No video

ਝੋਟਾ || Jhota || RAJA SIDHU - PREETI MAAN || NEW PUNJABI SONG

  Рет қаралды 460,790

Raja Sidhu

Raja Sidhu

Жыл бұрын

#RajaSidhu #RajaSidhuDeGeet
This is Raja Sidhu Official Channel
Song: JHOTA
Singer : Raja Sidhu Preeti Mann
Music: JBR
Lyrics: RAJA SIDHU
Video: NACHHATER GONIANA
DOP: NAMTAZ KHAN
Producer : Rajinder Singh
Lable: Awam Music
9417408055
----------- ਜਰੂਰੀ ਸੂਚਨਾਂ-------------
ਇਹ ਵੀਡਿਓ AWAM MUSIC ਦੀ ਪ੍ਰੋਪਰਟੀ ਹੈ। ਇਸ ਵੀਡਿਓ ਨੂੰ Audio ਜਾਂ Video ਰੂਪ ਵਿੱਚ ਕਿਸੇ ਵੀ ਤਰਾਂ
ਚੋਰੀ ਕਰਨਾਂ ਅਤੇ Facebook Pages ਤੇ ਅਪਲੋਡ ਕਰਨਾਂ Copyright ਕਾਨੂੰਨ ਦੀ ਉਲੰਘਣਾ ਹੈ, ਅਜਿਹਾ ਕਰਨ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ...
ਜੇਕਰ ਤੁਹਾਨੂੰ ਇਹ ਵੀਡਿਓ ਪਸੰਦ ਆਵੇ, ਤਾਂ ਬਿਨਾਂ ਛੇੜਛਾੜ ਕੀਤੇ, ਤੁਸੀ ਇਸਨੂੰ Wtsapp ਜਾਂ Facebook ਤੇ ਸ਼ੇਅਰ ਕਰ ਸਕਦੇ ਹੋ
ਸਾਡਾ ਮਕਸਦ ਪੰਜਾਬੀ ਸੱਭਿਆਚਾਰ ਨੂੰ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾਉਣਾ ਹੈ, ਤਾਂ ਕਿ ਆਉਣ ਵਾਲੀਆਂ ਪੀੜੀਆਂ ਅਤੇ ਵਿਦੇਸ਼ਾਂ ਚ ਵਸਦੇ ਪੰਜਾਬੀ ਇਨਾਂ ਕਲਾਵਾਂ ਦਾ ਆਨੰਦ ਮਾਣ ਸਕਣ, ਪੰਜਾਬੀ ਵਿਰਸਾ ਹਮੇਸ਼ਾਂ ਜਿੰਦਾ ਰਹੇ।
ਤੁਸੀਂ ਸਾਨੂੰ ਆਪਣੇ ਸੁਝਾਅ ਫੋਨ ਜਾਂ Wtsap ਰਾਹੀ ਦਿੱਤੇ ਨੰਬਰਾਂ ਤੇ ਦੇ ਸਕਦੇ ਹੋ,
ਧੰਨਵਾਦ ਸਹਿਤ,
AWAM MUSIC ਬਠਿੰਡਾ (ਪੰਜਾਬ)
To Upload Your Video ON KZfaq CONTACT US.
Subscribe And Watch My All Song Onl on This Channel
Contact for live shows
9417408055
Digital Partner and Music Consultant - Dips Digital Media
Follow us on Instagram - / dips_melodies
Contact us on - 9517006100

Пікірлер: 868
@gogiwaraich9475
@gogiwaraich9475 Жыл бұрын
ਧੰਨਵਾਦ ਰਾਜਾ ਸਿਧੂ ਸਾਬ ਜੋ ਹਿੰਮਤ ਕੀਤੀ ਆ ਸਚਾਈ ਦੱਸਣ ਲਈ ਦਿਲੋ ਸਲੂਟ ਵੀਰੇ
@SultanKabaddi631
@SultanKabaddi631 Жыл бұрын
ਬਹੁਤ ਵਧੀਆ ਗੀਤ ਰਾਜਾ ਸਿੱਧੂ 🎉ਪ੍ਰੀਤੀ ਮਾਨ ਪਿੰਡ ਬਾਘਾ ਜ਼ਿਲ੍ਹਾ ਬਠਿੰਡਾ 🙏 ਆਪਣੇ ਪਿੰਡ ਦੀ ਕੁੜੀ ਜਿਉਂਦੀ ਵਸਦੀ ਰਹਿ ਭੈਣੇ
@PreetiMaan
@PreetiMaan Жыл бұрын
Thnkyou bro
@user-pu8yn2wj1h
@user-pu8yn2wj1h Жыл бұрын
​@@PreetiMaanSSA Preeti ji
@SukhwinderSingh-rv8ro
@SukhwinderSingh-rv8ro 11 ай бұрын
Bhut.vadia.song.sidhu.ver.g.ada.chako.fata
@PreetiMaan
@PreetiMaan 11 ай бұрын
Maharbani veer ji
@GurvinderSingh-rs1ey
@GurvinderSingh-rs1ey 11 ай бұрын
​@@PreetiMaan😊
@jassisingh163
@jassisingh163 Жыл бұрын
ਬਹੁਤ ਧੰਨਵਾਦ ਰਾਜੇ ਬਾਈ ਜੋ ਤੁਸੀਂ ਇਸ ਵੀਰ ਬਾਰੇ ਆਪਣਾ ਪੱਖ ਪੇਸ਼ ਕੀਤਾ
@user-vp1vf7wj5v
@user-vp1vf7wj5v Жыл бұрын
