JIGRA (Official Video) | Jaswinder Brar - Simiran Kaur Dhadli | Latest New Punjabi Songs 2023

  Рет қаралды 3,057,995

East Sunshine Production

East Sunshine Production

Күн бұрын

JIGRA (Official Video) | Jaswinder Brar - Simiran Kaur Dhadli | Latest New Punjabi Songs 2023
𝗘𝗔𝗦𝗧 𝗦𝗨𝗡𝗦𝗛𝗜𝗡𝗘 𝗣𝗥𝗢𝗗𝗨𝗖𝗧𝗜𝗢𝗡𝗦 PRESENTS
"𝗝𝗜𝗚𝗥𝗔"
𝗣𝗥𝗢𝗗𝗨𝗖𝗘𝗗 𝗕𝗬 - AMARDEEP GREWAL
𝗦𝗜𝗡𝗚𝗘𝗥 - JASWINDER BRAR FEAT. SIMIRAN KAUR DHADLI
𝗟𝗬𝗥𝗜𝗖𝗦 & 𝗖𝗢𝗠𝗣𝗢𝗦𝗘𝗥 - SIMIRAN KAUR DHADLI
𝗠𝗨𝗦𝗜𝗖 - HAKEEM
𝗠𝗜𝗫 & 𝗠𝗔𝗦𝗧𝗘𝗥 - HARWINDER SINGH
𝗗𝗜𝗥𝗘𝗖𝗧𝗘𝗗 𝗕𝗬 - BHINDDER BURJ
𝗘𝗗𝗜𝗧𝗢𝗥/𝗖𝗢𝗟𝗢𝗥𝗜𝗦𝗧 - HARMANVIR
𝗗𝗢𝗣 - VICKY MALHI
𝗔𝗦𝗦𝗢𝗖𝗜𝗔𝗧𝗘 𝗗𝗜𝗥𝗘𝗖𝗧𝗢𝗥 - SANT SINGH & PAL MAHLA
𝗖𝗛𝗜𝗘𝗙 𝗔𝗦𝗦𝗧 𝗗𝗜𝗥𝗘𝗖𝗧𝗢𝗥 - LAALA GILL
𝗔𝗦𝗦𝗧 𝗗𝗜𝗥𝗘𝗖𝗧𝗢𝗥 - SUKH DHILLON, MANDEEP DHILLON PRODUCTION MAJHA PRODUCTION
𝗚𝗥𝗔𝗣𝗛𝗜𝗖𝗦 𝗗𝗘𝗦𝗜𝗚𝗡 - POSTER PERFECTO
KZfaq Promotion : Being Digital
♪ Available on ♪
♪ 𝐒𝐩𝐨𝐭𝐢𝐟𝐲 - open.spotify.com/track/4rBShO...
♪ 𝐀𝐩𝐩𝐥𝐞 𝐌𝐮𝐬𝐢𝐜 - music.apple.com/us/album/jigr...
♪ 𝐉𝐢𝐨 𝐒𝐚𝐚𝐯𝐧 - www.jiosaavn.com/song/jigra/F...
♪ 𝐀𝐦𝐚𝐳𝐨𝐧 𝐌𝐮𝐬𝐢𝐜 - music.amazon.in/albums/B0CFL4...
♪ 𝐀𝐮𝐝𝐢𝐨𝐦𝐚𝐜𝐤 - audiomack.com/search?q=jigra%...
♪ 𝐒𝐨𝐮𝐧𝐝𝐜𝐥𝐨𝐮𝐝 - / jigra-jaswinder-brar-s...
♪ 𝐘𝐨𝐮𝐭𝐮𝐛𝐞 𝐌𝐮𝐬𝐢𝐜 - • Jigra
♪ 𝐈𝐧𝐬𝐭𝐚𝐠𝐫𝐚𝐦 𝐑𝐞𝐞𝐥𝐬 - / 802787244718079
𝗟𝗔𝗕𝗘𝗟 - EAST SUNSHINE PRODUCTION
𝗔 𝗙𝗜𝗟𝗠 𝗕𝗬 - BURJ SHAH GROUP
Digitally Powered by : 𝗖𝗕𝗶𝘁𝘀𝘀 (cbitss.co)
Follow us here-
𝐅𝐚𝐜𝐞𝐛𝐨𝐨𝐤 : bit.ly/3Na8zYg
𝐈𝐧𝐬𝐭𝐚𝐠𝐫𝐚𝐦 : bit.ly/3LoGv21
𝐒𝐧𝐚𝐩𝐜𝐡𝐚𝐭 : bit.ly/40CBiIp
𝐓𝐰𝐢𝐭𝐭𝐞𝐫 : bit.ly/3oEQIhV
©𝗖𝗼𝗽𝘆𝗿𝗶𝗴𝗵𝘁 : East Sunshine Production
#jigra #simirankaurdhadli #jaswinderbrar

Пікірлер: 2 700
@JaswinderBrarOfficial
@JaswinderBrarOfficial 11 ай бұрын
ਮੇਰਾ ਮੰਨਣਾ ਹੈ ਕਿ ਤੁਹਾਡੀ ਜੋ ਸਮਾਜ ਪ੍ਰਤੀ ਜ਼ਿੰਮੇਵਾਰੀ ਹੈ, ਉਸਨੂੰ ਬਾਖੂਬੀ ਨਿਭਾਉਣਾ ਚਾਹੀਦੀ ਹੈ। ਗਾਇਕ ਹੋਣ ਦੇ ਨਾਤੇ ਆਪਣੇ ਸਰੋਤਿਆਂ ਨੂੰ ਅਜਿਹੇ ਗੀਤ ਦੇਣਾ ਜੋ ਅਸਲੀ ਸਮਾਜ ਦੀ ਤਸਵੀਰ ਪੇਸ਼ ਕਰਦੇ ਹੋਣ, ਇਹ ਮੇਰੀ ਸ਼ੁਰੂ ਤੋੰ ਹੀ ਸੋਚ ਰਹੀ ਹੈ, ਜਿਸ ‘ਤੇ ਖਰਾ ਉਤਰਨ ਦੀ ਮੈਂ ਹਮੇਸ਼ਾ ਕੋਸ਼ਿਸ਼ ਕੀਤੀ ਹੈ। ਕੁੱਝ ਇਸੇ ਸੋਚ ਨਾਲ ਹੀ ਆਪਣਾ ਨਵਾਂ ਗੀਤ ‘ਜਿਗਰਾ’ ਤੁਹਾਡੇ ਅੱਗੇ ਪੇਸ਼ ਕਰਨ ਜਾ ਰਹੀ ਹਾਂ.. ਉਮੀਦ ਹੀ ਨਹੀਂ ਪੂਰਾ ਯਕੀਨ ਹੈ ਕਿ ਤੁਸੀਂ ਇਸ ਅਰਥ ਭਰਪੂਰ ਗੀਤਕਾਰੀ ਤੇ ਗੀਤ ਨੂੰ ਸਲਾਹੋਗੇ । 🙏🏼
@ramandeepkaurnirmaan4775
@ramandeepkaurnirmaan4775 11 ай бұрын
ਬਹੁਤ ਵਧੀਆ ❤
@lovelysandhu4837
@lovelysandhu4837 11 ай бұрын
Bilkul sahi keha madam jiii,, aa gall sara singer teh laggu hona chahida,,, jo nasiyat tusi singer nu deh reha aa sab lyi hona chahidi c,, jinna naal soda koi link ja rista fr ona nu aa nasiyat deni chahidi c,, naa ona deh samaj nu galt chij nu promote krda neh ona nu rokna c,, soo madam kdi v double standard na rakho,samjh gya howo ga ki keh reha
