No video

ਜਿਹੜੇ ਮਰਜ਼ੀ ਕੰਮ ਨੂੰ ਹੱਥ ਪਾ ਲਿਓ

  Рет қаралды 203,991

Harry Mander

Harry Mander

Ай бұрын

In this video, we dive deep into the essential elements of a strong and positive mindset. You'll learn actionable tips on how to stay motivated and decrease the chances of depression, setting you on the path to achieving success in all areas of life. We explore the best foods for enhancing mental health and which ones to avoid for optimal brain function. Discover how exercise not only strengthens the body but also fortifies the mind. Join me as we uncover the ultimate lifestyle for a healthy, powerful brain and a fulfilling life. Don't miss out on these valuable insights that can transform your mental and physical well-being!

Пікірлер: 412
@abadsingh8063
@abadsingh8063 15 күн бұрын
ajj tak jinia v books padia jinia v videos dekhia oh saria mila k jo os vich kam di koi chij c bass oh bai g ne ik 12:29 min vich dsta matlb sa100 books da gyan only ik video vich bai g full spot aa like subcribe comment mre valo thank u so much
@HarryMander
@HarryMander 15 күн бұрын
❤️❤️
@amriksingh5806
@amriksingh5806 8 күн бұрын
😊😊
@GRadu21
@GRadu21 3 күн бұрын
Hloo bro I want to contact you
@PinkaJarg
@PinkaJarg Ай бұрын
ਬਹੁਤ ਬਹੁਤ ਸ਼ੁਕਰਾਨਾ ਵੀਰੇ ਇਹ ਵੀਡੀਓ ਲਈ..ਥੋਡੇ ਹੁੰਦੇ ਹੋਏ ਕੋਈ ਫਿਕਰ ਨਹੀਂ..ਥੋਨੂੰ ਸੁਣਕੇ ਸਵੇਰੇ ਸਵੇਰੇ ਕੱਲੀ ਕੱਲੀ ਨਾੜ ਜੋਸ਼ ਨਾਲ ਭੱਰ ਜਾਂਦੀ ਆ 🙏
@HarryMander
@HarryMander Ай бұрын
❤️
@Shallurana1997
@Shallurana1997 Ай бұрын
​@@HarryManderbrdr ,mere stomach problem aa kafi tym to thk ni ho rhi swelling boht tym to aa dwali khaa li boht but koi asar ni ho reha Pls give me Any suggestion about it?
@gurpreetkaur7589
@gurpreetkaur7589 Ай бұрын
