Jathedar Gurdev Singh Kaunke ji di ਦਿਲ ਕੰਬਾਊ Shaheedi | Nek Punjabi History

  Рет қаралды 119,643

Nek Punjabi Itihaas

Nek Punjabi Itihaas

5 ай бұрын

ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ਦੀ ਦਿਲ ਕੰਬਾਊ ਸ਼ਹੀਦੀ | ਨੇਕ ਪੰਜਾਬੀ ਇਤਿਹਾਸ
ਸਤਿ ਸ਼੍ਰੀ ਅਕਾਲ🙏
ਸਾਡੀ 15th Long Video ਵਿਚ ਤੋਹਾਡਾ ਸਵਾਗਤ ਹੈ, ਇਸ ਵਿਚ ਅਸੀਂ ਗੱਲ ਕੀਤੀ ਹੈ ਕਿ
ਕੌਣ ਸਨ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ ਜੀ ?
ਕੀ ਹੈ ਓਹਨਾ ਦੀ ਤਸ਼ੱਦਦ ਅਤੇ ਦਿਲ ਕੰਬਾਊ ਸ਼ਹਾਦਤ ਦੀ ਦਾਸਤਾਨ ?
ਪੁਲਿਸ ਦਾ ਘੇਰਾ ਪੈ ਜਾਣ ਤੋਂ ਬਾਅਦ ਵੀ ਕਿਉ ਜੱਥੇਦਾਰ ਸਾਬ ਨੇ ਅਕਾਲ ਤਖ਼ਤ ਸਾਹਿਬ ਨੂੰ ਛੱਡ ਕ ਭੱਜ ਜਾਣ ਤੋਂ ਇਨਕਾਰ ਕਰ ਦਿੱਤਾ ਸੀ ?
ਕਿਹੜੇ - ਕਿਹੜੇ ਪੁਲਿਸ ਮੁਲਾਜਮਾਂ ਨੇ ਓਹਨਾ ਉੱਪਰ ਕੀ ਕੀ ਤਸ਼ੱਦਦ ਕੀਤਾ ਸੀ ?
ਆਖਿਰ ਕੀ ਕਸੂਰ ਸੀ ਗੁਰਦੇਵ ਸਿੰਘ ਕਾਉਂਕੇ ਜੀ ਦਾ ਜੋ ਪੁਲਿਸ ਵਾਲਿਆਂ ਨੇ ਓਹਨਾ ਉੱਪਰ ਹਨ ਜ਼ੁਲਮ ਕੀਤੇ ?
ਕੌਣ ਸੀ ਬੀਬੀ ਤਿਵਾੜੀ ਤੇ ਉਹ ਆਪਣੀ ਰਿਪੋਰਟ ਅੰਦਰ ਜੱਥੇਦਾਰ ਜੀ ਦੀ ਸ਼ਹੀਦੀ ਬਾਰੇ ਕੀ ਲਿਖਦੀ ਹੈ ?
ਮੌਕੇ ਦੇ ਜੋ ਚਸਮਦੀਤ ਗਵਾਹ ਸਨ ਓਹਨਾ ਦਾ ਆਪਣੇ ਵਿਆਨਾ ਅੰਦਰ ਜੱਥੇਦਾਰ ਸਾਬ ਉੱਪਰ ਹੁੰਦੇ ਤਸ਼ਦੱਤਾਂ ਬਾਰੇ ਕੀ ਕਹਿਣਾ ਸੀ ?
ਉਮੀਦ ਕਰਦੇ ਹਾ ਕਿ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਹੋਉ🙇
ਪੰਜਾਬ ਤੇ ਸਿੱਖ ਇਤਿਹਾਸ ਨਾਲ ਜੁੜੀਆਂ ਹੋਰ ਵੀਡਿਓਜ਼ ਲਈ ਸਾਡੇ ਇਸ ਚੈਨਲ ਨੂੰ ਜਰੂਰ Subscribe 👉 @nekpunjabihistory 👈 ਕਰੋ ਤੇ ਜਿਨ੍ਹਾਂ ਕੁ ਹੋ ਸਕੇ ਇਸਨੂੰ ਅੱਗੇ ਵੀ Share ਕਰਦਿਓ ਤਾ ਕਿ ਆਪਣੇ ਵੱਧ ਤੋਂ ਵੱਧ ਪੰਜਾਬੀ ਭੈਣ ਭਰਾ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਲੈ ਸਕਣ ਤੇ ਜੁੜ ਸਕਣ |
ਧੰਨਵਾਦ❤️
/
Heartbreaking martyrdom of Akal Takhat Sahib's Jathedar Gurdev Singh Kaunke ji | Nek Punjabi History
Sat Shri Akal🙏
Welcome to our 15th Long Video, in which we have talked about
Who was Jathedar Gurdev Singh Kaunke ji?
