No video

ਜਿਆਦਾ ਨਵਾਂਸ਼ਹਿਰ ਵਾਲਿਆਂ ਨੂੰ ਇਸ ਅਸਥਾਨ ਦਾ ਪਤਾ ਨਹੀਂ । ਬਾਬਾ ਸ੍ਰੀ ਚੰਦ ਜੀ ਦੇ ਅਸਥਾਨ । Durgapur Nawanshahr 06

  Рет қаралды 22,223

Nishan Singh Australia

Nishan Singh Australia

Күн бұрын

Пікірлер: 147
@DilbagSingh-dt8cn
@DilbagSingh-dt8cn 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Amritsidhu1002
@Amritsidhu1002 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JogaSingh-xs9jb
@JogaSingh-xs9jb 3 ай бұрын
ਧੰਨਵਾਦ ਜੀ ਬਾਬਾ ਜੀ
@tanbirsingh777
@tanbirsingh777 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🤎🤎🤎🤎🤎🤍💖💖💜💜🤎🤎🤍
@DalbirKaur-kd9qf
@DalbirKaur-kd9qf 5 ай бұрын
ਹੁਣ ਅਸੀ ਜਰੂਰ ਆਵਾਗੇ ਨਵਾਂਸ਼ਹਿਰ ਤਾ ਜਾੲਈਦਾ ਹੈ ਸਾਡਾ ਵਾਅਦਾ ਰਿਹਾ ਤੁਹਾਡੇ ਨਾਲ
@hsgill4083
@hsgill4083 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
@varindersingh6181
@varindersingh6181 4 ай бұрын
ਧੰਨਵਾਦ ਨਿਸ਼ਾਨ ਸਿੰਘ ਖਾਲਸਾ ਜੀ 🙏🙏🙏
@007Thakurz
@007Thakurz 5 ай бұрын
ਸਾਡੀ ਦੋਆਬੇ ਦੀ ਧਰਤੀ ਰਿਸ਼ੀਆਂ ਮੁਨੀਆਂ ਤੇ ਪੀਰ ਪੈਗੰਬਰਾਂ ਦੀ ਧਰਤੀ ਆ🙏🏼
@user-rp6hk9yy7f
@user-rp6hk9yy7f 5 ай бұрын
ਵਾਹਿਗੁਰੂ ਜੀ
@gursewaksamra8129
@gursewaksamra8129 5 ай бұрын
ਭਾਈ ਸਾਹਿਬ ਜੀ ਗੁਰੂ ਰਾਮਦਾਸ ਜੀ ਮੇਹਰ ਕਰਨ ਅਸੀਂ ਇਹਨਾਂ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਜ਼ਰੂਰ ਕਰਾਗੇ
@onkarsinghchandpuri2703
@onkarsinghchandpuri2703 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਮੈਂ ਆਪਣਾ ਵਾਅਦਾ ਪੂਰਾ ਕੀਤਾ ਹੈ ਮੈਂ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਰਸ਼ਨ ਦਰਸ਼ਨ ਕਰਨ ਲਈ ਗੁਰਦੁਆਰਾ ਸਾਹਿਬ ਦੁਰਗਾਪੁਰ ਆਇਆ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@inderdeepsingh8646
@inderdeepsingh8646 5 ай бұрын
ਵੀਰ ਜੀ ਕਿਰਪਾ ਕਰਕੇ ਅਜਿਹੀ ਥਾਂ ਤੇ ਖੜੋ ਕੇ ਰਿਕਾਡਿੰਗ ਕਰੋ ਜਿਥੇ ਹਵਾ ਦੇ ਕਾਰਨ ਤੁਹਾਡੀ ਆਵਾਜ਼ ਸਾਫ਼ ਸੁਣਨ ਵਿੱਚ ਵਿਘਨ ਨਾ ਪਵੇ। ਬਾਕੀ ਬਹੁਤ ਧੰਨਵਾਦ ਗੁਰਧਾਮਾਂ ਦੇ ਦਰਸ਼ਨ ਕਰਵਾਉਣ ਲਈ।🙏💐
@AnjuSharma-it1nu
@AnjuSharma-it1nu 5 ай бұрын
Lk 994 💐🏵️🌹 waheguru ji waheguru ji
@jasbirkaurmander6542
@jasbirkaurmander6542 5 ай бұрын
Satnam waheGuru Jj Mehar Karni. ❤
@user-pi9zs8ei6z
@user-pi9zs8ei6z 5 ай бұрын
ਵਾਹਿਗੁਰੂ ਜੀ ਤੁਹਾਡੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ ਸਰਦਾਰ ਨਿਸ਼ਾਨ ਸਿੰਘ ਜੀ
@SunderSingh-zu9fc
@SunderSingh-zu9fc 5 ай бұрын
Bahut badhiya hai
@AmandeepKaur-cg3og
@AmandeepKaur-cg3og 5 ай бұрын
