ਧੀ ਦਾ ਅਸਲੀ ਦਾਜ | new punjabi movie 2023 |Punjabi Natak|Punjabi Short Film |Mansa @PenduVirsaMansa ​

  Рет қаралды 537,834

Pendu Virsa vlogs

Pendu Virsa vlogs

Жыл бұрын

ਧੀ ਦਾ ਅਸਲੀ ਦਾਜ | new punjabi movie 2023 |Punjabi Natak|Punjabi Short Film |Mansa @PenduVirsaMansa ​
ਜੁਗਾੜੀ ਜੱਟ -
• ਜੁਗਾੜੀ ਜੱਟ ।| ਵੀਡੀਓ | ...
ਵੱਡੇ ਘਰ ਦੀ ਧੀ -
• ਵੱਡੇ ਘਰ ਦੀ ਧੀ | nooh |...
ਮੋਹ ਦੀਆਂ ਤੰਦਾਂ -
• ਮੋਹ ਦੀਆਂ ਤੰਦਾਂ| moh di...
ਘਰਵਾਲੀ ਦਾ ਕੁਟਾਪਾ -
• ਘਰਵਾਲੀ ਦਾ ਕੁਟਾਪਾ | gha...
ਟੁੰਡਾ ਜੇਠ -
• ਟੁੰਡਾ ਜੇਠ | tunda jeth...
ਕੈਦੀ ਨੂੰਹ -
• ਕੈਦੀ ਨੂੰਹ | kaidi nooh...
ਨੂੰਹ ਬਣੀ ਭੂਤ -
• ਨੂੰਹ ਬਣੀ ਭੂਤ |nooh vic...
ਕਬੀਲਦਾਰੀ -
• ਕਬੀਲਦਾਰੀ | Kabeeldari ...
ਮੇਲੇ ਵਾਲੇ ਦਿਨ ਪਕੋੜੇ -
• ਮੇਲੇ ਵਾਲੇ ਦਿਨ ਪਕੋੜੇ | ...
ਸੁਖਪਾਲ ਘੁੰਮਣ ਜਾਣ ਨੂੰ ਫਿਰੇ -
• ਸੁਖਪਾਲ ਘੁੰਮਣ ਜਾਣ ਨੂੰ ਫ...
ਖੀਰ ਪੂੜੇ ਬਣਾਏ ਮੀਂਹ ਵਾਲੇ ਦਿਨ -
• ਖੀਰ ਪੂੜੇ ਬਣਾਏ ਮੀਂਹ ਵਾਲ...
ਬੱਪੀਆਣਾ ਪਿੰਡ ਦੀਆਂ ਤੀਆਂ | teeya part -2 -
• ਬੱਪੀਆਣਾ ਪਿੰਡ ਦੀਆਂ ਤੀਆਂ...
ਬੱਪੀਆਣਾ ਦੀਆਂ ਤੀਆਂ -
• ਬੱਪੀਆਣਾ ਦੀਆਂ ਤੀਆਂ | te...
ਪੇਂਡੂ ਵਿਰਸਾ ਜਾਗੋ -
• ਪੇਂਡੂ ਵਿਰਸਾ ਜਾਗੋ ॥ ਬੋਲ...
ਬੋਲੀਆਂ ਦਾ ਹੜ -
• ਪੇਂਡੂ ਵਿਰਸਾ ਜਾਗੋ ॥ ਬੋਲ...
story : sarbjeet kaur madahar
DO SUBSCRIBE MY ANOTHER CHANNEL - PENDU VIRSA
/ @penduvirsamansa
SUBSCRIBE PENDU VIRSA VLOGS AND STAY TUNED FOR MORE SUCH VIDEOS .
