JE KOI TUHADA BAAR BAAR BURA KARE TA KI KARIYE | IS KATHA DE SUNAN NAAL MATHE KAAL NAHI AOUNDA

  Рет қаралды 27,234

Dhan mathomurari

Dhan mathomurari

3 жыл бұрын

#Anmolkatha #mathomurari #sarabloh
For Full Suraj Parkash Granth Katha follow this link below :
• GURU AMARDAS JI DA SIK...
KATHA GURU AMARDAS JI
SACHI SAAKHI
ਅਤੀ ਸਤਿਕਾਰਯੋਗ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਕਥਾ ਦਾਸ ਵਲੋਂ ਗੁਰ ਪ੍ਰਤਾਪ ਸੂਰਜ ਪ੍ਰਕਾਸ਼ ਗ੍ਰੰਥ ਵਿੱਚੋ ਕੀਤੀ ਜਾ ਰਹੀ ਹੈ , ਸਭ ਤੋਂ ਪਹਿਲਾ ਇਹ ਕਥਾ ਭਾਈ ਬਾਲਾ ਜੀ ਨੇ ਗੁਰੂ ਅੰਗਦ ਦੇਵ ਸਾਹਿਬ ਜੀ ਨੂੰ ਸਰਵਣ ਕਰਵਾਈ ਅਤੇ ਭਾਈ ਬਾਲਾ ਜੀ ਦੀ ਜਨਮਸਾਖੀ ਵਿਚ ਅੰਕਿਤ ਕੀਤੀ ਗਈ ,ਉਪ੍ਰੰਤ ਬਾਬਾ ਬੁੱਢਾ ਜੀ ਤੋਂ ਓਹਨਾ ਦੇ ਸਪੁੱਤਰ ਭਾਈ ਭਾਣਾ ਜੀ ਫੇਰ ਭਾਈ ਸਰਵਣ ਜੀ ਫੇਰ ਭਾਈ ਜਲਾਲ ਜੀ ਫੇਰ ਭਾਈ ਝੰਡਾ ਜੀ ਫੇਰ ਭਾਈ ਗੁਰਦਿੱਤਾ ਜੀ ਫੇਰ ਭਾਈ ਰਾਮਕੋਇਰ ਜੀ ਤੇ ਫੇਰ ਅੰਤ ਵਿਚ ਕਵੀ ਭਾਈ ਸੰਤੋਖ ਸਿੰਘ ਜੀ ਕੋਲ ਆਈ , ਭਾਈ ਰਾਮਕੋਇਰ ਜੀ ਗੁਰੂ ਗੋਬਿੰਦ ਸਿੰਘ ਜੀ ਨਾਲ ਵਿਚਰਦੇ ਸਨ ਅਤੇ ਓਹਨਾ ਨਾਲ ਵਾਰਤਾਲਾਪ ਕਰਦੇ ਹੁੰਦੇ ਸਨ ਅਤੇ ਹਮੇਸ਼ਾ ਬ੍ਰਹਮਗਿਆਨ ਦੀ ਅਵਸਥਾ ਵਿਚ ਰਹਿੰਦੇ ਸਨ , ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਕਥਾ ਲਗਭਗ ੫੦੦ ਸ਼ਿਰੋਮਣੀ ਕਮੇਟੀ ਦੇ ਗੁਰੂਦਵਾਰਿਆਂ ਦੇ ਵਿਚ ਨਿਰੰਤਰ ੩੦੦ ਸਾਲ ਤੋਂ ਚਲ ਰਹੀ ਹੈ ਅਤੇ ਪ੍ਰਮਾਣਿਤ ਹੈ , ਆਓ ਸਾਰੇ ਇਸ ਅਮੁਲਕੁ ਖ਼ਜ਼ਾਨੇ ਵਿੱਚੋ ਕਥਾ ਸੁਣਕੇ ਮਹਾਰਾਜ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ ਅਤੇ ਆਪਣਾ ਜਨਮ ਸਫਲ ਕਰੀਏ ਜੀ, ਧੰਨਵਾਦ
ਇਸ ਚੈਨਲ ਦਾ ਮਕਸਦ ਸੰਗਤ ਨੂੰ ਆਪਣੇ ਪੁਰਾਤਨ ਇਤਿਹਾਸ ਬਾਰੇ ਜਾਣਕਾਰੀ ਦੇਣ ਦਾ ਹੈ , ਇਸ ਕਥਾ ਵਿਚ ਦਿੱਤੀ ਜਾਣਕਾਰੀ ਸੰਤ ਮਹਾਪੁਰਸ਼ਾ ਤੋਂ ਸਲਾਹ ਲੈ ਕੇ ਹੀ ਅੱਗੇ ਸੰਗਤਾਂ ਨੂੰ ਸਰਵਣ ਕਰਵਾਈ ਜਾਂਦੀ ਹੈ , ਸਾਰੇ ਧਰਮਾਂ ਦਾ ਸਤਿਕਾਰ ਕਰਨਾ ਗੁਰੂ ਸਾਹਿਬਾਨਾਂ ਨੇ ਇਕ ਸੱਚੇ ਸਿੱਖ ਨੂੰ ਸਿਖਾਇਆ ਹੈ , ਸਾਰੇ ਦੇਵੀ ਦੇਵਤੇ ਸਿੱਖ ਵਾਸਤੇ ਸਤਿਕਾਰਯੋਗ ਹਨ ਅਤੇ ਭਰੋਸਾ ਕੇਵਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਰੱਖਣਾ ਸਿੱਖ ਦਾ ਫਰਜ਼ ਹੈ , ਸਾਰੀ ਸੰਗਤ ਦਾ ਤਹਿ ਦਿੱਲੋਂ ਬਹੁਤ ਬਹੁਤ ਧੰਨਵਾਦ
This Channel Broadcast Religious stories of Sikh community
All Rights are original and Reserved with the channel
Audios and Videos Recordings are original
Vocals by Amrit Pal Singh
Images taken from pexel.com
No Copyright Image provided by www.pexels.com
Katha Sri Gur Partap Suraj Parkash Granth
Narrated By Bhai Amrit pal singh
Written By Kavi Bhai Santokh Singh Choodamani
Compiled By Dr Ajeet Singh Aulakh
This katha is Approved by SGPC
Consultations - Respected Giani Thakur Singh Ji Damdami Taksal

