ਜਿਹੜੇ ਲੋਕ ਲੰਗਰ 'ਚ ਮੰਗਦੇ ਸੀ ਮੁਰਗੇ-ਬੱਕਰੇ !, ਸਿੱਖ ਸੰਗਤ ਨੇ ਬਣਾਈ ਮਲਾਈ ਚਾਂਪ ।। Haqeeqat Tv Punjabi

  Рет қаралды 126,862

Haqeeqat Tv

Haqeeqat Tv

4 жыл бұрын

#haqeeqattvpunjabi

Пікірлер: 956
@sonubabbar96
@sonubabbar96 4 жыл бұрын
ਹੋਰ ਚੜਾਲੋ ਸਿਰ ਤੇ ਇਹਨਾਂ ਬਈਆਂ ਨੂੰ ਇਹ ਚੋਲ ਖਾਣੀ ਕੌਮ ਕਿੱਥੋਂ ਮੁੱਲ ਪਾਲੂ ? ਗੁਰੂ ਰਾਮਦਾਸ ਜੀ ਦੇ ਲੰਗਰ ਦਾ 🙏
@peerhudari363
@peerhudari363 4 жыл бұрын
Right
@DavinderSingh-to2xj
@DavinderSingh-to2xj 4 жыл бұрын
Bilkul sae gal aa bai 🙏🙏
@harpreetdugh4072
@harpreetdugh4072 4 жыл бұрын
Har
@GurpreetSingh-oz8ym
@GurpreetSingh-oz8ym 4 жыл бұрын
Veere teri gall bilkul sahi e. E fuddu lok ne. Marn do saalea nu
@rajivmalhan8484
@rajivmalhan8484 4 жыл бұрын
Bilkul Sahi keha veer ne
@bhupindersingh-qh8ns
@bhupindersingh-qh8ns 4 жыл бұрын
ਵੀਰ ਜੀ ਇਹ ਗਰੀਬ ਨਹੀ ਇਹ ਰੋਜ਼ ਮੁਰਗੇ ਮੱਛੀ ਖਾਣ ਵਾਲੇ ਹਨ ਇਸ ਕਰਕੇ ਇਨ੍ਹਾਂ ਨੂੰ ਲਗਰ ਨਾ ਦੇਵੋ ਇਨ੍ਹਾਂ ਨੂੰ ਆਪੇ ਮੋਦੀ ਸਰਕਾਰ ਬਕਰਾ ਖਾਣ ਨੂੰ ਦੇਵੇ ਗੀ
@infactsoffical4420
@infactsoffical4420 4 жыл бұрын
Singh veero je hle v akal hai ta apne Sikh bhrava di Help kro g
@vasansingh1648
@vasansingh1648 4 жыл бұрын
Sahi gal ji
@armansekhon6184
@armansekhon6184 4 жыл бұрын
ਬਿਲਕੁਲ ਸਹੀ 🙏
@harbanslalsharma4052
@harbanslalsharma4052 4 жыл бұрын
Modi taan vichara khud 'vaishnu' hai te us ne 9 din ann da dana vi nahi khadha.
@harpinderkhokhar4962
@harpinderkhokhar4962 4 жыл бұрын
apne Sikh bhravan nu Ta Tuci puchhde nhi
@SukhdevSingh-kl9gj
@SukhdevSingh-kl9gj 4 жыл бұрын
ਵੀਰ ਜੀ! ਜਿਨ੍ਹਾਂ ਨੂੰ ਮੰਗ ਕੇ ਖਾਣ ਦੀ ਆਦਤ ਹੋਵੇ। ਉਨ੍ਹਾਂ ਨੂੰ ਕਿੱਥੋ ਲੱਗਣਾ ਲੰਗਰਾਂ ਦਾ ਪਦਾਰਥ ਸਵਾਦ। ੲਿਹਨਾਂ ਨੂੰ, ੲਿਹਨਾਂ ਦੇ ਹਾਲ ਤੇ ਹੀ ਰਹਿਣ ਦਿਓ।
@gurmeetheer8433
@gurmeetheer8433 4 жыл бұрын
ਜਿਹੜੇ ਇਨਸਾਨ ਸਾਡੇ ਗੁਰੂ ਸਾਹਿਬਾਨ ਦੇ ਲੰਗਰ ਨੂੰ ਨਿੰਦਦੇ ਹਨ ਉਨ੍ਹਾਂ ਦਾ ਭੰਡਾ ਛੇਕ ਦਿਉ
@ramandeep6092
@ramandeep6092 4 жыл бұрын
Right
@surindersingh5696
@surindersingh5696 4 жыл бұрын
Kise nu ghar ja ke kyon dinde
@surindersingh5696
@surindersingh5696 4 жыл бұрын
Sadi, kom nu sari umar akal nee aa sakdi
@surindersingh5696
@surindersingh5696 4 жыл бұрын
An,dee jo bejti sadi kom kardi koi nee karda
@47203752raju
@47203752raju 4 жыл бұрын
ਗੁਰੂ ਘਰ ਦਾ ਲੰਗਰ ਖਾਣ ਨਾਲ ਜਨਮਾਂ ਜਨਮਾਂ ਦੀ ਭੁੱਖ ਮਿੱਟ ਜਾਂਦੀ ਐ।ਪਰ ਇਹਨਾ ਲੋਕਾ ਨੂੰ ਸੁਆਦਾਂ ਦਾ ਪਿਆ ਐ।
@arjinderpalsingh4349
@arjinderpalsingh4349 4 жыл бұрын
ਇਹ ਮੀਟ ਖਾਣੇ ਬਈਏ ਇਨਾ ਨੂੰ ਲੰਗਰ ਦਾ ਪ੍ਰਸਾਦਾ ਕਿੱਥੇ ਚੰਗਾ ਲੱਗਣਾ
@gurbirsidhu155
@gurbirsidhu155 4 жыл бұрын
Right vir ji
@baljindersingh2o656
@baljindersingh2o656 4 жыл бұрын
Inha.nu.polic.praid.di.jaroort.hai.roti.di.nahi.ehna.nu.ehna.de.haal.te.rehn.devo
@agamdeep5474
@agamdeep5474 4 жыл бұрын
EH. KUTE. LOK. KADI. SADE. MIT. NI. HONGE
@harpindersingh6298
@harpindersingh6298 4 жыл бұрын
Ana Nu ta Punjab To Pajana Chaida a
@harbhajansingh4471
@harbhajansingh4471 4 жыл бұрын
ਇਹ ਲੋਕ ਸਹੁਰੇ ਘਰ ਵਿੱਚ ਆਏ ਹੋਏ ਹਨ। ਮੇਰੀ ਬੇਨਤੀ ਹੈ ਬਿਨਾਂ ਮੰਗੇ ਇਹੋ ਜਿਹੇ ਲੋਕਾਂ ਨੂੰ ਗੁਰੂ ਘਰ ਦਾ ਲੰਗਰ ਨਾ ਦਿੱਤਾ ਜਾਵੇ। ਬਾਬੇ ਨਾਨਕ ਦਾ ਸੰਦੇਸ਼ ਹੈ ਕਿ ਭੁੱਖੇ ਨੂੰ ਹੀ ਤਰਜੀਹ ਦਿੱਤੀ ਜਾਵੇ ਨਾਂ ਕਿ ਕਿਸੇ ਰੱਜੇ ਪੁੱਜੇ ਨੂੰ।
@singhjasvir3546
@singhjasvir3546 4 жыл бұрын
ਸੱਪਾਂ ਦਾ ਪਾਲਣ ਪੋਸ਼ਣ ਕਰੌ ਪੰਜਾਬੀਉ ਤੁਹਾਡੇ ਹੀ ਡੰਗ ਮਾਰਨੇ ਨੇ ੲਿੰਨਾ ਨੇ
@gurdeepsingh-xy5vj
@gurdeepsingh-xy5vj 4 жыл бұрын
Right keha bro eh nahi kese de ho sakde
@zerozero2473
@zerozero2473 4 жыл бұрын
Ur ryt bro im agry lub you veer ji
@satnamjattsatnam8637
@satnamjattsatnam8637 4 жыл бұрын
22 G 💯💯💯😡😡
@kulwindermalhi9949
@kulwindermalhi9949 4 жыл бұрын
ਦੁਖ ਦੀ ਗਲ ੲੇ ਪੲ ਵੀਰ ਜੀ ਕੋੲੀ ਵੀ ਸੰਕਟ ਹੋੲੇ ਪੰਜਾਬੀ ਹੀ ਕਿੳੁ ਪੂਛਾਂ ਚੁਕ ਲੈਦੇ ਨੇ ਦਿਲੀ ਚ ਵੀ ਗੁਰਦੁਅਾਰਾ ਕਮੇਟੀ ਤੇ ਕੇਸ ਕਰ ਦਿਤਾ ਹੁਣ ਸਿਵ ਸੈਨਾ ਵਾਲੇ ਿਕਥੇ ਨ?