#boliyaan
#pind
#pindawale
#jatt
#jattlife
#jattmind
#punjabi
#punjab
#punjabisong
#punjabisuit
#punjabiwhatsappstatus
#punjabisongstatus
#punjabpolice
#punjabioldsongs
#kheti
#khetibadi
#khet
#harayanvi
#harayanvisong
#punjabivlogger
#punjabinews
#punjabivlogs
#punjabivlogging

Пікірлер: 749
@BeantSingh-ih1sn
@BeantSingh-ih1sn Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ। ਬੇਅੰਤ ਸਿੰਘ ਸੰਘਾ ਡਰੋਲੀ ਭਾਈ ਮੋਗਾ
@ShivaniSharma-po2bt
@ShivaniSharma-po2bt Жыл бұрын
Bhut bhutt vdiya video si ji 🙏
@raghbirkaur1584
@raghbirkaur1584 Жыл бұрын
​@@ShivaniSharma-po2bt is the most 5443
@b.ngargtradingco7083
@b.ngargtradingco7083 Жыл бұрын
😊😊😊⁰
@Happy-bb4bm
@Happy-bb4bm Жыл бұрын
@@ShivaniSharma-po2bt aààaaàaaàaàaaaaaaaaaaaaaaaaààaaaààaaa
@Happy-bb4bm
@Happy-bb4bm Жыл бұрын
Aa
@darshankaur4761
@darshankaur4761 7 күн бұрын
ਬਹੁਤ ਸੋਹਣੀ ਵੀਡੀਓ ਵੀਰ ਜੀ ਸੁਖਪਾਲ ਭੈਣ ਜੀ ਚੰਗੇ ਸੰਸਕਾਰ ਸਭ ਤੋ ਵੱਡਾ ਦਾਜ ਆ
@JassaSukhpal
@JassaSukhpal 2 күн бұрын
ਧੰਨਵਾਦ ਜੀ🙏
@daljitcheema838
@daljitcheema838 Жыл бұрын
ਸ਼ਾਬਾਸ਼ ਪੁੱਤਰੋ ਥੋਡੀਆਂ ਸਾਰੀਆਂ ਵੀਡੀਓ ਦੇਖੀਦੀਆਂ ਨੇ ਜੋ ਸਮਾਜਿਕ ਸੁਧਾਰਾਂ ਵੱਲ ਵੱਡੀਆਂ ਪੁਲਾਂਗਾਂ ਹੁੰਦੀਆਂ ਨੇ।ਰੱਬ ਥੋਨੂੰ ਖੁਸ਼-ਆਬਾਦ ਰੱਖੇ ਤੇ ਕਾਮਯਾਬੀਆਂ ਦੀਆਂ ਬੁਲੰਦੀਆਂ ਛੂਹੋਂ। ਦਲਜੀਤ ਸਿਓਂ ਨੰਬਰਦਾਰ-ਪਿੰਡ ਕਾਲ਼ਖ (ਲੁਧਿਆਣਾ)
@KuldeepSingh-ff3zd
@KuldeepSingh-ff3zd 2 ай бұрын
😊 😊😊😊
@surjitsingh3662
@surjitsingh3662 18 күн бұрын
ਸੁੱਖਪਾਲ ਤੇ ਜਸੇ ਚੱੜਦੀਕਲਾ ਵਿੱਚ ਰੱਖੇ ਤੇ ਬੱਖਸ਼ੇ ਤੇ ਤੰਦਰੂਸਤ ਗੁੱਡ ਨਾਟਕ ਸੁਰਜੀਤ ਸਿੰਘ ਸਰਾ ਪੱਤੀ ਸਮਾਣਾ ਪਟਿਆਲਾ ਵਾਹਿਗੁਰੂ ।
@JassaSukhpal
@JassaSukhpal 15 күн бұрын
ਧੰਨਵਾਦ ਜੀ🙏
@parminderkaur2137
@parminderkaur2137 Жыл бұрын
ਬਹੁਤ ਵਧੀਆ ਵੀਡੀਓ ਹੈ ਧੰਨਵਾਦ ਜੀ ਪਰਵਿੰਦਰ ਕੌਰ ਕਲਕੱਤਾ
@pindadalifestyle682
@pindadalifestyle682 Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ 🙏
@shabadsangeet4196
@shabadsangeet4196 Жыл бұрын