ਵਾਹਿਗੁਰੂ ਜੀ ਝੋਟੇ 22 ਤੇ ਰਾਜਾ ਸਿੱਧੂ ਨੂੰ ਚੜ੍ਹਦੀ ਕਲਾ ਵਿਚ ਰੱਖਣ
@charanjitsinghcharanjitsin6279
@charanjitsinghcharanjitsin6279 Жыл бұрын
ਅਸੀਂ ਤਾਂ ਵੀਰ ਜੀ ਪੰਜਾਬ ਤੋਂ ਬਾਹਰ ਰਹਿੰਦੇ ਹਾਂ ਸਾਨੂੰ ਤਾਂ ਆਪਣੇ ਬੱਚਿਆਂ ਦਾ ਫ਼ਿਕਰ ਹੀ ਲੱਗਿਆ ਰਹਿੰਦਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਮੇਹਰ ਕਰਨ
@husaindeen6431
@husaindeen6431 11 ай бұрын
Bilkul ji
@sandhusaab7504
@sandhusaab7504 Жыл бұрын
ਪੰਜਾਬ ਨਾਲ ਦਰਦ ਰੱਖਣ ਵਾਲੇ ਕਲਾਕਾਰ 🙏🙏🙏❤❤❤❤
@drpardeepjodhan5450
@drpardeepjodhan5450 Жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਰਾਜਾ ਸਿੱਧੂ ਤੇ ਪ੍ਰੀਤੀ ਮਾਨ ਨੇ ਅਜਿਹੇ ਕਲਾਕਾਰਾਂ , ਗਾਇਕਾਂ ਤੇ ਗੀਤਕਾਰਾਂ ਪੰਜਾਬ ਨੂੰ ਬਹੁਤ ਲੋੜ ਹੈ ਸੱਚੀ ਹੀ ਭੀੜ ਚੋਂ ਪਛਾਣ ਹੁੰਦੀ ਹੈ ਰਾਜੇ ਵਰਗੇ ਗਾਇਕਾਂ ਤੇ ਗੀਤਕਾਰਾਂ ਦੀ ।
@Kartoon260
@Kartoon260 Жыл бұрын
ਬਹੁਤ ਸੋਹਣਾ ਗੀਤ ਗਾਇਆ ਜੀ,,ਬਾਈ ਰਾਜਾ ਸਿੱਧੂ ਨੇ,👌👌👌 ਚੈਨਲ ਖੁੰਢ ਪੰਜਾਬ ਦੇ
@MandeepSingh-ry6ps
@MandeepSingh-ry6ps Жыл бұрын
ਰਾਜਾ ਸਿੱਧੂ ਸੱਭਿਆਚਾਰ ਦੇ ਵਧੀਆ ਗੀਤ ਗਾਉਂਦਾ ਏ ❤❤ਖਿੱਚ ਕੇ ਰੱਖ ਬਾਈ ਕਮ
@Sukhjohal8126
@Sukhjohal8126 Жыл бұрын
ਬਾਈ ਜੀ ਸਲੂਟ ਹੈ ਤੁਹਾਡੀ ਸੋਚ ਨੂੰ 🙏🙏🙏👍👍 ਝੋਟਾ ਝੋਟਾ ਹੋਈ ਪਈ ਐ ਝੋਟਾ ਬਾਈ ਜਿੰਦਾਬਾਦ
@Romana_bathinde_wala
@Romana_bathinde_wala Жыл бұрын
ਤੁਸੀਂ ਪੰਜਾਬ ਦੇ ਸੱਚੇ ਸੁਚੇ ਕਲਾਕਾਰ ਹੋ ਪ੍ਰਮਾਤਮਾ ਚੜ੍ਹਦੀ ਕਲਾ ਰੱਖਣ
@satnamsingh54
@satnamsingh54 11 ай бұрын
Very good
@husaindeen6431
@husaindeen6431 11 ай бұрын
Bilkul ji
@harpreetdhailwal4405
@harpreetdhailwal4405 Жыл бұрын
ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ। ❤ ਸਲੂਟ ਸਿੱਧੂ
@jassysingh830
@jassysingh830 Жыл бұрын
ਵਾਹਿਗੁਰੂ ਜੀ ਤੰਦਰੁਸਤੀਆ ਬਖ਼ਸ਼ੇ ਜੋੜੀ ਨੂੰ ਬਹੁਤ ਸੋਹਣਾ ਗੀਤ
@user-xc5mu7jm1o
@user-xc5mu7jm1o Жыл бұрын
ਬਹੁਤ ਬਦੀਆਂ ਗੀਤ ਬਾਈ ਸਿਰਾ ਲਾਤਾ ਰਾਜੇ ਰੱਬ। ਲੰਮੀਆਂ ਉਮਰਾਂ ਬਖਸੇ❤❤❤
@NarinderpalBrar
@NarinderpalBrar Жыл бұрын
ਬਹੁਤ ਸੋਹਣਾ ਗੀਤ ਬਾਈ ਰਾਜੇ ਬਹੁਤ ਹੁੱਬ ਕੇ ਗਾਇਆ ਤੇਰੇ ਨਾਲ ਪਰੀਤੀ ਮਾਨ ਨੇ, ਅੱਜਕੱਲ ਦੇ ਸਮੇਂ ਦਾ ਬਹੁਤ ਵਧੀਆ ਵਿਛਾ, ਬਹੁਤ ਧੰਨਵਾਦ ਬਾਈ।
@JasvinderSingh-ww1sv
@JasvinderSingh-ww1sv Жыл бұрын
ਸਤ ਸੀ੍ ਅਕਾਲ ਭਾਈ ਰਾਜੇ ਜੀ ਨੂੰ ਨਵੇਂ ਗੀਤ ਦੀਆਂ ਲੱਖ ਲੱਖ ਵਧਾਈਆਂ ਹੋਣ ਗੀਤ ਦੇ ਬੋਲ ਬਹੁਤ ਹੀ ਵਧੀਆ ਹਨ ਗੀਤ ਨੂੰ ਸੁਣਕੇ ਨਸ਼ੇ ਰੋਕਣ ਵਾਲੀਆ ਤੇ ਕੂੰਝ ਅਸਰ ਜ਼ਰੂਰ ਹੋਉਗਾ ਜਸਵਿੰਦਰ ਵੜਿੰਗ ਗੰਗਾਨਗਰ ਰਾਜਸਥਾਨ ਤੌ
@gurmitsinghgurmitbhullar9121
@gurmitsinghgurmitbhullar9121 Жыл бұрын
ਬਹੁਤ ਵਧੀਆ ਕਲਮ ਰਾਜਾ ਸਿੱਧੂ ਜੀ ਗੀਤ ਵੀ ਬਹੁਤ ਸੋਹਣਾ ਪੇਸ਼ ਕੀਤਾ ਜਿਉਂਦੇ ਰਵੋ ਰੱਬ ਲੰਮੀ ਉਮਰ ਕਰੇ
@AjayRajpoot-PB31.