@gagandeepgill1642
@gagandeepgill1642 4 жыл бұрын
Your right Sir
@SurinderSingh-wd4ni
@SurinderSingh-wd4ni 4 жыл бұрын
ਸਾਲੇ up ਬਿਹਾਰ ਚ ਭੁਖੇ ਮਰਦੇ ਐਥੇ ਨੱਖਰੇ ਕਰਦੇ
@Isro295
@Isro295 4 жыл бұрын
up bihaar di gall ni veer g Eh Fuddu lok amer lok ne jihre meat khande gariba nu dawo jehra lod wand howe 🙏🙏🙏
@p.s.cfarming8371
@p.s.cfarming8371 4 жыл бұрын
ਬਾਬਾ ਜੀ ਭਜਾਓ ਇਹਨਾਂ ਨੂੰ ਪੰਜਾਬ ਚੋ ਇਹਨਾਂ ਨੇ ਗੰਦ ਪਾ ਰੱਖਿਆ , ਇਹਨਾਂ ਕਰਕੇ ਪੰਜਾਬੀ ਮਜਦੂਰ ਭੂਖੇ ਮਰਦੇ ਆ,ਸਾਰਾ ਬਿਹਾਰ ਪੰਜਾਬ ਚ ਬੈਠਾ, ਬੇਰੁਜ਼ਗਾਰੀ ਵਧਾਈ ਹੋਈ ਇਹਨਾਂ ਨੇ
@kangsingh4434
@kangsingh4434 4 жыл бұрын
Bhai lokan nu lagda k greebi kali chugia ch hi hai bhai apne lok bhukhe mar rahe pata nahi kadon akal ohni sikh kom nu
@kangsingh4434
@kangsingh4434 4 жыл бұрын
Bhai lokan nu lagda k greebi kali chugia ch hi hai bhai apne lok bhukhe mar rahe pata nahi kadon akal ohni sikh kom nu
@GaganDeep-hi4ws
@GaganDeep-hi4ws 4 жыл бұрын
ਪੰਜ਼ਾਬੀ ਮਜ਼ਦੂਰ ਮੁੱਠੀਅਾਂ ਚ ਥੁਁਕੀ ਬੈਠੇ ਅਾ ਕਿ ਹੁਣ ਕਿਸਾਨਾਂ ਤੋਂ 1000 ਰੁਪੈ ਦਿਹਾੜੀ ਲਵਾਂਗੇ ਤਾਂ ਜਾਵਾਂਗੇ , ਕਾਹਦਾ ਕਰੋਨਾ ਗੱਲ ਖੌਰੇ ਕਿੱਥੇ ਨਿੱਬੜਨੀ ਅਾਂ 😭😭😭
@hackerrym3201
@hackerrym3201 4 жыл бұрын
ਲੰਗਰ ਚਲਾਉਣ ਵਿੱਚ ਜਲਦਬਾਜੀ ਕੀਤੀ ਕੁਝ ਦਿਨ ਰੁਕ ਕੇ ਲੰਗਰ ਚੱਲਦੇ ਤਾਂ ਇਹਨਾਂ ਨੂੰ ਪਤਾ ਲੱਗਦਾ ਰੋਟੀ ਦੀ ਕੀਮਤ ਦਾ🙏🏻
@AmanAman-om1ro
@AmanAman-om1ro 4 жыл бұрын
ਗੁਰੂ ਕੇ ਲੰਗਰ ਨੂੰ ਮਾੜਾ ਨਹੀਂ ਕਿਹਾ ਚਾਹੀਦਾ
@user-9090W
@user-9090W 4 жыл бұрын
Bai langar laun di ki lod aa Sikh bhra fahe lai rehe tusi ena di bhund vich langar dinde o
@SHINING.EUROPE
@SHINING.EUROPE 4 жыл бұрын
ਮਰਨ ਦਿਓ ਇਹਨਾ ਨੂੰ,ਰਹਿਣ ਦਿਓ ਕਿਊਂ ਦੇ ਰਹੇ ਓ,ਕਿਸੇ ਪੰਜਾਬੀ ਨੂੰ ਦਿਓ ਲੱਖ ਸ਼ੁੱਕਰ ਮਨਾਉਗਾ, ਇਹ ਸਾਲੇ ਆਫਰੇ ਫਿਰਦੇ ਆ
@GaganDeep-hi4ws
@GaganDeep-hi4ws 4 жыл бұрын
ਸਾਡੇ ਅਾਪਣੇ ਪਿੰਡ ਵਾਲੇ ਕਹਿੰਦੇ ਚੱਜ ਦੀ ਚੀਜ਼ ਲਿਅਾਓ ਦਾਲ ਤੇ ਗੋਭੀ ਅਸੀਂ ਨੀ ਖਾਣੀ , ਨਾਲੇ ਸਦੇਹਾਂ ਅਾੲਿਅਾ ਕਰੋ ਲੇਟ ਅਾਓਂਦੇ ਅਾਂ ਤੁਸੀਂਂ 😀😃😄😀😃
@GaganDeep-hi4ws
@GaganDeep-hi4ws 4 жыл бұрын
ਅੱਜ ਕੜੀ੍ ਬਣਾੲੀ ਸਾਰੇ ਪਿੰਡ ਚੋਂ ਲੱਸੀ ਮੰਗਕੇ 😃😄
@SHINING.EUROPE
@SHINING.EUROPE 4 жыл бұрын
@@GaganDeep-hi4ws ਬਸ ਫਿਰ ਉਹ ਕਿਹੜਾ ਲੋੜਵੰਦ ਆ,ਵੀਰਾ ਸੇਵਾ ਤੇ ਜਰੁਰਤ ਇਕ ਦੂਜੇ ਦੇ ਹਾਣੀ ਆ,ਜੇ ਮੋਕੇ ਤੇ ਦੋਵਂ ਨੇ ਤਾਂ ਠੀਕ,ਨਹੀ ਤਾਂ ਕੋਈ ਫਾਇਦਾ ਨਹੀ,ਆਸ ਕਰਦਾ ਸਮਝ ਗੇ ਹੋਵੋਗੇ।
@SHINING.EUROPE
@SHINING.EUROPE 4 жыл бұрын
@@GaganDeep-hi4ws ਨਾਲੇ ਜਦੋਂ ਜਰੂਰਤ ਤੋਂ ਜਿਆਦਾ ਸੇਵਾ ਹੋਣ ਲੱਗ ਪਵੇ ਨਾ ਲੋਕਾ ਦੀ ਤਾਂ ਡਿਮਾਂਡਾਂ ਕਰਨੀਆ ਹੀ ਨੇ ਉਹਨਾਂ।ਰਹਿਣ ਦਿਓ 5ਦਿਨ ਨਾ ਜਾਓ ਸੇਵਾ ਕਰਨ ,ਫੇਰ ਵੇਖਿਓ ਕਿਦਾ ਸਭ ਕੁਝ ਸਵਾਦ ਲੱਗਦਾ।
@laddibatth4368
@laddibatth4368 4 жыл бұрын
Bro asi v smaan deke aye chungia walya nu .pr sanu nl de pind walya ne dsya ki eh guru ghar di bni roti sabji to mna krde.asi hun ehi sochya ki apne punjabi majdoor bhrava di krni help .ehna na shukrya di ni
@Ashwanikumarbhagat
@Ashwanikumarbhagat 4 жыл бұрын
ਇਹ ਮੂਰਖ ਲੋਕ ਨੇ। ਲੰਗਰ ਜਰੁਰਤਮੰਦ ਤੇ ਇਛੁਕ ਨੂੰ ਦਿਓ। ਇਹਨਾ ਨੂੰ ਖਾਣਦੋ ਮੀਟ ਨਾ ਸ਼ੁਕਰਿਆ ਨੂੰ।
@swaransinghnahar6480
@swaransinghnahar6480 4 жыл бұрын
Eh baeea ne jee bihari
@ManoharSingh-ub9lo
@ManoharSingh-ub9lo 4 жыл бұрын
ਜੂਤ ਫੇਰੋ ਮੂਰਖ ਬੰਦੇ ਆ ਭਜਾਉ ਪੰਜਾਬ ਤੋਂ ਬਾਹਰ
@lakhwindersingh7252
@lakhwindersingh7252 4 жыл бұрын
ਇਨ੍ਹਾਂ ਸਾਲਿਆ ਨੂੰ ਪ੍ਰਸ਼ਾਦਾ ਦੇਨੇ ਬੰਦ ਕਰ ਦਿਉ ਖਾ ਲੈਣ ਜਿਥੋਂ ਪਰਾਂਠੇ ਮਿਲ ਦੇ ਹਨ
@balrajdeol6404
@balrajdeol6404 4 жыл бұрын
ਮਰ ਜਾਣ ਦਿਓ ਸਿੰਘੋ ਇਹੋ ਜਿਹੇ ਕੁੱਤਿਆਂ ਨੂੰ
@user-pr1ns8ct6y
@user-pr1ns8ct6y 4 жыл бұрын
ਆਪਣੇ ਪਿੰਡਾਂ ਵਿਚ ਜਿਨ੍ਹਾਂ ਨੂੰ ਜ਼ਰੂਰਤ ਹੈ ਸਿਰਫ਼ ੳੁਨ੍ਹਾਂ ਨੂੰ ਦਿਉ
@kamal-ry9jc
@kamal-ry9jc 4 жыл бұрын
Sahi gal a g apne pind wallea nu ta puchde ne bhar bhjde a
@dalwindersingh9232
@dalwindersingh9232 4 жыл бұрын
Bilkul sahi
@RavinderSingh-lr2ej
@RavinderSingh-lr2ej 4 жыл бұрын
Bilkul sahi.
