ਜਥੇਦਾਰ ਸੁਖਦੇਵ ਸਿੰਘ ਭੌਰ ਦੀ ਜ਼ੁਬਾਨੀ, ਬਾਦਲ ਟੱਬਰ ਦੀਆਂ ਕਾਲੀਆਂ ਕਰਤੂਤਾਂ! Jathedar Sukhdev Singh Bhaur

  Рет қаралды 1,348,416

D5 Channel Punjabi

D5 Channel Punjabi

5 жыл бұрын

ਲਾਸ਼ਾਂ `ਤੇ ਟਿਕੀ ਸੁਖਬੀਰ-ਮਜੀਠੀਆ ਦੀ ਕੁਰਸੀ?
ਅਕਾਲੀ ਦਲ ਤੋਂ ਲਾਂਭੇ ਕਰੋ ਬਾਦਲ ਪਰਿਵਾਰ: ਭੌਰ
Jathedar Sukhdev Singh Bhaur | Full Speech | Bargadi Insaf Morcha | Behbal Kalan | Kotkapur | Jathedar Sukhdev Singh Bhaur on Justice Ranjit Singh Commission | Jathedar Sukhdev Singh Bhaur on Sukhbir Badal | Bhaur on Majithia | Bhaur on Parkash Singh Badal | Ram Rahim | Sikhs Against Ram Rahim | Dera Sirsa | Dera Sacha Sauda Latest News | Latest News | Latest Video | Akali Dal Vs Bhaur | Avtar Singh Makkar | Karnail Singh Panjoli | Prem Singh Chandumajra | Big News | D5 Channel Punjabi | #SukhdevSinghBhaur #Badal #AkaliDal

Пікірлер: 739
@bakhshishaatma-zn7sv
@bakhshishaatma-zn7sv Ай бұрын
ਭੋਰ ਸਾਹਬ ਬਿਲਕੁਲ ਸਹੀ ਕਿਹਾ ਹੈ ਖਰੀਆਂ ਗੱਲਾਂ ਸੁਝਾਈਆਂ ਹਨ ਜੀ ਧੰਨਵਾਦ ਨਮਸਕਾਰ ਜੀ
@Gurtej321
@Gurtej321 6 ай бұрын
ਭੋਰ ਸਾਹਬ ਆਪ ਦੀਆ ਗੱਲਾ ਸੁਣਕੇ ਦਿਲ ਨੂੰ ਹਲੁਨੂੰ ਕੇ ਰੱਖ ਦਿੱਤਾ ਹੈ ਗੁਰੂ ਸਾਹਬ ਪੰਥ ਦਾ ਭੱਲਾ ਕਰੇਂ
@DaljeetSingh-le6vg
@DaljeetSingh-le6vg Ай бұрын
⅘yyui
@gurcharanbadhan4832
@gurcharanbadhan4832 2 ай бұрын
ਭੌਰ ਸਾਹਿਬ ਬਾ-ਕਮਾਲ ਅਾਪ ਜੀ ਦੇ ਬਚਨ ਸੁਣ ਕੇ ਹਰ ਪੰਜਾਬੀ ਦਾ ਹੌਸਲਾ ਹੀ ਨਹੀਂ ਵਧਿਅਾ ਸਗੋ ਮਾਣ ਮਹਿਸੂਸ ਹੋਵੇਗਾ। ਦੇਸ਼ ਦਾ ਹਰ ੲਿਨਸਾਫ਼ ਪਸੰਦ ਸ਼ਖ਼ਸ ਅਾਪ ਜੀ ਦੇ ਨਾਲ ਹੈ ॥ਵਾਹਿਗੁਰੂ ਜੀ ਕਾ ਖ਼ਾਲਸਾ ਸੀ੍‍ ਵਾਹਿਗੁਰੂ ਜੀ ਫ਼ਤਿਹ॥
@gursharanbrar7021
@gursharanbrar7021 5 жыл бұрын
ਜਦੋਂ ਬਾਦਲ ਸੱਤਾ ਤੋਂ ਬਾਹਰ ਹੁੰਦਾ ਓਦੋਂ ਹੀ ਪੰਥ ਨੂੰ ਖਤਰਾ ਹੁੰਦਾ ਪਰ ਖਤਰਾ ਬਾਦਲ ਪਰਿਵਾਰ ਤੋਂ ਹੈ ਇਸ ਤੋਂ ਬਚੋ।
@jasvirhanda2236
@jasvirhanda2236 Жыл бұрын
❤ ਭੋਰ ਸਾਹਿਬ ਅੱਜ ਕਮਾਲ ਕਰਤੀ ਜੀ ਪਿੰਡਾ ਦੀ ਸੰਗਤਾਂ ਇਕੱਠੀਆਂ ਕੀਤੀਆਂ ਜਾਣ ਜੀ ਜਿਹੜੀਆ ਮੋਰਚਾ ਲੋਣਗੀਆ ❤
@ravinderkaur5929
@ravinderkaur5929 Жыл бұрын
ਜਿਊਂਦੇ ਰਹੋ ਇਹੋ ਜਿਹੇ ਜਥੇਦਾਰ ਹੋਣ ਸਾਡੇ ਪੰਥ ਨੂੰ ਇੱਕ ਜੁੱਟ ਹੋਣਾ ਚਾਹੀਦਾ ਪਰੀਟਕਲ ਪਾਰਟੀਆਂ ਨੂੰ ਦੂਰ ਰੱਖਿਆ ਜਾਵੇ
@PretamSingh-sc5kk
@PretamSingh-sc5kk 2 ай бұрын
😢😢😢😢.
