ਜਿਹੜੇ Jaap Sahib ਨਹੀਂ ਕਰਦੇ ! ਧਿਆਨ ਦਿਓ ਏਸ ਗੱਲ ਵੱਲ || Alert !

  Рет қаралды 15,998

Giani Gurpreet Singh Ji

Giani Gurpreet Singh Ji

10 ай бұрын

ਸ੍ਰੀ ਜਾਪੁ ਸਾਹਿਬ ਨਾ ਕਰਨ ਦਾ ਨੁਕਸਾਨ !
By - ਗਿਆਨੀ ਗੁਰਪ੍ਰੀਤ ਸਿੰਘ ਜੀ
Gyani Gurpreet Singh Ji
Subscribe to channel for more Gurbani santhia , Gurbani & historical Katha.
Facebook Page
/ gianigurpreetsingh
Instagram
/ gianigurpreetsinghji
Whatsapp Group
chat.whatsapp.com/F2pwHTLzsKQ...
Telegram Group
t.me/GianiGurpreetSinghJi
#jaapsahib #nitnem #gurbani

Пікірлер: 93
@DavinderSingh-ji2wj
@DavinderSingh-ji2wj 10 ай бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਗਿਆਨੀ ਜੀ ਮੈਂ ਬਹੁਤ ਭਾਗਾਂ ਵਾਲਾ ਹਾਂ ਜੀ ਮੈਂ ਨੂੰ 5 ਬਾਣੀਆਂ ਦਾ ਨਿਤਨੇਮ ਬਖਸ਼ਿਸ਼ ਕੀਤਾ ਹੈ ਜੀ ਵਾਹਿਗੁਰੂ ਜੀ ਨੇ ਜਾਪੁ ਸਾਹਿਬ ਦੀ ਬਾਣੀ ਤਾ ਕਦੀ ਵੀ ਨਈ ਵਿਸਰਦਾ ਜੀ ਮੈਂ ਬਹੁਤ ਕਿਰਪਾ ਵਰਦੀ ਹੈ ਸੱਚੇ ਪਾਤਸ਼ਾਹ ਜੀ ਦੀ 🙏🏻🙏🏻🙏🏻
@vardaantv542
@vardaantv542 10 ай бұрын
WAHEGURU JI MEHAR KRN JI, BAHUT HI VADDE BHAAGAN VALE HO AAP JI, KDI VI MAAN NA AUN DEN WAHEGURU JI, HAR KHUSHI BAKHSHAN SATGURU JI, JIVAN SAFAL KRN JI
@DavinderSingh-ji2wj
@DavinderSingh-ji2wj 10 ай бұрын
ਧੰਨਵਾਦ ਜੀ ਤੁਹਾਡਾ 🙏🏻🙏🏻🙏🏻 ਮਾਣ ਤਾ ਕਰਦੇ ਹਾਂ ਜੀ ਪਰ ਵਾਹਿਗੁਰੂ ਜੀ ਦੀ ਬਖਸ਼ਿਸ਼ ਬਾਨੀ ਤੇ ਅਸੀਂ ਮਾਣ ਕਿਸ ਚੀਜ ਦਾ ਕਰਨਾ ਸਾਡੇ ਕੋਲ ਤੇ ਸਾਡਾ ਕੁਝ ਹੈ ਹੀ ਨਹੀਂ ਇਹ ਸਵਾਸ ਵੀ ਵਾਹਿਗੁਰੂ ਜੀ ਦੀ ਬਖਸ਼ਿਸ਼ ਹੈ ਜੀ 🙏🏻🙏🏻🙏🏻
@inderjitkhaira805
@inderjitkhaira805 10 ай бұрын
ਗੁਰੂ ਸਾਹਿਬ ਜੀ ਕ੍ਰਿਪਾ ਸਦਕਾ ਸ੍ਰੀ ਜਾਪ ਸਾਹਿਬ ਜੀ ਦੀ ਬਾਣੀ ਸਮੇਤ ਨਿੱਤਨੇਮ ਦੀਆਂ ਸੱਤ ਅਤੇ ਹੋਰ ਬਾਣੀਆਂ ਕੰਠ ਨੇ । ਸਤਿਗੁਰੂ ਜੀ ਸਰਬੱਤ ਮਾਈ ਭਾਈ ਨੂੰ ਨਾਮ ਦੀ ਦਾਤ ਬਖ਼ਸ਼ਣ ਅਤੇ ਆਪ ਜੀ ਵਰਗੇ ਰਹਿਤ ਮਰਿਯਾਦਾ ਵਾਲੇ ਗੁਣੀ ਗਿਆਨੀਆਂ ਤੋਂ ਪੰਥ ਦੀ ਸੇਵਾ ਲੈਂਦੇ ਰਹਿਣ । 🙏🙏🙏🙏🙏
@gsb2790
@gsb2790 10 ай бұрын
ਅੱਧਾ ਜਾਪ ਸਾਹਿਬ ਕੰਠ ਹੈ ਗੁਰੂ ਸਾਹਿਬ ਦੀ ਕਿਰਪਾ ਨਾਲ
@Rampalsingh-dv7kb
@Rampalsingh-dv7kb 10 ай бұрын