ਬਹੁਤ ਖੂਬ।।।। ਆ ਫੁਕਰੇ ਵਾਲੀ ਗੱਲ ਤੇ ਮੈਂ ਕਦੇ ਸੋਚੀ ਨਹੀਂ ਸੀ।।।ਵੀਰ ਜੀ ਫੁਕਰਿਆ ਤੋਂ ਤਾਂ ਰੱਬ ਬਚਾਵੇ।।
@lakhveersinghgill4807
@lakhveersinghgill4807 Жыл бұрын
ਜਸੇ ਵੀਰ ਤੂੰ ਕਰਮਾ ਵਾਲਾ ਹੈ ਤੈਨੂੰ ਸੁਖਪਾਲ ਵਰਗੀ ਸਾਥਣ ਮਿਲਗੀ ਤੁਹਾਡੀ ਵੀਡੀੳ ਵਿੱਚ ਪੇਂਡੂ ਵਿਰਸਾ ਦੀ ਝਲਕ ਦਿਸਦੀ ਹੈ ਜਸੇ ਤੁਹਾਨੂੰ ਬਹੁਤ ਬਹੁਤ ਵਧਾਈਆਂ ਟਰਾਟੋ ਕੈਨੇਡਾ
@user-jj9ph4od2y
@user-jj9ph4od2y 6 ай бұрын
WAHEGURU JI CHARDI KALA VICH RAKHAN PARWAR NU
@JassaSukhpal
@JassaSukhpal 6 ай бұрын
ਧੰਨਵਾਦ ਜੀ 🙏
@kaursukhidhillon9272
@kaursukhidhillon9272 Жыл бұрын
ਬਹੁਤ ਵਧੀਆ ਵੀਡੀਓ ਸੁਖਪਾਲ ਦੀਦੀ❤
@suderkanta6014
@suderkanta6014 Жыл бұрын
Very.nise
@ManpreetSingh-ui2uk
@ManpreetSingh-ui2uk Жыл бұрын
ਸਾਬਾਸ ਜੀ ਬਹੁਤ ਹੀ ਵਧੀਅਾ ਹੈ ਜੀ🙏
@manjeetsinghsukhanand2473
@manjeetsinghsukhanand2473 Жыл бұрын
ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਨੇ ਧੀਆਂ ਨੂੰ ਦਾਜ਼ ਦਾ ਮੈਸੇਜ ਵਿਦਿਆ ਦਾ ਦਾਜ਼ ਤੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਬਹੁਤ ਵਧੀਆ ਸਿਖਿਆ ਦਿੱਤੀ
@user-ys7yl2xq7o
@user-ys7yl2xq7o 5 ай бұрын
Bhut vadia video hai ji (chand singh bachhoana) ❤❤❤❤❤
@gurdeepdhaliwal9965
@gurdeepdhaliwal9965 Жыл бұрын
ਬਹੁਤ ਸੋਹਣੀ
@balwinderkaursembhi803
@balwinderkaursembhi803 9 ай бұрын
ਬਹੁਤ ਬਹੁਤ ਵਧਾਈਆਂ ਪੁੱਤ ਕਿੰਨੀ ਸਿਆਣੀ ਨੋ ਬੀਬੀ ਜੀ ਦੀ ਬਹੁਤ ਲੋਕਾ ਨੂੰ ਸੋਜੀ ਆਓਗੀ ਕਿ ਇਹ ਚਾਰ ਚੀਜ਼ਾਂ ਹੀ ਦਾਜ ਹੈ ਪੈਸੇ ਸੋਨੇ ਗੱਡੀਆਂ ਤੋ ਕੀ ਲੈਣਾ ਜਦੋ ਘਰ ਵਿਚ ਛਾਨਤੀ ਨਹੀ ਪੁੱਤ ਰਸਪਾਲ ਵੀਡੀਓ ਬਹੁਤ ਵਧੀਆ ਵਾਹਿਗੁਰੂ ਤੁਹਾਡੀ ਸਾਰੀ ਟੀਮ ਦੀ ਚੜਦੀ ਕੱਲਾ ਦੀ ਅਰਦਾਸ ਕਰਦੇਆ 👌👌👍👍⭐️❤️🙏🙏
@manjitkaur5642
@manjitkaur5642 9 ай бұрын
Wahe guru ji
@daljeetparmar6303
@daljeetparmar6303 Жыл бұрын
Very great great thought I salute you guys for making awareness love you all !❤❤❤❤❤❤
@singhjagjeet6171
@singhjagjeet6171 Жыл бұрын
ਬਹੁਤ ਵਧੀਆ ਸੁਝਾਅ ਦਿੱਤਾ ਹੈ ਬਾਈ ਜੀ ਲੋਕਾਂ ਨੂੰ ਜਗਜੀਤ ਸੁਖਾਨੰਦ ਤੋਂ
@jathedarharnathsinghjalalp7604