@AjayRajpoot-PB31. 10 ай бұрын
Sira y g
@jagdeepsidhu1313
@jagdeepsidhu1313 11 ай бұрын
ਬਿਲਕੁੱਲ ਸਹੀ ਗੀਤ ਪੇਸ਼ ਕੀਤਾ ਜੋੜੀ ਨੇ ਝੋਟਾ ਬਹੁਤ ਘਰਾਂ ਦੇ ਚਿਰਾਗ ਬੁੱਝਣ ਤੋਂ ਬਚਾ ਰਿਹਾ ਸੀ ਪਰ ਸਰਕਾਰ ਨੂੰ ਚੰਗਾ ਨਹੀਂ ਲੱਗਿਆ ਪਰ ਰੱਬ ਘਰ ਦੇਰ ਹੈ ਅੰਧੇਰ ਨਹੀਂ ਵਾਹਿਗਰੂ ਜੀ ਕਿਰਪਾ ਰੱਖਿਓ ਝੋਟੇ ਤੇ ❤👍👍
@gurpreetmodi5780
@gurpreetmodi5780 Жыл бұрын
ਕੲੀ ਦਿਨ ਤੋਂ ਉਡੀਕ ਸੀ ਗੀਤ ਦੀ❤❤❤❤
@jaggajagmalwali3248
@jaggajagmalwali3248 Жыл бұрын
ਬਹੁਤ ਵਧੀਆ ਗੀਤ ਸਿੱਧੂ ਸਾਹਿਬ ਜੀ👍 ਝੋਟਾ ਜਿਉਂਦੇ ਰਹੋ ਯੁੱਗ ਯੁੱਗ ਜੀਉ ਵਾਹਿਗੁਰੂ ਜੀ ਸੋਡੀ ਕਲਮ ਤੇ ਅਵਾਜ਼ ਸਦਾ ਵਹਾਰ ਰੱਖਣ🙏
@gorasingh4161
@gorasingh4161 Жыл бұрын
Good 22 ji
@gorasingh4161
@gorasingh4161 11 ай бұрын
❤❤❤❤Dood 22 ji
@JASPREETSINGH-wf9kx
@JASPREETSINGH-wf9kx 11 ай бұрын
@JeetSingh-so6pe
@JeetSingh-so6pe 10 ай бұрын
​@@JASPREETSINGH-wf9kxqqqqqqqqà
@manpreetsidhu7660
@manpreetsidhu7660 Жыл бұрын
ਰਾਜਾ ਬਾਈ ਵੀ ਬਿਲਕੁਲ ਸੱਚ ਹੀ ਗਾਉਦਾ ❤❤❤❤❤❤
@KaramjitSingh-es7zx
@KaramjitSingh-es7zx 11 ай бұрын
ਸਲੂਟ ਆ ਵੀਰ ਰਾਜਾ ਸਿੱਧੂ ਤੇ ਭੈਣ ਪ੍ਰੀਤ ਜੀ ਤੇ ਤੇਰੀ ਕਲਮ ਤੋਂ ਨਿਕਲ਼ੇ ਸ਼ਬਦਾ ਨੂੰ ਵਾਹਿਗੁਰੂ ਸਾਹਿਬ ਜੀ ਹਮੇਸ਼ਾ ਹੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਜੀ
@satnam_bhangu.1915
@satnam_bhangu.1915 11 ай бұрын
ਬਹੁਤ ਸਾਲਾਂ ਬਾਅਦ ਹੀਰੇ ਬੰਦੇ ਰਾਜਾ ਸਿੱਧੂ ਬਾਈ ਦਾ ਗਾਣਾ ਸੁਣਨ ਨੂੰ ਮਿਲਿਆ ਰੱਬ ਲੰਮੀਆਂ ਉਮਰਾਂ ਬਖ਼ਸ਼ੇ ਬਾਈ ਨੂੰ ❤️❤️❤️🙏🙏🙏
@jagjitsinghjagjitsingh1991
@jagjitsinghjagjitsingh1991 Жыл бұрын
ਕੰਮ ਕਿਚ ਕੇ ਰੱਖ ਰਾਜੇ 22, ਅਸੀ ਤਾਂ 22 ਮਲੇਸ਼ੀਆ ਬੈਠੇ ਵੀ ਪੰਜਾਬ ਵਾਸਤੇ ਦੁਵਾਵਾ ਮੰਗਦੇ ਹਾਂ,❤❤❤❤❤🎉🎉🎉🎉🎉🎉❤❤❤❤
@desasingh7038
@desasingh7038 Жыл бұрын
ਬਹੁਤ ਵਧੀਆ ਸੁਨੇਹਾ ਲੋਕਾ ਵਿੱਚ ਗੀਤ ਰਾਹੀ ਪੇਸ਼ ਕੀਤਾ
@jashansidhu9450
@jashansidhu9450 Жыл бұрын
ਬਹੁਤ ਵਧੀਆ ਗੀਤਕਾਰ ਰਾਜ ਸਿੱਧੂ ਜੀ ਪਰਮਾਤਮਾ ਚੜ੍ਹਦੀ ਕਲਾ ਰੱਖੇ 🎉🎉🎉🎉
@avtarveryniceg7746
@avtarveryniceg7746 Жыл бұрын
ਬਹੁਤ ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੁਹਾਨੂੰ ਤਰੱਕੀਆਂ ਬਖਸ਼ਿਸ਼ ਕਰੇ
@user-xi4bt6wu2p
@user-xi4bt6wu2p Жыл бұрын
Good 👍
@davinderkaur7815
@davinderkaur7815 Жыл бұрын
@@avtarveryniceg7746 ੴੌੲੲੌੲੴੲੴੴੲੲੲੲੲੲੴੲੲੲੲੲੲੲੲੲੲੲੲੲੲੲੲੲੲੲੲੲੲੲੲੲੲੴੲੴੲੴੲੲੴੴੲੲ
@davinderkaur7815
@davinderkaur7815 Жыл бұрын
