ਜੱਥੇਦਾਰ ਸਾਹਬ ਵਲੋੰ ਦਿੱਤੀ ਸਜ਼ਾਵਾਂ ਬਾਰੇ ਆਹ ਕੀ ਬੋਲ ਗਿਆ ਮਨਦੀਪ ਮੰਨਾ

  Рет қаралды 14,339

Punjabi Ekta

Punjabi Ekta

Күн бұрын

ਜੱਥੇਦਾਰ ਸਾਹਬ ਵਲੋੰ ਦਿੱਤੀ ਸਜ਼ਾਵਾਂ ਬਾਰੇ ਆਹ ਕੀ ਬੋਲ ਗਿਆ ਮਨਦੀਪ ਮੰਨਾ
#PunjabiEkta #PunjabNews #MandeepManna
Punjai Ekta Live | Punjai Ekta | Punjai Ekta News | Punjai Ekta News Today | ਪੰਜਾਬੀ ਏਕਤਾ
ਪੰਜਾਬੀ ਏਕਤਾ ਚੈਂਨਲ ਇੱਕ ਖੇਤਰੀ ਨਿਯੂਜ਼ ਚੈਨਲ ਹੈ ਜਿਸ 'ਤੇ ਪੰਜਾਬ, ਦੇਸ਼ ਅਤੇ ਵਿਦੇਸ਼ਾਂ ਦੀਆਂ ਖ਼ਬਰਾਂ, ਖੇਡ ਜਗਤ, ਬਾਲੀਵੁਡ ਤੇ ਪਾਲੀਵੁੱਡ ਦੀਆਂ ਪ੍ਰਕਾਸ਼ਿਤ ਹੁੰਦੀਆਂ ਹਨ.
Punjai Ekta Channel is an exclusive news channel on KZfaq which streams news related to Latest News in Politics, Nation, World, Entertainment, Pollywood & Bollywood, Business and Sports Categories. Stay Connected for All The Breaking News in Punjabi !
Subscribe To Our Channel :
Like us on Facebook :
Follow us on Instagram :
Follow us on Twitter :
© Punjai Ekta

Пікірлер: 55
@gursingh8358
@gursingh8358 Ай бұрын
ਕਿਆ ਇਸ ਸੇਵਾ ਨਾਲ਼ ਪੰਜਾਬ ਪੰਜਾਬੀ ਪੰਜਾਬੀਅਤ ਨਾਲ ਕੀਤੇ ਧ੍ਰੋਹ ਵਾਪਸ ਆ ਜਾਣਗੇ
@JaswantKahlon-bg6zd
@JaswantKahlon-bg6zd Ай бұрын
ਬਹੁਤ ਵਧੀਆ ਢੰਗ ਨਾਲ ਸਮਝਿਆ ਗਿਆ ਹੈ
@SukhwinderSingh-oe2hr
@SukhwinderSingh-oe2hr Ай бұрын
ਵੈਰੀ ਗੁੱਡ
@BalkarSingh-dc1oq
@BalkarSingh-dc1oq Ай бұрын
ਅਕਾਲੀ ਪਾਰਟੀ ਮਸੰਦਾਂ ਦੀ ਪਾਰਟੀ ਬਾਦਲ ਪਰਿਵਾਰ ਦਾ ਬੇੜਾ ਗਰਕ ਹੋ ਜਾਣਾ
@bachansingh5611
@bachansingh5611 Ай бұрын
Anand aa gyaa sach kiha
@BalwantSingh-pb5rv
@BalwantSingh-pb5rv Ай бұрын
good veer ji 👍
@harwantsanga7585
@harwantsanga7585 Ай бұрын
Great true video. Manna Great man
