Jiwan Kiven Jina Ha | New Katha | Giani Pinderpal Singh Ji

  Рет қаралды 320,298

Giani Pinderpal Singh Ji

Giani Pinderpal Singh Ji

4 жыл бұрын

Title - ਜੀਵਨ ਕਿਵੇਂ ਜੀਣਾ
By - ਗਿਆਨੀ ਪਿੰਦਰਪਾਲ ਸਿੰਘ ਜੀ
Label - Giani Pinderpal Singh Ji
follow us on Official youtube / facebook / instagram
Subscribe our official KZfaq Channel
/ @gianipinderpalsinghji
Facebook official Page Link
/ gppsji
follow us Official Instagram Link
/ gppsji13
Digitally Powered By - Bull18 [ / bull18network ]
#bhaipinderpalsinghji #GianiPinderpalSinghji #Gurbanikatha #Poetry #FullHDVideo2019 #Newpoem #Bhaipinderpalsinghji #katha #Gurbanikatha #Pinderpalsingh #Bani #Nitnem #sewa #Kirpa #bhaipinderpalsinghjilivekatha #BhaiGurdasji #Vaarbhaigurdas #NewKatha #livegianipinderpalsinghji #PTCPunjabi #PTClive #Livekatha #bhaipinderpalsinghjichannel #400sala #Gurutegbhadur #Faith #covid-19

Пікірлер: 257
@parwinderkaur9131
@parwinderkaur9131 Жыл бұрын
ਵਾਹਿਗੁਰੂ ਜੀ ਤੂਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ 🙏🙏 ਸਿੱਖ ਕੌਮ ਨੂੰ ਮੁਕਾਉਂਦੇ ਕਈ ਹੁਕਮਰਾਨ ਮੁੱਕ ਗਏ, ਸਿੱਖ ਕੌਮ ਅੱਜ ਵੀ ਦੂਣ ਸਵਾਏ ਵਧਦੀ ਜਾ ਰਹੀ ਹੈ। ਅੱਜ ਵੀ ਉਹ ਮਾਵਾਂ ਹਨ ਜੋ ਸੂਰਮਿਆਂ ਨੂੰ ਜਨਮ ਦੇ ਰਹੀਆਂ ਹਨ ਤੇ ਆਉਣ ਵਾਲੇ ਸਮੇਂ ਵਿੱਚ ਵੀ ਸੂਰਮੇ ਜੰਮਦੀਆਂ ਰਹਿਣਗੀਆਂ। ਖਾਲਿਸਤਾਨ ਜਿੰਦਾਬਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@sukhamson1
@sukhamson1 3 жыл бұрын
Waheguru ji. Parmatma tuhanu tandrusti bakhshe. 🙏🙏🙏🙏
@sehajpalgill7897
@sehajpalgill7897 3 жыл бұрын
ਵਹਿਗੁਰ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ
@balbirkaurbirdie6272
@balbirkaurbirdie6272 2 жыл бұрын
🌹ਵਾਹਿਗੁਰੂ ਜੀ ਕਾ ਖਾਲਸਾ🌹 🌹ਵਾਹਿਗੁਰੂ ਜੀ ਕੀ ਫਤਹਿ 🌹 Dhan Dhan Sahib Sri Guru Granth Sahib Ji Maharaj🙏🏻😇
@GurmeetSingh-gj5cp
@GurmeetSingh-gj5cp 2 жыл бұрын
ਵਾਹਿਗੁਰੂ ਵਾਹਿਗੁਰੂ ਜੀ
@SehajJotSingh123
@SehajJotSingh123 2 жыл бұрын
Waheguru ji sab da bhla kreo ji🤲🤲🙏🙏🙏🙏🙏 Waheguru ji sanu hmesha poori zindgi hi aapne naam naal,pvitar gurbani naal te aapne pvitar charan kamla naal Jodi rkheyo ji 🤲🤲🤲🤲🙏🙏🙏🙏🙏🙏🙏🙏 🤲🤲🤲🤲🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
@daljitmangat1096
@daljitmangat1096 3 жыл бұрын
Waheguruji🙏waheguruji🙏waheguruji🙏waheguruji🙏waheguruji🙏
@HarshKumar-eb8zk
@HarshKumar-eb8zk 3 жыл бұрын
hangi thank u baba ji