@@avtarveryniceg7746 ੲੲੲੲੴ
@karmansingh8133
@karmansingh8133 Жыл бұрын
ਝੋਟਾ ਵੀਰ ਜ਼ਿੰਦਾਬਾਦ
@VickySidhu-sl3cp
@VickySidhu-sl3cp Жыл бұрын
ਵਾਹਿਗੁਰੂ ਇਹੋ ਜਿਹੇ ਲੇਖਕ ਅਤੇ ਗਾਇਕਾ ਨੂੰ ਤੰਦਰੁਸਤੀ ਬਖਸ਼ੇ।
@husaindeen6431
@husaindeen6431 11 ай бұрын
Bilkul ji
@InderjitSingh-hv6yp
@InderjitSingh-hv6yp 10 ай бұрын
@@husaindeen6431 ਘ
@ramsinghkhalsa8220
@ramsinghkhalsa8220 Жыл бұрын
ਬਹੁਤ ਸੋਹਣਾ ਗੀਤ ਵੀਰ ਰਾਜਾ ਸਿੱਧੂ❤❤❤
@hartejaulakh8545
@hartejaulakh8545 Жыл бұрын
ਬਹੁਤ ਵਧੀਆ ਗੀਤ ਸਿੱਧੂ ਸਾਹਿਬ ਵਾਹਿਗੁਰੂ ਤਹਾਨੂੰ ਤਰੱਕੀਆਂ ਬਕਸਣ 🙏🙏
@jagseerchahaljag687
@jagseerchahaljag687 Жыл бұрын
ਬਹੁਤ ਸੋਹਣਾ ਗੀਤ ਐ ਬਾਈ ਬਹੁਤ ਬਹੁਤ ਧੰਨਵਾਦ ਬਾਈ ਤੇਰਾ
@dharampalsingla6783
@dharampalsingla6783 Жыл бұрын
ਨਸ਼ਿਆਂ ਖ਼ਿਲਾਫ਼ ਮੁਹਿੰਮ ਲਈ ਬਹੁਤ ਵਧੀਆ ਯੋਗਦਾਨ 👌
@tejwantsingh3114
@tejwantsingh3114 Жыл бұрын
ਰਾਜਾ ਸਿੱਧੂ ਜੀ ਬਹੁਤ ਹੀ ਬਾ-ਕਮਾਲ ਰਚਨਾ ਰਚੀ ਐ ਪਿਆਰਿਓ,ਚੱਡਿਆਂ ਚ ਪੂਛ ਸ਼ਬਦ ਵਰਤ ਕੇ ਤੁਸੀਂ ਪੰਜਾਬ ਦੇ ਗਦਾਰਾਂ ਦੇ ਮੂੰਹ ਤੇ ਟਿਕਾ ਕੇ ਚਪੇੜ ਜੜੀ ਐ।।ਦਿਲੋਂ ਧੰਨਵਾਦ ਪਿਆਰਿਓ ਧੰਨਵਾਦ ਜੀ।। ਖੁਸ਼ ਰਹੋ ਆਬਾਦ ਰਹੋ ਜਿੰਦਗੀ ਚ ਜਿੰਦਾਬਾਦ ਰਹੋ ਪਿਆਰਿਓ।।
@parwinderdhaliwal9647
@parwinderdhaliwal9647 Жыл бұрын
ਬਹੁਤ ਵਧੀਆ ਬਾਈ ਜੀ ❤❤
@dildanimada8866
@dildanimada8866 Жыл бұрын
ਅਵਾਜ ਸੁਣਨ ਨੂੰ ਤਰਸ ਰਹੇ ਸੀ ਰਾਜੇ ਬਈ ਤੇਰੀ 🥰🥰🥰🥰🥰🥰🥰🥰🥰🥰
@lovepreetbhunder9765
@lovepreetbhunder9765 Жыл бұрын
ਬਹੁਤ ਸਹੋਣਾ ਗੀਤ ਆ ਬਾਈ ਜੀ
@hakamsinghhakamsinghhakams4664
@hakamsinghhakamsinghhakams4664 11 ай бұрын
ਬਹੁਤ ਹੀ ਵਧੀਆਂ ਗੀਤ ਹੈ ।ਰਾਜਾ ਸਿੱਧੂ ਅਤੇ ਝੋਟੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ 😅
@gursewakaulakh9318
@gursewakaulakh9318 Жыл бұрын
ਬਹੁਤ ਵਧੀਆ ਵੀਰ ਜੀ
@user-dq1cb4vx7l
@user-dq1cb4vx7l Жыл бұрын
ਧਾਕੜ ਬੰਦਾ ,,ਝੋਟਾ❤
@avtarchahal5904
@avtarchahal5904 Жыл бұрын
ਬਹੁਤ ਵਧੀਆ ਗੀਤ ਕਰਾਰਾ ਸੱਚ ਵਾਹਿਗੁਰੂ ਮੇਹਰ ਕਰੇ
@sidhu093
@sidhu093 Жыл бұрын
ਜਿਉਂਦੇ ਵਸਦੇ ਰਹੋ ਬਾਈ ਜੀ।ਤੁਸੀ ਵੀ ਸਰਕਾਰਾ ਨਾਲ ਸਿੱਧਾ ਹੀ ਪੰਗਾ ਲਿਆ।ਸੱਚ ਹੈ ਅੱਜ ਕੱਲ🙏
@kirat881
@kirat881 Жыл бұрын
ਬਹੁਤ ਹੀ ਚੰਗਾ ਮੈਸੇਜ ਦਿੱਤਾ ਗੀਤ ਰਾਹੀਂ ਅਤੇ ਸਰਕਾਰਾਂ ਦੀ ਪੋਲ ਖੋਲੀ ਹੈ
@shindabutter9433
@shindabutter9433 Жыл бұрын
ਬਹੁਤ ਵਧੀਆ ਗੀਤ ਬਾਈ ਜੀ🙏🙏
@tarasingh3337
@tarasingh3337 Жыл бұрын
