ਜੌਰਡਨ ਆਲੇ ਪੰਜਾਬੀਆਂ ਤੋਂ ਮੰਗਣੀ ਪਈ ਮਾਫੀ Good Bye Jordan | Punjabi Travel Couple | Ripan Khushi

  Рет қаралды 148,268

Punjabi Travel Couple

Punjabi Travel Couple

Ай бұрын

Пікірлер: 321
@rajwindersingh-gf8xb
@rajwindersingh-gf8xb Ай бұрын
ਬਹੁਤ ਵਧਿਆ ਜੌਰਡਨ ਦੀ ਯਾਤਰਾ ❤ਧੰਨਵਾਦ ਖੁਸ਼ੀ ਅਤੇ ਰਿਪਨ ਬੇਟਾ ਰੱਬ ਰਾਜ਼ੀ ਰੱਖੇ 🎉🎉
@bharatsidhu1879
@bharatsidhu1879 Ай бұрын
ਬਹੁਤ ਸੋਹਣਾ ਲੱਗਿਆ ਤੁਹਾਡਾ ਜੌਰਡਨ ਦਾ ਸਾਰਾ ਸਫ਼ਰ ਤੁਹਾਡਾ ਬਹੁਤ - ਬਹੁਤ ਧੰਨਵਾਦ । ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ।
@SatnamSingh-bc5zm
@SatnamSingh-bc5zm Ай бұрын
ਕਣਕ ਦੀਆਂ ਬੱਲੀਆਂ ਨਹੀਂ ਹਨ।ਇਹ ਜੌਂ ਦੀਆਂ ਬੱਲੀਆਂ ਲੱਗਦੀਆਂ ਹਨ।
@baljindersingh7802
@baljindersingh7802 Ай бұрын
Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru
@JagtarSingh-wg1wy
@JagtarSingh-wg1wy Ай бұрын
ਰਿਪਨ ਜੀ ਬਹੁਤ ਵਧੀਆ ਲੱਗ ਰਿਹਾ ਹੈ ਜੀ ਜੌਰਡਨ ਦੀ ਸਫ਼ਲ ਯਾਤਰਾ ਕਰਵਾ ਕੇ ਬਹੁਤ ਵਧੀਆ ਕੰਮ ਕੀਤਾ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਰਹਿਣ ਜੀ
@amarjitkaur7550
@amarjitkaur7550 Ай бұрын
Waheguru ji thuhanu hameshan Chardi kala vich rakhan ji
@gurpalsingh7037
@gurpalsingh7037 Ай бұрын
Bye Bye Jordan ਰਿਪਨ ਖੁਸ਼ੀ ਤੁਸੀਂ ਬਹੁਤ ਵਧੀਆ ਜੋਰਡਨ ਘੁਮਿਆ ਤੇ ਸਾਨੂੰ ਸਭ ਨੂੰ God Bless U Both Of U ਹੁਣ ਤੁਹਾਨੂੰ ਇਟਲੀ ਦੇਖਾਗੇ 🙏
@balbirkaur6014
@balbirkaur6014 Ай бұрын
Bhut vdiya si zordan thai yatra ❤❤ Waheguru tuhanu chardi kala ch rakhan ji 🎉🎉
@kanwarjeetsingh3495
@kanwarjeetsingh3495 Ай бұрын
ਸਤਿ ਸ੍ਰੀ ਅਕਾਲ ਜੀ ਧੰਨਵਾਦ ਵਡਮੁੱਲੀ ਜਾਣਕਾਰੀ ਲਈ ।
@sandeepkaur331
@sandeepkaur331 Ай бұрын
ਵਾਹਿਗੁਰੂ ਚੜਦੀਆਂ ਕਲਾਂ ਲੰਬੀਆਂ ਉਮਰਾਂ ਤੰਦੁਰੁਸਤੀ ਬਖਸੇ
@manjindersinghbhullar8221
