Jaswant sandila ji / Debi Makhsoospuri ji / ਇਕ ਵਿਆਹ ਸਮਾਗਮ ਦੌਰਾਨ ਬਹੁਤ ਪਿਆਰੀ ਮਿਲਣੀ,ਬਹੁਤ ਪਿਆਰੀ ਗੱਲਬਾਤ,

  Рет қаралды 185,324

Gurmail Dhaliwal

Gurmail Dhaliwal

6 ай бұрын

#DebiLive #debimakhsoospuri #stageshow

Пікірлер: 116
@infopura8337
@infopura8337 6 ай бұрын
ਕਿਆ ਬਾਤ ਐ ਜਸਵੰਤ ਸੰਦੀਲਾ ਬਾਈ ਤੇ ਬਾਈ ਦੇਬੀ ਮਖਸੂਸਪੁਰੀ ਕਲਮ ਦਾ ਧਨੀ ਦੋਵੇਂ ਮਾਇਆਨਾਜ਼ ਹਸਤੀਆਂ ਸਤਿਕਾਰਯੋਗ ।
@user-hj1md6sy2m
@user-hj1md6sy2m 3 күн бұрын
ਸੰਦੀਲਾ ਸਾਬ ਅਤੇ ਦੇਬੀ ਮਖਸੂਸਪੁਰੀ ਸਾਬ ਜੀ ਦੀ ਕਲਮ ਦਾ ਜਬਾਬ ਨਹੀਂ ਹੈ ਮਾਣਕ ਸਾਬ ਸਬ ਤੋਂ ਜ਼ਿਆਦਾ ਦੀਨ ਦੁਖੀ ਉਹ ਜੀਂਦੀ ਸੁਲੱਖਣੀ ਕੁੱਖ ਨਹੀਂ ਸੰਦੀਲਾ ਸਾਬ ਕੁਲਦੀਪ ਮਾਣਕ ਜੇੜ੍ਹੇ ਵਸਦੇ ਘਰਾਂ ਦੇ ਵਿੱਚ ਔਣ ਚਿੱਠੀਆਂ ਦੇਬੀ ਸਾਬ ਲੋਕ ਤੱਥ ਸੁਰਿੰਦਰ ਛਿੰਦਾ ਜੀ ਨੇਂ ਗਾਇਆ ਫੋਕੀਆਂ ਲਿਹਾਜ਼ਾਂ ਬੱਸ ਰੈ ਗੲਈਆਂ ਨੇਂ ਸੱਚਾ ਪਿਆਰ ਖੰਂਬ ਲਾਕੇ ਉਡ ਗਿਆ ਸਰਦੂਲ ਸਿਕੰਦਰ ਸਾਬ ਜੀ ਨੇ ਲਵ ਮੈਰਿਜ ਕਰੌਣ ਦਾ ਰਿਵਾਜ ਹੋ ਗਿਆ ਗੀਤ ਤਾਂ ਹੋਰ ਸਿੰਗਰਾਂ ਦੀ ਲਿਸਟ ਬਹੁਤ ਲੰਬੀ ਹੈ ਮੈਂ ਮਾਫ਼ੀ ਚਾਹਾਂਗਾ ਕਿਉਂਕਿ ਮੇਰੇ ਲਈ ਸਾਰੇ ਸਤਿਕਾਰ ਯੋਗ ਹਨ ਸੌ ਮੈਂ ਸੰਦੀਲਾ ਸਾਬ ਅਤੇ ਦੇਬੀ ਮਖਸੂਸਪੁਰੀ ਸਾਬ ਜੀ ਇਹਨਾਂ ਦੋਹਾਂ ਦੀ ਮਹਾਨ ਕਲਮ ਅਤੇ ਗਾਇਕੀ ਨੂੰ ਬੁਹਤ ਸੁਣਿਆ ਹੈ 19-83 84 ਵਿੱਚ ਸੰਦੀਲਾ ਸਾਬ ਅਤੇ ਪਰਮਿੰਦਰ ਸੰਧੂ ਨਾਲ ਆਇਆ h m v ਦਾ ਰਕੌਡ ਗੀਤਾਂ ਭਰੀ ਕਹਾਣੀ ਬੁਹਤ ਹੀਂ ਸੁਪਰ ਸੁਪਰ ਹਿੱਟ ਹੋਇਆ ਸੀ ਸੋ ਮੈਂ ਇਹਨਾਂ ਦੋਹਾਂ ਮਹਾਨ ਰਾਇਟਰਾਂ ਕਲਮ ਦੇ ਮਹਾਂਰਥੀਆਂ ਨੂੰ ਦਿਲੋਂ ਸਲਿਊਟ ਕਰਦਾ ਹਾਂ
@user-gq9hc6xh2x
@user-gq9hc6xh2x 6 ай бұрын
ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਮਿਹਰ ਕਰਨ ਦੋਨਾਂ ਵੀਰਾਂ ਤੇ
@goldysandhu4630
@goldysandhu4630 4 күн бұрын
