No video

ਜਿਮਨੀ ਚੋਣ ਵਿੱਚ ਬਾਦਲ ਪਰਵਾਰ ਨੂੰ ਮਿਲਈਆ 528 ਵੋਟਾ ਮੁਰਦਿਆ ਨਾਲੋ ਵੀ ਮਾੜਾ ਹਾਲ

  Рет қаралды 11,076

BHARAT NEWS

BHARAT NEWS

Ай бұрын

ਜਿਮਨੀ ਚੋਣ ਵਿੱਚ ਬਾਦਲ ਪਰਵਾਰ ਨੂੰ ਮਿਲਈਆ 528 ਵੋਟਾ ਮੁਰਦਿਆ ਨਾਲੋ ਵੀ ਮਾੜਾ ਹਾਲ #akalidal #sukhbirbadal #news

Пікірлер: 43
@HarjeetSingh-bc3bm
@HarjeetSingh-bc3bm Ай бұрын
ਵੀਰ ਜੀ ਇਨ੍ਹਾਂ ਨੇ ਸਿਖ ਧਰਮ ਦਾ ਬੇੜਾ ਗਰਕ ਕਰ ਦਿੱਤਾ ਪ੍ਰਮਾਤਮਾ ਨੇ ਇਨ੍ਹਾਂ ਦਾ ਬੇੜਾ ਗਰਕ ਕਰ ਦਿੱਤਾ
@jangsinghchandumajra8575
@jangsinghchandumajra8575 Ай бұрын
ਬੇਅਦਬੀ ਦਾ ਮਾਮਲਾ ਬਾਦਲ ਪਰਿਵਾਰ ਨੂੰ ਵੀ ਖ਼ਤਮ ਕਰ ਦੇਵੇਗਾ।
@karamvirsingh2068
@karamvirsingh2068 Ай бұрын
ਕਿਰਪਾ ਕਰਕੇ ਹੁਣ ਤੇ ਸੁਖਬੀਰ ਨੁੰ ਬਦਲੋ ਇਸ ਤੋ ਭੇੜਾ ਹਾਲ ਹੋਰ ਕੀ ਹੋਵੇਗਾ ਇਤਨੀਆ ਵੋਟਾ ਤੇ ਸਰਪੰਚੀ ਦਾ ਉਮੀਦਵਾਰ ਲੇ ਜਾਦਾ ਏ 🙏🏽
@user-ut8zl3tj6n
@user-ut8zl3tj6n Ай бұрын
ਇਹ ਹੋਣਾ ਹੀ ਸੀ ਗੁਰੂ ਘਰਾਂ ਦਾ ਮਾਲ ਖਾਦਾ ਆ ਭਾਈ ਸਾਹਿਬ ਜੀ
@BhawansinghAulakh
@BhawansinghAulakh Ай бұрын
ਬਾਦਲ ਚਵਲਾ ਨੂੰ ਸਿਖਾਂ ਨਾਲ ਗਦਾਰੀ ਕਰਨੀਂ ਮਹਿੰਗੀ ਪਂਈ
@baljindersingh4640
@baljindersingh4640 Ай бұрын
ਸਿਮਰਹੁ ਕਹਿੰਦੀ ਸੀ ਜਿਹਨੇ ਬੇਅਦਬੀਆਂ ਕਰਾਈਆਂ ਉਹਦਾ ਬੇੜਾ ਗਰਕ ਹੋ ਜਾਏ ਇਹਨਾਂ ਦਾ ਬੇੜਾ ਗਰਕ ਹੋ ਗਿਆ ਸੱਚੀ ਗੁਰੂ ਮਹਾਰਾਜ ਨੇ ਇਹਨਾਂ ਦੀ ਫਰਿਆਦ ਸੁਣ ਲਈ ਸੀ
@jaspindersingh9945
@jaspindersingh9945 Ай бұрын
ਕਾਲੀਦਲ'ਤੇ ਖਾਲੀ ਦਲ ਤੇ ਮਾਨ ਦਲ ਨੇ ਸਿਖਾ ਨਾਲ ਧੋਖਾ ਕੀਤਾ ਜੀ
@hardevsingh4443
@hardevsingh4443 Ай бұрын
ਬਾਈ।ਪਰਧਾਨਗੀ। ਨਹੀਂ। ਛੱਡਣੀ। ਭਾਵੇਂ। ਇੱਕ।ਵੀ। ਨਾਂ।ਪਵੇ।
@bhagatdhaliwal7717
@bhagatdhaliwal7717 Ай бұрын
🤪🤪🤪🤪
@KuldeepSingh-p7x
@KuldeepSingh-p7x Ай бұрын
Right Bro Shame On Sukha Badal
@AmarjitSingh-eq3rl
@AmarjitSingh-eq3rl Ай бұрын
ਬਾਕੀ ਗੱਲਾਂ ਬਾਦ ਵਿਚ ਤੁਹਾਡੀ ਪੱਤਰਕਾਰੀ ਇਕ ਪਾਰਟੀ ਦਾ ਪੱਖ ਪੁਰਦੀ ਤੇ ਦੂਜੇ ਦਾ ਵਿਰੌਧ ਕਰਦੀ ਲਗਦੀ ਹੈ ਸਭ ਤੋਂ ਪਹਿਲਾ ਖੁਦ ਨਿਰਪੱਖ ਬਣੋ
@bb-vi5db
@bb-vi5db Ай бұрын
ਭੁੰਦੜ ਚੀਮਾ ਮਹੇਸ਼ਾ ਇਹ ਬ੍ਮ ਗਿਆਨੀ ਹਨ
@user-pf3hj7yk8r
@user-pf3hj7yk8r Ай бұрын
badlan nu the end dian lakh lakh mubarkan
@user-lu8hz1kk3h
@user-lu8hz1kk3h Ай бұрын
ਇਸ ਹਾਲਤ ਦਾ ਹੁਣ ਖੁਦ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਫਿਕਰ ਕਰਨ ਦੀ ਬਹੁਤ ਜ਼ਰੂਰਤ ਹੈ।ਧੰਨਵਾਦ