@manjindersinghbhullar8221 Ай бұрын
ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻
@parmveersingh3089
@parmveersingh3089 Ай бұрын
ਨੋ ਮੁਸ਼ਕਿਲ ਨੀ ਮਾਫੀ ਮਿਸ਼ਕਿਲ ਕਹੋ ਭਰਾ 😇👌🏻
@AjitSingh-gq6cb
@AjitSingh-gq6cb Ай бұрын
ਸਤਿ ਸ੍ਰੀ ਆਕਾਲ ਦੋਨਾਂ ਜੀਆਂ ਨੂੰ
@darasran556
@darasran556 Ай бұрын
ਬਹੁਤ। ਵਧੀਆ। ਜੌਰਡਨ।ਦਾ।ਸਫਰ।ਸੀ।ਧਨਵਾਦ। ਰਿਪਨ। ਤੇ।ਖੁਸੀ।
@manjeetkaurwaraich1059
@manjeetkaurwaraich1059 Ай бұрын
ਜੌਰਡਨ ਬਹੁਤ ਵਧੀਆ ਦੇਸ਼ ਹੈ ਰਿਪਨ ਤੇ ਖੁਸ਼ੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਡਾ ਬਹੁਤ ਬਹੁਤ ਧੰਨਵਾਦ
@SukhwinderSingh-wq5ip
@SukhwinderSingh-wq5ip 29 күн бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@gurparwindersingh6511
@gurparwindersingh6511 Ай бұрын
ਜੌਰਡਨ ਦੀ ਸੈਰ ਕਰਵਾਉਣ ਲਈ ਧੰਨਵਾਦ ਰਿਪਨ ਜੀ
@SatnamSingh-fe3tg
@SatnamSingh-fe3tg Ай бұрын
Dhan Guru Nanak Dev g Chadikala Rakhna 🙏
@nareshdeepika9420
@nareshdeepika9420 29 күн бұрын
ਨਵੇਂ ਨਵੇਂ ਦੇਸ਼ਾਂ ਵਿੱਚ ਜਾਇਆ ਕਰੋ ਜਿੱਥੇ ਇੱਕ ਵਾਰ ਜਾ ਚੁੱਕੇ ਹੋ ਉਥੇ ਦੂਸਰੀ ਵਾਰ ਸਾਰਾ ਵਰਲਡ ਟੂਰ ਖਤਮ ਕਰਨ ਤੋਂ ਬਾਅਦ ਹੀ ਜਾਇਓ ਜੀ
@shawindersingh6931
@shawindersingh6931 Ай бұрын
🌹ਬਹੁਤ ਵਧੀਆ ਵਲੋਗ🌹ਧੰਨਵਾਦ ਤੁਹਾਡਾ ਸਾਨੂੰ ਫਰੀ ਵਿੱਚ ਜੋਰਡਨ ਘੁਮਾਉਣ ਲਈ🌹
@FatehBhullar-wm1jr
@FatehBhullar-wm1jr Ай бұрын
ਮੈਂਨੂੰ 8 ਸਾਲ ਹੋ ਗਏ Jordan 🇯🇴 ਚ ਰਹਿੰਦੇ ਨੂੰ ਪਰ sanu ਪਤਾ ਈ ਨੀ ਏਨਾ ਕੁਸ਼ ਵੀ ਹੈਗਾ ਘੁੰਮਣ ਨੂੰ Jordan 🇯🇴 ਚ
@desibandestarlook437
@desibandestarlook437 Ай бұрын
😂😂 shi gl mai vi ehi soch reha bhut kuj gumn li pr sanu pta hi nhi lga
@sandeepmehra8091
@sandeepmehra8091 26 күн бұрын
😂😂😂😂
@MajorSingh-po6xd
@MajorSingh-po6xd Ай бұрын