@VikasKumar-yk5ol
@VikasKumar-yk5ol 11 ай бұрын
Waheguru khush rkhe ❤❤mam
@ekamsingh3158
@ekamsingh3158 11 ай бұрын
ਬੀਬਾ ਜੀ ਤੁਸੀਂ ਓ ਪਹਿਲੇ ਸਿੰਗਰ ਓ ਜਿਨ੍ਹਾਂ ਨੂੰ ਮੈ ਬਚਪਨ ਵਿਚ ਪੈਲੀ ਬਾਰ ਲਾਈਵ ਦੇਖਿਆ ਸੀ ਆਪਣੇ ਪਿੰਡ ਪੱਖੋਂ ਕਲਾ. ਬਰਨਾਲਾ. ਵਿੱਚ ਤੇ ਤੁਸੀਂ ਮੇਰੇ ਬਚਪਨ ਤੋਂ ਹੀ ਪਸੰਦ ਰਹੇ ਓ ਰੱਬ ਕਰੇ ਤੁਸੀਂ ਇਸੇ ਤਰਾਂ ਦਿਨ ਦੁੱਗਣੀ ਰਾਤ ਚੋਗਣੀ ਤਰੱਕੀ ਕਰੋ 🙏🙏🙏🙏🙏👌👌👌
@aulakhsewakGurna
@aulakhsewakGurna 11 ай бұрын
Thank
@kambojsurinder9393
@kambojsurinder9393 11 ай бұрын
ਪੰਜਾਬ ਦੀ ਸ਼ਾਨ ਤੇ ਸਾਡੇ ਬਾਈ ਸਿੱਧੂ ਮੂਸੇ ਵਾਲੇ ਦੀ ਭੈਣ ਨੂੰ ਦਿਲੋਂ ਸਤਿਕਾਰ, ਫੁੱਲ ਸਪੋਟ ❤❤
@lakhwindergill379
@lakhwindergill379 11 ай бұрын
ਭੈਣ ਨੀ ਭੂਆ
@h.s.gill.4341
@h.s.gill.4341 11 ай бұрын
ਭੈਣ ਨਹੀਂ ਵੀਰੇ ਭੂਆ ਕਹਿੰਦਾ ਸੀ 5911
@kambojsurinder9393
@kambojsurinder9393 11 ай бұрын
@@h.s.gill.4341 ਜਿੰਨਾ ਦੀਆ ਭੈਣਾਂ ਨਹੀ ਹੁੰਦੀਆਂ bro ਓਹਦੀਆਂ ਭੂਆ ਰੱਖਦੀ ਬੰਨਦੀਆਂ । ਤੇ ਸਿੱਧੂ ਬਾਈ ਦੇ ਰੱਖੜੀ ਬੰਨਦੀ ਸੀ। ਇਸ ਲਈ ਰੱਖਦੀ ਬੰਨਨਣ ਵਾਲੀ ਭੈਣ ਹੀ ਹੁੰਦੀ ਹੈ। ਚਾਹੇ ਪਿਉ ਦੀ ਭੈਣ ਹੋਵੈ ਜਾ ਆਵਦੀ ਸੱਕੀ ਭੈਣ?
@kiranpalbrar4213
@kiranpalbrar4213 11 ай бұрын
ਬਹੁਤ ਸੋਹਣਾ ਤੇ ਸੇਧ ਦੇਣ ਵਾਲਾ ਗੀਤ ਵੀਰੇ 🙏🏻 ਜਿਉਂਦੇ ਵਸਦੇ ਰਹੋ…😍🙏🏻
@ਗੁਰੀਰਾਮੇਆਣਾ8790
@ਗੁਰੀਰਾਮੇਆਣਾ8790 11 ай бұрын
ਲਗਭਗ ਮੇਰੇ ਜਨਮ ਤੋਂ ਲੈਕੇ ਹੁਣ ਤੱਕ ਦਾ ਸਫਰ ਹੈ ਤੁਹਾਡੀ ਗਾਇਕੀ ਦਾ ਤੇ ਹਰ ਵਾਰ ਬਹੁਤ ਸੋਹਣਾ ਗਾਇਆ ਤੁਸੀ ਨਿੱਕਾ ਬੱਚਾ ਸੀ ਜਦ ਦਾ ਸੁਣਦਾ ਤੁਹਾਨੂੰ ਮੈਂ ਅੱਜ ਆਪ ਜੁਆਕਾ ਵਾਲਾ ਹੋ ਗਿਆ ਹਾਂ ਨਿੱਕੇ ਹੁੰਦੇ ਭਾਵੇ ਸਮਝ ਘੱਟ ਆਉਂਦੀ ਸੀ ਪਰ ਆਵਾਜ ਬੁਲੰਦ ਅੰਦਰ ਜੋਸ਼ ਭਰਦੀ ਸੀ ਸਮੇਂ ਦੇ ਨਾਲ ਨਾਲ ਇਹ ਆਵਾਜ ਬੁਲੰਦ ਹੋਰ ਹੁੰਦੀ ਜਾਂਦੀ ਹੈ ਇਸ ਤਰਾਂ ਹੱਕ ਸੱਚ ਪੇਸ਼ ਕਰਦੇ ਰਹੋ। ਜ਼ਿੰਦਗੀ ਜਿੰਦਾਬਾਦ
@VickySingh-vr8ro
@VickySingh-vr8ro 11 ай бұрын
ਅੱਜ ਸੱਚੀ ਇਹੋ ਜਿਹੇ ਗੀਤਾ ਦੀ ਪੰਜਾਬ ਨੂੰ ਲੋਕ ਹੈ ਬਹੁਤ ਧੰਨਵਾਦ ਤੁਹਾਡਾ ਜਸਵਿੰਦਰ ਬਰਾੜ ਜੀ ਤੇ ਸਿਮਰਨ ਕੌਰ ਧਾਢਲੀ ਜੀ ਵਾਹਿਗੁਰੂ ਤਹਾਨੂੰ ਚੜਦੀਕਲਾ ਵਿੱਚ ਰੱਖੇ ਜੀ 👍👍🙏🙏
@manujoga7722
@manujoga7722 11 ай бұрын
V nice 👍
@ForgottenIndianHeroes
@ForgottenIndianHeroes 11 ай бұрын
ਜੀਉਂਦਿਆਂ ਰਹੋ ਭੈਣੋ ❤ ਧੰਨਵਾਦ ਇਹ ਸੋਹਣੇ ਗਾਣੇ ਲਈ❤
@KuldeepKaur-by2im
@KuldeepKaur-by2im 11 ай бұрын
Very nice song God bless you mam
@JashanSingh-hx9or
@JashanSingh-hx9or 7 ай бұрын
Right
@DharminderSingh-bd2eb
@DharminderSingh-bd2eb 7 ай бұрын
❤❤❤❤
@surinderkaur2328
@surinderkaur2328 11 ай бұрын
ਬਹੁਤ ਸੋਹਣਾ ਤੇ ਸਮਾਜ ਨੂੰ ਸੇਧ ਦੇਣ ਵਾਲਾ ਗੀਤ ਹੈ ਜੀ ਵਾਹਿਗੁਰੂ ਸਾਡੇ ਰੰਗਲੇ ਪੰਜਾਬ ਨੂੰ ਇਸ ਨਸ਼ੇ ਤੋਂ ਬਚਾਏ
@babbusingh9183
@babbusingh9183 11 ай бұрын
Hello ji
@Sidhu_preet
@Sidhu_preet 11 ай бұрын
ਜੇ ਮੂਸੇ ਆਲਾ ਜਿਉਦਾ ਹੁੰਦਾ ,, ਬਾਈ ਨੇ ਵੀ ਠੋਕ ਕੇ ਸਪੋਟ ਕਰਨੀ ਸੀ ਗਾਣੇ ਦੀ ,, miss you yara ❤