ਵਾਹਿਗੁਰੂ ਜੀ ਨੇ ਆਪਣੀ ਮਿਹਰ ਕੀਤੀ ਜਾਪ ਸਾਹਿਬ ਕੰਠ ਕਰਵਾ ਦਿੱਤਾ ਹੈ 🎉🎉❤❤❤❤
@dilawarsingh2444
@dilawarsingh2444 8 ай бұрын
ਕਿਵੇਂ ਕੰਠ ਕੀਤਾ ਵੀਰ ਜੀ
@user-my9zy8bb5x
@user-my9zy8bb5x 10 ай бұрын
ਧੰਨ ਦਸ਼ਮੇਸ਼ ਪਿਤਾ ਜੀ ਗੁਰੂ ਗੋਬਿੰਦ ਸਿੰਘ ਜੀ ਮੇਹਰ ਕਰੋ ਜੀ ਸਭ ਦਾ ਭਲਾ ਹੋ ਜੀ 🙏⚘🙏ਸਦਾ ਅੰਗ ਸੰਗ ਏ ਅਭਗੇ ਆਭੂਤੇ 🙏⚘
@dkkhalsa1551
@dkkhalsa1551 10 ай бұрын
ਪਿਆਰਿਓ ਗੁਰਬਾਣੀ ਨਿਰੋਲ ਹੈ ਜੀ ਇਸ ਕਰ ਕੇ ਠੀਕ ਨਿਰੋਲ ਹੀ ਲਿਖੋ ਤੇ ਪੜ੍ਹੋ ਏਦਾਂ ਨਾ ਲਿਖਿਆ ਕਰੋ ਜੇਕਰ ਨਹੀਂ ਲਿਖਣੀ ਆਉਂਦੀ ,
@MandeepSingh-ih2gj
@MandeepSingh-ih2gj 5 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@dkkhalsa1551
@dkkhalsa1551 10 ай бұрын
ਛੋਟੀ ਉਮਰ ਤੋਂ ਹੀ ਵਾਹਿਗੁਰੂ ਹੀ ਦੀ ਕਿਰਪਾ ਨਾਲ ਬਾਣੀਆਂ ਕੰਠ ਨੇ ਤੇ ਗੁਰੂ ਸਾਹਿਬ ਆਪ ਹੀ ਪਾਠ ਕਰਵਾ ਲੈਂਦੇ ਨੇ ਅੰਮ੍ਰਿਤ ਵੇਲੇ ਉਠਾ ਕੇ ਕਦੇ ਵੀ ਅਲਾਰਮ ਨੂੰ ਲਗਾਇਆ ਜੀ ,ਚਾਹੇ ਸਟੱਡੀ ਵਰਕ ਕਰਦੇ ਹੋਏ ਰਾਤ ਹੋ ਜਾਵੇ ਜਿਆਦਾ ਤਾਂ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਰਹਿੰਦੀ ਹੈ ਜੀ
@arungill1561
@arungill1561 10 ай бұрын
ਧੰਨ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਕਲਗੀਆਂ ਵਾਲੇ ਪਾਤਸ਼ਾਹ ਦਸ਼ਮੇਸ਼ ਪਿਤਾ ਜੀ
@gurdipsingh8628
@gurdipsingh8628 10 ай бұрын
💥✨ਧੰਨ ਧੰਨ ਸ੍ਰੀ ਵਾਹਿਗੁਰੂ ਸਾਹਿਬ ਜੀ ✨💥 🔮✨ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ✨🔮 🙏✨ਧੰਨ ਧੰਨ ਹੈ ਸ੍ਰੀ ਜਾਪੁ ਸਾਹਿਬ ਜੀ ਦੀ ਬਾਣੀ ✨🙏
@samshersinghsamshersingh4267
@samshersinghsamshersingh4267 10 ай бұрын
ਪਹਿਲਾਂ ਪਹਿਲਾਂ ਕੰਠਨ ਲੱਗ ਦੀ ਹੈ ਬਾਅਦ ਵਿੱਚ ਅਭਿਆਸ ਹੋ ਜਾਂਦਾ
@DAVINDERSINGH-uq9bt
@DAVINDERSINGH-uq9bt 10 ай бұрын
ਵਾਹਿਗੁਰੂ ਤੇਰਾ ਸ਼ੁਕਰ ਹੈ🌹🌹🙏🏼🙏🏼
@arungill1561
@arungill1561 10 ай бұрын
ਜਾਪ ਸਾਹਿਬ ਦੀ ਬਾਣੀ ਕਠਿਨ ਨਹੀਂ ਹੈ ❤
@user-zw7pf7ik7u
@user-zw7pf7ik7u 5 ай бұрын
Waheguru ji 🙏🙏❤️✅
@satnamsingh1039
@satnamsingh1039 10 ай бұрын
ਵਾਹਿਗੁਰੂ ਜੀ🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
@HarjitSingh-mb1ej
@HarjitSingh-mb1ej 10 ай бұрын