ਬਹੁਤ ਵਧੀਆ ਜੀ ਬਾਈ ਸਿੱਧੂ ਸਾਹਿਬ ਜੀ
@sandhu31wala
@sandhu31wala Жыл бұрын
ਵਾ ਓ ਸਿੱਧੂ ਸਾਬ ਸਵਾਦ ਆ ਗਿਆ ਨਜਾਰਾ ਲਿਆਤਾ ਝੋਟਾ ਮੰਤਰੀ ਜਿੰਦਾਬਾਦ 31 ਵਾਲੇ
@jaspalbhatti2723
@jaspalbhatti2723 Жыл бұрын
ਬਹੁਤ ਹੀ ਵਧੀਆ ਗੀਤ ਝੋਟਾ ਬਾਈ ਜ਼ਿੰਦਾਬਾਦ
@gurtejkharoud5910
@gurtejkharoud5910 Жыл бұрын
ਬੁਹਤ ਹੀ ਵਧੀਆ ਗੀਤ ਹੈ ਜੀ
@BaljeetSingh-gx4yv
@BaljeetSingh-gx4yv Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖੇ ਰਾਜਾ ਸਿੰਧੂ ਨੂੰ
@lakhvirsinghgill8723
@lakhvirsinghgill8723 11 ай бұрын
ਰਾਜਾ ਸਿਧੂ ਨੂੰ ਬਹੁਤ ਬਹੁਤ ਧੰਨਵਾਦ ਸਲੂਟ ਮਾਰਦਾ ਜਿਸ ਨੇ ਸਰਕਾਰ ਦੀ ਪਰਵਾਹ ਕਰੇ ਬਿਨਾ ਝੋਟੇ ਦਾ ਗੀਤ ਲਿਖਿਆ ਤੇ ਗਾਇਆ ਸਲੂਟ ਹੈ ਰਾਜੇ ਨੂੰ Very good
@rajpalbrar1609
@rajpalbrar1609 Жыл бұрын
ਬਹੁਤ ਵਧੀਆ ਗੀਤ ਆ ਸਿੱਧੂ ਸਾਬ
@harvindersandhu7302
@harvindersandhu7302 Жыл бұрын
ਰਾਜਾ ਸਾਬ ਚਲੋ ਤੁਸੀ ਹਿਮਤ ਤਾ ਦਖਾਈ ਸਾਰੇ ਪੰਜਾਬ ਨੂੰ ਨਸੇ ਦੇ ਖਿਲਾਫ ਇੱਕ ਮੰਚ ਤੇ ਇਕੱਠੇ ਹੋਣਾ ਚਾਹੀਦਾ ਇਹ ਇਕੱਲੇ ਝੋਟੇ ਦਾ ਕੰਮ ਨੀ ਇਹ ਆਪਣੇ ਸਾਰਿਆ ਦਾ ਨਸੇ ਨਾਲ ਪੰਜਾਬ ਚੌ ਬੁਹਤ ਬੁਰਾ ਹਾਲ ਸਰਕਾਰਾ ਕੁੱਝ ਨੀ ਕਰਦੀਆ ਇਹ ਤਾ ਰਲਕੇ ਆਪਾ ਨੂੰ ਕਰਨਾ ਪਉ ਝੋਟੇ ਦਾ ਰਲ ਕੇ ਸਭ ਨੂੰ ਸਾਥ ਦੇਣਾ ਚਾਹੀਦਾ ਹੈ
@sukhigrewal1152
@sukhigrewal1152 11 ай бұрын
ਦਿਲ ਖੁਸ਼ ਕਰਤਾ ਬਾਈ ਜੀ ਦੇ ਗਾਣੇ ਨੇ,, ਪੰਜਾਬ ਨੂੰ ਸੇਧ ਦੇਣ ਵਾਲੇ ਗਾਣੇ ਗਾਉਣ ਵਾਲਿਆਂ ਦਾ ਦਿਲੋ ਧੰਨਵਾਦ
@RAITVCHANNEL
@RAITVCHANNEL Жыл бұрын
ਬਹੁਤ ਵਧੀਆ ਗੀਤ ਬਾਈ ਜੀ ਸਮੇ ਜੀ ਮੰਗ ਗਾ ਕੇ ਬਹੁਤ ਚੰਗਾ ਅਪਰਾਲਾ ਕੀਤਾ ਸਲੂਟ ਹੈ ਰਾਜਾ ਬਾਈ ਜੀ
@hardeep4203
@hardeep4203 Жыл бұрын
ਬਹੁਤ ਸੋਹਣਾ ਗੀਤ❤
@KuldeepSingh-rn9xu
@KuldeepSingh-rn9xu Жыл бұрын
ਜੁਗ ਜੁਗ ਜੀਵੇ ਰਾਜਾ ਸਿੱਧੂ ਪੰਜਾਬੀ ਮਾਂ-ਬੋਲੀ ਸੇਵਾ ਚ ਪ੍ਰਤੱਖ ਰਿਹਾ
@happyaulakh4224
@happyaulakh4224 11 ай бұрын
ਸਿਰਾ ਗਾਣਾ ਮੇਹਰ ਕਰੇ ਬਾਬਾ ਨਾਨਕ ❤
@gurpreetmaan969
@gurpreetmaan969 11 ай бұрын
ਪਤਾ ਅੱਜ ਚਿੱਟਾ ਜਾ ਹੌਰ ਕੋਈ ਵੀ ਨਸ਼ਾ ਕਿਵੇ ਵਧ ਗਿਆ ਕਿਉ ਕੇ ਮੰਡੀਰ ਨਸ਼ੇੜੀ ਨੂੰ ਹੀਰੋ, ਵੈਲੀ, ਬਹਾਦੁਰ, ਮਰਦ, ਗੈਂਗਸਟਰ, ਆਦ ਵਰਗੇ ਸਮਜਦੇ ਆ। ਹੁਣ ਜਦ ਏਹੋ ਜਹੇ ਗਾਣੇ ਆਉਣ ਲੱਗੇ ਤਾਂ ਪਤਾ ਲੱਗਣਾ ਓਹਨਾ ਨੂ ਕਿ ਨਸ਼ੇੜੀ ਨਹੀ ਨਸ਼ੇੜੀ ਨਾਲ਼ ਲੜਨ ਵਾਲਾ ਹੀਰੋ ਹੂੰਦਾ । ਬਹੁਤ ਵਧੀਆ ਗੀਤ
@meharsinghlochav3768
@meharsinghlochav3768 Жыл бұрын
ਸਹੀ ਵਕਤ ਤੇ ਸਹੀ ਗੀਤ ਧੰਨਵਾਦ
@kulwantsinghchahal1384
@kulwantsinghchahal1384 Жыл бұрын
Buhut Vadia song, waheguru meher Kare Punjab te.