@sindasingh7839
@sindasingh7839 Жыл бұрын
ਅਕਾਲ ਪੁਰਖ ਵਾਹਿਗੁਰੂ ਜੀ ਨਿਮਰਤਾ ਸਹਿਤ ਬੇਨਤੀ ਹੈ ਜੀ ਜਿੰਨਾ ਨੇ ਵੀ ਸਿੱਖ ਕੌਮ ਨਾਲ ਗ਼ਦਾਰੀ ਕੀਤੀ ਹੈ ਉਸਦਾ ਕੱਖ ਨਾ ਰਹੇ ਵਾਹਿਗੁਰੂ ਜੀ ਤੇਰੀ ਕੁਦਰਤ ਬੇਅੰਤ ਹੈ ਜੀ
@sikandersingh7611
@sikandersingh7611 Жыл бұрын
ਬਾਦਲਾ ਨੇ ਸਿੱਖ ਕੌਮ ਨਾਲ ਬਹੁਤ ਵੱਡੀ ਗੱਦਾਰੀ ਕੀਤੀ ਸੁਰੂ ਤੋ ਸੁਮੇਧ ਸੈਣੀ ਨੇ ਸਿੱਖ ਸ਼ਹੀਦ ਕੀਤੇ ਬਾਦਲਾ ਨੇ ਡੀ ਜੀ ਪੀ ਬਣਾਇਆ
@luckysidhu1952
@luckysidhu1952 2 ай бұрын
MERE BAPU JI NE 1990 WICH OHNA DE SEHAT KHARAB HO GE CE OH PANJAB GOVT DE WADDE OFFICER CE ME RAJINDRA HOSPITAL PATIALA CE OHNA NE KEHA KE PUTT AH JEHRA BADAL PARWAR AA EHNA BERA GRAK HO JANA HAI TE BADAL DA NAM SIKH HISTORY WICH KALE AKHRA WICH LIKHEA JAWE GA ME HAIRAN HA KE OHNA NE33 /34 SAL PEHLA KEH TAA CE
@msrayat6409
@msrayat6409 2 жыл бұрын
ਮਨੁੱਖਤਾ ਦੀ ਸੇਵਾ ਤੋਂ ਵੱਡਾ ਕੋਈ ਤੱਪ ਜਾ ਭਗਤੀ ਨਹੀਂ ਹੈ ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ ਇਉ ਗੁਰਮੁਖਿ ਆਪੁ ਨਿਵਾਰੀਐ ਸਭੁ ਰਾਜੁ ਸ੍ਰਿਸਟਿ ਕਾ ਲੇਇ ਸਰਬੱਤ ਦਾ ਭਲਾ🙏🙏
@jasvirmaheyjasvirmahey8889
@jasvirmaheyjasvirmahey8889 Жыл бұрын
Hun thanu bi badlan nu marra khin daa moaka MIL ghia hai Punjab saara lut ke khaa Leia.
@jasvirmaheyjasvirmahey8889
@jasvirmaheyjasvirmahey8889 Жыл бұрын
Akali party puuri tran khatam hoai lokan daa damned.
@BalwinderSingh-ug9fe
@BalwinderSingh-ug9fe Жыл бұрын
ਇਹ ਸਾਰਾ ਕੁੱਝ ਬਾਦਲਾਂ ਦੇ ਪਿਓ ਪੁੱਤਰ ਦੇ ਮੋਹ ਨੇ ਹੀ ਕੀਤਾ ਸੀ ।ਪਰ ਪੁੱਤ ਮੁੱਖ ਮੰਤਰੀ ਨਹੀਂ ਬਣ ਸਕਿਆ ।ਪੁਤ ਕਰਕੇ ਹੀ ਤਾਂ ਅਜ ਅਕਾਲੀ ਦਲ ਦਾ ਇਹ ਹਾਲ ਹੋਇਆ ਹੈ । ਪੁੱਤ ਵਿਗੜ ਕੇ ਬਣੇ ਵਜੀਰ ਚੰਗਾ ਕਹੇ ਪਿਉ ਨੂੰ ਪਿਤਾ ਸਮਾਨ ਮੀਆਂ ।
@jarnailsingh3997
@jarnailsingh3997 Жыл бұрын
ਦੁਖ ਉਸ ਸਮੇਂ ਜਦੋਂ ਬਾਦਲਾਂ ਦੀਆਂ ਕਰਤੂਤਾਂ ਜਾਨਣ ਵਾਲੇ ਫਿਰ ਬਾਦਲਾਂ ਦੀ ਵਿਚ ਜਾ ਬਹਿੰਦੇ ਹਨ
@amrindersinghamrindersingh6979
@amrindersinghamrindersingh6979 4 жыл бұрын
ਇਹਨਾਂ ਦਾ ਸਿੱਖ ਕੌਮ ਜਾਂ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਇਹਨਾਂ ਨੂੰ ਕੁਰਸੀਆਂ ਅਤੇ ਅਰਬਾਂ ਰੁਪਏ ਲੁੱਟ ਦੇ ਚਾਹੀਦੇ ਹਨ, ਸੁਖਬੀਰ ਐਂਡ ਪਾਰਟੀ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ ਮੁਰਦਾਬਾਦ
@msrayat6409
@msrayat6409 2 жыл бұрын
‘ਰਾਜ’ ਕਰਨ ਦੀ ਲਾਲਸਾ ਤਾਂ ਹੈ ਪਰ ਦੇਸ਼ ਲਈ ‘ਨੀਤੀ’ ਤਿਆਰ ਕਰਨ ਦੀ ਕੋਈ ਇੱਛਾ ਨਹੀਂ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ਫਿਕਰ ਰਖਦੇ ਹਨ
@kiranpalsingh2708
@kiranpalsingh2708 Жыл бұрын
ਬਾਦਲ-ਮਜੀਠੀਆ ਪਰਿਵਾਰ ਦੇ ਹੁੰਦਿਆਂ, ਅਕਾਲੀ ਦਲ ਨਹੀਂ ਉਭਰ ਸਕਦਾ, ਮੂਹਰਲੀ ਕਤਾਰ ਦੇ ਬਾਦਲ ਸਮਰੱਥਕ ਨੇਤਾ, ਸਭ ਨੂੰ ਬਾਹਰ ਕਰਨਾ ਜਰੂਰੀ ਹੈ ! ਇਮਾਨਦਾਰ, ਪੰਥਕ-ਪੰਜਾਬ ਹਿਤੈਸ਼ੀ ਨੇਤਾਵਾਂ ਨੂੰ ਅੱਗੇ ਲਿਆਉਣਾ ਪਵੇਗਾ !