​@@Shallurana1997 bro ek ayurvedic syrup aunda " Kumari aasav " (bedynath company di eh dwayi laini hai m apne bro te mom nu ehi syrup dita liver te pet diyan problems lyi best hai 🙏
@Shallurana1997
@Shallurana1997 Ай бұрын
@@gurpreetkaur7589 ok sister
@randhirsidhu4321
@randhirsidhu4321 Ай бұрын
Shai gal a yr
@savewatersavelife007
@savewatersavelife007 Ай бұрын
ਬਾਈ ਗੁੱਸਾ ਨਾ ਕਰੀ ਜਦੋਂ ਵੀ ਤੁਸੀਂ ਡਾਇਟ ਬਾਰੇ ਗੱਲ ਕਰਦਿਓਂ ਤਾਂ ਇਹ ਜ਼ਰੂਰ ਧਿਆਨ ਚ ਰੱਖਿਆ ਕਰੋ ਮੇਰਾ ਵੀਰ ਕਿ ਸਾਡੇ ਪਿੰਡਾਂ ਤੇ ਘਰਾਂ ਚ ਜ਼ਿਆਦਤਰ ਰੋਟੀ ਓ ਬਣਦੀ ਆ ਤੇ ਰੋਜ਼ਾਨਾ ਅਸੀਂ ਓਹੋ ਖਾਣੀ ਆ ਦੁਪਹਿਰ ਅਚਾਰ ਨਾਲ ਖਾਣ ਆਲੇ ਆ ਫੀਲਡ ਵਰਕ ਚ ਹੁੰਨਿਆਂ ਸੋ ਮੇਰਾ ਵੀਰ ਇਹ ਚੀਜ਼ਾਂ ਦਹੀਂ ਤੋਂ ਬਿਨਾਂ ਸਾਡੇ ਬਜਟ ਤੋਂ ਬਾਹਰ ਨੇ ਮੇਰਾ ਵੀਰ ਸੋ ਸਾਡੇ ਮਿਡਲ ਕਲਾਸ ਪਰਿਵਾਰਾਂ ਦੀ ਇਹੀ ਮੈਂ ਦਿੱਕਤ ਆ ਸੋ ਉਸ ਚੀਜ਼ ਤੇ ਵੀਡਿਓ ਬਣਾਓ ਮੇਰਾ ਵੀਰ ਪਲੀਜ਼ 🙏🏻🙏🏻
@JasveerSingh-bi5yb
@JasveerSingh-bi5yb Ай бұрын
ਬਾਈ ਜੀ ਮਿਡਲ ਕਲਾਸ ਦੇ ਹਿਸਾਬ ਨਾਲ ਵੀ ਵੀਡਿਓ ਬੱਣਵੋ
@foodofpunjabandhealthtips4307
@foodofpunjabandhealthtips4307 Ай бұрын
Sahi keha
@anmol7002
@anmol7002 27 күн бұрын
Sachi gall 22
@GopiSingh-s1c
@GopiSingh-s1c 15 күн бұрын
Sahi gal a bai
@kamaljitkaur6825
@kamaljitkaur6825 14 күн бұрын
Sahi gall aa ji
@user-jt2li5sd8f
@user-jt2li5sd8f 26 күн бұрын
ਵੀਰ ਜੀ ਤੁਸੀਂ ਸਾਨੂੰ ਫਰੀ ਵਿੱਚ ਇਨਾ ਗਿਆਨ ਦਿੰਦੇ ਉਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ❤❤❤❤❤❤❤
@HarryMander
@HarryMander 26 күн бұрын
Kirpa thodi veer.,
@RajanDhaliwal-wt8rz
@RajanDhaliwal-wt8rz Ай бұрын
ਉਸਤਾਦ ਗੋਲੇ ਜਰਗ ਵਰਗਾ ਪਿਊ ਰੱਬ ਸਭ ਨੂੰ ਦੇਵੇ❤
@HarryMander
@HarryMander Ай бұрын
❤️
@ideep3_
@ideep3_ Ай бұрын
Podcast ਦੇਖਣ ਵਾਲੀ ਗੱਲ ਬਿਲਕੁੱਲ ਸਹੀ ਏ ਵੀਰ, ਰੀਲਾਂ ਦੇਖਣ ਨਾਲੋਂ, ਬਾਕੀ ਬਹੁਤ ਵਧੀਆ ਜਾਣਕਾਰੀ ਸਾਂਝੀ ਕਰ ਰਹੇ ਓ, ਪੈਸੇ ਲੈ ਦੇਕੇ ਵੀ ਅਗਲਾ ਏਹੋ ਜੀਆਂ ਗੱਲਾਂ ਕਰਦਾ, ਮਾਲਕ ਸੋਨੂੰ ਚੜਦ੍ਹੀਕਲਾ ਚ ਰੱਖੇ ਵੀਰ 🙏❤️
@user-wx5kt7br7l
