Jayy Randhawa ਦਾ ਐਸਾ ਇੰਟਰਵਿਊ ਪਹਿਲਾਂ ਕਦੇ ਨਹੀਂ ਦੇਖਿਆ ਹੋਣਾ, ਮਿਰਚ ਤਾਂ ਲੱਗੂਗੀ

  Рет қаралды 162,693

SMTV

SMTV

Ай бұрын

Jayy Randhawa ਦਾ ਐਸਾ ਇੰਟਰਵਿਊ ਪਹਿਲਾਂ ਕਦੇ ਨਹੀਂ ਦੇਖਿਆ ਹੋਣਾ, ਮਿਰਚ ਤਾਂ ਲੱਗੂਗੀ | Simranjot Singh Makkar | Jayy Randhawa | EP.122 | SMTV
#jayrandhawa #simranjotsinghmakkar #punjabifilmindustry #punjabisinger #punjab #actor #singer #punjabimovie #punjabicinema

Пікірлер: 261
@user-zp3rg4wq7u
@user-zp3rg4wq7u 27 күн бұрын
ਜੈ ਰੰਧਾਵਾ ਗੱਲਾਂ ਨਾਲ ਅੱਗੇ ਨੀ ਆਇਆ ਜਾ ਕਿਸੇ ਦੇ ਛਿੱਟੇ ਮਾਰਕੇ ਅੱਗੇ ਨੀ ਆਇਆ ਬਹੁਤ ਮਿਹਨਤ ਕੀਤੀ ਐ।ਤੇ ਇੱਕ ਵਧੀਆ ਐਕਟਰ ਐ ਜਿਸਨੂੰ ਬਕਾਇਦਾ ਐਕਟਿੰਗ ਆਉਂਦੀ ਐ। ਤੇ ਬਹੁਤ ਵਧੀਆ ਫਿਲਮਾਂ ਹੁੰਦੀਆਂ ਨੇ ਕੋਈ ਸ਼ੱਕ ਨੀ ਕੇ ਜੈ ਰੰਧਾਵਾ ਆਉਣ ਆਲਾ ਫਿਉਚਰ ਐ। ਗਿੱਪੀ ਗਰੇਵਾਲ ਅਐਕਟਇਗ ਦੇ ਮਾਮਲੇ ਚ ਜੈ ਰੰਧਾਵਾ ਦੇ ਨੇੜੇ ਤੇੜੇ ਵੀ ਨਹੀਂ।
@GurpreetSingh-fi9qn
@GurpreetSingh-fi9qn 10 күн бұрын
Sahi gl A bro... Acting bohot bohot Zabardast Munde di Ahh gl ta main v manda.... Gippy Shippy hone kithe es veer di Rees kr Lenge...
@shonkipunjab
@shonkipunjab 29 күн бұрын
ਡਲਿਵਰੀ ਵਾਲੇ ਮੁੰਡੇ ਨੂੰ ਜੋ ਮੋਟਰਸਾਈਕਲ ਲੈਕੇ ਦੇਣ ਵਾਲੀ ਗੱਲ ਨੇ ਰੰਧਾਵਾ ਨੂੰ ਚਾਹੁਣ ਲਈ ਮਜਬੂਰ ਕਰਤਾ ਸੀ।
@GurdeepSingh-su5ev
@GurdeepSingh-su5ev 29 күн бұрын
ਬਿਲਕੁਲ ਸਲੂਟ ਆ ਰੰਧਾਂਵਾ ਸਾਹਿਬ ਨੂੰ ਮੋਟਰ ਸਾਈਕਲ ਵਾਲੀ ਗੱਲ ਤੇ
@kuldeepsabharwal4417
@kuldeepsabharwal4417 29 күн бұрын
Actor Vadia ਹੋਣ ਦੇ ਨਾਲ ਨਾਲ ਇੱਕ ਵਧੀਆ ਇਨਸਾਨ ਵੀ ਆ ਵੀਰ❤️❤️God bless you bro
@GurpreetSingh-fi9qn
@GurpreetSingh-fi9qn 10 күн бұрын
Bilkul sahi gl kahi Veere tuci... Insaan v bohot Bohot ho Jada vadia aa veer...