What is the story of their suffering and heart-wrenching martyrdom?
Even after being surrounded by the police, why Jathedar Saab refused to leave Akal Takht Sahib and run away?
Which police officers had tortured them?
After all, what was Gurdev Singh Kaunke ji's fault that the policemen oppressed him?
Who was Bibi Tiwari and what does she write about the martyrdom of Jathedar ji in her report?
What did the eyewitnesses of the occasion have to say about the torture that was going on in their opinions?
Hope you like our video🙇
For more videos related to Punjab and Sikh history, please subscribe to our channel 👉 @nekpunjabihistory 👈 and share it as much as possible so that more and more of your Punjabi brothers and sisters can get more information about Sikh history and get connected.
Thank you❤️
Follow us on ;
👉Instagram👈 : / nekpunjabihistory
👉Facebook👈 : / nekpunjabihistory
TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
1. NEK PUNJABI TV (Funny, Ad Spoofs)
KZfaq - @NekPunjabiTv
Instagram - / nekpunjabi
2. NEK PUNJABI PODCAST (Interesting Personalities)
KZfaq - @NekPunjabiPodcast
Instagram - / nekpunjabipodcast
3. NEK PUNJABI ESTATE (punjab diya zameena)
KZfaq - @NekPunjabiEstate
Instagram -
/ nekpunjabiestate
.
.
.
.
.
#jathedar #akaltakhatsahib #corruption

Пікірлер: 190
@harman8033
@harman8033 5 ай бұрын
ਹੇ ਅਕਾਲ ਪੁਰਖ ਦਾਤਾ ਜਿਸ ਨੇ ਵੀ ਸਾਡੇ ਇਸ ਮਹਾਨ ਸਿੱਖ ਨੂੰ ਸ਼ਹੀਦ ਕੀਤਾ ਹੇ ਅਕਾਲ ਪੁਰਖ ਉਨਾਂ ਦੇ ਕੀੜੇ ਜਰੂਰ ਪੈ ਜਾਣ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕੀ ਬੇਗੁਨਾਹ ਨੂੰ ਸਜ਼ਾ ਕਿਵੇਂ ਦਿੱਤੀ ਜਾਂਦੀ ਹੈ
@jassalkaur3548
@jassalkaur3548 5 ай бұрын
🙏🙏🙏🙏
@satnamsinghsaggu8910
@satnamsinghsaggu8910 4 ай бұрын
ਧੰਨ ਹਨ ਬਾਬਾ ਗੁਰਦੇਵ ਸਿੰਘ ਜੀ ਕਾਉਂਕੇ ਜਿੰਨਾ ਨੇ ਏਨਾ ਤਸ਼ੱਦਦ ਸਹਿਣ ਕੀਤਾ
@deepseedfarm4067
@deepseedfarm4067 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏻🙇🏻 ਜੱਥੇਦਾਰ ਭਾਈ ਸ਼ਹੀਦ ਬਾਬਾ ਗੁਰਦੇਵ ਸਿੰਘ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ 🙏🏻🙇🏻
@harman8033
@harman8033 5 ай бұрын
ਬਿਲਕੁਲ ਸਹੀ ਕਿਹਾ ਵੀਰ ਜੀ ਇਹ ਸਭ ਅਸੀਂ ਨਹੀਂ ਸੀ ਜਾਣਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਸਭ ਜਾਣਕਾਰੀ ਦੇਣ ਵਾਸਤੇ
@NoName-jq7tj
@NoName-jq7tj 4 ай бұрын
Yes from darkness comes light. All this shadowy information & history is coming out now.