@user-wx5kt7br7l 29 күн бұрын
ਵੀਰੇ ਤੇਰੇ ਤੋਂ ਇੱਕ ਉਮੀਦ ਆ ਮੈਨੂੰ ਮੈਂ ਬਹੁਤ ਪ੍ਰੇਸ਼ਾਨ ਆ ਮੈਂ ਕੀ ਬਹੁਤ ਪੰਜਾਬੀ ਨੇ ਜਿਹਨਾ ਨੂੰ ਅਜੇ ਪਤਾ ਹੀ ਇਹ ਚੀਜ਼ ਬਾਰੇ ਮੇਰੇ ਕਹਿਣ ਦਾ ਮਤਲਬ adrenal fatigue ਜਿਸ ਵਿੱਚ ਭੁੱਖ ਨਾ ਲੱਗਣੀ ਦਿਲ ਦੀ ਧੜਕਨ ਵਧਣੀ ਡਿਪਰੈੱਸ਼ਨ ਨੀਦ ਨਾ ਆਉਣੀ ਸਿਰ ਦਰਦ ਉਲਟੀ ਵਾਲਾ ਮੂਡ ਜਿਹਨੂੰ ਅਪਾ ਘਾਰ ਵੀ ਕਹਿਣੇ ਆ ਸ਼ੂਗਰ ਲੋਅ ਹੋਣਾ ਤੇ ਹੋਰ ਵੀ ਬਹੁਤ symptoms ਨੇ ਕੋਈ ਇਹ ਚੀਜ਼ ਤੇ ਵੀ ਵੀਡਿਉ ਬਣਾਓ ਕੇ ਆਮ ਲੋਕਾਂ ਦਾ ਭਲਾ ਹੋ ਸਕੇ 📖🖋️
@parwindersingh0034
@parwindersingh0034 29 күн бұрын
Cyp L syp aounda ik oh 2 chmche swere sham lain nal nind v aaoo bhukh v laggu ulti wala mood v set hoju ajj i medical store to lai k try kr k dekho
@avtarchand8354
@avtarchand8354 Ай бұрын
ਬਿਲਕੁਲ ਸਹੀ ਸੇਧ ਦੇ ਰਹੇ ਹੋ ਭਜੀ ਫ਼ੋਰਮ ਸਾਊਦੀ ਅਰਬ 🇸🇦
@Happy-hk8gt
@Happy-hk8gt Ай бұрын
ਵੀਰੇ ਤੁਹਾਡੀ ਬੋਲੀ ਤੇ ਰਹਿਣ ਸਹਿਣ ਦੀ ਸਾਦਗੀ ਮੈਨੂੰ ਬਹੁਤ ਪਸੰਦ ਆ ❤❤
@HarryMander
@HarryMander Ай бұрын
❤️
@sandeepsingh-qt6hc
@sandeepsingh-qt6hc Ай бұрын
ਬਾਈ ਤੇਰੀ ਹਰ ਇੱਕ ਗੱਲ ਸਾਨੂੰ ਵਧੀਆ ਲੱਗਦੀ ਆ ਆਪਣੇ ਆਪ ਤੇ ਲਾਗੂ ਵੀ ਕਰਦਾ। ਮੈ
@sarbjeetsingh6632
@sarbjeetsingh6632 Ай бұрын
ਵਾਹਿਗੁਰੂ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੋ ਵੀਰ ਜੀ ਬਹੁਤ ਵਧੀਆ ਜੀ ❤😊
@shahji1532
@shahji1532 Ай бұрын
ਬਹੁਤ ਵਧੀਆ ਗੱਲਾਂ ਵੱਡੇ ਬਾਈ ਜੀ ਹਰ ਵਾਰ ਨਵਾ ਕੁਝ ਸਿੱਖਣ ਨੂੰ ਮਿਲਦਾ ਵਾਹਿਗੁਰੂ ਜੀ ਸਭ ਨੂੰ ਚੜਦੀ ਕਲਾ ਵਿਚ ਰੱਖਣ ❤❤ 🙏🏻 ਲਵ ਯੂ ਬਰੋ
@HarryMander
@HarryMander Ай бұрын
❤️
@hargun9520
@hargun9520 Ай бұрын
ਬਹੁਤ ਵਧੀਆ ਗੱਲਾਂ ਵੀਰੇ ਸੁਣ ਕੇ ਜੀ ਲੱਗਦਾ ਮੇਰਾ ਗੱਲਾਂ ਵਿਚ ਠਹਿਰਾ ਬਹੁਤ ਆ ❤❤❤❤
@Chahal397
@Chahal397 7 күн бұрын
Love you bro❤ tys saadi life ch aa eh waheguru ji mehar karni mere veer te 🙏❤💯🏹🌏
@HarvinderSingh-hw3in
@HarvinderSingh-hw3in Ай бұрын
ਜਿਊਂਦਾ ਰਹਿ ਵੀਰੇ ਰੱਬ ਤੇਰੀ ਉਮਰ ਲੰਮੀ ਕਰੇ ❤❤❤❤❤❤
@_Vishal-fh2rr
@_Vishal-fh2rr Ай бұрын
A REAL INFLUENCER.THANK YOU PAJJI FOR ALL YOUR LEARNINGS .
