No video

ਜਿੰਦਗੀ ਵਿੱਚ ਕੰਮ ਆਉਣ ਵਾਲੀਆਂ ਗੱਲਾਂ। babu rajab ali

  Рет қаралды 231,075

kavishri jatha ਕਵੀਸ਼ਰੀ

kavishri jatha ਕਵੀਸ਼ਰੀ

Күн бұрын

Пікірлер: 53
@RajSingh-nn3zs
@RajSingh-nn3zs 2 ай бұрын
ਰੱਬੀ ਰੂਹ ਬਾਬੂ ਰਜਬ ਅਲੀ ਖਾਨ ਸਾਨੂੰ ਕਦੀ ਵੀ ਨਹੀਂ ਭੁੱਲਦੇ, ਸੱਤ ਸਲਾਮਾਂ ਬਾਬੂ ਜੀ ਨੂੰ 🙏🙏🙏🙏🙏🙏🙏❤️
@ajmeraulakhepu7238
@ajmeraulakhepu7238 14 күн бұрын
Siraaaaaaaaaaa ਕਵੀ ਸਾਹਿਬ,, ਰਜਬ ਅਲੀ ਸਾਹਿਬ ਦੀ ਉਮਰ ਹਜਾਰਾਂ ਵਰ੍ਹੇ ਹੁੰਦੀ
@kavisri8521
@kavisri8521 14 күн бұрын
@@ajmeraulakhepu7238 Hnji 🙏🙏🙏
@BSBrar-by2bz
@BSBrar-by2bz Жыл бұрын
ਆਹ ਹਾ ਆਨੰਦ ਆ ਗਿਆ ਕਵੀਸ਼ਰੀ ਸੁਣ ਕੇ ਸੱਚ ਬਿਆਨ ਕੀਤਾ ਬਾਬੂ ਰਜਬ ਅਲੀ ਜੀ ਸਾਹੋਕੇ ਵਾਲਿਆਂ ਨੇ ਦਿਲੋਂ ਸਲੂਟ ਇਸ ਮਹਾਨ ਲਿਖਾਰੀ ਨੂੰ
@gurcharansinghgill8093
@gurcharansinghgill8093 2 ай бұрын
ਵਾਹਿਗੁਰੂ ਜੀ ।। ਬਾਬੂ ਰਜਬ ਅਲੀ ਖਾਂ ਵਰਗੇ ਮਹਾਨ ਕਵੀ ਕਿਤੇ ਵਿਰਲੇ ਵਿਰਲੇ ਹੀ ਏਸ ਧਰਤੀ ਉੱਤੇ ਆਉਦੇ ਹਨ ਜੀ ।। ਅਸੀਂ ਓਹਨਾਂ ਨੂੰ ਸਦਾ ਹੀ ਰਖਾਗੇ ਜੀ ।।
@user-shama88
@user-shama88 5 ай бұрын
ਸਾਡੇ ਖੁੱਡੀਆਂ ਪਿੰਡ ਨਾਲ ਬਹੁਤ ਪਿਆਰ ਸੀ ਬਾਬੂ ਜੀ
@ajmeraulakhepu7238
@ajmeraulakhepu7238 14 күн бұрын
ਲੰਬੀ ਨੇੜੇ ਖੁੱਡੀਆਂ ਬਾਈ
@kawaljitkang2059
@kawaljitkang2059 Жыл бұрын
ਬਹੁਤ ਵਧੀਆ ਗੱਲਾਂ ਸਚੀਅਾ
@joginderbhogal7608
@joginderbhogal7608 Жыл бұрын
ਸਾਰੇ ਕਲਚਰ ਦਾ ਵਿਰਤਾਂਤ ਕਵੀਸ਼ਰੀ ਰਾਹੀ ਬਾ ਖ਼ੂਬੀ ਪੇਸ਼ ਕਰ ਦਿੱਤਾ ਹੈ।ਪੁਰਾਣੇ ਜ਼ਮਾਨੇ ਵਿੱਚ ਪੂਰੀ ਰਾਤ ਇਸ ਤਰਾਂ ਦੇ ਪ੍ਰੋਗਰਾਮ ਹੋਇਆ ਕਰਦੇ ਸਨ ਅਤੇ ਲੋਕ ਬਹੁਤ ਸਮਰਪਿਤ ਹੋ ਕੇ ਪ੍ਰੋਗਰਾਮ ਕਰਵਾਇਆ ਅਤੇ ਸੁਣਿਆ ਕਰਦੇ ਸਨ।ਬਹੁਤ ਕੁਝ ਬਦਲ ਗਿਆ ਹੈ ਪਰ ਜਦੋਂ ਪੁਰਾਣੇ ਕਲਚਰ ਨੂੰ ਕਿਤੇ ਸੁਣਨਾਂ ਮਿਲ ਜਾਏ ਤਾਂ ਨਵੇਂ ਕਲਚਰ ਨਾਲ ਮੁਕਾਬਲਾ ਕਰਕੇ ਮਾਜੂਸੀ ਹੋ ਜਾਂਦੀ ਹੈ।
@amarjit303
@amarjit303 Жыл бұрын
❤😊
@jarnailSingh-gq3hd
@jarnailSingh-gq3hd Жыл бұрын
Babu Ali masa.ali khubsurat.
@gurmeetkaur3595
@gurmeetkaur3595 11 ай бұрын
ਅਸੀਂ ਖੁਸ਼ਕਿਸਮਤ ਹਾਂ ਜੋ ਸਾਡੇ ਕੋਲ ਬਾਪੂ ਬਾਬੂ ਰਜਬ ਅਲੀ ਖਾਂ ਜੀ ਦੇ ਗਿਆਨ ਭਰੇ ਬੈਂਤ ਹਨ ਪਰੰਤੂ ਅੱਜ ਦੀ ਗਾਇਕੀ ਤੋਂ ਉਸਦਾ ਮੁਕਾਬਲਾ ਤਾਂ ਕਿਆ ਉਸਦੀ ਰੀਸ ਵੀ ਨੀ ਕਰ ਹੋਣੀ
@kavisri8521
@kavisri8521 11 ай бұрын
ਬਿੱਲਕੁੱਲ ਸਹੀ ਭੈਣ ਜੀ 🙏🙏🙏
@user-shama88
@user-shama88 3 ай бұрын
ਬਹੁਤ ਵਧੀਆ ਇਨਸਾਨ ਸੀ ਬਾਬੂ ਜੀ
@bsjattana5526
@bsjattana5526 Жыл бұрын
ਬਹੁਤ ਵਧੀਆ ਕਵੀਸ਼ਰੀ ਐ ਜੀ ਰੂਹ ਖਸ਼ ਹੋਗੀ ਐ
@surendersidhu3691
@surendersidhu3691 Жыл бұрын
Sirra👌👌👌👌👌👌👌👌👌👌
@japneetsingh1009
@japneetsingh1009 Жыл бұрын
Very nice
@user-qs4ld4gb9j
@user-qs4ld4gb9j 6 ай бұрын
Vvv nice
@Sheikhdhanaula
@Sheikhdhanaula Жыл бұрын
Kya baat hai
@ruldukhan2000
@ruldukhan2000 Ай бұрын