@KuldeepSingh-yp1xz
@KuldeepSingh-yp1xz 4 ай бұрын
😊😊😊😊😊😊
@AmandeepSingh-bu4wn
@AmandeepSingh-bu4wn 5 ай бұрын
ਲੱਖ ਲਾਹਨਤ ਇਹਨਾਂ ਲੋਕਾ ਦਾ
@sukhgill5913
@sukhgill5913 5 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ
@HarmanjeetHarman-bo1ms
@HarmanjeetHarman-bo1ms 5 ай бұрын
Parnaam bhai gurdev singh sahib kaunke ji di shahidi nu
@KulwantSingh-lo4qd
@KulwantSingh-lo4qd 5 ай бұрын
ਵਾਹਿਗੁਰੂ ਜੀ 🙏🏻
@m.goodengumman3941
@m.goodengumman3941 2 ай бұрын
Wahaguru ji Wahaguru ji Wahaguru ji Wahaguru ji Wahaguru ji 🙏🪯🚩🙏🪯🚩🙏🪯🚩🙏🙏
@KhalsaGuruDa09
@KhalsaGuruDa09 5 ай бұрын
Waheguru Waheguru Waheguru. Sun k rooh knde khre ho gye, Ina jurm, koi janda he ni se Sheed Gurdev ji bare. Aap g da boot boot dhanbaad avaaj chukn li. Ona de sheede nu jroor insaaf milna chaheda hai g.
@Legenbande
@Legenbande 5 ай бұрын
ਵੀਰੇਆ ਤੇਰੀ ਵੀਡੀਓ, ਤੇਰੀ ਰਿਸਰਚ ਤਾਂ ਜੇੜੀ ਵਧੀਆ ਹੁੰਦੀ ਆ ਓ ਤਾਂ ਵਧੀਆ ਹੁੰਦੀ ਹੀ ਆ ਪਰ ਮਿੱਤਰਾ ਤੇਰੀ ਪੱਗ❤❤ ਯਾਰ ਆਪਣੇ ਪੱਗ ਬੰਨਦੇ ਦੀ ਵੀਡੀਓ ਬਣਾਕੇ ਵੀ ਪਾਦੇ ਕਦੀ
@RandeepSingh-dt4xh
@RandeepSingh-dt4xh 5 ай бұрын
ਸਈ ਕਿਆ 👍🏻
@mind.Creative
@mind.Creative 5 ай бұрын
True bro
@foodlifeinpunjab2962
@foodlifeinpunjab2962 5 ай бұрын
❤❤❤
@ParminderSingh-jz4uf
@ParminderSingh-jz4uf 29 күн бұрын
ਵੀਰੇ ਵੀਡਿਓ ਤਾਂ ਬਹੁਤ ਰਿਸਰਚ ਕਰਕੇ ਬਣਾਉਂਦਾ ਹੈ ਪਰ ਸਾਲ ਬੋਲਣ ਵਿੱਚ ਗਲਤੀ ਕਰ ਜਾਂਦੇ ਨੇ। ਜਿਵੇਂ 4:02 ਤੇ ਹਰਿਮੰਦਰ ਸਾਹਿਬ ਤੇ ਹਮਲੇ ਦਾ ਸਾਲ 1986 ਦੀ ਥਾਂ ਤੇ 1886 ਬੋਲ ਗਏ। ਹੁਣ ਤੁਸੀਂ ਹੀ ਦੱਸੋ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਜਨਮ 1949 ਵਿੱਚ ਹੁੰਦਾ ਤੇ ਗ੍ਰਿਫਤਾਰੀ 1886 ਵਿੱਚ ਹੁੰਦੀ ਹੈ।
@HarleenKaur-ic3tw
@HarleenKaur-ic3tw 5 ай бұрын
😢 i feel jivein mere satt vajji hove..meri rooh tarfi hove.