ਧੰਨਵਾਦ ਜੀ ਰਿਪਨ ਅਤੇ ਖੁਸ਼ੀ(ਮੇਜਰ ਸਿੰਘ ਜੈਤੋ)
@adrees15
@adrees15 Ай бұрын
Nice
@Preet__Sukh
@Preet__Sukh Ай бұрын
ਬਾਈ ਤੁਹਾਨੂੰ ਮਿਲਣ ਦਾ ਮੌਕਾ ਮਿਸ😢 ਹੋਗਿਆ ਮੇਰੇ ਤੋਂ ਮੈਂ ਆਬੂ ਧਾਬੀ ਏਅਰਪੋਰਟ ਤੇ ਹੀ ਜੋਬ ਕਰਦਾ ਮੇਨ arrival ਚ
@jass4375
@jass4375 27 күн бұрын
ਰਿੱਪਨ ਖੁਸ਼ੀ ਆਪ ਜੀ ਦੇ ਸ੍ਰੀ ਲੰਕਾ ਦੇ ਅਤੇ ਮਿਸਰ ਦੇ ਸਾਰੇ ਵੀਡੀਓ ਦੇਖੇ ਬਹੁਤ ਵਧੀਆ ਲੱਗੇ ਟੂਸੀ ਪੰਜਾਬੀ ਉੱਥੇ ਗਏ ਜਿੱਥੇ ਜਾਣਾ ਅਸੰਭਵ ਹੁੰਦਾ ਵਾਹਿਗੁਰੂ ਤੁਹਾਨੂੰ ਹਮੇਸ਼ਾ ਕਿਰਪਾ ਕਰਨ ਬੈਸਟ ਵਿਸ਼ੇਸ ਫਰੋਮ ਪੰਜਾਬ ਪਟਿਆਲਾ 🙏🙏🙏
@deep_hardeep2800
@deep_hardeep2800 Ай бұрын
ਬਹੁਤ ਸੋਹਣਾ ਲੱਗੀਆ ਵੀਰ ਜੀ ਜੌਰਡਨ ਦਾ ਸਫਰ ਪਰਮਾਤਮਾ ਤਹਾਨੂੰ ਹਮੇਸ਼ਾ ਖੁਸ਼ ਰੱਖੇ
@somadevi1570
@somadevi1570 Ай бұрын
ਕਿਵੇਂ ਲੰਘਣਗੇ ਦਸ ਦਿਨ?? ਅੱਜ ਬਲੌਗ ਦੇਖਦਿਆਂ ਹੀ ਟੈਂਸ਼ਨ ਹੋਣ ਲੱਗ ਪਈ।
@PUNJABITRAVELCOUPLE
@PUNJABITRAVELCOUPLE Ай бұрын
💕💕
@gobindsingh9976
@gobindsingh9976 27 күн бұрын
​@@PUNJABITRAVELCOUPLE😊😊😊
@SherSingh-pw9rb
@SherSingh-pw9rb Ай бұрын
Hello 👋 go ahead Punjabi traveller cute couple ਦਿਲ ❤ ਖੁਸ਼ੀ ਮੇਮ ਤੇ ਰੀਪੋਨ ਵਿਰ ok 🙏 ਦੇਖੀ ripon ਵਿਰ ਵਿਦੇਸ਼ ਵਿਚ ਘੁੰਮਦੇ ਘੁਮਦੇ ਕੋਈ ਪਸੰਦ ਜ ਕਰ ਲਵੀਂ ਕੋਇ ਹੀਰ 😅
@Searchboy77
@Searchboy77 Ай бұрын
Waheguru ji 🙏 kirpa kare
@jagsirsingh3898
@jagsirsingh3898 Ай бұрын
Wahiguru g chadikala vich rakhe repan khushi nu 🙏🥰🥰
@baljitkaur691
@baljitkaur691 Ай бұрын
ਬਹੁਤ ਵਧੀਆ ਵਲੌਗ ਵਹਿਗੁਰੂ ਮੇਹਰ ਕਰਨ
@peetagill
@peetagill Ай бұрын
Ripan V eer America ae jao ind vs pak match 9 june world's Cup da
@user-dz1tj6ke4s
@user-dz1tj6ke4s Ай бұрын
ਬਹੁਤ ਵਧੀਆ ਰਿਹਾ ਜੌਰਡਨ ਦਾ ਟੂਰ 🙏ਧੰਨਵਾਦ ਜੀ ਜੀ ਜੀ🙏🙏
@CarersDirectHomecareActive
@CarersDirectHomecareActive Ай бұрын
1:56 apne Parshaade v healthy Ripan veere!