@RakeshKumar-vp1hz
@RakeshKumar-vp1hz 4 жыл бұрын
Inha salleyo nu maran deyo bhai
@Jas-mh1kx
@Jas-mh1kx 4 жыл бұрын
Right g Pind ch sade sikh hindu families bahut Garib ne,ohna nu deo
@1Manoj9
@1Manoj9 4 жыл бұрын
ਜ਼ਰੂਰਤਮੰਦ ਲੋਕਾਂ ਨੂੰ ਲੰਗਰ ਛਕਾਉਣ ਦੀ ਲੋੜ ਹੈ , ੲਿਹਨਾਂ ਨੂੰ ਨਾ ਦਿਓ ,
@maninderkaur9499
@maninderkaur9499 4 жыл бұрын
ਇਹੋ ਜੇਹਿਆ ਨੂੰ ਚਮਗਿੱਦੜ ਖਾਣ ਦੇਓ ।। ਇੰਨਾ ਨਾਸ਼ੁਕਰਿਆਂ ਦੀ ਮਦਦ ਕਰਨ ਨਾਲ ਕੁਝ ਨਹੀਂ ਹੁਣਾ।। ਆਪਣੇ ਘਰਾਂ ਚ ਬੈਠੋ ਆਪਣਾ ਖ਼ਿਆਲ ਰੱਖੋ।।
@JaswinderSingh-rx7zs
@JaswinderSingh-rx7zs 4 жыл бұрын
ਮੂਰਖੋ ਲੰਗਰ ਦੀ ਰੋਟੀ ਵਿਚ ਪਰਮਾਤਮਾ ਵਸਦਾ
@singhjasvir3546
@singhjasvir3546 4 жыл бұрын
ੲਿੰਨਾ ਭੲੀਆ ਦਾ ਕਸੂਰ ਨਹੀਂ ਹੈ ਕਸੂਰਵਾਰ ਸਾਡੇ ਪੰਜਾਬੀ ਨੇ, ਪੰਜਾਬ ਦੇ ਪਿੰਡਾਂ ਤੇ ਸਹਿਰਾ ਵਿੱਚ ਬਹੁਤ ਪੰਜਾਬ ੀ ਲੌਕ ਗਰੀਬ ਤੇ ਲ਼ੌੜਬੰਦ ਨੇ ਪਰ ਬਦਕਿਸਮਤੀ ਸਾਡੇ ਵਾਲੇ ਲਾਣੇ ਨੇ ਸਾਰਾ ਜੌਰ ੲਿੰਨਾ ਭੲੀਆ ਤੇ ਲ਼ਾੲਿਆ ਹੋੲਿਆ ਹੈ, ਲੱਗ ਜਾਊ ਪਤਾ ਤੁਹਾਨੂੰ ਪੰਜਾਬ ੀਉ ਥੌੜਾ ਟਾੲੀਮ ਦੀ ਹੀ ਗੱਲ ਹੈ ਜਿਸ ਤਰ੍ਹਾਂ ਨੇ ੲਿੰਨਾ ਪਰਵਾਸੀਆਂ ਨੇ ਪੰਜਾਬ ਵਿੱਚ ਅਪਣੇ ਪੈਰ ਪੱਕੇ ਤੌਰ ਤੇ ਜਮਾਂ ਰਹੇ ਨੇ ਲੱਗਦਾ ਤੁਹਾਡੀਆਂ ੲਿੱਜਤਾ ਵੀ ਸੁਰਖਿਅਤ ਨਹੀਂ ਰਹਿਣਗੀਆਂ ੲਿੰਨਾ ਪਰਵਾਸੀਆਂ ਕੌਲੌ ਰਾਜ ੲਿੰਨਾ ਨੇ ਕਰਨਾ ਹੈ ੍ ਫਾਰਮਾ ਤੇ ਸਾੲੀਨ ਕਰਵਾਉਣ ਵੀ ੲਿੰਨਾ ਭੲੀਆ ਦੇ ਘਰਾਂ ਵਿੱਚ ਹੀ ਜਾਣਾ ਪਿਆ ਕਰੂਗਾ ਤੁਹਾਨੂੰ
@JaswinderSingh-dq1ki
@JaswinderSingh-dq1ki 4 жыл бұрын
Veer ji thik keha tusi
@rajeshbhagat275
@rajeshbhagat275 4 жыл бұрын
Veer asi bukhe marde paye aa ghar vich apne pr grib grib bol ke sab inna da ghar baar rhe ne
@JakirHussain-hd6cr
@JakirHussain-hd6cr 4 жыл бұрын
ਧਰਮ ਨਾਲ ਕੋਈ ਸ਼ਰਮ-ਹਜ਼ਾਆ ਨਹੀਂ ਆ ਇਹਨਾਂ ਨਾ-ਸ਼ੁਕਰਿਆਂ ਨੂੰ........
@VeerSingh-ey5fk
@VeerSingh-ey5fk 4 жыл бұрын
ਲੰਗਰ ਜਿਆਦਾ ਪਹੁੰਚ ਗਿਆ ਹੋਣਾ ਹੈ ਵੀਰ ਜੀ ਇਹਨਾ ਨੂੰ ਹਿਸਾਬ ਨਾਲ ਦਿਉ
@meenadavi696
@meenadavi696 4 жыл бұрын
Guruji ka Langar Jiski Kismat Tej Hoti Hai usi ko Milta Hai prasadha Waheguru ji
@jcsingh6880
@jcsingh6880 4 жыл бұрын
ਭਾਈਏ ਨੂੰ ਕੁਝ ਨਾ ਦਵੋ , ਲਿਆ ਜਿਥੋਂ ਤੁਹਾਨੂੰ ਖਾਣ ਨੂੰ ਮਿਲਦਾ ਹੋਵੇ, ਲਾਹਨਤ ਹੈ ਇਹਨਾਂ ਲੋਕਾਂ ਤੇ।ਜੁਤੀ ਦਵੋ ਇਹਨਾਂ
@sandip.goraya.1920
@sandip.goraya.1920 4 жыл бұрын
Veer ahh tu ki bol riha pehla words
@GurmeetKaur-jo2tt
@GurmeetKaur-jo2tt 4 жыл бұрын
Eho jihe lokan noo langar den di jaroorat hi nahi .