@RAMSINGH-rt1lx
@RAMSINGH-rt1lx Ай бұрын
Mannaa ji Very Good Sach Bolan Lai Dam Chahidaa hai Ehna ne Bairdaa Gark kar Rakhiaa hai Sat Shree Akaal Ji
@SukhwinderSingh-kr2zd
@SukhwinderSingh-kr2zd Ай бұрын
Very good
@gurdasbrar1382
@gurdasbrar1382 Ай бұрын
wah ji wah kmal krti ❤❤
@Rana19754
@Rana19754 Ай бұрын
ਇਹ ਤਾਂ ਪਹਿਲਾਂ ਹੀ ਪਤਾ ਸੀ ਕਿ ਇਹ ਸਿਰਫ ਇਕ ਨਾਟਕ ਹੈ।
@kanwaljeetkaur3340
@kanwaljeetkaur3340 Ай бұрын
ਬਿਲਕੁਲ ਸਹੀ ਜੀ
@JagdevSinghPannu-zx9dm
@JagdevSinghPannu-zx9dm Ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@AbC-jn3ix
@AbC-jn3ix Ай бұрын
ਮੰਨਾ ਸਾਹਿਬ ਇਹ ਲੋਕਾ ਨੂੰ ਮੂਰਖ ਬਣਾ ਰਹੇ ਸਭ ਗਦਾਰ ਇਂਕਠੇ ਹੋ ਕੇ ਪੰਜਾਬ ਦਾ ਬੇੜਾ ਗਰਕ ਕੀਤਾ
@faujisingh4030
@faujisingh4030 Ай бұрын
Such bolana bhara okha a very good VIR ji such a beautiful
@user-no7sq7fo6o
@user-no7sq7fo6o Ай бұрын
ਇਹ ਸਜ਼ਾ ਨਹੀਂ ਸਗੋ ਸੇਵਾ ਆ
@hardevsingh2741
@hardevsingh2741 Ай бұрын
Very..very..good..s.. Manna..veer..ji
@sawranjeetsinghsidhusawran1384
@sawranjeetsinghsidhusawran1384 Ай бұрын
ਇਹੋ ਜਿਹੇ ਦੋਸ਼ੀਆਂ ਨੂੰ ਸਜ਼ਾ ਦੇ ਤੌਰ ਤੇ ਮਨੁੱਖਤਾ ਦੀ ਸੇਵਾ ਹਸਨਪੁਰ ਲੁਧਿਆਣਾ ਉਥੇ ਜਾਕੇ ਇੱਕ ਮਹੀਨਾ ਮਰੀਜ਼ਾਂ ਦੀ ਸੇਵਾ ਕਰਨਾ ਉਹਨਾਂ ਦੇ ਡੈਪਰ ਬਦਲਣ,, ਆਖ਼ਿਰ ਤੇ ਸਵਾ ਲੱਖ ਰੁਪਏ ਉਥੇ ਦਾਨ ਕਰਨ,,ਗਲਤੀ ਲਈ ਮੁਆਫ਼ੀ,,
@sawranjeetsinghsidhusawran1384
@sawranjeetsinghsidhusawran1384 Ай бұрын
True 100/;
@shitalkaur9937
@shitalkaur9937 Ай бұрын
You are right
@balbirsinghjmajra2523
@balbirsinghjmajra2523 Ай бұрын
Manna ji kamal karti
@jasmersingh2556
@jasmersingh2556 Ай бұрын