@sarvjeetsingh185
@sarvjeetsingh185 11 ай бұрын
😭 wahegur ji 🙏🏼
@disawrking-mo4kq
@disawrking-mo4kq 10 ай бұрын
😭😭😭 miss you y sidhu
@pindavalejatt5016
@pindavalejatt5016 10 ай бұрын
😢😢😢
@Ram-ty1ux
@Ram-ty1ux 9 ай бұрын
@preetcheema8033
@preetcheema8033 11 ай бұрын
ਬਹੁਤ ਸੋਹਣਾ ਦੋਨੇ ਭੈਣਾ ਨੂੰ ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ 🙏🏻
@thehunterking8711
@thehunterking8711 4 ай бұрын
ਰੁਲੇ ਪੈਰਾਂ ਵਿੱਚ ਪੈਸਾ ਓਹਦੇ ਹੁੰਦਾ ਜਿਹੜਾ ਸ਼ੌਂਕੀ ਇੱਜਤਾਂ ਕਮਾਉਣ ਦਾ 👌🏻❤ 🔥🔥🔥🔥🔥🔥🔥🔥🔥🔥🔥🔥🔥
@JasvirSingh-yj3xe
@JasvirSingh-yj3xe 11 ай бұрын
ਇੱਦਾਂ ਦੇ ਗਾਣਿਆਂ ਦੀ ਲੋੜ ਆ ਸਮਾਜ ਨੂੰ❤
@jasvirkaurjasvir9560
@jasvirkaurjasvir9560 11 ай бұрын
ਬਹੁਤ ਸੋਹਣਾ ਗੀਤ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@jasssharma1263
@jasssharma1263 11 ай бұрын
Simran ਭੈਣ ਵਰਗੀ ਕਲਾਕਾਰ ਨੂੰ ਦਿਲੋਂ ਸਲੂਟ ਆ ਜਿਊਂਦੀ ਰਹਿ ਭੈਣੇ
@craftgardeningwithmaninder4538
@craftgardeningwithmaninder4538 11 ай бұрын
jaswinder brar nu vi
@chandeep741
@chandeep741 11 ай бұрын
ਸਹੀ.........
@satnam_bhangu.1915
@satnam_bhangu.1915 11 ай бұрын
ਬਹੁਤ ਸੋਹਣਾ ਗੀਤ ਗਾਇਆ ਹੈ ਪੰਜਾਬ ਦੇ ਲੋਕਾਂ ਨੂੰ ਸੇਧ ਦੇਣ ਲਈ ਨਸ਼ਾ ਤਸਕਰਾਂ ਦਾ ਇਹੀ ਹਾਲ ਹੋਣਾ ਚਾਹੀਦਾ
@PunjabiTravelBrain
@PunjabiTravelBrain 11 ай бұрын
sadi punjabiyat virse di shaan JASWINDER BRAR tuhade ganea da hamesha koi matlab niklda jo smaj de hitt vich hunda bhout sohna asliyat pesh karda geet
@lakhwindersingh7634
@lakhwindersingh7634 11 ай бұрын
Save life avoid drugs ਜ਼ਿੰਦਾਬਾਦ ਜ਼ਿੰਦਗੀ ❤
@karansandhu8479
@karansandhu8479 11 ай бұрын
ਬਹੁਤ ਵਧੀਆ ਲਿਖਤ ਅਤੇ ਗਾਇਕੀ ❤
@satvirtera7099
@satvirtera7099 11 ай бұрын
Waheguru ਕਰੇ ਸੱਚੀ ਕੋਈ Edda di ਲਹਿਰ ਚੱਲ ਪਵੇ, ਨਸ਼ਾ ਮੁਕਤ ਹੋ ਸਕਦਾ 🙏🏻
@varindersingh6181
@varindersingh6181 11 ай бұрын
ਜਿਉਂਦੀਆਂ ਵਸਦੀਆਂ ਰਹੋ ਭੈਣੋਂ ਬਹੁਤ ਹੀ ਸੋਹਣਾਂ ਉਪਰਾਲਾ ਕੋਈ ਸ਼ਬਦ ਨੀ ਆਪ ਜੀ ਦੇ ਇਸ ਗੀਤ ਲਈ 🌹🌹❣️❣️ ਬਾਬਾ ਨਾਨਕ ਮੇਹਰ ਕਰੇ ਪੰਜਾਬ ਤੇ ਪੰਜਾਬ ਦੀ ਨੌਜਵਾਨੀ ਤੇ 🌹🌹🙏🙏🙏 ਇੱਕ ਗੱਲ ਹੋਰ ਆਹ ਟਿੱਪਣੀਆਂ ਕਰਨ ਵਾਲੇ ਸਾਰੇ ਅੰਗਰੇਜ ਲਗਦੇ ਮੈਨੂੰ ਤਾ ਜਿਹੜੇ ਅੰਗਰੇਜ਼ੀ ਵਿੱਚ ਟਿੱਪਣੀਆਂ ਕਰਦੇ ਨੇ ਭਰਾਵੋ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਟਿੱਪਣੀ ਕਰਿਆ ਕਰੋ ਧੰਨਵਾਦ🙏🙏
@Numberdar_Saab212
@Numberdar_Saab212 10 ай бұрын
ਬਹੁਤ ਸੋਹਣਾ ਗਾਣਾ ਗਾਇਆ ਦੋਵੇਂ ਭੈਣਾ ਨੇ ਅਜਿਹੇ ਗਾਣਿਆਂ ਦੀ ਜਰੂਰਤ ਆ ਸਾਡੀ ਜਵਾਨੀ ਨੂੰ ਫਿਰ ਹੀ ਸੇਰੇ ਪੰਜਾਬ ਵਰਗਾ ਪੰਜਾਬ ਬਣਨਾਂ👍
@gurcharansingh7817
@gurcharansingh7817 11 ай бұрын
ਬਹੁਤ ਸੋਹਣਾ ਗੀਤ ਆ ਜੀ। ਵਾਹਿਗੁਰੂ ਜੀ ਥੋਨੂੰ ਹਮੇਸ਼ਾ ਤਰੱਕੀ ਬਖਸੇ 🙏🙏
@laddiseehra4259
@laddiseehra4259 11 ай бұрын