ਸਲਾਮ ਹੈ ਤੁਹਾਨੂੰ ਦੋਨਾ ਫਨਕਾਰਾਂ ਨੂੰ ਦੇਬੀ ਦੀ ਕਲਮ ਤਾਂ ਕੀਲ ਕੇ ਰੱਖ ਦਿੰਦੀ ਹੈ ਬੱਸ ਗੀਤ ਸੁਣਨਾ ਆਉਣਾ ਚਾਹੀਦਾ ਹੈ ਦੇਬੀ ਪੰਜਾਬੀ ਮਾਂ ਬੋਲੀ ਲਈ ਬਹੁਤ ਕੁੱਛ ਦਿੱਤਾ ਕਿਨੇ ਸੋਹਣੇ ਸੋਹਣੇ ਗੀਤ ਨੇ ਊਨਾ ਵਿਚ ਸੁਣੋ ਬੋਲਦੇ ਕਿ ਨੇ ਫਿਰ ਲਾਗੂ ਦੇਬੀ ਦੀ ਕਲਮ ਦਾ ਪਤਾ ਸੰਧੀਲਾ ਸਾਬ ਸਲਾਮ ਹੈ ਤੁਹਾਨੂੰ ਜੋਤੁਸੀਂ ਇੰਨਾ ਸੋਹਣਾ ਹੀਰਾ ਸਾਨੂੰ ਲੱਭ ਕੇ ਦਿੱਤਾ ਤੁਹਾਡੀ ਗਾਇਕੀ ਨੂੰ ਵੀ ਸਲਾਮ 🙏
@Bawarecordsofficial
@Bawarecordsofficial 6 ай бұрын
ਕਮਾਲ ਹੋ ਗਈ ਮਜ਼ਾ ਈ ਆ ਗਿਆ ਪੁਰਾਣੀਆਂ ਯਾਦਾਂ ਸੁਣਕੇ | ਵਾਹ ਵਾਹ ਵਾਹ 🙏🙏🙏🙏🙏
@user-kf2ff9cr1c
@user-kf2ff9cr1c 6 ай бұрын
ਬਾਈ ਸੰਦੀਲਾ ਤੇ ਦੇਬੀ ਮਕਸੂਸਪੁਰੀ ਗ੍ਰੇਟ
@Joti_grewal
@Joti_grewal 6 ай бұрын
ਸਭ ਤੋ ਪਹਿਲਾ ਗਾਣਾ ਦੇਬੀ ਦਾ ਸੰਦੀਲਾ ਸਾਹਿਬ ਨੇ ਕਰਵਾਇਆ ਸੀ
@PargatSingh-lo5vi
@PargatSingh-lo5vi 6 ай бұрын
ਦੇਬੀ ਉਤਾਦ ਜੀ ਸਿਰਾ ਤੁਹਾਡੇ ਤੋਂ ਉਪਰ ਕੁਛ ਨੀ ਸੰਦੀਲਾ ਜੀ ਨੇ ਹੀਰਾ ਬੰਦਾ ਦੇਤਾ ❤❤❤❤
@harmeghsingh2399
@harmeghsingh2399 5 ай бұрын
ਦੇਬੀ ਵੀਰ ਤੁਹਾਨੂੰ ਪਰਮਾਤਮਾ ਚੜਦੀ ਕਲਾ ਰੱਖੇ
@chamkurthind7765
@chamkurthind7765 5 ай бұрын
ਬਾਈ ਸੰਦੀਲਾ ਖੁਸ਼ ਦਿਲ ਫਨਕਾਰ ਜਸਵੰਤ ਸੰਦੀਲਾ ਧਾਂਦਰੇ ਬਹੁਤ ਹੀ ਵਧੀਆ ਰੰਗ ਬੰਨ੍ਹ ਦਾ ਬਾਈ
@rockysidhuavtarsingh9109
@rockysidhuavtarsingh9109 6 ай бұрын
ਇਕ ਗੱਲ ਦੀ ਸਮਝ ਨਹੀ ਆਉਂਦੀ ਕਿਸੇ ਕਿਸੇ ਨੂੰ ਰੱਬ ਪਤਾ ਨਹੀਂ ਕਿਵੇਂ ਬਣਉਦਾ ਜਦੋਂ ਸੰਦੀਲੇ ਦੇ ਗੀਤ ਬੂਪ ਵਾਰਗੇ ਟਰਕੈਟਰ ਤੇ ਸੌਣਦੇ ਹੁੰਦੇ ਸੀ 30 ਸਾਲ ਪਹਿਲਾਂਉਹਦੋਂ ਵੀ ਇਹ ਜਿਹ ਸੀ ਇਹ‌ ਤੇ ਅੱਜ ਵੀ
@rhundal5784
@rhundal5784 Күн бұрын
Sahi gal kahi bhaji😂..
@user-pt1yt4dg6j
@user-pt1yt4dg6j 6 ай бұрын
ਦੋ ਪੁਰਾਣੇ ਖੁੰਢ 👌👌👌👌👌👌👌👌👌 ਵਾਹਿਗੁਰੂ ਮੇਹਰ ਕਰੇ ਦੋਵਾਂ ਤੇ🙏🙏🙏🙏🙏
@gurmaildhaliwal01
@gurmaildhaliwal01 6 ай бұрын
💓💓🌸🌸🙏🙏
@pammasehgal5973
@pammasehgal5973 5 ай бұрын
ਦੇਬੀ ਜੀ ਬਹੁਤ ਹੀ ਮਹਾਨ ਕਲਾਕਾਰ ਤੇ ਸਦੀਲਾ ਜੀ ਵੀ ਬਹੁਤ