@majhailtv521
@majhailtv521 Ай бұрын
ਬਹੁਤ ਵਧੀਆ ਵੀਰੇ ਤੁਹਾਡੀਆਂ ਵੀਡਿਓ ਨੇ ਜਿੰਦਗੀ ਬਦਲ ਦਿੱਤੀ ,,,,,,,ਸਰੀਰ ਦੇ ਨਾਲ ਨਾਲ ਕੰਮ ਕਾਰ ਵਾਸਤੇ ਵੀ ਉਤਸ਼ਾਹ ਵਧੀਆ
@bobgill9695
@bobgill9695 Ай бұрын
ਵਾਹਿਗੁਰੂ 🙏ਤਾਹਨੂੰ ਹਮੇਸ਼ਾ ਖੁਸ਼ ਰੱਖੇ ਵੀਰ ਕੁਲਵੰਤ ਗਿੱਲ ਫ਼ੌਜੀ jodhpur
@HarpreetSingh-id4xv
@HarpreetSingh-id4xv Ай бұрын
Dil khush ho gya brthr video dekh ke thanks for motivating to all.Wmk🙏
@samrathsingh8354
@samrathsingh8354 Ай бұрын
ਮੈ ਸ਼ਰਾਬ ਪੀਲਾ ਤੇ ਬਹੁਤ ਕੰਮ ਖਰਾਬ ਹੁੰਦਾ ਅਡਲੇ ਦਿਨ। ਡਿਪਰੈਸ਼ਨ ਤੇ ਹੋਣਾ ਹੋਣਾ ਨਾਲ ਦੀ ਨਾਲ ਇੱਦਾਂ ਲੱਗੂ ਜਿੱਦਾਂ ਦਿਮਾਗ ਨੂੰ ਅਟੈਕ ਜਾ ਆ ਜਾਣਾ ਆ ਅੱਜੇ ਮੈਂ 100 ਬਦਾਮ ਰੋਜ ਪੀਨਾ। fish oil v pakke use karda. ਬਾਕੀ dry fruits ਦੁੱਧ ਦਹੀਂ ਘਿਉ ਆਂਡੇ ਮੀਟ ਸੱਭ ਪੂਰਾ ਰੱਖਿਆ।
@KuwarSunny-1144
@KuwarSunny-1144 6 күн бұрын
Na Piya kro bhai
@ustatxkaur
@ustatxkaur Ай бұрын
Brotha you are an inspiration …❤❤❤earlier also i discussed that i got my periods after doing some simple changes te hun vv sch dsrhi aa m last 18 june nu gym shuru kri cc mera weight 73Kg c te m kl weight krya 70 kg hogya nle body fat te mass percentage v thlee gyi kuch jyada ni krya bss fasting te balanced meals and cardio thodi bhuti strenght kyuki eni knowledge ni strenght di but m learning and NO SUGAR!!!!
@HarryMander
@HarryMander Ай бұрын
❤️
@SandeepsinghSingh-ff6cx
@SandeepsinghSingh-ff6cx 28 күн бұрын
ਸਹੀ ਆ ਬਾਈ ਹਰ ਵਾਰ ਹੀ ਤੁਹਾਡੀ infomation next level ਹੁੰਦੀ ਆ ❤
@kuljindersingh3128
@kuljindersingh3128 Ай бұрын
, ਬਹੁਤ ਵਧੀਆ ਭਾਈ ਸਾਹਿਬ
@user-hi7wm2sx2k
@user-hi7wm2sx2k Ай бұрын
God bless you harry veer waheguru ji tuhanu sda khush rkhn ❤️🌸✨
@RAJSINGH-kv8gu
@RAJSINGH-kv8gu 14 күн бұрын
thanku paji vdia lgiya gala but paji sochde rehn di adat ja hi ni rhi jina mrzi krlava main bhuli janda sab dino din dimag bhut ghat gya mera life ch koi v khushi jehi ni rehi har time sochi jaan di adat pe gai 😢
@gurrysidhu5459
@gurrysidhu5459 8 күн бұрын
Thanks veere aj age 27 saal hogi but kde shreer vl Tyan ni dita or jdo meri 14 saal age c udo baapu di death hogi or hardwork boht kita or jor wLa km boht kita but shreer hi khtm hoya Jida pta hun lgda ki Bina gym or Bina diet to shreer ni bnda km panve Jina mrji hard hove or vkhri chij aa or exercise vkhri chij aa es lyi bro aj to hi exercise shuru krti or Jida results 1 saal baad jrur dsuga veere ki es age ch v shreer sambya ja skda aj apni photo khich lyi wa veere tenu bro 1 saal baad difference dsuga ❤ love u bro motivation lyi aj to veere sariya bad habits shd tiya❤
@usharani4711
@usharani4711 26 күн бұрын
ਬਹੁਤ ਵਧੀਆ ਵਿਚਾਰ ਕੀਤਾ ਤੁਸੀਂ ਸਬਜੀ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋ ਗਈ ਆ ਮੈਨੂੰ ਕੋਈ ਸਮਝ ਨਹੀਂ ਲੱਗਦਾ ਗੁੱਸਾ ਬਹੁਤ ਆਉਦਾ 😢😢😢😢