@beantmaan4629
@beantmaan4629 3 жыл бұрын
🙏🙏🙏waheguru ji
@jasskamal116
@jasskamal116 3 жыл бұрын
WaheGuru Ji ❤️🌹❤️
@ravindersihre9002
@ravindersihre9002 3 жыл бұрын
Waheguru 🙏
@HarpreetKaur-xj1xo
@HarpreetKaur-xj1xo Жыл бұрын
ਵਾਹਿਗੁਰੂਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਜੀ
@harinderdeep2613
@harinderdeep2613 3 жыл бұрын
WAHEGURU jio
@nandlal7261
@nandlal7261 2 жыл бұрын
Satnam waheguru waheguru waheguru...,. 🙏🙏🙏🙏
@monatur6251
@monatur6251 3 жыл бұрын
Waheguru ji
@malkeetsinghkhamb9219
@malkeetsinghkhamb9219 3 жыл бұрын
Waheguru jio waheguru jio waheguru jio waheguru jio waheguru jio waheguru jio waheguru jio waheguru jio waheguru jio waheguru jio waheguru jio waheguru jio waheguru jio waheguru jio waheguru jio waheguru jio waheguru jio waheguru jio waheguru jio waheguru jio waheguru jio
@tejindersingh4778
@tejindersingh4778 3 жыл бұрын
waheguru ji waheguru ji waheguru ji
@preetmohabbat6906
@preetmohabbat6906 6 ай бұрын
ਵਾਹਿਗੁਰੂ ਜੀ🙏 ਵਾਹਿਗੁਰੂ ਜੀ🙏
@lakhvirkaur9747
@lakhvirkaur9747 4 жыл бұрын
Satnam shiri waheguru ji
@devganhome8434
@devganhome8434 3 жыл бұрын
Waheguru g ka khalsa waheguru g ki Fateh 🙏❤🙏
@jaswinderkataria2674
@jaswinderkataria2674 3 жыл бұрын
Sutnam shi waheguru ji
@kaurasingh7911
@kaurasingh7911 4 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸਿਰੀ ਗ੍ਰੰਥ ਸਾਹਿਬ ਜੀ .
@arvindersinghtoor8427
@arvindersinghtoor8427 4 жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹਨਾਂ ਦੀ ਰਹਿਮਤ ਸਦਕਾ ਭਾਈ ਸਾਹਿਬ ਜੀ ਦੀ ਕਥਾ ਦਾ ਰਸ ਮਾਣਦੇ ਹਾਂ,ਸਤਿਨਾਮ ਸ੍ਰੀ ਵਾਹਿਗੁਰੂ ਜੀ
@yogaclasses5693
@yogaclasses5693 4 жыл бұрын
Arshjót singh sat ñaam
@veerpalkaur8813
@veerpalkaur8813 4 жыл бұрын
Satnam shri waheguru ji🙏🙏🙏🙏🌹🌹💐💐💐💐
@rajgrewal6567
@rajgrewal6567 4 жыл бұрын
Waheguru jii ka khalsa Waheguru jii ki fatah ji 🌹🌹
@jaswindersinghtoor4048
@jaswindersinghtoor4048 3 жыл бұрын
ਬਾਬਾ ਜੀ ਤੁਹਾਡੇ ਤੇ ਗੁਰਾਂ ਦੀ ਬੜੀ ਕਿਰਪਾ ਜੇ।🙏
@agamsingh9757
@agamsingh9757 2 жыл бұрын
Satnam waheguru jii
@BaldevSingh-nm6sc
@BaldevSingh-nm6sc 2 жыл бұрын
My day start with katha of Giani Pinderpal Singh ji He is neutral katha vachak
@RajwantKaur-tj8li
@RajwantKaur-tj8li 3 жыл бұрын
Waha.guru.ji