@JaswantSingh-sw9qi
@JaswantSingh-sw9qi 5 ай бұрын
ਮੈਂ ਜਸਵੰਤ ਸਿੰਘ ਮਾਨ ਪਿੰਡ ਦੌਲਾ ( ਗਿੱਦੜਬਾਹਾ)ਮੇਰੀ ਘਰ ਵਾਲੀ ਦਾ ਨਾਂ ਪਰਮਿੰਦਰ ਕੌਰ ਹੈ।ਪਿੰਡ ਦੇ ਲੋਕ ਮੈਂਨੂੰ ਸੰਦੀਲਾ ਕਹਿਕੇ ਖੁਸ਼ ਹੁੰਦੇ ਨੇ।ਅਸੀਂ ਦੋ ਅਖਾੜੇ 1985 ਅਤੇ 1988 ਵਿੱਚ ਲਵਾਏ ਸਨ।
@mukhtiarali8518
@mukhtiarali8518 6 ай бұрын
ਦੋਨੋ ਪੰਜਾਬੀ ਦੀ ਰੂਹ ਹਨ। 🎉
@johnysharma1182
@johnysharma1182 6 ай бұрын
Nice singer nice person Deviaksuspiri and sandila😊
@harmeghsingh2399
@harmeghsingh2399 5 ай бұрын
ਦੇਬੀ ਵੀਰ ਪਰਮਾਤਮਾ ਤਹਾਨੂੰ ਹੋਰ ਤਰੱਕੀਆਂ ਬਖਸ਼ਣ ਜੀ ਮੇਹਰ ਭਰਿਆ ਹੱਥ ਰੱਖਣ
@billasandhu6946
@billasandhu6946 5 ай бұрын
ਬਹੁਤ ਵਧੀਆ ਗੀਤਕਾਰੀ 🎉
@RoshanLal-dw1br
@RoshanLal-dw1br 6 ай бұрын
Sandeela shuru ton hi legend c legend hai te hmeshan legend hi rehega👍🌷
@gurmeetjogi2571
@gurmeetjogi2571 6 ай бұрын
ਦੇਬੀ ਜੀ ਇਹਨਾਂ ਵਧੀਆ ਨੇ ਸੰਦੀਲਾ ਸਾਬ੍ਹ ਤਾਂ ਕਿਆ ਈ ਬਾਤਾਂ
@sukhwantsingh8772
@sukhwantsingh8772 3 күн бұрын
ਸਤਕਾਰ ਯੋਗ ਦੋਨੋ leznd ❤❤❤
@inderjit748
@inderjit748 5 ай бұрын
DEBI IS A GOOD & GREAT PUTT AA WAHEGURU ji CHARDIKLA TANDRUSTI TE TRAKIA BAKSHAN
@premchand6090
@premchand6090 5 ай бұрын
Sandila and Debi both top writer and singer
@guriofficial7005
@guriofficial7005 5 ай бұрын
Video end dekh ke ❤😍✨cmnt rok nhi payea jio sohneo 2003 to dd jlndr te sunn da gaane ajj dubara drshn hoye❤
@gunomajrapreet
@gunomajrapreet 6 ай бұрын
ਸਵਾਦ ਆਲੇ ਪਲ❤❤❤
@AliBaba0087
@AliBaba0087 7 сағат бұрын
Bilkol sahi Sadila sahb ji And Debi y ji Rabb tuhano umra te tandrostia bhakshe😊😊