@mahinangalstudio
@mahinangalstudio 11 ай бұрын
ਬਹੁਤ ਖੂਬ ਸਮੇਂ ਸਿਰ ਸੱਚ ਬੋਲਿਆ ਰਾਜੇ ਵੀਰ ਪਹਿਲੀ ਵਾਰ ਤੇਰਾ ਗੀਤ ਸੁਣਿਆ ਮਨ ਖੁਸ਼ ਹੋ ਗਿਆ ਹੈ ਚੈਨਲ ਵੀ ਸਬਸਕ੍ਰਾਈਬ ਕਰੋ ਲਿਆ ਹੈ
@SukhwinderSingh-wq5ip
@SukhwinderSingh-wq5ip 11 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@rajabrar7879
@rajabrar7879 11 ай бұрын
ਝੋਟਾ ਜ਼ਿੰਦਾਬਾਦ ਹੈ ਤੇ ਰਹੇਗਾ
@arshpreetjandu8162
@arshpreetjandu8162 Жыл бұрын
ਘੈਂਟ ਐ ਕੰਮ 👍🙏👍🙏
@pindersandhu8488
@pindersandhu8488 Жыл бұрын
ਬਾਈ ਰਾਜੇ ਸਿੱਧੂ ਦੀ ਪਹਿਲਕਦਮੀ ਆ ਚਿੱਟੇ ਵਲਿਆ ਖਿਲਾਫ ਖੜਨ ਦੀ ਪੰਜਾਬ ਦੇ ਸਾਰੇ ਸਿੰਗਰ ਇਹੋ ਜਿਹੇ ਬਣਨ ਬਾਈ ਰਾਜੇ ਵਰਗੇ ਯੂਥ ਥੋਨੂੰ ਫੋਲੋ ਕਰਦਾ ਕਲਾਕਾਰਾ ਨੂੰ ਤੁਸੀਂ ਸਾਰੇ ਸੁਨੇਹਾ ਦਿਓ ਪੰਜਾਬ ਨੂੰ ਇਕ ਇਕ ਸੌਂਗ ਏਦਾਂ ਦਾ ਦੇ ਸਕਦੇ ਹੋ ਜੋ ਚਿੱਟੇ ਦੇ ਖਿਲਾਫ ਹੋਵੇ ਬਹੁਤ ਪੈਸਾ ਕਮਾਇਆ ਤੁਸੀਂ ਪੰਜਾਬ ਤੋ ਅੱਜ ਪੰਜਾਬ ਦੇ ਨੌਜਵਾਨ੍ਹਾਂ ਨਾਲ ਖੜਨ ਦਾ ਵੱਖਤ ਆ ਅਪਣਾ ਪੰਜਾਬੀ ਹੋਣ ਦਾ ਫਰਜ਼ ਨਿਬਾਓ
@premchand6090
@premchand6090 Жыл бұрын
Eh hunde ne asli kalakar Jo mouke da geet banaunde ne thank you bayee
@sewakdhaliwal9644
@sewakdhaliwal9644 Жыл бұрын
ਸਿਰਾ ਲਾਤਾ ਜੀ
@majersingh5886
@majersingh5886 11 ай бұрын
ਸਮੇ ਸਿਰ ਸਮੇ ਦਾ ਗੀਤ ਗਾਉਣਾ ਜਿਆਦਾਤਰ ਰਾਜੇ ਸਿੱਧੂ ਦੇ ਆਇਐ ਉਹ ਭਾਵੇ ਕੋਈ ਮੁੱਦਾ ਹੋਵੇ ਜਿਵੇ ਯੂਰੀਆ ,ਕਿਸਾਨੀ ਅਦੋਲਨ ,ਮੋਦੀ ,ਚਿੱਟਾ ,ਝੋਟਾ
@InderMalwa-d2z
@InderMalwa-d2z 11 ай бұрын
Bhut sohna gana bai. Waheguru mehar kare punjab te.
@jaggaghaint6539
@jaggaghaint6539 11 ай бұрын
ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਇਸ ਗਾਇਕ ਨੇ ਰੜਕ ਕੱਢਤੀ ਰਾਜਾ ਜੀ ਰੋਣ ਆ ਗਿਆ ਸੁਣ ਕੇ
@sukhbal7131
@sukhbal7131 Жыл бұрын
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊️ 🚜
@bajwashaab2003
@bajwashaab2003 11 ай бұрын
ਰਾਜਾ ਸਿੱਧੂ ਨੇ ਕਮਾਲ ਕਰ ਦੀਤਾ
@ggossal888
@ggossal888 11 ай бұрын
ਜੱਟ ਜੇਲ੍ਹ ਵਿੱਚ ਚਿੱਟਾ ਰਕਵਾਉਣ ਲਈ ਗਿਆ... ਬਹੁਤ ਅੱਛੇ! ਬਹੁਤ ਕਮਾਲ ਲਿਖਿਆ ਅਤੇ ਗਾਇਆ ਹੈ ਬਾਈ ਜੀ!