ਬਹੁਤ ਸੋਹਣਾ ਗੀਤ ਆ ਜੀ ! ਵਾਹਿਗੁਰੂ ਜੀ ਥੋਨੂੰ ਹਮੇਸ਼ਾ ਤਰੱਕੀ ਬਖਸੇ!
@SimNabha
@SimNabha 11 ай бұрын
ਬਹੁਤ ਚੰਗਾ ਸੁਨੇਹਾ ਦਿੱਤਾ ਹੈ ਬੀਬੀਆਂ ਨੇ .... ਕਿਉਂਕਿ ਘਰ ਪਰਿਵਾਰ ਅਤੇ ਸਮਾਜ ਦਾ ਫਿਕਰ ਬੀਬੀਆਂ ਭੈਣਾਂ ਨੂੰ ਜਿਆਦਾ ਹੁੰਦੈ ਰੱਬ ਮੇਹਰ ਕਰੇ ਇਨਾਂ ਬੀਬੀਆਂ ਦੇ ਜਿਗਰੇ ਬੁਲੰਦ ਰਹਿਣ
@arshbhullar135
@arshbhullar135 11 ай бұрын
ਅੱਜ ਬਹੁਤ ਲੌੜ ਇਹੋ ਜਿਹੇ ਗਾਇਕਾ ਦੀ ਜੋ ਪੰਜਾਬ ਨੂੰ ਸੇਦ ਦੇਣ ਤਾ ਕਿ ਪੰਜਾਬ ਦੀ ਜਵਾਨੀ ਨੂੰ ਸੱਬਿਆਚਾਰ ਨਾਲ ਜੋੜਨ ਦੀ ❤🙏🏻
@manjeetkaur2563
@manjeetkaur2563 11 ай бұрын
Bahut badhiya song aa ji❤❤ ਨਸ਼ਿਆ ਦੇ ਵਿਰੁੱਧ ਹੀ ਗਾਉਣ ਜੇ ਸਿੰਗਰ ਤਾਂ ਨਸ਼ਾ ਮੁਕਤ ਪੰਜਾਬ ਹੋਜੇ😢
@Amitsingh008
@Amitsingh008 11 ай бұрын
Jaswinder Brar and Simiran ਦੀ ਦਮਦਾਰ ਆਵਾਜ਼ ਨੇ song ko master piece banaya hai 💪💪🤟🤟👌💫💫💫💯⛳👍
@indergill9043
@indergill9043 11 ай бұрын
Motivational.. this is the actual path that protects the youth...if they take step by itself....
@asifmohammad1137
@asifmohammad1137 8 ай бұрын
some things take time
@JarnailSingh-1998
@JarnailSingh-1998 11 ай бұрын
ਹੁਣ ਤਾਂ ਇਹਨਾਂ ਨਸੇ ਦੇ ਵਪਾਰੀਆਂ ਦਾ ਇਹੋ ਹਾਲ ਹੋਣਾ ਚਾਹੀਦਾ ਹੈ ਕਿਉਂਕਿ ਸਰਕਾਰਾਂ ਨੂੰ ਪੰਜਾਬ ਦੀ ਜਵਾਨੀ ਦੀ ਕੋਈ ਪ੍ਰਵਾਹ ਨਹੀਂ ਹੈ ਇਹ ਸਿਰਫ ਇੱਕ ਗੀਤ ਹੀ ਨਹੀਂ ਸਮਾਜ ਦੀ ਅਸਲ ਸਚਾਈ ਹੈ ❤❤👌👌✍✍
@nirmaljosan1784
@nirmaljosan1784 11 ай бұрын
ਮੈਂ ਵੀ ਏਹੇ ਸੋਚ ਰਿਹਾ ਸੀ
@RanjeetSingh-bc7wh
@RanjeetSingh-bc7wh 11 ай бұрын
ਇਨ੍ਹਾਂ ਦੋਵਾਂ ਦੀ ਜੋੜੀ ਨੂ ਸੁਣ ਕੇ ਅੱਜ ਸਿੱਧੂ ਤੇ ਅੰਮ੍ਰਿਤ ਦੇ ਗੀਤ ਬੰਬੀਹਾ ਬੋਲੇ ਯਾਦ ਆ ਗਿਆ! ਬਹੁਤ ਵਧੀਆ ਇਹ ਗੀਤ ਬਹੁਤ ਲੋੜ ਆ ਇਹੋ ਜਿਹੇ ਗੀਤ ਤੇ ਇਹੋ ਜਿਹੀ ਵੀਡੀਓ ਵਿਚ ਕੀਤੇ ਫ਼ਿਲਮਾਂਕਨ ਦੀ ਅਸਲ ਜ਼ਿੰਦਗੀ ਵਿਚ! ਧੰਨਵਾਦ ਜੀ ਦੋਵਾਂ ਸਿੰਗਰਾਂ ਦਾ 🌹🙏
@devgillmusic
@devgillmusic 11 ай бұрын
ਸਿਰਾ ਕਰਾਤਾ ਭੈਣ ਮੇਰੀਉ ਵਾਹਿਗੁਰੂ ਚੜਦੀ ਕਲਾ ਚ ਰੱਖੇ
@singerlyrics-j
@singerlyrics-j 11 ай бұрын
ਬਹੁਤ ਸੋਹਣਾ ਸੁਨੇਹਾ ਪੰਜਾਬ ਲਈ ਬੰਬ ਗਾਣਾ 💣💥 ਸਿਰਾ ਵੀਡੀਉ ਬਨਾਈ ਭਿੰਡਰ ਬੁਰਜ ਵੀਰ ਨੇ ❣️🙏🥀
@officialrajdeep3336
@officialrajdeep3336 11 ай бұрын
ਸਮਾਜ ਨੂੰ ਸੇਦ ਦੇਣ ਵਾਲਾ ਗੀਤ ਬੋਹਤ ਖ਼ੂਬ ਜੀ 👌👌👌👌
@sarbjeetkaur7804
@sarbjeetkaur7804 11 ай бұрын
ਮੇਰੇ ਕੋਲ ਕੋਈ ਸਬਦ ਨਹੀ ਅੱਖਾਂ ਭਰ ਆਈਆ ਇਹ ਗੀਤ ਸੁਣ ਕੇ,, ਧੰਨਵਾਦ ਜੀ
@DhaliwalTweets
@DhaliwalTweets 11 ай бұрын
ਬਹੁਤ ਹੀ ਸੋਹਣਾ ਗੀਤ ਬਹੁਤ ਸੋਹਣੀ ਅਵਾਜ਼ ਦੋਨੋ ਭੈਣਾਂ ਦੀ❤❤
@MohinderSingh-cy4cs
@MohinderSingh-cy4cs 11 ай бұрын
❤ ਜਸਵਿੰਦਰ ਬਰਾੜ ਗੁਡੂ ਬਹੁਤ ਵਧੀਆ ਲੱਗਿਆ ਗੀਤ ਵਾਹਿਗੁਰੂ ਆਪ ਤੇ ਸਦਾ ਮਿਹਰ ਕਰੇ
@Punjab_youth_Club_Jagpal_Pur
@Punjab_youth_Club_Jagpal_Pur 11 ай бұрын
ਬਹੁਤ ਸੋਹਣਾ ਗਾਣਾ ਇਹੋ ਜੈਹੀ ਗਾਇਕੀ ਦੀ ਜਰੂਰਤ ਆ ਪੰਜਾਬ ਨੂੰ
@jonialipurwala2728
@jonialipurwala2728 11 ай бұрын
Legend never die ❤️🙏
@idhub6263
@idhub6263 11 ай бұрын
ਬਹੁਤ ਸੋਹਣਾ ਗਾਣਾ ਭੈਣੋ ਖੂਬ ਤਰੱਕੀਆ ਕਰੋ।ਹਮੇਸਾ ਤੰਦਰੁਸਤ ਰਹੋ🙏