ਜੇਕਰ ਜਥੇਦਾਰ ਅਕਾਲੀ ਫੂਲਾ ਸਿੰਘ ਵਰਗੇ ਹੋਣ ਤਾਂ ਸੰਗਤ ਵੀ ਉਸ ਸਮੇਂ ਦੀ ਸੰਗਤ ਵਰਗੀ ਹੋਣੀ ਚਾਹੀਦੀ ਹੈ ਕਿ ਜਥੇਦਾਰ ਜੀ ਦੇ ਹੁਕਮ ਤੇ ਤਨਖਾਹੀਏ ਸਿੱਖ ਨਾਲ ਕੋਈ ਰੋਟੀ ਬੇਟੀ ਦੀ ਸਾਂਝ ਨਾ ਰੱਖੇ।ਮੰਨੇ ਦੀ ਬੋਲੀ ਹੰਕਾਰ ਭਰੀ ਦਿਸਦੀ ਹੈ।
@harjindersinghbagga6299
@harjindersinghbagga6299 Ай бұрын
Very True , Manna ji , Good
@satinderjaggi984
@satinderjaggi984 Ай бұрын
Well said ji
@user-uc7yn1be6y
@user-uc7yn1be6y Ай бұрын
👏👏
@Jaswinder_72
@Jaswinder_72 Ай бұрын
ਬਾਦਲ ਨੇ ਇਹਨਾਂ ਨੂੰ ਆਪ ਹੀ ਲਗਾਇਆਂ ਹੈ ਇਹ ਬੋਨੇ ਕੱਦ ਦੇ ਜਥੇਦਾਰ ਕੀ ਅਗਵਾਈ ਕਰਨਗੇ
@GurdevSingh-lu9xd
@GurdevSingh-lu9xd Ай бұрын
👍👍
@blessing9986
@blessing9986 Ай бұрын
Kamal di baat kiti yr kde ni suni
@gsantokhsinghgill8657
@gsantokhsinghgill8657 Ай бұрын
Eh ta sewa a saja thori aa saja na kaho ji waheguru ji 🙏🙏
@HardayilSingh
@HardayilSingh Ай бұрын
👍
@MajorSingh-rf1dn
@MajorSingh-rf1dn Ай бұрын
ਸਾਡੇ ਗੁਰੂ ਸਾਹਿਬਾਨ ਜੀਆਂ ਦੇ ਤਖਤ ਪਵਿੱਤਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਅਤੇ ਸਾਡੇ ਸੁਪਰੀਮ ਸਾਰੀ ਦੁਨੀਆਂ ਵਿੱਚ ਕੋਈ ਸਾਡੇ ਸੁਪਰੀਮ ਅਸਥਾਨ ਵਰਗਾ ਕੋਈ ਹੋਰ ਨਹੀਂ ਗੁਰੂਆਂ ਦੇ ਪੰਜ ਤਖਤਾਂ ਦੇ ਜਥੇਦਾਰ ਸਹਿਬਾਨ ਜੀ ਜਿਹਨਾਂ ਦੇ ਦਰਸ਼ਨ ਵੀ ਕਰਮਾਂ ਨਾਲ ਹੁੰਦੇ ਹਨ ਉਹਨਾਂ ਬਾਰੇ ਸਿਫ਼ਤ ਕਰਨੀ ਵੀ ਕਰਮਾਂ ਵਾਲਿਆਂ ਦੇ ਹੀ ਹਿਸੇ ਆਈ ਹੈ ਤੇ ਉਹਨਾਂ ਵਾਸਤੇ ਕਿੰਤੂ ਪ੍ਰੰਤੂ ਕਰਨ ਵਾਲੇ ਕਦੀ ਵੀ ਸੁਖ ਨਹੀਂ ਮਾਣ ਸਕਦੇ ਲੋਕੋ ਵੇਖਿਓ ਕਿਤੇ ਭੁੱਲ ਕੇ ਵੀ ਨਿਦਿਆ ਨਾਂ ਕਰ ਬੈਠਣਾ ਨਾਲ ਕਿਸੇ ਨਹੀਂ ਖੜਨਾਂ ਅਕਾਲ ਪੁਰਖ ਤੋਂ ਬਿਨਾਂ।
@labhbrar5385
@labhbrar5385 Ай бұрын
ਇਸ ਸਜ਼ਾ ਨਾਲ ਸੰਗਤਾਂ ਦਾ ਨੱਬੇ ਲੱਖ ਰੁਪਏ ਵਾਪਸ ਗੈਲਕ ਵਿਚ ਆ ਜਾਵੇਗਾ
@amanpreetsingh3797
@amanpreetsingh3797 Ай бұрын
ਸਜ਼ਾ ਕਿਸ ਗੱਲ ਜਿਸ ਗੱਲ ਦੀ ਸਜਾਂ ਗਲਤੀ ਕੀ ਏ??