@HardevSingh-yq6um
@HardevSingh-yq6um 2 ай бұрын
chardi kala vich Raho
@gagan7atla
@gagan7atla 5 жыл бұрын
ਹੁਣ ਚਿਹਰੇ ਬਦਲ ਕੇ ਫੇਰ ਸੇਵਾ ਕਰਨ ਨੂੰ ਤਿਆਰ ਨੇ ਸਰਮ ਨੀਆਉਦੀ ਇਹਨਾ ਨੂੰ ਇਹਨਾ ਦੀ ਪਛਾਣ ਰਖੋ ਐਹ ਸਾਰੇ ਰਲੇ ਹੋਏ ਨੇ ਖਾ ਗੈ ਲੁਟ ਲੋਕਾ ਦੀ ਕਮਾਈ
@BaljitSingh-wk9wl
@BaljitSingh-wk9wl Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
@kulwantsingh3183
@kulwantsingh3183 3 ай бұрын
ਵਾਹਿਗੁਰੂ ਸਾਹਿਬ ਜੀ ਜਥੇਦਾਰ ਭੌਰ ਸਾਬ੍ਹ ਜੀ ਨੂੰ ਬਾਦਲ ਪਰਿਵਾਰ ਦੀ ਨਿੱਕੀ ਨਿੱਕੀ ਹਰ ਗੱਲ ਦਾ ਚੰਗੀ ਤਰ੍ਹਾਂ ਪਤਾ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
@majorsingh8647
@majorsingh8647 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥ ਗੁਰੂ ਘਰ ਦੇ ਦੋਖੀਆਂ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਤਨਖਾਹ ਲਾਉਦੇ ਨੇ ਤੇ ਹੁਣ ਬਾਦਲ ਭੁਗਤਰਹੇ ਨੇ ।ਵਾਹਿਗੁਰੂ ਜੀ
@wehegurujiomehtakropritams8609
@wehegurujiomehtakropritams8609 5 жыл бұрын
ਭੋਰ ਸਾਬ ਆਪ ਜੈਸੇ ਸਿੱਖਾ ਦੀ ਪੰਥ ਨੂੰ ਬਹੁਤ ਲੋੜ ਹੇੈ। ਸਰਬੱਤ ਦਾ ਭਲਾ ਹੋਵੇ ਜੀ ।
@BALWINDERSINGH-zt7mj
@BALWINDERSINGH-zt7mj 3 жыл бұрын
। ਨੂੰ ਮੀ
@jagirkaur7424
@jagirkaur7424 2 жыл бұрын
ਵਾਹਿਗੂਰੂ ਜੀ ਮਿਹਰ ਕਰੋ ਖਾਲਸੇ ਤੇ ਬਹੁਤ ਦੁੱਖ ਹੂੰਦਾ ਇਹਨਾਂ ਲੀਡਰਾਂ ਦੀ ਅਸਲੀਅਤ ਸੁਣ ਕੇ ਪਰ ਹੁਣ ਗੁਰੂ ਗ੍ਰੰਥ ਸਹਿਬ ਜੀ ਖੁਦ ਇਨਸਾਫ਼ ਲੇ ਰਿਹਾ ਏ
@sagarsingh6799
@sagarsingh6799 3 жыл бұрын
ਬਾਦਲ ਇੰਸਾਂ ਨੇ ਕੌਮ ਦਾ ਬੇੜਾ ਗ਼ਰਕ ਕਰਤਾ ਪਰ ਭੌਰ ਸਾਹਿਬ ਤੁਸੀਂ ਵੀ ਬਾਦਲ ਪਰਿਵਾਰ ਤੋਂ ਪੱਕਾ ਖਹਿੜਾ ਛਡਾੳ
@harjindersingh-hx1cc
@harjindersingh-hx1cc Жыл бұрын
ਵਾਹਿਗੁਰੂ ਜੀ ਇਨ੍ਹਾਂ ਬਾਦਲਾਂ ਨੇ ਜੋ ਕਰਤੂਤਾਂ ਨੂੰ ਜਾਣਦੇ ਹਨ ਰਾਜ ਪਿਛੇ ਗੁਰੂ ਮਹਾਰਾਜ ਦੀ ਬੇਦਬੀ ਕਰਵਾਈ ਸਿਰਫ਼ ਕੁਰਸੀਆਂ ਬਦਲੇ
@jasveersinghsekhon1841
@jasveersinghsekhon1841 Жыл бұрын
1q11qqrr1 feel
@user-gd9pp9hy2r
@user-gd9pp9hy2r 5 күн бұрын
ਬਿਲਕੁਲ ਸਹੀ ਐ ਸਿੰਘ ਸਾਹਿਬ ਜੀ।❤☺️🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।👍👌👌☝️☝️☝️☝️☝️✍️✍️💯👏
@ginderkaur6274
@ginderkaur6274 Жыл бұрын
Very good speech bhai sahib
@mewapurkhali5019
@mewapurkhali5019 Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ। ਬਾਦਲ ਆਰ ਐਸ ਐਸ ਨਾਲ ਮਿਲ ਕੇ ਵਪਾਰੀ ਬਣ ਗਏ ।
@ranjitazaadkanjhlaazaad6836
@ranjitazaadkanjhlaazaad6836 2 жыл бұрын
ਸ.ਭੌਰ ਸਾਹਿਬ ਬਹੁਤ ਅਸਲ ਸਚਾਈ ਪੇਸ਼ ਕੀਤੀ ਹੈ ! ਸੱਚ ਬੋਲਣ ਲਈ ਸਲੂਟ ਹੈ (❤🙏🙏❤) ਖਾਲਸਾ ਜੀ !