@KuldeepSingh-ug2di
@KuldeepSingh-ug2di Ай бұрын
ਸਤਿ ਸ੍ਰੀ ਅਕਾਲ ਜੀ ਪਿੰਡ ਰਤਨ ਗੜ੍ਹ ਅੰਮ੍ਰਿਤਸਰ 🙏🏾🙏🏾🙏🏾🙏🏾🙏🏾
@Dhruv0114
@Dhruv0114 Ай бұрын
Wahe Guru Ji Khalsa Wahe Guru Ji Fateh😊😊😊😊
@ManpreetKaur-hp2br
@ManpreetKaur-hp2br Ай бұрын
Waheguru ji mehar bakshe 🙏🙏 Punjabi travel Cauple ji ❤❤
@user-kw1kb7el5l
@user-kw1kb7el5l Ай бұрын
Waheguru g Behar krn
@abdulghafoor5030
@abdulghafoor5030 Ай бұрын
Rippan sb aap Punjabi bohat khobsorat boltay hain same hum b issi tara boltay hain. From Lahore
@YMoney-
@YMoney- Ай бұрын
Zorden da toorbhut vadhia see thanks for this
@himmatgill2090
@himmatgill2090 Ай бұрын
bhut vadia lga Jordan da safr hor country da vilog v jaldi jaldi dakhanaji God bless you bai ripan khusi
@mohindersingh9293
@mohindersingh9293 Ай бұрын
Taahanu jrur Jana chahida c Jesus Christ Vali jga te❤❤❤❤❤
@rommibhau6382
@rommibhau6382 Ай бұрын
Hor bai ji
@gurdeepsingh4397
@gurdeepsingh4397 28 күн бұрын
ਵਾਹ ਵਾਹ ਉਸਤਾਦ ਜੀ ਮਜ਼ਾ ਆ ਗਿਆ❤❤❤❤❤❤
@manjitsinghkandholavpobadh3753
@manjitsinghkandholavpobadh3753 27 күн бұрын
❤ ਸਤਿ ਸ੍ਰੀ ਅਕਾਲ ਜੀ ❤ ਪੰਜਾਬੀ ਜਿੰਦਾਬਾਦ ਜੀ ❤ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤
@SarbCreation
@SarbCreation Ай бұрын
ਸਤਿ ਸ਼੍ਰੀ ਅਕਾਲ ਜੀ 🙏
@fordwalajatt7094
@fordwalajatt7094 Ай бұрын
ਵੀਰ ਅਜੀਤ ਜੀ ਸਤਿ ਸ਼ੀ ਅਕਾਲ ਜੀ
@dollarbawa5957
@dollarbawa5957 Ай бұрын
God bless you both puttar ji ❤❤❤❤❤
@indiannorway
@indiannorway Ай бұрын
thxs u couple wakya likhiya lekh diyya , but tusi sohna lekh likhaya , thxs for showing this
@amardewana6327
@amardewana6327 Ай бұрын
Waheguru Ji kirpa kare Ji hor tuhade ty
@kirankaur6877
@kirankaur6877 Ай бұрын
Sat shari akal veer and bhan veer ji request a ji vlog daily pa deya krio please waheguru bles u 🙏🙏🙏
@bhavtaransingh6638
@bhavtaransingh6638 Ай бұрын
Air Canada and Air India v blanket provide krdi aa.
@RajinderSingh-th9xz
@RajinderSingh-th9xz Ай бұрын
ਜਿਉਂਦੇ ਵੱਸਦੇ ਰਹੋ ਰੱਬ ਸੁੱਖ ਬਖਸੇ
@Searchboy77
@Searchboy77 Ай бұрын
Sat Shri akal ji 🙏
@sushilgarggarg1478
@sushilgarggarg1478 Ай бұрын
Iam always first looking daily vlog 8P.M.on you tube and 7A.M on face book 📖 ❤❤❤❤
@jagvirsekhon2597
@jagvirsekhon2597 Ай бұрын
jind jaan punjabian di kushi bhabi and ripan bai love you veer
@goodhealthsecrets3686
@goodhealthsecrets3686 29 күн бұрын
ਬਹੁਤ ਵਧੀਆ ਜੋਰਡਨ ਦੇ ਬਲੋਗ ਦਿਖਾ ਲੋਕ ਵਧੀਆ ਹਨ‌ ਜੁਮਾ ਕੋਹਰੀਆ
@LOVE_BAL_MOBILE
@LOVE_BAL_MOBILE Ай бұрын
Daily waiting for your vlog it's too much good 👍
@sushilgarggarg1478
@sushilgarggarg1478 Ай бұрын
Thanks for see Jordan 🇯🇴 🙏 country 🇨🇦 ❤❤❤
@amardeepsinghbhattikala189