@krishnakrishnaneha1990
@krishnakrishnaneha1990 3 жыл бұрын
WAHEGURU JI ❤️
@AmandeepKaur-mc5hi
@AmandeepKaur-mc5hi 3 жыл бұрын
ਬਹੁਤ ਹੀ ਦਿਲ ਨੂੰ ਛੂਹਣ ਵਾਲੀ ਵੀਚਾਰ
@navneetsingh4500
@navneetsingh4500 2 жыл бұрын
🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏
@ZaidNisar-rh1df
@ZaidNisar-rh1df 9 ай бұрын
A🎉🎉🎉🎉❤😂😢😢😅😅😮😊
@kuldipkaur8361
@kuldipkaur8361 9 ай бұрын
Vaheguru ji satnam dhan guru guru granth sahib ji satnam SRI waheguru Ji Maharaj apni kirpa karogi
@hindrybrar5670
@hindrybrar5670 2 жыл бұрын
Dhan dhan waheguru waheguru waheguru waheguru waheguru Baba 🙏 ji
@kuldeepmann8459
@kuldeepmann8459 2 жыл бұрын
🙏 ਵਾਹਿਗੁਰੂ ਜੀ
@kakasandhu553
@kakasandhu553 3 жыл бұрын
Waheguru gi
@garryvirk3499
@garryvirk3499 3 жыл бұрын
ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਵਾਹਿਗੁਰੂ ਜੀ ਮਿਹਰ ਕਰਿਓ ਵਾਹਿਗੁਰੂ ਜੀ ਘਰ ਵਿੱਚ ਸੁੱਖ ਰਖੀ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@rahulsofat8190
@rahulsofat8190 4 жыл бұрын
Dhan Dhan Baba Pinderpal Bdaa Kmaal....... 🙏🙏🙏
@amritkaur2089
@amritkaur2089 3 жыл бұрын
Waheguru Ji 🙏
@gurpreetkukreja9779
@gurpreetkukreja9779 2 жыл бұрын
waheguru ji🙏🙏🙏
@varinderkaur5174
@varinderkaur5174 3 жыл бұрын
🙏🙏🙏
@dhaliosaab3134
@dhaliosaab3134 3 жыл бұрын
Waheguru ji gyani ji malik aap ji nu good health den
@nanaksingh8630
@nanaksingh8630 3 жыл бұрын
Waheguru waheguru waheguru jio
@harpalkaur2175
@harpalkaur2175 3 жыл бұрын
Waheguru ji satnaam .Waheguru ji shanti bakhsho.dur ander tika baksho Waheguru.
@sonurandhawasonurandhawa5310
@sonurandhawasonurandhawa5310 3 жыл бұрын
ਵਾਹਿਗੁਰੂ ਜੀ
@kuljinderkour7295
@kuljinderkour7295 3 жыл бұрын
Baba ji waheguru aap ji nu lmbi umr bakhshn ji ta k aap isi prkar sngta nu guru chrna nal jodi rkhn ji🙏🙏🙏
@charanjitbajwa6231
@charanjitbajwa6231 4 жыл бұрын
waheguru g
@sukhjotkailey195
@sukhjotkailey195 4 жыл бұрын
Dhan dhan bhai pinder pal singh g kot kot namskaar g
@simarmattu3845
@simarmattu3845 4 жыл бұрын
Waah ji Waah dil khush ho janda tuhade parvachan sun k
@rajdeepsingh7083
@rajdeepsingh7083 3 жыл бұрын
Waheguru tuhadi umar lambi kre jehre sannu enni vdiya katha sunande ne
@prabhjotsingh1831