@Avineet-funny-videos
@Avineet-funny-videos 5 ай бұрын
Devi y God bless u .... old is gold Heera singer .... devi y de gaane kade v ni bhulne .
@gurdipdehar7070
@gurdipdehar7070 5 ай бұрын
ਬਾਈ ਜਸਵੰਤ ਸਿੰਘ ਸੰਦੀਲਾ ਖੁਸ਼ ਦਿੱਲ ਇਨਸਾਨ
@charanjeetsandhu1669
@charanjeetsandhu1669 5 ай бұрын
ਬਹੁਤ ਵਧੀਆ ਗੀਤਕਾਰ ❤❤❤❤❤❤
@baljitmalwa9601
@baljitmalwa9601 5 ай бұрын
ਬਹੁਤ ਖੂਬ❤ ਦੋਨੇ ਵੀਰ 👌👌🙏🙏
@gurpreetrathour898
@gurpreetrathour898 5 ай бұрын
Aari aari aari Shambhu badar ta ronak lag gyi bhari mahaan likhari babbu man
@user-bq5ik7sd9o
@user-bq5ik7sd9o 5 ай бұрын
Love you ਸੰਦੀਲਾ ਸਾਹਿਬ ਜੀ 💝🙏
@amritpalbhangu6231
@amritpalbhangu6231 5 ай бұрын
ਵਾਹ ਜੀ ਬਹੁਤ ਖੁਸ਼ ਦਿਲ ਇਨਸਾਨ ਨੇ ਸੰਦੀਲਾ ਸਾਹਿਬ
@user-ok2nn3yy9o
@user-ok2nn3yy9o 6 ай бұрын
Jaswant sadila shaib te Debi sahib bahut he jyada vadia insaan te singer hai
@RamanDeep-xj8um
@RamanDeep-xj8um 6 ай бұрын
Dono hi bande lagend a nimrata vekho dono di ❤❤❤❤
@sidhuanoop
@sidhuanoop 6 ай бұрын
Great Shri Jaswant Sandila ji and debi bai ji
@jassimilwan764
@jassimilwan764 5 ай бұрын
Me mileya bai nu bhaut kainT bnda sandela sabb
@Daljitbhardawaj-zx9do
@Daljitbhardawaj-zx9do 5 ай бұрын
❤❤GUDDA PYAR DONA DA PARMATMA ESS TARAH RAKHAI JI❤❤
@kuldipsinghriar5838
@kuldipsinghriar5838 5 ай бұрын
Jaswant Sandila ik bahut hi vadhia kalakar hai
@RamanDeep-xj8um
@RamanDeep-xj8um 6 ай бұрын
Debi koi ni ban sakdA❤❤
@gurmaildhaliwal01