@Legenbande
@Legenbande 5 ай бұрын
Kitho tusi
@sonubhamra8665
@sonubhamra8665 5 ай бұрын
ਮੈ ਨਹੀ ਜਾਣਦਾ ਸੀ ਸੱਚ ਬਹੁਤ ਭਿਆਨਕ ਸੀ ਬਹੁਤ ਦੁੱਖ ਹੈ ਏਸ ਗੱਲ ਦਾ
@jatindersingh-fv9do
@jatindersingh-fv9do 5 ай бұрын
Waheguru ji🙏🙏🙏 Stay blessed 💐
@brargursewaksingh
@brargursewaksingh 5 ай бұрын
ਗੁਰੂ ਅੰਗਦ ਦੇਵ ਜੀ (੩੧ ਮਾਰਚ ੧੫੦੪-੧੬ ਅਪ੍ਰੈਲ ੧੫੫੨) ਸਿੱਖਾਂ ਦੇ ਦੂਜੇ ਗੁਰੂ ਸਨ । ਉਨ੍ਹਾਂ ਦਾ ਜਨਮ ਪੰਜਾਬ ਦੇ ਮੁਕਤਸਰ ਜਿਲ੍ਹੇ ਦੇ ਸਰਾਏ ਨਾਗਾ ਪਿੰਡ ਵਿੱਚ ਹੋਇਆ । ਉਨ੍ਹਾਂ ਦਾ ਬਚਪਨ ਦਾ ਨਾਂ ਲਹਿਣਾ ਰੱਖਿਆ ਗਿਆ । ਉਨ੍ਹਾਂ ਦੇ ਪਿਤਾ ਫੇਰੂ ਮੱਲ ਜੀ ਵਪਾਰੀ ਸਨ ਤੇ ਉਨ੍ਹਾਂ ਦੀ ਮਾਤਾ ਜੀ ਦਾ ਨਾਂ ਸਭਰਾਈ ਜੀ ਸੀ । ੧੫੩੮ ਈ: ਵਿੱਚ ਗੁਰੂ ਨਾਨਕ ਦੇਵ ਜੀ ਨੇ ਆਪਣੇ ਦੋਵੇਂ ਪੁੱਤਰਾਂ ਨੂੰ ਛੱਡਕੇ ਉਨ੍ਹਾਂ ਨੂੰ ਆਪਣਾ ਉਤਰਾਧਿਕਾਰੀ ਨਿਯੁਕਤ ਕੀਤਾ ਅਤੇ ਉਨ੍ਹਾਂ ਦਾ ਨਾਂ ਵੀ ਅੰਗਦ ਰੱਖ ਦਿੱਤਾ । ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਬਣਾਈ । ਉਨ੍ਹਾਂ ਨੇ ਲੰਗਰ ਦੀ ਪ੍ਰਥਾ ਜਾਰੀ ਰੱਖੀ ਅਤੇ ਇਸ ਵਿੱਚ ਵਾਧਾ ਕੀਤਾ । ਉਨ੍ਹਾਂ ਨੇ ੬੩ ਸਲੋਕਾਂ ਦੀ ਰਚਨਾ ਕੀਤੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ।
@kamljitjoshan5294
@kamljitjoshan5294 5 ай бұрын
Is da mtlb ki sb Guru hindu c .
@daljindersumra3473
@daljindersumra3473 5 ай бұрын
Waheguru g❤❤❤❤❤❤😂
@gurvirsingh-ks6dp
@gurvirsingh-ks6dp 4 ай бұрын
​@@kamljitjoshan5294tainu kine keha je patta ni hunda ta bakwas ni karida
@gurvirsingh-ks6dp
@gurvirsingh-ks6dp 4 ай бұрын
​@@kamljitjoshan5294guru nanak dev ji ne hi keh ditta c v na koi hindu na koi musalman ta tu kime keh sakda
@BalvinderKour-dr2fc
@BalvinderKour-dr2fc 5 ай бұрын
Waheguru ji ka khalsa Waheguru ji ki fateh ❤❤❤❤❤❤
@harmandhadli6679
@harmandhadli6679 5 ай бұрын
Sabb ton vadda Aohda hunda Jathedar Sahib Da Sikh Kaum vich. Te ohna naall hi enna tashadat te Pariwar naall koi nhi khadyea. Hun Bhai Amritpal nu chukyea hun ki krlyea appan bhejyea v Oh Jail vich a jithe Koi na howe naall da ohna de. 🙏🏻🙏🏻
@KuldeepSingh-sg2hz
@KuldeepSingh-sg2hz 2 ай бұрын
Waheguru g
@user-we8ij9uy5p
@user-we8ij9uy5p 5 ай бұрын
ਸਿਘਸਹਿਬ ਜੀ ਨਾਲ ਨਾਲ ਇਹ ਵੀ ਦੱਸੋ ਵਜ਼ਾਰਤ ਕਿਸ ਦੀ ਸੀ ਇਸ ਨਾਲ ਪੁਰਾ ਪੁਰਾ ਸੱਚ ਸਾਹਮਣੇ ਆ ਜਾਵੇਗਾ
@GurjitSingh-lx7wd
@GurjitSingh-lx7wd 17 күн бұрын
Dhan Dhan Guru Ramdas ji
@manmeetkaur6330
@manmeetkaur6330 Ай бұрын
Nhi janda si suniya jaror si par ajj pata laga kina julam hoya Bhai sahib ta
@preetpalsinghsaini5251
@preetpalsinghsaini5251 5 ай бұрын
Jathedar Ji Di Saheedi Nu Koti Koti Pranam 🙏
@Alexsingh-yy6lu
@Alexsingh-yy6lu 5 ай бұрын
Wahe Guru Ji tuhanu Sikh ithaas nal jore. Dhan Dhan Baba Deep Singh Ji.
