ਜਥੇਦਾਰ ਕਸ਼ਮੀਰਾ ਸਿੰਘ ਜੀ ਅਲੋਹਰਾਂ ਸਾਹਿਬ ਵਾਲੇ ਸਾਡੇ ਘੋੜੇ ਦੇਖਣ ਆਏ

  Рет қаралды 14,011

manu sharma photography

manu sharma photography

10 ай бұрын

#marwarihorse #indianhorse #bestmarwarihorse #manusharmaphotography
#manusharmahorsephotography # ਜਥੇਦਾਰ ਕਸ਼ਮੀਰਾ ਸਿੰਘ ਜੀ ਅਲੋਹਰਾਂ ਸਾਹਿਬ ਵਾਲੇ ਸਾਡੇ ਘੋੜੇ ਦੇਖਣ ਆਏ

Пікірлер: 29
@rehmatboutique5891
@rehmatboutique5891 9 ай бұрын
Dhan Dhan Jathedar Kashmira Singh jii Alohara Sahib wale Baba jii Adar Satkar porvak ap jii De charna vich Matha tekde a ji waheguru jii Waheguru ji
@ALOHRANSAHIB
@ALOHRANSAHIB 10 ай бұрын
ਬਹੁਤ ਵਧੀਆ ਵਧੀਆ ਘੋੜੇ ਮਨੂ ਸ਼ਰਮਾ ਜੀ ਦੇ ਸਟੱਡ ਫਾਰਮ ਵਿੱਚ ਜਥੇਦਾਰ ਬਾਬਾ ਕਸਮੀਰਾ ਸਿੰਘ ਜੀ ਦੇਖਣ ਗਏ ਪੁਰਾਤਨ ਸਮੇਂ ਵਿੱਚ ਸਿੱਖ ਵਧੀਆ ਘੋੜੇ ਸਤਿਗੁਰ ਜੀ ਨੂੰ ਭੇਟਾ ਕਰਦੇ ਗੁਰੂ ਹਰਿਗੋਬਿੰਦ ਸਾਹਿਬ ਜੀ ਵਧੀਆ ਘੋੜਾ ਵਧੀਆ ਸ਼ਸਤਰ ਦੇਖ ਕੇ ਬਹੁਤ ਖੁਸ ਹੁੰਦੇ ਘੋੜੇ ਤੇ ਸ਼ਸਤਰ ਖਾਲਸੇ ਦੀ ਪੁਰਾਤਨ ਵਿਰਾਸਤ ਹੈ ਨਿਹੰਗ ਸਿੰਘ ਜਥੇਬੰਦੀਆਂ ਨੇ ਇਹ ਵਿਰਸਾ ਸੰਭਾਲ਼ਿਆ ਹੈ ਜਦੋ ਸਿੰਘ ਜੰਗਲਾਂ ਵਿੱਚ ਰਹਿੰਦੇ ਤਾਂ ਘੋੜਿਆਂ ਦੀਆਂ ਕਾਠੀਆਂ ਖਾਲਸੇ ਦੇ ਘਰ ਸਨ । ਮਨੁ ਸ਼ਰਮਾ ਜੀ ਦੇ ਕੋਲ ਬਹੁਤ ਵਧੀਆ ਦੇਵ ਵਰਗੇ ਇਨਾਮੀ ਘੋੜੇ ਹਨ ।ਵਾਹਿਗੁਰੂ ਜੀ ਕਿਰਪਾ ਕਰਨ ਜਾਨਵਰਾਂ ਨੂੰ ਤੰਦਰੁਸਤੀ ਬਖਸਣ ਚੜਦੀ ਕਲਾ ਕਰਨ ਜੀ।
@manusharmaphotography
@manusharmaphotography 10 ай бұрын
ਬਾਬਾ ਜੀ ਦਾ ਬਹੁਤ ਧੰਨਵਾਦ ਸਾਡੇ ਫਾਰਮ ਤੇ ਚਰਨ ਪਾਉਣ ਲਈ ਤੇ ਮੇਹਰਬਾਨੀ ਇਹਨਾਂ ਘੋੜਿਆਂ ਦੀ ਜਿਹਨਾਂ ਕਰਕੇ ਮਹਾਪੁਰਖ ਸਾਡੇ ਫਾਰਮ ਤੇ ਆਏ
@ranaheerakhan8931
@ranaheerakhan8931 10 ай бұрын
Very beautiful Horses Breed 🐎❤🎉 The Great Muno Sharma is a true Horses Lovers. 🐎🎉❤beautiful Video 📹.
@ranaheerakhan8931
@ranaheerakhan8931 10 ай бұрын
Manu Sharma is a very best Horses Lovers and beautiful Person. 🎉❤
@ramantrivedi2405
@ramantrivedi2405 10 ай бұрын
Beautiful pandit ji today looking different very nice 👍👍🙏
@sonygill1311
@sonygill1311 10 ай бұрын
ਬਹੁਤ ਹੀ ਵਧੀਆ ਸ਼ਰਮਾ ਜੀ ਤੁਹਾਨੂੰ ਸਲੂਟ ਏ ਜੀ
@navsangatnijjar8998
@navsangatnijjar8998 9 ай бұрын
Karam apne porhdaa tu hee pehnchani jndi a 👍👍
@amrikcheema3289
@amrikcheema3289 10 ай бұрын
ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਪੱਰ ਤੁਹਾਡੇ ਜਾਨਵਰ ਬਹੁਤ ਵਧੀਆ ਜੀ❤❤❤❤❤❤❤