@rajinderkaur1880
@rajinderkaur1880 10 ай бұрын
ਫ਼ੁੱਲ ਸਪੋਰਟ ਹੈ ਇਹੋ ਜਹੇ ਕੰਟੈਂਟ ਦੇ ਲਈ❤❤❤❤❤
@sukhdavesingh4027
@sukhdavesingh4027 11 ай бұрын
Buth vdya msg Punjab lyi waheguru ji 🙏❤️😘
@Mr_Sukhman
@Mr_Sukhman 11 ай бұрын
Sachi Rooh khush hogi eh geet sunke bakmaal . Respect for Jasvinder Brar Mam and Simran Kaur ji.💯👌👌👍🙏🙏
@jaspalchangal8274
@jaspalchangal8274 11 ай бұрын
ਬਹੁਤ ਹੀ ਜ਼ਿਆਦਾ ਵਧੀਆ ਸਤਿਕਾਰ ਯੋਗ ਮਾਂ ਸਮਾਨ ਜਸਵਿੰਦਰ ਬਰਾੜ ਜੀ ਗੀਤ ਵਾਹਿਗੁਰੂ ਜੀ ਤਰੱਕੀ ਬਖਸ਼ੇ ਜਸਪਾਲ ਚੰਗਾਲ ਵਾਲੇ ਗੀਤਕਾਰ ਵੱਲੋਂ ਧੰਨਵਾਦ ਜੀ।
@user-nl9hu8op2o
@user-nl9hu8op2o 11 ай бұрын
🙏🙏
@armaansukh4193
@armaansukh4193 11 ай бұрын
Kash kite koi sachi Ida da insaan Hove Jo eh sab sachi kre
@armaansukh4193
@armaansukh4193 11 ай бұрын
Bhut sohna song thuda
@jaspalchangal8274
@jaspalchangal8274 11 ай бұрын
ਮੇਰਾ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਧੰਨਵਾਦ ਜੀ
@deeprandhawa8914
@deeprandhawa8914 11 ай бұрын
ਬਹੁਤ ਵਧੀਆ ਸਨੇਹਾ ਦਿੱਤਾ ਗਿਆ ਗੀਤ ਰਾਹੀਂ ਵਾਹਿਗੁਰੂ ਭਲੀ ਕਰੇ 🙏🙏
@deepa3313
@deepa3313 11 ай бұрын
ਜਿਉਂਦੀਆਂ ਰਹੋ ਭੈਣੇ ਨਹੀ ਤਾਂ ਅੱਜ ਕੱਲ ਲੰਡਰ ਪੁਣਾ ਹੀ ਪਰਮੋਟ ਕਰਦੇ ਕੁੜੀਆਂ ਮੁੰਡੇ ❤
@SharryAishley
@SharryAishley 11 ай бұрын
ਇਕ ਵਾਰ ਫੇਰ ਲੋਕ ਤੱਤ ਰਾਣੀ ਜਸਵਿੰਦਰ ਬਰਾੜ ❤
@PUNJABISHAHADKIRTAN
@PUNJABISHAHADKIRTAN 11 ай бұрын
❤ Biba Jaswinder nu 1997.98 to sun se a re Punjabi et le Dil ch Dard hai Jurat v hai sach kahn le salute🎉 writer veer nu v❤❤❤❤
@TheTejiYoutube
@TheTejiYoutube 11 ай бұрын
ਬਹੁਤ ਚੰਗੀ ਵਿਚਾਰਧਾਰਾ ਤੇ ਪੇਸ਼ ਕੀਤਾ ਗਾਣਾ ਸਿਮਰਨ ਕੌਰ ਤੇ ਸਤਿਕਾਰਯੋਗ ਜਸਵਿੰਦਰ ਬਰਾੜ ਜੀ👌❤️ salute 🙌
@user-uy4op5sx7y
@user-uy4op5sx7y 11 ай бұрын
Bht vadiya song a waheguru g tuhanu trakiya bakhshan 🙏🙏❤️🙏 loka nu thoda samjna chahida
@singhsaab-cg8id
@singhsaab-cg8id 11 ай бұрын
Bada sohna geet waheguru ji chardikala which rakhan ji
@mandeepkaur8648
@mandeepkaur8648 11 ай бұрын
Very nice song sister ji proud of you ❤️❤️❤️❤️❤️🙏🙏🙏🙏🙏 Jaswinder brar n Simran kaur dhadli 👏👍👍👍❤️
@sandeepchahal1999
@sandeepchahal1999 11 ай бұрын
Bahut dhanwad bhen brar te biba dhadli da
@mandeepmalhi3691
@mandeepmalhi3691 11 ай бұрын
Sachi jigra chiyda eda da geet gaun lai....jeundi vasdi reh bhene🙏🙏🙏
@musicalsukh7009
@musicalsukh7009 11 ай бұрын
bhut sohna song aa ...punjab lyi ik tohfa aa... waheguru Mehr kre ❤🎉
@Srajwant
@Srajwant 11 ай бұрын
Simran dhandli entry voice give goosebump like sidhu moosewala whenever collab with other artist ..suddnly give taste of bai bai kehndi duniyaa❤️