@SimranKaur-io8jk
@SimranKaur-io8jk 4 жыл бұрын
Bilkul veer g
@jasbirsingh2079
@jasbirsingh2079 4 жыл бұрын
Ye garib kaha ke hai , ye hmare guru ke lngar ka apman hai,
@bsingh3099
@bsingh3099 4 жыл бұрын
ਆਪਣੇ graib ਗੁਰਸਿੱਖਾਂ ਦੀ ਸੇਵਾ ਸੰਭਾਲ ਕਰੋ।wehguru ji ka khalsa wehguru ji ke fateh
@deepgsp8280
@deepgsp8280 4 жыл бұрын
ਜਦੋਂ ਆਖਰੀ ਰੁੱਖ ਉਜੜ ਜਾਵੇਗਾ, ਆਖਰੀ ਨਦੀ ਸੁੱਕ ਜਾਵੇਗੀ, ਆਖਰੀ ਅਨਾਜ ਮੁੱਕ ਜਾਵੇਗਾ ਤਾ ਸਾਨੂੰ ਇਹ ਗੱਲ ਸਮਝ ਆਵੇਗੀ ਕਿ ਅਸੀਂ ਪੈਸਾ ਨਹੀਂ ਖਾ ਸਕਦੇ
@lakhvirsinghsinghlakhvir4382
@lakhvirsinghsinghlakhvir4382 4 жыл бұрын
Koota. Loke. Sala
@hardipbains3053
@hardipbains3053 4 жыл бұрын
Up Bihar walo ko Punjab se Bahar Nikalo Punjab Bachao Berojkar kar Diya Punjab ko Punjabia Nu Roti do bus
@hardipbains3053
@hardipbains3053 4 жыл бұрын
Up Bihar walo ko Punjab se Bahar Nikalo Punjab Bachao Berojkar kar Diya Punjab ko Punjabia Nu Roti do bus
@1Manoj9
@1Manoj9 4 жыл бұрын
ਨਾ ਦਿਓ ੲਿਹਨਾਂ ਨੂੰ , ਲੋਕਾਂ ਨੂੰ ਰੋਟੀ ਨੀ ਮਿਲ ਰਹੀ ਇਹ ਸਾਲੇ ਸੂਆਦ ਲਭ ਰਹੇ ਹਨ।😠
@ranviraujla8757
@ranviraujla8757 4 жыл бұрын
ਜੁੱਤੀਆਂ ਮਾਰੋ saleya de ਗੁਰੂ ਕਾ ਲੰਗਰ ਕਰਮਾ ਵਾਲਿਆਂ ਨੂ ਨਸੀਬ ਹੁੰਦਾ
@gurwindersingh6504
@gurwindersingh6504 4 жыл бұрын
ੲਿਹਨਾ ਭੲੀਅਾ ਨੂੰ ਦੇਣ ਨਾਲੋਂ ਚੰਗਾ ਤੁਸੀ ਕਿੱਸੇ ਪੰਜਾਬੀ ਗਰੀਬਾਂ ਨੂੰ ਦੇ ਦੀਓ ਜਿਹੜੇ ਲੋਕਾਂ ਨੂੰ ਜਿੰਨਾ ਕੋਲ ਘਰ ਨਹੀਂ ਹਗਾ ਓਹਨਾ ਨੂੰ ਘਰ ਬਣਕੇ ਦੀਓ 🙏🙏🙏🙏🙏ਫਿਰ ਬੀ ਤਾ ਓਹੋ ਪੰਜਾਬੀ ਹਨ ਓਹਨਾ ਦੀ ਸਹਾਇਤਾ ਕਰੋ ਜੀ ਪਲੀਜ਼ ਵਾਹਿਗੁਰੂ ਜੀ ਮੇਹਰ ਕਰਨ ਸਰਬਤ ਦਾ ਭਲਾ 🙏🙏🙏🙏🙏
@HarjinderSingh-hs5xw
@HarjinderSingh-hs5xw 4 жыл бұрын
ਖਾਲਸਾ ਜੀ,ਲੰਗਰ ਆਪ ਨਾ ਦਿਓ, ਜਿਸ ਨੂੰ ਜਰੂਰਤ ਹੈ ਓਹ ਆਪ ਲਈ ਜਾਵੇ
@punjabitvddpunjabi8549
@punjabitvddpunjabi8549 4 жыл бұрын
ਪੁੱਛੋ ਫਿਰ ਦਿਉ ਖਾਣ ਨੂੰ ਜਿਹਨੂੰ ਰੋਟੀ ਚਾਹੀਦੀ ਉਨ੍ਹਾਂ ਨੂੰ ਰੋਟੀ ਦਿਉ ਤੇ ਜਿਹੜੇ ਲੋਕ ਕੁਝ ਹੋਰ ਮੰਗਦੇ ਉਨ੍ਹਾਂ ਨੂੰ ਨਾ ਦਿਓ
@gurjeetjeet4380
@gurjeetjeet4380 4 жыл бұрын
ਮਾੜਾ ਸਮਾ ਚਲ ਰਿਹਾ ਇਹ ਗੱਲਾ ਕਿਹੜੀਅਾ ਕਰਦੇ ਨੇ
@surinderkaur1622
@surinderkaur1622 4 жыл бұрын
ਬਿਲਕੁਲ ਸਹੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻
@vijaypalsingh4083
@vijaypalsingh4083 4 жыл бұрын
ਧੰਨ ਨੇ ਗੁਰੂ ਦੇ ਸਿੱਖ ਜਿੰਨਾਂ ਨੇ ਜੰਗਲ ਵਿੱਚ ਰਹਿਕੇ ਇਕੱਲੇ ਛੋਲਿਆਂ ਨਾਲ ਗੁਜ਼ਾਰਾ ਕੀਤਾ ਤੇ ਦੁਸ਼ਮਣ ਨਾਲ ਜੰਗ ਕੀਤੀ ਪਰਮਾਤਮਾ ਦਾ ਸ਼ੁਕਰਾਨਾ ਕੀਤਾ। ਕਲਗੀਧਰ ਪਾਤਸ਼ਾਹ ਨੇ ਬਹਾਨੇ ਨਾਲ ਸਾਨੂੰ ਬਹੁਤ ਕੁਝ ਸਿਖਾਇਆ ਹੈ।
@rajdeepsingh9125
@rajdeepsingh9125 4 жыл бұрын
ਗਰੀਬ ਲੋਕਾਂ ਦੇ ਨਖਰੇ ਭਾਰੇ ਹੋਏ ਪਏ ਆ ਭੁੱਖੇ ਮਰਨ ਦਿਓ ਇਨ੍ਹਾਂ ਨੂੰ । ਭੈਣ ਦੇ ਲੋੜਿਆ ਨੇ ਬੱਚੇ ਜਮ ਜਮ ਗੰਦ ਪਾਇਆ ਹੋਇਆ ਗੰਦੇ ਭਈਏ।
@gssamra4947
@gssamra4947 4 жыл бұрын
ਇਹ ਮੂਰਖ ਲੋਕਾਂ ਨੂੰ ਇਹ ਨਹੀਂ ਪਤਾ ਹੈ ਕਿ ਇਹ ਸਰਕਾਰੀ ਸਹਾਇਤਾ ਨਹੀਂ ਮਿਲ ਰਹੀ ਹੈ।। ਗੁਰੂ ਦੇ ਸਿੱਖ ਸੇਵਾ ਭਾਵਨਾ ਨਾਲ ਦੂਜਿਆਂ ਦੀ ਮਦਦ ਕਰ ਰਹੇ ਹਨ।।
@taranjitsingh3861
@taranjitsingh3861 4 жыл бұрын
ਇਸ ਤਰ੍ਹਾਂ ਦੇ ਲੋਕਾਂ ਨੂੰ ਲੰਗਰ ਛਕਾਉਣ ਦੀ ਕੋਈ ਲੋੜ ਨਹੀਂ ਹੈ --- ਵਾਹਿਗੁਰੂ
@karanbhagat7143
@karanbhagat7143 4 жыл бұрын
ਇੰਨੀ ਮੁਸ਼ਕਲ ਘੜੀ ਵਿੱਚ ਸੁਆਦ ਦੀ ਪਈ ਏ ਇੰਨਾ ਨੂੰ ਸਗੋਂ ਇੰਨਾ ਨੂੰ ਸ਼ੁਕਰ ਕਰਨਾ ਚਾਹੀਦਾ ਹੈ ਕਿ ਜਿਹੜੇ ਵੀਰ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾਂ ਇੰਨਾ ਤੱਕ ਰੋਟੀ ਪਹੁੰਚਾ ਰਹੇ ਆ
@saabsandhu407
@saabsandhu407 4 жыл бұрын
ਬਹੁਤ ਮਾੜੀ ਸੋਚ। ਲੋਕਾ ਦੀ
@SimranKaur-io8jk
@SimranKaur-io8jk 4 жыл бұрын
Sahi gal veer g eh lok rab da shuker ni manonde.gandi soch vale a
@punjabdirooh5757
@punjabdirooh5757 4 жыл бұрын
ਅਜਿਹੇ ਲੋਕਾਂ ਨੂੰ ਲੰਗਰ ਨਾ ਹੀ ਛਕਾਇਆ ਜਾਵੇ,ਇਹ ਲੋਕ ਲੰਗਰ ਦੀ ਮਰਿਆਦਾ ਨੂੰ ਕੀ ਸਮਝਣਗੇ।
@honey3190
@honey3190 4 жыл бұрын
बस करो खालसा पंथ जी किसे नु धकें नाल गुरू का लंगर ना दिऊ आपे ही भुखमरी से पीड़ित होऊँगे कची पँकी आपे संवाद लगन लँग जावैगी नासुकरे ईनसाना कोलों गुरू नानक देव जी दै लंगर की बेअदबी ना करवाऊँ 🙏🏼एै ऊही लोग हैं जिन्होंने अपने सिखों को टाएिर पा पा कि ग्लो में दिल्ली में ज़िंदा जलाकर मार डाला था और जो सिखों को २% दसदे हन 🙏🏼🕊