@baldevsingh1705
@baldevsingh1705 Ай бұрын
veey good right hi
@user-mx7tl2wr1l
@user-mx7tl2wr1l Ай бұрын
Manna c m ban jae te pb da par ਉਤਾਰਾ ho ਜਾਵੇ
@jagjeetsinghpartap3594
@jagjeetsinghpartap3594 Ай бұрын
ਇਹ ਸਾਰੇ ਕੰਮਾਂ ਨੂੰ ਸਜਾ ਕਹਿਣਾ ਪਾਪ ਹੈ ਜੀ
@AmarjitSinghGhotra
@AmarjitSinghGhotra Ай бұрын
ਆਉਣ ਵਾਲੇ ਦਿਨਾਂ ਵਿੱਚ ਅਕਾਲ ਤਖ਼ਤ ਸਾਹਿਬ ਵਿਖੇ "ਫਖਰੇ ਕੌਮ" ਦਾ ਲਾਡਲਾ ਪੇਸ਼ ਹੋਣ ਜਾ ਰਿਹਾ ਹੈ। ਆਸ ਕੀਤੀ ਜਾਂਦੀ ਹੈ ਜਥੇਦਾਰ ਅਕਾਲ ਤਖ਼ਤ ਸਾਹਿਬ ਇਸ ਲਾਡਲੇ ਨੂੰ ਉਸ ਵਲੋਂ ਕੀਤੇ ਬਜ਼ਰ ਗੁਨਾਹਾ ਨੂੰ ਧਿਆਨ ਹਿੱਤ ਰਖਦੇ ਹੋਏ ਅਤੇ ਅਕਾਲ ਤਖ਼ਤ ਸਾਹਿਬ ਦੀ ਪੁਰਾਤਨ ਮਰਿਯਾਦਾ ਨੂੰ ਕਾਇਮ ਰਖਦੇ ਹੋਏ ਢੁਕਵੀਂ ਸਜਾ ਸੁਨਾਉਣ ਦਾ ਹੁਕਮ ਜਾਰੀ ਕਰਨਗੇ।ਘਟ ਤੋਂ ਘਟ ਸਜ਼ਾ ਇਹ ਹੋਵੇ ਕਿ ਪੰਥ ਦੀ, ਸਗੰਤ ਦੀ, ਗੁਰੂ ਦੀ ਗੋਲਕ ਦੀ ,ਪੰਜਾਬ ਦੀ, ਪੰਜਾਬੀਆਂ ਦੀ ਕੀਤੀ ਲੁੱਟ ਖਸੁੱਟ ਕਰਕੇ ਖੜਾ ਕੀਤਾ ਅਰਬਾਂ ਖਰਬਾਂ ਰੁਪਏ ਦੀ ਕੀਮਤ ਵਾਲਾ ਸਾਮਰਾਜ ਪੂਰੀ ਤਰ੍ਹਾਂ ਸਿੱਖ ਪੰਥ, ਸਗੰਤ, ਪੰਜਾਬ ਤੇ ਪੰਜਾਬੀਆਂ ਦੀ ਭਲਾਈ ਹਿੱਤ ਸਮਰਪਿਤ ਕੀਤਾ ਜਾਵੇ ਅਤੇ ਰਹਿੰਦੀ ਉਮਰ ਰਾਜਨੀਤੀ ਤੋਂ ਕਿਨਾਰਾ ਕੀਤਾ ਜਾਵੇ। ਕਾਲੇ ਦੌਰ ਸਮੇਂ ਦੋਰਾਨ ਜੋ ਘਾਣ ਪੁਲਿਸ ਤਸ਼ੱਦਦ ਕਾਰਨ ਪੰਜਾਬ ਦੀ ਨੌਜਵਾਨੀ ਦਾ ਹੋਇਆ ਉਹਨਾਂ ਦੇ ਵਾਰਸਾਂ ਨੂੰ ਨਿਆਂ ਨਾ ਦਿਵਾਉਣਾ,ਸੈਂਕੜੇ ਹਜ਼ਾਰਾਂ ਨੋਜਵਾਨਾ ਦਾ ਇਹਨਾਂ ਦੇ ਰਾਜ ਵਿੱਚ ਨਸ਼ਿਆਂ ਦੀ ਭੇਟ ਚੜ੍ਹ ਜਾਣਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ, ਬਹਿਬਲ ਕਲਾਂ ਗੋਲੀ ਕਾਂਡ ਵਰਗੀਆਂ ਘਟਨਾਵਾਂ ਦਾ ਨਿਪਟਾਰਾ ਦੇਸ਼ ਦੀਆਂ ਅਦਾਲਤਾਂ ਵਿੱਚ ਹੀ ਹੋ ਸਕਦਾ ।ਇਹ ਗੁਨਾਹ ਅਕਾਲ ਤਖ਼ਤ ਸਾਹਿਬ ਦੇ ਦਾਇਰੇ ਅੰਦਰ ਆਉਂਦੇ ਹੀ ਨਹੀਂ। ਬਾਕੀ ਅਜੋਕੇ ਸਮੇਂ ਵਿੱਚ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਸੁਨਾਈਆ ਜਾਂਦੀਆਂ ਸਜ਼ਾਵਾਂ ਸੰਗਤ ਦੀ ਕਚਹਿਰੀ ਵਿੱਚ ਇੱਕ ਨਿਰੋਲ ਮਜ਼ਾਕ ਦੇ ਤੋਰ ਤੇ ਜਾਣੀਆਂ ਜਾਂਦੀਆਂ ਹਨ। ਜਿਹੜਾ ਸੋਧਾ ਸਾਧ ਨਾਲ ਸਬੰਧਤ ਨਬੇ ਬਾਨਵੇ ਲੱਖ ਰੁਪਏ ਵਾਲੇ ਇਸ਼ਤਿਹਾਰ ਸਬੰਧੀ ਸਪਸ਼ਟੀਕਰਨ ਸ਼੍ਰੋਮਣੀ ਕਮੇਟੀ ਕੋਲੋਂ ਮੰਗਿਆ ਗਿਆ ਹੈ, ਕਿ ਇਸ ਬਾਬਤ ਸਪਸ਼ਟੀਕਰਨ ਉਸ ਅਖਬਾਰ ( ਅਜੀਤ ਅਖਬਾਰ) ਦੇ ਮੈਨੇਜਿੰਗ ਐਡੀਟਰ ( ਜੋ ਖੁਦ ਇੱਕ ਸਿੱਖ ਹੈ ਅਤੇ ਬਾਦਲਾਂ ਦਾ ਅਤੀ ਕਰੀਬੀ ਵੀ ) ਕੋਲੋਂ ਵੀ ਨਹੀਂ ਮੰਗਿਆ ਜਾਣਾ ਚਾਹੀਦਾ ਜਿਸਨੇ ਏਨੀ ਮੋਟੀ ਰਕਮ ( ਇਹ ਜਾਨਦੇ ਹੋਏ ਕਿ ਇਹ ਰਕਮ ਗੁਰੂ ਦੀ ਗੋਲਕ ਵਿਚੋਂ ਦਿੱਤੀ ਗਈ ਹੈ) ਲੈਕੇ ਇਸ਼ਤਿਹਾਰ ਛਾਪਿਆ। ਇਹ ਸਭ ਲੀਪਾ ਪੋਤੀ ਤੇ ਡਰਾਮੇਬਾਜ਼ੀ ਹੋ ਰਹੀ ਹੈ।