@ps0185
@ps0185 29 күн бұрын
ਹਰ ਕੋਈ movie ਜਾ song ਐਂਟਰਟੇਨਮੈਂਟ ਤਕ ਠੀਕ ਹੈ ਪਰ ਇਹਨਾਂ ਨੂੰ ਦਮਾਗ ਤੇ ਨਹੀਂ ਬਿਠਾਉਣਾ ਚਾਹੀਦਾ 🤕🫡
@shonkipunjab
@shonkipunjab 29 күн бұрын
ਇਹ ਮੁੰਡਾ ਹੌਲੀ ਹੌਲੀ ਪੰਜਾਬੀ ਸਿਨੇਮਾ ਬਦਲ ਰਿਹਾ ਹੈ, ਜਲਦ ਹੀ ਹਾਹਾ ਹੀ ਵਾਲੀਆਂ ਫਿਲਮਾਂ ਵਧੀਆ ਕਮੇਡੀ ਵਾਲੀਆਂ ਹੀ ਆਉਣਗੀਆਂ ਨਾਂ ਕਿ ਇੰਗਲੈਂਡ ਦੀ ਸਬਸਿਡੀ ਵਾਲੀਆਂ ਜਿਵੇਂ ਬਾਵੇ ਤੇ ਘੁੱਗੀ ਵਾਲੀ।
@jatindersingh4223
@jatindersingh4223 29 күн бұрын
Jay ਵੀਰੇ ਜਿਓੰਦਾ ਰਹੋ
@user-fi4mc6es9l
@user-fi4mc6es9l 27 күн бұрын
Medal movie tan sirrra movie si....we all enjoyed alotttttt🎉❤😊
@yogeshjaggi4983
@yogeshjaggi4983 29 күн бұрын
Punjab da sabda takda actor hai jayy lv u veere
@user-ew3ly1vt2u
@user-ew3ly1vt2u 29 күн бұрын
ਅਸੀ ਸ਼ੂਟਰ ਵੀ ਦੇਖੀ ਮੈਡਲ ਵੀ ਦੇਖੀ ਤੇ ਅਸੀ ਇਹ ਫਿਲਮ ਵੀ ਜਰੂਰ ਦੇਖਾਗੇ
@luckymaan9928
@luckymaan9928 28 күн бұрын
ਮੈਡਲ ਫ਼ਿਲਮ ਚ ਸ਼ੁਰੂ ਚ ਲੜਾਈ ਵਾਲਾਂ ਸੀਨ ਮਾਘੀਂ ਮੇਲਾਂ ਮੁਕਤਸਰ ਚ ਸ਼ੂਟ ਹੋਈ ਸੀ 2 ਦਿਨ ਸ਼ੂਟਿੰਗ ਚੱਲੀ ਸੀ ਹੈਪੀ ਮਾਹਲਾਂ 855 ਵਾਲਾਂ ਵੀ ਆਇਆਂ ਸੀ
@user-bc2uf6ze1y
@user-bc2uf6ze1y 28 күн бұрын
Chobhar ni dekhi tuci My Family actor Jay Randawa
@harmanjeetsingh3595
@harmanjeetsingh3595 26 күн бұрын
ਜੋ ਬੀ ਜੇ ਰੰਧਾਵਾ ਐਕਟਿੰਗ ਕਰਦਾ ਨਾ ਉਹ ਇਹਨਾਂ ਕੋਲ ਨਹੀਂ ਹੁੰਦੀ ਤਾਂ ਕਰਕੇ ਇਹਨਾਂ ਦੀ ਫਟਦੀ ਆ ਲਵ ਯੂ ਆ ਜਾਨ ਤੇਰੇ ਨਾਲ ਖਿੱਚ ਕੇ ਰੱਖ ਕੰਮ ਨੂੰ ਆਉਣ ਵਾਲੀਆਂ ਚ ਫਿਲਮਾਂ ਤਬਾਹੀ ਤਬਾਈ ਹੋਵੇ ਪੂਰੀ
@GurpreetSingh-fi9qn
@GurpreetSingh-fi9qn 10 күн бұрын
❤❤❤ Jey Randhawa Sahb Bohot Bohot Bohot Hi Jada Vadia Acting karan wala Insaan A,,,,,, Baki Rahi gl Gippy Shippy Hona di.... Gippy varge Bandeya nu Hankaar bohot A... Support ta ki krni Es Veer di Sale Laata Khechde aa.... Baki Main Jey Randhawa Varga Best Actor And Best Human being person main Aaj tak nhi dekhya.... Bohot Bohot hi Jada Sohne Soch da Malik A Veer... Main ta Hamesha Hamesha Rab Aage Aardas kruga k Veer nu Bulandiya Tak Le k Jawe Parmatma,,,,,,,, Sare Actora nu Daar pe giya A k Bande di Acting Best Best Acting A.... And Es Bande ne Haneri ta Shado J Punjabi Film Industry ch Toofaan Na Na Liya ta Ta main kehna Mere Taaoon La Diti Jawe.... Shareaam Ahh gl bol riha A main.... Yrr kasmi gl A Actor ta Veer Sirra hain hi hain but Sohh Lagge Bande Di Soch da Kaayal ho giya A main... Bohot Bohot Bohot hi Sohne Soch wala insaan A Jey Randhawa Veer.... Sachi yrr.... Main Ta kehna Dil khol k Support kro yrr Veer nu.... God Bless you veer Mereya.... Jiyoda Vasda Rehh,,,, Parmatma Tere umar Bohot Bohot hi Jada Lambi kre yrr.... Aaon wale time da Best Actor Jey Randhawa,,,, Trust me Veero,,,, yrr Dilo Support kro yrr Es Parha nu.... Ok.... Love you Soooo Sooooo Soooooo much Jey Randhawa Sahb❤❤❤ ,,,,,,