@user-re3nw2nh8t
@user-re3nw2nh8t 9 ай бұрын
KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and kulwantkour Do Sudagur Singh soLakga Singh V P O Nall Lohiankhass Jallandher pb y HarjeetkourLohiankhass Tarloksinghmanjeetkour
@gurwinderkour12
@gurwinderkour12 11 ай бұрын
ਵਾਹ ਜੀ ਵਾਹ ਬਕਮਾਲ ਜੀਉ ਹੱਸਦੇ ਵੱਸਦੇ ਰਹੋ ਹਮੇਸ਼ਾ ਸੱਚ ਪਰੋ ਦਿੱਤਾ ਗਿਆ ਕੱਲੇ ਕੱਲੇ ਲਫ਼ਜ਼ ਵਿੱਚ ਮਨ ਖੁੱਸ਼ ਹੋ ਗਿਆ💝🌹🙏🏻
@JatinderSingh-nz3ci
@JatinderSingh-nz3ci 11 ай бұрын
ਬਹੁਤ ਸੋਨੀ ਵੀਡੀਓ ਐ ਅੱਜ ਦੇ ਹਲਾਤ ਨੇ
@ankitchahal9966
@ankitchahal9966 11 ай бұрын
Legend never die❤❤
@diljitjosan
@diljitjosan 11 ай бұрын
Bhut sohna gana .. te gane di video sbb to wdda msg jeda dita gya .. Shukriya tuhada .❤❤❤
@haryanajat3239
@haryanajat3239 10 ай бұрын
ਗਾਣਾ ਸੁਣ ਕੇ ਸੁਆਦ ਆ ਗਿਆ ਬਹਾਨੇ, ਇਹੋ ਜਿਹਾ ਕੰਮ ਜਰੂਰ ਹੋਣਾ ਵਹੀਦਾ ਸਾਰੀ ਥਾਂ ਤੇ। ਅਤੇ ਅਖ਼ੀਰ ਵਾਲੀ ਗੱਲ ਸੁਣ ਕੇ ਦਿਲ ਬਾਗ਼ ਬਾਗ਼ ਹੋ ਗਿਆ " ਜਚੀ ਤਾਂ ਜਚੀ, ਨਹੀਂ ਤਾਂ ਨਾ ਸਹੀ ". ਲਵ ਯੂ ਫਰੋਮ ਹਰਿਆਣਾ 🙏🏼🚩🤟🏼
@nanaksar2.0
@nanaksar2.0 11 ай бұрын
ਵੂਫਰਾਂ te ਗਾਣਾ ਗਾਉਂਦੀ ਸੁਣ ਜਸਵਿੰਦਰ ਬਰਾੜ ਕੂੜੇ । Legend never die ❤
@NishaBhagat8.8
@NishaBhagat8.8 11 ай бұрын
Very nice song 🎉mostly inspirational for youth🎉
@laddi123
@laddi123 11 ай бұрын
Boht vdiya soch nd song boht sohna msg a eve di smaaj nu lod a waheguru thonu khush rkhe ❤️
@ravinderkaur4494
@ravinderkaur4494 11 ай бұрын
Bhut vdiaa geet ji waheguru mehar kre🎉
@SukhwinderSingh-wq5ip
@SukhwinderSingh-wq5ip 11 ай бұрын
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@Roshni-ir6sb
@Roshni-ir6sb 11 ай бұрын
Amazing voice ❤
@AmanDeep-lo3zx
@AmanDeep-lo3zx 11 ай бұрын
ਸਤਿਕਾਰ ਯੋਗ ਬੀਬਾ ਜੀ, ਬਹੁਤ ਵਧੀਆ ਗੀਤ ਸੰਗੀਤ ❤😊🙏🤗
@arvinderkaur941
@arvinderkaur941 11 ай бұрын
Bhout wadi soch nal likhya te gaya gya song really proud of you
@lazaratwal9798
@lazaratwal9798 11 ай бұрын
Lyrics+voice+video Tina nu salute aa Dil to 🔥🔥🔥
@Thealtafmalik_
@Thealtafmalik_ 11 ай бұрын
Justice for Sidhu moose wala 🙏🙏Miss you Sidhu moose wala 😭😭😭
@kapoorsingh1255
@kapoorsingh1255 11 ай бұрын
ikk ta na jithe vi dekh lo jdo koi jajbe ja intresting song anda vich eho jehe lok ron dhon aa jande aa dusreya da vi intrest khraab krde aw j bahut dukh hunda ta ja maar ohde katil nu idda ron naal ni kush hona😂😂
@Dilpreetmehak
@Dilpreetmehak 11 ай бұрын
Y moosewale nu vich kyo khich de huneoo harek tahh
@kapoorsingh1255
@kapoorsingh1255 11 ай бұрын