@jathedarharnathsinghjalalp7604 Жыл бұрын
ਬਹੁਤ ਹੀ ਵਧੀਆ ਅਤੇ ਸਮਾਜ ਨੂੰ ਚੰਗਾ ਸੁਨੇਹਾ ਦਿੱਤਾ ਗਿਆ ਹੈ। ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਬਖਸ਼ਣ।
@HarpreetKaur-kf7tu
@HarpreetKaur-kf7tu Жыл бұрын
L lo pp
@HarpreetKaur-kf7tu
@HarpreetKaur-kf7tu Жыл бұрын
Ppplpl okk lo pp pp p
@ranalehri952
@ranalehri952 Жыл бұрын
Bhut vadia sukhpal didi God bless you 👌👌👌👌👌👌
@boharsinghmatharu2645
@boharsinghmatharu2645 Жыл бұрын
ਬਹੁਤ ਵਧੀਆ ਜੀ ਕਾਲਾ ਮੋਗੇ ਵਾਲਾ
@swaraninsan2804
@swaraninsan2804 Жыл бұрын
Very very good ਦਾਜ਼
@ajaibsingh6044
@ajaibsingh6044 Жыл бұрын
ਬਹੁਤ ਵਧੀਆ 👌 ਸੁਖਪਾਲ ਦਾ ਨਾਂ ਬਦਲਕੇ ਸੁਖਪਾਲ ਚਾਹ ਵਾਲੀ ਰੱਖਣਾ ਪੈਣਾ ਆ ਅਜਾਇਬ ਸਿੰਘ ਧਾਲੀਵਾਲ
@avtarsingh7702
@avtarsingh7702 Жыл бұрын
ਆਪਸ ਵਿੱਚ ਪਿਆਰ ਰੱਖਣ ਲਈ ਸਮਾਜ ਨੂੰ ਇੱਕ ਬਹੁਤ ਵਧੀਆ ਸਨੇਹ ਹੈ। ਸਹਾਰਨ ਮਾਜਰਾ।
@veerpal_kaur
@veerpal_kaur Жыл бұрын
ਬਹੁਤ ਵਧੀਆ ਵੀਡੀਓ
@malkitsinghsaini9360
@malkitsinghsaini9360 Жыл бұрын
ਪੂਰੀ ਪੰਜਾਬੀ ਠਾਠ ਵਾਟ ਆਮ ਪਿੰਡਾਂ ਵਾਂਗ ਘਰਾਂ ਦੀ ਰਹਿਣੀ ਬਹਿਣੀ ਅਤੇ ਬਾਖੂਬੀ ਗਲ ਬਾਤ ਅਤੇ ਸੂਝ ਬੂਝ, ਸਭ ਕਲਾਕਾਰਾਂ ਨੂੰ ਵਧਾਈਆਂ ਖੂਬ ਤਰੱਕੀਆਂ ਕਰੋ
@rahulpb2034
@rahulpb2034 Жыл бұрын
👌👌👌👌👌👌👌👍👍👍👍❤️❤️❤️❤️❤️🌹
@jagseerchann1173
@jagseerchann1173 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਜਗਸੀਰ ਸਿੰਘ ਪੱਕਾ ਬਠਿੰਡਾ
@jatinderkaur4685
@jatinderkaur4685 10 ай бұрын
Very nice good Message all da best wishes 🙏❤👌👍💯✌
@sakinajavaid6051
@sakinajavaid6051 Жыл бұрын
Wawh waw kia darama Kamal daaj diya he sukhpal api
@gulzarsingh975
@gulzarsingh975 Жыл бұрын
ਬਹੁਤ. ਵਧੀਆ. ਹੈ ਜੀ ਰੱਬ. ਚਰੜੀ ਕਲਾ ਵਿੱਚ ਰਖੇ
@harnekghatora3985
@harnekghatora3985 Жыл бұрын
Very. Good. Massage. 👌👌🙏🙏
@japkaur7223
@japkaur7223 Жыл бұрын
Waheguru ji
@nirmalsingh2581
@nirmalsingh2581 Жыл бұрын
👍👍
@manjitkaurfaridkot2888
@manjitkaurfaridkot2888 Жыл бұрын
Bhuat bhuat sukrana jio tuhada