@deepaksahota7961
@deepaksahota7961 7 күн бұрын
💯👍🏼
@swarnsinghsandhu4108
@swarnsinghsandhu4108 6 күн бұрын
ਬਹੁਤ ਹੀ ਵਧੀਆ ਸੇਵਾ ਕੀਤੀ ਰੰਧਾਵਾ ਸਾਬ੍ਹ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖ਼ਸ਼ੇ ।
@RajwinderSingh-co4qi
@RajwinderSingh-co4qi 10 сағат бұрын
Eh gal ta sachi jay randhawa aoun vala bahut vadda hero vanoga
@user-sz7lv1ro4p
@user-sz7lv1ro4p 9 күн бұрын
1 industry ਪੰਜਾਬ ਇਕ ਹੋਵੋ. ਟੱਕਰ ਦੁਨੀਆ ਨਾਲ ਆ . ਜੱਟ ਚਮਾਰ ਮਜਵੀ 2% ਆ ਵੱਡ ਨਾ ਪਾਉ । ਜੇ ਰੰਧਾਵਾ ਬਹੁਤ ਵਧੀਆ ਕੰਮ ਕਰ ਰਿਹਾ ।ਮੈ ਚਮਾਰ ਹਾ
@rajindersingh1486
@rajindersingh1486 29 күн бұрын
Sade Kapurthala District da Munda, Jay Randhawa
@Gurjit-xw2us
@Gurjit-xw2us 28 күн бұрын
ਯਾਰ ਕੋਣ ਕਹਿੰਦਾ ਕੇ ਬਾਕੀ ਜਾਤਾਂ ਵਿੱਚ ਅਣਖ ਹੈਨੀ ਆ ਸਿਰਫ ਜੱਟਾਂ ਨੂੰ ਨਿੰਦਣ ਦੇ ਬਹਾਨੇ ਆ, ਆ ਗਿਠੀਆ ਜਿਹਾ ਮੱਕੜ ਹਰ ਥਾਂ ਜੱਟ ਮੁੱਦਾ ਬਣਾ ਕੇ ਬਹਿਜਾਂਦਾ, ਸਾਨੂੰ ਮਾਣ ਆ ਕਿ ਅੱਸੀ ਜੱਟ ਪਰਿਵਾਰਾਂ ਵਿੱਚ ਪੈਦਾ ਹੋਏ ਤੇ ਬਹੁਤ ਪਿਆਰੇ ਆ ਸਾਨੂੰ ਸਾਡੇ ਗੋਤ, ਪਤਾ ਨੀ ਕਿਓਂ TV ਤੇ ਸਫਾਈਆਂ ਜਿਹੀਆਂ ਦੇਣ ਲੱਗ ਪੈਂਦੇ ਆ ਸਾਰੇ. ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ.
@gurpinderwarar4625
@gurpinderwarar4625 27 күн бұрын
@amritsinghh7183
@amritsinghh7183 27 күн бұрын
Very nice 👍
@PardeepSingh-zt4ve
@PardeepSingh-zt4ve 27 күн бұрын
13 vaisakhi kio mnai jandi aa bai oh v dasde , Khalsa day kio mnaya janda ?
@Gurjit-xw2us
@Gurjit-xw2us 27 күн бұрын
@@PardeepSingh-zt4ve ਮੈਂ ਤੈਨੂੰ ਕਦੋਂ ਕਿਹਾ ਤੂੰ ਜਾਤ ਪਾਤ ਵਿਚ ਮੰਨ, ਮੈਂ ਸਿਰਫ ਜਿਹੜੀ hypocrisy ਆਪਾਂ ਸਮਾਜ ਵਿੱਚ ਦੇਖਦੇ ਆਂ ਉਹਦੇ ਵਾਰੇ ਆਪਣਾ clear cut ਵਿਚਾਰ ਸਾਂਝਾ ਕੀਤਾ, ਏ ਰੌਲਾ ਤੇਰੇ ਦਿਮਾਗ ਵਿੱਚ ਆ ਮੇਰੇ ਨੀ, ਮੇਰੇ ਲਈ ਹਰ ਜਾਨ ਤੇ ਇਨਸਾਨ ਇੱਕ ਬਰਾਬਰ ਆ, ਪੰਥ ਜਾਂ ਧਰਮ ਦੀ ਕੋਈ ਗੱਲ ਹੀ ਨਹੀ ਕੀਤੀ
@ggspublicschooldhilwankala2121
@ggspublicschooldhilwankala2121 23 күн бұрын
😂😂😂😂 makkar dya sarya video dekh
@navghuman6001
@navghuman6001 29 күн бұрын
Randhawa saab bht sohniya gallan kitian j ❤
@mastergsm147
@mastergsm147 16 күн бұрын
GoD Bless you my Dear Jay ਮੈਂ ਤੁਹਾਡੀਆਂ ਸਬ Movies ਵੇਖੀਆਂ ਨੇਂ ਮੇਰੇ ਵੱਲੋਂ ਤਾਂ ਸਬ SuperHit ਨੇਂ ਤਾਂ ਆਹ ਕਿੱਦਾਂ ਨਈਂ ਚੱਲੂਗੀ ? ਬੌਤ ਜਿਆਦਾ ਚੱਲੇਗੀ Dear... ਸੌ% Guaranty ਆ...
