ਪਵੇ ਲੜਾਈ ਪਵੇ ਨੇ ਸਵਰਨ ਜੀਤ ਕਾਲੇਕੇ
@neetasingh5262
@neetasingh5262 Жыл бұрын
Veer jase and sukhpal behen de buhat vadia video aa 👌
@harjeetkemannt.
@harjeetkemannt. Жыл бұрын
Bahut badhiya video c ❤❤❤❤ Harjeet Kaur from Hyderabad vedio dehk mera dil laga rehda Punjab de jaad thori gtt audi a
@chahal2563
@chahal2563 Жыл бұрын
bhut vadhiya lagi g video parminder and Aishveer pind kotala distt ludhiana teh samrala
@balwindergrewal9951
@balwindergrewal9951 Жыл бұрын
Very Very nice video ji Good massage God bless you all team❤❤❤❤❤❤
@jaspalkaur1552
@jaspalkaur1552 Жыл бұрын
ਬਹੁਤ ਸੋਹਣੀ ਵੀਡੀਓ ਹੈ, ਬੜੀਆਂ ਭੱਜੀਆਂ , ਚੁਗਲਖੋਰਾਂ 😄😄
@Arshpreetsandhucitytour369
@Arshpreetsandhucitytour369 Жыл бұрын
​@@AmandeepSingh-tn7dd oyee vdeeaa Ashkaa ki gal Jada aashkiii chdiiii aaa instagram Te ki gal tu mere to sunega
@daljeetjeeti383
@daljeetjeeti383 9 ай бұрын
ਦਲਜੀਤ ਸਿੰਘ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ ਵੀਡੀਓ ਬਹੁਤ ਵਧੀਆ ਢੰਗ ਨਾਲ ਬਣਾਈ ਹੋਈ ਹੈ ਜੀ
@JaspreetSingh-wu2sx
@JaspreetSingh-wu2sx 11 ай бұрын
ਬਹੁਤ ਵਧੀਆ ਲੱਗੀ ਵੀਡੀਓ ਸਕੀਮ ਵੀ ਵਧੀਆ ਲੜਾਈ ਸੁਖਪਾਲ ਭੈਣ ਦੀ ਹਾਸਾ ਵੀ ਆਇਆ ਬਹੁਤ
Follow @karina-kola please 🙏🥺
00:21
Andrey Grechka
Рет қаралды 26 МЛН
😨 СТАЛА ПИЛОТОМ НА 24 ЧАСА
0:36
Настя, это где?
Рет қаралды 2,5 МЛН
Чья эта клубника ?
0:30
ЛогикЛаб
Рет қаралды 1,5 МЛН
Сделали ам ам
0:11
ROFL
Рет қаралды 4,9 МЛН
Кому деньги нужнее? (это юмор)
0:39
ЮРИЧ
Рет қаралды 6 МЛН