Пікірлер: 51
@deepkharoud3707
@deepkharoud3707 3 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@jasvircheema4720
@jasvircheema4720 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@jsssaggu5068
@jsssaggu5068 3 жыл бұрын
Dhan Dhan Saheb Siri Guru Amardas Saheb Ji Maharaaj Ji Aapji Dhan Dhan Dhan Dhan Dhan ho Ji 🙏🙏🙏🙏🙏🌷🌷🌷🌷🌷
@harmanjotsingh6655
@harmanjotsingh6655 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@sukhdeepkaur1620
@sukhdeepkaur1620 3 жыл бұрын
ਧੰਨ ਧੰਨ ਸੀ੍ ਗੁਰੂ ਅਮਰਦਾਸ ਸਾਹਿਬ ਜੀ
@narinderkaur5644
@narinderkaur5644 3 жыл бұрын
वाहिगुरू जी का खालसा श्री वाहिगुरू जी की फतेह 🙏🙏🙏🙏🙏🌺🌺🌺🌺🙏🙏🙏🙏
@Ashok.kumar.khunda
@Ashok.kumar.khunda 3 жыл бұрын
Waheguru ji ka khalsa waheguru ji ki fateh🙏🙏🙏
@jatinderb7595
@jatinderb7595 3 жыл бұрын
Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji
@sohansingh8034
@sohansingh8034 Жыл бұрын
Waheguru ji 🙏🏼❤️🙏❤️🙏 dhan guru amardas ji 🙏🏼🙏🏼💖💖💖💖🌹🌹🌷
@jagdishkaursodhi9218
@jagdishkaursodhi9218 Жыл бұрын
WAHEGURU JI WAHEGURU JI WAHEGURU JI WAHEGURU JI WAHEGURU JI WAHEGURU JI 🌸 🙏🏼
@bobbyshah5782
@bobbyshah5782 3 жыл бұрын
Guru amardas sahib ji maharaj 👏
@amarjitsingh6402
@amarjitsingh6402 3 жыл бұрын
Dhan Guru Nanak 🙏🏻💖💖💖💖 Dhan Guru AmarDas g🙏🏼💞💝🌹
@ParvinderSingh-lr9jy
@ParvinderSingh-lr9jy 2 жыл бұрын
Dhan dhan shri guru amardas jee maharaj
@LovepreetSingh-tn5br
@LovepreetSingh-tn5br 3 жыл бұрын
DhanShriGuruNanakJi🙏🙏
@harpalsingh8723
@harpalsingh8723 3 жыл бұрын
Very nice
@onkarsingh-yf6bp
@onkarsingh-yf6bp 3 жыл бұрын
Waheguru ji
@HardeepKaur-tq7kk
@HardeepKaur-tq7kk 3 жыл бұрын
Waheguru ji 🌹🌹💐💐
@sunnymotton62
@sunnymotton62 3 жыл бұрын
Guru Nanak dev ji is the my favourite guru
@prabhjotsingh1831
@prabhjotsingh1831 3 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਣ
@cosmicboros
@cosmicboros 3 жыл бұрын
Dhan Guru amardas ji
@rickykaushal8643
@rickykaushal8643 3 жыл бұрын
Satnam ji
@tarlochansingh3059
@tarlochansingh3059 3 жыл бұрын
Vgood
@sukhrajsingh4379
@sukhrajsingh4379 3 жыл бұрын
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ ਬਖਸ਼ ਲੳ ਸਤਿਗਰੂ ਜੀ ਬਖਸ਼ ਲੳ
@BachittarSingh-md5vc
@BachittarSingh-md5vc 3 жыл бұрын
Waheguru ji 🙏 waheguru ji 🙏 waheguru ji 🙏
@rajinderkumarmahajan6005
@rajinderkumarmahajan6005 3 жыл бұрын