@user-hq9vo2no5c
@user-hq9vo2no5c 29 күн бұрын
ਇਹ ਤਾਂ ਗੱਲ ਸਹੀ ਆ ਬਾਈ ਜੀ ਤੁਸੀਂ ਜਦੋਂ ਵੀ ਵਧੀਆ ਫਿਲਮ ਲੈ ਕੇ ਆਉਣੇ ਆ ਨਹੀਂ ਤਾਂ ਫੁੱਦੂ ਜੇਹੀਆਂ ਕਾਮੇਡੀ ਫ਼ਿਲਮਾਂ ਹੀ ਆਉਦੀਆ
@beantsingh4670
@beantsingh4670 29 күн бұрын
ਬਹੁਤ ਵਧੀਆ ਗੱਲਾਂ ਨੇ ਵਾਈ ਦੀਆਂ
@JalandhariaJot
@JalandhariaJot 29 күн бұрын
Bhai amritpal singh khalsa nu vadh to vadh vote pao❤❤❤
@devinderrandhawa4175
@devinderrandhawa4175 29 күн бұрын
ਤੁਹਾਡੇ ਬੋਲ ਸੱਚ ਹੋਣ, ਵਾਹਿਗੁਰੂ ਮੇਹਰ ਰੱਖੇ ਤਾਂ ਆਪਣੇ ਜਥੇਦਾਰ ਜ਼ਰੂਰ ਜਿੱਤਣਗੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@pek1240
@pek1240 29 күн бұрын
bai ji tusi bahut vadia kam kitta tusi edan he parchar karo mai vi sikh lia tuhade kolon ke ghar beh ke yogdan payia ja sakda je appan nahi ja sakde hun mai vi har video thale ahi comment karo ke bhai amritpal singh nu vote pao te ohna nu bahar liao dhanwadh ji rah dikhaun layi lokan nu vi ehi beanti aa ke vadh toh ahi comment karo har video thalle
@user-ew3ly1vt2u
@user-ew3ly1vt2u 29 күн бұрын
ਜੈ ਰੰਧਾਵਾ ਦੀਆ ਫਿਲਮਾਂ ਦੀਆਂ ਸਟੋਰੀ ਬਹੁਤ ਵਧੀਆ ਹੁੰਦੀ ਉਸ ਵਿੱਚ ਮੁੱਦੇ ਦੀ ਗੱਲ ਹੁੰਦੀ
@shellythakur1052
@shellythakur1052 4 күн бұрын
best acoter jayy randhawa
@Official_akay
@Official_akay 28 күн бұрын
Jay bai ne motorcycle Aali gll krke emotional krta 😢
@singhkaur2538
@singhkaur2538 27 күн бұрын
Jayy Randawa dyia all movies kaint ❤
@jagrajrandhawa1251
@jagrajrandhawa1251 26 күн бұрын
ਬਹੁਤ ਘੈਂਟ ਬੰਦਾ ਆ ਵੀਰ ਰੰਧਾਵਾ ❤❤❤
@GaganSingh-em2st
@GaganSingh-em2st 13 күн бұрын
ਜੇ ਰੰਦਾਵਾ ਵੀਰ ਜੀ ਹਨੀ ਸਿੰਘ ਨਲੂਆ ਕੇ ਕਿਰਦਾਰ ਮੇਂ ਵੀ ਮੂਵੀ ਬਣਾਉਣਾ ਜਿਵੇਂ ਸਾਨੂੰ ਹਿਸਟਰੀ ਦੇ ਦੱਸਿਆ ਜਾਂਦਾ ਹ ਹਨੀ ਸਿੰਘ ਨਲੂਆ ਜੀ ਕੇ ਬਾਰੇ ਚ ਉਹਨਾਂ ਦੇ ਉੱਪਰ ਵੀ ਅਸਲ ਮੂਵੀ ਪੜਨੀ ਚਾਹੀਦੀ 🙏
@robin9418
@robin9418 29 күн бұрын
Kaint eh bae,, good actor
@JaswinderSingh-ou1sq
@JaswinderSingh-ou1sq 29 күн бұрын
Nice interview Ma koi Film adi Nahi dakhi hun dekha ga 👍😊
@studyIQclips.2
@studyIQclips.2 15 күн бұрын
Proud to be khalsa chamar💪💪 Dhan dhan Guru Ravidaas maharaaj Ji ❤ Dhan guru Govind singh🙏❤
@kaurmeet3888
@kaurmeet3888 29 күн бұрын
ਵਧੀਆ ਐਕਟਰ ਜੈ ਇਕ ਈ ਫਿਲਮ ਦੇਖੀ ehna di ਪਿਟਾਰਾ ਤੇ
@gorayaveer5770
@gorayaveer5770 28 күн бұрын
Randhawa bhai ap dil chota ni kro Love u frm lehnda punjab❤❤❤❤
@Sahiba360
@Sahiba360 14 күн бұрын
Ji jay randhawa bahut mehnat krde a
@GaganSingh-em2st
@GaganSingh-em2st 13 күн бұрын
ਪੰਜਾਬੀ ਆਤਮ ਜਾਣੀ ਜਾਂਦੀ ਹ ਸੂਰਵੀਰਾਂ ਨਾਲ ਨਾ ਕਿ ਕੋਮੇਡੀ ਨਾਲ ਤੇ ਫਿਲਮਾਂ ਚ ਕੋਮੇਡੀ ਨਹੀਂ ਹੁਣ ਐਕਸ਼ਨ ਹੀ ਚਾਹੀਦਾ ਜਿਵੇਂ ਮਸਤਾਨੇ ਬਣੀ ਤੇ ਲੋਕਾਂ ਨੂੰ ਬੜਾ ਪਿਆਰ ਮਿਲਿਆ ਤੇ ਹਿਸਟਰੀ ਦਾ ਪਤਾ ਲੱਗ ਗਿਆ ਐਵੇਂ ਹੀ ਹਿਸਟਰੀ ਵਾਲੀ ਮੂਵੀਆਂ ਹੋਣੀ ਚਾਹੀਦੀ ਸੋਲਿਡ 🙏
@rattunaresh9820
@rattunaresh9820 29 күн бұрын
🙏🙏 ਪੁੱਤ ਚਮਾਰਾ ਦੇ 🙏🙏
@parmarrajput4430
@parmarrajput4430 28 күн бұрын
🙏ਪੁੱਤ ਦਨੀ ਪੁੱਤਰਾਂ ਦੇ ਦਸਮੇਸ਼ ਪਿਤਾ ਜੀ ਦੇ🙏