Very nice thought
@itsgurpaljatana3563
@itsgurpaljatana3563 Жыл бұрын
👍
@jatindersingh-rq3ki
@jatindersingh-rq3ki Жыл бұрын
Excellent. ❤👏👏👏👏💐
@TalwinderSingh-ed4jb
@TalwinderSingh-ed4jb Жыл бұрын
ਵਾਹਿਗੁਰੂ ਜੀ
@kalakala6946
@kalakala6946 Жыл бұрын
Bhut badia sunaeìa kaiser babu rajab Ali
@balwindersingh6339
@balwindersingh6339 Жыл бұрын
Endless
@JagmailBrar-pk1xk
@JagmailBrar-pk1xk Ай бұрын
Very good
@rakeshkumar-jb5sp
@rakeshkumar-jb5sp Жыл бұрын
🙏🙏🙏
@sonybrar702
@sonybrar702 Жыл бұрын
👌👌👌👌👍
@mahindersingh7194
@mahindersingh7194 9 ай бұрын
🎉nice ji
@santokhsidhu9914
@santokhsidhu9914 Жыл бұрын
Wah bhai ji
@surjitsohi8339
@surjitsohi8339 Жыл бұрын
Good
@gurlalsinghsingh8357
@gurlalsinghsingh8357 Жыл бұрын
❤️❤️❤️❤️
@jagatkamboj9975
@jagatkamboj9975 Жыл бұрын
ਮਾਲਵੇ ਦੀ ਰੂਹ ਬਾਬੂ ਰਜਬ ਅਲੀ ਜੀ
@angrejsingh5347
@angrejsingh5347 Жыл бұрын
🙏🙏👌👌🙏🙏
@davindersingh365
@davindersingh365 10 ай бұрын
saho k great kvishrr
@surjitsingh6134
@surjitsingh6134 Жыл бұрын
ਵਾਹ ਜੀ
@msjgamer5296
@msjgamer5296 Жыл бұрын
My name also kavisri
@KulwinderSingh-sh2jk
@KulwinderSingh-sh2jk 4 ай бұрын
👌👌👌👌🌹🌹🌹🌹🙏🏽🙏🏽
@HarpreetSingh-sf2jg
@HarpreetSingh-sf2jg 9 ай бұрын
❤❤❤
@dilbaghsingh2922
@dilbaghsingh2922 Жыл бұрын
Super 💯💯💯
@gianjindal9158
@gianjindal9158 11 ай бұрын
VERY NICE
@user-qz1lz9pk4r
@user-qz1lz9pk4r 10 ай бұрын
👍🏻 2023
@NaviWarring-bc4qo
@NaviWarring-bc4qo 2 ай бұрын
Tamtama vahun wala ki hai daso g ❤
@gurpreetgogi6233
@gurpreetgogi6233 Жыл бұрын
Wah
@rajbindergill563
@rajbindergill563 11 ай бұрын
😢😢
@ravindersingh4237
@ravindersingh4237 Жыл бұрын
🙏🌹🌹🙏🌼🌺🌼🌼🌼🌼🌺🌺🌼🌹🌹🙏🙏🌹🙏🌼🌼🌼🌼🌺🌼🌼❤️
@kirpalsingh5584
@kirpalsingh5584 Жыл бұрын
koka ji
@jagmeetsingh5729
@jagmeetsingh5729 Жыл бұрын
Sansar ki hunda
@kavisri8521
@kavisri8521 Жыл бұрын
ਬਾਈ ਮਗਰਮੱਛ ਨੂੰ ਸੰਸਾਰ ਕਹਿੰਦੇ ਆ
@gurbhindersingh7279
@gurbhindersingh7279 Жыл бұрын
Very nice
@DarshanSingh-uu1wq
@DarshanSingh-uu1wq Жыл бұрын
Very good
@TalwinderSingh-ed4jb
@TalwinderSingh-ed4jb Жыл бұрын
ਵਾਹਿਗੁਰੂ ਜੀ
@gurpreetdaleh7226
@gurpreetdaleh7226 Жыл бұрын
Very good
Кадр сыртындағы қызықтар | Келінжан
00:16
女孩妒忌小丑女? #小丑#shorts
00:34
好人小丑
Рет қаралды 76 МЛН
Кадр сыртындағы қызықтар | Келінжан
00:16