@ravindersandhar4364
@ravindersandhar4364 4 жыл бұрын
ਪੰਜਾਬੀਉ ਲੰਗਰ ਪੰਜਾਬੀ ਨੂੰ ਦਿਉ ਜੋ ਲੰਗਰ ਦਾ ਸਤਿਕਾਰ ਕਰਦੇ ਹਨ ਭਈਏ ਤਾਂ ਫਿਟੇ ਹੋਏ ਹਨ ।।
@HardevSingh-zt4hm
@HardevSingh-zt4hm 4 жыл бұрын
ਏਹ ਜੁੱਤੀ ਦੇ ਗਾਹਕ ਹਨ
@dilbagsinghdhaliwal3811
@dilbagsinghdhaliwal3811 4 жыл бұрын
Punjabia sudar.jo.rehan.dio Ena.loka.nu.langar.na.dio Kio.sitar.khane.ho.khalo.sitar
@dilbagsinghdhaliwal3811
@dilbagsinghdhaliwal3811 4 жыл бұрын
Ena.kute.biaa.nu.na.dio.lagar
@HardevSingh-zt4hm
@HardevSingh-zt4hm 4 жыл бұрын
Veer ji eah hun juti de gahak. Kal nu ina nay sanu marn lage time ni lagana. Par ashi babey da sidhant nahi shad shakde. E
@DeepakSingh-ep8pb
@DeepakSingh-ep8pb 4 жыл бұрын
ਅਸੀ ਵੀਰ ਜੀ ਨਮਕ ਮਿਰਚ ਨਾਲ ਟਾਇਮ ਸਾ ਰਣ ਦੇ ਇਆ
@nirbhaisingh3541
@nirbhaisingh3541 4 жыл бұрын
ਵੀਰ ਜੀ ਤੁਸੀਂ ਬਿਨਾਂ ਲੋੜ ਵਾਲੇ ਲੋਕਾਂ ਨੂੰ ਲੰਗਰ ਵਰਤਾ ਰਹੇ ਹੋ।ਜਦੋ ਭੁੱਖੇ ਮਿਨਤਾਂ ਕਰਨ ਗੇ।ਫਿਰ ਇਹੀ ਰੱਬ ਦਾ ਸੁਕਰ ਕਰਨਗੇ ਤੇ ਸੇਵਾਦਾਰਾਂ ਦਾ ਵੀ
@harjinderkaur4612
@harjinderkaur4612 4 жыл бұрын
ਕਿਸੇ ਨੂੰ ਜ਼ਬਰਦਸਤੀ ਲੰਗਰ ਛਕਾਉਣ ਦੀ ਕੋਈ ਜ਼ਰੂਰਤ ਨਹੀਂ
@deshpremi6295
@deshpremi6295 4 жыл бұрын
घरों मे रहने वाले गरीबों की सेवा करो। ये झुग्गी झोपड़ी वाले तो गरीब होते ही नहीं।
@kulwindermalhi9949
@kulwindermalhi9949 4 жыл бұрын
ਹੋਰ ਪੂਛਾਂ ਚੱਕੋ ਅਾਪਣੇ ਸਿਖ ਮਹਾਂਰਾਸਟਰਾ ਚ ਭੁਖੇ ਰੋਣ ਡੲੇ ਨੇ
@bootasingh9423
@bootasingh9423 4 жыл бұрын
ਆਪਣੇ ਆਸ-ਪਾਸ ਦੇ ਲੋਕਾਂ ਨੂੰ ਦਿੱਤਾ ਜਾਵੇ
@user-yc2sr7jq4w
@user-yc2sr7jq4w 4 жыл бұрын
ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵੀਰ ਜੀ ਅਜ 12 ਦਿਨ ਹੋ ਗਏ ਨੇ ਗੁਰੂ ਸਾਹਿਬ ਜੀ ਨੇ ਸਾਨੂੰ ਆਪਣੇ ਘਰ ਵਿੱਚ ਰਖਿਆ ਹੈ ਵੀਰ ਗੁਰੂ ਸਾਹਿਬ ਜੀ ਦਾ ਲੰਗਰ ਸ਼ਕ ਕੇ ਦਿਨ ਗੁਜਰ ਰਹੇ ਹਾਂ ਸਾਰਾ ਕੁੱਝ ਠੀਕ ਹੈ ਵਾਹਿਗੁਰੂ ਜੀ ਦਾ ਸ਼ੁਕਰ ਹੈ ਕੇ ਸਾਨੂੰ ਭੁੱਖਆ ਨਹੀਂ ਰੈਣ ਦਿੱਤਾ
@sukhdevsingh287
@sukhdevsingh287 4 жыл бұрын
?ਇਹਨਾਂ ਨੂੰ ਜੁੱਤੀਆਂ ਮਾਰੋ ਤਾ
@budhsingh95
@budhsingh95 4 жыл бұрын
ਇਹ ਨਹੀਂ ਲੋਕ ਭਲਾਈ ਦੇ ਹੱਕਦਾਰ
@lakhsingh5006
@lakhsingh5006 4 жыл бұрын
ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵੀ ਭਾਈ ਲਾਲੋ ਦੀ ਰੁਖੀ ਮਿੱਸੀ ਰੋਟੀ ਨੂੰ ਸੱਭ ਤੋਂ ਵਧੀਆ ਕਿਹਾ ਏ ਇਹੋ ਜਿਹਾ ਨੂੰ ਕੁੱਝ ਵੀ ਨਾ ਦਿਉ ਮੈ ਸੰਗਰੂਰ ਸਹਿਰ ਵਿੱਚ ਰਹਿੰਦੇ ਇਹ ਆਪਣੇ ਜਵਾਕਾਂ ਜਾਨਨੀਆ ਨੂੰ ਬਜਾਰ ਵਿੱਚ ਭੇਜ ਕੇ ਭੀਖ ਦੇ ਰੂਪ ਵਿੱਚ ਪੈਸੇ ਮੰਗਦੇ ਫਿਰ ਇਹ ਉਹ ਪੈਸਿਆਂ ਨਾਲ ਇਹੋ ਜਿਹੀ ਮਾਸ ਮਿੱਟੀ ਖਾਦੇ ਆ ਕਿਉਂਕਿ ਇਹ ਕਿਹੜੇ ਹਲ ਵਾਹ ਕੇ ਜਾ ਧੁੱਪ ਵਿਚ ਮਰ ਕੇ ਕਮਾਉਂਦੇ ਬੱਸ ਹੱਥ ਅੱਗੇ ਕੀਤਾ ਵੀਹ ਸੌ ਪੰਜਾਹ ਦੱਸ ਜੋ ਵੀ ਮਿਲ ਜਾਵੇ ਇਹ ਰਾਤਾਂ ਨੂੰ ਪਾਣੀ ਲਾਉਣ ਜਦੋਂ ਰਜਾਈ ਵਿਚੋਂ ਬਾਹਰ ਨਿਕਲ ਨੂੰ ਜੀ ਨਹੀਂ ਕਰਦਾ ਫਿਰ ਇਹਨਾਂ ਨੂੰ ਰੋਟੀ ਦੀ ਕਦਰ ਹੋਵੇ ਆਪਾਂ ਦੇਖ ਲੈਂਦੇ ਆ ਗਰੀਬਾਂ ਨੇ ਝੁਗੀਆ ਵਿੱਚ ਰਹਿੰਦੇ ਆ ਅਲਸੀ ਸੱਚ ਇਹ ਜੋ ਅੱਜ ਸਾਹਮਣੇ ਆਇਆ ਮੈਂ ਇਸ ਕਰਕੇ ਨਹੀਂ ਕਹਿੰਦੇ ਵੀ ਮੈਂ ਖੇਤੀ ਕਰਦਾ ਹਾਂ ਪਰ ਸੱਭ ਤੋਂ ਔਖੀ ਕਮਾਈ ਖੇਤੀ ਵਾਲੇ ਟਰੱਕਾਂ ਵਾਲੇ ਡਰਾਈਵਰ ਜਾ ਕੋਈ ਡਰਵੀਰੀ ਕਰਦਾ ਬਹੁਤ ਰਿਸਕ ਹਨ ਇਹੋ ਜਿਹੇ ਕੰਮਾਂ ਵਿੱਚ ਦੁੱਧੀ ਹੀ ਲਾ ਲਵੋ ਚਹੇ ਮੀਂਹ ਪੈ ਰਿਹਾ ਚਹੇ ਕਿੰਨੀ ਠੰਡ ਚਹੇ ਧੁੱਪ ਏ ਫਿਰ ਵੀ ਟਾਈਮ ਤੇ ਦੁੱਧ ਲਿਆ ਕੇ ਆਪਣੇ ਸਵੇਰੇ ਉਠਣਾ ਤੋਂ ਪਹਿਲਾਂ ਚਾਹ ਦਾ ਕੱਪ ਟੇਬਲ ਤੇ ਰੱਖ ਦਿੰਦੇ ਇਹਨਾਂ ਨੂੰ ਹਰਾਮ ਦੀ ਖਾਣ ਦੀ ਅਦਾਤ ਪਈਏ ਮੈਂ ਤਾਂ ਕਹਿੰਦੇ ਦੇਵੋਂ ਨਾ ਹੁਣ ਇਹਨਾਂ ਫਿਰ ਪਤਾ ਲੱਗਣਾ ਪਰ ਆਪਣੇ ਸਿੱਖ ਨੂੰ ਇਹ ਸਿਖਾਂ ਈ ਨਹੀਂ ਵੀ ਕਿਸੇ ਦਾ ਭਲਾ ਨਹੀਂ ਕਰਨਾ ਚਹੇ ਉਹ ਕੋਈ ਵੀ ਏ ਜੋ ਵੀ ਇਸ ਟਾਈਮ ਵਿੱਚ ਲੰਗਰ ਜਾ ਹੋਰ ਵੂਸਤਆ ਦੇ ਰਹਿ ਹੈ ਪ੍ਰਮਾਤਮਾ ਉਸਨੂੰ ਹਮੇਸ਼ਾ ਖੁਸ਼ ਰੱਖੇਂ ਇਹੋ ਅਰਦਾਸ ਕਰਦੇ ਆ ਵਹਿਗੁਰੂ ਜੀ ਵਹਿਗੁਰੂ ਜੀ ਦਾਨੀ ਸੱਜਣ ਨੂੰ ਵੱਧ ਤੋਂ ਵੱਧ ਦੇਵੇ
@labhsinghgill6875
@labhsinghgill6875 4 жыл бұрын
ਸਿਰਫ ਲੋੜ ਵੰਡ ਨੂੰ ਹੀ ਵਰਤਾਓ। ਗਲਤ ਅਸੀ ਹਾਂ ਜਿਹੜੇ ਲੰਗਰ ਲੈ ਕੇ ਇਹਨਾ ਦੇ ਪਿਛੇ ਭਜਦੇ ਫਿਰਦੇ ਹਾ।
@dharmsingh3806
@dharmsingh3806 4 жыл бұрын
ਛਿੱਤਰ ਪਰੇਡ ਕਰਨੀ ਚਾਹੀਦੀ ਹੈ
@preetpreet6793
@preetpreet6793 4 жыл бұрын
50% Te ave lei jande a pinda de Lok sarkar kolo 2 din chu Magan lag gye c
@user-hj3em2fp3k
@user-hj3em2fp3k 4 жыл бұрын
ਇਹ ਅਕਿਰਤਘਣ ਲੋਕ ਨੇ ! ਜਦ ਸਿੱਖ ਖਾ ਸਕਦੇ ਨੇ ਫਿਰ ਇਨ੍ਹਾਂ ਨੂੰ ਕੀ?