@prabhjotsingh1831 3 жыл бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿਰਪਾਲ ਕੌਰ ਜੀ , ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਸਾਹਿਬ ਜੀ ਬਹੁਤ ਹੀ ਵਧੀਆ ਗੁਰਬਾਣੀ ਦੇ ਪ੍ਰਚਾਰਕ ਹਨ , ਭਾਈ ਸਾਹਿਬ ਜੀ ਦੀ ਅਵਾਜ਼ ਵਿੱਚ ਬਹੁਤ ਮਿਠਾਸ ਹੈ , ਭਾਈ ਸਾਹਿਬ ਜੀ ਦੀ ਰਸਨਾਂ ਤੋ ਇੰਨੇ ਪਿਆਰੇ ਸ਼ਬਦ ਸੁਣ ਕੇ ਮਨ ਨੂੰ ਬਹੁਤ ਹੀ ਸ਼ਾਂਤੀ ਅਤੇ ਸਕੂਨ ਪ੍ਰਾਪਤ ਹੁੰਦਾ ਹੈ , ਭਾਈ ਸਾਹਿਬ ਜੀ ਬਹੁਤ ਹੀ ਵਧੀਆ ਢੰਗ ਨਾਲ ਗੁਰਬਾਣੀ ਦੇ ਸ਼ਬਦਾਂ ਦੀ ਵਿਆਖਿਆ ਕਰਦੇ ਹਨ , ਭਾਈ ਸਾਹਿਬ ਜੀ ਦੇ ਪ੍ਰਵਚਨ ਸੁਣ ਕੇ ਸਾਨੂੰ ਸਾਰਿਆਂ ਨੂੰ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੀਆਂ ਇਤਿਹਾਸਿਕ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ , ਅੱਜ ਭਾਈ ਸਾਹਿਬ ਜੀ ਵਰਗੇ ਅਣਮੁੱਲੇ ਹੀਰਿਆਂ ਦੀ ਪੂਰੇ ਖਾਲਸਾ ਪੰਥ ਨੂੰ ਬਹੁਤ ਲੋੜ ਹੈ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਸਾਹਿਬ ਜੀ ਉੱਪਰ ਅਤੇ ਭਾਈ ਸਾਹਿਬ ਜੀ ਦੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
@amanahluwalia5001
@amanahluwalia5001 2 жыл бұрын
Waheguru ji 🙏
@HarbhajanSingh-ii8ej
@HarbhajanSingh-ii8ej 3 жыл бұрын
Thank u bhai sahib ji guru Kirpa rakhe.
@educationnotes6079
@educationnotes6079 3 жыл бұрын
Weheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru kripya kreo👃👃👃👃
@mohinderpalsingh5145
@mohinderpalsingh5145 4 жыл бұрын
ਵਾਹਿਗੁਰੂ ਜੀ ਆਪ ਜੀ ਕਥਾ ਸੁਣ ਕੇ ਮਨ ਨੂੰ ਬਹੁਤ ਅਨੰਦ ਮਿਲ਼ਦਾ ਹੈ
@gurdevramrai7567
@gurdevramrai7567 3 жыл бұрын
Weheguru Ji weheguru ji 🙏🙏🙏🙏🙏
@ShamsherSingh-ho5il
@ShamsherSingh-ho5il 4 жыл бұрын
ਅੱਜ ਦੇ ਦੌਰ ਦੇ ਸਭ ਤੋਂ ਪ੍ਰਭਾਵਸ਼ਾਲੀ ਕਥਾ ਵਾਚਕ ਜੀ ਕਦੀ ਵੀ ਗੁਰੁ ਗ੍ਰੰਥ ਸਾਹਿਬ ਜੀ ਤੋਂ ਬਾਹਰ ਨਹੀਂ ਗਏ । ਆਪ ਜੀ ਦੀ ਕਥਾ ਜੀਵਨ ਬਦਲ ਦਿੰਦੀ ਹੈ ਜੀ। ਵਾਹਿਗੁਰੂ ਜੀ ਆਪ ਜੀ ਨੂੰ ਲੰਬੀ ਉਮਰ ਬਖਸ਼ੇ ਜੀ ਐਵੇਂ ਹੀ ਸੇਵਾ ਕਰਦੇ ਰਹੋ ਜੀ । 🙏🏻🙏🏻
@merebol77
@merebol77 4 жыл бұрын
may you live long baba gee
@lovepreetkhera8936
@lovepreetkhera8936 4 жыл бұрын
Tusi seach ki kiha ha
@HarpreetSingh-tg7wy
@HarpreetSingh-tg7wy 4 жыл бұрын
Bilkul shi keha ji tuci
@bopinderbaramulla7385
@bopinderbaramulla7385 4 жыл бұрын
@@HarpreetSingh-tg7wy sach hai
@rajpalsinghbrar3725
@rajpalsinghbrar3725 3 жыл бұрын
9 op
@GurwinderSingh-tg6yl
@GurwinderSingh-tg6yl 3 жыл бұрын
🙏🏼🙏🏼🙏🏼🙏🏼🙏🏼GUR VINDER SINGH 🙏🏼🙏🏼🙏🏼🙏🏼🙏🏼
@ravicheemasarpanch
@ravicheemasarpanch 3 жыл бұрын
ਵਾਹਿਗੁਰੂ ਸਾਹਿਬ ਬਾਬਾ ਜੀ ਚੜਦੀ ਕਲਾ
@soniarandhawa24
@soniarandhawa24 3 жыл бұрын
waheguru g sanu mitti de putlya nu v nmrta baksho.