@ranjeetsingh-ln6gb
@ranjeetsingh-ln6gb Ай бұрын
Bai da content 10 million view deserve krda ❤❤
@simranjeetsingh3735
@simranjeetsingh3735 Ай бұрын
ਪੋਡਕਾਸਟ ਸੁਣ ਕੇ ਤਾਂ ਬਾਈ ਜੀ ਬਹੁਤ ਸੁਆਦ ਆਉਂਦਾ ਜਦੋਂ ਵੀ ਦੇਖਦਾ ਜਾ ਸੁਣਦਾ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ
@HarryMander
@HarryMander Ай бұрын
❤️
@gurpreetsandhu3229
@gurpreetsandhu3229 Ай бұрын
ਹੈਲੋ ਹੈਰੀ ਬਰੋ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਚੰਗੀ ਸਿੱਖਿਆ ਦੇ ਰਹੇ ਹੋ ਇੱਕ ਹੁਣ ਕਿਤਾਬ ਛੁਪਵਾ ਦੋ ਜਿਸ ਦੇ ਨਾਲ ਹੋਰ ਵੀ ਸੌਖਾ ਹੋ ਜਾਊਗਾ ਬੰਦਾ ਦੋ ਤਿੰਨ ਵਾਰ ਪੜੂਗਾ ਜਿਆਦਾ ਅਸਰ ਹੋਊਗਾ ਧੰਨਵਾਦ.
@HarryMander
@HarryMander Ай бұрын
Ji
@mandeepsingh-cz4ss
@mandeepsingh-cz4ss Ай бұрын
Bahut bahut ਧੰਨਵਾਦ harry veere, motivation bharan lyi thodi video dekh ke dimaag poora motivate ho janda, bs ik hi goal aa sareer banauna
@HarryMander
@HarryMander Ай бұрын
❤️
@gurjot_bains_3023
@gurjot_bains_3023 Ай бұрын
nice broo ,, bahot kuj sikhn nu milda tuhada ton ,, waheguru mehar krn tuhada te
@HarryMander
@HarryMander Ай бұрын
❤️
@ShubhamShubhamShubham-o4g
@ShubhamShubhamShubham-o4g Ай бұрын
you changed my life bai❤❤
@abhisheksharma9392
@abhisheksharma9392 Ай бұрын
How ਵੀਰ
@ShubhamShubhamShubham-o4g
@ShubhamShubhamShubham-o4g Ай бұрын
@@abhisheksharma9392 i loss my 35kg weight
@HarryMander
@HarryMander Ай бұрын
😊🦾❤️
@careerontop3941
@careerontop3941 Ай бұрын
Pehli vaar internet te kisi di food suggestion kamm di laggi te changi laggi Keep it on bro
@user-ff9gj8ms3u
@user-ff9gj8ms3u 28 күн бұрын
ਬਹੁਤ ਹੀ ਵਧੀਆ ਨੌਲਜ ਹੁੰਦੀ ਏ ਵੀਰੇ ਧੰਨਵਾਦ😊😊
@jasbeersingh3638
@jasbeersingh3638 Ай бұрын
Ultimate paji 🙏🏻every single line is meaningful 🙏🏻
@HarryMander
@HarryMander Ай бұрын
❤️
@gurnoor1424
@gurnoor1424 Ай бұрын
ਬਹੁਤ ਵਧੀਆ ਗੱਲ ਦੱਸੀ ਵੀਰ ਜੀ ਆਪ ਦਾ ਧੰਨਵਾਦ
@harindertung4635
@harindertung4635 Ай бұрын
tnx putt bhut vadia jankari de rhe o meri age 50 to uper hai thode khe anusar khana peena bdl liya hun m bhut khsha love u gbu❤❤
@AmarThigli-rn4in
@AmarThigli-rn4in Ай бұрын
Jeonda vasda reh ustad ❤ baba nanak chardi klan rakhe
@jashan_somal__
@jashan_somal__ Ай бұрын
Veer 15 saal Umar a 60% hair white hoge plese solution dasdo bro 🙏🙏🙏🙏🙏🙏🙏🙏 diet dsdo bro 🙏🙏🙏🙏🙏🙏
@KLV-wEBrar
@KLV-wEBrar Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ❤
@tractolover
@tractolover 5 күн бұрын
ਸਹੀ ਗੱਲ ਆ ਠੀਕ ਹੈ
@Indraj_Inkhia
@Indraj_Inkhia Ай бұрын
ਬਾਈ ਜੀ ਵੀਡੀਓ ਬਹੁਤ ਵਧੀਆ ਸੀ ਲਾਇਕ ਕਰ ਦਿੱਤਾ ਜੀ ❤
@tejasvisharma7283
@tejasvisharma7283 Ай бұрын
Much needed video. Thank you paji for always guiding ❤️
@mohammadrafi5850
@mohammadrafi5850 Ай бұрын
Love you SOOOOOOOOOO much veer ji Allah bless you❤ Hamesha khush raho ji you are my favorite Hero