@balwindersamra8527
@balwindersamra8527 4 жыл бұрын
ਇਹ ਪਾਗ਼ਲ ਨਹੀਂ ਤੁਸੀਂ ਪਾਗ਼ਲ ਹੋ ।
@user-hj3em2fp3k
@user-hj3em2fp3k 4 жыл бұрын
@@balwindersamra8527 ਕਾਕੇ ਜਰਾ ਸਮਝਾ ਵੀ ਦੇਵੋ ਸਾਰੇ ਲੋਗ ਕਿਓਂ ਪਾਗਲ ਨੇ ਅਤੇ ਤੁਸੀਂ ਸਿਆਣੇ?
@gurdevsinghrangeela5478
@gurdevsinghrangeela5478 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਵੀਰ ਵੀ ਉਥੇ ਹੀ ਜਾਂਦੇ ਨੇ ਜਿਥੇ ਕੋਈ ਕਦਰ ਨਹੀਂ ਕਰਦਾ ਜਿਥੇ ਗਰੀਬ ਪੋਖਾ ਮਰ ਰਿਹਾ ਹੈ ਉਥੇ ਕੋਈ ਪੂੰਛ ਦਾ ਨਹੀਂ ਜੀ
@sabysahota554
@sabysahota554 4 жыл бұрын
Sadi jnta vi ਬਈਆਂ ਨੂੰ ਲੰਗਰ ਛਕਾ ਰਹੀ ਆ ਪੰਜਾਬੀ ਰੋਣ ਡਏ ਆ ਦੇਖ ਸੋਚ ਕੇ ਲੰਗਰ ਵਰਤਾਵੋ ਬਾਈ ਜੀ
@baljindersinghchahal477
@baljindersinghchahal477 4 жыл бұрын
Satnam 🙏🙏🙏
@kashmirsinghajtani1843
@kashmirsinghajtani1843 4 жыл бұрын
Baba ji sch he ih lok fit gee
@gurmeetheer8433
@gurmeetheer8433 4 жыл бұрын
ਜਿਹੜੇ ਇਨਸਾਨ ਸਾਡੇ ਗੁਰੂ ਦੇ ਲੰਗਰਾ ਨੂਂ ਨਿੰਦਦੇ ਹਨ ਉਨ੍ਹਾਂ ਦਾ ਭੰਡਾਰ ਸੇਕ ਦਿਉਂ
@tejiheera6518
@tejiheera6518 4 жыл бұрын
Bilkul sahi bole mere vadey veer ji ne rab rakha sabh da nanak naam chardi kalha tere paane sarbat da pala 👏
@shamindersingh7553
@shamindersingh7553 4 жыл бұрын
ਸਤਨਾਮ ਸ਼੍ਵੀ ਵਾਹੇਗੁਰੂ ਜੀ
@deepgsp8280
@deepgsp8280 4 жыл бұрын
1 chup 100 sukh 🙏🙏🙏
@kirnadevi747
@kirnadevi747 4 жыл бұрын
ਜਿਹੜੇ ਲੋਕ ਇਸ ਲਗਰ ਨੂ ਮਾੜਾ ਕਹਿੰਦੇ ਉਨ੍ਹਾਂ ਨੂੰ ਮਰਨ ਦਿੳ ਭੂਖੇ ਵੀਰ ਜੀ
@rippyrippysharma7835
@rippyrippysharma7835 4 жыл бұрын
Very good singh sahib ji tusi shi gal kehi hai
@jassijassi8736
@jassijassi8736 4 жыл бұрын
ਜੋ ਵੀ ਹੋੲਿਅਾ ਚੰਗਾ ਹੋੲਿਅਾ ਵੀਰ ਜੀ ਅਸੀ ੲਿਹਨਾ ਤੇ ਤਰਸ ਕਰਕੇ ੲਿਹਨਾ ਨੂੰ ਪੈਸਾ ਕਪੜਾ ਲੰਗਰ, ਜਾ ਕੱਚਾ ਰਾਸ਼ਨ ੲਿਹ ਸਮਝ ਕੇ ਦੇ ਕੇ ਅਾੳੁਦੇ ਹਨ ਕਿ ਚਲੋ ਯਾਰ ਗਰੀਬ ਨੇ ਦਾਨ ਲੱਗਜੂ ਅੱਜ ਗੁਰੂ ਮਹਾਰਜ ਜੀ ਨੇ ੲਿਹਨਾ ਪਾਪੀਅਾ ਦਾ ਵੀ ਪਰਦਾ ਚੁੱਕ ਦਿੱਤਾ ਅਸੀ ਸ਼ਰਾਬ ਕਬਾਬ (ਮਾਸ) ਨੂੰ ਵਰਤਨਾ ਪਾਪ ਸਮਝ ਦੇ ਹਾ ਜੀ ਪਰ ੲਿਹ ਲੋਕ ਸੰਗਤ ਦੇ ਦਿੱਤੇ ਦਾਨ ਨਾਲ ਮਾਸ ਮੱਛੀ ਖਾਦੇ ਨੇ ਅੱਜ ਤੋ ੲਿਹਨਾ ਕੰਜ਼ਰਾ ਨੂੰ ਕੋੲੀ ਮਦਦ ਕਰਨ ਦੀ ਲੋੜ ਨੀ ਗੁਰੂ ਕਾ ਲੰਗਰ ਤਾ ਵੱਡੇ ਭਾਗਾ ਨਾਲ ਨਸੀਬ ਹੁੰਦਾ ਖਾਲਸਾ ਜੀ ਕੋੲੀ ਲੋੜ ਨੀ ੲਿਹੋ ਜੇ ਗੰਦੇ ਲੋਕਾ ਨੂੰ ਗੁਰੂ ਜੀ ਵਲੋ ਬਖਸ਼ੀ ਦਾਤ ਦੇਣ ਦੀ ਜੀ
@hiragupta3630
@hiragupta3630 4 жыл бұрын
ਇਹਨਾਂ ਸਾਲਾਆ ਨ੍ਹ ਭੁਖੇ ਮਰਣ ਦਿੳ।
@rajucereda5435
@rajucereda5435 4 жыл бұрын
Age to push ke parshada deyo je ho sake ehna nu border Tak pahchon di sewa Kar deyo gand nikle punjab to
@RandeepSingh-hi2ji
@RandeepSingh-hi2ji 4 жыл бұрын
ਸਹੀ
@inderjitsinghsandhu1865
@inderjitsinghsandhu1865 4 жыл бұрын
ਵੀਰ ਜੀ ਇਹ ਕੋਈ ਮਜ਼ਦੂਰ ਨਹੀਂ ਇਹ ਤਾਂ ਐਸ਼ ਪ੍ਰਸਤ ਲੋਕ ਹਨ
@RajKumar-gn1tt
@RajKumar-gn1tt 4 жыл бұрын
ਰੋਟੀ ਚੰਗੀ ਮਾੜੀ ਜੀਂਦਾ ਦੀ ਮਰਜ਼ੀ ਹੋਵੇ ਉਸ ਨੂੰ ਨਿਰਨਾ ਨਹੀਂ ਚਾਹੀਦਾ ਉਸ ਨੂੰ ਪੂੱਛ ਕੇ ਵੇਖੋ ਜਿਹਣਾ ਨੂੰ ਇਹ ਵੀ ਨਸੀਬ ਨਹੀਂ ਹੂੰਦੀ ਸਤਿਨਾਮ ਸ਼੍ਰੀ ਵਾਹਿਗੁਰੂ
@GurdevSingh-ls6jp
@GurdevSingh-ls6jp 4 жыл бұрын
Veroo langer teen din kardo aape hi patta laggoo
@SimranKaur-io8jk
@SimranKaur-io8jk 4 жыл бұрын
Veer merea mang khanean nu guru langer hajam ni hunda 😣
@sushmabafna5531
@sushmabafna5531 4 жыл бұрын
Bahut sharam di gall hai. Ehna nu tan shukar karna chahida ki khana mil reha. Eho jehe nashukriyan naalon apne greeb punjabi families di help kiti jaave.