Waheguru ji ਸੱਚੀ ਗੱਲ ਹੈ ਜੀ ਕਿਸੇ ਨੂੰ ਨਹੀਂ ਪਤਾ ਸੀ ਹੁਣ ਬਾਬਾ ਜੀ ਬੁਲਾਉਣ ਤੇ ਅਸੀਂ ਆਈਏ ਜੀ
@TheNikkaTravel
@TheNikkaTravel 5 ай бұрын
Satnam waheguru ji
@apindersingh212
@apindersingh212 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ। ਖ਼ਾਲਸਾ ਜੀ। ਪਿੰਡ ਨੱਤ ਤੋ। ਜਲੰਧਰ ਰੋਡ ਬਟਾਲਾ।
@Mastlalijatt
@Mastlalijatt 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤❤
@sidhumusicsm8056
@sidhumusicsm8056 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ🙏🙏🙏🙏🙏🙏
@jaswantsinghwadala8619
@jaswantsinghwadala8619 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ❤
@bindersingh1452
@bindersingh1452 5 ай бұрын
ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ
@sukhjitsingh4712
@sukhjitsingh4712 5 ай бұрын
Bhai Sahib bahut he Dhanbad tuhada dharmik tirth asthana de darshan karvan vaste
@SukhwinderSingh-wq5ip
@SukhwinderSingh-wq5ip 5 ай бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@Anmol_preet_Singh
@Anmol_preet_Singh 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤ Waheguru ji 🙏🙏🙏🙏🙏🙏🙏🙏🙏 Ap ji da bohat dhanyavaad hai ji 🙏🙏 Waheguru ji aap ji nu bohat vadh to vadh yatrawa karn da bal bakhshan
@user-uk3ou2sx6c
@user-uk3ou2sx6c 5 ай бұрын
Wehaguru ji mehar Karo
@gurkirpalsingh7628
@gurkirpalsingh7628 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ॥ ਪਿੰਡ ਉੜਾਪੜ ਵਿੱਖੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਰਾਹੌ ਦੀ ਜੰਗ ਸਬੰਧਤ ਗੁਰੂਦੁਆਰਾ ਸਾਹਿਬ ਹੈ, ਜਰੂਰ ਦਰਸ਼ਨ ਕਰਵਾਉਣੇ ਜੀ।
@ajitpalkharoud7608
@ajitpalkharoud7608 5 ай бұрын
Wahaguru g
@m.goodengumman3941
@m.goodengumman3941 5 ай бұрын
Wahaguru ji mehar kara 🙏🪯
@jagdishkaur4198
@jagdishkaur4198 5 ай бұрын
Waheguru Ji Dhan dhan guru Hargobind Singh Ji mehar Karan 🙏🙏🙏🙏🙏🙏🙏💐💐
@harneksingh17
@harneksingh17 4 ай бұрын
Waheguru.ji.Waheguru.ji
@AnjuSharma-it1nu
@AnjuSharma-it1nu 5 ай бұрын
Waheguru ji ka Khalsa Waheguru ji ki Fateh
@balwindersingh-zh6oi
@balwindersingh-zh6oi 5 ай бұрын
ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ
@harbajanmli7503
@harbajanmli7503 5 ай бұрын
ਦੋਆਬੇ ਵਿਚ ਦੋ ਵਡੈ ਇਤਿਹਾਸਕ ਗੁਰਦੁਆਰੇ ਹੋਣ ਕਰਕੇ, ਸੁਲਤਾਨਪੁਰ ਲੋਧੀ, ਅਨੰਦਪੁਰ ਸਾਹਿਬ ਸਨ।। ਅਸੀਂ ਤਾਂ ਏਹੀ ਸੁਣਦੇ ਸੀ , ਸੁਲਤਾਨਪੁਰ ਜਾਣਾ, ਆਨੰਦਪੁਰ ਜਾਣਾ।। Thanks for sharing new Gurdwaras.