@RajwantKaur-tj8li
@RajwantKaur-tj8li 3 жыл бұрын
Waheguru.ji
@anmolsingh7009
@anmolsingh7009 3 жыл бұрын
Waheguru hi
@sharnjitsingh458
@sharnjitsingh458 3 жыл бұрын
Waheguru g🙏🙏
@jaspreetjaspreet5729
@jaspreetjaspreet5729 3 жыл бұрын
Waheguru ji khalsa waheguru ji fateh
@nikhilsharma969
@nikhilsharma969 3 жыл бұрын
Satnaam Shri waheguru ji bhlaa karan SABH DA
@mandeepkaur-id7ji
@mandeepkaur-id7ji 3 жыл бұрын
Wheguru jee
@jassgamingjass7913
@jassgamingjass7913 4 жыл бұрын
🙏🙏🙏 Waheguru ji 🙏🙏🙏
@jassgamingjass7913
@jassgamingjass7913 4 жыл бұрын
Very y
@meenusharma9851
@meenusharma9851 2 жыл бұрын
Satnam waheguru ji waheguru ji waheguru ji waheguru
@satveersingh5741
@satveersingh5741 4 жыл бұрын
Waheguru ji bahut nice Katha Giani Ji Rabb tuhanu tandrusti te lambi umar deve asi tuhadi katha sunde hoye apne jiwan nu sahi sedh de sakiea.
@prabhjotsingh1831
@prabhjotsingh1831 3 жыл бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ ਸਤਵੀਰ ਵੀਰ ਜੀ , ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਸਾਹਿਬ ਜੀ ਬਹੁਤ ਹੀ ਵਧੀਆ ਕਥਾਵਾਚਕ ਹਨ , ਭਾਈ ਸਾਹਿਬ ਜੀ ਦੀ ਰਸਨਾ ਵਿੱਚ ਬਹੁਤ ਮਿਠਾਸ ਹੈ , ਭਾਈ ਸਾਹਿਬ ਜੀ ਦੀ ਰਸਨਾ ਤੋਂ ਇੰਨੀ ਪਿਆਰੀ ਕਥਾ ਸੁਣ ਕੇ ਮਨ ਬਿਲਕੁਲ ਸ਼ਾਂਤ ਅਤੇ ਨਿਰਮਲ ਹੋ ਗਿਆ ਹੈ , ਭਾਈ ਸਾਹਿਬ ਜੀ ਦੇ ਪ੍ਰਵਚਨ ਸੁਣ ਕੇ ਸਾਨੂੰ ਸਾਰਿਆਂ ਨੂੰ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੀਆਂ ਇਤਿਹਾਸਿਕ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ , ਅੱਜ ਦੇ ਸਮੇਂ ਵਿੱਚ ਪੂਰੇ ਸੰਸਾਰ ਨੂੰ ਭਾਈ ਸਾਹਿਬ ਜੀ ਵਰਗੇ ਅਣਮੁੱਲੇ ਹੀਰਿਆਂ ਦੀ ਬਹੁਤ ਲੋੜ ਹੈ , ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਸਾਹਿਬ ਜੀ ਉੱਪਰ ਅਤੇ ਭਾਈ ਸਾਹਿਬ ਜੀ ਦੇ ਪਰਿਵਾਰ ਉੱਪਰ ਆਪਣਾ ਮਿਹਰ ਭਰਿਆ ਹੱਥ ਹਮੇਸ਼ਾਂ ਬਣਾਈ ਰੱਖਿਓ , ਤੰਦਰੁਸਤੀਆਂ ਬਖਸ਼ਿਓ , ਕਾਮਯਾਬੀਆਂ ਬਖਸ਼ਿਓ , ਲੰਬੀਆਂ ਉਮਰਾਂ ਬਖਸ਼ਿਓ ।
@surindermalik3167
@surindermalik3167 3 жыл бұрын
WAHE GURU JI
@hardeepsingh-wx9nm
@hardeepsingh-wx9nm 4 жыл бұрын
Waheguru,katha sare suno Sateek vyakhya hai ji
@user-zb3el8tg4e
@user-zb3el8tg4e 3 жыл бұрын
ਭਾਈ ਸਾਹਿਬ ਜੀ ਤੁਸੀਂ ਵੀ ਕਰ ਸਕਦੇ ਹੋ ਸਟੀਕ ਤੋ ਕਥਾ ਬਹੁਤ ਔਖਾ ਆ ਕਥਾ ਕਰਨੀ ਭਾਂਵੇ ਸਟੀਕ ਤੋ ਤੇ ਭਾਵੇ ਸੰਥਿਆ ਕੀਤੀ ਹੋਵੇ ।। ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਤੇ ਮੰਨਣਾ ਚਾਹੀਦਾ ਹੈ
@prabhjotsingh1831