@chamkaurchamkaur8077
@chamkaurchamkaur8077 Жыл бұрын
ਬਹੁਤ ਵਧੀਆ ਵੀਡੀਓ ਜੀ
@bsdhillon5656
@bsdhillon5656 Жыл бұрын
💯💯
@deepmala2554
@deepmala2554 Жыл бұрын
👌👌👌👌
@tejbrar7709
@tejbrar7709 Жыл бұрын
👌
@satinderkaurtiwana5772
@satinderkaurtiwana5772 Жыл бұрын
Very very nucd mdg.gyd team work.gbu all
@harbantsingh7986
@harbantsingh7986 Жыл бұрын
ਬਹੁਤ ਵਧੀਆ ਵੀਡੀਓ ਵੀਰ ਜੀ
@skkirtanmandligrp2317
@skkirtanmandligrp2317 Жыл бұрын
बहुत सुंदर जी very very nice 👌
@jagmohansingh-tk8xd
@jagmohansingh-tk8xd Жыл бұрын
Bhut badhiya hai good ❤❤❤❤
@guddiyeskaur3202
@guddiyeskaur3202 Жыл бұрын
Daaj bahut hi wadiya sikheya diti ji 👌👌👌👌🤗🤗
@kavisherranjitsinghchohla3254
@kavisherranjitsinghchohla3254 Жыл бұрын
ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ
@smitrasharma-xg7cb
@smitrasharma-xg7cb Жыл бұрын
👌👍
@mapreetsingh188
@mapreetsingh188 Жыл бұрын
ਬਹੁਤ ਵਧੀਆ ਵੀਡੀਓ ਜੱਸਾ ਸਿੰਘ ਜੀ ਜੱਸੀ ਗਾਗਾ
@jasbirkaur1620
@jasbirkaur1620 Жыл бұрын
Bahut vadiya video mera tan rona aa gya
@sourabhsharma4224
@sourabhsharma4224 Жыл бұрын
Nice video ji waheguru ji tuhanu khush rakhe
@surindermavi6114
@surindermavi6114 Жыл бұрын
👍👍👍👍👍👍👍👍👍👍👍👍
@Harjotboutique
@Harjotboutique Жыл бұрын
Bahut vadia g
@paramjeetkaur5992
@paramjeetkaur5992 Жыл бұрын
ਬਹੁਤ ਵਧੀਆ ਵੀਡਿਓ ਵੀਰ ਜੀ ਰੱਬ ‌ਤੁਹਾਨੂੰ ਹਮੇਸ਼ਾ ‌ਖੁਸ‌ ਰੱਖੇ
@DarshanSingh-kx3gh
@DarshanSingh-kx3gh Жыл бұрын
ਬਹੁਤ ਵਧੀਆ ਵੀਡੀਓ ਆ
@ramrakhagarg8261
@ramrakhagarg8261 Жыл бұрын
Bhoot Soni,veer,ji, very nice 👍 ji
@mapreetsingh188
@mapreetsingh188 Жыл бұрын
ਕਾਲੀ ਗਾਗਾ ਬਹੁਤ ਵਧੀਆ ਜੀ
@gorasingh1318
@gorasingh1318 9 ай бұрын
@GurwinderSingh-eu1gg
@GurwinderSingh-eu1gg 10 ай бұрын
Very very nice so beautiful this video
@jannatpreet8462
@jannatpreet8462 Жыл бұрын
Buhat vadiya g ..