@amardeepsinghbhattikala189 Ай бұрын
Sat shri akal ji ardas karda v waheguru ji chardikla tandrusti wakshan te jori bnai rkhn
@user-fw4lf5qm8c
@user-fw4lf5qm8c Ай бұрын
Good bai ji from moga punjab Ajit pal singh thanks very much
@user-es9bv1th3l
@user-es9bv1th3l Ай бұрын
Bahut vadia Ripan Khushi
@sarbjeetkaur9390
@sarbjeetkaur9390 Ай бұрын
Waheguruji
@SatinderKaur-vp1zk
@SatinderKaur-vp1zk Ай бұрын
Bhaut vadia vlog waheguru ji mehar kran ji
@KamalSingh-dl6yc
@KamalSingh-dl6yc Ай бұрын
ਰਿਪਨ ਖੁਸ਼ੀ ਤੁਸੀਂ ਬਹੁਤ ਵਧੀਆ ਜੋਰਡਨ ਘੁਮਿਆ ਤੇ ਸਾਨੂੰ ਸਭ ਨੂੰ ,,ਤੁਹਾਡਾ ਬਹੁਤ - ਬਹੁਤ ਧੰਨਵਾਦ
@azeemiqbal9417
@azeemiqbal9417 Ай бұрын
much love from pakistan
@AnjuSharma-it1nu
@AnjuSharma-it1nu Ай бұрын
God bless both of you and your channel 🌷🌻💮🌸💐🌼🏵👍👍
@deepakarora5635
@deepakarora5635 26 күн бұрын
0:03 0:03 ❤
@satdevsharma7039
@satdevsharma7039 29 күн бұрын
ਬਹੁਤ ਹੀ ਵਧੀਆ ਲੱਗਿਆ, ਬੱਚਿਓ ਜਲਦੀ ਵਾਪਸ ਆਉਣਾ ਤੇ ਘਰ ਬੈਠਿਆਂ ਨੂੰ ਸੈਰ ਕਰਵਾਉਣੀ, ਮੈਂ ਵੀ ਦੋ ਦਿਨਾਂ ਬਾਅਦ ਸਾਊਥਾਲ ਜਾ ਰਿਹਾ ਹਾਂ ਜੀ। ❤❤🌹🙏🙏🇺🇸
@h.s.gill.4341
@h.s.gill.4341 Ай бұрын
ਸਤਿ ਸ੍ਰੀ ਆਕਾਲ ਰਿਪਨ ਵੀਰ ਤੇ ਖੁਸ਼ੀ ਭਾਬੀ ਜੀ
@saman2156
@saman2156 Ай бұрын
God bless you ❤️❤️🙏
@thepower_of_postivity
@thepower_of_postivity 25 күн бұрын
Plz vlog jaldi jaldi pyea karo manu bhot vadhia lagg da a thoda vlog i am big fan 😍❤️❤️😍❤️❤️
@navroopkaur1991
@navroopkaur1991 Ай бұрын
Waheguru ji🙏
@nachhattarkaur3115
@nachhattarkaur3115 Ай бұрын
Best wished for new journey
@dreamwin5334
@dreamwin5334 27 күн бұрын
Veerji tuhdi last 2-3 din to videos nai aa rahiya…hope sb theek thaak hovogey… Uttar Pradesh ❤️
@ak-sy5qr
@ak-sy5qr Ай бұрын
God bless u dear
@ManjitKaur-cl7su
@ManjitKaur-cl7su Ай бұрын
ਸਤਿ ਸ਼੍ਰੀ ਅਕਾਲ ਵੀਰ ਜੀ 😊
@dogravanshika49
@dogravanshika49 Ай бұрын
Bahut wadiya laga Jordan tour thanks !🥰🥰
@rommibhau6382
@rommibhau6382 Ай бұрын
Jana chahida si thonu Jesus Christ baptism side 😢 Miss krta
@GurjitSingh-tb1lm
@GurjitSingh-tb1lm 28 күн бұрын
ਬਹੁਤ ਵਧੀਆ ❤
@ramabawa7657
@ramabawa7657 Ай бұрын
Khush rho beta
@user-od5dt4tn5x
@user-od5dt4tn5x Ай бұрын
Punjab Punjabi punjabiyat zindabad🙏
@user-vm5yk9wp9n
@user-vm5yk9wp9n Ай бұрын
ਰਿਪਨ ਦੀ ਪਲੇਟਾ ਵਿਚ ਨਿਗਾਹ ਸੀ ਅਐੱਨਕ ਤੋੜ ਲੲਈ
@amitthakur8569
@amitthakur8569 Ай бұрын
Sat Shri Akal ji 🙏🙏
@KulwantSingh-in5sg
@KulwantSingh-in5sg 29 күн бұрын
ਜੋਰਡਨ ਘੁਮਾਉਣ ਦਾ ਪੂਰਾ ਸੁਆਦ ਆਇਆ ਹੈ ਰਿਪਨ ਤੇ ਖੁਸ਼ੀ ਜੀ ਧੰਨਵਾਦ
@sushilgarggarg1478
@sushilgarggarg1478 Ай бұрын
Satnam wahaguru ji 🙏 ❤❤❤❤
@RamanmehmiMehmi
@RamanmehmiMehmi Ай бұрын
Ripan pajhi blogg band na kreo yaar plzzz . Tuci dubai to blogg bana k paeo.