@sikhgamer1638
@sikhgamer1638 5 ай бұрын
Waheguru ji 🙏🙏🙏🙏🙏🙏🙏🙏🙏🙏
@harjitkaur674
@harjitkaur674 Ай бұрын
Waheguruji
@LovedeepSingh-ew4bj
@LovedeepSingh-ew4bj 5 ай бұрын
ਵਾਹਿਗੁਰੂ ਜੀ॥
@jasveerkaur4219
@jasveerkaur4219 5 ай бұрын
🙏🙏waheguru ji ka khalsa Waheguru ji ki fateh 🙏 🙏
@charanjitsingh4388
@charanjitsingh4388 5 ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@balvirsangha
@balvirsangha 5 ай бұрын
ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
@RangitSinghHarike-uy7md
@RangitSinghHarike-uy7md 4 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਧੰਨਵਾਦ ਕਰਦੇਂ ਹਾਂ ਜੀ।।ਤੁਹਾਡੀ ਹਿੰਮਤ ਦਲੇਰੀ ਪ੍ਰੇਮ ਨੂੰ ਸਲਾਮ ਹੈ ਜੀ। ਪਹਿਲਾਂ ਬਾਬਾ ਮਾਨ ਸਿੰਘ ਜੀ ਨੇ ਸਾਇਕਲ ਉਪਰ ਯਾਤਰਾ ਕੀਤੀ ਇਤਿਹਾਸ ਲਿਖਿਆ ਹੁਣ ਤੁਸੀਂ ਵੀ ਸਾਰੀਆਂ ਵੀਡੀਓ ਸਾਂਭ ਕੇ ਰਖਣੀਆਂ ਜੀਓ। ਧੰਨਵਾਦ ਧੰਨਵਾਦ ਧੰਨਵਾਦ ਕਰਦੇਂ ਹਾਂ ਜੀ।
@Parmindernavjot
@Parmindernavjot 5 ай бұрын
waheguru ji🎉
@nirmalakumari9758
@nirmalakumari9758 5 ай бұрын
Waheguru ji ka khalsa Waheguru ji ki Fateh 🙏🏻
@bhinder_singh_.8093
@bhinder_singh_.8093 5 ай бұрын
Waheguru Waheguru ji
@BalkarSingh-dc1oq
@BalkarSingh-dc1oq 5 ай бұрын
ਵਾਹਿਗੁਰੂ
@kanwaljeetsingh4812
@kanwaljeetsingh4812 5 ай бұрын
🙏🙏👍 sat Sri akal ji 🙏🙏👍
@swaransingh483
@swaransingh483 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਸਾਬ ਜੀ ਵਾਹਿਗੁਰੂ ਮੇਹਰ ਕਰੇ ਸਫ਼ਰ ਵਧੀਆ ਲੱਗਿਆ ਜੀ
@parmindersingh7226
@parmindersingh7226 5 ай бұрын
Waheguru ji ka Waheguru ji ki fateh
@GurpreetSingh-sy9bx
@GurpreetSingh-sy9bx 5 ай бұрын
Waheguru ji 🙏🙏🌹🌹
@balrajsingh4182
@balrajsingh4182 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@gurjeetboparai62
@gurjeetboparai62 5 ай бұрын
🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ੍ਰੀ ਆਕਾਲ ਜੀ 🙏🙏
@onkarsinghchandpuri2703
@onkarsinghchandpuri2703 5 ай бұрын
ਵਾਅਦਾ ਕਰਦਾ ਹਾਂ ਬਾਬਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰਨ ਲਈ ਦੁਰਗਾਪੁਰ ਜਰੂਰ ਆਵਾਂਗੇ
@reshamsingh8236
@reshamsingh8236 5 ай бұрын
ਨਵਾਂ ਸ਼ਹਿਰ ਵਾਲਿਆਂ ਨੂੰ ਐਹੋ ਜਿਹੇ ਸਥਾਨ ਪਸੰਦ ਨੇ ਜਿੱਥੇ ਕੋਈ ਖਾਣ ਪੀਣ ਦੀ ਮਨਾਹੀ ਨਾ ਹੋਵੇ। ਬਹੁਤ ਬਹੁਤ ਧੰਨਵਾਦ ਜੀ🙏🙏🙏🙏🙏
@rajinderbhogal9280
@rajinderbhogal9280 5 ай бұрын
😂