@@Dilpreetmehak ohi ta 22 mai samzana chahunda vi appan kush ni krr sakde rabb de bhabe nu manno
@Dilpreetmehak
@Dilpreetmehak 11 ай бұрын
@@kapoorsingh1255 hnji shi gll a y pr loka nu kon samjawe harek song ch ohda naa Len ga harek insta reel ta ohda na lenn ge
@tejwindersinghgill
@tejwindersinghgill 11 ай бұрын
Guddi harek maa da puttt sidhu moossewala e aw maa lyi ta putt ohk daily kiney sidhu duniya nu alvida kehnde aw sochya kro yrr thoda hun ta India bht advance aa
@HardeepSingh-fu6zt
@HardeepSingh-fu6zt 11 ай бұрын
ਜਸਵਿੰਦਰ ਬਰਾੜ ਭੈਣ ਜੀ ਨੇ ਹਮੇਸ਼ਾਂ ਹੀ ਅਲੱਗ ਸੋਚ ਵਾਲੇ ਗੀਤ ਗਾਏ ਹਨ। ਜੋ ਸਾਡੇ ਸਮਾਜ ਨੂੰ ਸੇਧ ਦਿੰਦੇ ਰਹੇ ਨੇ।
@lakshyapreetsinghjatt6034
@lakshyapreetsinghjatt6034 11 ай бұрын
Sachi legend legend e hunda ❤🙌
@sukhdhillon9005
@sukhdhillon9005 11 ай бұрын
ਬੌਹਤ ਸੋਹਣਾ ਉਪਰਾਲਾ ਧੰਨਵਾਦ ਜਸਵਿੰਦਰ ਬਰਾੜ ਜੀ ਤੇ ਸਿਮਰਨ ਕੌਰ ਧੰਦਲੀ ਜੀ #justiceforsidhumoosewala
@singhgaurav2704
@singhgaurav2704 11 ай бұрын
Legend never die😢😢😢
@gurtej77753
@gurtej77753 22 күн бұрын
ਬਹੁਤ ਸੋਹਣਾ ,,,,,,ਭੈਣ ਜੀ ਬਹੁਤ ਬਹੁਤ ਧੰਨਵਾਦ ਬਹੁਤ ਸ਼ਬਦ ਨੇ ਇਸ ਬਾਰੇ,,,, ਤੁਹਾਡੀ ਗਾਇਕੀ ਬਾਰੇ,,,, ਬਹੁਤ ਸਕੂਨ ਮਿਲਿਆ ਸੁਣ ਕੇ,,,,ਤੁਸੀਂ ਬਾਈ ਸ਼ੁੱਭ ਯਾਦ ਕਰਾਤਾ,,,,,ਮੈਂ ਰੋਇਆ ਉਦੋਂ ਆਂ ਜਦੋਂ ਕਦੇ ਮੇਰੇ ਦਿਲ ਦਾ ਅਜੀਜ ਮੈਥੋਂ ਦੂਰ ਹੋਇਆ,,,,,ਜਿੱਦੇ ਬਾਈ ਸਿੱਧੂ ਵਿਛੱੜਿਆ ਸੀ ਓਦੇ ਦਿਲ ਬਹੁਤ ਰੋਇਆ ਸੀ,,,,,,,ਅੱਜ ਬਾਈ ਵੀ ਬਹੁਤ ਯਾਦ ਆਇਆ,,,,,,ਤੇ ਤੁਹਾਡਾ ਵਾਪਸ ਗਾਇਕੀ 'ਚ ਆ ਕੇ ਐਨਾ ਸੋਹਣਾ, ਗੀਤ ਸੁਣ ਕੇ ਫਿਰ ਅੱਖ ਭਰ ਆਈ ਐ। ਬਹੁਤ ਸ਼ੁਕਰੀਆ,,,,,,,ਬਹੁਤ ਬਹੁਤ ਧੰਨਵਾਦ 🙏🙏🙏🙏
@user-vj8zt5du9m
@user-vj8zt5du9m 11 ай бұрын
Bahut vdya song and god bless you simran sister ❤❤
@Rohit_7d8of
@Rohit_7d8of 11 ай бұрын
Beautiful voice ❤❤
@parasrajput6487
@parasrajput6487 11 ай бұрын
punjabi industry is always ahead with new thing and thoughtfull song. it's a need of an hour. and feemale artist are amazing. waheguru ji chardikala vich rakhan. ❤‍🔥❤‍🔥
@gurisroye5199
@gurisroye5199 11 ай бұрын
Waheguru ji❤❤❤❤❤❤ chardi Kalan witch Rekha
@user-bi5nl3vc8e
@user-bi5nl3vc8e 11 ай бұрын
ਸਿਮਰਨ ਭੈਣ 8_9ਮਹੀਨਿਆਂ ਤੋ ਤੁਹਾਡੇ ਲਈ ਕੁਝ ਲਿਖਣ ਦੀ ਕੋਸ਼ਿਸ਼ ਕਰ ਰਿਹਾ ਸੀ ਬਹੁਤ ਮਿਹਨਤ ਕਰਕੇ ਤੁਹਾਡੇ ਲਈ ਇਕ ਗੀਤ .ਗੁਰਾ ਦੀ ਬੰਦੂਕ. ਲਿਖਿਆ ਰੱਬ ਦੀ ਮਿਹਰ ਹੋਈ ਤੁਹਾਡੇ ਤੱਕ ਪਹੁੰਚ ਕਰਾਂਗੇ। ਸਿੰਘ
@Aunshka_singh262
@Aunshka_singh262 11 ай бұрын
ਬਹੁਤ ਵਧੀਆਂ ਸੁਨੇਹਾ ਸੀ ਹੋ ਸਕਦਾ ਇਹ ਗੀਤ ਸੁਣਕੇ ਸਰਕਾਰਾਂ ਦੀਆਂ ਅੱਖਾਂ ਖੁਲ ਜਾਣ ਤੇ ਉਹ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ੇ ਤੇ ਲਗਾਮ ਲਾਵੇ👍🏽👍🏽👍🏽👍🏽👍🏽
@ChaudharyAvapatel6888
@ChaudharyAvapatel6888 11 ай бұрын
Ho sakta hai..