Dan Dan guru Amardas ji wheguru ji
@saravjitsingh8696
@saravjitsingh8696 3 жыл бұрын
Waheguru g
@kamaljitkoursandhukamalsan9758
@kamaljitkoursandhukamalsan9758 3 жыл бұрын
🙏🌹 Satnam shiri waheguru sahib jio 🌹🙏
@sharanjeetkaur7379
@sharanjeetkaur7379 3 жыл бұрын
🙏🌹🌷Waheguru ji 🌹🌷🙏
@jaswinderkumar7105
@jaswinderkumar7105 3 жыл бұрын
sat naam da jaap kita ja waheguru da🙏
@mann11675
@mann11675 3 жыл бұрын
satnam shiri waheguro jee mehr kare jee
@sukhrajsingh4379
@sukhrajsingh4379 3 жыл бұрын
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਮਹਾਰਾਜ ਜੀ ਬਖਸ਼ ਲੳ ਸਤਿਗਰੂ ਜੀ ਬਖਸ਼ ਲੳ
@davindersingh9826
@davindersingh9826 3 жыл бұрын
Dhan Dhan Dhan Shri Guru Amar Dass Ji.
@homedecor..6474
@homedecor..6474 3 жыл бұрын
🙏🙏🙏🙏🙏
@manjitkaur6978
@manjitkaur6978 3 жыл бұрын
🙏💐WAHEGURU jio
@rajrani9860
@rajrani9860 3 жыл бұрын
Know
@armanbrar7426
@armanbrar7426 3 жыл бұрын
Waheguru ji waheguru ji waheguru ji waheguru ji
@sunnymotton62
@sunnymotton62 3 жыл бұрын
🙏🙏👏👍👌👑🌹⚘💫💐
@prabhjotsingh1831
@prabhjotsingh1831 3 жыл бұрын
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
@narendersingh1186
@narendersingh1186 3 жыл бұрын
NarinderS 😂🤣😃😁😎😃😁😂🤣
@shobnachanra8578
@shobnachanra8578 3 жыл бұрын
ä
@AkashSingh-wc1dd
@AkashSingh-wc1dd 2 жыл бұрын
Kaal Da Arth daso
@subashchander6932
@subashchander6932 3 жыл бұрын
y
@nirmalkaursethi1344
@nirmalkaursethi1344 3 жыл бұрын
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji 2
@anmolvirk4228
@anmolvirk4228 2 жыл бұрын
Waheguruji
@amanjitkaur4197
@amanjitkaur4197 3 жыл бұрын
Waheguru ji waheguru ji
@sukhvindarsingh6855
@sukhvindarsingh6855 3 жыл бұрын
Waheguru ji 🙏🌷🙏
@paramjeetsingh5716
@paramjeetsingh5716 3 жыл бұрын
Waheguru ji
@loaferboy5416
@loaferboy5416 3 жыл бұрын
Waheguru ji
@naveenahuja1232
@naveenahuja1232 Ай бұрын
Waheguru ji🙏🙏🌹🌹
@S.K_PUNJABI_voice
@S.K_PUNJABI_voice 3 жыл бұрын
Waheguru ji
@dharmindersohi9528
@dharmindersohi9528 3 жыл бұрын
Waheguru ji
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН
MEU IRMÃO FICOU FAMOSO
00:52
Matheus Kriwat
Рет қаралды 42 МЛН
SHRI KARTARPUR SAHIB VASOUN LAGGE GURU JI NE KEHRE VAR NAGAR NU BAKSHE
19:36
Неприятная Встреча На Мосту - Полярная звезда #shorts
00:59
Полярная звезда - Kuzey Yıldızı
Рет қаралды 7 МЛН