@gurmeetkaur6466
@gurmeetkaur6466 Жыл бұрын
uuu7mml lt
@gurmailsingh5679
@gurmailsingh5679 Жыл бұрын
ਭੌਰ ਸਾਹਿਬ ਦਾਦੂਬਾਲ ਧਿਆਨ ਸਿੰਘ ਮੰਡ ਬਾਕੀ ਜੁਡਲੀ ਅਜ ਕਿਥੇ। ਆ
@shindaraikoti3272
@shindaraikoti3272 2 жыл бұрын
ਸਿਂਧੀਆਂ ਤੇ ਸਪਂਸਟ ਸਂਚੀਆਂ ਸਪੀਚਾਂ ਨੇ ਭਾਈ ਸਾਬ ਜੀ ਦੀਆਂ
@BalwinderSingh-oz2fj
@BalwinderSingh-oz2fj 5 жыл бұрын
ਬਹੁਤ ਵਧੀਆ
@davinderbains1831
@davinderbains1831 5 жыл бұрын
Waheguru ji
@surjitsingh1943
@surjitsingh1943 2 жыл бұрын
ਭਾਈ ਗੁਰਬਖਸ਼ ਸਿੰਘ ਸ਼ਹੀਦ ਦਾ ਇਤਿਹਾਸ ਪੜ੍ਹ ਲਉ ਗੁਰਬਖਸ਼ ਸਿੰਘ ਨੇ ਆਪਣੇ 30 ਸਾਥੀਆ ਨਾਲ 30000‌ ਹਜ਼ਾਰ ਦਾ ਟਾਕਰਾ ਕੀਤਾ ਸੀ ਪਰ ਭੌਰ ਜੀ ਸਿੱਖ ਹੋਣ ਦੇ ਨਾਤੇ ਤੁਸੀਂ ਤਾਂ ਤਿੰਨਾਂ ਦਾ ਵੀ ਟਾਕਰਾ ਨਹੀਂ ਕੀਤਾ ਹੁਣ ਲੀਕ ਕੁੱਟਣ ਦਾ ਕੋਈ ਫਾਇਦਾ ਨਹੀਂ
@ManpreetKaur-ud8dz
@ManpreetKaur-ud8dz 3 жыл бұрын
ਪਰਮਾਤਮਾ ਕਿਰਪਾ ਕਰੇ ਬਾਦਲ ਪਰਿਵਾਰ ਨੂੰ ਖਤਮ ਕਰ ਦੇਵੇਗਾ ਜੀ
@TheAMGamer47
@TheAMGamer47 2 жыл бұрын
Za d
@isbhinder-kc7nz
@isbhinder-kc7nz Жыл бұрын
​@@TheAMGamer47 😊
@SinghBhjan-op1oq
@SinghBhjan-op1oq Жыл бұрын
@@TheAMGamer47 àààap0ll pl ppplllpllplpplllllllllllllplpplpplllpllpllpllllplllllllllllllllllllllllllllll please ppp pop ppppppplppppppppppppllpllllpplppppllplpllllppllllllllllllllllllllllpl0l.
@romanaphotography3590
@romanaphotography3590 Жыл бұрын
​00000000000000000000
@NachhatarSingh-pl1cc
@NachhatarSingh-pl1cc Жыл бұрын
AAaaaaaaaaaaaaaa1qqqqqq11qqqqq0 Q&Aaaaaaaaaa😂😂
@tariveer4605
@tariveer4605 4 жыл бұрын
ਮੰਡ ਸੱਚਾ ਇਨਸਾਨ ਹੈ..ਦਾਦੂਵਾਲ ਵਿਕਾਉ ਮਾਲ ਹੈ ਵਿੱਕ ਗਿਆ..
@VinodKumar-qm1sb
@VinodKumar-qm1sb Жыл бұрын
ਸਵੇਰ ਦਾ ਭੁਲਿਆ ਸ਼ਾਮ ਨੂੰ ਘਰ ਵਿੱਚ ਵਾਪਿਸ ਆ ਜਾਵੇ ਤਾਂ ਉਸਨੂੰ ਭੁੱਲਿਆ ਨਹੀਂ ਕਹਿੰਦੇ 84ਤੋਂਬਾਅਦ ਕਿੰਨੀ ਵਾਰ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਹੈ ਕੌਣ ਜ਼ਿੰਮੇਵਾਰ ਹੈ ਗਿਲੇ ਸ਼ਿਕਵੇ ਸ਼ਿਕਾਇਤਾ ਨੂੰ ਛਡਕੇ ਇੱਕ ਜੁੱਟ ਹੋ ਕੇ ਆਉਣ ਵਾਲੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨ ਲਈ ਤਿਆਰ ਹੋ ਜਾਈਏ ਅਜੇ ਵੀ ਕੁੱਝ ਨਹੀਂ ਵਿਗੜਿਆ ਭਾਈ ਸਾਹਿਬ ਜੀ ਦੀ ਗੱਲ ਸੁਣੋਂ
@user-xb8wo4wo8n
@user-xb8wo4wo8n Жыл бұрын
ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@harminderkaur4712
@harminderkaur4712 Жыл бұрын
ਬਹੁਤ ਜੁਲਮ ਕੀਤਾ ਅੰਦਰਲੀ ਆ ਕਰਤੂਤਾਂ ਸੰਗਤ ਨੂੰ ਦੱਸੋ ਜੀ 🙏