🙏ਵਾਹਿਗੁਰੂ ਜੀ 🙏
@baljitkaursidhu4846
@baljitkaursidhu4846 4 ай бұрын
Wahay guru ji ka kalsa Sri Wahay guru ji ki feteh Giani ji TQ
@kiranpalgill8154
@kiranpalgill8154 10 ай бұрын
Dhan dhan Sri Guru Gobind Singh Ji Maharaj 🌻🌻🌻🌹🙏🏻🌻🙏🏻🌹⛳⛳⛳🌹⛳
@surinderkaur-oo9hk
@surinderkaur-oo9hk 10 ай бұрын
ਇਹ ਗੱਲ ਬਿਲਕੁਲ ਸਹੀ ਹੈ ਕਿ ਸੁਣਦੇ ਸੁਣਦੇ ਗੁਟਕਾ ਸਾਹਿਬ ਤੇ ਧਿਆਨ ਰੱਖਣਾ ਹੈ ਫਿਰ ਬਹੁਤ ਜਲਦੀ ਪਾਠ ਕਰਨਾ ਆ ਜਾਂਦਾ ਹੈ
@bhinder_singh_.8093
@bhinder_singh_.8093 10 ай бұрын
ਵਾਹਿਗੁਰੂ ਵਾਹਿਗੂਰੂ ਜੀ
@navjotbhullar8526
@navjotbhullar8526 4 ай бұрын
🙏🙏🙏
@bhupindersingh6657
@bhupindersingh6657 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@shamshersingh-uh3nz
@shamshersingh-uh3nz 10 ай бұрын
Dhan dhan Shri guru govind singh ji mehar kri sab te 🙏🙏
@charanjtsingh2679
@charanjtsingh2679 10 ай бұрын
ਬਹੁਤ ਵਧੀਆ ਵੀਚਾਰ ਗਿਆਨੀ ਜੀ ❤
@amanjotsingh3085
@amanjotsingh3085 10 ай бұрын
Dhan Guru Gobind singh ji, Dhan Baba Harnam Singh Ji
@gurpinderbrarmanibrar9276
@gurpinderbrarmanibrar9276 9 ай бұрын
Satnam Shir Waheguru ji waheguru ji waheguru ji waheguru ji waheguru ji
@sweetybains1416
@sweetybains1416 10 ай бұрын
Dhan Dhan Guru Gobind Singh ji 🙏🙏🙏🙏🙏🙏♥️♥️♥️♥️♥️♥️♥️
@MK_Khalsa_
@MK_Khalsa_ 26 күн бұрын
Wmk
@aashishmanoharvlogs
@aashishmanoharvlogs 10 ай бұрын
Jaap Sahib is very much Powerful Bani. Must Read everyday
@YOYO-dl6fe
@YOYO-dl6fe 10 ай бұрын
Vaheguru Ji 🙏🙏🙏🙏🙏
@user-xu4hh3ks2x
@user-xu4hh3ks2x 10 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏
@dalwinderkaur2264
@dalwinderkaur2264 9 ай бұрын
Waheguru ji Waheguru Ji Waheguru ji Waheguru Waheguru ji
@jaswinderkaur5433
@jaswinderkaur5433 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 👏🌺👏👏🌺🌺🌺