@fanmosewalada7719
@fanmosewalada7719 Ай бұрын
22 love u aa sada Punjabi 22 Saadi punjabiyt bahr desha ch
@sukhjinderbilling9962
@sukhjinderbilling9962 Ай бұрын
Nice vlog veerji nd di😊😊
@lehalsardool2382
@lehalsardool2382 Ай бұрын
ਬਹੁਤ ਵਧੀਆ
@santokhsingh2519
@santokhsingh2519 29 күн бұрын
ਬਹੁਤ ਵਧੀਆ ਜੀ 👍🏻
@jagjeetbajwa7135
@jagjeetbajwa7135 Ай бұрын
God bless you
@ratanlalarora7982
@ratanlalarora7982 Ай бұрын
Ripan Tum Chaldean jasi bat kar Raro😢😢
@SukhdeepSingh-yg7bx
@SukhdeepSingh-yg7bx Ай бұрын
Good Vir g sanu duniya ghamaun lai thanks bro
@nihanggurjazzsinghanandpur365
@nihanggurjazzsinghanandpur365 23 күн бұрын
ਮੇਰੇ ਸਹੁਰਿਆਂ ਦੇ ਪਿੰਡ ਵੀ ਜਾਣਾ ਸ਼ੇਰਾਂ ਬੈਲਜੀਅਮ ਮੇਰੀ ਸਿੰਘਣੀ ਬੈਲਜੀਅਮ ਤੋਂ ਗੋਰੀ ਸਿੰਘਣੀ ਆ ਜੇ ਮੈਂ ਉਥੇ ਹੁੰਦਾ ਤਾਂ ਤੁਹਾਨੂੰ ਜ਼ਰੂਰ ਮਿਲਦੇ ਕੋਈ ਨਾ ਫੇਰ ਸਹੀ
@raghavmakkar945
@raghavmakkar945 Ай бұрын
ਲਓ ਜੀ ਕਰਤਾ first comment 🤓☝🏻
@Pinduatwal
@Pinduatwal Ай бұрын
@Punjabitravelcouple ਵੀਰ ist cmnt ਕੀਤਾ ਵੀਰ ਨੇ ਸ਼ੀਲਡ ਦੇਣੀ ਤਾਂ ਬਣਦੀ ਆ ਜਰੂਰ ਗੋਰ ਫਰਮਾਇਉ ਮੇਰੀ ਗੱਲ ਤੇ।
@goldybains5539
@goldybains5539 27 күн бұрын
nhi gold medal 🏅 miluga
@sarabjitkaur3367
@sarabjitkaur3367 Ай бұрын
Bahut. Vadea lagea dekh ke❤❤❤🎉🎉 italy
@sonykainth8059
@sonykainth8059 29 күн бұрын
Ripan hasda bohat sona
@kuldeepsingh-xg8nc
@kuldeepsingh-xg8nc Ай бұрын
ripan khushi love u god bless u
@ravibai2997
@ravibai2997 Ай бұрын
Paji tuhadi sari video bhot vadia hundi a bas apna dyan rakhya kro
@suchasingh2663
@suchasingh2663 Ай бұрын
Bahut Bahut Vadhiya Ripan g and Khushi ji
@sarjitsinghgill3649
@sarjitsinghgill3649 Ай бұрын
Thanks from vill bukanwala moga
@shamoonmasih113
@shamoonmasih113 Ай бұрын
Very good veer and sister g
@jandwalianath7279
@jandwalianath7279 Ай бұрын
ਬਹੁਤ ਵਧੀਆ ਹਵਾਈ ਅੱਡਾ ਬਣਾਇਆ
1 класс vs 11 класс  (игрушка)
00:30
БЕРТ
Рет қаралды 2,9 МЛН
WHY THROW CHIPS IN THE TRASH?🤪
00:18
JULI_PROETO
Рет қаралды 8 МЛН
FOOTBALL WITH PLAY BUTTONS ▶️❤️ #roadto100million
00:20
Celine Dept
Рет қаралды 14 МЛН
1 класс vs 11 класс  (игрушка)
00:30
БЕРТ
Рет қаралды 2,9 МЛН