@vatansingh1479
@vatansingh1479 2 күн бұрын
waheguru ji
@AmrikSingh-sm4iq
@AmrikSingh-sm4iq 5 ай бұрын
Shaheeda da duliya khoon da ik ik katraa Sikh panth nu majboot krega parnam shaheeda nu 🙏
@JatinderSingh-mt3eg
@JatinderSingh-mt3eg 2 ай бұрын
ਧੰਨ ਧੰਨ ਅਕਾਲ ਤਖਤ ਦੇ ਜੱਥੇਦਾਰ ਗੁਰਦੇਵ ਸਿੰਘ ਕਾਉਂਕੇ
@vijaysingh-rp7qo
@vijaysingh-rp7qo 5 ай бұрын
ਸਰ ਜੀ ਅਜ ਹੀ ਜਾਨਕਾਰੀ ਮਿਲੀ ਹੈ ਜਥੇਦਾਰ ਸਾਹਿਬ ਜੀ ਬਾਰੇ ਬਹੁਤ ਹੀ ਭਰ ਮਾੜੀ ਘੱਟਣਾ ਹੈ ਇਨਸਾਫ਼ ਮਿਲਣਾ ਚਾਹੀਦਾ ਹੈ
@BaldevSingh-cy2dm
@BaldevSingh-cy2dm 3 ай бұрын
God bless you bro❤❤❤, bahot vadia jankari ditti tusi❤❤❤❤❤
@user-bw5wv5uv5t
@user-bw5wv5uv5t 21 күн бұрын
Waheguru ji
@Jatt-PB02
@Jatt-PB02 5 ай бұрын
ਪ੍ਰਣਾਮ ਸ਼ਹੀਦਾਂ ਨੂੰ 🙏
@bhagwantsingh5194
@bhagwantsingh5194 5 ай бұрын
Waheguru waheguru waheguru waheguru waheguru waheguru waheguru waheguru waheguru waheguru waheguru waheguru, 🙏
@ManjitKaur-bu2ox
@ManjitKaur-bu2ox 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@sattitaprianwala
@sattitaprianwala 5 ай бұрын
ਵਾਹਿਗੁਰੂ ਜੀ
@amandeepsingh2611
@amandeepsingh2611 5 ай бұрын
Aawaz chukni hi bahut wadi gal hai veer.... God bless you
@Sarjeetcardecorations
@Sarjeetcardecorations 2 ай бұрын
Waheguru 🙏🙏
@KuldeepKaur-oc8cn
@KuldeepKaur-oc8cn 2 ай бұрын
Wahaguru Ji Wahaguru Ji
@C.h.a.h.a.l
@C.h.a.h.a.l 5 ай бұрын
Thanks for this video ❤❤
@Technicalharjit
@Technicalharjit 5 ай бұрын
Waheguru g jldi hisb krnge sb papiyan da 🙏🏻🙏🏻🙏🏻
@Robin-2222
@Robin-2222 5 ай бұрын
Veere salute aa thonu!🫡
@user-jn2ge8ot8c
@user-jn2ge8ot8c 5 ай бұрын
Kaunaka ji ko kotti kotti parnam His name Amar Rahaga
@user-il2wm9js6x
@user-il2wm9js6x 5 ай бұрын
ਵਾਹਿਗੁਰੂ ਜੀ 🙏😔
@scorpiongaming9908
@scorpiongaming9908 3 ай бұрын
Waheguru 💔
@sahibjotathwal8198
@sahibjotathwal8198 2 ай бұрын
Lord help me save my people the way you have helped Moses to save his.
@parwindersingh2336
@parwindersingh2336 5 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji
@gameboybadal231
@gameboybadal231 5 ай бұрын
Boht boht dhnwad veer ji ena Kali aan da kall pta nhi kio nhi a rha vda badl poori omr bhog k shai jindgi jee k mrya pta nhi ena nu sja kio nhi mil rhi
@sandhus1000
@sandhus1000 5 ай бұрын
People of India/bhagats should know about this brave heart ❤..... who talk bad about Sikh community in favour of their system.....