@SukhwinderSingh-ui7of
@SukhwinderSingh-ui7of 4 жыл бұрын
ਕੇਪਟਨ ਦਿਉ ਇਨ੍ਹਾਂ ਨੂੰ ਬਕਰਾ ਬਣਾ ਕੇ ਵੀਰ ਜੀ ਇਨਾਂ ਨੂੰ ਲੰਗਰ ਠਾ ਛਕਾਇਆ ਜਾਵੇ
@SimranKaur-io8jk
@SimranKaur-io8jk 4 жыл бұрын
😣😣Jhuggi jhoprhi kute lok
@hphp1964
@hphp1964 4 жыл бұрын
Sukar kro roti mil rhi jo pukhe sonde ona da socho ik ja de khen nal hor nu pukhe na marn deo
@tarrysohal4092
@tarrysohal4092 4 жыл бұрын
ਸਾਧ ਸੰਗਤ ਜੀ ਪਰਮਾਤਮ ਨੇ ਇਹਨਾ ਨੂੰ ਇਸ ਕਰਕੇ ਹੀ ਇਥੇ ਲਿਖਿਆ ਹੈ ।ਇਸ Time ਵਿੱਚ ਵੀ ਸਾਡੇ ਗੁਰੂ ਦੇ ਲੰਗਰ ਨੂੰ ਕੀ ਕਿਹ ਰਹੇ ਹਨ।ਨਾਂ ਤਾਂ ਇਹਨਾਂ ਲਈ ਇਥੇ ਕੋਈ ਚੰਗੀ ਥਾਂ ,ਤੇ ਨਾਂ, ਦਰਗਾਹ ਵਿੱਚ ਜਿਹੜਾ ਗੁਰੂ ਦੇ ਚਲਾਏ ਲੰਗਰ ਤੇ ਕਿਨਤੂੰ ਪਰੰਤੂ ਕਰਦਾ ਉਹਨੂੰ ਕਿਤੇ ਨਹੀਂ ।ਢੋਈ
@Daske.WaleSahi
@Daske.WaleSahi 4 жыл бұрын
ਇਨ੍ਹਾਂ ਨੂੰ ਕੋਈ ਲੋੜ ਨਹੀਂ ਲੰਗਰ ਦੇਣ ਦੀ
@karamjitsingh5773
@karamjitsingh5773 4 жыл бұрын
ਪਾਗ਼ਲ ਹੋ ਤੁਸੀਂ ਜਿਹੜੇ ਬਈਆਂ ਨੂੰ ਦਿੰਦੇ ਹੋ। ਇਹਨਾਂ ਨੂੰ ਕੀ ਪਤਾ ਲੰਗਰ ਬਾਰੇ,ਬੰਦ ਕਰੋ ਪਿੰਡਾਂ ਵਿੱਚ ਵੰਡੋ ਜਿੱਥੋਂ ਇੱਜ਼ਤ ਤੇ ਅਸੀਸ ਮਿਲੇਗੀ।
@RamanDeep-zz5qh
@RamanDeep-zz5qh 4 жыл бұрын
veer g hun ena nu langr na dita jave😠😠😠😠😠😠😠😠😠
@officialvijaysharma1939
@officialvijaysharma1939 4 жыл бұрын
💯 right ji satnam waheguru ji khalsa
@AmarjitSingh-ku8sr
@AmarjitSingh-ku8sr 4 жыл бұрын
ਸਾਡੇ ਲੋਕਾਂ ਨੂੰ ਮੂਰਖ ਸਮਝਦਾ ਹਨ ਜਿਹੜੇ ਲੋਕਾਂ ਨੇ ਮੀਟ ਖਾਂਦੇ ਹੋਣ ਇਹ ਨੂੰ ਰੋਟੀ ਦੇਣੀ ਨਹੀਂ ਚਾਹੀਦਾ ਇਹ ਮੂਰਖ ਬਣਾਉਂਦੇ ਹਨ
@gurjeetjeet4380
@gurjeetjeet4380 4 жыл бұрын
ਇਹਨਾ ਭਈਅਾ ਨੂੰ ਕਿ ਪਤਾ ਲੰਗਰ ਦਾ
@sardar5310
@sardar5310 4 жыл бұрын
Veer 1 hafta na do ena nu khana ena nu app he pata lag jao, guru da langer kismat valla nu mal da
@mrsmaghasahi5704
@mrsmaghasahi5704 4 жыл бұрын
ਇਹਣਾ ਲੋਕਾ ਨੂੰ ਮਦਦ ਨਹੀ ਦੇਣੀ ਚਾਹੀਦੀ ਜੀ। ਇਹ ਸਾਰੇ ਸੁਲੇ ਹਨ।
@virendersingh7370
@virendersingh7370 4 жыл бұрын
ਇਹਨਾਂ ਨੂੰ ਚੁੱਕ ਕੇ ਨਾਲੇ ਦੇ ਵਿੱਚ ਸੁਟੋ ਸਾਰੇ ਸੁਆਦ ਉਥੋਂ ਸਾਰੇ ਸੁਆਦ ਪਦਾਰਥ ਮਿਲ ਜਾਣਗੇ।
@RandeepSingh-hi2ji
@RandeepSingh-hi2ji 4 жыл бұрын
ਸਿਰਫ ਸਿੱਖਾ ਦੀ ਮਦਦ ਕਰੋ
@jashansilhi1414
@jashansilhi1414 4 жыл бұрын
Ena kutai lokan dee deo mann dee lun
@GaganDeep-hi4ws
@GaganDeep-hi4ws 4 жыл бұрын
ਹੋਰ ਕਰਲੋ ਸੇਵਾ ਮਿਲਗਿਅਾ ਮੇਵਾ😭😭
@darbarasingh1586
@darbarasingh1586 4 жыл бұрын
ਵੀਰਜੀ,ਵਾਹਿਗੁਰੂ ਜੀ ਕਾ ਖਾਲਸਾ,ਵਹੇਗੁਰੂ ਜੀ ਕੀ ਫ਼ਤਹਿ ।ਆਪਜੀ ਦੇ ਚੈਨਲ ਦੇ ਮਾਧਯਮ ਨਾਲ ਮੈ ਆਪ ਸਭ ਸਿਖ ਸੰਗਤਾ ਨੂੰ ਸਨਿਮਰ ਬੇਨਤੀ ਕਰਦਾ ਹਾਂ ਕਿ ਜਿਸ ਤਰਾਂ ਗੁਰਪੁਰਬ ਤੇ ਮੱਲੋ ਮੱਲੀ ਸੰਗਤਾਂ ਨੂੰ ਰੋਕ ਰੋਕ ਕੇ ਪਰਸਾਦੇ ਛਕਾਉਂਦੇ ਹਨ ਉਸ ਤਰਾਂ ਨਾ ਕਾਰਨ ਦੀ ਬੇਨਤੀ ਹੈ ਜੀ। ਲੋਦਵੰਦਾ ਨੂੰ ਹੀ ਦੇਖਕੇ ਸੇਵਾ ਕੀਤੀ ਜਾਵੇ ਤਾਂ ਕਿ ਉਹ ਕੀੱਤੀ ਸੇਵਾਵਾਂ ਆਪਜੀ ਦੀ ਸਫ਼ਲ ਹੋ ਸਕੇ।ਅਤੇ ਸੇਵਾ ਵਿਚ ਹਿੱਸਾ ਪਾਉਣ ਵਾਲੀਆਂ ਦੀ ਵੀ ਸੇਵਾਵਾ ਲੇਖੇ ਲਗ ਸਕੇ ।ਆਪ ਸਬ ਨੂੰ ਵਾਹਿਗੁਰੂ ਚਡਦੀ ਕਲਾਂ ਵਿਚ ਰੱਖੇ ।ਧੰਨਵਾਦ ।ਏਕ ਨੀਮਨਾ ਜਿਹਾ ਦਾਸ।
@jashanpreetkaurjashanpreet2547
@jashanpreetkaurjashanpreet2547 4 жыл бұрын
Ah langar khan da like Nahi
@kamaljitsharma2775
@kamaljitsharma2775 4 жыл бұрын
ਇਨ੍ਹਾਂ ਨੂੰ ਭੁਖੇ ਰੱਖੋ ਸਾਲਿਆ ਨੂੰ ਭਜਾਉ ਇਥੋਂ
@gurjeetjeet4380
@gurjeetjeet4380 4 жыл бұрын
ਵਾਹਿਗੁਰੂ ਤੋ ਡਰੋ
@bikramjitsingh2022
@bikramjitsingh2022 4 жыл бұрын
ਇਹਨਾਂ ਨੂੰ ਛਿਤਰ ਫੇਰੋ ਤੇ ਸਾਰਾ ਗੰਦ ਬਾਹਰ ਕੱਢੋ ਪੰਜਾਬ ਚੋਂ ਜੋ ਇਹੋ ਜਿਹੀ ਮਾੜੀ ਸੋਚ ਰੱਖਦਾ ਉਸ ਨੂੰ ਇਥੇ ਰਹਿਣ ਦਾ ਕੋਈ ਹੱਕ ਨਹੀਂ
@brownmundepb03wale5
@brownmundepb03wale5 4 жыл бұрын
ਇਹਣਾ ਦਾ ਟਾਈਮ ਆ ਗਿਆ ਪੰਜਾਬ ਚੋ ਕੱਡਣ ਦਾ ਸਾਲੇ ਭਅਈਏ
@jassi2278
@jassi2278 4 жыл бұрын
Hor khava lo langar ..