@Beantsingh12345
@Beantsingh12345 10 ай бұрын
ਵਾਹਿਗੁਰੂ ਜੀ 🙏🙏
@chankahlonchan6589
@chankahlonchan6589 10 ай бұрын
ਵਾਹਿਗੁਰੂ ਜੀ
@bhaipargatsinghkhalsaji
@bhaipargatsinghkhalsaji 9 ай бұрын
ਵਾਹਿਗੁਰੂ ਜੀ ਕਿਰਪਾ ਕਰਨ ਜੀ ਆਪ ਸਭ ਤੇ 🙏🙏🙏🙏🙏
@AmritpalSingh-me4pu
@AmritpalSingh-me4pu 10 ай бұрын
Waheguru🙏🙏🙏🙏🙏🙏
@reshamsinghgill3821
@reshamsinghgill3821 10 ай бұрын
Waheguru ji waheguru ji
@nawabpb3194
@nawabpb3194 2 ай бұрын
@harmeetsingh5939
@harmeetsingh5939 10 ай бұрын
Waheguru ji ka khalsa waheguru ji ki Fateh
@rajpreetbrar1662
@rajpreetbrar1662 10 ай бұрын
Waheguru ji waheguru
@chanangill1262
@chanangill1262 10 ай бұрын
Waheguruji ka khalsa waheguruji ki fathe ❤❤
@parminderpanesar600
@parminderpanesar600 10 ай бұрын
Waheguru ji! Bauth bauth vadia ji. Dhanwad ji. Very nice.
@sukhwindersingh9444
@sukhwindersingh9444 10 ай бұрын
Satnam shri waheguru sahib ji🙏
@gmeetkaur9829
@gmeetkaur9829 10 ай бұрын
🙏🏻🙏🏻Waheguru ji ka khalsa Waheguru ji ki fateh 🙏🏻🙏🏻
@veetkaur1037
@veetkaur1037 10 ай бұрын
Waheguru waheguru ji 🙏
@harvinderkang5155
@harvinderkang5155 10 ай бұрын
Waheguru ji 🙏❤
@akempreet8677
@akempreet8677 8 ай бұрын
Waheguru Mehar kri
@harjeetsingh1160
@harjeetsingh1160 9 ай бұрын
Waheguru. Ji. Mehar. Karo. Sariya. Te
@Gslakhanpal1966
@Gslakhanpal1966 10 ай бұрын
WAHEGURU JI 🙏 🙏
@sonubajwa2133
@sonubajwa2133 10 ай бұрын
Waheguru ji 🙏
@taranpalsingh1571
@taranpalsingh1571 10 ай бұрын
Waheguru ji ka khalsa waheguru ji ki fateh Giani ji tuhadi with lyrics vali video toh bohot help mili dhanwad
@shatterpalvicky3838
@shatterpalvicky3838 10 ай бұрын
ਵਾਹਿਗੁਰੂ
@MK_Khalsa_
@MK_Khalsa_ 26 күн бұрын
❤❤❤❤❤❤wmk
@GurdeepSingh-hw2zk