@Nanak-rc1go
@Nanak-rc1go Ай бұрын
ਜਥੇਦਾਰ ਤਾਂ ਚੂਰੀ ਖਾਣੇ 🦜🦜🦜🦜ਲਾਉਂਦਾ , ਉਹ ਵੀ ਇਕ ਪ੍ਰੀਵਾਰ ।
@user-ng1vq6yb1d
@user-ng1vq6yb1d Ай бұрын
ਮੰਨਾ ਭਾਈ ਸਾਹਿਬ ਮਾਹਾਰਾਜਾ ਰਣਜੀਤ ਸਿੰਘ ਦੇ। ਪੈਰਾਂ ਦੀ ਧੂੜ ਵੀ ਨਹੀ ਹੋ ਸਕਦੇ ਇਹ ਕੋਮ ਦੇ ਗਦਾਰਾਂ ਲੋਕ ਹਨ।
@GulbaharSingh-Bat
@GulbaharSingh-Bat Ай бұрын
@ajaibsingh4365
@ajaibsingh4365 Ай бұрын
Manna je tuhade palle we aha kuj he hai
@GulbaharSingh-Bat
@GulbaharSingh-Bat Ай бұрын
❤🎉
@BinderKumar-jh6eq
@BinderKumar-jh6eq Ай бұрын
Badal valtoha hor nall Sathi ena ne 1 kora vi nahi k skdae
@lakhvindersingh9844
@lakhvindersingh9844 Ай бұрын
Je eh saja hai tan fir asin aiven bhande maji jande han
@manindersingh352
@manindersingh352 Ай бұрын
ਇਹਨਾ ਨੂੰ ਗੁਰੂਘਰ ਦੇ ਪਖਾਨੇਅ ਵਿਚ ਮੁਹ ਅਡ ਕੇ ਬਿਠਾਇਆ ਜਾਵੇ ਸਗਤ ਮੁਤੇ ਆ ਸਜਾ ਲਾੳ
@faujisingh4030
@faujisingh4030 Ай бұрын
Mana VIR aggar ap mere kol honde te AP nu m Sine nall la landa
@rajwantbajwa1609
@rajwantbajwa1609 Ай бұрын
ਅਰਬਾਂ ਦੀ ਠੱਗੀ ਮਾਰੋ ਅਕਾਲਤਖਤ ਨੇ ਮਾਫ ਕਰ ਦੇਣਾ ਸਬ ਬਾਦਲਾਂ ਦੇ ਖਰੀਦੇ
@JaswinderSingh-xw5hk
@JaswinderSingh-xw5hk Ай бұрын
Eko bale de kaaddu ne
@JaswinderSingh-hh4re
@JaswinderSingh-hh4re Ай бұрын
ALL DRAMEBZZI HO RHI HAI ... MAKING FOOLS OF PEOPLE
@Vicky-uv9kj
@Vicky-uv9kj Ай бұрын
Ja tuci lok sara sacha hunda ta Mandeep singh maana je tuce bhartiya janta party vich na hunda balka aam aadmi party vich hunda hun kuch ne banda tuhada loka nu patta lag geya ka aa sara passa wala jaidat ta kurce wala ledar han ja tuhana sareya na Sawa karne hundi ta cm Bhagwant Maan naal ve rahka ho jande par nahi tuhanu lokain nu patta hai ka cm Bhagwant Maan imandari de leadership karaunda hai jahdy saada to hone ne sanu lokain nu hun patta lag geya hai ka ledarain da muh nu khoon lag geya hai esa karka kahnda ha ka cm Bhagwant Maan vadia cam kar reeha hai usnu Kam kar lain do cm Bhagwant Maan jindabad rahuga imandar ledar hai onu Kam kar lain do cm Bhagwant Maan jindabad jindabad