@ijs22
@ijs22 19 күн бұрын
Parnaam Shaheedaa nu, kivve eh sikh police officer hi idda kr rahe si
@HARJEETSINGH-yv1np
@HARJEETSINGH-yv1np Ай бұрын
ਵਾਹਿਗੁਰੂ ਵਾਹਿਗੁਰੂ ❤❤
@sandeeparora6407
@sandeeparora6407 5 ай бұрын
Waheguru Ji 🙏
@sukhdevdeol8356
@sukhdevdeol8356 5 ай бұрын
Waheguru Ji 🙏 Waheguru Ji 🙏 Waheguru Ji 🙏 Waheguru Ji 🙏 Waheguru Ji 🙏
@Kaursardarni1
@Kaursardarni1 Ай бұрын
🙏🏻🙏🏻
@NoName-jq7tj
@NoName-jq7tj 4 ай бұрын
This Jathadar physically had a presence. You can see this. This is the reward the Indian state gives the Sikh community. A community who sacrificed so much for this nation.
@gurvinderbhatia357
@gurvinderbhatia357 5 ай бұрын
Waheguru ji 🙏
@amandeep9187
@amandeep9187 5 ай бұрын
I am big fan
@BaljitSingh-kr2eg
@BaljitSingh-kr2eg 5 ай бұрын
VeryVeryGoodJi
@sarvjeetsingh-rq1yk
@sarvjeetsingh-rq1yk 2 ай бұрын
🙏🙏🙏🙏
@amarjitdhillon7116
@amarjitdhillon7116 5 ай бұрын
Waheguru ji waheguru ji waheguru ji
@ManpreetSingh-oq6hk
@ManpreetSingh-oq6hk 5 ай бұрын
❤🙏
@ravindersingy5740
@ravindersingy5740 5 ай бұрын
Good 👍 sir
@GurjantSingh-fx9ob
@GurjantSingh-fx9ob 5 ай бұрын
Waheguru ji 🙏💐😢
@surajskv5043
@surajskv5043 5 ай бұрын
WAHEGURU
@GulabSingh-ur3jn
@GulabSingh-ur3jn 5 ай бұрын
Waheguru ji ona di aatma nu santi dio ji .te malka jina jina ne julm kita ona nu kite koi dhoi na mile o mout mangan te mout na mile keede pe jan ona de
@rajwantkaur5015
@rajwantkaur5015 5 ай бұрын
Omg🙏🙏
@palmindersingh-pc4ph
@palmindersingh-pc4ph 5 ай бұрын
Waheguru ji 😢
@gurjeetkaurkhalsa8548
@gurjeetkaurkhalsa8548 5 ай бұрын
waheguru ji ,,😢😢
@ariangill2010
@ariangill2010 5 ай бұрын
WAHEGURU WAHEGURU ji
@BaljitSingh-yo9un
@BaljitSingh-yo9un 5 ай бұрын
🙏🙏
@pP-nh5qk
@pP-nh5qk 5 ай бұрын
Waheguru 😢😢itnaa zulam
@armaansachdeva894
@armaansachdeva894 5 ай бұрын
Punjabi ate pure Sikh samaj nu jankari dena history btana bhut jaruri hai
@jasmeetsingh178
@jasmeetsingh178 5 ай бұрын
❤❤
@sadhna8016
@sadhna8016 5 ай бұрын
🙏🏻
@sikanderhanda462