@mahiammuvlog5140
@mahiammuvlog5140 10 ай бұрын
Manu bhai ji aap baba ji se bat karte ho to maik lgaya kro acha lgta he unse kuch hame bhi unki bate sunne ko mile
@SandeepKumar-cs2ev
@SandeepKumar-cs2ev 10 ай бұрын
Saa.de.ghore
@prasadpandule4642
@prasadpandule4642 10 ай бұрын
Pony is beautiful my 5yr old son loved watching him
@user-bx8ei5to9j
@user-bx8ei5to9j 10 ай бұрын
Sach m aapka collection bahot achha laga mujhe …… sach m quality se deal karte ho aaplog…. And varieties bhi hai aapke paas …..lekin maan m ek sawal aaj bhi hai ki agar aapka stud farm hai to breeding karte ho breeding karte ho to bachhe aate hai bacche aate hai to sell bhi karte honge ……ab sawal ye hai ki lowest kya range ki colt/filly rehti hai aksar aapke paas …. Qki naya shok high range dekh k hi ghabra jata hai shuruaat se pehle hi …..
@naumanfarooq1482
@naumanfarooq1482 10 ай бұрын
Hello Manu bhai, greetings from Pakistan, ghooron ky Sath Pyar aur shouq khoon main shamil hai, kuch arsa ayy thoora kam hogya tha phir apka channel Mila, ab yeh shouq double shiddat ky Sath wapis sir py sawar hai, apky sary ghooray Mashallah intahai khoobsurat hain especially dev sb, Allah sy Dua hai ky apki is mehnat syy hamain aur b shouq dekhnay ko milay, buss main nae hai magar Dil kar raha hai ky apky farm pyy aayon aur sb ghooray dwkhoon, keep up the true spirit and horseman ship, Good bless you brother.
@advocaterajendrayadavhorse918
@advocaterajendrayadavhorse918 10 ай бұрын
Bahut khoob manu sir
@jagtarsingh-pw4uc
@jagtarsingh-pw4uc 10 ай бұрын
Waheguru
@user-gr2fv3rj9r
@user-gr2fv3rj9r 10 ай бұрын
So beautiful sir ❤❤❤❤🙏🙏🙏🙏
@user-kw2bo5wp6o
@user-kw2bo5wp6o 10 ай бұрын
wow so nice
@vinodchauhan1582
@vinodchauhan1582 10 ай бұрын
👍👍👍
@narindersingh7591
@narindersingh7591 10 ай бұрын
Nice 👍👍
@raghuchary8238
@raghuchary8238 10 ай бұрын
Raghu from hyderabad