@harmeetharmeet4220
@harmeetharmeet4220 Жыл бұрын
ਵਹਿਗੁਰੂ ਜੀ ਖਾਲਸਾ ਵਹਿਗੁਰੂ ਜੀ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਜੀ ਕੀ ਫਹਿਤ ਖਰੀਅ ਸੁਣਾਇਆ ਤਾਂ ਬਹੁਤ ਵਧੀਆ ਪੰਰਤੂ
@gurbuxlakhana4927
@gurbuxlakhana4927 Жыл бұрын
ਸਿਖੋ ਸਣੋ🙏
@Mannsingh-mv3un
@Mannsingh-mv3un Жыл бұрын
ਇਹ ਜਥੇਦਾਰ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹਨ। ਜਿਹੜੇ ਗੁਰਬਾਣੀ ਪ੍ਰਸਾਰਣ ਦਾ ਵਪਾਰ ਕਰ ਰਹੇ ਹਨ। ਹੁਣ ਇੰਨਾ ਦੀ ਮੱਤ ਮਾਰੀ ਗਈ ਹੈ। ਪਰਮਾਤ।ਮਾ ਇੰਨਾਂ ਨੂੰ ਬਖਸ਼ੇ ਗਾ ਨਹੀਂ।
@gurbuxlakhana4927
@gurbuxlakhana4927 Жыл бұрын
ਸਿਖੋ ਜਾਗੋ🙏🙏🙏
@baljinderaulakh5540
@baljinderaulakh5540 2 ай бұрын
ਬਾਦਲ ਪਰਿਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਕਦੇ ਵੀ ਮੁਆਫ ਨਹੀ ਕਰ ਸਕਦੇ ਇੰਨਾ ਦੇ ਪਾਪਾ ਦਾ ਬੇੜਾ ਬਹੁਤ ਭਾਰਾ ਆ ਬਹੁਤ ਵਧੀਆ ਸਚ ਦੱਸਿਆ ਭਾਈ ਸਾਬ ਜੀ ਨੇ
@babachahal9381
@babachahal9381 Жыл бұрын
ਬਹੁਤ ਵਧੀਆ ਗੱਲ ਕੀਤੀ ਭੌਰ ਜੀ
@sandhusandhu2053
@sandhusandhu2053 5 жыл бұрын
ਭੋਰ ਸਾਹਬ ਇਸ ਤਰਾ ਹੀ ਸੇਵਾ ਕਰਦੇ ਰਹੋ ਗੁਰੂ ਤੁਹਾਨੂ ਬਲ ਬਖਸ਼ੇ
@rajindersingh-jv3vf
@rajindersingh-jv3vf 5 жыл бұрын
GURDWRA COMITY DA MEBRA DE JAMER MAR CHUKI HA KANJRA DE BADA GARK HOA GA INA DA
@atwalsaab9642
@atwalsaab9642 5 жыл бұрын
78,=$(##=.?
@maroksingg4966
@maroksingg4966 Жыл бұрын
@@rajindersingh-jv3vf thanks for the help
@jajsabasingh5210
@jajsabasingh5210 Жыл бұрын
@@maroksingg4966 qqqqq
@jarnailsinghjarnail119
@jarnailsinghjarnail119 Жыл бұрын
​@@rajindersingh-jv3vf 😊😊😊😊😊
@parmveersandhu8860
@parmveersandhu8860 2 күн бұрын
ਸੱਚੀਆ ਗੱਲਾ ਜੀ ਭੋਰ ਸਾਹਬ ਦੀਆ
@iakfindersing1988
@iakfindersing1988 5 жыл бұрын
ਵਾਹਿਗੁਰੂ ਫ਼ਹਿਤ
@ajmersingh8066
@ajmersingh8066 Жыл бұрын
ਮੋਰਚਾ ਵੇਚਣ ਦੀਆਂ ਸਕੀਮਾਂ ਪੁਛ ਲਵੋ ਇਹਨਾਂ ਤੋ
@gurpalsingh-un9ik
@gurpalsingh-un9ik Жыл бұрын
ਸਭ ਕੁਝ ਪਤਾ ਹੁੰਦਿਆਂ ਹੋਇਆ ਵੀ ਪੰਜਾਬ ਦੀ ਜਨਤਾ ਬਾਦਲ ਕਿਆ ਨੂੰ ਕਿਉਂ ਚੁਣਦੀ ਰਹੀ?? ਫਿਰ ਦੋਸ਼ੀ ਕੌਣ??
@gurjantsingh4948
@gurjantsingh4948 Ай бұрын
ਵਾਹਿਗੁਰੂ ਜੀ
@BalveerSingh-pw7en
@BalveerSingh-pw7en 5 жыл бұрын
ਬਾਦਲ ੲਿੰਸਾਂ ਮੁਰਦਾਬਾਦ
@darshanbhandal2520
@darshanbhandal2520 2 жыл бұрын
Very good speech Bhour Sahib ji. 100% sach kiha ji 🙏.