@KuldeepSingh-gv8xr
@KuldeepSingh-gv8xr Ай бұрын
G
@Vicky-uv9kj
@Vicky-uv9kj Ай бұрын
Tusi lok sab darama karda ho cm Bhagwant Maan vadia cam kar reeha hai tuci lok usda sath keoin ne deenda ho tuhanu lokain nu serf mukhmantry banan de echa hai hor kuch ne mukhmantry banka sukhbir badal wangu jadat passa banawagain keionky tuhanu sab nu pata hai ka sukhbir badal da kahda etha kesa na kuch keta hai tuhanu loka nu serf mukhmantry de kurce ta passa jaidat chahida hai tahain ta tuce sara cm Bhagwant Maan da pecha pa gaion ho sara tuce cm Bhagwant Maan de nakal kar reion tuhana sareya nu machawa ho reha hai ka aam kar da seda mukhmantry keion ban geya tuhanu sab nu patta hai ka cm Bhagwant Maan imaandari nal leadership karaunda hai oho sada to hone ne cm Bhagwant Maan vadia cam karian janda hai ja lokain de Sawa karne hai ta cm Bhagwant Maan to sekho nahe ta parson rod ta lackany Sawa farj susaity mantlhy pashant na utha ja ka pal kharoud naal Sawa ch hath batauo nahe ta cm Bhagwant Maan ta tawaa lana Chad deo cm Bhagwant Maan vadia imandar ledar hai onu Kam kar lain do cm Bhagwant Maan jindabad jindabad rahuga
Пройди игру и получи 5 чупа-чупсов (2024)
00:49
Екатерина Ковалева
Рет қаралды 4,1 МЛН
Gli occhiali da sole non mi hanno coperto! 😎
00:13
Senza Limiti
Рет қаралды 20 МЛН
The Joker saves Harley Quinn from drowning!#joker  #shorts
00:34
Untitled Joker
Рет қаралды 72 МЛН
Пройди игру и получи 5 чупа-чупсов (2024)
00:49
Екатерина Ковалева
Рет қаралды 4,1 МЛН