@sikanderhanda462 5 ай бұрын
@RobinSingh-sg1xi
@RobinSingh-sg1xi 5 ай бұрын
❤❤❤
@user-tf2eb8jf6l
@user-tf2eb8jf6l 5 ай бұрын
,🙏🙏🌹
@bikramjeetbrar7470
@bikramjeetbrar7470 5 ай бұрын
Waheguru Ji Ka Khalsa Waheguru Ji Ki Fateh. Khalistan Zindabad
@DharamrajKhatri
@DharamrajKhatri 5 ай бұрын
Raj karega khalsa waheguru ji
@user-iq6vs7ch8x
@user-iq6vs7ch8x 5 ай бұрын
ਬਾਦਲ ਦੀ ਜੜ੍ਹ ਚ ਤੇਲ ਬਣੂਗਾ ਜਥੇਦਾਰ ਕਾਉਂਕੇ ਜੀ
@user-zt8is8jl1f
@user-zt8is8jl1f 5 ай бұрын
ਹੁਣ ਕੀ ਹੋ ਗਿਆ ਪਹਿਲਾ ਵੀਰ ਜੀ ਕਿਥੇ ਸੋ ਪਹਿਲਾ ਇਹ ਦੱਸਿਆ ਜਾਵੈ ਜੀ ਮਾਫ ਕਰ ਦਿਓ ਜੀ
@mohanjitsingh5706
@mohanjitsingh5706 5 ай бұрын
Waheguru ji.. Gurdev singh ji is in the news now.. ohna baare hune pata lageya🙏🏻🙏🏻🙏🏻
@Sandeepsingh12422
@Sandeepsingh12422 3 ай бұрын
Khalistan zindabad waheguru ji
@arsh....7769
@arsh....7769 5 ай бұрын
Waheguru santan di rooh nu shanti deo
@Suk561
@Suk561 4 ай бұрын
😢😢
@giankaur3682
@giankaur3682 Ай бұрын
😭😭
@harjindersingh5243
@harjindersingh5243 4 ай бұрын
ਬਾਈ ਸਾਡੇ ਲੋਕ ਭੇਡਾਂ ਵਰਗੇ ਹਨ ਇਕ youtuber ਭਾਨੇ ਸਿੱਧੂ ਪਿੱਛੇ ਇਕੱਠੇ ਹੋ ਗਏ ਪਰ ਕਿਸੇ ਬੰਦੀ ਸਿੰਘਾ ਜਾ ਜਥੇਦਾਰ ਕਾਉਂਕੇ ਦੇ ਇਨਸਾਫ ਬਾਰੇ ਇਕਠੇ ਨਹੀ ਹੁੰਦੇ ਸਰਕਾਰ ਕੋਈ ਵੀ ਹੋਵੇ ਸਭ ਨੂੰ ਪਤਾ ਕਿ ਸਾਡੇ ਪੰਜਾਬੀ ਭੇਡਾਂ ਵਰਗੇ ਹਨ ਜਿਵੇਂ ਮਰਜੀ ਮਗਰ ਲਗਾ ਲਓ
@Harry2002-z9q
@Harry2002-z9q 4 ай бұрын
Kya youtuber tenu tattu da pta hega mere vi 8lakg vapis dvaye ne bhanne bai ne kine bandeya de paise kdvaye ne agenta toh tu apna kam kr ghr beke dimag na la jada
@ParminderSingh-jz4uf
@ParminderSingh-jz4uf 29 күн бұрын
4:02 ਬਾਈ ਜੀ ਕਮਾਲ ਦੀ ਗੱਲ ਆ ਭਾਈ ਗੁਰਦੇਵ ਸਿੰਘ ਕਾਉਂਕੇ ਦਾ ਜਨਮ 1949 ਵਿੱਚ ਹੁੰਦਾ ਤੇ ਗ੍ਰਿਫਤਾਰੀ 1886 ਵਿੱਚ ਹੁੰਦੀ ਆ। ਸਮਝ ਨਹੀਂ ਆ ਰਹੀ ਬਾਈ ਜੀ।
@brahmdeepsingh8498
@brahmdeepsingh8498 5 ай бұрын
✌🏻🙇🏻🙇🏻‍♂️🙇🏻‍♂️🙇🏻‍♂️🙇🏻‍♂️🙇🏻‍♂️
@AmandeepSingh-bu4wn
@AmandeepSingh-bu4wn 5 ай бұрын
ਪੰਜਾਬ ਪੁਲਿਸ ਮੁਰਾਦਾਬਾਦ
@jiwangill2240
@jiwangill2240 5 ай бұрын
ਏ ਮਰ ਗੇ ਵੀਰ ਕੇ ਹਜੇ ਵੀ ਹੈਗੇ a ਪੁਲਿਸ ਵਾਲੇ ਦਸਿਓ plz
@Legenbande
@Legenbande 5 ай бұрын
ਘੋਟਣਾ ਤਾਂ ਮਰ ਗਿਆ
@iamphull
@iamphull Ай бұрын
Guru Maharaj Kirpa karan.. Te aaj sanu ihna varge Jathedaraan di lod aa.. Aaj di SGPC tan corrupt aa..