@Aunshka_singh262
@Aunshka_singh262 11 ай бұрын
@@ChaudharyAvapatel6888 hnjii
@ashvanipoonia
@ashvanipoonia 11 ай бұрын
Long Time i Feel like Sidhu bhai ❤ Congratulations to both of u The Iron लेडी
@SunilKumar-lm6nu
@SunilKumar-lm6nu 4 ай бұрын
Dhadly bhain Di Soch te v Sidhu bai da pehra Aa Full Spot Aa ❤❤
@JotPb31
@JotPb31 11 ай бұрын
ਬਹੁਤ ਵਧੀਆ ਸੱਚ ਤੇ ਜਿਗਰਾ ਇਹੋ ਕਰਕੇ ਜਾਣੀ ਜਾਦੀ ਬਰਾੜ ਜੀ ਤੇ ਢੰਡਾਲੀ ਭੈਣੇ 🙌🙏
@lyricstharpalrehaan2043
@lyricstharpalrehaan2043 11 ай бұрын
ਦਿਲ ਖੁਸ਼ ਹੋ ਗਿਆ ਸੁਣ ਕੇ ਤੇ ਵੀਡਿਓ ਦੇਖ ਕੇ ਸਵਾਦ ਆ ਗਿਆ ਪੂਰਾ ❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️❣️🤞🤞
@HarmanSingh-nk4of
@HarmanSingh-nk4of 11 ай бұрын
Superb song jaswinder and simran Ji ❤❤
@lallykang9724
@lallykang9724 4 ай бұрын
ਭੈਣੇ ਤੇਰੇ ਸਾਰੇ ਗਾਣੇ ਕੰਨਾ ਨੂੰ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਚੱੜਦੀਕਲਾ ਵਿੱਚ ਰੱਖਣ 🙏ਤੇ ਤੁਹਾਡੇ ਗਾਣੇ ਆ ਦੀ ਉਡੀਕ ਰੇਹਦੀ ਆ ਹਰ ਵਾਰ
@parneetjaskarandhindsa6225
@parneetjaskarandhindsa6225 11 ай бұрын
Bohat hi vadia sisters keep it up waheguru bless both of you
@ptandarbadhniwala8551
@ptandarbadhniwala8551 11 ай бұрын
ਵਾਹਿਗੁਰੂ ਜੀ 🙏
@user-nf6so5ff8f
@user-nf6so5ff8f 11 ай бұрын
Boht sohna song a ji god bless you 👍 all sari teem nu ji
@GurmeetKheriMusic
@GurmeetKheriMusic 11 ай бұрын
ਤੁਸੀਂ ਦੋਵਾਂ ਨੇ ਔਰਤ ਹੋਣ ਤੇ ਏਨਾ ਵਧੀਆ ਸੁਨੇਹਾਂ ਸਮਾਜ ਨੂੰ ਜਾਗਰੂਕ ਕਰਨ, ਤੇ ਨਸ਼ਾ ਤਸਕਰਾਂ ਨੂੰ ਬੁਹਤ ਵਧੀਆ ਢੰਗ ਨਾਲ ਚੇਤਾਵਨੀ, ਨਹੀਂ ਫੇਰ ਇਹਨਾਂ ਨੂੰ ਪਤਾ ਪੰਜਾਬ ਵਿੱਚ ਏਹ ਤੇਜ਼ਾਬੀ ਲਹਿਰ ਕਿਤੋਂ ਵੀ ਸ਼ੁਰੂ ਹੋ ਸਕਦੀ ਆ। ਸਾਵਧਾਨ ਨਸ਼ਾ ਤਸਕਰ
@randhir47
@randhir47 11 ай бұрын
Waheguru chardikala vich rakhe
@amandeepkaur2821
@amandeepkaur2821 11 ай бұрын
bahut sohna geet waheguru ji chardikala vich rakhan dono sisters nu
@AmanSandhu-zk7ms
@AmanSandhu-zk7ms 11 ай бұрын
vdia geet likhan wale te gone wlea da dhanvad🙏🏻
@vresiden5129
@vresiden5129 11 ай бұрын
Bahut khoob te bakamaal geet a,, eho jihe product di ajj lor a❤❤
@ApinderSingh-oe1zz
@ApinderSingh-oe1zz 11 ай бұрын
She is still singing lovely fantastic news she still shraney,female lions her looks changed so much personality cant stay same she was top class musician back in days
@parvindersingh-qe8xu
@parvindersingh-qe8xu 11 ай бұрын
Ghaint song bhane waheguru Chardikala ch rakhe god bless❤
@karamdeep820
@karamdeep820 8 ай бұрын
Respect 🙏 both singers sisters Appreciate for the right decision of youngsters 💯
@GurdeepSingh-zn4ii
@GurdeepSingh-zn4ii 11 ай бұрын
ਬਹੁਤ ਹੀ ਵਧੀਆ । ਜਸਵਿੰਦਰ ਬਰਾੜ and ਸਿਮਰਿਨ ਤੇ ਵਾਹਿਗੁਰੂ ਹਮੇਸ਼ਾਂ ਮੇਹਰ ਬਣਾਈ ਰੱਖੇ
@satinderpalsingh6055
@satinderpalsingh6055 11 ай бұрын
Legend never die 👏👏👏👏👏👏
@veerpalgill4676
@veerpalgill4676 11 ай бұрын
Beautiful and motivational song ❤
@tarsem7935
@tarsem7935 11 ай бұрын
❤ love you sare team nu ਬਹੁਤ ਸੋਹਣਾ ਤਾਰੀਕਾ ਲੱਬੇਆ ਨਸ਼ਾ ਬੰਦ ਕਰਨ ਵਸਤੇ
Jaswinder Brar ਮਿਰਜ਼ਾ by JassiTV
12:02
JassiTV
Рет қаралды 3,9 МЛН
Heartwarming Unity at School Event #shorts
00:19
Fabiosa Stories
Рет қаралды 22 МЛН
DAD LEFT HIS OLD SOCKS ON THE COUCH…😱😂
00:24
JULI_PROETO
Рет қаралды 15 МЛН
Summer shower by Secret Vlog
00:17
Secret Vlog
Рет қаралды 9 МЛН
Kauda Sach | ਕੌੜਾ ਸੱਚ | Baba Gulab Singh Ji - Feat - Amritpal Singh
7:31
Amritpal Singh Mehron
Рет қаралды 1,6 МЛН
Jaswinder Brar could not stop the tears !! Exclusive
6:36
Channel Sattrang
Рет қаралды 167 М.
Jaswinder Brar At Pind Panshta
12:08
Live Show Punjab
Рет қаралды 4,6 МЛН
Sadraddin - Jauap bar ma? | Official Music Video
2:53
SADRADDIN
Рет қаралды 16 МЛН
LISA - ROCKSTAR (Official Music Video)
2:48
LLOUD Official
Рет қаралды 131 МЛН
Duman - мен болмасам кім? (Mood Video)
2:35
Duman Marat
Рет қаралды 90 М.
KeshYou x Snoop Dogg - Forever Sunday (Official Music Video)
3:06
BM PRODUCTION
Рет қаралды 124 М.
Әбдіжаппар Әлқожа - Ұмыт деме
3:58
Әбдіжаппар Әлқожа
Рет қаралды 938 М.