@gurmaildhaliwal01 6 ай бұрын
ਜੀ ਬਿਲਕੁਲ 🙏💕🌸
@JaspreetSingh-xp3oh
@JaspreetSingh-xp3oh 5 ай бұрын
Very nice sandila ji and debi ji
@SurinderSingh-wf9ot
@SurinderSingh-wf9ot 6 ай бұрын
Debi great
@lallali4508
@lallali4508 6 ай бұрын
Doven.bai ji lambi umer bkhshn
@karansharma-jm5wx
@karansharma-jm5wx 6 ай бұрын
Debi saab bhut khaas singer
@jatindersinghsingh5296
@jatindersinghsingh5296 5 ай бұрын
ਸਦੀਲਾ ਥਾਦਰੇ ਵਾਲਾ ਬਹੁਤ ਵਧਿਆ ਇਨਸਾਨ ਹੇ
@sambuttar4316
@sambuttar4316 5 ай бұрын
Ikk kudi kunj vargi sandila bai ji sira song aa tuhada Gbu
@amarjitkaulkaul9481
@amarjitkaulkaul9481 5 ай бұрын
So Nice sandila sahb very good g
@MandeepJanjua-ez6vf
@MandeepJanjua-ez6vf 3 ай бұрын
Very nice ❤❤
@bsjaura8861
@bsjaura8861 5 ай бұрын
U r both my fvrt artist ❤️
@satnamsinghsingh2414
@satnamsinghsingh2414 5 ай бұрын
Bhai dove he bahut bahut vadia singer hai ji ❤❤❤❤❤❤❤❤
@RanjitKumar-yz9wx
@RanjitKumar-yz9wx 5 ай бұрын
Dono god bless bhra❤
@ParamjitSingh-xg9eu
@ParamjitSingh-xg9eu 5 ай бұрын
Very good my brother sandhala je
@user-tk8dl8ie9i
@user-tk8dl8ie9i 5 күн бұрын
ਸੰਦੀਲਾ ਸਾਹਿਬ ਤੇ ਮਖ਼ਸੂਸਪੁਰੀ ਸਾਹਿਬ ਕਲਾਕਾਰ ਨਹੀਂ ਧਰਤੀ ਤੇ ਰਹਿੰਦੇ ਰੱਬ ਨੇ।
@balwantrai6965
@balwantrai6965 6 ай бұрын
Great singer
@user-vk8xw3cz7s
@user-vk8xw3cz7s 5 ай бұрын
Very nice usstad ji
@SinghGill7878
@SinghGill7878 5 ай бұрын
ਮਖਸੂਸਪੁਰੇ ਹਰ ਗੱਭਰੂ ਤੈਨੂੰ ਲੱਭਦਾ ਏ ਪਰ ਤੈਨੂੰ ਕਮਲਾ ਦੇਬੀ ਚੰਗਾ ਲੱਗਦਾ ਏ ....