@RashpalSingh-he6mn
@RashpalSingh-he6mn 10 ай бұрын
Boht vdia suneha Dita very nice 👍
@sunnyuppal2374
@sunnyuppal2374 Жыл бұрын
varey goog bai gurdeep deharka
@BhupinderSingh-pn2cr
@BhupinderSingh-pn2cr Жыл бұрын
ਵਾਹਿਗੁਰੂ ਜੀ
@ruchitasuneja6724
@ruchitasuneja6724 11 ай бұрын
ATI ATI ATI Sundar story aisi hi Shiksha har ladki Ko DJ outstanding ⭐⭐⭐⭐⭐⭐⭐⭐⭐⭐⭐📿📿📿🙏🙏🙏🙏🙏
@jasvirkaurnafri9757
@jasvirkaurnafri9757 Жыл бұрын
ਬਹੁਤ ਹੀ ਬਦੀਆ ਵੀੜੀਓ ਲੰਗੀ ਹੈ ਜਸਵੀਰ ਕੌਰ ਨਾਫ਼ਰੀ ਖੰਨਾ
@lovelyangel5875
@lovelyangel5875 9 ай бұрын
❤❤
@zafarali6202
@zafarali6202 Жыл бұрын
Zabardast sir g Zabardast UK 🇬🇧
@jaspalkaur4135
@jaspalkaur4135 Жыл бұрын
bhut wadhia vedio ji
@HarpreetKaur-st8fn
@HarpreetKaur-st8fn Жыл бұрын
Very good msg Harpreet kaur Tiwana USA California
@gurdipsidhu3358
@gurdipsidhu3358 Жыл бұрын
Great story. Thank you Pendu Virsa & parivar 🙏🙏🙏
@jaswinderdhillon2649
@jaswinderdhillon2649 Жыл бұрын
ਹਲੋ ਬਾਈ ਜੀ ਤੁਹਾਡੀਆਂ ਵੀਡਿੳਿ ਬਹੁਤ ਸੋਹਣੀਆਂ ਹੁੰਦੀਆਂ ਹਨ I love ਪੇਂਡੂ ਵਿਰਸਾ
@ravibisht8684
@ravibisht8684 Жыл бұрын
Sahi gal hain
@sarbjitmadahar7168
@sarbjitmadahar7168 Жыл бұрын
Awesome
@balivinderkaur8883
@balivinderkaur8883 Жыл бұрын
ਬਹੁਤ ਵਧੀਆ ਵੀਡੀਓ ਹੈ ਜੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਤੁਹਾਡੀਆਂ ਵੀਡੀਓ ਤੋਂ ਵਹਿਗੁਰੂ ਮੇਹਰ ਕਰੇ ਤੁਹਾਡੇ ਸਾਰਿਆਂ ਤੇ 🙏🙏
@harpreetksur2376
@harpreetksur2376 Жыл бұрын
Very nice story 🥰 god bless u 🙏
@GOAT23768
@GOAT23768 Жыл бұрын
Oh my gosh very interested story
@BaljeetKaur-du4xs
@BaljeetKaur-du4xs Жыл бұрын
😘😘😘😘
@Khangura08
@Khangura08 6 ай бұрын
ਬਹੁਤ ਵਧੀਆ ਸੁਨੇਹਾ ਦਿੱਤਾ ਤੁਸੀ ਅੱਜ ਕੱਲ ਦੇ ਲੋਕਾਂ ਨੂੰ 😊 ਹਮੇਸ਼ਾ ਖੁਸ਼ ਰਹੋ ''''' ਤੁਸੀ ਆਪਣਾ ਕੰਮ ਬਹੁਤ ਲਗਨ ਅਤੇ ਦ੍ਰਿੜ੍ਹਤਾ ਨਾਲ ਕਰ ਰਹੇ ਹੋ '''' ਪਰਮਾਤਮਾ ਥੋਨੂੰ ਤਰੱਕੀਆਂ ਬਖਸ਼ੇ '''' ਹਮੇਸ਼ਾ ਖੁਸ਼ ਰਹੋ Love from latala ❤