@sharanjitsingh7255
@sharanjitsingh7255 Ай бұрын
Good 👍
@sharanjitsingh7255
@sharanjitsingh7255 Ай бұрын
Right
@manjitsingh-tj8gi
@manjitsingh-tj8gi Ай бұрын
ਹਰਘਿਮਰਤ ਦੀ ਰੱਬ ਨੇ ਸੁਣ ਲਈ, ਕੱਖ ਨੀ ਰਿਹਾ
@AmarjitSingh-eq3rl
@AmarjitSingh-eq3rl Ай бұрын
ਤੇਰੀ ਵੀ ਰੱਬ ਸੁਣ ਲਵੇਗਾ
@gurcharansingh4251
@gurcharansingh4251 Ай бұрын
ਜਿਹੜਾ ਕਾਲੀਆਾ ਨੇ ਅਮੀਦਵਾਰ ਖੱੜਾ ਕੀਤਾ ਉਹਦੇ ਘਰ ਵਾਲੀ ਨੇ ਵੋਟ ਨਹੀ ਪਾਉਣੀ ਆਉਣ ਵਾਲੇ ਸਮੇਂ ਚੌ
@AmarjitSingh-eq3rl
@AmarjitSingh-eq3rl Ай бұрын
ਤੂੰ ਫ਼ਿਕਰ ਨਾ ਕਰੀ
@sukhdialsingh7727
@sukhdialsingh7727 Ай бұрын
Bilkul theek
@bhupindersinghsikhi791
@bhupindersinghsikhi791 Ай бұрын
Ehna nu rab de mar pai je
@pilotsekhon2639
@pilotsekhon2639 Ай бұрын
ਲਾਈਵ ਹੋਣ ਤੋ ਪਹਿਲਾ ਨੋਲਜ ਇੱਕਠੀ ਕਰੋ ਬੀਬੀ ਸੁਰਜੀਤ ਕੋਰ ਤੋ ਹਮਾਈਤ ਵਾਪਸ ਲੈ ਲਈ ਸੀ ਇਹ ਬਾਗੀਆ ਅਕਾਲੀ ਦਲ ਦੀ ਉਮਿਦਵਾਰ ਸੀ
@bhagatdhaliwal7717
@bhagatdhaliwal7717 Ай бұрын
ਮਨ ਲਿਆ ਹਮਾਇਤ ਵਾਪਸ ਲੈ ਲਾਈ ਸੀ ਪਰ ਜਿਸ ਨੂੰ ਹਮਾਇਤ ਦਿਤੀ ਸੀ ਉਸ ਨੂੰ ਕਿੰਨੀਆਂ ਪਈਆਂ ਸੀ ਉਹ ਦੱਸਦੋ
@AmarjitSingh-eq3rl
@AmarjitSingh-eq3rl Ай бұрын
​@@bhagatdhaliwal7717ਹਮਾਇਤ ਹੀ ਦਿੱਤੀ ਸੀ ਪਰਚਾਰ ਨਹੀ ਕੀਤਾ
@HardeepSingh-py6ve
@HardeepSingh-py6ve 29 күн бұрын
Bilkul
@romanasingh1914
@romanasingh1914 Ай бұрын
ਵੀਰ ਜੀ ਏ ਬਾਦਲ ਦਲੀਆ ਸਿਰਫ ਕੁਰਸੀ ਵਲ ਝਾਕਦਾ ਹੈ ਬਾਦਲ ਬਹੁਤ ਭੋਗ ਪੈਗਿਆ ਹੈ ਗੁਰੂ ਗ੍ਰੰਥ ਸਾਹਿਬ ਗਲੀਆ ਚੋ ਰੋਲ ਤਾ ਬਾਦਲ ਬਹੁਤ ਕੁਤੀਆ
@AvtarSingh-gs1si
@AvtarSingh-gs1si Ай бұрын
ਬਾਦਲ ਕੇ ਝੂਠ ਬੋਲ ਬੋਲ ਵੋਟਾ ਲੈ ਲੈਦੇ ਸੀ ਦਸ ਸਾਲ ਰਾਜ ਕਰਿਆ ਬਾਦਲ ਜੀ ਨੇ ਵੋਟਾ ਕਿਵੇ ਲਈਆ ਕਹਿੰਦੇ ਕਹਿਦੇ ਸਾਰੇ ਗਰੀਬ ਲੋਕਾ ਨੂ ਪਲਾਂਟ ਦਿਆਗੇ ਵੋਟਾ ਲੈ ਲਈਆ ਇਕ ਵੀ ਪਲਾਟ ਨਹੀ ਦਿਤਾ ਕਿਸੇ ਗਰੀਬ ਨੂ ਤਾ ਮਾੜੀ ਹਾਲਤ ਹੋਈ ਕਿਨਾ ਰਾਜ ਕਰਿਆ ਬਾਦਲ ਅਤੇ ਕਾਂਗਰਸ ਵਾਲਿਆ ਪੰਜਾਹ ਸਾਲ ਕੋਲਾ ਪੰਜਾਹ ਸਾਲ ਹੀ ਮੁਲ ਲਿਆ ਕਾਂਗਰਸ ਅਕਾਲੀਦਲ ਨੇ ਹਿਸਾ ਪਤੀ ਕੋਲੇ ਵਿਚੋ ਲੈਦੇ ਰਹੇ ਕਰੋੜਾ ਰੁਪਏ ਕਮਾਏ ਦੋਨਾ ਸਰਕਾਰਾ ਨੇ ਹੁਣ ਦੇਖਿਓ ਫਰਕ। ਭਗਵੰਤ ਮਾਨ ਜੀ ਨੇ ਪਹਿਲੇ ਸਾਲ ਹੀ ਕੋਲਾ ਖਾਣ ਚਲਾ ਦਿਤੀ ਕੋਲੇ ਦੀ ਕਮਾਈ ਬੰਦ ਕਰਤੇ ਕੋਲਾ ਘਰ ਦਾ ਖਾਣ ਆਪਦੀ ਜਿਨਾ ਮਰਜੀ ਲਿਆਓ। ਪਹਿਲੀਆ ਸਰਕਾਰਾ ਚੰਗੀਆ ਕਿ ਭਗਵੰਤ ਮਾਨ ਚੰਗਾ ਫਰਕ ਲੋਕ ਸਮਝਦੇ ਹਨ