@GaganSingh-em2st
@GaganSingh-em2st 13 күн бұрын
Jay Randhawa badhiya kam kar raha hai Punjabi aane Wale time per Jay Randhawa sare aitihasik movie Punjab to bada message Tera time kyon 🙏
@LS-ct9to
@LS-ct9to 28 күн бұрын
asi pehla v ni vekhya hun v ni vekhna 😂😂😂
@user-tv2hx2sb5d
@user-tv2hx2sb5d 13 күн бұрын
Jatta de songs and movies chldia ne pr dujea di history chldia aa History chk k dekho jatt hi bhajn wale 😂😂😂😂😂😂😂😂😂😂 History speaks louder than words ❤❤❤❤❤
@pritpalsingh7108
@pritpalsingh7108 6 күн бұрын
Makkar saab .. we live your work.. very objective questions as always.
@singhsportsterking
@singhsportsterking 9 күн бұрын
Bai bohht vadia bolda h ‘ nek vachar ney bai de ‘ bai de dilli vee ik munday de help kiti aa piche jaspreet singh di ‘ jide father expire ho ge c te maa chad ke chali gee doha bacheya nu 🙏🏼🙏🏼 bai eda hee chardikala ch reh naal naal loka de seva kari jaa .. aape waheguru tenu agla punjab da superstar bnauga
@puneetkhurana-bn7mn
@puneetkhurana-bn7mn 10 күн бұрын
Bai Tuci ta feature o Punjab industry da chado sari industry nu tuci apna kam khick ke rkho Sira lya hoyea Tuci bro super duper film de rhe o Tuci
@prabhmander_official
@prabhmander_official 10 күн бұрын
sirra bnda jay randhawa down to earth vi aa te dil da vi saaf bnda ❤
@lyricist_noor0
@lyricist_noor0 18 күн бұрын
Perfect Actor ♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️♥️🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥🔥
@sukhveerak2085
@sukhveerak2085 19 күн бұрын
ਗਿੱਪੀ ਨੂੰ ਤਾਂ ਬਾਈ ਨੇ video ਕਾਲ ਕੀਤੀ ਸੀ ਉਹਦੇ ਨਾਲ ਕੋਈ ਰੌਲਾ ਨ੍ਹੀ
@manvirtaak4349
@manvirtaak4349 12 күн бұрын
Jatt nal sirf bhai bhav aw hun sab jatt bhagore aw punjab nu shad ke bhaj rahe aw
@user-yq7yx4fs5x
@user-yq7yx4fs5x 15 күн бұрын
Bhai ji filma ta enjoy layi hundi a ..koi kise nu nhi vigaada ..gall eh a k banda faimly de dite sanskara nal banda ja viggda ..baki medal n bht acha rah dikhaya ❤
@kaler.saab-moga
@kaler.saab-moga 28 күн бұрын
Sidhu moose wala wanju punjab vich industry vich pind rahen da fasla har punjabi singer nu rehna chahida
@manusharma1567
@manusharma1567 21 күн бұрын
Jayy Randawa super satar a aun vala time v bai da 👍👌💪
@anhantgagat8397
@anhantgagat8397 11 күн бұрын
God bless dear waheguru ji aap ko hamesha chardikala vich rakhn
@Khalsa55577
@Khalsa55577 8 күн бұрын
Bhut vadya interview and Randhawa bai best
@sukhjinderSingh-ow5ke
@sukhjinderSingh-ow5ke 13 күн бұрын
God bless veer ji rab tuhanu hamesha khus rakhe ❤❤
@uniquejatt1155
@uniquejatt1155 12 күн бұрын
G.O.A.T. jai (ਵਿਕਰਮ) Randhawa... SIRRRA ਬੰਦਾ...