@rajinderkaur0927
@rajinderkaur0927 5 ай бұрын
ਵਾਹਿਗੁਰੂ ਜੀ 🙏🙏🙏🙏
@doabewalesher8317
@doabewalesher8317 5 ай бұрын
Waheguru ji sada area vich aun layi bahut bahut dhanvaad singh sahib ji 🙏🙏🙏
@manjit-t2l
@manjit-t2l 5 ай бұрын
ਵਾਹਿਗੁਰੂ ਜੀ ❤❤❤❤❤
@gsb2790
@gsb2790 5 ай бұрын
ਮੇਰਾ ਪਿੰਡ ਤਾਂ ਨਵਾਂ ਸ਼ਹਿਰ ਨਾਲ ਹੀ ਹੈ ਮੈ ਜਰੂਰ ਅਾਵਾਗਾ ਦਰਸ਼ਨ ਕਰਨ ਗੁਰਦੁਅਾਰਾ ਸਾਹਿਬ ਦੇ
@kashishjassal4376
@kashishjassal4376 5 ай бұрын
❤❤❤❤❤Waheguru ji Waheguru ji Waheguru ji Waheguru ji Waheguru ji 🌹 ♥️ 🤲 🙏
@Mehtab0064
@Mehtab0064 5 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਧੰਨਵਾਦ ਬਾਬਾ ਜੀ
@jaswindersinghtoor4048
@jaswindersinghtoor4048 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
@nirbhaisingh8894
@nirbhaisingh8894 5 ай бұрын
Dhan Dhan Shri Guru Nanak Dev Sahaib Ji 🙏 Dhan Dhan Shri Guru Angad Dev Sahaib Ji 🙏 Dhan Dhan Shri Guru Amardass Sahaib Ji 🙏 Dhan Dhan Shri Guru Ramdass Sahaib Ji 🙏 Dhan Dhan Shri Guru Arjan Dev Sahaib Ji 🙏 Dhan Dhan Shri Guru Hargobind Sahaib Ji 🙏 Dhan Dhan Shri Guru Har Rai Sahaib Ji 🙏 Dhan Dhan Shri Guru Harkirshan Sahaib Ji 🙏 Dhan Dhan Shri Guru Tegh Bahadur Sahaib Ji 🙏 Dhan Dhan Shri Guru Gobind Singh Sahib ji 🙏 Dhan Dhan Shri Guru Granth Sahaib Ji 🙏 🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏💖🌷💞🥀💓🌺💙🌹💛💐💗⚘️💜🌻❤️🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏❤️🌻💜⚘️💗💐💛🌹💙🌺💓🥀💞🌷💖🙏
@gurkirtansinghwalia4007
@gurkirtansinghwalia4007 5 ай бұрын
Dhan dhan hoyay Darshan karke ji
@kuldeepsingh-cy8jt
@kuldeepsingh-cy8jt 5 ай бұрын
ਵਾਹਿਗੁਰੂ, ਜੀ, ਕਾ, ਖਾਲ਼ਸਾ, ਸੀ੍, ਵਾਹਿਗੁਰੂ, ਜੀ, ਕੀ, ਫਤਹਿ, ਜੀ,,,❤
@AnjuSharma-it1nu
@AnjuSharma-it1nu 5 ай бұрын
Cmt 136 waheguru ji waheguru ji
@user-om9cp7lj4q
@user-om9cp7lj4q 5 ай бұрын
💐💐💐🙏🙏🙏🙏🙏🙏🙏🙏💐💐💐
@DavinderSingh-lm3jv
@DavinderSingh-lm3jv 5 ай бұрын
Sahi keh rahe o Bhai g🙏🙏
@DavinderSingh-lm3jv
@DavinderSingh-lm3jv 5 ай бұрын
Sahi a baba g d har jaga te tahli hundi a
@nirmalasingh9741
@nirmalasingh9741 5 ай бұрын
🙏🌹
@preetmavi911
@preetmavi911 5 ай бұрын
🙏🙏🙏🙏🙏
@DavinderSingh-lm3jv
@DavinderSingh-lm3jv 5 ай бұрын