@ravindersingy5740
@ravindersingy5740 5 ай бұрын
😢😢😢😢😢
@Suk561
@Suk561 4 ай бұрын
Ful sport karo bai sare es veer nu kouke ji bare jankari diti nale loka nu gandia sarkara bare pta lge😢
@gurjeetsinghsokhi1096
@gurjeetsinghsokhi1096 5 ай бұрын
Veer ji please increase the voice in comming videos
@onkarsingh3056
@onkarsingh3056 4 ай бұрын
ਵੀਰ ਜੀ 29ਅਪ੍ਰੈਲ1886 ਹੈ ਜਾ 1986 ਹੈ ਵੀਡੀਓ ਚ 1886 ਕਿਹਾ ਹੈ ਤੁਸੀਂ..??
@user-sm5mu3cz8e
@user-sm5mu3cz8e 5 ай бұрын
Bhai ji tuhadi sakal mnu mere frd nal mildi juldi lagdi aa jo guru ramdas school ch padeya mere nal j tusi ohhi ho ta bohat vdiya kam kar rhe ho j nhi v ho ta v bohat sohna kam kar rhe ho lod aa sanu itehas nal rubru krwon di
@sukisingh5933
@sukisingh5933 5 ай бұрын
wahguru ji 🙏🏽🙏🏽🙏🏽🙏🏽 🙇🏽 hanji paji jaan deh si. par tusi joh detail vich dasya oh ni si jande. 🙏🏽
@AvtarSingh-ui7pv
@AvtarSingh-ui7pv 5 ай бұрын
Vir jio dunia iina singha da ithas rahendi dunia tk lok pdia karn ge ji.pr.jina gande loka ne te jis privar ne Sri akal takt sahib jia oper or baki.guru.ghara oupr kabja karna c ina loka ne jathedar.sab jia nu anmunukhi tasihe de ke ona da anng anng kat ke ek ankh kad ke annta de hi tasihe.de je ona nu te baki.hor be hjara hi nojwana nu gdia nal pad pad ke lohe dia rada garm kr ke ona de sarir bich di kdia or bahuit hi tra de tasihe de nojwana nu sahid kria gia ha ji.pr es kr ke hi je party kahtm bi ho gaei ha ji or ithas jad lok pdia krn ge ta ina police wale or ju rajnitk loka ne je km krvaia ha ji ina papia de lok jutia hi marde rahen ge ji...
@user-oj4zu9rj3r
@user-oj4zu9rj3r 5 ай бұрын
ਬਾਦਲਾਂ ਦੀਆਂ ਕਾਲੀਆਂ ਕਰਤੂਤਾਂ ਨੂੰ ਰੱਜ ਕੇ ਭੰਡੋ
@Bsukhdips
@Bsukhdips 5 ай бұрын
first
@arcana808
@arcana808 5 ай бұрын
Jo kissi ki aakh nikalta h uski bhi nikali jayegi Taang todi uski nhi toddi jayegi Mara gaya usse bhi mara jayega Karma Ye universal law h
@user-de4xq2yy6o
@user-de4xq2yy6o 5 ай бұрын
Nahi jande ne c pta lga😢😢
бесит старшая сестра!? #роблокс #анимация #мем
00:58
КРУТОЙ ПАПА на
Рет қаралды 3,1 МЛН
WHO DO I LOVE MOST?
00:22
dednahype
Рет қаралды 76 МЛН
🌊Насколько Глубокий Океан ? #shorts
00:42
Must-have gadget for every toilet! 🤩 #gadget
00:27
GiGaZoom
Рет қаралды 11 МЛН
England Jit Lende Baba Hanuman Singh Ji History | Nek Punjabi History
16:27
Nek Punjabi Itihaas
Рет қаралды 47 М.
Sikh Protest in Maharashtra - Takht Sri Hazur Sahib Act | Nek Punjabi History
10:42
Nirankari Kand : A Secret Historical Story of 1978 | Nek Punjabi History
21:05
Swiss Bank Account and Khalsa Raj's Mystery Explained | Nek Punjabi History
8:31
В поисках семьи😢😱
0:56
Следы времени
Рет қаралды 4,4 МЛН
Smart Sigma Kid #funny #sigma #comedy
0:25
CRAZY GREAPA
Рет қаралды 4,7 МЛН
КАРМАНЧИК 2 СЕЗОН 7 СЕРИЯ ФИНАЛ
21:37
Inter Production
Рет қаралды 368 М.
I want to play games. #doflamingo
0:20
OHIOBOSS SATOYU
Рет қаралды 18 МЛН