@Office_Punjab
@Office_Punjab 27 күн бұрын
ਬੋਹਤ ਵਧੀਆ ਬੰਦਾ ਹੈ ਜਦੋਂ ਸਾਨੂੰ ਮਿਲਿਆ ਸੀ ਤਾਂ ਬਈ Rubiconਵਿਚੋਂ ਉਤਰਾ ਤੇ ਫੋਟੋ ਕਰਵਾਈ ਸੀ ਤੇ ਮੈ ਕਿਹਾ ਬਈ ਗੱਡੀ ਵਧੀਆ ਤ ਬੰਦੇ ਨੇ ਗੱਡੀ ਵਿੱਚ ਬਠਾ ਲੀਏ ਸੀ
@GurdeepSingh-sk6fv
@GurdeepSingh-sk6fv 23 күн бұрын
ਬਾਈ ਜੀ always ਨਾਮ ਲੈ ਕੇ ਗੱਲ ਕਰਿਆ ਕਰੋ .. ਇੰਟਰਵਿਊ ਦਾ ਮਜ਼ਾ ਨੀ ਆਉਂਦਾ ਫ਼ੇਰ ਕੀਹਦੀ ਗੱਲ ਹੋ ਰਹੀ ਹੈ
@jazzchouhan2167
@jazzchouhan2167 29 күн бұрын
Me aaam inssan a te me tuhda jay bai bhot wda fain a 💪💪
@rkelectronicsshorts
@rkelectronicsshorts 20 күн бұрын
Sardar bai g nu kis gal gusa , ina serious interview?? 😂
@JashandeepSingh-mg9rs
@JashandeepSingh-mg9rs 8 күн бұрын
God bless you veer❤❤❤
@Dhaliwaljatt1122
@Dhaliwaljatt1122 20 күн бұрын
Medal film sachioo hi bhut ghaint sade MOGE. De sare cinemas sold out hunde c
@rinkufdk7430
@rinkufdk7430 28 күн бұрын
😮J. Randhawa. Very. Good. Actor. Right. Talking
@KulwindersinghBhangu-xi8rd
@KulwindersinghBhangu-xi8rd 28 күн бұрын
ਮੱਕੜ ਬਾਈ ਰੰਧਾਵੇ ਨਾਲ ਥੋੜਾ ਜਿਹਾ ਇੰਟਰਵਿਊ ਦੇ ਵਿੱਚ ਗੱਲ ਕਰਨ ਦਾ ਤਰੀਕਾ ਅਲੱਗ ਹੈ ਤੁਹਾਡਾ ਮੈਂ ਤੁਹਾਡੀ ਬਹੁਤ ਵੀਡੀਓ ਵੇਖੀਆਂ ਨੇ ਬਹੁਤ ਜਿਆਦਾ ਇੰਟਰਵਿਊ ਵੇਖੀਆਂ ਨੇ ਇਸ ਵੀਡੀਓ ਦੇ ਵਿੱਚ ਮੈਨੂੰ ਕੁਝ ਲੱਗਿਆ ਵੀ ਤੁਸੀਂ ਕੁਝ ਇਹਦੇ ਨਾਲ ਹੈ
@laddichimna1071
@laddichimna1071 25 күн бұрын
Ryt bro thoda nhi jeada wa
@simranmangat849
@simranmangat849 12 күн бұрын
Makkar saab jatt ta fir jatt fatal beej ka 6 month vat karda
@Taffuvlog
@Taffuvlog 29 күн бұрын
anchor ji your work is great, i really like your some podcast
@kulwantsingh9563
@kulwantsingh9563 28 күн бұрын
Nice Episode Makkee Veer Ji All The Best J Randawa Bai 🙏🙏
@devinderrandhawa4175
@devinderrandhawa4175 29 күн бұрын
ਭਾਜੀ ਕਿਤੇ ਗੱਲ ਗਿੱਪੀ ਗਰੇਵਾਲ ਦੀ ਤਾਂ ਨਹੀਂ ਹੋ ਰਹੀ, ਛੋਟੀ ਜਿਹੀ ਪੰਜਾਬੀ ਇੰਡਸਟਰੀ ਹੈ, ਪਿਆਰ ਨਾਲ ਕੰਮ ਕਰਦੇ ਰਹੋਂ, ਪਰ ਫਿਲਮਾਂ ਜੈ ਰੰਧਾਵਾ ਦੀਆਂ ਵਧੀਆ ਹੁੰਦੀਆਂ,
@sonisaggu2067
@sonisaggu2067 29 күн бұрын
Ranjit bawa
@InderjitSingh-le5mo
@InderjitSingh-le5mo 29 күн бұрын
@@Handsomedog_Bahubali he is much better actor than gippy grewal
@Handsomedog_Bahubali
@Handsomedog_Bahubali 29 күн бұрын
@@JasmailJass who is gippy ?