@GurdeepSingh-hw2zk 10 ай бұрын
Waheguru 🙏🏼
@vishwasdeep11
@vishwasdeep11 10 ай бұрын
Waheguru ji ❤
@happySingh-zo8xi
@happySingh-zo8xi 10 ай бұрын
dhan guru Ramdas ji
@parmindersandhu6848
@parmindersandhu6848 10 ай бұрын
🌷🌷🌷🌷🌷
@rajvirkaur9876
@rajvirkaur9876 10 ай бұрын
Waheguru ji kirpa kern
@rupindersingh8699
@rupindersingh8699 10 ай бұрын
Guru sahib di kirpa mainu Jaap saab kade aukha ni lageya🙏
@manjitkaurkahlsa1180
@manjitkaurkahlsa1180 10 ай бұрын
Waheguru ji
@JaspalSing-zj1sh
@JaspalSing-zj1sh 10 ай бұрын
Wahe guru g
@iamthekhalsa
@iamthekhalsa 10 ай бұрын
Waheguru
@Rampalsingh-dv7kb
@Rampalsingh-dv7kb 10 ай бұрын
🙏🙏
@hardevsingh144
@hardevsingh144 10 ай бұрын
ਬਾਬਾ ਜੀ ਮੇਰਾ ਵੀ ਅਨੁਭਵ ਹੈ ਕਿ ਮੈਨੂੰ ਨਵੀਂ ਨਵੀ ਗੁਰਦੁਆਰਾ ਸਾਹਿਬ ਦੀ ਸੇਵਾ ਮਿਲੀ ਸੀ ਮੇਰੇ ਕੋਲ ਟਾਈਮ ਦੀ ਘਾਟ ਹੋਣ ਕਾਰਨ ਮੈ ਜਾਪ ਸਾਹਿਬ ਦਾ ਪਾਠ ਛੱਡ ਦਿੰਦਾ ਸੀ ਅਤੇ ਅਰਦਾਸ ਤੋ ਬਾਅਦ ਫਿਰ ਆਪਣਾ ਨਿਤਨੇਮ ਪੂਰਾ ਕਰਨਾ ਕੁਝ ਦਿਨ ਤਾਂ ਇਸ ਤਰ੍ਹਾਂ ਚਲਦਾ ਰਿਹਾ ਪਰ ਇਕ ਰਾਤ ਸੁਪਨੇ ਵਿਚ ਆਵਾਜ਼ ਆਈ ਇਦਾ ਪਾਠ ਪ੍ਰਵਾਨ ਨਹੀਂ ਹੈ ਜੋ ਵੀ ਪਾਠ ਕਰਨਾ ਹੈ ਅਰਦਾਸ ਤੋ ਪਹਿਲਾਂ ਹੀ ਕਰਨਾ ਹੈ ਉਸ ਤੋ ਬਾਅਦ ਮੈ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਪੂਰਾ ਪਾਠ ਅਰਦਾਸ ਤੋ ਪਹਿਲਾਂ ਕਰਦਾ ਹਾਂ
@rajanpreet368
@rajanpreet368 4 ай бұрын
ਬਾਵਨ ਅਖਰੀ ਦਾ ੳਚਾਰਨ ਕਰੋ ਬਾਬਾ ਜ਼ੀ
@juliejulie7933
@juliejulie7933 10 ай бұрын
Bhai sahab ji sarir te dukh AA Gaya banh fracture ho Gaya. Mera nitnam nahi hoya. Jap Sahib nahin ho sakta .meri vi ardas karna, pher nit nam kar sakan
@vishwasdeep11
@vishwasdeep11 10 ай бұрын
Ki nitnem amrit vale to ilawa kisi vale ki kita ja sakda
@user-nu5nx4xs6e
@user-nu5nx4xs6e 10 ай бұрын
Baba ji jekar asi amritvele shuru kariye par speed ghat hon karke amrit Vela khatam ho jaye par path na khatam hoye ki eh galat gal hai???