@RandeepSingh-hi2ji
@RandeepSingh-hi2ji 4 жыл бұрын
ਸਹੀ
@punbjbnews571
@punbjbnews571 4 жыл бұрын
ਪੰਜਾਬੀ ਨੂੰ ਬੇਵਕੂਫ ਬਣਾਉਣ ਦੇ ਹਨ 500ਰੋਜ ਕਭਉਦੇ ਘਰ ਪਾ ਦੇ ਹਨ ਸਾਡੇ ਪੰਜਾਬੀ ਨੂੰ ਕੰਮ ਨਹੀਂ ਮਿਲ ਦਾ ਗਰੀਬ ਮਜਦੂਰਾਂ ਪੰਜਾਬੀ ਨੂੰ ਇਹ ਬਾਏ ਸਾਡੇ ਪੰਜਾਬੀ ਨੂੰ ਮਾਰ ਰਹੇ ਹੈ ਸਾਡੇ ਪੰਜਾਬੀ ਹੀ ਸਾਡੇ ਪੰਜਾਬੀ ਨੂੰ ਮਾਰ ਰਹੇ ਹੈ ਮੰਡੀ ਵਿੱਚ ਇਹ ਸਭ ਦਾ ਰਾਜ ਹੈ ਆਪ ਦੀ ਮਰਜ਼ੀ ਕਰਦੇ ਹਨ ਆਪ ਦਾ ਰੇਟ ਮੰਗ ਦੇ 20ਦੈ ਕੇਲੈ 70,80 ਮੰਗ ਦੇ ਕਲ ਮੈ ਇਕ ਬੈੲਏਆ ਨੂੰ ਗੋਭੀ ਮੰਗੀ ਤੇ ਉਹ ਬਹੁਤ ਗਲਤ ਬੋਲੇ ਤੇ ਬੋਲਾ 50 ਦੀ ਰੇਟ ਗੋਭੀ ਤੇ ਇਹਨਾਂ ਦੇ ਪਾਨ ਖੋਖੇ ਵੀ ਹਨ ਪੰਜਾਬ ਵਿੱਚ ਬਹੁਤ ਸਾਡੇ ਪੰਜਾਬੀ ਬੋਲਦੇ ਹਨ ਕੀ ਸਾਡੇ ਪੰਜਾਬੀ ਕੰਮ ਨਹੀਂ ਕਰ ਦੇ ਹਨ ਕੰਮ ਤਾਂ ਮਿਲੇ ਗਾ ਤੇ ਇਹ ਬੈਈਆ ਤੋਂ ਸਾਡੇ ਪੰਜਾਬੀ ਇਹਨਾਂ ਤੋਂ ਲੈਨਾ ਸਭ ਕੁਝ ਬੰਦ ਕਰਨ ਦੇ ਤੇ ਇਹ ਨੂੰ ਕੰਮ 'ਤੇ ਲਉਣਾ ਬਦ ਕਰਨ ਤਾ ਹੀ ਸਾਡੇ ਪੰਜਾਬੀ ਨਸੈ ਕਰਦੇ ਹਨ ਜਬ ਕੰਮ ਨਹੀਂ ਮਿਲ ਦਾ ਚੋਰੀ ਕਰਦੇ ਸਾਡੀ ਮਾ ਭੈਣ ਬਾਰੇ ਗਲਤ ਸੋਚ ਦੇ ਹਨ ਤੁਸੀਂ ਇਹਨਾਂ ਨੂੰ ਰੱਜੳਦੇ ਦੇ ਹੋ ਤਾਂ ਹੀ ਮੀਟ ਖਾਦੈ ਹਨ ਕੀ ਪੰਜਾਬ ਵਿੱਚ ਰਾਜ ਕਰ ਰਹੇ ਹਨ ਤੇ ਪੰਜਾਬੀਆ ਨੂੰ ਬੇਵਕੂਫ ਬਣਾਉਣ ਦੇ ਹਨ ਤੇ ਆਪ ਦੀ ਮਰਜ਼ੀ ਨਾਲ ਪੈਸੇ ਲੈ ਦੇ ਹਨ ਤੇ ਤੈਨੂੰ ਬੇਵਕੂਫ ਬਣਾਉਣ ਦੇ ਹਨ ਕੀ ਇਹ ਗਰੀਬ ਹਨ ਪੈਸੇ ਇਕੱਠੇ ਕਰ ਰੱਖ ਲੈ ਦੇ ਤੇ ਨਾਲੇ ਖਾਦੇ ਹਨ ਸਾਡੇ ਪੰਜਾਬ ਖਤਮ ਹੋ ਜਾ ਰਹੇ ਹੈ ਸਾਡੀ ਇਥੇ ਨਸੈ ਨਾਲ ਮਰ ਰਹੇ ਤੇ ਗਰੀਬਾਂ ਨੂੰ ਕਮ ਨਹੀਂ ਮਿਲ ਰਿਹਾ ਹੈ ਸਾਡੇ ਪੰਜਾਬੀ ਦਾ ਜਮੀਰ ਮਰ ਗਈ ਹੈ ਜੋ ਇਹ ਰਾਗੀ ਭਾਈ ਖਾਲਸਾ ਮਰ। ਗਏ ਤਾਂ ਵੇਰਕਾ ਵਾਲੇ ਨੂੰ ਪਤਾ ਲੱਗਾ ਤੇ ੳਹ ਨੂੰ ਸਮਸਾਨ ਘਾਟ ਨੂੰ ਤਾਲਾ ਲਾ ਦਿੱਤਾ ਸੀ
@ishadhalla8577
@ishadhalla8577 4 жыл бұрын
Jdo langar parshada milda sat shukar krida guru ramdas ji da🙏🙏🙏
1❤️#thankyou #shorts
00:21
あみか部
Рет қаралды 88 МЛН
Пробую самое сладкое вещество во Вселенной
00:41
Кушать Хочу
Рет қаралды 3,7 МЛН
Increíble final 😱
00:37
Juan De Dios Pantoja 2
Рет қаралды 86 МЛН
MERA LIKH LAI GULAMA WICH NAA- AUDIO | SUPER HIT SUFI QAWALI | SUFI BALWINDER MATTEWARIA | M-PEARLS
14:07
Vin Boleya Sabh Kish Janda
11:05
Bhai Joginder Singh Riar
Рет қаралды 3,7 МЛН
1❤️#thankyou #shorts
00:21
あみか部
Рет қаралды 88 МЛН