@user-rh8nv9fv6f
@user-rh8nv9fv6f 4 күн бұрын
😂😂😂
@manmohanrai9853
@manmohanrai9853 24 күн бұрын
Bhai tuc pehle youtuber lgge jihna shi mayane ch ek basic problem for human de lyi video bnayi ae kyuki menu v lgda h log apne sehat karn bimar ho jande te physically , mentally strong nhi hunde bohut Vadia Lag gya bai eve hi Changia te loka lyi informative video bnayo
@HarryMander
@HarryMander 24 күн бұрын
❤️
@kamal3471
@kamal3471 5 күн бұрын
100 ਪ੍ਰਤੀਸ਼ਤ ਸਹੀ ਗੱਲਾਂ ਵੀਰ
@SarbjitKaur-yq4vp
@SarbjitKaur-yq4vp Ай бұрын
God bless you beta
@honeylucky9249
@honeylucky9249 24 күн бұрын
ਰੱਬ ਰਾਜ਼ੀ ਰੱਖੇ ਵੀਰ ਨੂੰ
@bobbydhnota5656
@bobbydhnota5656 Ай бұрын
ਭਾਜੀ ਮੇਰੀ ਵੀ ਟਾਇਰ ਪੈਂਚਰ ਦੀ ਦੁਕਾਨ ਆ , ਨਾਲ ਅਲਾਇਨਮੈਟ ਵੀਲ ਬੈਲਸ
@gandhisidhu1469
@gandhisidhu1469 Ай бұрын
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
@guriwalia4977
@guriwalia4977 7 күн бұрын
bai bilkul sai gall aa vr god bless you
@parasfitness5
@parasfitness5 Ай бұрын
REAL INFLUENCER HAI BHAI 💯💥💜
@karanpreetsingh8053
@karanpreetsingh8053 Ай бұрын
Harry veere, your videos are always so inspiring and uplifting. Listening to you feels like having a big brother explaining things to me. ❤️ Waheguru chardikala ch rakhe.🙏❤️
@HarryMander
@HarryMander Ай бұрын
❤️📈
@Sukhman_singh_sidhu
@Sukhman_singh_sidhu Ай бұрын
Thank you so much brother for this great inspiration and motivation. 👏🏻👏🏻
@HarmanSingh-c4m
@HarmanSingh-c4m 9 күн бұрын
Harry veer ji very very thanks enea sohnia vidos Lai wehguru tavanu hor vi success te tandroosti bakse❤👍
@officialharpreet97
@officialharpreet97 Ай бұрын
ਬਹੁਤ ਵਧੀਆ ਗੱਲਾਂਬਾਤਾਂ ❤ 💯 ਸਹੀ
@roop_bajwa
@roop_bajwa Ай бұрын
this is Harry mander ਵਾਹਿਗੁਰੂ ਮਿਹਰ ਕਰੇ❤❤
@InciDav
@InciDav 29 күн бұрын
Thank you sir kal he ja ke aa dr kol te morning ch tuhadi video bohat changa laga
@user-yr8tt2lb4b
@user-yr8tt2lb4b Ай бұрын
Boht easy way nal smjya veere eg v vadia dinde ho
@simmu2215
@simmu2215 24 күн бұрын
Punjab ch sirra banda motivate krn wala❤️❤️
@SukhPreet-b7n
@SukhPreet-b7n Ай бұрын
Zindagi bdl ti veere tuc 💪🏋️🌷😘
@deep_ramgaria_
@deep_ramgaria_ Ай бұрын
Kudrat naal apa saare jude rhiye j jindgi kuch krna ❤❤
@MrBablabrar
@MrBablabrar Ай бұрын
ਬਹੁਤ। ਹੀ। ਧੰਨਵਾਦ😊
@jshnpritsingh5067
@jshnpritsingh5067 Ай бұрын
Dhanwaad veera eni vdia info lae ❤
@Ravinder-qy9nw
@Ravinder-qy9nw 9 күн бұрын
Bai ji bahot vdiaa information ditti aa. Baba trakkiyan deve 🎉
@HarpreetSingh-ml5zd
@HarpreetSingh-ml5zd Ай бұрын
Aajo jhona lyi jane aa,, sunlight v vadhu,, thx,,
@BHANGUVIDEOSUK
@BHANGUVIDEOSUK 12 күн бұрын
Great motivational video. Subscribed, liked.