@AmarjitSingh-eq3rl
@AmarjitSingh-eq3rl Ай бұрын
ਲੋਕਾ ਨੇ ਜਿੱਤ ਤਾ ਕਾਂਗਰਸ ਨੂੰ ਦਿੱਤੀ ਹੈ
@jasvirgill3622
@jasvirgill3622 Ай бұрын
Motran wala tark ta nhi theek baki ho skda
@DavinderSingh-fh7by
@DavinderSingh-fh7by Ай бұрын
Bhai ji B picture Salwa gay Punga Saari Umar both to Geeta Khanna
@kuldiplalka9086
@kuldiplalka9086 Ай бұрын
BROTHER 528. NHI 5 LAKH 2 HAZAR 8 VOTA HN .TUHANU.GLT FAHIMI AA
@majorsingh4407
@majorsingh4407 Ай бұрын
Nasha chitta ne jawani khatam karti se Mawa deya badduaava lagg gaiya
@majorsingh4407
@majorsingh4407 Ай бұрын
Samj nahi aaundi eh bathinda seat jitt kive jitt gai ke soch ke vote pai
@gurvinderpalsingh679
@gurvinderpalsingh679 Ай бұрын
SUKHE DI DEAD BODY CRANE NAL CHUKI JANI
@drkuldipsingh1400
@drkuldipsingh1400 Ай бұрын
528 ta badals Masanda de nokar hi han .. It din oua ga jdo 3 hon ge 4 ta chahi de ne ....Ghat ch jaan nu
@amarjitdhillon7116
@amarjitdhillon7116 Ай бұрын
Sab to bade gadar Badal ke
@gurdialsingh822
@gurdialsingh822 Ай бұрын
BADAL TE BSP SURJIT KAUR SE HAARY MANAN & BADAL SHARAM KRO
@bhupindersinghsikhi791
@bhupindersinghsikhi791 Ай бұрын
Uh aje nahi samj reha
@user-bs3cm3mv5w
@user-bs3cm3mv5w Ай бұрын
V.good.y.g
@gurdeepchattha1336
@gurdeepchattha1336 Ай бұрын
Good👍
Harley Quinn lost the Joker forever!!!#Harley Quinn #joker
00:19
Harley Quinn with the Joker
Рет қаралды 22 МЛН
Fortunately, Ultraman protects me  #shorts #ultraman #ultramantiga #liveaction
00:10
奧特羅羅 Ultraman
Рет қаралды 4,4 МЛН
Jumping off balcony pulls her tooth! 🫣🦷
01:00
Justin Flom
Рет қаралды 33 МЛН
Finger Heart - Fancy Refill (Inside Out Animation)
00:30
FASH
Рет қаралды 32 МЛН
Harley Quinn lost the Joker forever!!!#Harley Quinn #joker
00:19
Harley Quinn with the Joker
Рет қаралды 22 МЛН