@devinderrandhawa4175
@devinderrandhawa4175 28 күн бұрын
ਸਾਊਥ ਦੀ ਫ਼ਿਲਮਾਂ ਦਾ ਭੁਲੇਖਾ ਪੈਂਦਾ ਜੈ ਰੰਧਾਵਾ ਦੀਆਂ ਫ਼ਿਲਮਾਂ
@Gpchahal.896
@Gpchahal.896 24 күн бұрын
Baki Gippy Grewal Ave e karda jdo pamme di movie Cheta singh aai c ta Gippy Grewal ne bhut zor lya c onu rokan lai , menu ae ta pta because us movie de producer mere jija ji c
@user-fi4mc6es9l
@user-fi4mc6es9l 27 күн бұрын
Appan tan Theatre wich hiii dekhni hai bhai ji di movie😊
@keshavmusic1
@keshavmusic1 24 күн бұрын
@simranjot singh makkar inu phla reporting or interview Lena sikahyo Controversial interview ta eh khud bnaunda samne ale nu barkhake Aggo koi kuch bolde bs udi using gal nu highlight kri jauna Ap in ki kita punjab inu puchan aala hove koi Dujeya nu salaha dinda firda tuc eve krrdo o krdo etcc...
@nijjarnijjar8663
@nijjarnijjar8663 5 күн бұрын
Bande diyan ikalliyan gallan ch dam ni 🔥 chobbar kam ch v Puri att karwa reha 🎯🌪️
@balwindersingh7463
@balwindersingh7463 29 күн бұрын
ਵੀਰ ਜਿਹਦਾ present saqur ਨਹੀਂ ਓਸ ਦਾ ਭਵਿੱਖ ਵੀ saqur ਨਹੀਂ ਬਾਹਰ ਆ ਕੇ ਵੀ ਵੇਖਿਆ ਥੋੜ੍ਹਾ ਪੈਸਾ ਪੰਜਾਬ ਵਿੱਚ ਲਾ ਕੇ ਮੁੰਡੇ ਕੁੜੀਆਂ ਕੰਮ ਸ਼ੁਰੂ ਕਰੋ ਕੋਈ ਕੰਮ ਵੱਡਾ ਛੋਟਾ ਨਹੀਂ
@Dhaliwaljatt1122
@Dhaliwaljatt1122 20 күн бұрын
Siirrraaa bnda jmaa yrrr gllan baata end kratiyaa
@beingcreativewithsunil3698
@beingcreativewithsunil3698 13 күн бұрын
jatta full dodegi ninje da gana katil
@kulwindergill8479
@kulwindergill8479 3 күн бұрын
Great
@gsdhaliwal4257
@gsdhaliwal4257 26 күн бұрын
Bhai ha kon aa m ni janda kon aa veer mera. Asi ta diljeet dosaj sidhu mosewala nu jandeye aa jaat de definition pouchyo estu ke hundi aa
@MOhitKumar-hs3mr
@MOhitKumar-hs3mr 29 күн бұрын
Sahi gal 22 di
@sanjusanju2241
@sanjusanju2241 11 күн бұрын
💯💯💯💯💯💯💯 gallan bai jay diyan................
@NAVJOTSINGH-ur9ez
@NAVJOTSINGH-ur9ez 11 күн бұрын
Kon bolya c 22 vaare jo vaad ch katwonda firda c pta kise nu ?????