@gagandeepsinghmann5852
@gagandeepsinghmann5852 5 ай бұрын
Wah ji ustaad lok ❤❤❤🙏🙏🙏🙏🙏
@JaswinderSingh-ut4zx
@JaswinderSingh-ut4zx 6 ай бұрын
Wahe guru ji wahe guru ji
@RamanDeep-xj8um
@RamanDeep-xj8um 6 ай бұрын
❤❤❤ Mai Puri video dekhi bahut vadiya laggi
@gurmaildhaliwal01
@gurmaildhaliwal01 6 ай бұрын
🙏💓
@gurmaildhaliwal01
@gurmaildhaliwal01 6 ай бұрын
🙏
@savindersingh4173
@savindersingh4173 6 ай бұрын
Devi Ada sandila ji old Star
@inderjit748
@inderjit748 5 ай бұрын
BAI JI SANDILA JE PATÍALAE AUNDE CE TAA DR SANDEEP SINGH KOL MILDE HUNDE CE DIL DAR VEER AA WAHEGURU JI BLESS TE TANDRUSTI BAKSHAN
@jogasingh4757
@jogasingh4757 5 ай бұрын
Jagmohan ji de Taref karna good good good very good Sandela ji thinks
@user-qy9ge6hg2i
@user-qy9ge6hg2i 6 ай бұрын
Very nice ji 🙏
@jarmanjitsingh725
@jarmanjitsingh725 6 ай бұрын
Very great dono ❤❤❤❤❤❤
@hardeeppuri7763
@hardeeppuri7763 5 ай бұрын
Jionde raho bai ji donoveer
@Nareshsharma-jb3hb
@Nareshsharma-jb3hb 6 ай бұрын
Sandila veer mere pind dhandra ldh ton ne🙏🙏
@rajindersandhu2422
@rajindersandhu2422 6 ай бұрын
vEER JI PROUD OF U
@KulwinderSingh-ut1db
@KulwinderSingh-ut1db 5 ай бұрын
Debi gill is great man
@parminderkumar1384
@parminderkumar1384 6 ай бұрын
Jasvant sandila ustad ji
@gurdasbrarkotli6641
@gurdasbrarkotli6641 5 ай бұрын
Very. Nice🎉🎉
@parmindersingh9448
@parmindersingh9448 3 күн бұрын
Very nice
@jaspalsingh8028
@jaspalsingh8028 5 ай бұрын
Very Nice Ji
@Trendgaming7961
@Trendgaming7961 5 ай бұрын
Very nice song 👍
@jeetasingh8988
@jeetasingh8988 Күн бұрын
Super ❤❤❤❤❤
@user-ou1oc4qj5y
@user-ou1oc4qj5y 5 ай бұрын
Sirra❤❤❤❤❤
@darshankang6310
@darshankang6310 5 ай бұрын
Kia BAAT a g
@barjinderpalsingh6035
@barjinderpalsingh6035 6 ай бұрын
77 -78 ਚ ਸੰਦੀਲਾ ਜੀ ਸਾਡੇ ਪਿੰਡ ਕਟਾਣੀ ਕਲਾਂ ਚ ਆਏ ਸੀ, ਕੋ.ਆਪ. ਸੋਸਾਇਟੀ ਚ ਖਾੜਾ ਲਾਇਆ ਸੀ
@gurpatapbajwa7290
@gurpatapbajwa7290 6 ай бұрын
SSA Bhai ji
@RamgarhiSingh-dc9gg
@RamgarhiSingh-dc9gg 5 ай бұрын
Good je
@gurbaxsingh1581
@gurbaxsingh1581 5 ай бұрын
Koie ujjriaa koie aabaad hoiaa, ditta sabak tu ajay na zaad hoiaa. Debi sochda dassayga kon tenu, kinna zikar tera tetho baad hoiaa. Top topper topest.