@sukhchainsinghsukh9480
@sukhchainsinghsukh9480 10 ай бұрын
❤❤❤❤❤
@ajaharmewgazirj3571
@ajaharmewgazirj3571 10 ай бұрын
❤🙏🏻❤
@GurtejSingh-rr2wb
@GurtejSingh-rr2wb 10 ай бұрын
Manu veer tuhada whats up no show ni hunda g change krlea dseo plz.
@manusharmaphotography
@manusharmaphotography 10 ай бұрын
9501700303
@GurtejSingh-rr2wb
@GurtejSingh-rr2wb 10 ай бұрын
Aa video ona loka de moo te ਚਪੇੜ aa jehde kehnde aa manu sharma hindi bolda ਗੱਭਰੂ di boli te pehrawa ਚੈੱਕ krlo
@ranjitsinghghuman9285
@ranjitsinghghuman9285 10 ай бұрын
ਚਾਦਰ ਸਾਇਡ ਤੋ ਟੰਗ ਲੱਈ ਦੀ ਹੈ ਫੱੜਨ ਦੀ ਲੋੜ ਨੱਹੀ ਪੈਦੀ ਵੀਰ
@daljitsingh8832
@daljitsingh8832 10 ай бұрын
ਕਸ਼ਮੀਰਾ ਸਿੰਘ ਨੂੰ ਸ਼ਰਮ ਆਉਣੀ ਚਾਹੀਦੀ ਹੈ ਏਸ ਤੋਂ ਵੱਡੀ ਉਮਰ ਦੇ ਸਿੰਘ ਖੜ੍ਹੇ ਹਨ ਤੇ ਇਹ ਮੰਜੇ ਤੇ ਚੌੜਾ ਹੋ ਕੇ ਬੈਠ ਗਿਆ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮਹਿ ਕਰਉ ਨਿਵਾਸ ਇਹ ਰਾੜੇ ਵਾਲੇ ਆਪਣੇ ਤੋਂ ਬਗੈਰ ਕਿਸੇ ਨੂੰ ਸਿੱਖ ਸਮਝਦੇ ਨਹੀਂ ਸੰਤ ਈਸ਼ਰ ਸਿੰਘ ਦੀ ਕਮਾਈ ਸੀ ਇਨ੍ਹਾਂ ਦੇ ਪੱਲੇ ਕੱਖ ਨਹੀਂ ਇਹ ਗੁੰਡੇ ਹਨ
@abhishekchoudhary-cm4zd
@abhishekchoudhary-cm4zd 5 ай бұрын
Sharma g tuc ta pure gaggu gill. Lg rhe aaj
season s first long ride by long riders
19:37
manu sharma photography
Рет қаралды 15 М.
Каха и суп
00:39
К-Media
Рет қаралды 6 МЛН
Sigma girl and soap bubbles by Secret Vlog
00:37
Secret Vlog
Рет қаралды 8 МЛН
A clash of kindness and indifference #shorts
00:17
Fabiosa Best Lifehacks
Рет қаралды 116 МЛН
horse training fressian filly for horse buggy
17:07
manu sharma photography
Рет қаралды 2,4 М.
DOGLOVE #dog #doglover #doglovers #dogshorts #doglife #youtube #cutedog,#cutedogs,#fyp #fypシ゚viral
0:13
ส่องสัตว์ในโลกแฟนตาซี
Рет қаралды 8 МЛН
Как котики ложатся спать, до конца!
0:31
🌀 Вирусные видео
Рет қаралды 7 МЛН
ТУРИСТЫ И ГОВОРЯЩАЯ ВОРОНА🤣
0:18
MEXANIK_CHANNEL
Рет қаралды 12 МЛН
Monitor lizard vs black naag #shortsfeed #naagjogi
0:23
sanke video
Рет қаралды 2,9 МЛН
Spot The Fake Animal For $10,000
0:40
MrBeast
Рет қаралды 139 МЛН