@jagdeepsingh-gw2zc
@jagdeepsingh-gw2zc Ай бұрын
Jeonde wasde rho veer you are doing a noble cause
@kamaldeepkaur1007
@kamaldeepkaur1007 Ай бұрын
Thankyou so much harry veere🙏🙏
@RavinderSingh-eq4uy
@RavinderSingh-eq4uy 15 күн бұрын
Ghaint gal baat bro 👌
@Jaspreetd
@Jaspreetd Ай бұрын
Thank you mere vadde yyy sanu ena motivate krn lyi ❤
@ajaylodipuria2255
@ajaylodipuria2255 Ай бұрын
ਵੀਰੇ ਘਰ ਵਿੱਚ ਕਿਹੜੀ ਕਸਰਤ ਕਰ ਸਕਦੇ,, ਜਿਵੇਂ ਮੇਰੇ ਕੋਲ ਟਾਇਮ ਨੀ ਹੁੰਦਾ ਜਿੰਮ ਜਾਣ ਦਾ,,14,,15 ਘੰਟੇ ਦੀ ਸ਼ਿਫਟ ਹੁੰਦੀ ਮੇਰੀ,, ਜ਼ਰੂਰ ਦੱਸਿਓ ਵੀਰ ❤❤
@simranjeetsingh3735
@simranjeetsingh3735 Ай бұрын
ਵੀਰੇ ਤੁਸੀ ਘਰੇ ਰਹਿ ਵੀ ਫਿੱਟ ਹੋ ਸਕਦੇ ਓ ਬੱਸ ਡਾਇਟ ਸੈੱਟ ਰੱਖੋ ਬਾਕੀ ਘਰੇ (ਸਪਾਟੇ , ਡੰਡ , ਬੈਠਕ ) ਲਾ ਕੇ ਸਰੀਰ ਨੂੰ ਫਿੱਟ ਕਰ ਸਕਦੇ ਓ
@velhijntafrombhullar7691
@velhijntafrombhullar7691 11 күн бұрын
ਵਾਹ ਬਾਈ ਜੀ ਬੌਹਤ ਵਦੀਆਂ ਜਾਣਕਾਰੀ ਸਵਾਦ ਆਗਯਾ
@sarbjitsingh5827
@sarbjitsingh5827 12 күн бұрын
Very nice video thanks you veer ji
@akashdeepsingh-hj2ni
@akashdeepsingh-hj2ni 10 күн бұрын
Love you bro ❤️ bohut vadia gallan krda mera mind set karn lyi bohut bohut dhanvaad
@sunnylakhowalia5350
@sunnylakhowalia5350 Ай бұрын
ਹੈਰੀ ਮੰਡੇਰ ਜਿੰਦਾਬਾਦ❤ਪੰਜਾਬ ਪੰਜਾਬੀਅਤ ਜਿੰਦਾਬਾਦ❤🙏🌴
@badgalherejiah941
@badgalherejiah941 Ай бұрын
❤❤ thank you so much sir ☺️ video boht vdia c ji 😍eda lgda c jive meri life di problems di galan chl rahiyan
@HarryMander
@HarryMander Ай бұрын
❤️
@manveermunday-wh5xc
@manveermunday-wh5xc Ай бұрын
thnku veer ❤❤❤ehdi bhutt lod c mainu ji gbu veer ji ❤❤❤❤
@tarndeepdhindsa5774
@tarndeepdhindsa5774 Ай бұрын
Big thanks brother for giving high level information us
@sarbjitsingh2613
@sarbjitsingh2613 27 күн бұрын
Ssa paji ji very good
@shakinakhan7926
@shakinakhan7926 Ай бұрын
Menu bhut vadiya lgda Thodi video gl krna the way motivated
@gurrandhawa3661
@gurrandhawa3661 5 күн бұрын
Ji ustad ji ❤❤❤❤
@KulwinderKaur-tt6yl
@KulwinderKaur-tt6yl Ай бұрын
God bless you veere
@RedBlue-g1v
@RedBlue-g1v 23 күн бұрын
Kya baat hai bhaji super God bless you
@manindergill1763
@manindergill1763 Ай бұрын
LOVE FROM GERMANY ❤
@vinayakksharmaa
@vinayakksharmaa Ай бұрын
bhai im from jammu kashmir iss he tarah motivate te information shatre karde reha kro good luck for future endeavours aur maine v stress hunda kyunki mai padhai karda gym v shut gyi pr breathing naal e light workout karda rehna endorphins bhut zaruri ne thanks you
@HarryMander
@HarryMander Ай бұрын
❤️
@SimranjeetSingh-nl8di
@SimranjeetSingh-nl8di Ай бұрын
Bahut vadia video best ❤❤❤❤❤❤❤❤❤❤
@rahuljamba5846
@rahuljamba5846 28 күн бұрын
Bahut Vadiya !!! Thanks for sharing your knowledge.