@jasvindersingh9218
@jasvindersingh9218 10 ай бұрын
Swere jap ji sahib Jaap dahib tav parshad sawiaiye dinan ki padan naal aanand aandha hai main roj pad dha hai main raat roj sharab pindha hai te meat murga khandha hai anand sahib achha lagdha pr pad dha nhi pta nahi kyu mainu panjo baniya rattiya hoyiya hai
@kuljeetkaur7808
@kuljeetkaur7808 10 ай бұрын
Ki asi japji sahib swere pd k bki din ch pd skde aa kuki morning ch time hi bhut ght hunda plz ਕਿਰਪਾ ਕਰਕੇ ਦਸਣਾ ਜਰੂਰ ਵਾਹਿਗੁਰੂ ਜੀ 🙏🏻🙏🏻🙏🏻🙏🏻
@gurvirsingh2573
@gurvirsingh2573 10 ай бұрын
Paath karn da sirf faida hunda na ki nuksaan😂😅
@gurbanigavehbhaiRajbirSingh
@gurbanigavehbhaiRajbirSingh 10 ай бұрын
ਪਰ ਗੁਰੂ ਦਾ ਹੁਕਮ ਨਾ ਮੰਨਣ ਦਾ ਤਾਂ ਨੁਕਸਾਨ ਹੈ
@akaalbeyondtimeandspace9941
@akaalbeyondtimeandspace9941 10 ай бұрын
Mere naal ta kuch ho he nahi Manu kine he Sal ho ge ne....Manu koi experience nahi ho a ..
@pawandeep-gm5do
@pawandeep-gm5do 10 ай бұрын
Bhi sab me thoda nal koi bachan karan ha koi phone no.deo g me bohot dhukhi ha kisa gl to me koi dunavi gl nhi karni wehaguru ji di gl karni ha pls
@charanjtsingh2679
@charanjtsingh2679 10 ай бұрын
Giani ji da whatsapp number video vich aa rha a veer ji
@pawandeep-gm5do
@pawandeep-gm5do 10 ай бұрын
@@charanjtsingh2679 ,,🙏
@juliejulie7933
@juliejulie7933 10 ай бұрын
Baki bani kanth 4 bania ho gayian.
@jassisran3737
@jassisran3737 10 ай бұрын
ਵਾਹਿਗੁਰੂ ਜੀ 🙏
@manpreetmani9102
@manpreetmani9102 10 ай бұрын
ਵਾਹਿਗੁਰੂ ਜੀ
@rupinderkaurpannu4880
@rupinderkaurpannu4880 10 ай бұрын
Wmk
@talktome2601
@talktome2601 9 ай бұрын
🙏🌹 Waheguru Ji 🌹🙏
@jaswinderkaur24
@jaswinderkaur24 10 ай бұрын
Waheguru ji🎉
@kulwinderkhattra1711
@kulwinderkhattra1711 10 ай бұрын
Waheguru ji
@kiranjeetgill-iv6zt
@kiranjeetgill-iv6zt 10 ай бұрын
Waheguru ji 🙏🙏
@jasvirtoor8096
@jasvirtoor8096 10 ай бұрын
Waheguru ji 🙏🙏
@sidhusabh1480
@sidhusabh1480 10 ай бұрын
ਵਾਹਿਗੁਰੂ ਜੀ
@santoshsohal7717
@santoshsohal7717 10 ай бұрын
Waheguru ji
@user-uq3oj7ni1k
@user-uq3oj7ni1k 10 ай бұрын
Waheguru ji
@jas.kaurtakhar1194
@jas.kaurtakhar1194 10 ай бұрын
Waheguru ji
Alex hid in the closet #shorts
00:14
Mihdens
Рет қаралды 16 МЛН
Slow motion boy #shorts by Tsuriki Show
00:14
Tsuriki Show
Рет қаралды 9 МЛН