@veerpalkaurpb31
@veerpalkaurpb31 2 жыл бұрын
100%👌👌👌👌👏👏👏👏👏👏👏👏👏👏👏👏👏👏👍👍👍👍👍👍
@reshamsingh8098
@reshamsingh8098 Жыл бұрын
Very nice
@tarsemsinghdhanoa398
@tarsemsinghdhanoa398 5 жыл бұрын
ਬਹੁਤ ਬਹੁਤ ਵਧੀਅਾ ਭੌਰ ਸਾਬ ਜੀ
@baldevbhullar2394
@baldevbhullar2394 Жыл бұрын
ਵਾਹਿਗੁਰੂ, ਸਿਆਸੀ ਲੋਕ, ਸਭ,ਇਕੋ,ਜਿਹੇ, ਹੁੰਦੇ ਨੇ ਇਕ, ਦੂਜੇ, ਨੂੰ ਗਾਲ਼ਾਂ ਕੱਢ ਦੇ ਨੇ,ਇਕੋ,ਥਾਲੀ, ਦੇ ਵੱਟੇ
@charanjitkaur3391
@charanjitkaur3391 2 жыл бұрын
Waheguru.Ji.Maher.Kareo.Ji
@preetdeol7328
@preetdeol7328 2 жыл бұрын
sahi gal aa uncle ji
@SukhwinderSingh-kl3vu
@SukhwinderSingh-kl3vu Жыл бұрын
ਵਾਹਿਗੁਰੂ ਵਾਹਿਗੁਰੂ ਜੀ
@PritamSingh-og4hz
@PritamSingh-og4hz Жыл бұрын
ਬਹੁਤ ਵਧੀਆ ਸੰਚਾਏੀ ਪੇਸ ਕੀਤੀ ਹੈ ਜੀ 🙏🙏
@gurbuxlakhana4927
@gurbuxlakhana4927 Жыл бұрын
ਧਾਮੀ ਸਾਬ ਸਮਜੋ
@gurjeetsinghpanag9921
@gurjeetsinghpanag9921 Жыл бұрын
GOOD
@user-kf4tr5nr1b
@user-kf4tr5nr1b Ай бұрын
ਸੱਭ ਕਰਾਏ ਦੇ ਟੱਟੂ ਹੁਣ ਬੁਰਕੀ ਨਹੀਂ ਪੈਂਦੀ ਲਾਹਨਤ ਇਨ੍ਹਾਂ ਲੋਕਾਂ ਦੇ
@daljeetsinghdaljeetsingh1684
@daljeetsinghdaljeetsingh1684 Жыл бұрын
Wahe guru ji
@lakhbirsingh2559
@lakhbirsingh2559 2 жыл бұрын
Very good
@kuldeepbrar477
@kuldeepbrar477 5 жыл бұрын
ਪੰਜਾਬ ਚੋਂ ਬਾਹਰ ਕੱਢੋ ਇਹ ਬਾਦਲਾਂ ਦੇ ਗੰਦੇ ਲਾਨੇ ਨੂੰ।।👊👊👊
@narinderkour1457
@narinderkour1457 5 жыл бұрын
u
@kuldeepbrar477
@kuldeepbrar477 5 жыл бұрын
O
@BaljeetSingh-dw5sz
@BaljeetSingh-dw5sz 3 жыл бұрын
@@narinderkour1457 Lllll
@HarjitSingh-cw1lk
@HarjitSingh-cw1lk 2 жыл бұрын
Badal Pargat my anatomy Jamey to bahar karo
@parmjitsinghghungranadhill8949
@parmjitsinghghungranadhill8949 2 ай бұрын
Bilkul ji
@jangsinghchandumajra8575
@jangsinghchandumajra8575 2 күн бұрын
ਬੇਅਦਬੀ ਦੇ ਮਾਰਿਆ ਨੂੰ ਕੋਈ ਬਚਾ ਨਹੀਂ ਸਕਦਾ। ਅਕਾਲੀ ਦਲ ਖਤਮ ਹੋ ਚੁੱਕਾ ਹੈ ਕਦੇ ਵੀ ਸੁਰਜੀਤ ਨਹੀਂ ਹੋ ਸਕਦਾ ਹੈ। ਨਵਾਂ ਪੰਥ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਅਕਾਲ ਤਖ਼ਤ ਦੀ ਅਗਵਾਈ ਕਬੂਲ ਕਰੋ ਅਤੇ ਪੰਜਾਬ ਬਚਾਓ।
@gurmanpreetsingh5053
@gurmanpreetsingh5053 Жыл бұрын
Good
@davinderchouhan2622
@davinderchouhan2622 3 жыл бұрын
Waheguru waheguru 🙏🙏🙏🙏
@sukhdevsing1471
@sukhdevsing1471 2 жыл бұрын
78
@kulwantsingh3183
@kulwantsingh3183 Ай бұрын