@Blossom__Mann
@Blossom__Mann 23 күн бұрын
Sari move gangster wali karda anu deikh k ktl kriyei 😂😂😂😂😂😂😂😂
@hardeepkhangura9748
@hardeepkhangura9748 29 күн бұрын
Eh ik do actar baki ne Punjabi indstry vich baki ta kise gal joge nhi dhake nal loka nu hasaan lag jande
@gurlovejitdhillon7169
@gurlovejitdhillon7169 15 күн бұрын
Bro koi das sakda interviewer da naam ki aa ? 😊
@Lucius-ix8dt
@Lucius-ix8dt 24 күн бұрын
yrr punjabi movies da ehdia hi top Aa ajj de tym ch
@pradeepsharma6396
@pradeepsharma6396 29 күн бұрын
We wish great sucess ❤
@user-vt6bl2mz7o
@user-vt6bl2mz7o 29 күн бұрын
ਵੀਰ ਜੀ ਫਿਲਮਾਂ ਬਹੁਤ ਵਧੀਆ ਬਣਾਉਣਾ ਨੰਬਰ ਵਨ ਬਣਾਉਦੇ ਆ ਮੰਗਾ ਸਿੰਘ ਪਿੰਡ ਬੁਰਜ ਲੱਧਾ ਸਿੰਘ ਵਾਲਾ
@user-oy1th5gd5v
@user-oy1th5gd5v 13 күн бұрын
Randhawa by good love love u
@suraiyakhan7888
@suraiyakhan7888 11 күн бұрын
Very good actor ❤❤❤❤❤🎉🎉🎉🎉
@suraiyakhan7888
@suraiyakhan7888 11 күн бұрын
❤❤
@LovelyBreakfast-rg8hj
@LovelyBreakfast-rg8hj 24 күн бұрын
Bhi ji tusi voteaaa vich khdjo foll spot aa
@DilrajKashyapRajput
@DilrajKashyapRajput 10 күн бұрын
Makkar y nu jattan naal ja Jatt shabad naal problem kyun aa?🙄😊
@user-fi4mc6es9l
@user-fi4mc6es9l 27 күн бұрын
kaintttttt Actor.... brilliant acting...😊
@Sidhumoosewala_fan_295
@Sidhumoosewala_fan_295 16 күн бұрын
Mach de aw Bai di film 📽️ aw to sare ❤
@SukhwinderSingh-wq5ip
@SukhwinderSingh-wq5ip 27 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@bantykarrha155
@bantykarrha155 28 күн бұрын
Makkar saab di har ik interview bhut vaida hundi
@gmedia9838
@gmedia9838 29 күн бұрын
Wadia actor te wadia banda wa eh bae
@Sahildua88
@Sahildua88 25 күн бұрын
Heera bnda ❤️‍🩹😇
@RitikSharma-om9nx
@RitikSharma-om9nx 27 күн бұрын
Banda dil to gll krdaaa keep it up broo we with youu❤❤❤
@amarniwas
@amarniwas 26 күн бұрын
I support to Jayy Randhawa
@DavinderSingh-ih4ko
@DavinderSingh-ih4ko 24 күн бұрын
Ohne apni lehmberghini film release kri c 2 june nu
@jazzchouhan2167
@jazzchouhan2167 29 күн бұрын
Je me film industry ch hunda ta me kde v makad ji nu intrviu na denda mood khrab kran wali gal q
@ravirandhawa1
@ravirandhawa1 29 күн бұрын
Good thoughts Jayy Randhawa 👌👍
@DuggMusicalRecords
@DuggMusicalRecords 28 күн бұрын
Mehnat sare krde aa bas fr v Kam piche reh janda ethe because Paisa chlda bas only paisaaaaa
@Montyjatt8603
@Montyjatt8603 29 күн бұрын
ਰੰਧਾਵਾ ਜੀ ਤੁਸੀ MTV ਸਟੰਟਮੀਨੀਆ ਚ ਵੀ ਕੰਮ ਕੀਤਾ ਆ
@amrinsaini1303
@amrinsaini1303 25 күн бұрын
Veer ji tusi bahut he overconfident ho...........very average quality interview......
@dilbagaulakh4444
@dilbagaulakh4444 26 күн бұрын
Kheri film push k makkar ne kacha jeha krta c k es ne v nhi dekhi
Normal vs Smokers !! 😱😱😱
00:12
Tibo InShape
Рет қаралды 111 МЛН
маленький брат прыгает в бассейн
00:15
GL Show Russian
Рет қаралды 4,6 МЛН
it takes two to tango 💃🏻🕺🏻
00:18
Zach King
Рет қаралды 26 МЛН
Gippy Grewal & Jayy Randhawa instgram ਤੇ ਹੋਏ Live
8:11
Famous Punjab Tv
Рет қаралды 149 М.
Normal vs Smokers !! 😱😱😱
00:12
Tibo InShape
Рет қаралды 111 МЛН