@gurmaildhaliwal01
@gurmaildhaliwal01 5 ай бұрын
💕🙏🙌
@pavitarsingh389
@pavitarsingh389 5 ай бұрын
💖💖💖💖💖💖💖💖💖💖💖💖💖
@Harpalsingh-tf8ef
@Harpalsingh-tf8ef 5 ай бұрын
Verynice❤
@harpreetSingh-ne2vo
@harpreetSingh-ne2vo 5 ай бұрын
Sade doabe di Jaan debi
@harkomalbrar1552
@harkomalbrar1552 6 ай бұрын
❤❤
@ikreetkaur9696
@ikreetkaur9696 5 ай бұрын
Good
@user-cc6qk2hu5w
@user-cc6qk2hu5w 2 ай бұрын
I lew u sanderla
@satnamgill157
@satnamgill157 5 ай бұрын
🙏🙏🙏🙏🙏🙏
@karamjeetsingh2352
@karamjeetsingh2352 5 ай бұрын
ਸੰਦੀਲੇ ਹੋਰਾਂ ਦਾ ਸ਼ਿਕਵਾ ਪਈ ਬਾਬਾ ਬੋਹੜ ਸਦੀਕ ਸਾਹਿਬ ਨੇ ਮੈਨੂੰ ਚੇਲਾ ਨਹੀਂ ਬਣਾਇਆ
@volcanom1183
@volcanom1183 5 ай бұрын
Sandila Heera banda 🎉
@InderjitSingh-ku3gk
@InderjitSingh-ku3gk 5 ай бұрын
ਸਲਾਮ
@sukhwinderdhaliwal4191
@sukhwinderdhaliwal4191 5 ай бұрын
ਸੰਦੀਲਾ ਇੱਕ ਬੈਸਟ ਕਲਾਕਾਰ ਆ ਓਲਡ ਇਸ ਗੋਲਡ
@darpanpuri7304
@darpanpuri7304 6 ай бұрын
❤️❤️❤️
@kartarsingh2715
@kartarsingh2715 6 ай бұрын
Good 👍👍
@entertainment4523
@entertainment4523 8 күн бұрын
5:40
@charanjitkaurdhaliwal9723
@charanjitkaurdhaliwal9723 5 ай бұрын
🙏🙏
@sukh_kahlon
@sukh_kahlon 5 ай бұрын
@sunnygrewal4164
@sunnygrewal4164 6 ай бұрын
Debi warga nae jam na … kaimzzzzzz
@BalwantSingh-wm6zy
@BalwantSingh-wm6zy 5 ай бұрын
❤❤❤❤❤🎉
@ekamplays8603
@ekamplays8603 5 ай бұрын
🙏❤️❤️
@jasvirjhingran6243
@jasvirjhingran6243 6 ай бұрын
🙏👍👍👍🌹🌹
@balrajsingh5699
@balrajsingh5699 6 ай бұрын
K deep jagmohan kaur mere pind AITIANA da maan c
@sukhjeetsingh7975
@sukhjeetsingh7975 6 ай бұрын
❤❤❤❤
@gurmaildhaliwal01
@gurmaildhaliwal01 6 ай бұрын
🙏🙏💕💕💕
A little girl was shy at her first ballet lesson #shorts
00:35
Fabiosa Animated
Рет қаралды 20 МЛН
IQ Level: 10000
00:10
Younes Zarou
Рет қаралды 13 МЛН
ਸੰਗੀਤ ਦੀ ਸਜੀ ਮਹਫ਼ਿਲ 🎵🎶
7:51
Mann Productions
Рет қаралды 6 М.
Debi Live 5 | Full | PART 12 | Punjabi Shayri
12:35
Narinder Kamra
Рет қаралды 155 М.