@JassaSukhpal
@JassaSukhpal 6 ай бұрын
ਧੰਨਵਾਦ ਜੀ 🙏
@jagdevbrar9973
@jagdevbrar9973 Жыл бұрын
ਜਗਦੇਵ ਬਰਾੜ ਲਖਮੀਰੇਆਣਾ ਬਹੁਤ ਵਧੀਆ ਵੀਡੀਓ ਜੱਸੇ ਬਾੲੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ
@diyalharjindersinghjohal9157
@diyalharjindersinghjohal9157 Жыл бұрын
ਹਰਜਿੰਦਰ ਸਿੰਘ ਪਿੰਡ ਧੱਲੇਕੇ ਜ਼ਿਲ੍ਹਾ ਮੋਗਾ ਬਹੁਤ ਹੀ ਵਧੀਆ ਤੁਹਾਡੇ ਨਾਟਕ ਜੱਸੇ ਬਾਈ ਜੀ
@user-nk3hb2hs5v
@user-nk3hb2hs5v Жыл бұрын
V v v good
@DilpreetGill-pw6ks
@DilpreetGill-pw6ks 9 ай бұрын
Very beautiful story ❤❤❤❤❤❤❤❤❤❤heart touching story
@JyotiKure-qh3oz
@JyotiKure-qh3oz 6 ай бұрын
,,❤❤❤❤❤
@JassaSukhpal
@JassaSukhpal 6 ай бұрын
ਧੰਨਵਾਦ ਜੀ 🙏
@harjeetkaurliveinmodicare8959
@harjeetkaurliveinmodicare8959 Жыл бұрын
Vah bahut vadia dehaj hai sab nu enj karna chahida
@japteshwar1007
@japteshwar1007 Жыл бұрын
Nice he g
@babbudhindsa3036
@babbudhindsa3036 Жыл бұрын
❤❤❤
@premsharma1075
@premsharma1075 Жыл бұрын
Sari team ke acting bahat acchi ha good story bibi ji ke acting bahat acchi ha God bless u my lovely lovely sister ji
@sitarkhan2484
@sitarkhan2484 Жыл бұрын
Aamin
@vijayghai7929
@vijayghai7929 Жыл бұрын
Vijay kapurthala nic moves
@kuljitkaurkhangura8537
@kuljitkaurkhangura8537 Жыл бұрын
Good waheguru g
@harjinderpurba8170
@harjinderpurba8170 10 ай бұрын
Baut baut wadai g baut sohni vedio veere talwandi bhai fzr
@manjinderdeol7471
@manjinderdeol7471 Жыл бұрын
ਬਹੁਤ ਵਧੀਆ ਵੀਡੀਓ ਹੈ ਵੀਰ
@kashmirkhan6083
@kashmirkhan6083 Жыл бұрын
Very good ji. Kashmir khan❤ sehbaaz❤ Khan. Rifi.khan❤ jakhepal❤❤👍👍👍👍
@user-sg4oh9ti8v
@user-sg4oh9ti8v Жыл бұрын
ਬਹੁਤ ਵਧੀਆ ਲੱਗੀ ਹੈ ਦੀਦੀ ਜੀ ਵੀਡੀਓ ਬਹੁਤ ਬਹੁਤ ਧੰਨਵਾਦ ਜੀ