@harjinderkaur9926
@harjinderkaur9926 9 күн бұрын
Very good beta ji
@MaanStunts
@MaanStunts 19 күн бұрын
Informative ❤
@ramandeeppannu9160
@ramandeeppannu9160 5 күн бұрын
gud veer je......
@TarsemChoudhary-lx7xw
@TarsemChoudhary-lx7xw Ай бұрын
Harry Veer boht bdiya knowledge ❤
@gaganattwal3466
@gaganattwal3466 Ай бұрын
Good information 22👌👍
@JagtarSidhu-q6h
@JagtarSidhu-q6h 9 күн бұрын
Waheguru ji❤
@Gurmeetsingh-hc6ek
@Gurmeetsingh-hc6ek Ай бұрын
ਹੈਰੀ ਵੀਰ ਬਹੁਤ ਪ੍ਰਭਾਵਿਤ ਆ ਤੁਹਾਡੇ ਕੰਮ ਤੋਂ। ਤੁਸੀਂ ਬਹੁਤ ਵਾਰ ਆਖਿਆ ਵੀ ਸ਼ੁਗਰ ਕੁਇਟ ਕਰੋ ਕੀ ਸ਼ੁਗਰ ਦੇ ਬਦਲ ਵਿਚ ਸ਼ਹਿਦ ਖਾ ਸਕਦੇ ਆ। ਮੈਂ ਬੀ ਕੀਪਰ ਆ ਸ਼ਹਿਦ ਘਰ ਦਾ ਹੁੰਦਾ। ਮੈਂ ਪਿਛਲੇ ਲਗਭਗ ਇੱਕ ਸਾਲ ਤੋਂ ਖੰਡ ਦੀ ਥਾਂ ਸ਼ਹਿਦ ਵਰਤ ਰਿਹਾ ਭਾਰ ਤਾਂ ਕੋਈ ਬਹੁਤਾ ਨੀ ਘੱਟਿਆ 9ਕਿਲੋ ਘੱਟ ਗਿਆਂ ਪਰ ਇਨਰਜੀ ਫੁੱਲ ਰਹਿੰਦੀ ਆ।
@HarryMander
@HarryMander Ай бұрын
❤️
@GurpreetSinghChahal522
@GurpreetSinghChahal522 16 күн бұрын
Perfect Bai g very nice thode warge veera di lod hai Punjab nu high thinking person can change the world ik soch e badal jave loka di ta sab set ho sakda because hun sirf Matlab reh gya har ik de pallle
@yodhalive1848
@yodhalive1848 17 күн бұрын
Bhut wdia motivation mildi a vire tuhadi videos dekh K♥
@kaur9709
@kaur9709 29 күн бұрын
Bott sohni video bhaji .... motivationl 👍👍👍👌👌👌
@GurbhejsinghDhillon-y7f
@GurbhejsinghDhillon-y7f Ай бұрын
❤ god bless you harry veer g good information ❤
Fast and Furious: New Zealand 🚗
00:29
How Ridiculous
Рет қаралды 48 МЛН
Doing This Instead Of Studying.. 😳
00:12
Jojo Sim
Рет қаралды 31 МЛН
👨‍🔧📐
00:43
Kan Andrey
Рет қаралды 9 МЛН
ਕਿਸੇ DIET PLAN ਦੀ ਲੋੜ ਨੀ | DO This
9:40
Harry Mander
Рет қаралды 163 М.
Fast and Furious: New Zealand 🚗
00:29
How Ridiculous
Рет қаралды 48 МЛН