ਵਾਹਿਗੁਰੂ ਜੀ ਲੱਖਾਂ ਬੰਦਿਆਂ ਕੋਲੋਂ ਸੱਚ ਲੱਭਣ ਵਾਲੇ ਸਿਰਫ ਇਕੱਲੇ ਭੌਰ ਸਾਬ੍ਹ ਜੀ ਦੇ ਮੁੱਖ ਤੋਂ ਸੁਣ ਇਹ ਬਾਦਲ ਦੇ ਸਾਥੀ ਵੀ ਰਹੇ ਹਨ ਪਰ ਬੋਲਦੇ ਬਿਲਕੁਲ ਸੱਚ ਹਨ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@RanjitSingh-jm6cs
@RanjitSingh-jm6cs Жыл бұрын
ਬਹੁਤ ਹੀ ਸੱਚਾ ਬੰਦਾ ਹੈ
@BaljitSingh-wd8bl
@BaljitSingh-wd8bl Жыл бұрын
ਪੰਜਾਬ ਬਰਫ ਦੀ ਡਲੀ ਵਾਂਗ ਖੁਰ ਰਿਹਾ ਹੈ ਜੀ ।ਆਉਣ ਵਾਲੇ ਸਮੇਂ ਪੰਜਾਬ ਦਾ ਇਤਿਹਾਸ, ਕਿ ਇੱਥੇ ਕਦੀ ਬਹਾਦਰ ਲੋਕ ਰਹਿੰਦੇ ਸਨ ।।
@AvtarsinghNagla-mh4nh
@AvtarsinghNagla-mh4nh 3 ай бұрын
ੴ ਸਤਿਗੁਰੂ ਪ੍ਰਸਾਦਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਹੋਵੇ ਜੀ ਬਹੁਤ ਵਧੀਆ ਸੇਵਾਵਾਂ ਨਿਭਾਅ ਰਹੇ ਹੋ ਧੰਨਵਾਦ ਜੀ
@kulwantsingh3183
@kulwantsingh3183 Жыл бұрын
ਖਾਲਸਾ ਜੀ ਸੁਖਦੇਵ ਸਿੰਘ ਭੌਰ ਜੀ ਬਾਦਲਾਂ ਦਾ ਇੱਕ ਇੱਕ ਸੱਚ ਅਤੇ ਝੂਠ ਸੱਭ ਖੋਲਦੇਣਗੇ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@harjitsangha2990
@harjitsangha2990 2 жыл бұрын
Good 🙏🏻🙏🏻👍👍🌹
@RanaMalwai
@RanaMalwai 21 күн бұрын
ਭੌਰ ਸਾਬ ਤੁਸੀਂ ਵੀ ਨਾਲ ਹੁੰਦੇ ਸੀ ਪਿੰਡਾ ਵਿੱਚ ਜਾ ਕਿ ਕਹਿੰਦੇ ਹੁੰਦੇ ਸੀ ਵੋਟਾਂ ਪਾਉਣ ਨੂੰ ਮੇਰੇ ਪਿੰਡ ਸੰਧਵਾਂ ਆਏਂ ਸੀ ਮੇਰੇ ਕੋਲ ਤੇ ਜਥੇਦਾਰ ਜਗਦੇਵ ਸਿੰਘ ਕੋਲ ਜਿਸ ਦਾ ਘਰ ਅੱਡੇ ਉਪਰ ਹੈ ਤੁਸੀਂ ਵੀ ਉਹਨਾਂ ਦੇ ਤਲਵੇ ਚੱਟ ਦੇ ਹੁੰਦੇ ਸੀ ਸ਼ਰਮ। ਕਰੋ ਥੋੜੀ ਜੈਸੀ ਤੁਸੀਂ ਵੀ ਉਨੇ ਹੀ ਦੋਸ਼ੀ ਆ
@MandeepSinghKambojNaushehraPan
@MandeepSinghKambojNaushehraPan 3 жыл бұрын
You are right Sardar Sukhdev.Singh. BaiSaab.100%✓✓✓✓✓✓✓✓✓✓✓✓✓✓✓
@shaamarkot2960
@shaamarkot2960 5 жыл бұрын
very good por sir
@chahalb
@chahalb 5 жыл бұрын
Love you singhji
@gs_munna2252
@gs_munna2252 5 жыл бұрын
Very good speech
@kishanektazindabad8818
@kishanektazindabad8818 2 жыл бұрын
Right ji
@rampaul7004
@rampaul7004 2 жыл бұрын
Right speech Bhaur Sahib. Waheguru ji.
@JaswinderSingh-dd4rl
@JaswinderSingh-dd4rl 5 жыл бұрын
ਭਾਈ ਸਾਹਿਬ ਗੱਲ ਠੀਕ ਹੈ
@avimaan4011
@avimaan4011 2 жыл бұрын
ਜੇ ਗੁਰੂ ਘਰਾਂ ਕਾਬਜ ਲੋਕ ਇਸ ਤਰਾਂ ਦੀਆ ਗੱਲਾਂ ਕਰਨ ਤਾ ਗੁਰੂ ਘਰਾਂ ਨੂੰ ਅਜਾਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਗੁਰੂ ਘਰ ਬਾਦਲਾ ਮੁਤਾਬਕ ਚਲਦੇ ਹਨ ਇਹ ਸੁਖਬੀਰ ਬਾਦਲ ਕੌਮ ਦੀ ਨਿਗਾਹ ਆਪਣੇ ਤੋਂ ਹਟਾ ਕੇ ਸਿਆਸੀ ਆਗੂਆਂ ਤੇ ਘੁੰਮਾ ਦਿਦੇ ਹਨ
@Gurpreetsingh-is9tr
@Gurpreetsingh-is9tr Жыл бұрын
ਇਹ ਲੋਕ ਜਦੋਂ ਬਾਦਲਾਂ ਨਾਲ ਸਨ ੳਦੋਂ ਸਭ ਚੁੱਪ ਰਹੇ ਹੁਣ ਢੰਡੋਰਾ ਪਿੱਟਣ ਦਾ ਕੀ ਫਾਇਦਾ ?