Bhai g jarur koshish karage waheguru mehar karn🙏🙏
@GurpreetKaur-lb3cq
@GurpreetKaur-lb3cq 5 ай бұрын
ਅਸੀਂ ਤਾਂ ਭਾਈ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਆਪ ਜੀ ਉਂਦਮ ਸਦਕਾ ਅਸੀਂ ਇਹਨਾਂ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਸਕੇ ਹਾਂ
@shawindersingh6931
@shawindersingh6931 5 ай бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹
@jasbirkaurmalhi4968
@jasbirkaurmalhi4968 5 ай бұрын
🙏🙏🙏🙏❤️🙏
@VikrambiteVloggerofficial
@VikrambiteVloggerofficial 5 ай бұрын
Wehguruji sukh rakho
@amriksingh8506
@amriksingh8506 5 ай бұрын
ਵਾਹਿਗੁਰੂ ਵਾਹਿਗੁਰੂ
@nirmalasingh9741
@nirmalasingh9741 5 ай бұрын
Goro ji ne es darti te sohne Charn pae saan, WAHEGORO JI, bhot hi badia januari dende ho bhot bhot danvad qalsa ji 🙏🌹
@SukhaSingh-ol7rs
@SukhaSingh-ol7rs 5 ай бұрын
ਭਾਈ ਧੰਨਾ ਸਿੰਘ ਜੀ ਦੀ ਕਿਤਾਬ ਦਾ ਨਾਮ ਦੱਸੋ
@gursewaksamra8129
@gursewaksamra8129 5 ай бұрын
ਗੁਰਸਾਈਕਲ ਤੀਰਥ ਯਾਤਰਾ ਭਾਈ ਧੰਨਾ ਸਿੰਘ ਚਹਿਲ ਪਟਿਆਲਵੀ
@mindaelectronics
@mindaelectronics 5 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏
@ArjunSingh-pm1jj
@ArjunSingh-pm1jj 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੁ ਜੀ
@my_activity714
@my_activity714 5 ай бұрын
ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ 🎉
@raghbirsingh6145
@raghbirsingh6145 5 ай бұрын
ਧੰਨਵਾਦ ਨਿਸ਼ਾਨ ਸਿੰਘ ਵੀਰ ਦੀ॥
@gopalsinghchauhan8624
@gopalsinghchauhan8624 5 ай бұрын
ਵਾਹਿ ਗੁਰੂ ਜੀ
@ss.27
@ss.27 5 ай бұрын
Dhan Guru Pita Sahib Sri Guru Nanak Sahib g Maharaj
@HardeepKaur-kw6gs
@HardeepKaur-kw6gs 5 ай бұрын
ਵਾਹਿਗੁਰੂ ਜੀ 🙏
@user-zp6uj9rk5x
@user-zp6uj9rk5x 5 ай бұрын
Waheguru ji ka khalsa waheguru ji ki fteh
@manjitsinghkandholavpobadh3753
@manjitsinghkandholavpobadh3753 5 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@JarnailSingh-bx9oo
@JarnailSingh-bx9oo 5 ай бұрын
Dhan Dhan Dhan Satguru Sri Hargobind Sahib Ji 🙏🙏🙏
@user-yx1mi3rj5v
@user-yx1mi3rj5v 5 ай бұрын
ਗੁਰਦੁਆਰਾ ਬਾਬਾ ਫਤਿਹ ਸਿੰਘ ਜੀ ਕਿਤੇ ਸਮਾ ਲਗਾ ਤਾਂ ਇਹਨਾਂ ਦੇ ਵੀ ਦਰਸ਼ਨ ਕਰਵਾਉਣੇ ਸੰਗਤ ਨੂੰ,, ਵੱਲੋਂ ਨੇਕਾ ਮੱਲ੍ਹਾਂ ਬੇਦੀਆ
@rhinosingh3235
@rhinosingh3235 5 ай бұрын
WAHEGURU JI
@HarpreetSingh-ss8zp