@virdevindersingh9758
@virdevindersingh9758 Жыл бұрын
ਸ਼ਾ ਗਿਆ ਸਾਡਾ ਝੋਟਾ 22
@nirmalsidhu981
@nirmalsidhu981 Жыл бұрын
ਬਹੁਤ ਖੂਬ ਬਾਈ ਜੈ ਸੰਘਰਸ ਜਿੱਤ ਲੜਦੇ ਲੋਕਾਂ ਦੀ
@gillsukhjeet-ru2fo
@gillsukhjeet-ru2fo Жыл бұрын
Wa ji wa❤
@KulwinderSingh-ht7sk
@KulwinderSingh-ht7sk Жыл бұрын
ਬਹੁਤ ਵਧੀਆ
@Globalkabbadiupdates
@Globalkabbadiupdates 11 ай бұрын
ਜੇ ਤੀਜਾ ਥੰਮ ਪੱਤਰਕਾਰ ਲੋਕਾਂ ਦੇ ਹੱਕ ਦੀ ਗੱਲ ਕਰਨ ਅਤੇ ਕਲਾਕਾਰ ਕਾ੍ਂਤੀਕਾਰੀ ਗੀਤ ਗਾਉਣ ਤਾਂ ਪੰਜਾਬ ਦੀ ਮਿੱਟੀ ਦਾ ਹੱਕ ਅਦਾ ਹੋਵੇਗਾ ਅਤੇ ਇਨਸਾਨੀਅਤ ਦੀ ਤਸਵੀਰ ਦਿਸਦੀ ਹੈ,,, ਬਹੁਤ ਚਵਲ ਕਲਾਕਾਰ ਫਿਲਮਾਂ ਅਤੇ ਗੀਤਾਂ ਵਿੱਚ ਚਿੱਟੇ ਨੂੰ ਪ੍ਮੋਟ ਕਰ ਰਹੇ ਹਨ, ਇਹ ਜੋੜੀ ਨੇ ਬਹੁਤ ਵਧੀਆ ਕੰਮ ਕੀਤਾ ਹੈ, ਅਣਖੀਲੇ ਹੋਰਾਂ ਨੇ ਬਕਵਾਸ ਗਾ ਕੇ ਚਿੱਟੇ ਨੂੰ ਤਰਜੀਹ ਦਿੱਤੀ ਸੀ
@singhpbx1
@singhpbx1 Жыл бұрын
ਤਾਰੀਫ਼ ਏ ਕਾਬਿਲ ਰਾਜੇ ਵੀਰ ਤੇ ਝੋਟਾ ਮਾਨਸਾ ਆਲਾ ਬਾਈ ਵਾਹਿਗੁਰੂ ਜੀ ਮੇਹਰ ਕਰਨ ਦੋਨੋ ਵੀਰ ਤੇ
@user-iq6vs7ch8x
@user-iq6vs7ch8x 11 ай бұрын
ਮੇਰੀ ਦੁਆਵਾਂ ਸਿੱਧੂ ਜੋੜੀ ਨੂੰ ਬੜੀ ਸੋਹਣੀ ਪੇਸ਼ਕਾਰੀ ਕੀਤੀ ਕਲਮ ਬਾ ਕਮਾਲ
@gurlabhsra1998
@gurlabhsra1998 Жыл бұрын
ਨਹੀ ਰੀਸ ਕੋਈ ਰਾਜੇ ਬਾਈ ਦੀ ਬਹੁਤ ਵਧੀਆ ਗਾਇਕੀ ਆ ਵੀਰ ਜੀ
@BabbuSherpur-hb9xf
@BabbuSherpur-hb9xf Жыл бұрын
Waheguru g hmesha khush rkhe
@SandeepSingh-ky1wj
@SandeepSingh-ky1wj Жыл бұрын
ਬਹੁਤ ਵਧੀਆ ਗੱਲ ਆਖੀ ਹੈ
@harjeetsingh-jw8yq
@harjeetsingh-jw8yq 11 ай бұрын
ਜਿਉਦਾ ਰਹਿ ਬਾਈ ਰਾਜੇ , ਸੱਚ ਬੋਲਣ ਦੀ ਹਿੰਮਤ ਕੀਤੀ , ਨਹੀਂ ਤਾਂ ਕਿਨੇ ਕਲਾਕਾਰ ਵਿਰਲੇ ਹੀ ਹਿੰਮਤ‌ ਕਰਦੇ ਗੰਦੀਆਂ ਸਰਕਾਰਾ ਖਿਲਾਫ ਬੋਲਣ ਦੀ
@Harjindersingh-zb5dq
@Harjindersingh-zb5dq Жыл бұрын
Another Nice song from raja sidhu,I love your song's, you always stand with truth,God bless you.