@tajinderkaurgurudatta1632
@tajinderkaurgurudatta1632 5 ай бұрын
Very nice waheguruji blees you all be happy with your family and friends 😀 ❤ 🎉🎉❤❤
@JassaSukhpal
@JassaSukhpal 5 ай бұрын
ਧੰਨਵਾਦ ਜੀ🙏
@BaljeetSingh-mw6ec
@BaljeetSingh-mw6ec Жыл бұрын
Best video
@prabjotsingh2402
@prabjotsingh2402 Жыл бұрын
ਬਹੁਤ ਵਧੀਆ ਵੀਡਿਓ ਆ ਜੀ
@gurdarshansingh8255
@gurdarshansingh8255 Жыл бұрын
V nice 👍👍👍
@premmittal7111
@premmittal7111 Жыл бұрын
ਦੀ ਦਾ ਅਸਲੀ ਦਾਜ ਬਹੁਤ ਬਹੁਤ ਵਧੀਆ ਮੂਵੀ ਵਧੀਆ ਸਿਖਿਅਕ ਵੱਡਾ ਦਹੇਜ਼ ਰੂਪੀ ਦੈਂਤ ਨੂੰ ਤਿਆਗੋ ਸੁਖਪਾਲ ਕੌਰ ਭੈਣ ਵਰਗਾ ਦਾਜ਼ ਦਿਉ ਵਧੀਆ ਫਿਲਮ ਵੀਰ ਸਿੰਘ ਪਰਮਾਰ ਅਤੇ ਪੇਂਡੂ ਵਿਰਸਾ ਟੀਮ ਨੂੰ ਮੁਬਾਰਕਬਾਦ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ
@baljeetkaur2072
@baljeetkaur2072 Жыл бұрын
Bahut khoob samajh shukriya ji
@paramjitsingh6513
@paramjitsingh6513 Жыл бұрын
ਬਹੁਤ ਹੀ ਵਧੀਆ ਜੱਸੇ ਬਾਈ ਕਮਾਲ ਦਾ ਮੈਸਜ ਪਰਮਜੀਤ ਬਰਾੜ ex army faridkot
@jujharsingh9451
@jujharsingh9451 Жыл бұрын
A video ta sav tu soane a sukpal de boot boot boot he videa ji ਅੱਖਾਂ ਭਰ ਆਈਆਂ
@AnuAnu-yo2fy
@AnuAnu-yo2fy Жыл бұрын
👌👍🙏
What it feels like cleaning up after a toddler.
00:40
Daniel LaBelle
Рет қаралды 70 МЛН
Sigma Kid Hair #funny #sigma #comedy
00:33
CRAZY GREAPA
Рет қаралды 32 МЛН
Дарю Самокат Скейтеру !
00:42
Vlad Samokatchik
Рет қаралды 8 МЛН
#best saag recipe village style saag recipe
5:54
Food secret recipes with Anaya
Рет қаралды 24 М.
Никогда не убивай это существо! 😱
0:28
Спит с ОТКРЫТЫМИ ГЛАЗАМИ! 😱😴
0:25
Взрывная История
Рет қаралды 5 МЛН
Fun Fun TV short film: 🙏baby save water😍
0:28
Fun Fun TV
Рет қаралды 10 МЛН
Дымок или Симбочка?? 🤔 #симба #симбочка #mydeerfriendnokotan
0:19
Симбочка Пимпочка
Рет қаралды 1,8 МЛН