@BalwinderSingh-ug9fe
@BalwinderSingh-ug9fe Жыл бұрын
ਭੌਰ ਸਾਹਿਬ ਸ਼ੁਰੂ ਤੋਂ ਹੀ ਬਾਦਲਾਂ ਦੇ ਵਿਰੋਧ ਵਿੱਚ ਹਨ ।
@sukhbetalbetal6037
@sukhbetalbetal6037 Жыл бұрын
You are right
@jasbirpalsingh8910
@jasbirpalsingh8910 2 жыл бұрын
Waheguru ji bilkul theek keha ji
@Bismeetsingh-pu4pd
@Bismeetsingh-pu4pd 3 жыл бұрын
Very good bhaji
@premnafri981
@premnafri981 2 жыл бұрын
ਬਾਈ ਜੀ ਤੁਸੀਂ ਕਹਿੰਦੇ ਪਹਿਲਾਂ ਕਿਉਂ ਨਹੀਂ ਬੋਲਿਆ ਬਾਈ ਜੀ ਜਾਨ ਨੂੰ ਖਤਰਾ ਸੀ
@virsasingh1475
@virsasingh1475 Жыл бұрын
ਪਾਪ ਕਮਾਮ ਦੀਆਂ ਤੇਰਾ ਕੋਈ ਨਾ ਬੇਲੀ ਰਾਮ,,
@satnamarora2150
@satnamarora2150 Жыл бұрын
ਜਦੋਂ ਤੱਕ ਟੁਕ ਪੈਂਦਾ ਰਿਹਾ ਉਦੋਂ ਤੱਕ ਚੁੱਪ ਰਹੇ। ਜਦੋਂ ਬਾਦਲਾਂ ਦਾ ਮਲੀਆਮੇਟ ਹੌ ਗਿਆ ਇਨ੍ਹਾਂ ਨੂੰ ਵੀ ਕਮਿਸ਼ਨ ਤੇ ਰੀਪੌਰਟਾ ਯਾਦ ਆ ਗਈਆਂ।
@najarsingh3234
@najarsingh3234 Жыл бұрын
Nono.bhorsahib.imandar.lider.aa
@Sardars001
@Sardars001 23 күн бұрын
ਬੋਲਣ ਲਈ ਵੀ ਜਿਗਰਾ ਚਾਹੀਦਾ ਏ ਵੀਰ । ਤੂੰ ਚਾਰ ਬੰਦਿਆਂ ਵਿੱਚ ਬੋਲਕੇ ਵਿਖਾਦੇ ਬਾਦਲਾਂ ਖਿਲਾਫ ।
@ajmersingh1983
@ajmersingh1983 Жыл бұрын
ਭੌਰ ਸਹਿਬ ਬਹੁਤ ੨ਧੰਨਵਾਦ ਸੱਚ ਸਾਹਮਣੇਂ ਲਿਉਣ ਵਾਸਤੇ
@CharanSingh-dj6gh
@CharanSingh-dj6gh Жыл бұрын
ਆ ਵੇਖ ਲਉ ਸੱਚ ਬੋਲਣ ਲੱਗਿਆਂ ਕਦੇ ਸੋਚਣਾ ਨਹੀਂ ਪੈਂਦਾ ਵਾਹਿਗੁਰੂ ਜੀ ਤੁਹਾਡੀ ਚੜਦੀ ਕਲਾ ਕਰੇ
@bgill9303
@bgill9303 Жыл бұрын
We are proud of you sir fearless person God bless your heart please keep going with courage and unite all of us show the true path🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🙏🏾🎉🎉🎉🎉🎉🎉🎉🎉
@bgill9303
@bgill9303 Жыл бұрын
Thank you brother 👌👌👌👌👌👌👍👍👍
@nimmapakhi1835
@nimmapakhi1835 2 жыл бұрын
🙏🏼🙏🏼🙏🏼🙏🏼👌👌👌👌
@sonubajwa2108
@sonubajwa2108 24 күн бұрын
Sahi galha ne
@sukhasandhu4592
@sukhasandhu4592 Жыл бұрын
Right 👍👍👍👍👍👍 Khalsa ji
@tarsemsingh7494
@tarsemsingh7494 2 жыл бұрын
ਬਹੁ ਵਧੀਆ ਜੀ
@user-mt4xy4dg9d
@user-mt4xy4dg9d Ай бұрын
ਮਸੰਦ ਭਜਾਉ ਪੰਜਾਬ ਬਚਾਓ ਮੋਰਚਾ ਲਾਊ ਸ਼ਹੀਦੀ ਜੱਥਾ ਮਾਤਾ ਸਾਹਿਬ ਕੌਰ ਜੀ ਦਾ ਸਾਥ ਦਿਉਂ ਲੇਖ਼ਕ ਤੱਤ ਗੁਰਮਤਿ ਵਿਚਾਰਧਾਰਾਂ ❤
@moharpandher3574
@moharpandher3574 Жыл бұрын
ਕਬਰ ਬਿੰਚ ਬਾਦਲ ਪਰਿਵਾਰ ਤੇ ਰਾਜਾ ਦੇਵੇ ਗਰਕ ਹੇ ਗੇ
@GursewakSingh-qk1qd
@GursewakSingh-qk1qd 2 жыл бұрын
Satnam wahu guru ji
@SukhrajKaur-pq5zb
@SukhrajKaur-pq5zb 2 ай бұрын
ਜਦੋ ਬਾਦਲ ਹੋਣੀ ਸਤਾ ਤੋਂ ਬਾਹਰ ਹੁੰਦਾ ਉਦੋਂ ਹੀ ਪੰਥ ਨੂੰ ਖਤਰਾ ਹੁੰਦਾ ਖਤਰਾ ਬਾਦਲ ਪਰਿਵਾਰ ਤੋਂ ਆ ਇਸ ਤੋਂ ਬਚਣਾ ਚਾਹੀਦਾ ਜੀ ਪਰਮਾਤਮਾ ਹੀ ਇਨ੍ਹਾਂ ਤੋਂ ਬਦਲਾਂ ਲੈਣਗੇ ਜਿਨ੍ਹਾਂ ਗੁਰੂ ਮਹਾਰਾਜ ਦੀਆਂ ਬੇਦਬੀਆਂ ਕਰਵਾਈਆਂ ਜੀ
@dharampalsingh8462
@dharampalsingh8462 3 жыл бұрын
Waheguruji waheguruji waheguruji varygoodji jiojijio jakissan
@kesmoharsingh9810
@kesmoharsingh9810 5 жыл бұрын
ਜਦੋਂ ਪੰਥ ਖਤਰੇ ਚ ਪੈਂਦਾ ਬਾਦਲ ਦਾ, ਫਿਰ ਨਿਕਲਦੇ ਆ ਘੁਰਨਿਆਂ ਚੋ
@gurmukhgill8293
@gurmukhgill8293 Жыл бұрын
He is true Sikh speaking Truth thanks majority of Sikhs know the TRUTH.
@gagansingh5697
@gagansingh5697 Ай бұрын
Very good waheguru.ji
@jasbirsing6568
@jasbirsing6568 Жыл бұрын
Waheguru mehar kro
100❤️
00:19
MY💝No War🤝
Рет қаралды 23 МЛН
ПРОВЕРИЛ АРБУЗЫ #shorts
00:34
Паша Осадчий
Рет қаралды 6 МЛН
100❤️
00:19
MY💝No War🤝
Рет қаралды 23 МЛН