@user-gt5it1wf8s
@user-gt5it1wf8s Жыл бұрын
ਬਾਈ ਰਾਜਾ ਸਿੱਧੂ ਜੀ ਬਹੁਤ ਵਧੀਆ ਵਧੀਆ ਸੁਨੇਹਾ ਹੈ ਮਾਲਿਕ ਤੁਹਾਨੂੰ ਤਰੱਕੀਆਂ ਬਖਸ਼ਣ ਗੁਰਜੰਟ ਇੰਸਾਂ ਸੈਦੋਕੇ
@GurmeetKaur-kl7zs
@GurmeetKaur-kl7zs 11 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@mahinangalstudio
@mahinangalstudio 11 ай бұрын
ਵੀਡਿਓ ਸ਼ੇਅਰ ਕਰੋ ਚੈਨਲ ਸਬਸਕ੍ਰਾਈਬ ਕਰੋ ਰਾਜੇ ਸਿੱਧੂ ਦਾ ❤❤❤❤❤❤❤
@baigurjitsingh8503
@baigurjitsingh8503 Жыл бұрын
ਬਹੁਤ ਵਧੀਆ ਲੱਗਾ ਬਾਈ ਜੀ ਗੀਤ ਵੀ ਸਰਕਾਰਾਂ ਦੇ ਪੱਕੀ ਦੇ ਰੋਦ ਵਾਂਗ ਵੱਜਣਾ
@deep4986
@deep4986 11 ай бұрын
ਕੁੜੀ ਦੀ voice ❤❤❤❤❤❤❤❤
@gabbersingh5918
@gabbersingh5918 Жыл бұрын
बहुत सोना गीत राजा सिद्धू जी❤❤❤👍❤
@gurdeepsingh3350
@gurdeepsingh3350 11 ай бұрын
ਸਿੱਧੂ ਦੀ ਕਲਮ ਨੂੰ ਸਲਾਮ ਜਿਊਦਾ ਰਹਿ
@JaspreetKaur-xq7mf
@JaspreetKaur-xq7mf Жыл бұрын
ਬਾਈ ਉਠੋ ਪਿੰਡਾਂ, ਸਹਿਰਾ ਵਿੱਚੋਂ, ਆਪਣੇ ਸੂਰਮਿਆਂ ਨੂੰ ਜੇਲਾ ਤੋ ਬਾਹਰ ਕੱਡ ਵਾਈਏ
@tejwantsingh3114
@tejwantsingh3114 Жыл бұрын
ਭਾਈ ਪਰਮਿੰਦਰ ਸਿੰਘ ਝੋਟਾ ਜਿੰਦਾਬਾਦ ਜਿੰਦਾਬਾਦ ਰਲ ਮਿਲ ਕੇ ਤੁਰੋ ਪੰਜਾਬੀਓ ਤਾਂ ਹੀ ਰਹੇਗਾ ਪੰਜਾਬ ਜਿੰਦਾਬਾਦ, ਮਾਂ ਬੋਲੀ ਪੰਜਾਬੀ ਜਿੰਦਾਬਾਦ ਰਹੇਗੀ ਤਾਂ ਹੀ ਦੁਨੀਆਂ ਸਾਨੂੰ ਪੰਜਾਬੀ ਕਹਿੰਦੀ ਰਹੇਗੀ ਸੋਚੋ ਵਿਚਾਰੋ ਪੰਜਾਬ ਚ ਵਸਦੇ ਸਿੱਖੋ ਸਿਰਦਾਰੋ, ਸਭਿਆਚਾਰ ਬਚਾਉਣਾ, ਜਵਾਨੀ ਨੂੰ ਨਸ਼ੇ ਦੀ ਦਲਦਲ ਚੋਂ ਬਾਹਰ ਕੱਢਣਾ, ਪੰਜਾਬ ਤੇ ਪੰਜਾਬੀ ਨੂੰ ਚੜਦੀਕਲਾ ਚ ਰੱਖਣਾ ਹਰ ਪੰਜਾਬੀ ਦਾ ਫਰਜ਼ ਹੈ ਆਪੋ ਆਪਣੀ ਪੱਧਰ ਚੁੱਕੋ ਆਵਾਜ਼ ਪੰਜਾਬ ਪੰਜਾਬੀ ਤੇ ਪੰਜਾਬੀਅਤ ਰਹੇਗੀ ਜਿੰਦਾਬਾਦ ਜਿੰਦਾਬਾਦ ਪਿਆਰਿਓ ਜਿੰਦਾਬਾਦ।।
@maanfilms4877
@maanfilms4877 11 ай бұрын
ਬਹੁਤ ਵਧੀਆ ਰਾਜਾ ਸਿੱਧੂ ਜੀ ਮੌਕਾ ਸੰਭਾਲਿਆ
@jaggisarpanch2291
@jaggisarpanch2291 11 ай бұрын
ਬਹੁਤ ਵਧੀਆ ਬਾਈ
@deepachahal8048
@deepachahal8048 Жыл бұрын
ਵਾਹ ਜੀ ਵਾਹ ਬਾਈ ਸਿਆਂ ਸੱਚ ਗਾਇਆ ਗਿਆ ਝੋਟਾ ਜੱਟ ਮਾਨਸਾ ਵਾਲਾ
@NirmalSingh-ym3qu
@NirmalSingh-ym3qu 11 ай бұрын
Wah. Bhai Sidhu bahut Wadhia geet 🙏
@jantabrar3605
@jantabrar3605 Жыл бұрын
ਬਹੁਤ ਵਧੀਆ ਬਾਈ ਜੀ
@user-es6mz2hs3p
@user-es6mz2hs3p 11 ай бұрын
ਵਾਈ ਬਹੁਤ ਵਧੀਆ, ਮੇਰੀ ਸਾਰਿਆਂ ਨੂੰ ਬੇਨਤੀ ਆ ਇਹੋ ਜਿਹਾਂ ਦਾ ਸਾਥ ਦਿਓ ❤❤❤❤
@jaskaranjitsingh450
@jaskaranjitsingh450 11 ай бұрын
ਸਾ ਗੲੇ ਰਾਜਾ ਸਿਧੁ ਜੀ ਸਁਚ ਬਿਅਾਨ ਕੀਤਾ ❤❤❤
The Joker saves Harley Quinn from drowning!#joker  #shorts
00:34
Untitled Joker
Рет қаралды 53 МЛН
World’s Largest Jello Pool
01:00
Mark Rober
Рет қаралды 126 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 17 МЛН
Spot The Fake Animal For $10,000
00:40
MrBeast
Рет қаралды 212 МЛН
Live Akhra || Raja Sidhu || Rajwinder Kaur || M Live Tv
1:17:02
M LIVE TV
Рет қаралды 1,3 МЛН
Balkar Sidhu | Munda Lineman Lageya | Official Video | Priya Audio
7:43
The Joker saves Harley Quinn from drowning!#joker  #shorts
00:34
Untitled Joker
Рет қаралды 53 МЛН