@prabhjotsingh1831 3 жыл бұрын
ਬਿਲਕੁਲ ਸਹੀ ਗੱਲ ਹੈ ਤੁਹਾਡੀ ਗੁਰਵਿੰਦਰ ਵੀਰ ਜੀ
@deep.jaswal3810
@deep.jaswal3810 2 жыл бұрын
Dhan guru ramdass ji
@daljitsingh6675
@daljitsingh6675 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
@SonySony-sz5kx
@SonySony-sz5kx 3 жыл бұрын
Waheguru gggg
@prabhjotsingh1831
@prabhjotsingh1831 3 жыл бұрын
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਮਹਾਰਾਜ ਕਿਰਪਾ ਕਰਨ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ਣ , ਲੰਬੀਆਂ ਉਮਰਾਂ ਬਖਸ਼ਣ ।
@raghuveersekhon1749
@raghuveersekhon1749 2 жыл бұрын
Lp
@manpreetkaur1617
@manpreetkaur1617 3 жыл бұрын
Too much knowledge, stay blessed🙏
@Zindiable
@Zindiable 3 жыл бұрын
Nanak naam chardi kala terey bhaney sarbat da bhala
@punjabsingh1383
@punjabsingh1383 3 жыл бұрын
Dhan dhan guru nanak dev g
@karajsingh8479
@karajsingh8479 3 жыл бұрын
Waheguru ji 🙏🙏🙏🙏🙏🙏🙏❤️🌹🌹🌹💐🌷🌷🌷
@HardeepSingh-xf1fb
@HardeepSingh-xf1fb 7 ай бұрын
Waheguru ji 🙏⚘️🌻🌹🌺🌼🥀💐
@harpalkaur5340
@harpalkaur5340 4 жыл бұрын
Dhan dhan ho Bhai Sahib ji Waheguru ji ka KHALSA Waheguru ji ki fateh 🙏👏
@ranjitsinghbains3837
@ranjitsinghbains3837 4 жыл бұрын
Waheguru Satnam ji 🙏
@prabhjotsingh1831
@prabhjotsingh1831 3 жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਿਓ ਸਾਰਿਆਂ ਨੂੰ ਨਾਮ ਸਿਮਰਨ ਦੀ ਦਾਤ ਬਖਸ਼ਿਓ , ਖਾਲਸਾ ਪੰਥ ਨੂੰ ਹਮੇਸ਼ਾਂ ਚੜਦੀਕਲਾ ਵਿੱਚ ਰੱਖਿਓ ।
@dhangurunanakjiiiii3512
@dhangurunanakjiiiii3512 2 жыл бұрын
Waheguru jiiiii🙏🙏
@adarshkuar6144
@adarshkuar6144 3 жыл бұрын
Very versatile nice, educative Explained with deep dadigaton
@gurkiratrandhawacutebaby5518
@gurkiratrandhawacutebaby5518 2 жыл бұрын
waheguru ji
@user-ii7pr6ms2m
@user-ii7pr6ms2m 3 жыл бұрын
SAB Govind ha sab Govind ha bin Govind kuch nahi
@rameshlibra1970
@rameshlibra1970 4 жыл бұрын
Waheguru ji tu hi tu hi tu hi tu Dhan dhan shri guru Nanak dev ji tu hi nirankar
@mikesingh5929
@mikesingh5929 Жыл бұрын
Dhan Guru Nank
@manveersingh1983
@manveersingh1983 4 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@palklair6228
@palklair6228 4 жыл бұрын
ਧੰਨਵਾਦ ਜੀ! ਪੰਜ ਪਿਆਰੇ ਹੀ *""ਵਾਹਿਗੁਰੂ""* ਜਪਾ ਸਕਦੇ ਹਨ।
@gurpreetsinghgurpeetsigh2687