@HarpreetSingh-ss8zp 5 ай бұрын
Weheguru g ❤❤❤❤
@onkarsinghchandpuri2703
@onkarsinghchandpuri2703 5 ай бұрын
ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਵੀ ਨਵਾਂ ਸ਼ਹਿਰ ਤੋਂ ਹਾਂ
@kahlsa4309
@kahlsa4309 5 ай бұрын
Waheguru ji meher karn bahi saab ji thuade te 🙏
@TarsemSingh-st1vw
@TarsemSingh-st1vw 5 ай бұрын
Waheguru ji ka khalsa waheguru ji ki fateh veer ji bahut hi vadhua itihas dikha, rhe ho bahut bahut dhanbad veer ji waheguru jinsanio v apne asthanan da darshan karwaai n ihi ardas karde han veer ji sada chardi kala vich rho west wishes 🙏🙏🙏🙏🙏🙏🙏
@jashanpreetsingh1728
@jashanpreetsingh1728 5 ай бұрын
Waheguru ji❤❤❤❤❤❤❤❤
@pardeepgill917
@pardeepgill917 5 ай бұрын
ਦੋਆਬਾ ਸਾਰਾ ਹੀ ਜਠੇਰੇ ਪੂਜਣ ਚ ਗਰਕਿਆ ਹੋਇਆ
@HardeepKaur-kw6gs
@HardeepKaur-kw6gs 5 ай бұрын
ਨਹੀ ਜੀ ਬਹੁਤ ਹਨ ਜੋ ਗੁਰੂ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਅੰਮਿ੍ਰ ਛਕ ਕੇ ਆਪਣਾ ਜੀਵਨ ਬਿਤਾ ਰਹੇ ਹਨ🙏
@rajinderbhogal9280
@rajinderbhogal9280 5 ай бұрын
Generally
@GurdeepSingh-hw2zk
@GurdeepSingh-hw2zk 5 ай бұрын
Waheguru 🙏🏼
@SukhaSingh-ol7rs
@SukhaSingh-ol7rs 5 ай бұрын
ਮੇਨ ਰੋਡ ਤੇ ਬੋਰਡ ਲੱਗਣੇ ਚਾਹੀਦੇ ਹਨ ਤਾਂ ਸੰਗਤ ਨੂੰ ਪਤਾ ਲੱਗੇ
@PUNJABISHAHADKIRTAN
@PUNJABISHAHADKIRTAN 5 ай бұрын
Pl Gurudwara Dhan Baba GURDITTA Ji Chand Pur Rurki Nawanshahr jaroor darshan kro and video vi bana do Bhai sahab ji
@NishanSinghAustralia
@NishanSinghAustralia 5 ай бұрын
ਵੀਡੀਓ ਬਣ ਗਈ ਹੈ, ਕੁਝ ਦਿਨਾਂ ਤੱਕ ਆਵੇਗੀ 🙏
@PUNJABISHAHADKIRTAN
@PUNJABISHAHADKIRTAN 5 ай бұрын
Gurudwara sahib ch 2 samadha Han ek Baba kesra Singh ji ek Baba jawahar Singh ji Baba GURDITTA Ji Maharaj. Ji de anann sewak
@PUNJABISHAHADKIRTAN
@PUNJABISHAHADKIRTAN 5 ай бұрын
Baba GURDITTA Ji. Maharaj dia di charn show prapat historical guru Ghar hai ji main Road Anand pur sahab 2km door Road to Ardas benti kr do ta vi Baba ji joli bhar de ne ji
@rajinderbhogal9280
@rajinderbhogal9280 5 ай бұрын
❤corruption is a repeating theme in the religious organizations.
Люблю детей 💕💕💕🥰 #aminkavitaminka #aminokka #miminka #дети
00:24
Аминка Витаминка
Рет қаралды 581 М.