@gurpreetsinghgurpeetsigh2687 3 жыл бұрын
🙏 ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
@sarbjitmaan8518
@sarbjitmaan8518 4 жыл бұрын
Many many thanks Waheguru ji 💖Dhan Dhan Guru ji🤗🙏. Thanks Gyani ji 🤗🙏
@sohankumari2595
@sohankumari2595 2 жыл бұрын
𝐿 𝒪𝓁𝒹
@satinderjeet6124
@satinderjeet6124 3 жыл бұрын
Dhan guru nanak
@sumanjeet6420
@sumanjeet6420 4 жыл бұрын
Waheguru jee
@tinnysingh3958
@tinnysingh3958 2 жыл бұрын
Waheguru ji 🙏🙏🙏🙏
@lakhidhaliwal6216
@lakhidhaliwal6216 3 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@khunkhargaming9214
@khunkhargaming9214 3 жыл бұрын
Wahguru ji
@MalkitSingh-iv2sx
@MalkitSingh-iv2sx 4 жыл бұрын
Jo sahi hain ohna nu sahi he kiha janda hai pinderpal ji kamal de katha wachak han rab kirpa rakhe
@ranjotsingh2784
@ranjotsingh2784 3 жыл бұрын
Right
@akshkaur6707
@akshkaur6707 4 жыл бұрын
Waheguru Ji🙏🙏🙇🙇
@sawarankaur6444
@sawarankaur6444 3 жыл бұрын
H
@tejveersingh6869
@tejveersingh6869 4 жыл бұрын
Waheguruji ka Khalsa waheguru ji ki Fateh waheguru ji waheguru
@mandeepkaurmahi0762
@mandeepkaurmahi0762 3 жыл бұрын
🙏🏻
@amninderkaurgill4464
@amninderkaurgill4464 4 жыл бұрын
🙏💕🙏
@nishansinghrandhawanishan5852
@nishansinghrandhawanishan5852 3 жыл бұрын
Rrrt
Apne Aap Nu Bhala Te Dujje Nu Mada Kehan Wale | Giani Pinderpal Singh Ji
57:19
Giani Pinderpal Singh Ji
Рет қаралды 8 М.
OMG😳 #tiktok #shorts #potapova_blog
00:58
Potapova_blog
Рет қаралды 3,5 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 680 М.
The day of the sea 🌊 🤣❤️ #demariki
00:22
Demariki
Рет қаралды 78 МЛН
Mann Nu Kaabu Kiven Kariye | New Katha | Bhai Pinderpal Singh Ji | 2019
1:02:14
RAJ KAREGA KHALSA
Рет қаралды 1,2 МЛН
Jiwan Kiven Jina - Full Katha | Giani Sant Singh Ji Maskeen
29:58
84 ਲੱਖ ਜੂਨ ( 84 Lakh June ) New Katha | Giani Pinderpal Singh Ji
54:02
Giani Pinderpal Singh Ji
Рет қаралды 378 М.
Jiyada Suno Bolo Ghat | New Katha | Giani Pinderpal Singh Ji
30:18
Giani Pinderpal Singh Ji
Рет қаралды 475 М.
OMG😳 #tiktok #shorts #potapova_blog
00:58
Potapova_blog
Рет қаралды 3,5 МЛН